Iqbal Singh Lalpura Interview - ਪੰਜਾਬ 'ਚ BJP ਦੀ ਵਧਦੀ ਤਾਕਤ ਸਣੇ Amritpal Singh ਦੇ ਮੁੱਦੇ 'ਤੇ ਬੇਬਾਕ ਬੋਲ।
Вставка
- Опубліковано 13 тра 2024
- Iqbal Singh Lalpura Interview - ਪੰਜਾਬ 'ਚ BJP ਦੀ ਵਧਦੀ ਤਾਕਤ ਸਣੇ Amritpal Singh ਦੇ ਮੁੱਦੇ 'ਤੇ ਬੇਬਾਕ ਬੋਲ । Punjab Tak
#bjp #loksabhaelection2024 #amritpalsingh #punjabnews #punjab
------------------
About the channel
Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...
Facebook - / punjabtakofficial
Instagram - / punjabtak
Twitter - / punjabtak
🙏🏻💐💐💐💐💐🙏🏻
Bahar ah laen do lalpura ji saare jawaab bhau ne dene ah bahar ah ke
Eh hann sikh kaum naall dhokha karan waale
Sikhi d vich beh rupey
A mody da katura
RSS ਦਾ ਦੱਲਾ
ਗੁਰਬਾਣੀ ਕੋਟ ਕਰਕੇ ਸ਼ਰਮ ਤਾਂ ਨਹੀ ਆਉਂਦੀ ਜੇਕਰ ਇੰਨਾ ਸਿੱਖੀ ਨਾਲ ਪਿਆਰ ਆ ਤਾਂ ਕਿਸਾਨਾਂ ,ਪੰਜਾਬ ਦੇ ਲੋਕਾਂ ਲਈ ਲੜਦਾ ਕਾਤਲ ਜਮਾਤ ਵਿੱਚ ਕਿਉ ਗਿਆ ਗਦਾਰ ਪੰਜਾਬ ਦਾ ਬਹੁਰੂਪੀਆ ਸਿੱਖੀ ਭੇਸ ਵਿਚ ਖਾਕੀ ਨਿਕਰ ਵਾਲਾ
R. S. S. Da dala
Is nu singh na khaho madam je