New Holland 5620 Modified Into 75Hp

Поділитися
Вставка
  • Опубліковано 17 жов 2024

КОМЕНТАРІ • 23

  • @gurjotsingh8866
    @gurjotsingh8866 2 роки тому +1

    Holland jd te swaraj 💥💥💥💥💥

  • @mandeepnagra5658
    @mandeepnagra5658 2 роки тому +1

    👌🏻👌🏻

  • @LakhwinderSingh-un5gt
    @LakhwinderSingh-un5gt 2 роки тому +1

    5620 👍 👌 💪 👈

  • @hollandlovers9334
    @hollandlovers9334 2 роки тому

    Bro old model 3630 hoju modify 2000 model plzz reply broo

  • @TurboExtremeRules
    @TurboExtremeRules 2 роки тому +1

    5620 tractor normal engine wich 8 foot rotavator te gumm ho janda, 220 to 230 Chakra te

    • @prabhsangha7879
      @prabhsangha7879 2 роки тому

      Oo es krkey kio ki ampany average dindi as johndeer valey pehla ee pump advance dayi jandi aa

    • @TurboExtremeRules
      @TurboExtremeRules 2 роки тому

      Eda nhi hunda 22

    • @TurboExtremeRules
      @TurboExtremeRules 2 роки тому

      Bass hun market ch trend chall piya modification wala, apo apni dukaan dati chla the sabh

    • @JobFarming
      @JobFarming 2 роки тому

      @@TurboExtremeRules ਭਰਾ 8 ਫੁੱਟੇ ਨੂੰ ਤਾਂ ਕੋਈ ਪਰਵਾਹ ਨੀ ਕਰਦਾ।ਜਿੰਨੀਆਂ Swan ਨੂੰ ਗਰਾਰੀਆਂ ਪੈਂਦੀਆਂ ਉਸ ਵਿੱਚ ਜਿਹੜੀ ਗਰਾਰੀ ਨਾਲ ਸਭ ਤੋਂ ਵੱਧ ਚੱਕਰ ਹੋ ਜਾਂਦੇ 232 ਹੁੰਦੇ ਪਤਾ ਨੀ 242 ਇਹੋ ਕੁਝ ਲਿਖਿਆ ਹੁੰਦਾ ਓਹ ਕੀਤੀਆਂ ਹੋਈਆਂ। ਇੱਕ ਪੈਸੇ ਦੀ ਵੀ modification ਨਹੀਂ ਕੀਤੀ ਹੋਈ ਮੁੰਡੇ ਨੇ।race ਤੱਕ ਵੀ ਕੰਪਨੀ ਵੱਲੋਂ ਜਿੰਨੀ ਆਉਂਦੀ ਓੰਨੀ ਹੀ ਆ।ਫੇਰ ਵੀ ਜਮਾ ਸਿਰਾ ਚਲਦਾ ਨਾਲੇ ਘੱਟ ਚੱਕਰਾਂ ਤੇ ਚੱਲੀ ਜਾਂਦਾ।
      Super seeder ਕਿਸੇ ਦਾ ਲੈਕੇ ਚਲਾਇਆ ਸੀ 8 ਫੁੱਟ ਵਾਲਾ ਓਹਦੇ ਚੱਕਰ ਥੋੜੇ ਘੱਟ ਸੀ ਫੇਰ ਵੀ ਜਮਾ ਨੌਰਮਲ ਚੱਲੀ ਜਾਂਦਾ।
      ਕੋਈ ਏਵੇਂ ਨੀ ਵੀ load ਤੇ ਚੱਲੇ ਨਾਲੇ ਸਫ਼ਾਈ ਵੀ ਫੁੱਲ ਵਧੀਆ ਕਰਦਾ

    • @JobFarming
      @JobFarming 2 роки тому

      @@TurboExtremeRules ਮੈਨੂੰ ਲਗਦਾ ਬੱਸ ਹੇਟ ਵਾਲਾ ਹਿਸਾਬ ਹੀ ਆ। ਜਿਵੇਂ 5050d,855 ਆਲੇ 3630 ਨੂੰ ਮਾੜਾ ਕਹੀ ਜਾਂਦੇ ਸੀ,ਕਹਿੰਦੇ ਸੀ ਇਹ ਤਾਂ ਬਿਨਾ modification ਦੇ ਚਲਦਾ ਨੀ ਯੇ ਵੋ ਹੁਣ 5620 ਨੂੰ 5310,5405 ਆਲ਼ੇ ਬੋਲੀ ਜਾਂਦੇ।
      ਜੇਹੜੀ ਚੀਜ ਹੁੰਦੀ ਨੀ ਓਹ ਮਾੜੀ ਹੀ ਲੱਗਦੀ।

  • @LakhwinderSingh-un5gt
    @LakhwinderSingh-un5gt 2 роки тому +1

    ਮਿਸਤਰੀ ਦਾ ਨੰਬਰ ਸੈਡ ਕਰੋ ਜੀ

  • @vikasnain1023
    @vikasnain1023 2 роки тому +1

    kinna खर्चा aanda

  • @TurboExtremeRules
    @TurboExtremeRules 2 роки тому

    Eh tractor ik saal ch khatm hoju, end of engine life

  • @TurboExtremeRules
    @TurboExtremeRules 2 роки тому

    Eh modification wale bohta time nhi chalde ji,
    Normal tractor da engine 20 saal chall janda.
    Modification wala engine ik saal ch zero, or over heat hou.

  • @American_eagle_club
    @American_eagle_club 2 роки тому

    Bohat sirra vedio😅😅

  • @gurjindersandhu3723
    @gurjindersandhu3723 2 роки тому

    Pala veer jede munde dea video ponda c rotawater te prformance chk krwonde c tusi oh v shi km krda k nhi