Lawrence Bishnoi Interview News : ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਵਿੱਚ ਮੁੜ ਫਸੀ Punjab Govt

Поділитися
Вставка
  • Опубліковано 27 жов 2024
  • 🔸ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਵਿੱਚ ਮੁੜ ਫਸੀ ਪੰਜਾਬ ਸਰਕਾਰ
    🔸ਪੰਜਾਬ-ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਪਾਈ ਤਿੱਖੀ ਝਾੜ
    🔸ਮੋਹਾਲੀ ਐਸਐਸਪੀ ਤੇ ਐਸਪੀ ਖਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ?- HC
    🔸ਲਗਦਾ ਹੈ ਕਿ ਸਾਨੂੰ ਹੀ ਵੱਡੇ ਅਧਿਕਾਰੀਆਂ ਖਿਲਾਫ਼ ਕਾਰਵਾਈ ਦੇ ਆਦੇਸ਼ ਕਰਨੇ ਪੈਣਗੇ : ਹਾਈਕੋਰਟ
    🔸ਪਹਿਲਾਂ ਪੰਜਾਬ 'ਚ ਇੰਟਰਵਿਊ ਨਾ ਹੋਣ ਬਾਰੇ ਡੀਜੀਪੀ ਤੋਂ ਹਲਫ਼ਨਾਮਾ ਦਾਇਰ ਕਰਕੇ ਮੰਗਿਆ ਸਪੱਸ਼ਟੀਕਰਨ
    #PTCNews #PunjabNews #PunjabandHaryanaHighCourt #lawrencebishnoi #PunjabGovt #BhagwantMann #PunjabPolice

КОМЕНТАРІ • 4