Takht Damdama Sahib jathedar Giani Harpreet Singh resigns; SGPC asks him to reconsider it

Поділитися
Вставка
  • Опубліковано 21 жов 2024

КОМЕНТАРІ • 67

  • @ArshSidhu-g7y
    @ArshSidhu-g7y 4 дні тому +5

    ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਸਿੱਖਾਂ ਦੇ ਹਿੱਤਾਂ ਨੂੰ ਪਹਿਲਾ ਰੱਖਣਾ ਚਾਹੀਦਾ ਸੀ ਇਹ ਸਬ ਰੋਣ ਦੇ ਡਰਾਮੇ ਕਰਨ ਤੋਂ ਚੰਗਾ ਸੱਚ ਨੂੰ ਪੰਥ ਸਾਹਮਣੇ ਲੈਕੇ ਆਉਂਦੇ। ਵਲਟੋਹਾ ਸਾਬ੍ਹ ਤੇ ਤੁਹਾਡੇ ਵਿਚਕਾਰ ਜਿਹੜੀ ਗੱਲ ਹੋਈ ਉਹਦੀ ਵੀਡਿਉ ਜਨਤਕ ਕਿਤੀ ਜਾਵੇ। ਸੱਚ ਸਾਹਮਣੇ ਆਵੇ ਪੰਥ ਦੇ ਕੌਣ ਗ਼ਲਤ ਆ ਤੇ ਕੌਣ ਸਹੀ ਆ।

  • @jagdeepdandiwal4377
    @jagdeepdandiwal4377 5 днів тому +9

    Sukhbir Badal shame off you

  • @jagjitgarcha6825
    @jagjitgarcha6825 5 днів тому +7

    Badal ਸੁੱਖਾ ਕਦੋਂ ਅਸਤੀਫ਼ਾ ਦੇਵੇਗਾ

  • @simranjit1501
    @simranjit1501 4 дні тому

    Tuhade sach nu salute hai ji mere vrgiaa dheeya da

  • @Garry-yi2el
    @Garry-yi2el 5 днів тому +17

    ਅਸਤੀਫਾ ਕਿਸ ਲਈ,,,ਵਿਰਸਾ ਕੋਣ ਹੁੰਦਾ ਤੁਹਾਨੂੰ ਕਡਨ ਲਈ

  • @ArshSidhu-g7y
    @ArshSidhu-g7y 4 дні тому +1

    ਬਹੁਤ ਵਾਰੀ ਕੁਝ ਲੋਕ ਸਿਆਸੀ ਮਕਸਦ ਲਈ ਸੱਚ ਨੂੰ ਛੁਪਾਉਂਦੇ ਹਨ। ਇਹ ਗੱਲ ਸਿੱਖਾਂ ਦੇ ਹਿੱਤਾਂ ਦੇ ਲਈ ਖਤਰਨਾਕ ਹੋ ਸਕਦੀ ਹੈ। ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਸੱਚਾਈ ਨੂੰ ਸਾਬਿਤ ਕਰਨਾ ਚਾਹੀਦਾ ਸੀ ਨਾ ਸੱਚਾਈ ਤੋਂ ਭੱਜਣਾ ਚਾਹੀਦਾ ਸੀ

  • @ramindermahl
    @ramindermahl 5 днів тому +5

    There should be a legal action against whoever is responsible for the threats. Jathethar sahib is the leader of entire Sikh kaum and community should take a stand on this matter and set an example.

  • @Thetarndeep
    @Thetarndeep 4 дні тому

    I felt sorry for you and also ashamed to being a sikh . Gyani ji we are with you 🙏🙏🙏

  • @HardeepSidhu-k6r
    @HardeepSidhu-k6r 4 дні тому +1

    ਜੇਕਰ ਵਲਟੋਹਾ ਸਾਹਬ ਦੀ ਗੱਲਬਾਤ ਨੂੰ ਜਨਤਕ ਕੀਤਾ ਜਾਵੇ, ਤਾਂ ਇਹ ਪਾਰਦਰਸ਼ੀਤਾ ਪ੍ਰਦਾਨ ਕਰੇਗਾ। ਇਹ ਸਿੱਖਾਂ ਨੂੰ ਇਹ ਸਮਝਣ ਵਿੱਚ ਮਦਦ ਕਰੇਗਾ ਕਿ ਕਿਹੜੀਆਂ ਗੱਲਾਂ ਸੱਚੀਆਂ ਹਨ ਅਤੇ ਕਿਹੜੀਆਂ ਨਹੀਂ।

  • @JasveerSingh-u1z
    @JasveerSingh-u1z 4 дні тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 😢😢

  • @manmohansingh-hb4ti
    @manmohansingh-hb4ti 5 днів тому +2

    Waheguru mehar karan

  • @JattMediaਜੱਟਮੀਡੀਆ
    @JattMediaਜੱਟਮੀਡੀਆ 5 днів тому +3

    ਅਕਾਲੀ ਦਲ ਦਾ ਗਠਨ ਇੱਕ ਪੰਜਾਬੀ ਹਿਤਾਂ ਦੀ ਰਾਖੀ ਲਈ ਹੋਇਆ ਸੀ ਪਰ ਬਾਦਲ ਪਰਿਵਾਰ ਨੇ ਇਹ ਸੰਸਥਾ ਨੂੰ ਲਿਤਾੜ ਕੇ ਆਪਣੇ ਲਾਹੇ ਵਜੋਂ ਵਰਤਿਆ ਹੈ ਅੱਜ ਲੋੜ ਹੈ ਬਾਦਲ ਪਰਿਵਾਰ ਨੂੰ ਇਸ ਸੰਸਥਾ ਤੋਂ ਲਾਂਭੇ ਕੀਤਾ ਜਾਵੇ ਤਾਂ ਕਿ ਪੰਜਾਬ ਦੇ ਭਲੇ ਲਈ ਬਣੀਂ ਇਹ ਸੰਸਥਾ ਸ਼੍ਰੋਮਣੀ ਅਕਾਲੀ ਦਲ ਚੰਗੇ ਕੰਮ ਕਰਨ ਦਾ ਯਤਨ ਕਰੇ ਬਾਦਲ ਪਰਿਵਾਰ ਨੂੰ ਪੰਥ ਵਿਚੋਂ ਛੇਕ ਕੇ ਪੰਥ ਰਤਨ ਖ਼ਿਤਾਬ ਵਾਪਸ ਲਵੇ

  • @BhupinderArora-u8g
    @BhupinderArora-u8g 5 днів тому +4

    1980 ਵਿੱਚ, ਅਕਾਲੀ ਦਲ ਨੇ ਆਪਣੀਆਂ ਨੀਤੀਆਂ ਵਿੱਚ ਤਬਦੀਲੀ ਕੀਤੀ, ਜਿਸ ਵਿੱਚ ਸੀਨੀਅਰ ਬਾਦਲ ਬਲੂ ਸਟਾਰ ਓਪਰੇਸ਼ਨ ਦੌਰਾਨ ਬਹੁਤ ਸਾਰੇ ਅੱਤਿਆਚਾਰਾਂ ਲਈ ਜ਼ਿੰਮੇਵਾਰ ਸਨ। ਜੂਨੀਅਰ ਬਾਦਲ ਅਤੇ ਹੋਰ ਮੈਂਬਰ ਆਪਣੀਆਂ ਧਾਰਮਿਕ ਵਚਨਬੱਧਤਾਵਾਂ ਦੀ ਬਜਾਏ ਤਾਕਤ ਅਤੇ ਦੌਲਤ 'ਤੇ ਜ਼ਿਆਦਾ ਧਿਆਨ ਕੇਂਦਰਤ ਕਰਦੇ ਹਨ।

  • @CHASHAM91
    @CHASHAM91 5 днів тому +1

    SGPC nu v odo hosh ayi jdo Jathedar saab ne Resign paya , wah g wah

  • @karansinghsood9319
    @karansinghsood9319 5 днів тому +1

    God bless you 🙏 ❤️

  • @harjeetsinghguliani3114
    @harjeetsinghguliani3114 5 днів тому +3

    Guru से प्रेम किसी को नहीं सब
    धन दौलत के पीछे भाग रहे है

  • @jaspreetsandhu3186
    @jaspreetsandhu3186 5 днів тому +7

    It’s shame for entire Sikh Kaum. If we cannot defend our jathedar sahibaan then we are not Sikh.

  • @SukhmanSingh-sv6sm
    @SukhmanSingh-sv6sm 4 дні тому

    ਸ਼੍ਰੋਮਣੀ ਅਕਾਲੀ ਦਲ ਪਾਰਟੀ ਸਿੱਖ ਪੰਥ ਦੇ ਬਹੁਤ ਹੀ ਕ਼ਰੀਬ ਹੈ ਇਸ ਲਈ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਸਿੱਖ ਕੁਰਬਾਨੀਆਂ ਨੂੰ ਜਿਉਂਦੇ ਰੱਖਣ ਲਈ ਅਨੇਕਾਂ ਹੀ ਯਾਦਗਾਰਾਂ ਬਣਾਈਆਂ

  • @HardeepSidhu-k6r
    @HardeepSidhu-k6r 4 дні тому +1

    ਸ਼੍ਰੋਮਣੀ ਅਕਾਲੀ ਦਲ ਨੇ ਸਿੱਖ ਕੁਰਬਾਨੀਆਂ ਦੀ ਯਾਦ ਨੂੰ ਜਿਉਂਦਾ ਰੱਖਣ ਲਈ ਅਨੇਕਾਂ ਯਾਦਗਾਰਾਂ ਦੀ ਸਥਾਪਨਾ ਕੀਤੀ ਹੈ। ਇਹ ਯਾਦਗਾਰਾਂ ਸਿੱਖ ਇਤਿਹਾਸ, ਸੰਘਰਸ਼ ਅਤੇ ਕੁਰਬਾਨੀਆਂ ਦੀ ਪ੍ਰਤੀਕ ਹਨ, ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਮੂਲ ਵਿਰਾਸਤ ਨਾਲ ਜੁੜਨ ਦਾ ਮੌਕਾ ਦਿੰਦੀਆਂ ਹਨ।

  • @SukhmanSingh-sv6sm
    @SukhmanSingh-sv6sm 4 дні тому

    ਪੰਥ ਦਾ ਦਰਦੀ ਕੇਵਲ ਸ਼ੋਮਣੀ ਅਕਾਲੀ ਦਲ ਹੈ 🙏

  • @JaswinderSingh-pl5vc
    @JaswinderSingh-pl5vc 5 днів тому +2

    Sardar sahib,
    This is consequence of supporting the wrong people. They do not know sikhisme but only there own benefits.

  • @harpreetkaursidhh7043
    @harpreetkaursidhh7043 4 дні тому

    Waheguru Sahib Ji! Saadi kaum kidhar nu tur payee . Guru Granth Sahib di beadbi ta sabh to vdaa daag hai ji 😢 You should have resigned at that time 🙏

  • @PB-06-VAALE
    @PB-06-VAALE 4 дні тому +1

    ਇੱਕ ਦੁੱਕੀ ਦੇ ਟੁੱਕਰਬਾਜ਼ ਦੇ ਕਰਕੇ ਜੇ ਤੁਹਾਡੇ ਵਰਗੇ ਜਥੇਦਾਰ ਅਸਤੀਫਾ ਦੇਣਗੇ ਤਾਂ ਜ਼ਰਾ ਸੋਚੋ ਸਿੱਖ ਕੌਮ ਦਾ ਕੀ ਬਣੂੰਗਾ...

  • @SukhmanSingh-sv6sm
    @SukhmanSingh-sv6sm 4 дні тому

    ਸਿੱਖ ਪੰਥ ਨਾ ਕਦੇ ਦੂਜਿਆਂ ਦੇ ਮਾਮਲਿਆਂ ਵਿਚ ਦਖਲ ਦਿੰਦਾ ਅਤੇ ਨਾ ਹੀ ਆਪਣੇ ਮਾਮਲਿਆਂ ਵਿਚ ਦੂਜਿਆਂ ਦਾ ਦਖਲ ਬਰਦਾਸ਼ਤ ਕਰਦਾ

  • @jaspalmaan3130
    @jaspalmaan3130 4 дні тому

    Very shameful

  • @gurdeepsingh9409
    @gurdeepsingh9409 5 днів тому +1

    Dhami ton aah Hi umeed c. Mazboori wale 2 Shabad.

  • @KarmjeetSingh-f9m
    @KarmjeetSingh-f9m 4 дні тому +1

    Baba g tuc Sikh panth di sawa kr rhe ho , wahiguru tuhade naal hai g hmesha .
    Jo vi glt kr rha hai , usnu wahiguru aap dekhega .

  • @zainyusuf3366
    @zainyusuf3366 5 днів тому +5

    Where is bhagwant maan

  • @sukhdevsinghchhina4772
    @sukhdevsinghchhina4772 5 днів тому +2

    ਇਤਿਹਾਸ ਗਵਾਹ ਹੈ ਜੀਹਨੇ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਇਆ ਉਹਦਾ ਰਿਹਾ ਕੱਖ ਨੀ
    ਹੁਣ ਬਾਦਲ ਟੋਲੇ ਦਾ ਅੰਤ ਸਮਜੋ

  • @mrranjitkaler1697
    @mrranjitkaler1697 5 днів тому +1

    🙏🏻🙏🏻

  • @RavinderSingh-ox4dk
    @RavinderSingh-ox4dk 3 дні тому

    ਬਾਬਾ ਜੀ ਸਿੱਖ ਕੋਮ ਬਹਾਦਰਾ ਦੀ ਕੋਮ ਹੈ ਰੋ ਕੇ ਕੁਝ ਨੀ ਹੋਣਾ ਡੱਟ ਕੇ ਖੜੋਵੋ ਇੰਨਾ ਚਵਲਾ ਖਿਲਾਫ

  • @JaswinderSingh-pl5vc
    @JaswinderSingh-pl5vc 5 днів тому +1

    Shame on you Dhami sahib. I heard all stories of mr Saini how you have brought total panth to this level. You should also resign if you have any self respect.

  • @SHERAUK14
    @SHERAUK14 5 днів тому +1

    Dhami Fass geya hun, Par ehde ch eni Jurat haini jinni ku Jathedara ne dikhai aa ,

  • @NavdeepSingh-gq5rp
    @NavdeepSingh-gq5rp 4 дні тому

    Akaali Phoola Singh Teri yaad aandi ❤

    • @SarwanSingh-pz8uh
      @SarwanSingh-pz8uh 3 дні тому

      ਅਕਾਲੀ ਫੂਲਾ ਸਿੰਘ ਦੇ ਨਾਲ਼ ਹੀ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਵੀ ਆਉਂਣੀ ਚਾਹੀਦੀ ਹੈ ਜਿਸ ਨੇ ਇੱਕ ਨਿਮਾਣੇ ਸਿੱਖ ਵਜੋਂ ਸਜ਼ਾ ਪ੍ਰਵਾਨ ਕੀਤੀ

  • @BhupinderArora-u8g
    @BhupinderArora-u8g 5 днів тому +1

    In 1980, the Akali Dal altered its policies, with senior Badal being responsible for numerous atrocities during the Blue Star operations. Junior Badal and other members seem more focused on power and wealth than on their religious commitments.

  • @arunkotsadiq7856
    @arunkotsadiq7856 4 дні тому

    ਜਿਹੜਾ ਜਥੇਦਾਰ ਆਪ ਰੋਣ ਲੱਗ ਗਿਆ ਓਹਨੇ ਕੌਮ ਲਈ ਕੀ ਖੜਨਾ। ਇਹਨਾਂ ਨੇ ਆਪਣੀਆਂ ਲੜਾਈਆਂ ਚ ਪੰਜਾਬ ਤੇ ਸਿੱਖੀ ਦਾ ਘਾਣ ਕਰ ਦਿੱਤਾ ਇਹਨਾਂ ਸਭ ਨੂੰ ਬਾਹਰ ਕੱਢਣਾ ਚਾਹੀਦਾ ਇਹਨਾਂ ਨੇ ਬੇੜਾ ਗਰਕ ਕੀਤਾ ਸਾਰੀ ਪੰਜਾਬੀ ਕੌਮ ਦਾ

  • @Sukhchainsandhu-d8x
    @Sukhchainsandhu-d8x 4 дні тому

    harpreet singh good banda🙏

  • @harbhajansingh9967
    @harbhajansingh9967 5 днів тому +2

    2027 ਵਿਚ ਅਕਾਲੀ ਦਲ ਦਾ 2022ਨਾਲੋ ਜ਼ਿਆਦਾ ਬੁਰਾ ਹਾਲ ਹੋਊਗਾ। ਪੰਜਾਬ ਦੇ ਲੋਕ 99 ਪ੍ਰਸੈਂਟ ਮੂੰਹ ਨਹੀਂ ਕਰਨਗੇ। ਅਖੌਤੀ ਲੀਡਰ 2027 ਵਿਚ ਬਹੁਤ ਵੱਡਾ ਕਾਰਨ ਹੋਣਗੇ।

  • @harkaranbhullar3863
    @harkaranbhullar3863 4 дні тому

    Virsa nu panth cho kadh dwo

  • @tarandeepsingh7453
    @tarandeepsingh7453 4 дні тому

    Jatehdar kon kehnda tuhanu singh sahib Jatehdar ta ho hove ga sikh kaum da jo nidarr ho k Sikh Dhram di gall kree ga

  • @baliharsingh5558
    @baliharsingh5558 4 дні тому

    🙏💐🪷🌺🌷🌹💐🙏🇺🇸

  • @gurpreetsinghguridhillon6736
    @gurpreetsinghguridhillon6736 4 дні тому

    Giani g hun virse vrge badal vrge khatm sode astife ne ena di barbadi di jad lati

  • @JagjitPangli
    @JagjitPangli Годину тому

    Jathedar ji 328 grandh de saroop,bagrari sirsa sadh mafi jdo thusi kithe c hun drama karde ho

  • @taranvirbains7209
    @taranvirbains7209 5 днів тому +2

    Bhagwant mann ne to app galt bola tha jathedar sahib ko

  • @daljitkumar8685
    @daljitkumar8685 4 дні тому

    ਪਹਿਲਾਂ ਬਾਦਲਾਂ ਦਾ ਜੂਠ ਖਾਂਦੇ ਸੀ ਹੁਣ ਅਣਖੀ ਹੋ ਗਏ ਅਜੇ ਕੀ ਹੋਇਆ ਜਦੋਂ ਆਪ ਨਾਲ ਵਾਪਰਦੀ ਆ ਪਤਾ ਈ ਉਦੋ ਲਗਦਾ ਲੋਕ ਕਮਲੇ ਨੀ ਸੀ ਹੁਣ ਜੱਥੇਦਾਰ ਵੀ ਰੋਣ ਧੋਣ ਦਾ ਡਰਾਮਾ ਕਰਨ ਲੱਗ ਪਏ

  • @Hustler1322
    @Hustler1322 5 днів тому

    To koi chaj da kam kita hunda ajj thoda pisha sir vad dinda

  • @BAIDWAN75
    @BAIDWAN75 5 днів тому +6

    ਮਰਦ ਬਣ ,, ਰੋਣ ਦੀ ਲੋੜ ਨਹੀਂ

  • @klive1699
    @klive1699 4 дні тому

    ਧਾਮੀ ਕੀ ਕਹਿ ਰਿਹਾ.. ਤੁਹੀਂ ਵੈਸੀ ਗੱਲ ਨਾ ਕਰੋ... ਹਰਦੂ ਲਾਹਨਤ

  • @jagjitgarcha6825
    @jagjitgarcha6825 5 днів тому +2

    Who cares about baltoha bakwas kri jawe

  • @BhupinderArora-u8g
    @BhupinderArora-u8g 5 днів тому

    ਸੀਨੀਅਰ ਬਾਦਲ ਨੇ 1980 ਵਿੱਚ ਅਕਾਲੀ ਦਲ ਦੀਆਂ ਨੀਤੀਗਤ ਤਬਦੀਲੀਆਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ, ਬਲਿਊ ਸਟਾਰ ਅਪਰੇਸ਼ਨ ਦੌਰਾਨ ਕਈ ਸਖ਼ਤ ਕਾਰਵਾਈਆਂ ਦੀ ਨਿਗਰਾਨੀ ਕੀਤੀ। ਇਸ ਦੌਰਾਨ ਜੂਨੀਅਰ ਬਾਦਲ ਅਤੇ ਹੋਰ ਮੈਂਬਰ ਆਪਣੇ ਧਾਰਮਿਕ ਸਿਧਾਂਤਾਂ ਨਾਲੋਂ ਸੱਤਾ ਅਤੇ ਵਿੱਤੀ ਲਾਭ ਨੂੰ ਪਹਿਲ ਦਿੰਦੇ ਦਿਖਾਈ ਦਿੰਦੇ ਹਨ।

  • @navdeepsingh-tw9tk
    @navdeepsingh-tw9tk 4 дні тому

    Chor sle sb

  • @roopsingh1255
    @roopsingh1255 5 днів тому

    Baba ji panth nu agvai dio Sara panth tuhaday nal aa,panth nu tuhaday te man hai,apni gall barhi bavaki nall karday oo

  • @deeplally1046
    @deeplally1046 22 години тому

    jida jo krda ohi bharda tere warge nal edi huna chaeda

  • @jasvindersingh8449
    @jasvindersingh8449 5 днів тому

    Jathedaar ronda hoya?

  • @zainyusuf3366
    @zainyusuf3366 5 днів тому

    Daru peeke soya he kya

  • @gmedia9838
    @gmedia9838 4 дні тому

    Koe proof v paish krdo

  • @scorpiogagan1986
    @scorpiogagan1986 5 днів тому +1

    Political drama shuru Singh sagb vlon 😂😂😂😂 bakian nu mattan dinde te aap, jdon sikh nojuan nu bhadhkaunde ho odon v unna de family da deyan kar leya kro,

  • @gmedia9838
    @gmedia9838 4 дні тому

    Tusi awdi acting awde kol rakho eh banda bjp de hathon wick gia. He kom Jathedar hi Gadaar hon odda ki hona. Fuduu lok jede tade pishe lage

  • @gmedia9838
    @gmedia9838 4 дні тому

    Tusi awdi acting awde kol rakho eh banda bjp de hathon wick gia. He kom Jathedar hi Gadaar hon odda ki hona. Fuduu lok jede tade pishe lage