ਭੋਗ ਲਾਉਣ ਪ੍ਰਤੀ ਬੰਤਾ ਸਿੰਘ ਨੇ ਢੱਡਰੀਆਂ ਵਾਲੇ ਦੀ ਠੋਕੀ ਮੰਜੀ। Bhog lon Prati।BABA BANTA SINGH JI|pak reacts

Поділитися
Вставка
  • Опубліковано 18 жов 2024

КОМЕНТАРІ • 16

  • @HarinderSingh-im5hu
    @HarinderSingh-im5hu 2 дні тому +5

    ਢੱਡਰੀਆਂ ਵਾਲੇ ਦੀ ਵੀਡੀਓ 30 ਸੈਕਿੰਡ ਤੇ
    ਬੰਤਾ ਸਿੰਘ ਦੀ ਵੀਡੀਓ 12 ਮਿੰਟ ਦੀ
    ਕੋਈ ਗੱਲ ਬਣਦੀ ਆ ?

  • @RoyalSingh-v5e
    @RoyalSingh-v5e 2 дні тому +3

    ਬੰਤੇ ਨੂੰ ਕੋਈ ਪੁੱਛੇ ਕਿੱਕਰਾਂ ਨੂੰ ਮਿਠਿਆਈਆਂ ਸੱਚੀਂ ਮੁੱਚੀਂ ਲੱਗ ਜਾਂਦੀਆਂ?
    ਐਨੀ ਗੱਲ ਕਰਕੇ ਬੰਤਿਆ, ਗੁਰੂ ਨਾਨਕ ਦੇਵ ਸਾਹਿਬ ਦੇ ਸਿਰ ਵਿਚ ਖੇਹ ਨਾ ਪਾ।

  • @HarinderSingh-im5hu
    @HarinderSingh-im5hu 2 дні тому +3

    Dhadrianwale ✨

  • @babalbedi1360
    @babalbedi1360 День тому +1

    Great sir thudi koshish

  • @RoyalSingh-v5e
    @RoyalSingh-v5e 2 дні тому +1

    ਬੰਤਾ ਸਿੰਘ ਵਰਗੇ ਤਾਂ ਇਹ ਵੀ ਕਹਿੰਦੇ ਐ ਕਿ ਇੱਕ ਬਾਂਹ ਨੂੰ ਤੇਲ ਵਿਚ ਭਿਉਂ ਕੇ ਰੱਖੋ ਅਤੇ ਜਿੰਨੇ ਤਿਲ ਬਾਂਹ ਨੂੰ ਲੱਗ ਜਾਣ ਜੇ ਮੁਸਲਮਾਨ ਐਨੀਆਂ ਸਹੁਆਂ ਕਸਮਾਂ ਖਾਵੇ ਤਾਂ ਵੀ ਇਤਬਾਰ ਨਾ ਕਰਿਓ । ਉਹ ਵੀ ਮੰਨਣਾ ਪੈਣਾ।😂😂

    • @Idk-anything-0
      @Idk-anything-0 15 годин тому

      veer ehh chij banta singh ne nhhi hajar nazar gurugobind singh ji ne kahhi si jaddo anandpur diyya sangta ne unha nu keha ta ehh chij ohna ne kahhi si pehla itihass padho phir comment atte othe onha ne musalmaan nu nhhi pahadi razya nu kahhi si killa khali karan to pehla
      baki app ji di maat

  • @Gurvindersinghvirk53
    @Gurvindersinghvirk53 День тому +1

    Dhadrian waliya di Video kyu nahi paae
    Video puri pavo

  • @RoyalSingh-v5e
    @RoyalSingh-v5e 2 дні тому

    ਸੁਲੇਓ,, ਤੁਹਾਡਾ ਆਪਣਾ ਵੀ ਦਿਮਾਗ ਕੰਮ ਕਰਦਾ,, ਜਿਹੜਾ ਕੁਸ਼ ਖਾਵੇਗਾ, ਉਹ ਟੱਟੀ ਪਿਸ਼ਾਬ ਵੀ ਕਰੇਗਾ।। ਉਹ ਵੀ ਕਰਵਾ ਦਿਆ ਕਰੋ।

  • @ravneetkaur7968
    @ravneetkaur7968 2 дні тому +2

    Sikhi dharm ch g such langar le ke ardass karde ha ke qaheguru tuhadi sangat ne parshada tiyar kita hai tusi bhog lgao bs us langar ch chotti siri sahib lga di de bs us nu fer sare langar ch mix kar ke varta dinde ha hor ki krna loki ta jo dil karda bolde ne jo hai oh gal nhi karni bs ik duje nu gala shuru ho ja de

  • @DarshanSingh-lf6lt
    @DarshanSingh-lf6lt 2 дні тому +2

    Sir je tusi compare karna hi ae fir dona di poori gall Suneya karo, tusi es topic te bhai ranjit singh da poora point of view Suneya hi nahi.

  • @Ranjitsingh-lz1fc
    @Ranjitsingh-lz1fc 2 дні тому

    Banta siya.
    Dhadhriwla suni 😂😂