Direct Seeded Rice, DSR 1 ( ਝੋਨੇ ਦੀ ਸਿੱਧੀ ਬਿਜਾਈ) Shergill Markhai

Поділитися
Вставка
  • Опубліковано 7 кві 2020
  • In this video rice sowing method i.e. direct seeded rice discussed. Seed rate, varieties, sowing time, etc. given in video.
    #directseededrice
    #seedratefordsr
    #directseededricesowingtime
    #dsr
    #ricecultivation

КОМЕНТАРІ • 1 тис.

  • @randhirsingh6638
    @randhirsingh6638 4 роки тому +9

    Dr saab agge tuhade kol officers da number haige tan plz ohna kaho v a Dril harik socity nu provide krvaun..plz.hun time..a

    • @MerikhetiMeraKisan
      @MerikhetiMeraKisan  4 роки тому +3

      Call 7986188110 for drill Dr. Jasbir Singh PAU ਕੇਵਲ ਦੋ ਲਫਜੀ ਗਲ ਕਰੋ, ਡਾਕਟਰ ਸਾਹਿਬ ਬਹੁਤ ਬਿਜੀ ਹੁੰਦੇ ਹਨ, ਕੇਵਲ ਡਰਿਲ ਸਬੰਧੀ ਜਾਣਕਾਰੀ ਲਈ ,

  • @kanwerjitsingh7181
    @kanwerjitsingh7181 4 роки тому +4

    ਵਧੀਆ ਜਾਣਕਾਰੀ ਲਈ ਧੰਨਵਾਦ ਗਿੱਲ ਸਾਹਿਬ

  • @user-jk2lt1bd5i
    @user-jk2lt1bd5i 4 роки тому +3

    ਧੰਨਵਾਦ ਜੀ

  • @sukhjindersingh2012
    @sukhjindersingh2012 4 роки тому +1

    Bahut vadhia jankari dr sahib. Bahut jaruri jankari da episode shuru kita hai tusi. Perfect timing to plan

  • @BTSArmy-bo8qb
    @BTSArmy-bo8qb 4 роки тому +1

    Dr. Saab very good information thanks.

  • @JaswinderSingh-fk5jm
    @JaswinderSingh-fk5jm 4 роки тому +4

    Thanks again for good information

  • @harwinderaulakh4640
    @harwinderaulakh4640 4 роки тому +33

    ਬਿਲਕੁਲ ਸਹੀ ਟਾਇਮ ਹੈ ਜੀ ਵੀਡੀਓ ਪਾਉਣ ਦਾ

    • @rumbirsingh4464
      @rumbirsingh4464 4 роки тому +4

      eh hi ta dimag hai 🙏dr sahab da advance time to time 👌guide krde ne saap🐉 langan to baad likh ni kutde jatta wali danag pehla hi tiar hondi hai good job sir salute 🙋‍♂️

    • @parminderbrar962
      @parminderbrar962 4 роки тому

      Harwinder Aulakh price ke ha veer je

    • @farmerpb0694
      @farmerpb0694 4 роки тому +1

      @@parminderbrar962 'veer g mere kol kamboz de a ramdads to 64000 sabsidey 19200 i c g

    • @AniL-rw7pq
      @AniL-rw7pq 4 роки тому

      @@farmerpb0694 mob. No

    • @farmerpb0694
      @farmerpb0694 4 роки тому

      @@AniL-rw7pq 9417714871

  • @garrydhillon3008
    @garrydhillon3008 4 роки тому

    Dr saab boht dhanvaad and proper guide krde rheo

  • @charansaharan7843
    @charansaharan7843 4 роки тому

    Good information kuldeep ji , Thanks

  • @baljindersingh1636
    @baljindersingh1636 4 роки тому +18

    ਸਰ ਜੀ ਕੋਈ ਪਹਿਲਾਂ ਨਹੀ ਸਗੋ ਅਸੀਂ ਤੇ ਚਾਹੁੰਦੇ ਹਾਂ ਕਿ ਹਰ ਵੀਡੀਓ ਹਰਫਸਲ ਬੀਜਣ ਤੋ 15ਦਿਨ ਪਹਿਲਾਂ ਤੇ ਉਸ ਫਸਲ ਨੂੰ ਪਾਉਣ ਲਈ ਖਾਦਾਂ ਅਤੇ ਦਵਾਈਆਂ ਦੀ ਜਾਣਕਾਰੀ15ਦਿਨ ਪਹਿਲਾਂ ਆਵੇ ਧੰਨਵਾਦ

  • @sarbjitsinghbrar5143
    @sarbjitsinghbrar5143 4 роки тому

    Thanks dr. Sahib , good information.

  • @billakashmiritantray3791
    @billakashmiritantray3791 4 роки тому

    Dr sahib buhat vedia
    Inshallah dobara sedhe bejaye kera gha

  • @taljindersingh162
    @taljindersingh162 4 роки тому +4

    100% Kamzab aa g sidhi bijai
    Asi 5 year to krde aa rhe aa g

  • @gurpreetbrar1133
    @gurpreetbrar1133 4 роки тому +5

    ਐਤਕੀ Sanu DSR nal e bejna pena kyuki behar cho Labour auni ni ਤੇ ਪੰਜਾਬੀ Labour ਨੇ ਰੇਟ 10hajar ਤੱਕ ਲੈ jana kille da.

  • @dalveersandhu7010
    @dalveersandhu7010 4 роки тому

    ਬਹੁਤ ਬਹੁਤ ਧੰਨਵਾਦ ਜੀ

  • @mandeepsigh8363
    @mandeepsigh8363 4 роки тому +2

    Sir tusi bahout badi seava kar raha ho kissana di ta India de thanks for all punjab

  • @butasinghvringhdeon5206
    @butasinghvringhdeon5206 4 роки тому +5

    ਵੀਰ ਜੀ ਅਸੀਂ ਤਾਂ ਐਤਕੀਂ ਪਹਿਲੀ ਵਾਰ ਬਿਜਾਈ ਕਰਕੇ ਵੇਖਾਂਗੇ

  • @vindasandhu
    @vindasandhu 4 роки тому +7

    ਡਾਕਟਰ ਪੂਸਾ -44 ਬੀਜਣ ਤੋ ਮਨ੍ਹਾ ਕਰ ਰਹੀ ਸਰਕਾਰ। ਸੱਚੀ ਖਬਰ ਆ ਜੀ ਇਹ?

  • @punjabfarmer1986
    @punjabfarmer1986 4 роки тому

    Sir ji Thanks ji...very good informatio...i like....

  • @harbanssingh5190
    @harbanssingh5190 4 роки тому

    Bahut he vadia jankari sar

  • @apna_punjab
    @apna_punjab 4 роки тому +3

    Dr sab ਘਰੇਲੂ ਸਬਜੀਆਂ ਨੂੰ ਸਪਰੇ ਕਿਹੜੀ ਕਰੀਏ ਸੁੰਡੀ ਵਾਲੀ, ਪਰ ਜਹਿਰ ਨਾ ਹੋਵੇ plz reply

    • @MerikhetiMeraKisan
      @MerikhetiMeraKisan  4 роки тому

      na karo

    • @sapindersingh2050
      @sapindersingh2050 4 роки тому +2

      Waste decomposer ਦਾ ਸਪਰੇ ਕਰ ਸਕਦੇ ਹੋ, ਠੀਕ ਕਿਹਾ ਡਾ਼ ਸਾਬ

  • @Singh-lc8ft
    @Singh-lc8ft 4 роки тому +4

    ਸਿੱਦੀ ਬਜਾਈ ਵਿੱਚ ਹਾਈਬਰੈਡ ਵੀਜ ਵੀ ਵਿਜੀਆ ਜਾ ਸਕਦਾ ਹੈ ਜਾ ਨਹੀ

  • @gurjitbaryar7234
    @gurjitbaryar7234 4 роки тому

    Good sir ji bahut vadia.

  • @oprajanking6007
    @oprajanking6007 4 роки тому

    ਧੰਨਵਾਦ ਸਰ

  • @gurvindersalana2405
    @gurvindersalana2405 4 роки тому +3

    ਡਾ ਸਾਹਿਬ ਝੋਨੇ ਦਾ ਕਿਹੜਾ ਬੀਜ ਸਿੱਧੀ ਬਿਜਾਈ ਰਾਹੀਂ ਵਧੀਆ ਝਾੜ ਦਿੰਦਾ ਹੈ ਜੀ ਜਰੂਰ ਦੱਸਣਾ ਜੀ

  • @harbanssingh5190
    @harbanssingh5190 4 роки тому +6

    Sar sidi bejae de nike nike jankari deo video jene v lambi ho jave koi gl ni

    • @MerikhetiMeraKisan
      @MerikhetiMeraKisan  4 роки тому

      ok ji

    • @oldsong8043
      @oldsong8043 4 роки тому

      Ryt g

    • @rajinderpalpannu3360
      @rajinderpalpannu3360 4 роки тому +1

      ਡਾ ਸਾਹਿਬ ਜੀ ਸਾਡਾ ਏਰੀਆ ਅਜਨਾਲੇ ਤਹਿਸੀਲ ਵਿਚ ਆ ਤੇ ਜ਼ਮੀਨ ਕਲਰਾਠੀ ਹੈ ਮੋਥਾ ਅਤੇ ਮਿਰਚ ਬੂਟੀ , ਲਲੂਆ ਤੇ ਮਧਾਣਾ ਵੀ ਹੁੰਦਾ, ਸਾਡੇ ਸਿੱਧੀ ਬਿਜਾਈ ਕਾਮਜਾਬ ਰਹੂ । ਬਾਕੀ ਤੁਸੀਂ ਵਿਸਥਾਰ ਨਾਲ ਜਾਣਕਾਰੀ ਦਿਓ ਵੀਡੀਓ ਲੰਬੀ ਵੀ ਹੋਵੇ ਚੱਲੂ। ਤੁਹਾਡੇ ਵੱਲੋਂ ਦਿੱਤੀ ਜਾਣਕਾਰੀ ਲਾਹੇਵੰਦ ਸਾਬਤ ਹੁੰਦੀ ਹੈ ਬਹੁਤ ਸ਼ੁਕਰੀਆ ਡਾਕਟਰ ਜੀ।

    • @MerikhetiMeraKisan
      @MerikhetiMeraKisan  4 роки тому

      Nahi hona

  • @vatanphalswal1723
    @vatanphalswal1723 4 роки тому

    Very good information sir ji...

  • @JaswinderSingh-fk5jm
    @JaswinderSingh-fk5jm 4 роки тому +1

    Good information 22g

  • @Harwinderbaghela
    @Harwinderbaghela 4 роки тому +9

    ਡਾ: ਸਾਹਬ ਜੀ ਅਸੀ ਇਸ ਵਾਰ ਝੋਨੇ ਦੀ ਸਿਧੀ ਬਿਜਾਈ ਕਰਨੀ ਚਾਹੁੰਦੇ ਹਾਂ । ਬਿਜਾਈ ਵਾਲੀ ਮਸੀ਼ਨ ਕਿਥੋਂ ਮਿਲੂਗੀ ਤੇ ਇਸ ਦਾ ਰੇਟ ਕਿਨਾ ਕੁ ਹੈ

    • @gurpalsinghkang2240
      @gurpalsinghkang2240 4 роки тому +1

      Main bhi Sidhi Vijay Karni Chuna per drill problem hi

    • @gurjindergill9087
      @gurjindergill9087 4 роки тому +2

      @@gurpalsinghkang2240 Khetibadi Afsar naal gal kro j o drill den ge thunu bajayi layi

    • @MerikhetiMeraKisan
      @MerikhetiMeraKisan  4 роки тому

      ਖੇਤੀਬਾੜੀ ਵਿਭਾਗ ਨਾਲ ਗਲ ਕਰੋ

    • @MerikhetiMeraKisan
      @MerikhetiMeraKisan  4 роки тому

      Call 7986188110 for drill Dr. Jasbir Singh PAU ਕੇਵਲ ਦੋ ਲਫਜੀ ਗਲ ਕਰੋ, ਡਾਕਟਰ ਸਾਹਿਬ ਬਹੁਤ ਬਿਜੀ ਹੁੰਦੇ ਹਨ, ਕੇਵਲ ਡਰਿਲ ਸਬੰਧੀ ਜਾਣਕਾਰੀ ਲਈ ,

    • @MerikhetiMeraKisan
      @MerikhetiMeraKisan  4 роки тому

      Call 7986188110 for drill Dr. Jasbir Singh PAU ਕੇਵਲ ਦੋ ਲਫਜੀ ਗਲ ਕਰੋ, ਡਾਕਟਰ ਸਾਹਿਬ ਬਹੁਤ ਬਿਜੀ ਹੁੰਦੇ ਹਨ, ਕੇਵਲ ਡਰਿਲ ਸਬੰਧੀ ਜਾਣਕਾਰੀ ਲਈ ,

  • @BSDhillon87
    @BSDhillon87 4 роки тому +3

    ਡਾਕਟਰ ਸਾਬ
    ਕੀ ਬਿਲਕੁੱਲ ਰੇਤਲੀਆਂ ਜਮੀਨਾਂ ਵਿੱਚ ਵੀ ਬਿਜਾਈ ਹੋ ਸਕਦੀ ਆ??
    ਬਾਕੀ ਖਾਦਾਂ ਕਦੋਂ ਕਿੰਨੀਆਂ ਪਾਉਣੀਆਂ ਉਹ ਤਾਂ ਤੁਸੀਂ ਅਗਲੀਆਂ ਵੀਡੀਓ ਵਿੱਚ ਦੱਸ ਹੀ ਦੇਵੋਂਗੇ

  • @sandipsharma5485
    @sandipsharma5485 4 роки тому

    Love you sir, you are wonderful

  • @gurbhejsinghrai172
    @gurbhejsinghrai172 4 роки тому

    Thanks dr shaib ji

  • @JaswinderSingh-mp2kg
    @JaswinderSingh-mp2kg 4 роки тому +6

    ਅਸਲ ਸਮੱਸਿਆ ਨਦੀਨ ਹੈ (ਸੋਖਾ)
    ਪੂਰਾ ਇਲਾਜ ਦੱਸੋ ਤਾ ਜੋ 100% ਰਜਲਟ ਮਿਲੇ

  • @gurwinderchatha556
    @gurwinderchatha556 4 роки тому +5

    ਵੀਰ ਜੀ ਇਕ ਗੱਲ ਸਹੀ ਦੱਸੇਉ 8 ਕਨਾਲ ਵਾਲੇ ਕਿੱਲੇ ਚੋ ਪੂਸਾ44 ਦਾ ਝਾੜ ਕਿੰਨਾ ਨਿਕਲਦਾ ਏ ਸਿੱਧੀ ਬਿਜਾਈ ਨਾਲ

  • @gurwindersandhuraja2158
    @gurwindersandhuraja2158 4 роки тому

    Dr . saab thanks

  • @harsimranchahal866
    @harsimranchahal866 4 роки тому

    Bahut vadia jaankari

  • @Randhawa699
    @Randhawa699 4 роки тому +6

    ਬਾਈ ਜੀ ਦਿੱਕਤ ਬੱਸ ਡਰਿਲ ਮਸ਼ੀਨ ਦੀ ਆਉਂਦੀ ਵਾ ਇਸ ਵਾਰ ਬੱਸ 1-2 ਕਿੱਲੇ ਬੀਜ ਕੇ ਦੇਖਣੇ ਨੇ। ਪਿਛਲੇ ਸਾਲ ਵੀ ਸਾਨੂੰ ਕਿਤੋ ਡਰਿਲ ਨਈ ਸੀ ਮਿਲੀ

    • @farmerpb0694
      @farmerpb0694 4 роки тому +1

      Kitho o app veer g

    • @farmerpb0694
      @farmerpb0694 4 роки тому +2

      Mere kol dril hai a mai dera baba nanak to a g

    • @Randhawa699
      @Randhawa699 4 роки тому

      @@farmerpb0694 Amritsar border area va bai chogawan block painda

    • @farmerpb0694
      @farmerpb0694 4 роки тому

      @@Randhawa699 veer ramdas to mil jwo

    • @farmerpb0694
      @farmerpb0694 4 роки тому

      @@Randhawa699 veer ramdas to mil jwo

  • @rachhpalsinghgill1999
    @rachhpalsinghgill1999 4 роки тому +3

    ਡਾਃ ਸਾਬ ਡਰਿੱਲ ਤੋ ਬਿਨਾ ਕੋੲੀ ਤਰੀਕਾ ਦੱਸੋ ਸਾਡੇ ੲਿਥੇ ੲਿਹ ਡਰਿੱਲ ਨਹੀ ਮਿਲਦੀ

  • @tejinderpal2248
    @tejinderpal2248 4 роки тому

    Very good jankari from muktsar

  • @gogigill7790
    @gogigill7790 4 роки тому

    thanks Dr.saab

  • @JasvirSingh-yo8pl
    @JasvirSingh-yo8pl 4 роки тому +9

    ਵਿਰ ਜੀ ਛਿੱਟੇ ਨਾਲ ਬਿਜ ਸਕਦੇ ਹਾਂ ? ਅਤੇ ਬਾਅਦ ਵਿੱਚ ਰੂਟਾਵੇਟਰ
    ਮਾਰ ਦਇਏ

    • @MerikhetiMeraKisan
      @MerikhetiMeraKisan  4 роки тому

      Gal karde han

    • @rajvirsingh5000
      @rajvirsingh5000 4 роки тому

      Nhi bai chitte nal bijai di taknik eh ni gi

    • @gurdeepsidhu2993
      @gurdeepsidhu2993 4 роки тому

      @@MerikhetiMeraKisan ਰੋਟਾਵੇਟਰ ਨਾਲ ਵਾਹੀ ਜਮੀਨ ਬਹੁਤ ਜਲਦੀ ਸੁੱਕਦੀ ਹੈ ਕਲਤੀਵੇਟਰ ਵਾਲੀ ਦੇ ਮੁਕਾਬਲੇ ਕਿਉਂਕਿ ਰੋਟਾਵੇਟਰ ਪੁਲਾਈ ਬਹੁਤ ਛੱਡਦਾ ਹੈ ਤੇ ਹਵਾ ਬਹੁਤ ਕਰੋਸ ਹੁੰਦੀ ਜਮੀਨ ਵਿੱਚਦੀ

  • @sukhwindersidhu6949
    @sukhwindersidhu6949 4 роки тому +4

    ਸੀਡ ਡਰਿੱਲ ਦੇ ਸਬੰਧ ਚ ਜਾਣਕਾਰੀ ਦਿਓ ਜੀ ਕਿੱਥੋਂ ਦੀ ਬਣੀ ਹੋਈ ਵਧੀਆ ਹੈ

  • @kuljeetsingh6693
    @kuljeetsingh6693 4 роки тому

    Thank you doctor sabji

  • @kuldeepdhillon1231
    @kuldeepdhillon1231 4 роки тому +7

    ਡਾ: ਸਾਬ ਡੋਗਰ ਪੂਛਾਂ ਦੀ ਸਿੱਧੀ ਬਿਜਾਈ ਕਰ ਸਕਦੇ ਹਾ ਦੱਸੋ ਜੀ।

  • @Harjitsingh-iq9vf
    @Harjitsingh-iq9vf 4 роки тому

    good information sir g

  • @BalwinderSingh-mp6xd
    @BalwinderSingh-mp6xd 4 роки тому

    Sir thanks alot for all videos

  • @maninderdhillon8770
    @maninderdhillon8770 4 роки тому

    Video jini mrji lambi hoje koi chakr ni dr. Saab gl palle paini chahidi aa
    Thanks a lot sir 👍

  • @parmindersingh71
    @parmindersingh71 4 роки тому

    Very thankful sir ji

  • @JavedIqbal-ju4pt
    @JavedIqbal-ju4pt 4 роки тому

    Bohat khoob. 👍

  • @satvirkaur5047
    @satvirkaur5047 4 роки тому

    Thanks 22 ji

  • @amarjeetjaglan4056
    @amarjeetjaglan4056 4 роки тому

    Good information

  • @rupinderjeetgill1879
    @rupinderjeetgill1879 4 роки тому

    Bhout wadia kmm aw g asi har war karde aw

    • @baljeetgrewal2951
      @baljeetgrewal2951 4 роки тому

      Rupinderjeet gill g kina k kamyab aa sidhi bhayi jhone di ? Te jhona kina niklda es trah ?

  • @harpreetsidhu3794
    @harpreetsidhu3794 4 роки тому

    Thanks dr saab 👍👍

  • @sunnybhunder6721
    @sunnybhunder6721 3 роки тому

    ਬਹੁਤ ਵਧੀਆ ਜੀ

  • @jagbindersingh2600
    @jagbindersingh2600 4 роки тому

    Thanks sar ji

  • @sandeepgrewal1765
    @sandeepgrewal1765 4 роки тому

    Very nice Dr saab

  • @sukhwantsingh4562
    @sukhwantsingh4562 4 роки тому +1

    Thank you so much

  • @jagmeetsinghdhaliwal5947
    @jagmeetsinghdhaliwal5947 4 роки тому +1

    Good sir ji

  • @Gurpreet_singh327
    @Gurpreet_singh327 4 роки тому

    Thanks sir ji

  • @fatehharike7408
    @fatehharike7408 4 роки тому

    Thanks a lot sir

  • @malikotia
    @malikotia 4 роки тому +1

    Nice veer ji

  • @jagsir.kalerkaler5990
    @jagsir.kalerkaler5990 4 роки тому +1

    ਡਾਕਟਰ ਸਾਹਿਬ ਜੀ ਇਸ ਵਾਰ ਸਿੱਧੀ ਬਿਜਾਈ ਜਿਆਦਾਤਰ ਰਕਬੇ ਵਿੱਚ ਹੋਵੇਗੀ ਜੀ ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ CR 212 v ਬੀਜ ਸਕਦੇ ਹਾਂ ਜੀ

  • @TarlochanManes
    @TarlochanManes 4 роки тому

    bhut vdia dr saab

  • @SurinderSingh-xs4hc
    @SurinderSingh-xs4hc 4 роки тому

    dr sahib good

  • @AmardeepSingh-eb8jo
    @AmardeepSingh-eb8jo 4 роки тому

    Thanks sir good job

  • @arshtarntaran4642
    @arshtarntaran4642 4 роки тому

    ਧੰਨਵਾਦ ਜੀ ਐਤਕੀ ਅਸੀਂ ਵੀ ਪਹਿਲੀ ਵਾਰ ਬੀਜਣਾ ਵਾ dr ਸਾਬ

  • @gursharangill8312
    @gursharangill8312 4 роки тому

    thanks ji

  • @vinitbains6311
    @vinitbains6311 4 роки тому +1

    Nic information thanks ls bar jaruri h ye Kam 4 akar 1509 kis taim kare

  • @sadbjittoor7945
    @sadbjittoor7945 4 роки тому

    Good ji

  • @jarnailsinghbadesha6858
    @jarnailsinghbadesha6858 4 роки тому

    Thanks for that

  • @wgl8585
    @wgl8585 4 роки тому +1

    Is it same Production coming DSR and plugging

  • @harbanssingh5190
    @harbanssingh5190 4 роки тому

    Thanks sar

  • @sarbdeepsingh1492
    @sarbdeepsingh1492 4 роки тому

    Thanks you

  • @baljitsingh-dv5iw
    @baljitsingh-dv5iw 4 роки тому

    Very nice

  • @oldsong8043
    @oldsong8043 4 роки тому +2

    Sir doger pusha houju bej ght krna pvu ke nhi g

  • @rumbirsingh4464
    @rumbirsingh4464 4 роки тому

    sir 🙏 ji, sir mainu daso main machine lai laie hai hun main pilli pusa 44 di sidie bejaie kado kini date to suro kra ta ki wahan time naal khali ho jawe? te phir pakka mann bana liya ke shita de ke hi kanak beejani hau

  • @HardeepSingh-fp6pq
    @HardeepSingh-fp6pq 4 роки тому

    Sir hybrid seed 432 laga sakde a through machine

  • @MsJaipreet
    @MsJaipreet 4 роки тому

    Dr. Sade khat bhot dakar ne te soil chekni a... if not irrigated properly it forms cracks in the top soil and can go deep to upto 1 feet....can we use directsoing in such environment...

  • @karansinghjsd
    @karansinghjsd 4 роки тому

    Thanks sir

  • @sandeepgrewal1765
    @sandeepgrewal1765 4 роки тому

    Nice Dr

  • @sukhwindersingh6456
    @sukhwindersingh6456 4 роки тому

    Very good

  • @kamaljitsinghkular4082
    @kamaljitsinghkular4082 4 роки тому +2

    Sir g thanks video banaun lai.sir g urea te dap kinni use krni hai bizai time.

  • @paramjeetbaidwan8179
    @paramjeetbaidwan8179 4 роки тому +2

    Sardar saab mki bare v video upload krdeo g

  • @alsals342
    @alsals342 4 роки тому

    Veer g ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ.
    Veer district FGS last 2 years ton kheti bari dept naal smpark krda aa riha pr machine da hl ni hunda. Ethe ik veer ne smrale wali knk kerni naal suke wahn ch beeji c last year. Nadeen taan zaroor hoye c pr fir v vadhiya rahi.
    Mera swaal a v knk karni naal beejayi da trika sanza kro q k a hr ik kol hundi and more over saare chawan sajn sidhi beejayi kr sakn.
    Thanks 😊

  • @jaswinderkumar5526
    @jaswinderkumar5526 4 роки тому

    Sir main tohade video aj 10 may nu dekhi aa ji
    Asi sir chone de direct bijaye lai laser mar dita te hun asi beeg ke osto bad pani laoun wala process kar rahe c k eh tekh nahi ha

  • @SukhdevSingh-vh4zp
    @SukhdevSingh-vh4zp 4 роки тому

    Dr.saab pr 126 wich direct seeding nal jhanda kadan di samasya tan ni aaugi.and ki drill karan to baad suhaga marna hai k nahi

  • @jasbirsingh1658
    @jasbirsingh1658 4 роки тому +2

    Dr. Saab PR114 v drill kar sakde has
    Dusra drill bare complete information deo ji

  • @jagpalsingh6315
    @jagpalsingh6315 4 роки тому

    thanks sir

  • @rajindertiwana
    @rajindertiwana 4 роки тому

    Bhaji asni allu di fsal kr k ya hybreed seed beej de ya koi v ghat tym vali hybreed kamyaab sidhi bjai ch tr tyming ayi gi eh plz dasiyo jaroor thanks

  • @universalfacts9168
    @universalfacts9168 4 роки тому

    bhoat wadya video ha

  • @vinaypalsingh980
    @vinaypalsingh980 4 роки тому

    Veer g 1401 basmati da foundation beej kitho milega

  • @DaljeetSingh-tq5ll
    @DaljeetSingh-tq5ll 4 роки тому

    ਵਧੀਆਂ

  • @KamaljeetSingh-ew2uo
    @KamaljeetSingh-ew2uo 4 роки тому

    Thanks u

  • @gurbakshishtoor502
    @gurbakshishtoor502 4 роки тому

    Sir stomp ek kilaa ch kinni poni hai g..
    And ek question hor a sir tuci jo killa di gal karde hune oo oh kinne bigha da hunda .. hai thanks sir video li...

  • @singhvirk71
    @singhvirk71 4 роки тому

    Waheguru ji

  • @gagansamra3639
    @gagansamra3639 4 роки тому

    Sir ma subcity ta laucky seed drill apply kita c bt koi v information nhi mili ajy k .

  • @gurpreetgill5311
    @gurpreetgill5311 4 роки тому

    Sir g jehri dusri spray botakrol fastmix di krni oh pani lgake krni a

  • @Jaggujatt91
    @Jaggujatt91 4 роки тому

    Bhaji jankaari ok ae. Meri dikkat eh hai. Mere kol drill machine hai nhi. Hath nal shitta dena pena ohda tarika dasso v kiwe kariye

  • @preetsra6498
    @preetsra6498 4 роки тому

    Narma di varieties baare video banayo sir data gather krke farmers toh kehdi variety Changi aaa

  • @gurdevsaini9173
    @gurdevsaini9173 4 роки тому

    Vir ji pls aa dasyo ki ki sidhi bijaai jiri halki kam pani pin wali jamina de vich vi ho sakdi hai ki nahi