AJJ DAIRY FARM EDUCATION , KNOWLEDGE TO BINA SOCHIA V NI JAA SAKDA | Ardaas Farm ਆਲੇ

Поділитися
Вставка
  • Опубліковано 11 вер 2024
  • #dairy #dairyfarm #cow #punjab #vlog #farm #trending #dairyfarming #farmer #milk
    Harpreet Samra

КОМЕНТАРІ • 240

  • @grewal.grewal9781
    @grewal.grewal9781 3 місяці тому +11

    ਮੈਂ ਕੁਝ ਨਾਮ ਸਾਂਝੇ ਕਰਨੇ ਚਾਹੁੰਦਾ ਹਾਂ , ਜਿੰਨ੍ਹਾਂ ਨੇ ਆਪਣੇ ਇਸ ਸੱਚੇ ਸੁੱਚੇ ਧੰਦੇ ਦੇ ਵੱਖ ਵੱਖ ਪਹਿਲੂਆਂ ਨੂੰ ਸ਼ੋਸ਼ਲ ਮੀਡੀਆ ਤੇ ਬਹੁਤ ਖੂਬਸੂਰਤ ਤਰੀਕੇ ਨਾਲ ਲੋਕਾਂ ਸਾਹਮਣੇ ਰੱਖ ਕੇ ਬਹੁਤ ਵੀਰਾਂ ਦੀ ਮੱਦਦ ਕੀਤੀ ਹੈ , ਸਭ ਤੋਂ ਪਹਿਲਾਂ ਹਰਪ੍ਰੀਤ ਸਮਰਾ , ਅਮਨਪ੍ਰੀਤ ਧਾਲੀਵਾਲ , ਵਰੁਣ ਕੰਬੋਜ , ਅਜ਼ੀਜ਼ਪਾਲ ਸਿੰਘ , ਡਾ ਜੀਵਨ ਗੁਪਤਾ ਜੀ , ਇਹਨਾਂ ਸਭ ਦੀ ਬਦੌਲਤ ਅੱਜ ਲੋਕ ਡੇਅਰੀ ਫਾਰਮਿੰਗ ਦੇ ਧੰਦੇ ਵਿੱਚ ਬਹੁਤ ਹੌਂਸਲੇ ਨਾਲ ਆ ਰਹੇ ਹਨ | ਇਸ ਨਾਲ ਪੰਜਾਬ ਵਿੱਚ ਆਉਣ ਵਾਲੇ ਸਮੇਂ ਵਿੱਚ ਡੇਅਰੀ ਇੰਡਸਟਰੀ ਨੂੰ ਵੱਡਾ ਹੁੰਗਾਰਾ ਮਿਲੇਗਾ

    • @ardaasdairyfarm13
      @ardaasdairyfarm13  3 місяці тому +3

      amanpreet dhaliwal te ajijpal ta apne vadia mitar hi ne ..bahut vadia insan aa .. te dr jivan gupta v bht sullje hoye insan bht knwldge rkhde..❤️❤️🙏🙏

    • @sesseyisedddmv8951
      @sesseyisedddmv8951 3 місяці тому +2

      ਮੇਰੇ ਦਿਲ ਦੇ ਹੀਰੇ ਸਮਰਾ ਤੇ ਔਲਖ ਜੀ। ਮੈਂ ਅੱਜ ਤਕ ਛੌਡੀ ਬਦੋਲਤ ਹਾਂ

    • @grewal.grewal9781
      @grewal.grewal9781 3 місяці тому +2

      ਬਿਲਕੁਲ ਜੀ ਔਲਖ ਡੇਅਰੀ ਫਾਰਮ ਵਾਲੇ ਵੀਰ ਵੀ ਬਹੁਤ ਸਰਲ ਤੇ ਸੌਖੇ ਤਰੀਕੇ ਨਾਲ ਨਵੇਂ ਫਾਰਮਰਾਂ ਦੀ ਮੱਦਦ ਕਰਦੇ ਹਨ

    • @jpj903
      @jpj903 2 місяці тому

      Bharawa parmatma shabad tuc dairy wale bht kehne o.., idda odda
      Thonu lagda parmatma iss kmm ch thoda saath Dinda hau…. Kinne male calf tuc marde o.. ya shd de o.. kiniya gawa nu unnaturally Bina heat ton pregnant krde o.. Es gal da jawab deo ?

  • @healthtalk1313
    @healthtalk1313 2 місяці тому +1

    ਵੀਰ ਜੀ ਮੈ ਫਾਰਮ ਕਰਨਾ ਚਾਹੁੰਦਾ
    ਕਿਰਪਾ ਕਰਕੇ ਸਲਾਹ ਜਰੂਰ ਦੇਣਾ
    ਮੈਂ ਤੁਹਾਨੂੰ ਫ਼ੋਨ ਕਰ ਲਵਾਗਾ
    ਮੈਂ। ਜਗਸੀਰ ਸਿੰਘ ਡਿਸਟਰਿਟ ਫ਼ਰੀਦਕੋਟ ਆ ਜੀ

  • @grewal.grewal9781
    @grewal.grewal9781 3 місяці тому +4

    ਬਹੁਤ ਵਧੀਆ ਉਪਰਾਲਾ ਛੋਟੇ ਵੀਰ , ਇਸ ਪਵਿੱਤਰ ਕੰਮ ਨੂੰ ਲੋਕਾਂ ਤੱਕ ਬਹੁਤ ਸੋਹਣੇ ਤਰੀਕੇ ਨਾਲ ਪਹੁੰਚਾਇਆ ਹੈ | ਸਮੇਂ ਦੀ ਲੋੜ ਹੈ ਆਪਣੇ ਕਿੱਤੇ ਤੇ ਮਾਣ ਕਰਨਾ

    • @ardaasdairyfarm13
      @ardaasdairyfarm13  3 місяці тому +1

      hnji bai ji..asi hi maan ni kraage ta duja v sanu ijat kyu dauga..lod pehla ta avdia najra ch ijjat hove🙏🙏

  • @grewaltirathsinghgrewaltir1743
    @grewaltirathsinghgrewaltir1743 3 місяці тому +4

    Bhut vadiya Nature y de 👍
    ਹਰ ਬੰਦੇ ਦੇ ਸਵਾਲਾਂ ਦੇ ਬਹੁਤ ਰੂਹ ਨਾਲ ਜਵਾਬ ਦਿੰਦਾ ਵੀਰ
    ਵਾਹਿਗੁਰੂ ਤਰੱਕੀ ਬਖਸ਼ੇ 🙏

  • @dharmindersingh3618
    @dharmindersingh3618 3 місяці тому +4

    ਬਹੁਤ ਵਧੀਆ ਜਾਣਕਾਰੀ ਵੀਰ ਜੀ ਵਾਹਿਗੁਰੂ ਮੇਹਰ ਕਰੇ ਜੀ

  • @bikramjitrandhawa3313
    @bikramjitrandhawa3313 3 місяці тому +9

    ਮੈਂ ਇਕ ਦਿਨ ਫੋਨ ਕੀਤਾ ਸੀ ਤੇ ਤੁਸੀ ਬਾਈ ਦੋ ਘੰਟੇ ਗੱਲ ਕੀਤੀ ਸੀ ਸੋ ਧੰਨਵਾਦ ਵੀਰੇ ਤੇਰਾ ਏਨਾਂ ਟਾਈਮ ਗੱਲ ਕਰਨ ਲਈ

    • @ardaasdairyfarm13
      @ardaasdairyfarm13  3 місяці тому +4

      hnji bai dhyn ch mere..no save tuhada 🙏🙏

    • @Maandairy889
      @Maandairy889 3 місяці тому

      V​@@ardaasdairyfarm13ਵੀਰ ਜੀ ਅਪਣਾ ਫੋਨ ਨੋ ਦਿਓ ਜੀ🙏

    • @Gurnishandhillon1825
      @Gurnishandhillon1825 3 місяці тому

      Haji bahut badiya ne brother
      Har gal bahut dhyan nal samjode

    • @davinderdhapali5929
      @davinderdhapali5929 3 місяці тому

      Harpreet veer ji da number mil sakda ji

    • @antpalsingh3217
      @antpalsingh3217 2 місяці тому

      @@ardaasdairyfarm13contact number veer

  • @imcavks
    @imcavks 3 місяці тому +1

    I live in Delhi. I can understand only 50% - 60% of what you are saying in punjabi. I watch your videos and try to understand risk and reward of this dairy business. I am planning to go back to my village and start a dairy after retirement. Just want to say that you are doing a good job. God bless you.

  • @DavinderSingh-cg1yb
    @DavinderSingh-cg1yb 3 місяці тому +4

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਵੀਰ ❤❤❤❤❤❤

  • @ravaljiparesh4036
    @ravaljiparesh4036 3 місяці тому +2

    🙏 Bhaiy jiii

  • @jarnail-jas
    @jarnail-jas 3 місяці тому +2

    ਮਿਹਨਤੀ ਲੋਕਾਂ ਨੇ ਕੰਮ ਕਰੀ ਜਾਣਾ ਤੇ ਕਾਮਯਾਬ ਵੀ ਹੋਣਾ ਬਾਕੀ ਮਾੜੀ ਸੋਚ ਵਾਲਿਆ ਨੇ ਸਿਰਫ ਨਿੰਦਿਆ ਹੀ ਕਰਦੇ ਰਹਿਣਾ ਪਰ ਉਹਨਾਂ ਦੇ ਪੱਲੇ ਕੁਝ ਨਹੀਂ ਹੁੰਦਾ..

  • @user-qn3yv5bx6i
    @user-qn3yv5bx6i 3 місяці тому +1

    ਬਹੁਤ ਵਧੀਆ ਜਾਣਕਾਰੀ ਵੀਰ ਜੀ ਲੋਕ ਨਹੀਂ ਖੁਸ਼ ਹੁੰਦੇ ਜੋ ਮਰਜੀ ਕਰ ਲਓ

  • @SonyWaraichAgricultureFarmers
    @SonyWaraichAgricultureFarmers 3 місяці тому +3

    Sat Sri Akal Bhai Ji Bro 👏 Good Jaankari Deti Bhut Soni Soniya Gala Bata Khariya Sach Sacchai

  • @Fateh_brar
    @Fateh_brar 3 місяці тому +1

    Veer g asi abhun pind to aw te thodi video vekh k bhut motivation mildi aw nal hi apa ik chota farm run karde aw ❤

  • @rambhushan864
    @rambhushan864 3 місяці тому +1

    यह बाते भी बहुत ही जरूरी है समय समय पर इस तरह बाते जरूर होनी चाहिए ❤

  • @baldevaujla
    @baldevaujla 3 місяці тому +1

    Good views.

  • @jagtarsingh5128
    @jagtarsingh5128 3 місяці тому +2

    ਬਾਈ ਦੀਪ ਸਿੱਧੂ ਬਾਈ ਕਹਿੰਦਾ ਹੁੰਦਾ ਸੀ ਵੀ ਭੇਡਾਂ ਮੁੰਨੀਆ ਜਾ ਸਕਦੀਆਂ ਸਮਝਾਈਆਂ ਨੀ ਜਾ ਸਕਦੀਆਂ

  • @RavinderBrar-bv9mr
    @RavinderBrar-bv9mr 3 місяці тому +1

    bhra g feed kehde jrori a ik ta lok ghra ch apni bnwa k leaounde a and ik jiwe appa shop to lene cargill de

  • @gurjitsinghdahiya5585
    @gurjitsinghdahiya5585 3 місяці тому +1

    ਜੁਗ ਜੁਗ ਜੀਓ ਭਰਾ ਸਵਾਦ ਆ ਗਿਆ ਵੀਡਿਓ ਦੇਖ ਲਵ ਯੂ ❤

  • @manroop9939
    @manroop9939 3 місяці тому +1

    Bai bahar ta 6 saal bad v pair nhi lagde sari umar kishta bhardea di lang jandia lok bss bhaid chal ch lagyea bss photoa paungye jime pta nhi kine k kush hundea undro bhajan nu tyar punjab di koi rees nhi ❤

  • @hardipsingh1178
    @hardipsingh1178 3 місяці тому +1

    ਵੀਰ ਬਹੁਤ ਵਧੀਆ ਜਾਣਕਾਰੀ ਦਿੱਤੀ ਬਿਲਕੁਲ ਸੱਚੀਆਂ ਗੱਲਾਂ।

  • @user-df3kw3ul6g
    @user-df3kw3ul6g 3 місяці тому +1

    Very good ਵੀਰ ਜੀ ਮੈਂ ਕਨੇਡਾ ਤੋਂ ਵਾਪਿਸ ਆ ਕੇ ਇਹ ਕੰਮ ਸ਼ੁਰੂ ਕੀਤਾ

  • @user-qn3yv5bx6i
    @user-qn3yv5bx6i 3 місяці тому +1

    ਵਾਹਿਗੁਰੂ ਧੰਨ ਬਹੁਤ ਤਰੱਕੀ ਦੇਵੇ

  • @gurnoorbhullar5293
    @gurnoorbhullar5293 3 місяці тому +1

    Y bhut bhut thanwad ji bhut vdia lgia ji glan sun k bhut man krde aa y g thode ty rab khush rakhe ji y ju lok jo kuj mji khi jan pr jehde lok sade vrge tuhanu dekh km kr rahe aa ji oh assi hi ds sakde aa y g v tusi sadi lai ki ho oh lok boln wale nhi ds sakde so parmatama trki bakshe ji

  • @malwa-rt1kp
    @malwa-rt1kp 3 місяці тому +2

    Nice thing ਵੀਰ ਜੀ
    I proud for you

  • @SandhuDeep-d9z
    @SandhuDeep-d9z 11 днів тому +1

    Good.veir

  • @healthtalk1313
    @healthtalk1313 2 місяці тому +1

    ਬਹੁਤ ਵਧੀਆ ਵੀਰ ਜੀ ਸਾਰੇ ਵਿਚਾਰ ਬਹੁਤ ਵਧੀਆ

  • @user-khaira2222
    @user-khaira2222 3 місяці тому +1

    ਬਹੁਤ ਵਧੀਆ ਵੀਡੀਓ ਆ ਬਾਈ ਆਪਾ ਵੀ ਕੰਮ ਸੁਰੂ ਕੀਤਾ ਚੰਗੇ ਸੀਮਨ ਦੀਆ ਵੱਛਿਆ ਆ ਗਿਆ ਤੇ ਏਸ ਵਾਰ ਹੋ ਚੰਗੇ ਸੀਮਨ ਭਰਾਏ ਨੇ ਤੁਸੀ ਏਦਾ ਹੀ ਉਤਸਾਹ ਆਲਿਆ ਵੀਡੀਓ ਪਾਇਆ ਕਰੋ 🙏👌❤️

  • @bikramjitrandhawa3313
    @bikramjitrandhawa3313 3 місяці тому +2

    ਕੁੱਝ ਲੋਕ ਸਿਰਫ ਏਸੇ ਕਰਕੇ ਵੀਡਿਓ ਦੇਖਦੇ ਧਿਆਨ ਨਾਲ ਬੀ ਏਹੇ ਗਲਤੀ ਕਦੋਂ ਕਰੇ ਤੇ ਆਪਾਂ ਬਸ ਗੱਲ ਨੂੰ ਚੱਕ ਦੀਏ ਏਸ ਲਈ ਏਥੇ ਹਰ ਇਕ ਨੂੰ ਖ਼ੁਸ਼ ਨੀ ਕਰ ਸਕਦੇ ਤੁਸੀ ਬੱਸ ਖਿੱਚੀ ਚਲ ਕੰਮ ਨੂੰ ਬਾਈ

  • @SukhvirSekhon-qr3uq
    @SukhvirSekhon-qr3uq 3 місяці тому +2

    Hlo bro sat Shri Akal bhut vadia jankari de rahe o hun dairy farm da kam krn lyi thodi video Dekh k hosla aunda bss eda e bro Sadi help krde rehna from dist Barnala 🙏

  • @jagmailsingh3959
    @jagmailsingh3959 3 місяці тому +1

    ਛੋਟੇ ਵੀਰ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ , ਵੀਡੀਓ ਦੇਖ ਦੇ ਬਹੁਤ ਸੀ ਲੇਕਿਨ ਕਮਿੰਟ ਹੀ ਅੱਜ ਕੀਤਾ ਪਿੰਡ ਢਪਾਲੀ ਨੇੜੇ ਰਾਮਪੁਰਾ ਫੂਲ ਅਸੀਂ ਵੀ 4ਕੁ ਜਾਨਵਰਾਂ ਤੋਂ ਸ਼ੁਰੂ ਕੀਤਾ ਜੀ ,, ਧੰਨਵਾਦ ਜੀ

    • @ardaasdairyfarm13
      @ardaasdairyfarm13  3 місяці тому +1

      bahut vdia gal aa bai ji ..chlao vadia tarike nal fa ta vad da hi bht jaldi

    • @aujladairyandbreedingfarm987
      @aujladairyandbreedingfarm987 3 місяці тому

      ਸਤਿ ਸ਼੍ਰੀ ਆਕਾਲ ਜੀ
      ਵੀਰ ਜੀ ਵੀਡਿਓ ਬਹੁਤ ਵਧੀਆ ਹੁੰਦੀਆਂ ਨੇ,
      ਬਹੁਤ ਵਧੀਆ motivation ਮਿਲਦੀ ਹੈ

  • @chalsewak981
    @chalsewak981 3 місяці тому +1

    Bahut ghaint bhra apna happy

  • @pavneetkaur8666
    @pavneetkaur8666 3 місяці тому +1

    Very good bata g

  • @BaljeetSingh-sh8wo
    @BaljeetSingh-sh8wo 3 місяці тому +1

    22 da ਸੁਭਾ ਬਹੁਤ ਵਧੀਆ,thnks 22,har video lai,ਸਾਨੂੰ ਬਹੁਤ ਮਦਦ ਹੁੰਦੀ aa।❤🙏

  • @SemiBeniwal
    @SemiBeniwal 3 місяці тому +2

    Very good

  • @Gurveersingh2018
    @Gurveersingh2018 3 місяці тому +1

    Bhut vdiya ਇਨਸਾਨ bhut ਵਾਰੀ ਗੱਲ ਹੋਈ whtapp ਤੇ ਕਾਲ ਤੇ ਵੀ

  • @kawaljeetsingh1669
    @kawaljeetsingh1669 3 місяці тому +2

    ੨੨ ਗੱਲ ਮੁੱਕਦੀ ਏ ਸੋਚ ਤੇ । ਕਿ ਜੋ ਆਪਾ ਗੱਲ ਸੁਣ ਰਹੇ ਆਂ ਉਸ ਗੱਲ ਨੂੰ ਕਿਸ ਤਾ ਲੈਣਾਂ ਪੋਜਟਿਵ ਕਿ ਨੈਗਟਿਵ ਕਿਉਕਿ ਅੱਜ ਹਰ ੧੦੦ ਵਿੱਚੋ ੭੦ ਬੰਦਿਆਂ ਦੇ ਦਿਮਾਗ ਚ੍ਹ ਨੈਗਟਿਵ ਹੀ ਚੱਲਦੇ ਆਂ ਬਾਕੀ ਬੰਦਾ ਘੈਟ ਏ ਜੱਟਾ ਤੂੰ ਜਿੰਨੇ ਲਹਿਜੇ ਨਾਲ ਗੱਲ ਬਾਤ ਕਰਦੇ ਹੋ ਫੋਨ ਤੇ ਜਾ ਵੀਡਿਊ ਚ੍ਹ ਉਹ ਹਰ ਇੱਕ ਦੇ ਸਮਝ ਆਉਦੀ ਏ ਜਿਹੜੇ ਬੰਦੇ ਨੇ ਤੁਹਾਡੇ ਸਮਝਾਊਣ ਤੇ ਬਾਅਦ ਡੇਅਰੀ ਫਾਰਮ ਸੁਰੂ ਕੀਤਾ ਜਾਂ ਨਸਲ ਤੇ ਕੰਮ ਕੀਤਾ ਉਹ ਤੁਹਾਡਾਂ ਦੇਣ ਨਹੀ ਦੇ ਸਕਦਾ ਕਿਉਕਿ ਕੁੱਝ ਕੁ ਚੀਜਾ ਨੂੰ ਸਮਝਣ ਨਾਲੋ ਸਮਝਾਊਣ ਵਾਲਾ ਉਸਤਾਦ ਹੀ ਹੁੰਦਾ ਏ ….❤️

    • @ardaasdairyfarm13
      @ardaasdairyfarm13  3 місяці тому

      thanku vire ena vadia compliment dita tuci❤️❤️

  • @atindersingh7571
    @atindersingh7571 3 місяці тому +2

    ਵੀਰੇ ਮੇਰੇ ਕੋਲ ਘਰਦੀ ਆਲੂਆ ਵਾਲੀ ਮੱਕੀ ਹੈਗੀ
    ਮੈ ਹੁਣ ਉਹਦੋ ਆਚਾਰ ਪਾ ਦੇਣਾ ........!!
    ਤੇ ਮੈਂ ਨਵਾਂ ਫਾਰਮ ਪਾਉਣਾ ,
    ਪਹਿਲਾਂ ਘਰਦੇ ਮੰਨਦੇ ਸੀ , ਪਰ ਹੁਣ ਮਨਾਂ ਲ‌ਏ
    ਆਪਣਾ ਨੰਬਰ ਦੇਦੋ ਵੀਰ
    ਮੈਂ ਨਵੇ ਫਾਰਮ ਬਾਰੇ ਜਾਣਕਾਰੀ ਲੈਣੀ
    ਫਾਰਮ , ਗਾਂਵਾਂ, ਕਿਵੇ ਪਾਉਣਾ ....!! ❤❤

  • @jaskaransingh278
    @jaskaransingh278 3 місяці тому +1

    Bahut sohni knowledge wali video aa veer g

  • @KuldeepSingh-ej8kt
    @KuldeepSingh-ej8kt 3 місяці тому +1

    Verry gud bro

  • @karansidhu1745
    @karansidhu1745 3 місяці тому +1

    ਬਾਈ ਜੀ ਡੈਰੀ ਫਾਰਮ ਤੇ ਖੇਤੀ ਤੇ ਸੁੱਚੀ ਸੱਚੀ ਸੁੱਚੀ ਕਿਰਤ ਹੈ

    • @ardaasdairyfarm13
      @ardaasdairyfarm13  3 місяці тому +1

      bilkul bai ji.. jehdi kheti nu baba nanak ji karge oh maadi kive ho sakdi

  • @tarsemsinghjohal6748
    @tarsemsinghjohal6748 3 місяці тому +2

    Vir g buht vdia lgda tuhadi gl sun k.apa fan an tuhade.mein hun dubai an vire pind aw k tuhanu mil k start kro ga km hun pese heni mere kol.kmai kr lva fr krde chota farm suru.ghre hege pashu tan bt breed wali gl ni hegi.buht kuj sikhna live tuhade ton aw k fr km suru kro.WAHEGURU JI KIRPA KRNGE ❤

    • @ardaasdairyfarm13
      @ardaasdairyfarm13  3 місяці тому +1

      shaunk aa janoon aa mehnat karoge mere to v agge nikaljoge ..mai kon sikhon aala ..parmatma di nigha swali chaidi..bas niyat saaf rkho

  • @gurpreetsamrao4841
    @gurpreetsamrao4841 Місяць тому +1

    Good veere❤

  • @b.ssingh5354
    @b.ssingh5354 3 місяці тому +1

    End gal baat veer g

  • @sartajsingh8406
    @sartajsingh8406 3 місяці тому +1

    Don't worry about any wrong person, we respect you and salute your work..

  • @shrikrishnavideoeditinglab5664
    @shrikrishnavideoeditinglab5664 3 місяці тому +1

    Bahot wadiya lagiya bhai ji apa jo galan kitiyan nice

  • @saabvirk5723
    @saabvirk5723 3 місяці тому +1

    Meri v veere naal gal hoi .. baut knowledgeable galla dasia veer ne 🙏🏻

  • @hardevhardevsingh5067
    @hardevhardevsingh5067 3 місяці тому +1

    ਸਤਿ ਸ੍ਰੀ ਅਕਾਲ ਭਾਜੀ ਬਹੁਤ ਬਹੁਤ ਸੋਹਣੀਆਂ ਗੱਲਾਂ ਭਾਜੀ ਮੈ ਤਾਹਡੀਆ ਸਾਰੀਆਂ ਵੀਡੀਓ ਦੇਖਦਾ ਮੈ ਡੇਰੀ ਫਾਰਮ ਖੋਲਣਾ ਹੈ ਜੀ ਅਮ੍ਰਿਤਸਰ ਦਾ ਹਾ ਹੁਨ ਮਸਕਟ ਵਿਚ ਕੰਮ ਕਰਦਾ ਹਾਂ ਮੈਨੂੰ ਜਾਣਕਾਰੀ ਚਾਹੀਦੀ ਹੈ ਜੀ

  • @Badhan.Dairy-Farm
    @Badhan.Dairy-Farm 3 місяці тому +3

    Best motivational video

  • @sartajsingh8406
    @sartajsingh8406 3 місяці тому +2

    Bro,We have learned a lot from you, you are no less than any organization..god bless u .. i m from gurdaspur.

  • @KuldeepsinghsidhuDeepsid-do4nf
    @KuldeepsinghsidhuDeepsid-do4nf 3 місяці тому +1

    Nice video bro

  • @amritpalvirk7741
    @amritpalvirk7741 3 місяці тому +1

    Bht vadia veer g bht motivation milde a tuhadi video dekhi k 🙏

  • @azaaddairyfarm
    @azaaddairyfarm 3 місяці тому +1

    bhot motivate video guru ji 🙏🏻

  • @shinjer3924
    @shinjer3924 3 місяці тому +1

    ਬਹੁਤ ਵਧੀਆ ਜਾਣਕਾਰੀ ਬਾਈ

  • @jashandairyfarm747
    @jashandairyfarm747 3 місяці тому +1

    Bhout vdia y👍

  • @user-hf2vw4tv2v
    @user-hf2vw4tv2v 3 місяці тому +2

    Very nice bro

    • @user-hf2vw4tv2v
      @user-hf2vw4tv2v 3 місяці тому

      Veer ji ma +2 pas kiti ma farm karna ha mara gharda Karn ne disi

  • @pargatdahb4601
    @pargatdahb4601 3 місяці тому +4

    Love you bro ma bhut shota faram krda peya veer 24 sal umar bahut kate face karne pean dy pr himat ni hari bareed ve ai pr kam nawa ajy

    • @ardaasdairyfarm13
      @ardaasdairyfarm13  3 місяці тому

      je shaunk aa kam da ta rab v ni rok skda ..bas focus karo mehnat karo ..thakk jio akk na jayo bas..

  • @Jatindersingh-e5p
    @Jatindersingh-e5p 2 місяці тому +1

    👍👍

  • @bikramjitrandhawa3313
    @bikramjitrandhawa3313 3 місяці тому +3

    ਘੈਂਟ ਬੰਦਾ ਤੂੰ ਬਾਈ

  • @bilalcheema507
    @bilalcheema507 3 місяці тому +1

    From Pakistan
    Veera bohat Vadia adder Pakistan cha ve same he hall aa kar wala bohat dukhi nay is kam to

  • @NachhaterSingh-qm7vm
    @NachhaterSingh-qm7vm 3 місяці тому +1

    Vare good bata❤

  • @NavdeepSingh-tx6ge
    @NavdeepSingh-tx6ge 3 місяці тому +1

    Very nice vr ji.. may this would provide smooth way for beginners.. ❤.. God bless u

  • @chamkaursinghmaanmaan6598
    @chamkaursinghmaanmaan6598 3 місяці тому +1

    ❤very nice bai ji ❤

  • @BaljinderSingh-ms2hv
    @BaljinderSingh-ms2hv 3 місяці тому +1

    ਸਿਰਾ ਬੰਦਾ ❤

  • @satnamsingh-hx8rz
    @satnamsingh-hx8rz 3 місяці тому +1

    Bro jado silage paking karo gu ta ik vedio jarur upload karyo g

    • @satnamsingh-hx8rz
      @satnamsingh-hx8rz 3 місяці тому

      Silage panda ta har koi dekhnda aa, par silage band kita karna trapal kida paini aa us de video jarur shar kryo

  • @KamalJitt-gl3py
    @KamalJitt-gl3py 3 місяці тому +1

    Bhut vadia jankari veer ji ❤

  • @HappyDumplings-fv2qb
    @HappyDumplings-fv2qb 3 місяці тому +2

    vary good 👍

  • @pritpalsingh5120
    @pritpalsingh5120 3 місяці тому +1

    Harpreet Samra ji Sar Sri Akal - Prirpal Singh from Derabassi ।
    दुनिया मैं सबसे बड़ा रोग की क्या कहगे लोग ।
    Paaji tusi vadiya kam kar rahey ho tey lagey raho,
    Landoo da ta kaam hi hai negative galla karna, karan do।
    Tusi apna focus Rakho Dairy Farm tey, bahut vadiya tey saaf kam hai paaji Dairy Farming ।
    Mai aava ga twadey kol, July vich
    Dairy Farming has immense potential and tremendous future growth, you are in right business
    Nice Video Paaji
    Best of Luck
    Paaji Kadey चंडीगढ आओ ते sadey kol vee chakar maryio
    ❤❤🎉🎉👍👍

  • @ManpreetBatteries-rx4ib
    @ManpreetBatteries-rx4ib 3 місяці тому +1

    Dhanwad bai ji..Bahut wadiya knowledge den layi..
    Ek video training de topic v banao plz..ya plz mainu comments ch he information dyo k training kitho leni chahidi ae..bcz me Madhya Pradesh to aa..me PDFA kiwe join kr sakda..??

  • @jagdeepbring8836
    @jagdeepbring8836 3 місяці тому +1

    Good y

  • @balwinderkumar73
    @balwinderkumar73 3 місяці тому +1

    Y appa app bufflo farmer hay good soch Y G ❤ Dhanbad

  • @swaransinghgillgill-rt9ky
    @swaransinghgillgill-rt9ky 3 місяці тому +2

    Good very👍

  • @ManpreetSingh-yo4xi
    @ManpreetSingh-yo4xi 3 місяці тому +1

    Bhout vadiya bro❤

  • @arundeepsingh696
    @arundeepsingh696 3 місяці тому +2

    Veer mai km start krna diet plan bgera consalt krnia kithe mill skdeo vr

    • @ardaasdairyfarm13
      @ardaasdairyfarm13  3 місяці тому +1

      dso

    • @arundeepsingh696
      @arundeepsingh696 3 місяці тому

      Veer pind sher kehda thoda befelo v purchase krnia te km vare b knowledge lenia con no dedo thoda

  • @GurpreetSingh-ko4lz
    @GurpreetSingh-ko4lz 3 місяці тому +1

    Good information veer

  • @gonisivia8296
    @gonisivia8296 3 місяці тому +1

    Sade bajak kulwinder a gill dairy farm Ona di beti mbbs Jammu AIIMS kar reha a faimly farm a koi labour ni

    • @ardaasdairyfarm13
      @ardaasdairyfarm13  3 місяці тому

      bahut vdia gal bai...baaki ohi mai kehria c dairy farma nu jo log maadi nigha nal dkhde ..mnu ta lgda 5,7 example nahi punjab ch..ballki harek dairy farmer da bacha hi ik change mukaam te kyuki sachi suchi kmai ..bache parents di 18 18 ghnte mehnat dkhde oh v saalo saal to ..koi virla hi hou maada ..

  • @karamjeetkaurkaramjeet3218
    @karamjeetkaurkaramjeet3218 3 місяці тому +1

    Waheguru ji

  • @divyanshuraina8799
    @divyanshuraina8799 3 місяці тому +1

    Bahut badhiya y g kathua j and k to

  • @sukhdevsingh7121
    @sukhdevsingh7121 3 місяці тому +1

    Veer ji ma 20 sall baad europ to vapis a ke dairy farm kar lava a kam teek ha ji

  • @Bhartikisanunion-hk4np
    @Bhartikisanunion-hk4np 3 місяці тому +1

    Good brother ji❤❤❤❤❤❤❤❤❤

  • @arshdeep9420
    @arshdeep9420 3 місяці тому +1

    Veer cow Di milk fat ni aa rahi 2.5 to nahi badh Di ki kriye

  • @HappyRandhawa-li3xf
    @HappyRandhawa-li3xf 3 місяці тому +1

    ਵੀਰ ਜੀ ਆਪਾਂ ਗਾਂ ਨੂੰ ਦੁੱਧ ਵਾਲੇ ਟੀਕੇ ਲਾਏ ਸੀ ਉਹ ਦੁੱਧੋਂ ਤੁਰ ਪਈ ਆ ਪੰਜ ਕ ਲੀਟਰ ਦਿੰਦੀ ਹ ਦੋਵਾਂ ਟਾਈਮਾਂ ਦਾ ਉਸ ਨੂੰ ਟਵਾਣਾ ਫੀਡ ਪਾ ਰਹੇ ਹਾਂ ਹੋਰ ਕਿਹੜੀ ਫੀਡ ਪਾਈਏ ਨਾਲ

    • @viruff5448
      @viruff5448 3 місяці тому

      ਬਾਈ ਟੀਕੇ ਤੇ ਗਿੱਝੀ ਗਾਂ ਟੀਕੇ ਤੋਂ ਬਿਨਾ ਦੁੱਧ ਨਹੀਂ ਦੇ ਸਕਦੀ

  • @rajathindrattewala3439
    @rajathindrattewala3439 3 місяці тому +1

    ਬਹੁਤ ਵਦੀਆ ਗੱਲਬਾਤ ਵੀਰੇ ❤❤

  • @KarnVirk-sj8hh
    @KarnVirk-sj8hh 3 місяці тому +2

    22 g ਵਧੀਆ ਨਸਲ ਕਿਥੌ ਲਈਏ

  • @BalveerSingh-vw5kg
    @BalveerSingh-vw5kg 3 місяці тому +1

    Bhai camera face karti baar bahut kuch hota hai par aap lage rho ham aapke saath hai

  • @lakhwindersingh308
    @lakhwindersingh308 3 місяці тому +1

    ਬਹੁਤ ਵਧੀਆ ਵੀਰ ਜੀ

  • @kissanamritsehatgiyan6576
    @kissanamritsehatgiyan6576 3 місяці тому +1

    Very good information brother.......

  • @gurindersinghaulakh129
    @gurindersinghaulakh129 2 місяці тому +1

    Veer ਏਰੀਆ ਕਿਹੜਾ ਤੁਹਾਡਾ
    ਮਿਲ ਕੇ ਜਾਣਾ
    ਫਾਰਮ ਦੇਖ ਕੇ ਜਾਣਾ

    • @ardaasdairyfarm13
      @ardaasdairyfarm13  2 місяці тому

      muktsar jlalabad da centre pe janda khuranj pind..par phla gal krke mera bhra ..mstly edar udar bahar hune fr geda penda

  • @veerdavindersingh5727
    @veerdavindersingh5727 3 місяці тому +1

    Very good information bro

  • @BalwantSingh-ex8xt
    @BalwantSingh-ex8xt 3 місяці тому +1

    Knowledge gllaa pra di or siraaa kamm a yrrr farm da

  • @Hanjrafarm003
    @Hanjrafarm003 3 місяці тому +1

    Tuc information dinde raho. Negative thinking’s walian da kuch nhi ho skda

  • @kashmirsinghsingh4139
    @kashmirsinghsingh4139 3 місяці тому +2

    Bhai thanks

  • @AmandeepSingh-gf3ru
    @AmandeepSingh-gf3ru 3 місяці тому +3

    veer g fon te kis time
    gal kr skde o

    • @ardaasdairyfarm13
      @ardaasdairyfarm13  3 місяці тому

      krlo bai estym hi free hune ..dine ta bilkul tym ni hunda aukha ho jnda

  • @varindercheema123
    @varindercheema123 3 місяці тому +1

    Good veer ji

  • @sukhjindersingh7819
    @sukhjindersingh7819 3 місяці тому +1

    gud job

  • @Khangurafarm
    @Khangurafarm 3 місяці тому +1

    Nice bro ❤
    Wmk

  • @virendergodara7107
    @virendergodara7107 3 місяці тому +1

    Very nice video sir,👍👍🙏🙏

  • @jaskaransingh278
    @jaskaransingh278 3 місяці тому +1

    Bahut vadia veer g

  • @hunnykumar7966
    @hunnykumar7966 3 місяці тому +1

    Gud paji

  • @Jaggagill-wo1xf
    @Jaggagill-wo1xf 3 місяці тому +1

    ❤❤

  • @BalwinderSingh-y6c
    @BalwinderSingh-y6c 3 місяці тому +1

    Harpreet y mai jammu tu haa g tusi lagge raho bahut vadiya g