Points for DSR / Sidhi Bijai! ਜੰਗਲੀ ਝੋਨਾ, ਚੋਬਾ, ਨਦੀਨ , ਦਾ ਹੁਣੇ ਹਲ ਕਰੋ!

Поділитися
Вставка
  • Опубліковано 16 тра 2024
  • some important points for direct seeded rice are discussed in the video
    #dsr #directseededrice #sidhibijai ਝੋਨੇ ਦੀ ਸਿੱਧੀ ਬਿਜਾਈ ਵਿਚ ਪੁਛਲੇ ਸਾਲ ਦਾ ਝੋਨਾ ਉੱਗਰਨ, ਨਦੀਨ ਜੰਗਲੀ ਝੋਨਾ, ਚੋਬਾ ਆਦਿ ਦੇ ਕੰਟਰੋਲ ਲਈ ਅਤੇ ਬੇਸਿਕ ਚੀਜਾ ਸਬੰਧੀ ਜਾਣਕਾਰੀ

КОМЕНТАРІ • 40

  • @bikramjitbika9778
    @bikramjitbika9778 Місяць тому +2

    ,ਚੰਗਾ ਕੰਮ ਕਰਨ ਵਾਲਿਆ ਦੀਆ ਲੋਕ ਲੱਤਾ ਬਹੁਤ ਖਿਚਦੇ ਮੈ ਵੀ10 ਕਨਾਲਾ ਤੇ ਕਰ ਰਿਹਾ ਰੱਬ ਤੇ ਭਰੋਸਾ ਰੱਖੋ ਨਾ ਕਿ ਲੋਕਾ ਦੀ ਗੱਲਾ ਵੱਲ

  • @ManjeetChahal-0089
    @ManjeetChahal-0089 Місяць тому

    ਸੋਹਣੀ ਜਾਣਕਾਰੀ ਜੀ

  • @nanaksingh1758
    @nanaksingh1758 Місяць тому

    Very Very thanks sir jankari den lyi.

  • @jiveshbains8273
    @jiveshbains8273 Місяць тому

    Waheguru ji

  • @fatehharike7408
    @fatehharike7408 Місяць тому

    Thanks ji

  • @kuldeepnain7362
    @kuldeepnain7362 Місяць тому

    Good job

  • @varindermirok7199
    @varindermirok7199 Місяць тому

    ਡਾਂ ਸਾਹਿਬ ਸੱਤ ਸ਼੍ਰੀ ਅਕਾਲ ਜੀ
    ਡਾਂ ਸਾਹਿਬ ਮੇਰਾ ਇੱਕ ਤਜਰਬਾ ਹੈ ਜੀ ਚੋਭੇ ਦੀ ਸਮੱਸਿਆ ਤੇ, ਜੀ ਪਿੱਛਲੇ ਤੋ ਪਿੱਛਲੇ ਸਾਲ ਮੇਰੀ ਦੋ ਕਨਾਲਾ ਜਮੀਨ( ਜੋ ਅਲੱਗ ਸੀ )ਵਿੱਚ ਚੋਭਾ ਬਹੁਤ ਜਿਆਦਾ ਸੀ ਜਗ੍ਹਾਂ ਘੱਟ ਹੋਣ ਕਰਕੇ ਅਸੀਂ ਉਸ ਜਗ੍ਹਾ ਤੇ ਕਣਕ ਦੀ 0drill ਕਰੀ ਜਦੋਂ ਅਸੀ ਪਿੱਛਲੇ ਸਾਲ ਝੋਨੇ ਦੀ ਸਿੱਧੀ ਬਿਜਾਈ ਕੀਤੀ ਤਾਂ ਚੋਭਾ ਨਾਮਾਤਰ ਹੀ ਹੋਇਆ 🙏🏻

  • @HardeepSinghButtar
    @HardeepSinghButtar Місяць тому +1

    🙏🏻🙏🏻🙏🏻🙏🏻

  • @user-wr7oj1zm7q
    @user-wr7oj1zm7q Місяць тому

    Good morning veer ji

  • @sukhpalsingh5109
    @sukhpalsingh5109 Місяць тому

    Dr. Sahibji we get only 14-15 effective tillers .with total of more than 50 tillers ,
    I am punjabi farmer from purpura, Pilibhit up. I sow only 1692 and 1847 variety of basmati twice a year

  • @meenugill1895
    @meenugill1895 Місяць тому

    Veer g apne bola ki ada katta dap paun de nal result milde h,, par 20 22 din de bad jhone nu zinc sulphate paun de nal dap or zinc reaction bi hoga to eske lie kya kre please reply

  • @Punjabi.vlog386
    @Punjabi.vlog386 Місяць тому +1

    2024 ਵਿੱਚ ਕਿਹੜੀ ਕਣਕ ਦਾ ਝਾੜ ਵੱਧ ਰਿਹਾ ਇਸ ਤੇ ਵੀਡੀਓ ਬਣਾਓ ਜੀ

  • @rajeshjakhar9999
    @rajeshjakhar9999 Місяць тому

    Dr saab suparseedar se bijai kar sakte h kya

  • @SikanderSingh-bi1vd
    @SikanderSingh-bi1vd Місяць тому +1

  • @proudbeahuman
    @proudbeahuman Місяць тому

    Dr saab paneeri aali jagah te pani pe giya hun ki kariye jagah v oh sii

  • @karanvirsinghmanshahia2504
    @karanvirsinghmanshahia2504 Місяць тому

    Beej nu treatment wali video jaldi pao ji aaj beej nu peaouna ga plz

  • @BalrajSingh-eu6io
    @BalrajSingh-eu6io Місяць тому +1

    ਡਾਕਟਰ ਸਾਹਿਬ ਇਸ ਵਾਰ 1979 ਲਗਾ ਰਹੇ ਆ ਇੱਕ ਹੈਕਟੇਅਰ ਰਕਬੇ ਵਿੱਚ ਪਰਸ਼ੂਟ ਨਾਲ ਕਾਬੂ ਕਰਕੇ ਵੇਖਦੇ ਆ ਜੰਗਲੀ ਝੋਨਾ ਨਦੀਨ ਲਟਰਮ ਪਟਰਮ ਇਸ ਵਾਰ

  • @BaldevSingh-su2bp
    @BaldevSingh-su2bp Місяць тому

    Dactor saab main hafte tak sabt mungi launi aa Muncie da time hai tan viraity dasso g sada jhone wala khet nahin hai g

  • @parkashrandhawa7423
    @parkashrandhawa7423 Місяць тому +1

    Hello sir assi pichle saal hari har company di 1718 da seed new lya k beejya he kheti store ton
    Te baad ch pakkan time combine nl jhona harvest krn ton pehla
    Assi hath nl vadh k aapna ghar da beej rakh lya aa
    Ki hari har company di 1718 da seed kite hybrid tan nahi hunda
    Pls reply sir

    • @Mr007Shergill
      @Mr007Shergill Місяць тому

      Rakh sakde o veer

    • @parkashrandhawa7423
      @parkashrandhawa7423 Місяць тому

      @@Mr007Shergill okay veere
      Eh dsyo k D. S. R ch 1718 da kine kg per acre beej paaya jaawe?

    • @harmansidhu7210
      @harmansidhu7210 Місяць тому

      8kg

    • @parkashrandhawa7423
      @parkashrandhawa7423 Місяць тому

      @@harmansidhu7210 yr 8kg nl zyada sanghnaa nhi ho jnda
      Main pichle saal 7 kg paaya he
      Te lokk fr v kehnde he l jhona zyada sanghnaa aa

  • @desraj517
    @desraj517 Місяць тому +1

    126 ਦੀ ਦੋ ਵਾਰ ਕਾਸ਼ਤ ਹੋ ਸਕਦੀ ਐ?

  • @inderpreetsingh6145
    @inderpreetsingh6145 Місяць тому

    ਪਨੀਰੀ ਚ ਖਾਦਾ ਕਿਹੜੀ ਕਿਹੜੀ ਆ ਪਾਉਣੀਆ ਨੇ ਇਸ ਤੇ ਵੀਡੀਓ ਜਰੂਰ ਪਾਉ

  • @jagtarsidhu2497
    @jagtarsidhu2497 26 днів тому

    ਅਸੀਂ ਸਿੱਧੀ ਬਿਜਾਈ ਕਰਕੇ ਬਾਅਦ ਚ ਸਪਰੇਅ ਵੀ ਕੀਤੀ ਸੀ। ਫ਼ਿਰ ਵੀ ਡੀਲi (ਮੋਥਰਾ)ਬਹੁਤ ਹੋ ਗਿਆ ਹੁਣ ਕਿਹੜੀ ਸਪਰੇਅ ਕੀਤੀ ਜਾਵੇ

    • @DharminderSinghSidhu3600
      @DharminderSinghSidhu3600 20 днів тому

      ਖੇਤ ਵਾਹ ਕੇ ਕੱਦੂ ਕਰਕੇ ਧਾਨੁਕਾ ਦੀ ਚੈਂਮਪਾ ਦਵਾਈ ਦੋ ਪੁੜੀਆਂ ਰਿਫਟ ਚ ਪਾ ਕੇ ਪਾਉ

  • @bharatkamboz786
    @bharatkamboz786 28 днів тому

    11 ਜੂਨ ਨੂੰ 1121 ਝੋਨੇ ਦੀ ਡਰਿੱਲ ਨਾਲ ਸੁਕੀ ਬਿਜਾਈ ਕੀਤੀ ਸੀ। ਅੱਜ 15 ਜੂਨ ਨੂੰ ਦੂਜਾ ਪਾਣੀ ਲਾਇਆ ਹੈ। ਕੋਈ ਨੁਕਸਾਨ ਤਾਂ ਨਹੀਂ ਹੋਏਗਾ। ਲੋਕ ਕਹਿ ਰਹੇ ਬੀਜ ਗਲ਼ ਜਾਏਗਾ। ਕੋਈ ਫ਼ਿਕਰ ਵਾਲੀ ਗੱਲ ਤਾਂ ਨਹੀਂ??

  • @randhawarajbir9088
    @randhawarajbir9088 Місяць тому +1

    1985 2 kille lga e dsr persuit de spray krage wadi germination hoe

  • @sarbjeetkhosa9015
    @sarbjeetkhosa9015 Місяць тому

    ਜੀ ਜੀ ਬਾਈ ਜੀ ਆਪਾਂ ਨੂੰ ਸਿੱਧੀ ਬਿਜਾਈ ਵਾਲੀ ਮਸ਼ੀਨ ਚਾਹੀਦੀ ਮੋਗੇ ਜਿਲੇ ਦੇ ਵਿੱਚ ਜੇ ਕਿਸੇ ਕੋਲੇ ਹੋਈ ਤਾਂ ਦੱਸਿਓ

  • @RashamSingh-jf6so
    @RashamSingh-jf6so Місяць тому

    ਬਾਈ ਜੀ ਸਿਧੀ ਬਿਜਾਈ ਵਾਲੇ ਝੋਨੇ ਨੂੰ ਲੋਹੇ ਦੀ ਘਾਟ ਆਉਂਦੀ ਹੈ ਕਿ ਨਹੀਂ ਜੀ

  • @RANJEETSINGH-xh4je
    @RANJEETSINGH-xh4je Місяць тому

    1401 da kina bij paiye

  • @BalrajSingh-eu6io
    @BalrajSingh-eu6io Місяць тому +2

    ਡਾਕਟਰ ਸਾਹਿਬ 1979 ਤੇ 1985ਦਾ ਚੰਗਾ ਨਤੀਜਾ ਲੱਗਦਾ

  • @karanvirsinghmanshahia2504
    @karanvirsinghmanshahia2504 Місяць тому

    Beej nu treatment wali video jaldi pao ji aaj beej nu peaouna ga plz