ਮੈਨੂੰ ਆਪਣੇ ਲਈ "Gangster" ਸ਼ਬਦ ਸੁਣ ਸ਼ਰਮ ਆਉਂਦੀ ਸੀ - Kala Dhanaula ।

Поділитися
Вставка
  • Опубліковано 24 лис 2024
  • #gangster #kaladhanula #punjabpolice
    ਮੈਨੂੰ ਆਪਣੇ ਲਈ "Gangster" ਸ਼ਬਦ ਸੁਣ ਸ਼ਰਮ ਆਉਂਦੀ ਸੀ - Kala Dhanaula ।
    ਕੋਈ ਮਾਂ ਦੇ ਪੇਟ ਚੋਂ ਨਹੀਂ ਬਣਦਾ ਗੈਂਗਸਟਰ, ਸਿਸਟਮ ਅਤੇ ਪੁਲਿਸ ਹੀ ਬਣਾਉਂਦੀ ਹੈ gangster।
    ਸੁਣੋ ਮੁੱਖ ਧਾਰਾ ਵਿੱਚ ਸ਼ਾਮਿਲ ਹੋ ਰਹੇ ਸਾਬਕਾ Gangster ਦੀ ਜੁਬਾਨੀ, ਜ਼ੁਰਮ ਦੀ ਦੁਨੀਆਂ ਦੀ ਦਾਸਤਾਨ।
    Follow us on Facebook
    / zindabadchannel
    / zindabadchannel

КОМЕНТАРІ • 135

  • @Kulver-wx8pi
    @Kulver-wx8pi 9 місяців тому +9

    Mis,you, ਕਾਲੇ ਵੀਰਾ, ਮਰਤਾ ਵਿਚਾਰਾਂ

  • @amardeepsingh3096
    @amardeepsingh3096 3 роки тому +51

    ਮੈਂ ਤੇ ਕਾਲਾ ਬਾਈ ਇਕੱਠੇ ਪੜੇ ਗਾਂਧੀ ਆਰੀਆ ਸਕੂਲ ਬਰਨਾਲਾ ਵਿਖੇ 93.94 10+1 10+2 ਵਿੱਚ ਫਿਰ ਬਾਈ ਕਹਿੰਦਾ ਆਪਾਂ ਸੰਘੇੜਾ ਲਗਣਾ ਫਿਰ ਅਸੀਂ ba 1 1995 ਗੁਰੂ ਗੋਬਿੰਦ ਕਾਲਜ ਸੰਘੇੜੇ ਦਾ ਪ੍ਰਧਾਨ ਬਣਾਇਆ ਬਾਈ ਨੂੰ ਫਿਰ ਉੱਥੇ ਬਸ ਨੀ ਰੋਕਦੇ ਸੀ ਫਿਰ ਬਾਈ ਹੁਣਾਂ ਨੇ ਬੱਸਾਂ ਵਾਲੇ ਕੁਟੇ ਤੇ ਸਾਡੇ ਘਰੇ ਪਤਾ ਲੱਗ ਗਿਆ ਤੇ ਸਾਨੂੰ ਪੜਨੋਂ ਹਟਾ ਲਿਆ ਬਾਈ ਹੋਰੀਂ ਇਸ ਲਾਈਨ ਚ ਪੈ ਗੇ

  • @LovepreetSingh-md6nw
    @LovepreetSingh-md6nw 3 роки тому +27

    ਬਹੁਤ ਵਧੀਆ ਵੀਰ ਜੀ ਵੀਰ ਜੀ ਤੁਸੀਂ ਵੀ ਲਖੇ ਸਿਧਾਨੇ ਵਰਗੇ ਵਣ ਕੇ ਸੇਵਾ ਕਰੋਂ ਤੇ ਪੰਜਾਬ ਨੂੰ ਬਚਾਉਣ ਲਈ ਅੱਗੇ ਆਉ

    • @Jagdeepsinghdhaula
      @Jagdeepsinghdhaula 3 роки тому +5

      Lakha sidhana ta paise da put a

    • @RanjeetSingh-lh6nm
      @RanjeetSingh-lh6nm 3 роки тому +3

      ਲੱਖਾਂ ਤਾਂ ਇਸ ਬੰਦੇ ਦੇ ਨੇੜੇ ਤੇੜੇ ਨਹੀ ਠਹਿਰਦਾ ਬਾਈ

    • @Theek001
      @Theek001 9 місяців тому

      Thokta bhendayaar

    • @kangaroo3340
      @kangaroo3340 9 місяців тому

      😂😂😂

    • @kangaroo3340
      @kangaroo3340 9 місяців тому

      Lakhe vi jauga ,Dont worry

  • @HappySingh-bx2jh
    @HappySingh-bx2jh 9 місяців тому +2

    🙏ਬਹੁਤ ਵਧੀਆ ਬੰਦਾ ਸੀ ਕਾਲਾ ਮਾਨ ਕਿਉ ਮਾਰੀਆ ਪੁਰਾ ਪਤਾ ਕਰੋ ਜੀ

  • @VikramSingh-mh5rk
    @VikramSingh-mh5rk 3 роки тому +14

    ਸੋਚ ਬਹੁਤ ਵਧੀਆ ਜੀ

  • @robindersingh.7686
    @robindersingh.7686 9 місяців тому +7

    Fake encounter
    Kaala ਧਨੌਲਾ ਜ਼ਿੰਦਾਬਾਦ
    Miss you allways
    Very very sad news

  • @jaspalsandhu3630
    @jaspalsandhu3630 3 роки тому +18

    ਬਹੁਤ ਚੰਗਾ ਇਨਸਾਨ ਹੈ ਵੀਰ ਕਾਲਾ ਮਾਨ ਯਾਰਾ ਦੋਸਤਾ ਪਿੱਛੇ ਸਭ ਕੁੱਝ ਕੀਤਾ ਵੀਰ ਨੇ ਜਿਹੜੇ ਵੀ ਪਰਚੇ ਪਏ ਹਨ 🙏

  • @GurvinderSingh-li2nc
    @GurvinderSingh-li2nc 3 роки тому +17

    ਕਾਲੇ ਬਾਈ ਵਧੀਆ ਲੱਗਿਆ ਤੁਹਾਨੂੰ ਸੁਣ ਕੇ

  • @hardeepaulakh7217
    @hardeepaulakh7217 3 роки тому +2

    ਨੋਜਵਾਨ ਵੀਰ ਜਿੰਨੇ ਵੀ ਪੁਲਿਸ ਨੇ ਗੈਂਗਸਟਰ ਬਣਾਉਂਦੇ ਨੇ ਉਹਨਾਂ ਵੀਰਾਂ ਨੇ ਕਿਸੇ ਦਾ ਮਾੜਾ ਨਹੀਂ ਕੀਤਾ ਪਰ ਆਪਣੇ ਦੋਸਤਾਂ ਦਾ ਤੇ ਆਪਣੇ ਮਾਪਿਆਂ ਦਾ ਜ਼ਰੂਰ ਕਰਗੇ ਨੇ ਪੁਲਿਸ ਵਾਲਿਆ ਦੀਆ ਗਲਤੀਆਂ ਕਰਕੇ

  • @KingHunter3597
    @KingHunter3597 3 роки тому +19

    ਜੋ ਬੰਦਾ ਤੀਵੀਂਬਾਜ ਹੈ ਉਹ ਲਗਾੜਾ ਹੁੰਦਾ ਬਦਮਾਸ਼ ਨਹੀਂ ✅
    ਜੋ ਬੰਦਾ ਇੱਜਤ ਦਾ ਸਹੀ, ਧੀ-ਭੈਣ ਦੀ ਇੱਜਤ ਸਾਝਾਂ ਅਤੇ ਅਣਖੀ-ਦਲੇਰ ਹੋਵੇ, ਕਿਸੇਦਾ ਜ਼ੁਲਮ ਨਾ ਸਹੇ, ਉਹ ਹੁੰਦਾ👉🏻 ਬਦਮਾਸ਼
    👉🏻 ਬਦਮਾਸ਼ ਅਤੇ ਲਗਾੜੇ ਬੰਦੇ ਵਿੱਚ ਏਹੀ ਫਰਕ ਹੁੰਦਾ ✅

  • @RECORDS-tv6up
    @RECORDS-tv6up 3 роки тому +7

    ਵਾਹਿਗੁਰੂ ਜੀ ਕਿਰਪਾ ਕਰਨ ਸਾਰਿਆਂ ਤੇ ਆਹ ਮਾੜੇ ਰਾਹ ਤੋ ਵੀਰ ਸਾਡੇ ਵਾਪਸ ਅਾ ਜਾਣ ਇਹ ਰਾਹ ਮੌਤ ਨੂੰ ਜਾਂਦਾ 🙏

  • @gurdeepbadesha8905
    @gurdeepbadesha8905 3 роки тому +7

    Kala ਤਾ kala ਧਨੌਲਾ ਇੱਕ ਤਾ ਕਾਲੇ krke ਮਸ਼ਹੂਰ ਆ ਇੱਕ ਮੱਝਾਂ ਦੀ ਮੰਡੀ krke sare ਪੰਜਾਬ ਤੋਂ ਵੱਡੀ ਮੰਡੀ ਆ ਧਨੌਲ਼ੇ ਦੀ ਇੱਕ ਮਿੱਡੂ ਦਾ ਮੈਂਟਲ ਹਸਪਤਾਲ ਕਰਕੇ ਇੱਕ ਕਾਲਾ ਧਨੌਲਾ ਹੋਰ ਜੋ ਕਬੱਡੀ ਦਾ ਸਟਾਰ ਰੇਡਰ ਆ ਅੱਜ ਕੱਲ.. Baki yr ਕਾਲਾ ਮਾਨ ਕਾਲਾ ਮਾਨ ਆ ਬੰਦੇ ਦੀ ਅੱਖ ਵੇਖ ਕੇ ਦੱਸ ਦਿੰਦਾ ਵੀ ਦਲੇਰ ਬੰਦਾ ਕੁ ਡਰਪੋਕ ਆ. ਮੇਰਾ ਪਿੰਡ ਵੀ ਧਨੌਲਾ ਮੇਰੇ ਨਾਲ ਪਹਿਲਾ ਔਖਾ ਹੋ ਗਿਆ ਸੀ ਫੇਰ ਕਾਲੇ ਨੇ ਮੰਨ ਲਿਆ ਵੀ ਆਪਾਂ ਇੱਕ ਆ ਬਾਕੀ ਅਸਲੇ ਨਾਲ ਤਾ ਚੋਰ ਵੀ ਲੜ ਲੈਂਦੇ ਨੇ ਜੱਟ ਨੇ ਡਾਂਗ ਤੇ ਡੇਰਾ ਰੱਖੀਆਂ ਕੱਲੇ ਨੇ 20 20 ਬੰਦੇ ਕੁੱਟੇ ਨੇ ਕਾਲੇ ਨੇ ਮੋਗੇ ਵਾਲੇ ਤਾ ਰੱਬ ਮੰਨ ਦੇ ਸੀ ਕਾਲੇ ਨੂੰ.. ਇੱਕ ਗੱਲ hor ਕਾਲੇ ਦਾ ਬਾਪੂ ਵੀ ਘੈਂਟ ਬੰਦਾ ਮੇਰੇ ਨਾਲ ਜੇਲ੍ਹ ਵੀ ਕੱਟੀ ਆ ਬਾਪੂ ਨੇ ਮੈ ਕਦੇ ਇਹ ਨਹੀਂ ਸੁਣੀਆਂ ਉਸ ਦੇ ਮੂੰਹ ਚੋਂ ਵੀ ਮੈ ਕਾਲੇ ਦਾ ਬਾਪੂ ਆ 🙏🙏

  • @rinkupubliccity1846
    @rinkupubliccity1846 3 роки тому +29

    ਬਾਈ ਤੁਸੀਂ ਲੁਖੇ ਸਿਧਾਣਾ ਪੰਜਾਬ ਨਾਲ ਖੜੌ

  • @RajwinderKaur-jm6tb
    @RajwinderKaur-jm6tb 3 роки тому +7

    ਪ੍ਰਧਾਨ ਸਾਰੇ ਧੱਕੇ ਨਾਲ ਬਣਾਏ ਸੀ ਕਿਸੇ ਹੋਰ ਨੂੰ ਵੋਟਾਂ ਵਿੱਚ ਖੜਾ ਨਹੀਂ ਸੀ ਹੋਣ ਦਿੱਤਾ

    • @BalrajSingh-nh1wk
      @BalrajSingh-nh1wk 3 роки тому

      Ha gl nhi dasni ihne loka Diya hath vich te apnia kachh vich

    • @bhejasingh3415
      @bhejasingh3415 3 роки тому

      Jdo Ajaz khdea c odo te MLA v nhi c nal..odo kive jitt gye c..madam eho j bnda hi ghr chd k loka li ladaia kr de ne

  • @sakinderboparai3046
    @sakinderboparai3046 3 роки тому +7

    ੲਿਸ ਵੀਰ ਨੂੰ ਸਕੂਲਾਂ ਵਿੱਚ ਜਾ ਕੇ 12 ਵਾਲੇ ਮੁੰਡਿਅਾਂ ਨੂੰ ਲੈਕਚਰ ਦੇਣੇ ਚਾਹੀਦੇ ਨੇਂ ਜਿਨਾ ਨੇ ਜਵਾਨੀ ਵਿੱਚ ਪੈਰ ਰੱਖਣਾ ਹੈ ।

  • @HarjinderSingh-qe2um
    @HarjinderSingh-qe2um 3 роки тому +22

    Kalla bai, ਸਾਡੇ ਲਈ ਕੁਝ ਕਰੋ, ਸਾਡੇ ਪਿਡ ਨਸ਼ੇ ਬਹੁਤ ਨੇ, ਜਿਲਾ ਫਿਰੋਜ਼ਪੁਰ, ਤਹਿਸੀਲ ਜੀਰਾ, village mansoor Deva. Sadi help kero. Conent no do

  • @merapunjab6443
    @merapunjab6443 3 роки тому +5

    ਬਾਹਲੇ ਦੇਸ਼ਾਂ ਚ ਇਸ ਤਰਾਂ ਦੇ ਸ਼ੇਰ ਉੁਲੰਪਿਕ ਚੈਮਪੀਅਨ ਬਣਦੇ ਨੇ ਆਪਣੇ ਪੰਜਾਬ ਵਿੱਚ ਇਹ ਪੁੱਠੇ ਪਾਸੇ ਲੱਗ ਗਏ। ਮਾਪਿਆਂ ਨੇ ਸ਼ੇਰਾਂ ਵਾਂਗ ਪਾਲੇ ਜੇਕਰ ਇਹ ਗੇਮ ਕਰਦੇ ਹੁੰਦੇ ਤਾਂ ਦੁਨੀਆ ਦੇ ਸਟਾਰਾਂ ਚ ਹੁੰਦੇ।

  • @parvindergill174
    @parvindergill174 3 роки тому +4

    Siraa banda boht sohna lagya tuhadi interview sun ke,

  • @amnindersingh661
    @amnindersingh661 3 роки тому +6

    Kala bai yaara da yaar sirrrra bai 👍👌✌️

    • @Theek001
      @Theek001 9 місяців тому

      Thok ta yaara da yaar

  • @carancomar9902
    @carancomar9902 3 роки тому +2

    Eaah kale bai fir v babe di kirpa na tuc fit ho sada janam 94 da jado tuhade te pehla parcha pya c wmk te mehar i rakhe

  • @makhankalas660
    @makhankalas660 3 роки тому +10

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ ਸਿੱਧੇ ਰਸਤੇ ਵਿੱਚ ਪਾਵੋ ਜੀ

  • @aliza767
    @aliza767 3 роки тому +5

    Bahut khusi hoyi veer tusi normal life ch vapis aa gye.

  • @makhankalas660
    @makhankalas660 3 роки тому +6

    ਵੀਰ ਨੇ ਗੱਲਾਂ ਸਹੀ ਰੱਖੀਆ ਨੇ

  • @sonugillzgillz6853
    @sonugillzgillz6853 3 роки тому +3

    Ik ik gal sachi aa bai 11 de jail gye asi 2015 last ch release hoye bahr aake chitta lutta khoha vadd gyia c....kise da putt jail na jaawe rabba reham kri...

  • @florenceverma3851
    @florenceverma3851 3 роки тому +4

    Love uu veere bhut end gal baaat aa paji tuhadi

  • @rajasskour5810
    @rajasskour5810 3 роки тому +1

    Very good veer ji

  • @sandeepsingh7102
    @sandeepsingh7102 3 роки тому +3

    kale bai god bless you

  • @gursewaksandhu2651
    @gursewaksandhu2651 3 роки тому +1

    Very very nice advice from Kala Y Parmatma chardy Kala Karey

  • @devindersingh1612
    @devindersingh1612 3 роки тому +6

    ਪਰਸੋਂ ਫੇਰ ਫੜਿਆ ਗਿਆ ਉਸਤਾਦ ਨਜਾਇਜ ਹਥਿਆਰ ਤੇ ਫਿਰੌਤੀ ਮੰਗਣ ਦੇ ਕੇਸ ਚ..

  • @PradeepSingh-iy2cn
    @PradeepSingh-iy2cn 3 роки тому +5

    Nice bro

  • @rbrar3859
    @rbrar3859 3 роки тому

    ਬਹੁਤ ਵਧੀਆ ਜਾਣਕਾਰੀ

  • @vickyjatt9290
    @vickyjatt9290 3 роки тому +1

    Very good

  • @Gavy_aulakh88888
    @Gavy_aulakh88888 9 місяців тому +1

    Kal encounter to baad pehli var interview dekhi es bnde di, comment ta mai koi ni krna chonda pr bnde di soch vadiya c, 🙌

  • @msidhu3601
    @msidhu3601 3 роки тому

    Good decision beta tks

  • @rajabajwa3007
    @rajabajwa3007 3 роки тому +2

    Sahi gal kiti

  • @HoneySingh-vl9sn
    @HoneySingh-vl9sn 3 роки тому +4

    Is Bai ne bhout vadia gala kitia samj dar
    A Bai interview de vadia ans dita Bai tu ve lakhie Bai vangu ban ja best of luck bro

  • @reshamchanna9939
    @reshamchanna9939 9 місяців тому

    Veere Such keha c veere ne oh greeb huk nu vadya c

  • @User-ujodsu
    @User-ujodsu 9 місяців тому

    ਵਧੀਆ ਕੀਤਾ ਸੋਧ ਦਿਤਾ 100। ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ

  • @JaswinderSingh-tx4fc
    @JaswinderSingh-tx4fc 3 роки тому +9

    ਕਾਲੇ ਤਹਾਡੇ ਵਰਗੇ ਯੋਧਿਆਂ ਦੀ ਲੋੜ ਹੈ ਅੱਜ ਕੌਮ ਨੂੰ

  • @khushkaur-gs7vd
    @khushkaur-gs7vd 3 роки тому +1

    Kala bro ji lakhe sidhina naal ral jo siraaaa hoju

  • @singhiskingsinghisking6774
    @singhiskingsinghisking6774 3 роки тому +8

    ਸੱਭ ਤੋਂ ਵੱਡਾ ਬੇਵਕੂਫ ਉਹ ਹੈ ਜਿਹੜਾ ਜੇਲ੍ਹ ਵਿੱਚ ਲੜਾਈ ਕਰਦਾ ਹੈ ।

  • @balbirsingh5495
    @balbirsingh5495 3 роки тому +3

    Sidhu bai sira hi h

  • @hellobye5888
    @hellobye5888 3 роки тому +2

    Love you veer ji right aa

  • @kalamanndhanaula4231
    @kalamanndhanaula4231 3 роки тому +2

    Thanks all friends

  • @rahulmasih5049
    @rahulmasih5049 3 роки тому +2

    Nice

  • @kamalherry8821
    @kamalherry8821 3 роки тому +2

    Sahi keha bura lgda jdo koi gangter kehnda

  • @amritbawa1984
    @amritbawa1984 3 роки тому +7

    ਸਾਡੇ ਪਿੰਡ ਦੀ ਸ਼ਾਨ ਆ ਬਾਈ ਕਾਲਾ ਮਾਨ

  • @rishisahota1323
    @rishisahota1323 3 роки тому

    Bot vadia veer g 👍👍

  • @arman__90-e1q
    @arman__90-e1q 3 роки тому +1

    Kale bai sat sri akal ji 🙏

  • @harbhajansingh3401
    @harbhajansingh3401 3 роки тому

    Very good soch kala. maan

  • @HarpreetSingh-vf2xd
    @HarpreetSingh-vf2xd 3 роки тому +8

    Bai da ajj tk asaan manda...jaan bachyi c y ne meri..

  • @sukhdeepsingh5173
    @sukhdeepsingh5173 3 роки тому

    ਕਾਲਾ।ਵੀਰ ਸਤਿ ਸੀ ਅਕਾਵ

  • @bhuphindersinghsingh3106
    @bhuphindersinghsingh3106 3 роки тому +2

    Koye maa nahi jamde kharku... sistem sarkarey he galt ha...khush raho ver

  • @Varindersingh-im2gd
    @Varindersingh-im2gd 3 роки тому

    Kala veer..very nice person

  • @palwindersandhu5553
    @palwindersandhu5553 3 роки тому +2

    Ankh di fight te apni Kom Di fight is best other then landu all gangster fight, apne dharm te greeb lyi lado, apnya naal na ladooo, ekta jindabaad

  • @shubvirk7820
    @shubvirk7820 9 місяців тому

    Bahut vdia bnda lgda police ne fake encounter krta

  • @veerpalbrar2166
    @veerpalbrar2166 3 роки тому

    Good

  • @uvi4308
    @uvi4308 3 роки тому +2

    Saahn jatt kala maan

  • @nindernagra3093
    @nindernagra3093 3 роки тому +4

    22 ਕਾਲਾ ਮਾਨ ਧਨੌਲਾ 💪😘

  • @sachinjasrotia8290
    @sachinjasrotia8290 3 роки тому +3

    Bhai ki ek baat mae dum ha na chori na nasha

  • @vakhrekaraj9948
    @vakhrekaraj9948 3 роки тому +3

    Ghaint banda kala

  • @RavinderSingh-pq8lo
    @RavinderSingh-pq8lo 3 роки тому +3

    Mere nanake a dhanule bhai wadya insan a kala maan bhai tusi v hun lahke wangu ahho punjab di hakk vich

    • @canadavaly167
      @canadavaly167 3 роки тому +1

      Ta vadia y tnu payar nal bulta hona kiha ..Ravinder veer ki hall ah..ahny ch kala y vadia bnda bn gya..hna

  • @NarinderpalSingh-xh8vw
    @NarinderpalSingh-xh8vw 9 місяців тому

    Hi. Banda. Rab. Ess. Nu. Razi. Rakhey

  • @inderrajvir6884
    @inderrajvir6884 3 роки тому +2

    Y apa ikathe c Ropar jail 4 no.. barrak vich

  • @gurlalhahabhullar9130
    @gurlalhahabhullar9130 3 роки тому +3

    Jaipal de father da interview kro

  • @happysharma6895
    @happysharma6895 3 роки тому

    Sare chle gye y A Category aale tu tyan rakhi y rab tera pla Kre

  • @prabhsandhu6996
    @prabhsandhu6996 3 роки тому +9

    ਕੀ ਤ੍ਰਾਸਦੀ ਆ । ਇੰਟਰਵਿਉ ਕਿਸ ਦੀ ਹੋ ਰਹੀ ਆ ।

    • @amritdeol1638
      @amritdeol1638 3 роки тому +4

      Shi a lok sale fuddu 22 22 kari jande a ehne piche j bahut bund katvae a jail ch fir he akal ahunde a jine v gangster a sare fuddu a foki surat lye ghar dya de v bund katva dende a pta he fir police kehnu bakshde a gharwalya thane turya firdeya kush ne hal ave Hwa ch na aya karo fudduo fir pastava reh janda eh ne sale kise sake hunde vade avde bhen de yar hunde ne bacho Jina bachya janda ghar dya de ijjat rol jande a

  • @deepsidhu8395
    @deepsidhu8395 3 роки тому +2

    22 diaa gall son k gal thikk laggi
    Veer nu miln da mok mil sakda
    Veer naal gal krke sanu v koi nolaj aaje

  • @JaswinderSingh-tx4fc
    @JaswinderSingh-tx4fc 3 роки тому +2

    ਕਾਲਾ ਮਾਨ ਬਹੁਤ ਵਧੀਆ ਇਨਸਾਨ

  • @rajasskour5810
    @rajasskour5810 3 роки тому

    I love you brother

  • @rukh3142
    @rukh3142 3 роки тому +2

    ਗਲਤ ਕੰਮ ਤਾਂ ਹੋਰ ਵੀ ਲੋਕ ਕਰਦੇ ਨੇ। ਕਾਲੇ ਨੇ ਵੀ ਗਲਤ ਕੰਮ ਕਰੇ ਹੋਣਗੇ। ਇਹਨੇ ਪਰਚੇ ਨਹੀਂ ਹੋਣੇ ਸੀ

  • @anildhamija
    @anildhamija 3 роки тому

    Nyc 22ji .Kala Dhanoula

  • @homedecoration8934
    @homedecoration8934 3 роки тому +3

    Sukha kahlon zindabad

  • @punsupgas1444
    @punsupgas1444 3 роки тому +1

    Kala bai banda hoi vdhia hai

  • @kalyug1055
    @kalyug1055 3 роки тому +5

    Aj kal de gangster ehdi ki rees krnge purana khund aa sada

  • @SandeepSingh-nm7ct
    @SandeepSingh-nm7ct 3 роки тому +1

    Eh pakka veere police kott wagar di aa

  • @Sultan-gym
    @Sultan-gym 9 місяців тому +1

    Rip

  • @narinderwaraich5243
    @narinderwaraich5243 3 роки тому +1

    Purana khund aw Bai kala

  • @sukhjindercheema9529
    @sukhjindercheema9529 3 роки тому +1

    Kaale huna te bhaut takde Kam kite..saareya to vadh murder kite bs bolda ni Bai.. sidhe thok k Kam kite..bde jigre naal Kam kite..main 6-7 vaar Bai nu miliya.. baaki sab hwaa Ch aa pr Bai ne Kam bhaut kite.. baaki Gallan krde pr kala Bai subah Ch bhaut naram aa pr Kam bhaut kite and kite v hikk thok k

  • @SatnamSingh-zk4ce
    @SatnamSingh-zk4ce 3 роки тому

    Bhai ji hath jorh bento a ke jo galt raste nojwan chal rahe raste per lao ma ke put bach 🙏🙏🙏🙏🙏

  • @rajabajwa3007
    @rajabajwa3007 3 роки тому +2

    Veer mai karda mere te paaye ne

  • @dalbirsandhu3438
    @dalbirsandhu3438 9 місяців тому

    Hun encounter krta hun view pkkaa wadh jaane is interview de🙏

  • @Fitness_salman
    @Fitness_salman 3 роки тому +1

    Lakhi kale bule wala ena ne marea c 2012

  • @rajsingh1616
    @rajsingh1616 3 роки тому

    👌👌

  • @ਸਰਦਾਰਸਾਬ-ਮ9ਛ
    @ਸਰਦਾਰਸਾਬ-ਮ9ਛ 3 роки тому

    kyu y koi vdya punjabi da changa oda da banda da interview lo ji

  • @freetime187
    @freetime187 3 роки тому +2

    Mai ta kadi tuhada naam ni sunea gangster😂😂

  • @indian-h8e
    @indian-h8e 9 місяців тому

    Mada hoya

  • @GagandeepSingh-tm8wx
    @GagandeepSingh-tm8wx 3 роки тому

    Phone no paji deo g

  • @Dillumani
    @Dillumani 3 роки тому

    ❤️‍🩹❤️‍🩹

  • @balwindersidhu6562
    @balwindersidhu6562 3 роки тому +1

    Who’s u

  • @Love-ve8nc
    @Love-ve8nc 3 роки тому +1

    Kala di Ricky ajnoud nal jail ch ldayi hoyi c lat tuti c edi

  • @pek1240
    @pek1240 9 місяців тому

    65 parche ta ni yar nazayiz hone kuj na kuj ta hona hun bai koi mainu na galan kad dio mai ta comment ch kadian galan toh vi dar jana mainu muaf kario ave dimag ch ayi gal ta likh ta

  • @happysharma6895
    @happysharma6895 3 роки тому

    Kale y apda tyan rakhi nhi ta sale tenu b na mra Den

  • @ashuverma4549
    @ashuverma4549 3 роки тому

    ua-cam.com/video/EkkBM2_ygJA/v-deo.html

  • @User-ujodsu
    @User-ujodsu 9 місяців тому

    Good job police 😂😂😂😂

  • @bheemagill3877
    @bheemagill3877 Рік тому

    👌👌