ਸ਼੍ਰੀਨਗਰ ਦੀ ਡੱਲ ਲੇਕ ਦਾ ਰੰਗਾਰੰਗ ਪ੍ਰੋਗਰਾਮ || Dal Lake Shrinagar || Sikh Traveller || Jammu Kashmir

Поділитися
Вставка
  • Опубліковано 18 жов 2024

КОМЕНТАРІ • 67

  • @maninderkaur5484
    @maninderkaur5484 Рік тому +1

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਵੀਰ ਜੀ 🌹🌹🙏🏼

  • @Waheguru-cd7kw
    @Waheguru-cd7kw Рік тому +3

    ਵਾਹਿਗੁਰੂ ਜੀ ਆਪ ਜੀ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖਨ ਬੀਰੋ ਵੇ ਮੇਰੀਉਖੂਸੀਆ ਮਾਨੈ ਬੀਰੈ

  • @shawindersingh6931
    @shawindersingh6931 Рік тому +1

    ਬਹੁਤ ਵਧੀਆ ਡਲ ਝੀਲ ਦੇ ਨਜਾਰੇ l ਪੁਰਾਣੀ ਯਾਦ ਤਾਜਾ ਹੋ ਗਈ l ਦੋ ਸਾਲ ਪਹਿਲਾਂ ਅਸੀਂ ਵੀ ਪਰਿਵਾਰ ਨਾਲ ਗਏ ਸੀ ਜੁਲਾਈ ਮਹੀਨੇ l ਬਹੁਤ ਆਨੰਦ ਆਇਆ lake ਘੁੰਮ ਕੇ l

  • @hakamsingh4624
    @hakamsingh4624 Рік тому +3

    ਜਿਉਂਦੇ ਵਸਦੇ ਰਹੋ ਵੀਰੋਂ।

  • @shivdeepkartik5032
    @shivdeepkartik5032 Рік тому +2

    ਬਹੁਤ ਵਧੀਆ ਵੀਡੀਓ 💛 💛💛❤️❤️

  • @ranjeetsinghsingh9248
    @ranjeetsinghsingh9248 Рік тому +2

    ਬਹੁਤ ਵਧੀਆਂ ਵੀਰ ਜੀ ਜਿਉਂਦੇ ਵੱਸਦੇ ਰਹੋ

  • @gorabatth3551
    @gorabatth3551 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ।ਹੋਰ ਕੀ ਹਾਲ ਚਾਲ ਆ ਠੀਕ ਠਾਕ ਓ ਵੀਰ ਜੀ।ਬਹੁਤ ਵਧੀਆ ਵਿਡੀਉ ਬਾਈ ਜੀ।🙏🙏🙏🙏👌👌👌👌👍👍👍👍

  • @pindersidhu803
    @pindersidhu803 Рік тому +3

    ਵਾਹਿਗੁਰੂ ਕਿਰਪਾ ਕਰੇ ਤੁਹਾਡੇ ਤੇ ਮੇਹਰ ਭਰਿਆ ਹੱਥ ਰਖੇ❤❤❤❤❤

  • @GurmeetSingh-hs4xs
    @GurmeetSingh-hs4xs Рік тому +1

    ਧਰਤੀ ਦਾ ਸਵਰਗ ਹੈ ਕਸ਼ਮੀਰ ਡਲ ਝੀਲ ਦਾ ਨਜਾਰਾ ਵੱਖਰਾ ਨਹਿਰੂ ਪਾਰਕ,ਚਾਰ ਚਿਨਾਰ ਪੁਰਾਣਾਂ ਕਸ਼ਮੀਰ ਝੀਲ ਉਤੇ ਤੈਰਦੀ ਧਰਤੀ ਜਿਸ ਉਤੇ ਸਬਜ਼ੀਆਂ ਉਗਦੀਆਂ ਹਨ,ਤਸਤਕਾਰੀ ਦਾ ਸਮਾਨ,ਛੌਲਾ, ਕਸ਼ਮੀਰੀ ਗਰਮ ਕਪੜਾ ਹੱਥ ਦਾ ਬਣਿਆ ਸਮਾਨ ਮਿਲਦਾ ਹੈ। ਬਹੁਤ ਵਧੀਆ ਮੌਸਮ ਹੈ ਇਕ ਵਾਰੀ ਜਰੂਰ ਜਾਣਾਂ ਚਾਹੀਦਾ ਹੈ। ਬਹੁਤ ਵਧੀਆ ਵੀਰੇ ਮੇਰੀਆਂ ਯਾਦਾਂ ਤਾਜ਼ੀਆਂ ਹੋ ਗੱਈਆ।

  • @avninderkaur7036
    @avninderkaur7036 Рік тому +2

    ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਬਹੁਤ ਧੰਨਵਾਦ। ਸਿੱਧੂ ਦੇ ਚੈਨਲ ਦਾ ਨਾਮ ਵੀ ਦੱਸ ਦਿਆ ਕਰੋ।

  • @amarjeetkaur8471
    @amarjeetkaur8471 Рік тому +2

    Wahaguru ji ka Khalsa Waheguru ji ki Fateh 🙏🙏

  • @Waheguru-cd7kw
    @Waheguru-cd7kw Рік тому +1

    ਨਾਈਸ ਵੀਡੀਓ ਹੈ ਜੀ

  • @happyjagrajnattnatt5412
    @happyjagrajnattnatt5412 Рік тому +1

    ਵਾਹਿਗੁਰੂ ਜੀ

  • @AnjuSharma-it1nu
    @AnjuSharma-it1nu Рік тому

    Kasmir to kashmir hai 😍😍😍😍😍😍 God 🙏🙏🙏 bless both of you 💯💯📸📸💐🌹🏵️💐🌹💐🌹💐

  • @karamjeetnagra5230
    @karamjeetnagra5230 Рік тому +1

    ਮੈਂ ਵੀ ਏਥੇ ਦਸ ਦਿਨ ਨਜ਼ਾਰੇ ਲੲਏ ਨੇ ਵਾਹਿਗੁਰੂ ਜੀ। ਕਿਰਪਾ ਨਾਲ

  • @ManpreetSingh-ol9lh
    @ManpreetSingh-ol9lh Рік тому +1

    ਲਵ ਯੂ ਵੀਰੇ

  • @gurmelsingh5040
    @gurmelsingh5040 Рік тому

    ਬਹੁਤ ਵਧੀਆ ਵਲੋਗ ਹੈ

  • @TarsemSingh-st1vw
    @TarsemSingh-st1vw Рік тому +1

    Imran beta ji bahut bahut piar beta ji dal lake da nazaara bahut vadhia c keep it up beta ji god bless both of you Lakhwinder Kaur from gurdaspur

  • @jugindersingh4910
    @jugindersingh4910 Рік тому +1

    ਸਤਿ ਸ੍ਰੀ ਆਕਾਲ ਜੀ ਦੋਨਾ ਨੂੰ

  • @ankushpreetsingh9087
    @ankushpreetsingh9087 Рік тому +1

    Beautiful video 👌👌🙏🙏

  • @RobinSingh-sg1xi
    @RobinSingh-sg1xi Рік тому +1

    ਅਤਿ ਜੀ

  • @surinderbajaj4381
    @surinderbajaj4381 Рік тому

    Very very beautiful lalla paba

  • @princebharat3304
    @princebharat3304 Рік тому

    SSA....We r Also at Shrinagar 25 June to 29 June... enjoy here....( Prince Sunam)

  • @HarjinderSingh-ji6ci
    @HarjinderSingh-ji6ci Рік тому

    Beautiful beautiful video beta ji I m Harjinder Singh Stockholm Sweden

  • @bhagwansingh-hh3rs
    @bhagwansingh-hh3rs Рік тому

    Karamgarh barnala god Sikh tarevlar safal Kare ji very good nice ji Wahegur ji ka kaalsa Baheguru ji ki fateh

  • @manjitsinghkandholavpobadh3753

    ❤❤❤❤❤ 1:08

  • @rajvindersingh7728
    @rajvindersingh7728 Рік тому +2

    👌👌👌👌👌👌👌👌👌

  • @AnjuSharma-it1nu
    @AnjuSharma-it1nu Рік тому

    Sat shiri akaal beta 💐🏵️💐🌹💐🌹💐

  • @veerpalkaur3583
    @veerpalkaur3583 Рік тому

    Bahut vdiya video Ji

  • @gursharankaur3479
    @gursharankaur3479 Рік тому +1

    Nice👍👍

  • @princebharat3304
    @princebharat3304 Рік тому

    We r enjoy dal lake ride also

  • @deep_hardeep2800
    @deep_hardeep2800 Рік тому +1

    Beautifull ji

  • @sukhjeet3244
    @sukhjeet3244 Рік тому +1

    Nice video😊

  • @Searchboy77
    @Searchboy77 Рік тому +1

    Nice 👍🙂

  • @BarindersinghENKM-iv9qs
    @BarindersinghENKM-iv9qs Рік тому

    Bhutt Vidya veer ji

  • @vikramgill4886
    @vikramgill4886 Рік тому

    Bahut vadiya bai ❤

  • @tejpalpannu2293
    @tejpalpannu2293 12 днів тому

    Wahegueu ji PB 48 🙏🙏🙏🙏🇮🇳💯🇮🇳🙏🙏🙏🙏

  • @Rajkumarkumar-gm6ed
    @Rajkumarkumar-gm6ed Рік тому +1

    very nice ji ❤❤❤❤❤❤❤❤❤❤❤❤❤❤❤❤❤❤

  • @Searchboy77
    @Searchboy77 Рік тому +1

    Sat Shri akal ji

  • @AnjuSharma-it1nu
    @AnjuSharma-it1nu Рік тому

    Lk 37 🌹🏵️💐🌹🏵️💐🌹🏵️💐🏵️🏵️💐

  • @kamaldhillon9018
    @kamaldhillon9018 Рік тому +1

    Sat sri akal

  • @harpreet_singh1234
    @harpreet_singh1234 Рік тому +1

    ❤❤

  • @JaswinderKaur-iu2vc
    @JaswinderKaur-iu2vc Рік тому

    Enjoy your life Always be happy

  • @balwindergill6411
    @balwindergill6411 Рік тому

    Very nice volg ❤❤

  • @rajdeepkaur8570
    @rajdeepkaur8570 Рік тому

    Bht shone vlogs hunde ap de veere

  • @BeantSingh-hi2lt
    @BeantSingh-hi2lt 3 місяці тому

    😊😊

  • @RajinderKaur-dy2to
    @RajinderKaur-dy2to Рік тому

    Bro pls.utho kesar zarur leke auna

  • @tejwindersingh1460
    @tejwindersingh1460 Рік тому

    ਵੀਰ ਜੀ ਮੇਰੇ ਕੋਲੋਂ ਸ਼ਿਕਾਰੇ ਵਾਲੇ ਨੇ ੧੦੦੦ ਰੁਪਏ ਲਏ ਸੀ ਪਿਛਲੇ ਮਹੀਨੇ

  • @rajindersingh5303
    @rajindersingh5303 Рік тому

    🎉🎉🎉🎉🎉🎉🎉🎉🎉🎉

  • @ranjitkaur892
    @ranjitkaur892 Рік тому +1

    ,🙏🏻🙏🏻🙏🏻🙏🏻

  • @KavyaMalhotra-ue5vw
    @KavyaMalhotra-ue5vw Рік тому

    Very nice video veer ji aap punjabi main bol rhe ho 😂😂

  • @Lalita.sharma12
    @Lalita.sharma12 Рік тому

    Hllo
    Bhaiya aap bahut fanny ho

  • @anonymous-qy3bw
    @anonymous-qy3bw Рік тому +1

    ਕਲਰ ਐਨਕਾ ਨਾਲ ਬਾਈ ਤੈਨੂੰ ਕਿਹੜੀ ਨੇਚਰ ਦਿੱਖ ਗਈ । ਕੁਦਰਤ ਵਾਲੀਆਂ ਜਗ੍ਹਾਵਾਂ ਤੇ ਵੀ ਐਨਕਾ ਲਾਈ ਬੈਠੇ ਹੋ। ਹੁਣ ਐ ਨਾ ਕਹੀ ਕੀ ਸੂਰਜ ਅੱਖਾਂ ਵਿਚ ਪੈਂਦਾ ਹੈ ।

  • @AnjuSharma-it1nu
    @AnjuSharma-it1nu Рік тому

    Cmt 12 💐🌹💐🌹💐🌹💐🌹💐🌹💐🌹

  • @babbugill1690
    @babbugill1690 Рік тому +1

    Is this place open to see the month of Dec and Jan please advise

  • @balwinderkaur5330
    @balwinderkaur5330 Рік тому

    🎂🎂🌹🌹🙏🏻😇

  • @jasbirrai8072
    @jasbirrai8072 Рік тому +2

    ਬਾਈ ਇਨਾ ਦੀ toilet ਡਲ ਲੇਕ ਵਿੱਚ ਜਾਦੀ ਹੈ ਪਤਾ ਕਰੋ

  • @RajinderKaur-dy2to
    @RajinderKaur-dy2to Рік тому

    Bro tusi jo shanpa chhale neckless dikha rahe ho leke b auna 😂😂

  • @SidhuCreations13
    @SidhuCreations13 Рік тому +1

    ਕਿੰਨੇ ਪੈਸੇ ਲੈਂਦੇ ਹਨ

  • @Quantumanandha
    @Quantumanandha Рік тому

    Waheguru Gandhi Ji 🪯

  • @goldymahadian1996
    @goldymahadian1996 Рік тому +1

    ❤❤