Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਮੈ ਇਕ ਗਲ਼ ਨੋਟ ਕੀਤੀ ਇਹ ਕਿ ਬਹੁਤ ਹੀ ਜਿਆਦਾ ਘਰ ਅੰਧ ਵਿਸ਼ਵਾਸ ਦੇ ਕਰਕੇ ਬਰਬਾਦ ਹੋਏ ਆ,, ਪਰ ਜਿਆਦਾ ਤਰ ਔਰਤਾਂ ਏਸ ਦੇ ਚੱਕਰ ਵਿਚ ਪੈਂਦੀਆਂ,,, ਮੈ ਵੀ 9 ਮਹੀਨੇ ਤੋਂ ਬੀਮਾਰ ਹਾ ਮੇਰੀ ਮਾਂ ਖੁਦ ਮੇਨੂੰ ਬਹੁਤ ਵਾਰ ਕੇਹਦੀ ਹੈ ਓਸ ਬਾਬੇ ਕੋਲ਼ ਜਾ ਕੇ ਪੁੱਛ ਕੇ ਆ, ਕਦੀ ਦੋਸਤ ਕਹਿੰਦੇ ਆ ਕਿ ਉਸ ਜੋਤਸ਼ੀ ਕੋਲ ਜਾ ਕੇ ਗ੍ਰਹਿ ਪਤਾ ਕਰ ਪਰ ਮੇ ਸਾਰਿਆ ਨੂੰ ਇੱਕ ਹੀ ਗਲ਼ ਆਖਦਾ ਕੀ je ਠੀਕ ਕਰਨਾ ਤਾਂ ਮੇਰਾ ਗੁਰੂ ਰਾਮਦਾਸ ਜੀ ਹੀ ਠੀਕ ਕਰਨਗੇ,,, ਹੋਰ ਕਿਸੇ ਤੇ ਵਿਸ਼ਵਾਸ਼ ਕਰਨਾ ਇਹ ਹੋ ਨਹੀਂ ਸਕਦਾ,, ਮੈ ਸਿਰਫ਼ 10 ਗੁਰੂ ਸਹਿਬਾਨਾਂ ਤੇ ਗੁਰੂ ਗ੍ਰੰਥ ਸਹਿਬ ਜੀ ਤੇ ਭਰੋਸਾ ਕਰਦਾ ਹੋਰ ਕਿਸੇ ਤੇ ਨਾ ਕਰਨਾ,, ਨਾ ਮੇਰੀ ਫਿਤਰਤ ਆ ਗੁਰੂ ਤੋਂ ਬੇਮੁਖ ਹੋਣ ਦੀ
ਬਹੁਤ ਵਧੀਆ ਜੀ ,ਵੀਰ ਜੇ ਇੱਕ ਗੱਲ ਮੰਨੋ ਤਾਂ , ਤੁਸੀਂ ‘ਮੰਗਲ ਢਿੱਲੋਂ’ ਯੂ ਟਿਊਬ ਚੈਨਲ ਤੇ “ਸਰਬ ਰੋਗ ਕਾ ਆਉਖਦ ਨਾਮ” ਸ਼ਬਦ ਨੇ ਓਹਨਾਂ ਨੂੰ ਲਗਾ ਕੇ ਸੁਣਿਆ ਕਰੋ ਰਾਤ ਨੂੰ ਲਗਾ ਕੇ ਸੋ ਜਾਇਆ ਕਰੋ ।ਬਾਣੀ ਵਿੱਚ ਬਹੁਤ ਤਾਕਤ ਹੈ , ਸਭ ਠੀਕ ਹੋ ਜਾਊ । ਗੁਰੂ ਮਾਹਰਾਜ ਭਲੀ ਕਰਨਗੇ 🙏🏻
Waheguru Ji Maher Karn
🙏🏼Wahegur Ji 👍 Bilkul ji
Waheguruji🙏🙏
@@MeetKaur-y4w Waheguru ji 🙏🏻
Waheguru ji waheguru ji waheguru ji
Waheguru ji 🙏🏻
👍💔👍
@@Nirbhai-e3r 🙏🏻🙏🏻🙏🏻
ਪਰਜਾ ਅੰਧੀ ਗਿਆਨ ਵਿਹੂਣੀ।ਗਿਆਨ ਤੋਂ ਕੋਰੇ ਲੋਕਾਂ ਨਾਲ ਹੀ ਅਜਿਹਾ ਵਾਪਰ ਜਾਦਾ ਹੈ।
@@vajindersingh88268 ਬਿਲਕੁਲ ਸਹੀ ਕਿਹਾ ਜੀ 🙏🏻
Satnam shre waheguru ji
@@gulabsinghgs9852 Waheguru ji 🙏🏻
ਵੀਰ ਜੀ ਆਪਣਾ ਕੇਹੜਾ ਜਿਲਾ,, ਤੁਹਾਡੀ ਵੀਡਿਉ ਤੇ ਰਾਏਕੋਟ ਵਾਲੇ ਵੀਰ ਜੀ ਬਹੁਤ ਵਧੀਆ ਹੁੰਦੀਆ ਜੋਂ ਦੁਨੀਆ ਵਿੱਚ ਹੋਏ ਜ਼ੁਲਮ ਦੀ ਜਾਣਕਾਰੀ ਮਿਲਦੀ ਹੈ ਤੇ ਸਾਨੂੰ ਐਲਰਟ ਵੀ ਕਰਦੀ ਹੈ ਕ
@@Mika786moga ਪਟਿਆਲਾ ਜ਼ਿਲ੍ਹਾ ਹੈ ਵੀਰ , ਧੰਨਵਾਦ ਜੀ 🙏🏻
Oh my god bad story 😊😊😊😊😊
ਦਿੱਲੀ ਵਾਲੇ ਕੇਸ ਵਾਂਗ ਸੀ ਏਹ ਜੁਰਮ ਬਿਲਕੁੱਲ
@@Mika786moga ਹਾਂ ਜੀ
ਇਹ ਟੀ ਬੀ ਦੀ ਕਰਾਮਾਤ ਹੈ
@@gurcharansinghgholi9932 ਓਹ ਕਿੱਦਾਂ ਜੀ ?
Mean T V te eho je kafi fake drame chlde aaw jis to lok inspired hunde aaw juram prati
Punjab dharma ne maar lya

ਪਰਜਾ ਅੰਧੀ ਗਿਆਨ ਵਿਹੂਣੀ।
ਗਿਆਨ ਤੋਂ ਕੋਰੇ ਲੋਕਾਂ ਨਾਲ ਹੀ ਅਜਿਹਾ ਵਾਪਰ ਜਾਦਾ ਹੈ।