सिख धर्म परचारक की ऐसी भाषा और हरकते देख क्या बोलोगे Who caught baba Dhumma in camera?

Поділитися
Вставка
  • Опубліковано 29 сер 2024

КОМЕНТАРІ • 97

  • @pashminderkaur9947
    @pashminderkaur9947 Місяць тому +26

    ਇਹ ਧੁੰਮੇ ਨੇ ਤਾਂ ਟਕਸਾਲ ਨੂੰ ਬਦਨਾਮ ਕਰਕੇ ਰੱਖ ਦਿੱਤਾ ਹੈ ।

  • @gs_munna2252
    @gs_munna2252 Місяць тому +25

    ਧੁਮੇ ਨੂੰ ਸੰਤ ਕਹਿਣਾਂ ਮੂਰਖਤਾ ਹੈ।

  • @GurumeetSingh-yj1lp
    @GurumeetSingh-yj1lp Місяць тому +10

    ਵੀਰ ਜੀ ਬਹੁਤ ਹੀ ਵਧੀਆ ਤੁਸਾਂ ਜਾਣਕਾਰੀ ਦਿੱਤੀ ਹੈ ਇੱਕ ਬੇਨਤੀ ਕਿ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਤੱਕ ਇਹ ਸਿਸਟਮ ਬਹੁਤ ਹੀ ਚੜ੍ਹਦੀ ਕਲਾ ਦੇ ਵਿੱਚ ਚਲਦਾ ਰਿਹਾ ਤੇ ਉਹਨਾਂ ਦੇ ਉਹਨਾਂ ਨੇ ਚਲਾਇਆ ਪਰ ਸਰਕਾਰ ਨੂੰ ਇਹ ਟਕਸਾਲ ਜਿਹੜੀ ਸੀ ਇਹ ਕੰਡੇ ਵਾਗੂ ਚੁੱਕਦੀ ਸੀ ਜੇ ਜਿਹੜਾ ਵੀ ਉਹਨਾਂ ਦਾ ਮਿਸ਼ਨ ਸੀ ਪੰਜਾਬ ਨੂੰ ਖਤਮ ਕਰਨ ਦਾ ਸਿੱਖੀ ਨੂੰ ਖਤਮ ਕਰਨ ਦਾ ਨੌਜਵਾਨੀ ਨੂੰ ਖਤਮ ਕਰਨ ਦਾ ਇਹ ਵਿੱਚ ਰੋੜਾ ਬਣ ਕੇ ਖਲੋ ਜਾਂਦੀ ਸੀ ਭਾਵ ਸਿੱਖੀ ਦੇ ਉੱਤੇ ਪਹਿਰਾ ਦਿੰਦੀ ਸੀ ਹੁਣ ਇਸ ਨੂੰ ਦੂਰ ਕਰਨ ਵਾਸਤੇ ਇਸ ਰੋੜੇ ਨੂੰ ਖਤਮ ਕਰਨ ਵਾਸਤੇ ਇਸ ਟਕਸਾਲ ਨੂੰ ਬਦਨਾਮ ਕਰਨ ਵਾਸਤੇ ਬਾਦਲਾਂ ਦੇ ਰਾਹੀਂ ਸਦ ਕੇ ਬੜੀ ਦੂਰ ਤੋਂ ਇਸ ਟਕਸਾਲ ਦਾ ਮੁਖੀ ਬਣਾਇਆ ਗਿਆ ਕਿ ਇਸ ਨੂੰ ਰੱਜ ਕੇ ਦੁਨੀਆਂ ਦੇ ਵਿੱਚ ਬਦਨਾਮ ਕੀਤਾ ਜਾਵੇ ਅਤੇ ਅਸੀਂ ਜੋ ਮਰਜ਼ੀ ਕਰੀਏ ਤੁਸੀਂ ਸਾਡੇ ਰਾਹ ਦੇ ਵਿੱਚ ਨਹੀਂ ਆਉਣਾ ਤੇ ਅੰਦਰ ਖਾਤੇ ਤੁਸਾਂ ਵੀਜੇਪੀ ਦਾ ਪ੍ਰਚਾਰ ਕਰਨਾ ਹੈ ਆਰਐਸਐਸ ਦੇ ਨਾਲ ਮਿਲ ਕੇ ਸਾਰੀ ਕਥਾ ਗੁਰਬਾਣੀ ਦੀ ਇਤਿਹਾਸ ਦੀ ਜੋ ਵੀ ਹੈ ਉਹ ਤੁਸਾਂ ਉਸੇ ਹਿਸਾਬ ਦੇ ਨਾਲ ਕਰਨੀ ਹੈ ਤੇ ਉਹ ਕਰ ਰਹੇ ਹਨ ਸੋ ਇਹਨਾਂ ਦਾ ਕੋਈ ਕਸੂਰ ਨਹੀਂ ਇਹਨਾਂ ਦੇ ਸਿਰ ਦੇ ਉੱਤੇ ਜੋ ਬੈਠਾ ਆਇਆ ਹੈ ਉਹ ਸਭ ਕੁਝ ਕਰਾ ਰਿਹਾ ਹੈ ਸਾਨੂੰ ਸਿੱਖਾਂ ਨੂੰ ਇਹ ਬੜੀ ਗਹਿਰਾਈ ਦੇ ਨਾਲ ਸੋਚਣ ਦੀ ਲੋੜ ਹੈ ਜੇ ਅਸੀਂ ਅਜੇ ਵੀ ਇਹਨਾਂ ਚਿੱਟ ਕੱਪੜੀਆਂ ਬਾਰੇ ਨਾ ਸੋਚਿਆ ਤੇ ਆਉਣ ਵਾਲਾ ਸਮਾਂ ਹੋਰ ਮਾੜਾ ਹੋਏਗਾ ਲੋਕਾਂ ਤੱਕ ਇਹ ਵੀਡੀਓ ਪਹੁੰਚਾਉਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ

    • @TinderTVOfficial
      @TinderTVOfficial  Місяць тому

      ehna da sodha lagna chahida si

    • @baljindershah9373
      @baljindershah9373 Місяць тому

      @@TinderTVOfficial
      ਸੰਢਾਂ (ਬਾਦਲ)ਮਰ ਗਿਆ ਇਹ ਚੰਮ ਜੂਆਂ ਵੀ ਵਾਹਿਗੁਰੂ ਜੀ ਨੇ ਇੱਕ ਦਿਨ ਮੁਕਾ ਦੇਣੀਆਂ ਉਹ ਸਮਾਂ ਨੇੜੇ ਆ ਰਿਹਾ ਏ ।

  • @gurbanigavehbhaiRajbirSingh
    @gurbanigavehbhaiRajbirSingh Місяць тому +19

    ਸੰਤ ਠਾਕੁਰ ਸਿੰਘ ਜੀ ਤੱਕ ਟਕਸਾਲ ਨੇ ਚੰਗਾ ਕੰਮ ਕੀਤਾ। ਧੁੰਮੇ ਨੇ ਬੇੜਾ ਗ਼ਰਕ ਕਰ ਦਿੱਤਾ।

    • @TinderTVOfficial
      @TinderTVOfficial  Місяць тому

      veer ji wapis ake ajj wala Video vi dekh lawo ji

  • @swaransingh1659
    @swaransingh1659 Місяць тому +11

    ਛਿੱਤਰ ਫੇਰਨਾ ਚਾਹੀਦਾ ਹੈ ਅਜਿਹੇ ਕੁਬੰਦਿਆਂ ਨੂੰ

  • @jasveerkaurjassi7999
    @jasveerkaurjassi7999 Місяць тому +12

    ਇਹਨਾ ਨੂੰ ਰੱਬ ਦਾ ਦਰ ਨਹੀਂ ਰਿਹਾ,,😢

  • @aasvlogs_999
    @aasvlogs_999 Місяць тому +11

    ਧੁਮਾ ਟਕਸਾਲ ਦਾ ਮੁਖੀ ਨਹੀ🙏ਟਕਸਾਲ ਦੇ 14 ਵੇ ਮੁਖੀ ਚੜਦੀਕਲਾ ਚ ਹਨ🙏

  • @BaljinderRehal-yw2tl
    @BaljinderRehal-yw2tl Місяць тому +26

    ਧੁੰਮਾਂ ਤਾਂ ਹੈ ਹੀ ਆਰ ਐਸ ਐਸ ਦਾ ਏਜੰਟ।

    • @virbhansingh5109
      @virbhansingh5109 Місяць тому +2

      RSS is a wellfare organisation , do not defame this RSS.

    • @user-kh1fq1fp4n
      @user-kh1fq1fp4n Місяць тому

      @@virbhansingh5109rss is gang of corporate mafia

    • @VipenSharma-e3n
      @VipenSharma-e3n Місяць тому

      भाई साहब कहते हैं कि " करे कोई और भरे कोई"

  • @darshansingh9891
    @darshansingh9891 Місяць тому +6

    ਧੁੰਮਾ ਭਾਜਪਾ ਅਤੇ ਆਰ.ਐਸ.ਐਸ ਦਾ ਏਜੰਟ ਹੈ।

  • @gurbanigavehbhaiRajbirSingh
    @gurbanigavehbhaiRajbirSingh Місяць тому +14

    ਇਹਨਾਂ ਪਾਪੀਆਂ ਨੇ ਟਕਸਾਲ ਦੀ ਕਮਾਈ ਇੱਜ਼ਤ ਮਿੱਟੀ ਵਿੱਚ ਰੋਲ ਦਿੱਤੀ

    • @TinderTVOfficial
      @TinderTVOfficial  Місяць тому

      ਭਾਈ ਸਾਹਿਬ ਜੀ ਇਹਨਾ ਤਾਂ ਬਹੁਤ ਜਿਆਦਾ ਗੰਦ ਪਾਇਆ ਹੈ ਤਾਂਹੀ ਲੋਕ ਸਿੱਖ ਨੀ ਸਜ੍ਹਦੇ ਨੇ,

  • @ksdhaliwal3670
    @ksdhaliwal3670 Місяць тому +5

    ਇਨ੍ਹਾਂ ਨੇ ਟਕਸਾਲ ਬਦਨਾਮ ਕਰਤੀ।

  • @amritsingh4017
    @amritsingh4017 Місяць тому +5

    Dam dami taksal.. Shaheed Baba Deep Singh ji di chalaai hoi taksal hai..koi chhoti motti gal nhi..Jo vi Galt hai...narkaan ch jayega 🔥

  • @JaspalSingh-or3lf
    @JaspalSingh-or3lf Місяць тому +3

    Grateful to you for bringing this bold video.
    Most of the Sikh institutions are systematically ruined . Such low level people made leaders & preachers. Drugs pumped in.
    Sri Guru Gobind Singhji mehar karo.

  • @balbirsingh7305
    @balbirsingh7305 Місяць тому +6

    Waheguru ji Waheguru ji........

  • @sarabjeetkaour5571
    @sarabjeetkaour5571 Місяць тому +3

    ਬੋਹਤ ਬੁਰਾ ਹਾਲ ਆ ਅੰਮ੍ਰਿਤ ਧਿਰਾਂ ਦਾ ਸਾਰਿਆਂ ਦੀ ਗੱਲ ਨਹੀਂ ਕਰ ਰਹੀ ਪਰ ਅਸਲੀ ਅੰਮ੍ਰਿਤ ਧਾਰੀ ਬੋਹਤ ਵਿਰਲੇ ਨੇ l ਨਿਕਲੀ ਬੋਹਤ ਜਿਆਦਾ ਨੇ ਹੁਣ ਤਾਂ ਅੰਮ੍ਰਿਤ ਧਿਰਾਂ ਤੇ ਬਿਲਕੁਲ ਵੀ ਵਿਸ਼ਵਾਸ ਕਰਨ nu ਜੀ ਨਹੀਂ ਕਰਦਾ ਦੋ ਅੰਮ੍ਰਿਤ ਧਿਰਾਂ ਨੇ ਸਾਡੀ ਜ਼ਿੰਦਗੀ ਚ ਏਸੀ ਬਰਬਾਦੀ ਕੀਤੀ ਆ ਕੇ ਦੱਸ ਨਹੀਂ ਸੱਕਦੇ l ਲੋਕਾਂ ਦੇ ਬਾਹਰਹੀ ਰੂਪ ਹੋਰ ਨੇ ਅੰਦਰੋ ਕੁਝ ਹੋਰ ਨੇ ਗੁਰੂ ਸਾਹਿਬ ਨੂੰ ਲਾਜ ਲਈ ਹੋਈ a😢😢😢😢😢

  • @user-lg1pg8ue9d
    @user-lg1pg8ue9d Місяць тому +4

    Shame on these people

  • @pritamsinghkalra9248
    @pritamsinghkalra9248 Місяць тому +4

    Very shameful

  • @user-hf7vy3zl2s
    @user-hf7vy3zl2s Місяць тому +2

    ਅੱਜ ਕੱਲ ਬਹੁਤ ਸਾਰੇ ਲੋਕ ਨਕਲੀ ਸਿੱਖ ਬਣੇ ਹੋਏ ਹਨ ਕੀ ਪਤਾ ਇਹ ਕੌਣ ਹਨ l

  • @singhsaab6992
    @singhsaab6992 Місяць тому +1

    ਸਿੱਖ ਨੂੰ ਕਰੈਕਟਰ ਇਹੋ ਜਿਹਾ ???ਗੁਰੂ ਸਾਹਿਬ ਤੇਲ ਚ ਤਲਣਗੇ।

  • @ravindersinghgill314
    @ravindersinghgill314 Місяць тому +2

    ਧੁੰਮਾਂ ਬਾਦਲ ਦਾ ਤੇ ਬਾਦਲ ਆਰ ਐਸ ਐਸ ਅਤੇ ਕਾਂਗਰਸ ਦਾ ਏਜੰਟ ।

  • @GurpreetKaur-ot4oq
    @GurpreetKaur-ot4oq Місяць тому +4

    Waheguruji mehar kro ji

  • @SatGur-tw5vm
    @SatGur-tw5vm Місяць тому +1

    ਨਰਕਾ ਨੂੰ ਜਾਣ ਗੇ ਪਾਪੀ, ਬਾਦਲ ਵਾਂਗ

  • @rajvirsingh3008
    @rajvirsingh3008 Місяць тому +1

    ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਬਾਦਲ ਨੂੰ ਵੋਟਾਂ ਨਾ ਪਾਓ ਜੀ

  • @GurmeetSingh-jt3sn
    @GurmeetSingh-jt3sn Місяць тому +4

    Aaj Guru Gobind singh ji soch rahe honge ke kyon me sikh dharm banaya a taan aapas vich hi khe rahen han hosh do dawa karo singho. Bahar wale Pelham hi taak ch bethe ne

  • @RobinSingh-sg1xi
    @RobinSingh-sg1xi Місяць тому +3

    ਧੁਮਾ ਸਬ ਤੌ ਬਡਾ ਗਦਾਰ

  • @mvirdi47
    @mvirdi47 Місяць тому +3

    Sangat nu chahida h ki sab jathian de bandia te poory nazar rakhan aur videos u tubes te lagao taki sikh kaum bach sake Eh babe vadian cars te firde han sab chor han ehna da parda fash karo sikh sangat jio.

  • @sukhdevsinghkhalsa1921
    @sukhdevsinghkhalsa1921 Місяць тому

    ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵਹੁ। ਰਾਖੁ ਪਿਤਾ ਪ੍ਰਭੁ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਪੰਚ ਬਿਖਾਦੀ ਏਕ ਗਰੀਬਾ ਰਾਖਹੁ ਰਾਖਣਹਾਰੇ।

  • @user-kb6yp3sk1w
    @user-kb6yp3sk1w Місяць тому

    Bhaji hath jor ke tuhanu dhanbadh hai ji very bold step by you

  • @KulwantSingh-pz4qf
    @KulwantSingh-pz4qf Місяць тому +1

    Waheguru ji ❤

  • @tarloksingh2141
    @tarloksingh2141 Місяць тому +3

    Dhuma sarkare agent .

  • @AvtarSingh-xd3xh
    @AvtarSingh-xd3xh Місяць тому

    Waheguru ji

  • @bhupindersingh5218
    @bhupindersingh5218 Місяць тому +3

    ਸ਼ਰਮ ਕਰੋ ਸਿੱਖ ਧਰਮ ਨੂੰ ਨਾ ਬਦਨਾਮ ਕਰੋ ।

  • @kulwantkaur8249
    @kulwantkaur8249 Місяць тому

    ਬਾਈ ਜੀ ਥੋੜ੍ਹਾ ਟਾਈਮ ਰੁਕੋ

  • @montisandhusandhu8290
    @montisandhusandhu8290 Місяць тому +3

    Dhuma sarkar cat he is nu damdami takal di koi pag nhi diti gai balki aha sarkar ne fitt kita iaki damdami taksal da bhatha bitha de taki fir koi jarnil singh Khalsa ji warga surma na jam jay

  • @kuldeepsingh-cy8jt
    @kuldeepsingh-cy8jt Місяць тому

    ਵਾਹਿਗੁਰੂ ਜੀ ਕਾ ਖਾਲਸਾ ਸੀ੍ ਵਾਹਿਗੁਰੂ ਜੀ ਕੀ ਫਤਿਹ ਜੀ

  • @gurkirpalsingh-ye5qu
    @gurkirpalsingh-ye5qu Місяць тому +3

    😢😢😢

  • @rajvirsingh3008
    @rajvirsingh3008 Місяць тому

    ਬਾਦਲ ‌ਨੂੰ ਭਗਾਓ ‌ਪੰਜਾਬ ਨੂੰ ਬਚਾਓ ਫਿਰੱਕੂ ਸੋਚ‌ ਵਾਲੀ ਪਾਰਟੀ ਹੈ ਜੀ ਹਾਂ

  • @hariomomkar4546
    @hariomomkar4546 Місяць тому +1

    ਵਾਹੇਗੁਰੂ

  • @BaljinderSingh-zc8wl
    @BaljinderSingh-zc8wl 10 днів тому

    Dhumma produced by Kps Gill

  • @harneksingh5789
    @harneksingh5789 Місяць тому

    Please don’t use this kind of language it’s too bad

  • @n.s.pasricha6600
    @n.s.pasricha6600 Місяць тому

    To look Sikh n to be Sikh are 2 different subjects. Those whom we respect as Sikh scholars n religious leaders may not be WhatsApp we presume, always be alert n identify the person by his deeds, language n behaviour etc

  • @user-kh1fq1fp4n
    @user-kh1fq1fp4n Місяць тому

    Saving Shikisim is very necessary for society

  • @lahubembde2503
    @lahubembde2503 Місяць тому

    Bhai hindu farji sadhu ki tarah ye bartav kar rahe hai pracharak

  • @amandeepsinghkalsi
    @amandeepsinghkalsi Місяць тому

    Right said ihsare moat de ghaat otar dena chida ha ih sikh nahi han onwale time te akaal purkh ihna di bhinak mout teh karan ge taksaal.which jinda jammeer wale taksali nhi han marayda sab to phla dhuma kayugi taksaal da pardhaan Amritpal vrgej jajaru singh Bhindra wale santa de kol hone chide ha vag door ise karke aj sikha da ih haal ha darro GuruGobindSingh ji kolo tuhada hisaab ohi karan ge

  • @yashpalsingh4590
    @yashpalsingh4590 Місяць тому

    ਟਕਸਾਲ ਨਹੀ ਜੱਥਾ। ਭਿੰਡਰਾਂ ਹੈ

  • @umeshmassey6190
    @umeshmassey6190 Місяць тому

    Jay Masih ki❤😂🎉

  • @AvtarSingh-xd3xh
    @AvtarSingh-xd3xh Місяць тому

    Kumb de melian te nahan vaale babe Sikh kom de parchark nhi RSS de plant bandhe hn sant nhi Mahant hn

  • @rajvirsingh3008
    @rajvirsingh3008 Місяць тому

    ਕਾਲੀ ਪਾੱਰਟੀ ਨਹੀਂ ਪੰਜਾਬੀ ਦਲੇ ਪਾਰਟੀ ਅੱਗੇ ਤੋਂ ਵੀ ਵੋਟਾਂ ਨਾ ਪਾਓ ਜੀ ਹਾਂ

  • @InderSingh-qb3ck
    @InderSingh-qb3ck Місяць тому +1

    Bhai sahib ji gaal kad de front to video tusi clear kyo ni vikhande ta jo pta lge 100/ sahi he ja fake
    Menu te avwaj hi kise hor di lagi gaal kad de

    • @TinderTVOfficial
      @TinderTVOfficial  Місяць тому +1

      vee rji jive video aayi mai ove hi chala ditti aa, mai kujh vi edit ni keeta os vich, eh sara kujh sach aa, jehda banda rss naal miliya aap ji osto ki ummed rakhde ho?

    • @BalwinderSingh-sv7hp
      @BalwinderSingh-sv7hp Місяць тому

      @@TinderTVOfficial ਭਾਵੇਂ ਮੈਂ ਬਾਬੇ ਧੁੰਮੇ ਦਾ ਪ੍ਰਸ਼ੰਸਕ ਨਹੀਂ, ਫਿਰ ਵੀ ਮੈਂ ਪੂਰੇ ਯਕੀਨ ਨਾਲ ਕਹਿ ਸਕਦਾ ਹਾਂ ਕਿ ਇਹ ਜੋ ਵੀਡੀਓ ਵਿੱਚ ਆਵਾਜ਼ ਸੁਣਾਈ ਗਈ ਹੈ ਇਹ ਬਾਬੇ ਧੁੰਮੇ ਦੀ ਨਹੀਂ ਹੈ ਕਿਉਂਕਿ ਬਾਬੇ ਧੁੰਮੇ ਦੀ ਅਵਾਜ਼ ਅਸੀਂ ਪਹਿਚਾਣਦੇ ਹਾਂ,ਕਈ ਵਾਰ ਵਿਰੋਧੀਆਂ ਵਲੋਂ ਕਿਸੇ ਨੂੰ ਬਦਨਾਮ ਕਰਨ ਲਈ ਝੂਠ ਦਾ ਸਹਾਰਾ ਵੀ ਲੈ ਲਿਆ ਜਾਂਦਾ ਹੈ, ਤੁਹਾਨੂੰ ਅੱਗੇ ਫਾਰਵਰਡ ਕਰਨ ਤੋਂ ਪਹਿਲਾਂ ਆਪ ਪੜਤਾਲ ( confirm) ਕਰ ਲੈਣਾ ਚਾਹੀਦਾ ਹੈ

  • @kashmirasingh4913
    @kashmirasingh4913 Місяць тому

    😮

  • @harjitdamberger419
    @harjitdamberger419 Місяць тому +2

    Ye nakly shikh hei

  • @rajeshKumar-dz2gf
    @rajeshKumar-dz2gf Місяць тому

    LOG SACCHE DEREA WALE PASSE JAA RAHE NE

  • @user-tq9xj1vu3x
    @user-tq9xj1vu3x Місяць тому

    Eh jehia galan karan naal ki mileya ?

  • @GurpreetSingh-kb6ih
    @GurpreetSingh-kb6ih Місяць тому

    Kewal aour kew6 guru sahib to kisse te koi shardanahi

  • @GurpreetSingh-kb6ih
    @GurpreetSingh-kb6ih Місяць тому

    INNA DE TAKSAAL VICH AAIYA C TA US SAMME DIYA AKHBAARA PAD LAO K ISNU TAKSAL TE KAUN LIYAAYA

  • @mentordev
    @mentordev Місяць тому

    Ena da sodha kyun nahin la rahe Nihang ??

  • @justjoking1673
    @justjoking1673 Місяць тому +1

    Proof kya hai ye audio wala bhi toh jhooth bol sakta hai

  • @DilbagsinghJhajj
    @DilbagsinghJhajj Місяць тому

    ਤੁਸੀ ਬੀ ਘੱਟ ਨੀ ਟੈਟਲ ਕਿਨਾ ਗੱਦਾ ਦੇਤਾ। ਬੀਡੀਓ ਨੂ ਚੁਲਾਨ ਲਈ

  • @nirmaldhiman773
    @nirmaldhiman773 Місяць тому

    Badlan
    Di
    Meharbani
    Hai
    RSS
    DeBunde
    Bharti
    Kite
    Hoae
    Ne

  • @bhupinderkaur9128
    @bhupinderkaur9128 Місяць тому

    Iana nu khado waheguru ji

  • @competition.concepts1438
    @competition.concepts1438 Місяць тому

    Dhumme da koi samaaz lye koi contribution hai.Zero.Sirf badmaash han

  • @KuldipCheema-ie6oq
    @KuldipCheema-ie6oq Місяць тому

    Dharmik parchark vi insan han tanga chuknia Aam gal hai hor ki karan karhah parshad kha ke hajam vi ta karna hai

  • @surindersinghsurindersingh71
    @surindersinghsurindersingh71 Місяць тому

    Sikhana daa naa kahrab kita ina Lokhan ne

  • @gurpreetsinghladdi4091
    @gurpreetsinghladdi4091 Місяць тому

    Hor sant v bhot ne unate v vedio bnao

  • @competition.concepts1438
    @competition.concepts1438 Місяць тому

    Maximum babe aise hi hote hai

  • @endeavour1349
    @endeavour1349 Місяць тому +1

    Dhumma kadon sikh parchar karda si?

    • @TinderTVOfficial
      @TinderTVOfficial  Місяць тому

      dhumma parchar nahi karda si rotiya te paise sekda si. sarkari mulajim aa eh

  • @satnamkhattra1602
    @satnamkhattra1602 Місяць тому

    Ehe buht galt bande aa,mere nal v ik waar social media te bakwas kar reha c satnam

  • @baldevsinghbaldevsinghmakk5615
    @baldevsinghbaldevsinghmakk5615 Місяць тому

    ਬਿਪਰਵਾਦੀ ਕਤੀੜ ਆਰ ਐਸ ਐਸ ਨਾਗਪੁਰੀ , ਮਹੰਤ ਹਨ ਸਭ . ਅਖੌਤੀ ਦਮਦਮੀ ਟਕਸਾਲ ਵੀ ਝੂਠੀ ਹੈ .

  • @JashanSingRajput
    @JashanSingRajput Місяць тому

    Sab fade jange ❤

  • @kapilsinghmanjeliya580
    @kapilsinghmanjeliya580 Місяць тому +2

    Fake v ho skda veer ji.. kudi naal khadna koi galt ni h..

    • @TinderTVOfficial
      @TinderTVOfficial  Місяць тому +1

      ਵੀਰ ਜੀ fake ਤਾਂ ਹੋਣਗੇ ਕੇ ਇਹਨਾ ਬਾਰੇ ਕੋਈ ਜਾਣਦਾ ਨੇ ਹੋਵੇ, ਜਿਹਨਾਂ ਇਹ ਵੀਡੀਓ ਪਾਇਆ ਬਣਾਇਆ ਓਹਨਾ ਸਬੂਤ ਇਕੱਠੇ ਕੀਤੇ ਪਹਿਲਾ, ਇਹ ਸਭ ਕੁਝ ਸੱਚaa 100%

  • @parmjitsingh1919
    @parmjitsingh1919 Місяць тому +1

    Very bad sistem

  • @ParamjitSingh-ul2mj
    @ParamjitSingh-ul2mj Місяць тому

    😂😂😂😂

  • @Karamjitsingh-yo8yh
    @Karamjitsingh-yo8yh Місяць тому

    Very very bad

  • @singhbhubinder1215
    @singhbhubinder1215 Місяць тому

    AH VEKH LEN SARE VEER TE PENA KDE .V SUKHBIR BADAL NU KDE .V VOTAN NA PAEYO IH SAB BADALAN DA BEDA GRK HOEYA

  • @JagtarsinghSandhu-zw1oo
    @JagtarsinghSandhu-zw1oo Місяць тому

    Dume nu badli karo

  • @charanjivsingh4776
    @charanjivsingh4776 Місяць тому

    Very shameful