Prime Report (986) || ਪੂਸਾ-44 ਝੋਨਾ ਬੈਨ ਹੋਣ ਤੇ ਬੋਲੇ ਕਿਸਾਨ ਲੀਡਰ !

Поділитися
Вставка
  • Опубліковано 11 тра 2024
  • #primeasiatv #primereport #specialreport #latestnews #specialstory #revolution #pusa44 #farmer #khetibadi #kheti #fasalkranti #rice #ricefarming
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 132

  • @user-ke6wo5vi7z
    @user-ke6wo5vi7z 27 днів тому +11

    ਬੁਹਤ ਵਧੀਆ ਕੀਤਾ ਬੈਨ ਕੀਤਾ ਪਾਣੀ ਹਰ ਸਾਲ ਥੱਲੇ ਜਾ ਰਿਹਾ ਛੋਟਾ ਕਿਸਾਨ ਕਿਨਾ ਕੁ ਡੂਗਾ ਬੋਰ ਕਰ ਲਵੇ। ਸਾਰਾ ਝੋਨਾ ਬੈਨ ਹੋਣਾ ਚਾਹੀਦਾ। ਇਹੋ ਜਿਹੇ ਘੜੰਮ ਚੋਧਰੀਆ ਨੇ ਚੋਧਰ ਚਮਕੋਣੀ ਹੁੰਦੀ ਆ। ਜਿਹੜੇ 44 ਜਾ ਪੀਲੀ ਲਗਾਉਦੇ ਆ ਉਹਨਾ ਨੂੰ ਪੁਛੋ ਕਿਨੇ ਕੁ ਅਮੀਰ ਹੋ ਗਏ। ਕਿਸੇ ਨੇ ਹਜੇ ਪਨੀਰੀ ਨੀ ਬੀਜੀ। 4-5 ਸਾਲ 44 ਲਗਾ ਲਵੋ ਗੇ ਜਦੋ ਪੀਣ ਨੂੰ ਪਾਣੀ ਨਾ ਮਿਲਿਆ ਫਿਰ 44 ਕਿਵੇ ਲਗਾਉਗੇ।

  • @sukhpalsingh9458
    @sukhpalsingh9458 22 дні тому +4

    ਪੱਤਰਕਾਰ ਸਾਹਿਬ ਇਹ ਕਿਸਾਨ ਜਥੇਬੰਦੀਆਂ ਦੇ ਆਗੂ ਸਾਰੇ ਪੰਜਾਬ ਦੇ ਦੁਸ਼ਮਣ ਐ। ਇਨ੍ਹਾਂ ਸਾਰਿਆਂ ਨੇ ਆਪਣੀਆਂ ਪ੍ਰੋਪਰਟੀਆ ਵਿਦੇਸ਼ਾਂ ਵਿੱਚ ਬਣਾ ਰੱਖੀਆਂ ਨੇ ਅਤੇ ਆਪਣੇ ਬੱਚੇ ਵਿਦੇਸ਼ਾਂ ਵਿੱਚ ਸੈਂਟ ਕਰ ਰੱਐ ਐ। ਪੂਸਾ 44 ਝੋਨੇ ਦਾ ਬਾਈਕਾਟ ਕਰਨ ਤੋਂ ਪਹਿਲਾਂ ਕਿਸਾਨ ਯੂਨੀਅਨਾਂ ਦਾ ਬਾਈਕਾਟ ਕਰਨਾ ਜ਼ਰੂਰੀ ਐ।

  • @harwinderchahal8284
    @harwinderchahal8284 25 днів тому +10

    ਅਸੀਂ ਕਿਸਾਨ ਆ ਜਦੋਂ ਅਸੀਂ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ ਇਹ ਕਾਦੀਆਂ ਗਰੁੱਪ ਦੇ ਫੈਸਲੇ ਦੀ ਨਿੰਦਾ ਕਰਦੇ ਹਾਂ ਇਕ ਸਾਲ ਹੋਗਿਆ ਸਰਕਾਰ ਨੇ ਦੱਸ ਦਿੱਤਾ ਸੀ ਇਹ ਕਾਦੀਆਂ ਸਿਆਸੀ ਬੰਦਾ ‌ਆ ਕਿਸਾਨੋ ਇਸ ਬੰਦੇ ਪਿੱਛੇ ਨਾ ਲੱਗਣਾ ਇਸ ਬੰਦੇ ਨੂੰ ਇਹ ਨਹੀਂ ਪਤਾ ਪੂਸੂ 44 ਸੇਮ ਵਾਲੇ ਇਲਾਕੇ ਵਿੱਚ ਕਿਸਾਨ ਨਹੀਂ ਲਾਉਂਦੇ

  • @Lovepunjab0in
    @Lovepunjab0in 23 дні тому +4

    ਕਿਸਾਨ ਆਗੂ ਦੀ ਗੱਲ ਬਿਲਕੁਲ ਸਹੀ ਹੈ ਜਿਹੜੀਆਂ ਪੈਲੀਆਂ ਨੀਵੀਆਂ ਹਨ ਉਥੇ ਪੂਸਾ 44 ਹੀ ਕਾਮਯਾਬ ਹੈ ਜੁਲਾਈ ਦੇ ਵਿੱਚ ਬਾਰਿਸ਼ ਹੋ ਜਾਣ ਕਾਰਨ ਨੀਵੀਆਂ ਪੈਲੀਆਂ ਵਿੱਚ ਪਾਣੀ ਖੜ ਜਾਂਦਾ 20-20 ਦਿਨ ਪਾਣੀ ਸੁੱਕਦਾ ਨਹੀਂ ਇੱਕ ਪੂਸਾ 44 ਹੈ ਜਿਹੜੀ ਪਾਣੀ ਦੀ ਮਾਰ ਨੂੰ ਝੱਲ ਜਾਂਦੀ ਹੈ ਬਾਕੀ ਕੋਈ ਜਰੂਰੀ ਨਹੀਂ ਹੁੰਦਾ ਵੀ ਪੂਸ਼ਾ 44 ਨੂੰ ਜੂਨ ਵਿੱਚ ਹੀ ਲਗਾਇਆ ਜਾਵੇ ਅਸੀਂ 6 ਜੁਲਾਈ ਨੂੰ ਵੀ ਪੂਸਾ 44 ਲਗਾ ਕੇ ਦੇਖੀ ਹੈ ਝਾੜ ਵਿੱਚ ਕੋਈ ਫਰਕ ਨਹੀਂ ਪੈਂਦਾ ਸੱਤ ਅੱਠ ਨਵੰਬਰ ਨੂੰ ਵੱਢ ਲਈ ਸੀ ਵਿੱਚ ਕਈ ਕਮੈਂਟ ਕਰਦੇ ਹਨ ਕਿ ਅੱਗੇ ਠੰਡ ਉੱਤਰ ਆਉਂਦੀ ਹੈ ਝੋਨਾ ਪੱਕਦਾ ਨਹੀਂ ਜਿਹੜੀ ਅੱਗ ਦਾ ਪ੍ਰਦੂਸ਼ਣ ਹੁੰਦਾ ਹੈ ਉਹਦੇ ਕਰਕੇ ਝੋਨਾ ਪੱਕਣ ਵਿੱਚ ਲੇਟ ਹੁੰਦਾ ਹੋਰ ਕੋਈ ਦਿੱਕਤ ਨਹੀਂ ਆਉਂਦੀ ਬਾਕੀ ਰਹੀ ਪਰਾਲੀ ਦੀ ਗੱਲ ਜੇਕਰ ਅਸੀਂ ਖਾਦ ਸਹੀ ਮਾਤਰਾ ਵਿੱਚ ਤਿੰਨ ਕੱਟੇ ਲਾਉਂਦੇ ਹਾਂ ਦਾ ਝੋਨਾ ਢਾਈ ਤੋਂ ਫੁੱਟ ਤਿੰਨ ਫੁੱਟ ਤੱਕ ਕੱਦ ਕਰਦਾ

  • @rajvirbrar631
    @rajvirbrar631 28 днів тому +43

    ਇਹੋ ਜਿਹੇ ਫੁੱਕਰੇ ਲੀਡਰਾਂ ਕਾਰਨ ਹੀ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ। ਇਹ ਤਾਂ ਚੌਧਰ ਦਾ ਭੁੱਖਾ ਹੈ

    • @ssatpal21
      @ssatpal21 27 днів тому +1

      Veer ji tusi agge aao

    • @ssatpal21
      @ssatpal21 27 днів тому +1

      Veere soch k bol

    • @ssatpal21
      @ssatpal21 27 днів тому

      Veer ji sach a he

  • @gurcharansingh1660
    @gurcharansingh1660 25 днів тому +3

    ਠੀਕ ਕਿਹਾ, ਸਾਡੀ ਡਿਉਟੀ ਲਾਈ ਹੋਈ ਸੀ ਬਜੁਰਗਾਂ ਨੇ ਸਵੇਰੇ ਕੱਖ ਪੱਠਾ ਵੱਢਕੇ ਲੈ ਆਉਣਾ,ਫਿਰ ਪਡ਼ਣ ਜਾਣਾ, ਸਕੂਲ ਚੋਂ ਆ ਕੇ ਕੁਤਰ ਕੇ ਡੰਗਰਾਂ ਨੂੰ ਪਾਉਣੇ, ਰਾਤ ਨੂੰ ਪਡ਼ਣਾ, ਅਸੀਂ ਖੁਦ ਕੰਮ ਕੀਤਾ ਹੈ ਅੱਜ ਚੰਡੀਗੜ੍ਹ ਪੁਲਿਸ ਚੋਂ ਇੰਸਪੈਕਟਰ ਰਿਟ ਹੋਇਆ ਹਾਂ 👍👍🌹♥🙏🙏 ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਪੰਜਾਬ ❤ ਕਾਦੀਆਂ ਸਾਹਿਬ ਅਤੇ ਜੰਗੀਆਣਾ ਵੀਰ ਸਤਿ ਸ੍ਰੀ ਅਕਾਲ ਜੀ ਬਹੁਤ ਧੰਨਵਾਦ ਵਧੀਆ ਹੈ

  • @pishourasingh3795
    @pishourasingh3795 27 днів тому +19

    ਤਾਰੀਕ 1ਜੁਲਾਈ ਹੋਣੀ ਚਾਹੀਦੀ ਸੀ

  • @SukhwinderSingh-wq5ip
    @SukhwinderSingh-wq5ip 27 днів тому +2

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @kulwindersingh4498
    @kulwindersingh4498 27 днів тому +9

    ਜਦੋਂ ਪਾਣੀ ਮੁੱਕ ਗਿਆ ਤਾਂ ਕੀ ਕਰਨਾ 44 ਲਾ ਕੇ ਸਮਝੋ ਵੀਰ

  • @happydrall52
    @happydrall52 24 дні тому +3

    ਪਾਣੀ ਸ਼ਹਿਰਾਂ ਵਿੱਚ ਬਚਾਓ ਜੇਹੜੇ ਗੋਹਾਂ ਵੀ ਲੋਕ ਪਾਣੀ ਨਾਲ ਹੜਾਂ ਰਹੇ ਨੇ ਫੈਕਟਰੀ ਆਲ਼ੇ ਬੋਰ ਕਰਵਾਕੇ ਧਰਤੀ ਹੇਠਲਾ ਪਾਣੀ ਦੁਸ਼ਿਤ ਕਰ ਰਹੇ ਨੇ

  • @kartarsingh7308
    @kartarsingh7308 27 днів тому +6

    ਇਹ ਲੀਡਰ ਦੇਸ ਅਤੇ ਲੋਕਾਂ ਦਾ ਨੁਕਸਾਨ ਕਰਾ ਕੇ ਸਿਰਫ ਅਪਣੀ ਲੀਡਰੀ ਚਮਕਾਉਦੇ ਹਨ

    • @ssatpal21
      @ssatpal21 27 днів тому +1

      Veer ji agge aao

  • @sukhjitsingh6072
    @sukhjitsingh6072 28 днів тому +21

    ਹੁਣ ਵੀ ਸਰਕਾਰ ਨੇ ਗਲਤੀ ਕੀਤੀ ਤਾਰੀਕ 25 ਜੂਨ ਹੋਣੀ ਚਾਹੀਦੀ ਸੀ

  • @gurjantsinghbinner659
    @gurjantsinghbinner659 27 днів тому +8

    1ਜੁਲਾਈ ਹੋ ਸਕਦੀ ਸੀ।

    ਬਾਈ ਜੀ ਮਾਨ ਸਾਬ ਨੇ ਕਾਫੀ ਸਮਾਂ ਪਹਿਲਾਂ ਪੂਸਾ 44 ਬੰਦ ਕਹਿ ਦਿੱਤਾ ਸੀ। ਜ਼ਮੀਨ ਠੇਕੇ ਚੜਨ ਤੋਂ ਪਹਿਲਾਂ ਕਹਿ ਦਿੱਤਾ ਸੀ।
    90 ਪ੍ਰਤਿਸ਼ਤ ਕਿਸਾਨ ਪਾਣੀ ਦੀ ਗਲਤ ਵਰਤੋਂ ਕਣਕ ਦੇ ਨਾੜ ਨੂੰ ਅੱਗ ਕੀੜੇ ਮਾਰ ਦਵਾਈਆਂ ਦੀ ਗਲਤ ਵਰਤੋਂ ਕਰਦੇ ਹਨ।
    126 ਦਾ ਝਾੜ ਬਹੁਤ ਵਧੀਆ ਫੂਸ ਬਹੁਤ ਘੱਟ ਹੈ।
    ਬੱਚੇ ਬਾਹਰ ਕੱਢ ਦਿੱਤੇ,ਹੱਥੀ ਕੰਮ ਛੱਡ ਦਿੱਤਾ,ਪਸੂ ਛੱਡ ਗਏ।
    126 ਦੀ ਪਰਾਲੀ ਵਿੱਚ ਵਾਹੋ, ਤੂੜੀ ਦੀ ਸਹੀ ਕੀਮਤ ਪਾਉ।

    • @deepindersingh-ly3co
      @deepindersingh-ly3co 25 днів тому

      ਕਣਕ ਦੇ ਨਾੜ ਜੇ ਅੱਗ ਨਹੀ ਲਾਉਂਦੇ ਤਾਂ ਪਾਣੀ ਦੀ ਖਪਤ ਜੇਠ ਮਹੀਨੇ ਬੋਹਤ ਜਿਆਦਾ ਹੁੰਦੀਆ ਏਕ ਇਹ ਗਲਦਾ ਨਹੀ ਜਲਦੀ ਇਕ ਲਾਈਟ ਘਟ ਆਉਂਦੀ ਆਹਾ ਟਾਈਮ ਪਾਣੀ ਬਚਨਾ ਵਦ ਜਰੂਰੀ ਆ

  • @gurcharansingh1660
    @gurcharansingh1660 25 днів тому +2

    ਇਹ ਲੋਕ ਨੁਕਤਾਚੀਨੀ ਹੀ ਕਰ ਸਕਦੇ ਹਨ ਸਰਕਾਰ ਅਤੇ ਲੀਡਰਾਂ ਨੂੰ ਭੰਡ ਹੀ ਸਕਦੇ ਨੇ

  • @mrghuman2210
    @mrghuman2210 24 дні тому +2

    ਪਾਣੀ ਦੀ ਬੱਚਤ ਬਹੁਤ ਜਰੂਰੀ ਹੈ
    ਪਰ ਸਰਕਾਰ ਨੇ ਕੁਝ ਨੁਕਤੇ ਦੇਖੇ ਹੀ ਨਹੀਂ
    1. ਸੈਲਰ ਵਾਲਿਆਂ ਨੇ ਮੰਡੀ ਚ ਕਿਸਾਨ ਨੂੰ ਏਨਾ ਤੰਗ ਕਰਨਾ ਕਿ ਓਹਨਾ ਨੇ ਕਾਟ ਲਵਾ ਕੇ ਵੇਚਣਾ
    2. ਬੀਜ ਲੋਕਾਂ ਨੇ ਲੇ ਰੱਖੇ.. ਤੇ ਜੋ ਹੁਣ ਨਵਾਂ ਲੈਣਗੇ ਉਹ ਮਹਿੰਗੇ ਭਾਅ ਵਿਚ ਵੇਚਣਾ
    3 ਪਾਣੀ ਦੀ ਬੱਚਤ ਮੱਕੀ ਕਰਨ ਹੀ ਨਹੀਂ ਦੇ ਰਹੀ
    4. ਬਿਜਲੀ 1 ਜੁਲਾਈ ਤੋਂ ਕਿਊ ਨਹੀਂ ਕੀਤੀ ਗਈ
    ਸਭ ਤੋਂ ਵੱਡਾ ਡਰ ਇਹ ਸਰਕਾਰ u-turn ਵਾਲੀ ਸਰਕਾਰ ਹੈ ਏਨਾ ਤੇ ਕੋਈ ਭਰੋਸਾ ਨੀ.. ਜਦੋ ਮੀਟਰ ਲੱਗ ਕੇ ਸੈਲਰ ਵਾਲਿਆਂ ਨੇ ਮੰਡੀ ਵਿਚ ਗੇੜੇ ਦਿੱਤੇ ਓਦੋ ਇਹੋ ਜਹੇ ਪੱਤਰਕਾਰ ਦਿਖਣੇ ਵੀ ਨੀ

  • @gurcharansingh1660
    @gurcharansingh1660 25 днів тому

    ਵਧੀਆ ਪ੍ਰੋਗਰਾਮ ਐ ਸਭ ਰਲ ਮਿਲ ਕੇ ਪੰਜਾਬ ਬਚਾਉਣ ਦੀ ਕੋਸ਼ਿਸ਼ ਕਰੋ 👍👍🌹🙏🙏ਸ਼ੁਕਰੀਆ ਲੀਡਰ ਸਾਹਿਬ ਅਤੇ ਜੰਗੀਆਣਾ ਵੀਰ

  • @SatwantSingh-fy7iz
    @SatwantSingh-fy7iz 27 днів тому +4

    ਕਾਦੀਆ ਸਾਹਿਬ ਠੀਕ ਕੇ ਰਹੋ ਹੋ ਪਹਿਲਾ ਦੱਸਣਾ ਸੀ

  • @sohansinghkesarwalia5509
    @sohansinghkesarwalia5509 27 днів тому +7

    ਇਸ ਲੀਡਰ ਨੂੰ ਡੱਕਾ ਨੀ ਪਤਾ ,ਪੂਸਾ 44 ਤਾਂ ਪਿਛਲੇ ਸਾਲ ਬੰਦ ਕਰਤਾਂ ਸੀ ,ਹੁਣ ਜੋ ਇਸਦੇ ਹੱਕ ਚ ਬੋਲਦੇ ਆ ,ਉਹ ਸੈਲਰਾਂ ਵਾਲਿਆਂ ਦੇ ਹੱਕ ਚ ਬੋਲਦੇ ਆ

  • @G_Bathinde_wala
    @G_Bathinde_wala 28 днів тому +5

    ਮੈਨੂੰ ਤਾਂ ਲੱਗਦਾ ਹੈ ਕਿ ਇਹ ਪੱਤਰਕਾਰ ਕਿਸੇ ਕਿਸਾਨ ਦੀ ਗਲਤੀ ਇ

  • @user-dt4le5ce8p
    @user-dt4le5ce8p 27 днів тому +3

    ਪੱਤਰਕਾਰ ਵੀਰ ਕਿਸਾਨਾ ਨੂੰ ਪਾਣੀ ਵਾਲੇ ਮੁਦੇ ਤੇ ਨਾ ਬਦਨਾਮ ਕਰੋ ਮੰਨਿਆ ਕਿ ਕਿਸਾਨ 3 ਤੋ 4 ਮਹੀਨੇ ਪਾਣੀ ਅਤੇ ਬਿਜਲੀ ਦੀ ਵਰਤੋ ਕਰਦੇ ਨੇ ਇਂਡਸਟਰੀ ਤੇ ਸਹਿਰੀ ਪਾਣੀ ਜਿਆਦਾ ਖਰਾਬ ਕਰਦੇ ਨੇ ॥ ਐਨੀ ਵੱਡੀ ਗੱਲ ਕਿਉ ਨਹੀ ਖਰਚ ਕਰਨਾ ਕੋਈ ਗ੍ਲ ਈ ਨਈ ॥ ਤੁਸੀ ਪਿਸਾਬ ਕਰਦੇ ਓ ਫਲੱਸ ਚ ਟੈਕੀ ਵਾਲਾ ਬਟਨ ਦੱਬ ਦਿੰਦੇ ਓ ਜਿਸ ਨਾਲ 5 ਤੋ 7 ਲੀਟਰ ਪਾਣੀ ਬਰਬਾਦ ਕਰਦੇ ਓ ॥ਪੱਤਰਕਾਰ ਦੇ ਕੋਈ ਵਿਚਾਰੇ ਦੇ ਕੀੜਾ ਅੜਿਆ ਹੋਇਆ

  • @kuldeepsinghbuttar2261
    @kuldeepsinghbuttar2261 28 днів тому +8

    ਪ੍ਰਾਈਮ ਏਸੀਆ ਜ਼ਿੰਦਾਬਾਦ ਜੀ 126 131 good aaji

  • @rajvirbrar631
    @rajvirbrar631 28 днів тому +12

    ਫੁੱਕਰਿਆ ਬੰਦਿਆਂ ਹਲੇ ਤੱਕ ਤਾਂ ਝੋਨੇ ਦੀ ਪਨੀਰੀਆਂ ਹੀ ਨਹੀਂ ਬੀਜੀਆਂ। ਜੇਕਰ ਪਹਿਲਾਂ ਨੋਟੀਫਿਕੇਸ਼ਨ ਜਾਰੀ ਹੋ ਜਾਂਦਾ ਤਾਂ ਫ਼ੇਰ ਕੀ ਹੋ ਜਾਂਦਾ

  • @HardevsinghSihra-br2yy
    @HardevsinghSihra-br2yy 27 днів тому +1

    ਪੰਜਾਬ ਦੇ ਪਾਣੀ,,,, ਸ਼ਹਿਰ ਵਿੱਚ,, ਲੱਗੀਆਂ,,, ਲੱਖਾਂ ਮੱਛੀ ਮੋਟਰਾਂ,,,,,,
    ਯੂਪੀ,, ਬਿਹਾਰੀ,, ਰਾਜਸਥਾਨੀ ,,, ਪਾਣੀ ਪੀ ਗਏ,,
    ਪੰਜਾਬ ਦਾ ,,,,,

  • @jinderpoohla
    @jinderpoohla 25 днів тому +1

    ਬਾਈ ਪੱਤਰਕਾਰ ਨੂੰ ਬੇਨਤੀ ਆ ਸਰਕਾਰ ਦੀ ਤਨਖਾਹ ਨੂੰ ਛੱਡਕੇ ਸੱਚ ਤੇ ਸੱਚੀ ਖਬਰ ਕਿਸਾਨਾਂ ਤੋ ਲਈ ਜਾਵੇ

  • @LakhwinderSingh-ok4ly
    @LakhwinderSingh-ok4ly 27 днів тому +3

    ਪੱਤਰਕਾਰ ਸਾਹਿਬ ਸਿੱਧੀ ਬੀਜਾਈ ਦਾ ਪੰਦਰਾਂ ਸੌ ਕੀਹਨੂੰ ਦਿੱਤਾ ਮੈਂ ਦੋ ਸਾਲ ਤੋ ਸਿੱਧੀ ਬੀਜਾਈ ਕਰਕੇ ਘਾਟਾ ਖਾ ਰਿਹਾਂ ਹਾਂ ਕਿਸੇ ਨੇ ਪੁਛਿਆ ਤੱਕ ਨਹੀ

  • @GurpreetSingh-zb8fl
    @GurpreetSingh-zb8fl 25 днів тому +2

    ਕਾਦੀਆ ਸਾਹਿਬ ਠੀਕ ਕੇ ਰਹੋ ਹੋ

  • @harwindersingh6897
    @harwindersingh6897 27 днів тому +8

    ਪੱਤਰਕਾਰ ਜੀ ਤੁਸੀਂ ਕਦੇ ਸੋਚਿਆ ਵੀ ਕਿਸਾਨਾਂ ਨੂੰ ਬਿਜਲੀ ਕਿੰਨਾ ਟਾਈਮ ਮਿਲਦੀ ਹੈ, ਇਸ ਤੋਂ ਇਲਾਵਾ ਮੈਂ ਤੁਹਾਡੇ ਧਿਆਨ ਵਿਚ ਇਹ ਵੀ ਲਿਆ ਦਿਆਂ ਕੀ ਕਿਸਾਨਾਂ ਵੱਲੋਂ ਬਿਜਲੀ ਸਿਰਫ ਸਾਲ ਭਰ ਵਿੱਚ 4 ਮਹੀਨੇ ਹੀ ਵਰਤੀ ਜਾਂਦੀ ਹੈ ਅਤੇ ਇਸ ਤੋਂ ਉਲਟ ਕਦੀ ਸਰਵੇ ਕਰਕੇ ਵੇਖੇਓ ਕਿ ਪੰਜਾਬ ਵਿੱਚ ਮੰਡੀ ਬੋਰਡ ਅਤੇ ਨਗਰ ਕੌਂਸਲ ਦੇ ਟਿਊਬਵੈੱਲ ਹਨ ਉਹ ਕਿੰਨਾ ਸਮਾਂ ਚਲਦੇ ਹਨ ਇੰਡਸਟਰੀਜ਼ ਦੇ ਟਿਊਬਵੈੱਲ ਕਿੰਨਾ ਸਮਾਂ ਚਲਦੇ ਹਨ ਉਹ ਪਾਣੀ ਨਾਲ ਜੋ ਪ੍ਰੋਡਕਟ ਤਿਆਰ ਕਰਦੇ ਹਨ ਉਸ ਤੋਂ ਹੋਣ ਵਾਲੀ ਰਹਿੰਦ ਖੂਹੰਦ ਕਿਸ ਤਰ੍ਹਾਂ ਖ਼ਪਤ ਕਰਦੇ ਹਨ

  • @user-xi9eu3uc9t
    @user-xi9eu3uc9t 27 днів тому +3

    ਜੇ ਪਾਣੀ ਖਤਮ ਹੋਗਿਆ ਫੇਰ 44 ਲੱਗੁ

  • @lakhasandhu04231
    @lakhasandhu04231 27 днів тому +6

    ਸਰਕਾਰ ਦਾ ਸਹੀ ਫੈਸਲਾ ਹੈ ਮੁੱਖ ਮੰਤਰੀ ਨੇ ਪਿੱਛਲੇ ਸਾਲ ਦਾ ਦੱਸਿਆ, ਮੈਂ ਪਿਛਲੇ ਸਾਲ 131 ਦਾ ਬੀਜ ਰੱਖ ਲਿਆ ਸੀ ।

  • @MohanMember
    @MohanMember 26 днів тому +1

    ਪੱਤਰਕਾਰ ਸਾਬ ਆਪਦਾ ਘੋੜਾ ਭਜਾਈ ਜਾਨਾ ਕਾਦੀਆ ਸਾਬ ਜਵਾਬ ਤਾਂ ਲੈ ਲਾ

  • @DarshanSingh-my9ze
    @DarshanSingh-my9ze 25 днів тому +2

    ਤਰੀਖ਼ 25 ਕਰਨੀ ਸੀ.ਮੱਕੀ ਬੈਨ ਕਰੋ

  • @harwinderkang8380
    @harwinderkang8380 16 днів тому

    ਕਾਦੀਆ ਸਾਬ 👍👍

  • @G_Bathinde_wala
    @G_Bathinde_wala 28 днів тому +8

    ਇਹ ਪੱਤਰਕਾਰ ਮੇਰੇ ਨਾਲ ਡਿਵੇਟ ਕਰ ਲਵੇ ਦੇ ਜਿੱਤ ਗਿਆ ਤਾਂ 10ਹਜਾਰ ਰੁਪਏ ਦੇਵਾਂਗਾ

  • @gagan7atla
    @gagan7atla 27 днів тому +2

    ਇਹ ਕਿਸਾਨ ਯੂਨੀਅਨ ਵਾਲੇ ਹਰ ਥਾਂ ਪੰਗੇ ਲੈਂਦੇ ਹਨ

    • @ssatpal21
      @ssatpal21 27 днів тому

      Veer ji pange le k dekho

  • @GurjantsinghChahal-zq3il
    @GurjantsinghChahal-zq3il 25 днів тому +1

    ਇਹਨਾਂ, ਲੀਡਰਾ, ਨੇ, ਤਾ, ਵਿਰੁੱਧ, ਕਰਨਾ, ਹੈ

  • @sukhjitsingh6072
    @sukhjitsingh6072 28 днів тому +4

    ਅਜਿਹੇ ਲੋਕਾਂ ਨਾਲ ਡੀਬੇਟ ਕਰਨ ਦੀ ਲੋੜ ਨਹੀਂ ਹੁੰਦੀ

  • @HardeepSingh-nu2ir
    @HardeepSingh-nu2ir 26 днів тому +1

    ਮੇਰੇ ਨਾਲ ਗੱਲ ਕਰਵਾਓ ਕਿਰਪਾ ਕਰਕੇ ਪੱਤਰਕਾਰ ਦੀ ਇਹ ਟਰਾਈਡੈਂਟ ਕੰਪਨੀ ਦੇ ਮਾਲਕਾਂ ਨਾਲ ਗੱਲ ਕਿਉਂ ਨਹੀਂ ਕਰਦੇ

  • @user-jd5em9rj5y
    @user-jd5em9rj5y 27 днів тому +3

    ਇੱਕ ਸਾਲ ਪਹਿਲਾ ਨੋਟੀਫਿਕੇਸ਼ਨ ਜਾਰੀ ਕਰਨਾ ਸੀ ਕਹਿਣ ਦਾ ਕੀ

  • @user-ci5fi6ce2q
    @user-ci5fi6ce2q 27 днів тому

    ਜੰਗੀਆਣਾ ਸਾਹਿਬ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੂਸਾ 44 ਝੋਨਾ ਕਦੇ ਵੀ ਨਹੀਂ ਲੱਗਿਆ ਪਰ ਸਰਕਾਰ ਨੇ ਇਸ ਜ਼ਿਲ੍ਹੇ ਨੂੰ ਕੀ ਵਾਧਾ ਦਿੱਤਾ ਹੈ

  • @shashibhatti4686
    @shashibhatti4686 26 днів тому

    ਕੰਡੀ ਇਲਾਕੇ ਵਿਚ ਬਿਜਲੀ 24 ਘੱਟੇ ਦਿਤੀ ਜਾ ਰਹੇ ਹੇ ਲੋਕੀ ਰੇਤਿਆ ਵਿਚ ਝੋਨਾ ਲਾ ਕੇ ਪਾਣੀ ਦੀ ਦੁਰਵਰਤੋ ਕਰ ਰਹੇ ਹਨ
    ਟਿੳਇਵਲਾ ਦੇ ਪਾਇਪ ਤੇ ਪਾਣੀ ਮਿਨਤੀ ਵਾਲਾ ਮੀਟਰ ਲਗਣੇ ਚਾਹੀਦੇ ਹਨ ਜਿਹੜਾ ਕਿਸਾਨ ਜਿਆਦਾ ਪਾਣੀ ਜਾਮੀਨ ਵਿਚੋ ਵਰਤੂ ਉਸ ਨੂੰ ਪਾਣੀ ਦਾ ਬਿਲ ਦੇਣਾ ਪਾਵੇਗਾ ਸਰਕਾਰ ਨੂੰ ਕਾਨੂੰਨ ਬਨਾਣਾ ਪਾਵੇਗਾ

  • @reerpazi9935
    @reerpazi9935 27 днів тому +2

    ਅਵੇਅਰ ਇਹ ਘੜੰਮ ਚੌਧਰੀ ਨੀ ਹੋਣ ਦਿੰਦੇਂ

  • @myselfsukha8727
    @myselfsukha8727 4 дні тому

    44 ਵੀ ਲਗਾਉਣੇ

  • @varindersingh2664
    @varindersingh2664 26 днів тому +1

    ਪੱਤਰ ਕਾਰ ਜੀ ਮੈਨੂੰ pr 126 22 ਰੁਪਏ ਕਿਲੋ ਦੇ ਹਿਸਾਬ ਨਾਲ ਦੇ ਦੋ ਜਿਨ੍ਹਾਂ ਮਿਲਦਾ ਲੈਲਾ ਗੇ ਜਵਾਬ ਦੇਣ ਜੀ

  • @user-lj5is2pi8e
    @user-lj5is2pi8e 25 днів тому

    ਤਾਰੀਖ ਇਕ ਜੁਲਾਈ ਹੋਣੀ ਚਾਹੀਦੀ ਆ, 126 ਬਹੁਤ ਵਧੀਆ ਵਰੈਟੀ ਆ

  • @gurpalaulakh618
    @gurpalaulakh618 19 днів тому +1

    ਤੁਹਾਡੀ ਮਾਂ ਪੂਸੀ 44ਹੀ ਬੰਦ ਕਿਓਂ ਕੀਤੀ ਪੀਲੀ ਪੂਸਾ ਡੋਗਰ ਪੂਸਾ ਤੇ ਮੁੱਛਲ1401 ਤਾਂ ਇਸ ਤੋਂ ਵੀ ਵੱਧ ਸਮਾਂ ਲੈਦੀ ਆ ਉਹ ਕਿਓਂ ਬੰਦ ਨੀ ਕੀਤੀ

  • @LakhvirSingh-ol7bj
    @LakhvirSingh-ol7bj 16 днів тому

    ਕਾਦੀਆਂ ਜੀ ਸਹੀ ਕਹਿ ਰਹੇ ਨੇ

  • @dalwinderpalsamra2694
    @dalwinderpalsamra2694 27 днів тому

    Yes agree with government should have informed @least 6 months better to 1 year before planting PUSA 44 sowing season approximately in Dec of prior to implantation time of paddy in June .

  • @khattrasingh5150
    @khattrasingh5150 27 днів тому +1

    ਤੁਹਾਨੂੰ ਸਰਕਾਰ ਨੇ ਕਿਹਾ ਕੇ ਤਸੀ 70 75ਹਾਜਰ ਲੇਕੇ ਮਗਰੋਂ ਬਰੋਜ਼ ਕਰੋ😊

  • @buntysingh7668
    @buntysingh7668 23 дні тому +1

    1july karni c date

  • @DarshanSingh-my9ze
    @DarshanSingh-my9ze 25 днів тому

    ਸਰਕਾਰ ਨੂੰ ਤਰੀਖ਼ 15 ਜੂਨ ਨੀ ਕਰਨੀ ਚਾਹੀਦੀ ਸੀ

  • @Harmansingh-ob6om
    @Harmansingh-ob6om 27 днів тому +2

    ਮੈਂ ਮੁਕਤਸਰ ਜ਼ਿਲੇ ਚ ਠੇਕੇਤੇ ਲੈਕੇ ਪੀਏਯੂ ਤੇ ਸਰਕਾਰ ਦੀਆ ਗੱਲਾਂ ਚ ਆਕੇ 126 ਲਾ ਲਿਆ ਮਨ ਨਿਕਲੇਆ ਬਾਅਦ ਚ ਖੇਤੀਬਾੜੀ ਵਲਿਆ ਨਾਲ ਗੱਲ ਕਰੀ ਕਹਿੰਦੇ ਖਾਰੇ ਪਾਣੀ ਤੇ ਖਾਰੀ ਜਮੀਨ ਵਿਚ ਝਾੜ ਨਹੀ ਦਿੰਦੀ ਮਤਲਬ ਕੇ ਹਾਈ ਪੀ ਅੱਚ ਵਿਚ ਨ੍ਹੀ ਹੁੰਦੀ ਹੁਣ ਜੇਹੜਾ ਘਾਟਾ ਪਿਆ ਉਹ ਸਰਕਾਰ ਦਊ ਜਾ ਆਹ ਸਰਕਾਰੀ ਪਤਰਕਾਰ ਮੇਰੇ ਨਾਲ ਗੱਲ ਕਰੋ ਮੈਂ ਕਰਦਾ ਸ਼ੰਕੇ ਦੂਰ

    • @billubraar4436
      @billubraar4436 27 днів тому

      Khaare maa taa bai pusha 44 vi nhi hundaaa,

    • @Harmansingh-ob6om
      @Harmansingh-ob6om 27 днів тому

      @@billubraar4436 ha shi as hybrid hunda ph kehda govt khreed rhi aa asi ta phr khare pani te madi jmeen ch kush nhi la skde

  • @jappysandhu3858
    @jappysandhu3858 23 дні тому

    SBB ton vadh Makki pani khrav krdia ….Pehla makki nu pani fr ohi vahan ch jhona lgu…..Hun light din raat chldia lok ena pani khrav krr rea ….Pussa 44 da evi badnam a ….J ban krna tan Makki te ban lgao……

  • @user-vi2hy7tb5h
    @user-vi2hy7tb5h 27 днів тому

    Very nice

  • @PardeepSingh-tl7em
    @PardeepSingh-tl7em 27 днів тому +1

    ਸਰਕਾਰਾਂ ਸੁਹਿਰਦ ਨਹੀਂ ਭਾਈ ਸਾਹਿਬ , ਹੁਣ ਸਰਕਾਰ ਪਾਣੀ ਬਚਾਉਣ ਲਈ ਮਈ ਮਹੀਨੇਂ ਵਿਚ ਖੇਤਾਂ ਵਾਲੀ ਬਿਜਲੀ 15ਘੰਟੇ ਦੇ ਰਹੀ ਹੈ ਤਾਂ ਕਿ ਕਿਸਾਨ ਜਮੀਨਾਂ ਠੰਡੀਆਂ ਕਰ ਸਕਣ ਅਤੇ ਪਾਣੀ ਬਚਾ ਸਕਣ ਕਿਹੜੀਆਂ ਗੱਲਾਂ ਕਰਦੇ ਹੋ ਸਰਕਾਰਾਂ ਦੀ ਸੁਹਿਰਦੀ ਦੀਆਂ

  • @rajvirjassar2977
    @rajvirjassar2977 27 днів тому +1

    Reporter saab eh sab leader duji party's nu sport krde gal bs eh ha 😂😂😂😂

  • @billubraar4436
    @billubraar4436 27 днів тому +1

    Nzaara bntaa baiee patarkaar ne, ehnu chudu union prdaan nu pucho j, jully maa pr 126 lgge giee taa kddu meeh aale paani naal hi hojegieee,

  • @amrikdhindsa3053
    @amrikdhindsa3053 4 дні тому

    Oh baee ji beej PTA kine mehnge hoge

  • @jaspreetsidhu1254
    @jaspreetsidhu1254 27 днів тому

    Jhone di lvayi di tarik 25 june honi chahidi aa , oas to pehla strict action lenw chahida sarkaar nu , aes ch sada loka da ee fayda

  • @balkarsingh9729
    @balkarsingh9729 25 днів тому

    ਇਕੋ ਗੱਲ ਨੂੰ ਰਿੜਕ ਰਹੇ ਨੇ

  • @SatnamSingh-dd7vu
    @SatnamSingh-dd7vu 26 днів тому +1

    Ehna ta ult he chlna

  • @gurslamatsingh4199
    @gurslamatsingh4199 27 днів тому

    Kissan ne beej market cho chuk liya hai .... Notification January - march tak aw jana cahida c jado rice seed ( jhone da beej ) acquire kita janda hai ... Hun jameen tiyar krke bijayi suru hon wali hai odo notification dena bht glt hai ....

  • @rajvirjassar2977
    @rajvirjassar2977 27 днів тому

    Chnga tokhya bda leader reporter ne👍

  • @sukhdevsinghgill9319
    @sukhdevsinghgill9319 25 днів тому

    ਹੁਣ ਤਾਰੀਖ 15 ਕਿਓਂ ਦਿਤੀ

  • @singh4114
    @singh4114 27 днів тому

    Pani bachna chahida punjab da jidda mrji bache

  • @beantchaharnangal1259
    @beantchaharnangal1259 27 днів тому

    Save the water first

  • @jinderpoohla
    @jinderpoohla 25 днів тому +1

    ਖਾਲ ਹੈ ਨੀ ਕੀਤੇ 😂 ਖਾਲਾਂ ਦੀ ਹਾਲਤ 5 ਮਿੰਟਾਂ ਵਿੱਚ ਐਮ ਐਸ ਪੀ ਆਲੀ ਹੋਈ ਪਈ ਆ 🤣 ਕਿਸਾਨਾਂ ਦਾ ਸਾਰਾ ਕਸੂਰ ਆ ਪੱਤਰਕਾਰ ਦਾ ਕਹਿਣਾ ਇਹ ਆ

  • @nirmalsinghnarain1952
    @nirmalsinghnarain1952 27 днів тому

    ਬਾਈ ਜੀ ਪੂਸਾ ਚਤਾਲੀ ਨਾ ਲਾਉਣ ਬਾਰੇ ਪਿਛਲੇਂ ਸਾਲ ਦੇ ਬਿਆਨ ਆ ਰਹੇ ਹਨ ਫਿਰ ਵੀ ਕਈ ਲੋਕ ਇਹ ਨਹੀ ਸੋਚਦੇ ਜੇ ਪਾਣੀ ਦੀ ਬਚਤ ਹੂੰਦੀ ਹੈ ਤਾਂ ਕੀ ਨੁਕਸਾਨ ਹੂੰਦਾ ਮਾਨ ਸਾਹਿਬ ਆਖ ਰਹੇ ਹਨ ਦਾਣਾ ਦਾਣਾ ਚਕਿਆ ਜਾਵੇਗਾ ਧੰਨਵਾਦ ਮਕੀ ਤਾਂ ਬਾਈ ਖਾਲੀਆਂ ਵਿੱਚ ਲਗਦੀ ਉਹ ਕਿੰਨਾ ਪਾਣੀ ਲਵੇਗੀ ਧੰਨਵਾਦ

    • @inderjit748
      @inderjit748 27 днів тому

      BILKUL SAHI KEH RAHEY HO VEER ME LAST 5 SAL TOO KEH REHA KE PUSA 44 NA BIJO PAR MERE BHAI HE NAHI MNN RAHEY

  • @user-bx3og7xu9h
    @user-bx3og7xu9h 27 днів тому

    Good decision government pusa 44 ban i am farmer

  • @pardeepgill2447
    @pardeepgill2447 28 днів тому +3

    ਵੀਰ ਜੀ ਪਿਛਲੇ ਸਾਲ ਭਗਵੰਤ ਮਾਨ ਨੇ ਕਹਿ ਦਿੱਤਾ ਸੀ ਪੂਸਾ44 ਤੇ ਪੀਲੀ ਪੂਸਾ ਅਗਲੇ ਸਾਲ ਬੰਦ ਹੋਵੇਗਾ

  • @sukhdevsinghgill9319
    @sukhdevsinghgill9319 25 днів тому

    ਪਿਛਲੇ ਸਾਲ ਦਾ ਕਿਹਾ ਹੋਇਆ ਹੈ

  • @jaspreetsidhu1254
    @jaspreetsidhu1254 27 днів тому

    Bhut vadua kita sarkaar ne, aje tak kise ne koi paniri nhi biji , baki aes vich sada kisaana da ee fayda , j 4 daane ghatt ho jnge kuj nhi hunda , punjab di hond lyi pani jruri aa

  • @user-lq1iu1uh3e
    @user-lq1iu1uh3e 23 дні тому

    .1401 v band

  • @G_Bathinde_wala
    @G_Bathinde_wala 28 днів тому +12

    ਇੰਝ ਲਗਦਾ ਹੈ ਕਿ 26ਬੀਜ ਇਸ ਪੱਤਰਕਾਰ ਦੇ ਭਣੋਈਏ ਦੀ ਫਰਮ ਆ

    • @ssatpal21
      @ssatpal21 27 днів тому +1

      Nhi virji tusi galat soch rahe ho

    • @inderjit748
      @inderjit748 27 днів тому +1

      JIS TIME RAJISTHAN TE GUJRAT WANGU PANI DE IK IK TUPKE NU TARSO GEY

    • @gurcharansingh1660
      @gurcharansingh1660 25 днів тому

      ਦੁਰ ਫਿੱਟੇ ਮੂੰਹ ਤੇਰੇ ਇਹ ਭਾਸ਼ਾ ਆਪਣੇ ਤੇ ਵਰਤ ਕੇ ਦੇਖ

  • @JasvirSingh-yj1nj
    @JasvirSingh-yj1nj 27 днів тому

    PUNJAB VICH 5 PRSENT KISANA KOL NEHRI PANI HE

  • @khushveersingh1637
    @khushveersingh1637 21 день тому

    Y.ji.bij. 60r.kilo.ha

  • @dalwinderpalsamra2694
    @dalwinderpalsamra2694 27 днів тому

    Gentleman KISAN LEADER this primetime interviewer/ reporter looks to be crossing limits

  • @baljinderghurkani6451
    @baljinderghurkani6451 25 днів тому

    Jedi vahan jyada barsaat nal dubde aa ona ch pusa e lona pu

  • @Manveer-ej9yg
    @Manveer-ej9yg 27 днів тому

    Sarkar.na.galt.Date.diti

  • @navdeepgill9282
    @navdeepgill9282 27 днів тому

    Pr 131 da beej 100 rupee per kg mil reha hai

  • @sukhjitsingh6072
    @sukhjitsingh6072 28 днів тому +3

    ਇਕ ਸਾਲ ਪਹਿਲਾਂ ਹੀ ਦੱਸ ਦਿੱਤਾ ਸੀ

  • @user-rt8dg2xt8h
    @user-rt8dg2xt8h 27 днів тому

    :nehri:panni:jiada:dio::nehran:de:nal:bor:krke:dharty:ch:vaghu:panni:pao

  • @jpsamra6308
    @jpsamra6308 27 днів тому

    Jad pani mukku fer hi hatangi yaar kida hat jaan jhonne tu jad haje pani hai!!!! Punjabi ah yaar hat jana eni jad pani pura mukku!!! Haje haiga peen joga chuk ke rakho kam khatam karo yaar pani!!! Dabh k lao jhonna jad takk nahi mukda aapa dabh k laouna jhoona jo marzi kehi jaan!!! Mukao yaar pani sheti tu sheti free te haiga

  • @sarbjeetSingh-yn4mt
    @sarbjeetSingh-yn4mt 27 днів тому

    Maki aly ch 26lag jao but vehly baan ch nai y

  • @jpsamra6308
    @jpsamra6308 27 днів тому

    Pani nahi rehan dena eni

  • @kuldeepsinghpannu7467
    @kuldeepsinghpannu7467 28 днів тому

    Paterkar nu jima ne pta

  • @harbhajansingh7805
    @harbhajansingh7805 27 днів тому

    Their attitude is mei na manu.

  • @AvtarSingh-ve1ec
    @AvtarSingh-ve1ec 27 днів тому

    Makki Paani khatam karugi

  • @HardeepSingh-cu7sc
    @HardeepSingh-cu7sc 27 днів тому

    Sugar. Mill sare band Kardo dĥuri. Band ho. Gia 1pani bacu

  • @sonusaran8503
    @sonusaran8503 28 днів тому +3

    ਪਾਣੀ ਸਭ ਨੂੰ ਚਾਹੀਦਾ ਬਸ ਸਿਰਫ ਇਸ ਇਕੋ ਬੰਦੇ ਨੂੰ ਪਾਣੀ ਨਹੀਂ ਚਾਹੀਦਾ ਇਹਦੇ ਜੁਤੀਆਂ ਦਾ ਹਾਰ ਪਾਵੋ

    • @ssatpal21
      @ssatpal21 27 днів тому +1

      Veer ji paani bachao

  • @user-xi9eu3uc9t
    @user-xi9eu3uc9t 27 днів тому

    ਕਿਓ ਪੰਜਾਬ ਮਾਰਨਾ

  • @user-rt8dg2xt8h
    @user-rt8dg2xt8h 27 днів тому

    City: kine:han:dharty:hethon:panni:kahdd:k:ganda:karke:nale:ch:paei:jande:ne:1:neher:da:panni:barbad:ho:riha:hee:jhona:tan:badnam:ho:gia

  • @kuldeepsinghpannu7467
    @kuldeepsinghpannu7467 27 днів тому +1

    Is paterkar nu kuj ne pta

  • @HarjinderSingh-sv8hn
    @HarjinderSingh-sv8hn 28 днів тому

    6 sal ho ga 126

  • @balwindersingh3803
    @balwindersingh3803 27 днів тому +1

    2 ਸਾਲ hoge 2 ਕਿੱਲੇ 26 lone aa 75 to kde ni ਟੱਪੀ pili ਊਸ਼ਾ 92 hundi ਆ sade

  • @kuldeepsinghpannu7467
    @kuldeepsinghpannu7467 27 днів тому

    Eh paterkar kissana nu badnam krda

  • @prabhnoorkooner2370
    @prabhnoorkooner2370 27 днів тому

    Kissan union galet a

  • @PritamSingh-om5bq
    @PritamSingh-om5bq 28 днів тому +1

    ਤੁਸੀ ਤਾਂ ਵਿਰੋਧ ਕਰਨਾ ਹੀ ਕਰਨਾ ਹੈ
    ਥੋਡਾ ਕੁੱਝ ਨਹੀਂ ਹੋਣ ਵਾਲਾ

  • @sonusaran8503
    @sonusaran8503 28 днів тому +2

    ਯਰ ਹੱਦ ਹੋ ਗਈ ਵਿਰੋਧ ਕਿਸੇ ਢੰਗ ਨਾਲ ਕਰੋ prime asia ਵਲੀਆਓ ਕਿਸੇ ਸੂਝਵਾਨ ਬੰਦੇ ਨਾਲ ਗਲ ਕਰਿਆ ਕਰੋ

  • @charnjeetsingh5444
    @charnjeetsingh5444 24 дні тому

    ਸਰਕਾਰ ਨੇ ਤਾ ਝੋਨਾ ਦੀ ਵਢਾਈ ਕਰਨ ਤੋਂ ਪਹਿਲਾਂ ਹੀ ਦੱਸ ਤਾਂ ਸੀ ਕਿ ਪੂਸ਼ਾ 44 ਦਾ ਬੀਜ ਨਾ ਰੱਖਿਆ ਜਾਵੇ

  • @jinderpoohla
    @jinderpoohla 25 днів тому +1

    ਪੱਤਰਕਾਰ 😂 ਸਰਕਾਰ ਦਾ ਇਹ ਲੱਗਦਾ ਕਿਸਾਨਾਂ ਦਾ ਨਹੀ