ਢੱਡਰੀਆਂ ਵਾਲੇ ਤੱਕ ਪੁਜਦੀ ਕਰ ਦਿਉ ਆਹ ਵੀਡੀਉ, ਦੇਖਦੇ ਜਵਾਬ ਦਿੰਦੇ ਜਾਂ ਨਹੀਂ ?

Поділитися
Вставка
  • Опубліковано 3 січ 2025

КОМЕНТАРІ • 664

  • @kuldipkaur1464
    @kuldipkaur1464 4 роки тому +82

    ਬੁਹਤ ਹੀ ਵਧੀਆ ਤਰੀਕੇ ਨਾਲ ਸਾਰਾ ਕੁਝ ਪੇਸ਼ ਕੀਤਾ ਧੰਨਵਾਦ 🙏🙏

  • @harjitkaurharjitkaur8479
    @harjitkaurharjitkaur8479 Рік тому +1

    ਸਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅਰਥ ਪੜ੍ਹੋ ਜਿਉ,ਸਭ ਦੁਕਾਨਦਾਰੀਆਂ ਬੰਦ ਹੋ ਜਾਣਗੀਆਂ ,igranth ਐਪ ਡਾਊਨਲੋਡ ਕਰਕੇ ਅਰਥਾਂ ਨੂੰ ਪੜੀਏ ਜੀਉ

    • @ashokklair2629
      @ashokklair2629 Рік тому

      👉🏿ਕਬੀਰ **((ਸੰਤ ਨ ਛਾਡੈ, **((ਸੰਤਈ))**, ਜਉ ਕੋਟਿਕ ਮਿਲੈ ਅਸੰਤ।।
      ‌👉🏿ਸੋ ਘੱਗਾ ਜੀ! ਢਢਰੀ ਪਹਿਲਾ ਹੀ **((ਸੰਤ)))** ਨਹੀ ਸੀ। ਸਿਰਫ ਭੇਖ ਜਰੂਰ ਸੀ, ਸੋ ਓਹੀ ਭੇਖ ਹੁਣ ਹੈ।
      ਤੇ ਸਿਰਫ **((ਭਾਈ))** ਜਰੂਰ ਕਹਾਉਣ ਲਗਾ। ਤੇ ਪਰਮੇਸਰਦੁਆਰ ਨੂੰ ਊਚਾ ਦਿਖਾਉਣ ਲਈ, ਇਤਿਹਾਸਕ ਗੁਰਘਰਾਂ, ਅਕਾਲ ਤਖਤ ਸਾ: ਦੀ ਨਿੰਦਿਆ, ਸਰੋਵਰਾ , ਗੁਰ ਇਤਿਹਾਸ ਤੇ ਸਾਰੇ ਬ੍ਰਹਮੰਡ ਦੇ ਪ੍ਰਚਾਰਕਾ ਨੂੰ ਨੀਵਾ ਦਿਖਾਉਣ ਲਈ ਸਭ ਦੀ ਨਿੰਦਿਆ ਕਰਨ ਲਗਾ।

    • @ashokklair2629
      @ashokklair2629 Рік тому

      ਸ਼ਾਤੱਰ*ਦਿਮਾਗ ਢਢਰੀਆ ਵਾਲਾ, ਸਿਖਕੌਮ ਨੂੰ ਸੁੰਨੀ & ਸ਼ੀਆ ਵਾੰਗ ਦੋਫਾੜ ਕਰਨ ਚਾਹੁੰਦੈ।
      ਜੋ 1978 ਦੇ ਨਿਰੰਕਾਰੀਆਂ ਵਾਂਗ ਸਿਖਕੌਮ ਸੰਸਥਾ ਦੇ ਬਰਾਬਰ, , ਆਪਦੀ ਅਲੱਗ **(ਸੰਸਥਾ)** ਬਣਾਉਣੀ ਚਾਹੁੰਦੈ ।
      ਢਢਰੀ ਪਾਰਟੀ ਨੇ ਸੁੰਨੀ & ਸ਼ੀਆ ਵਾੰਗ ਸਿਖਕੌਮ ਨੂੰ ਦੋਫਾੜ ਕਰਨੈ। ਪਾੜੋ ਤੇ ਰਾਜ ਕਰੋ ਦਾ ਮਿਸ਼ਨ ਹੈ।
      ਜਿਵੇ ਸਰਕਾਰ ਦੀ ਸ਼ਹਿ ਤੇ, 1978 ਵਿਚ ਨਿਰੰਕਾਰੀਆ ਨੇ ਸਿਖਕੌਮ ਨਾਲ ਧ੍ਰੋਹ ਕੀਤਾ, ਇਸੇ ਤਰਾ ਢਢਰੀ ਦਾ ਮਿਸ਼ਨ ਹੈ।

  • @kuldipkaur1464
    @kuldipkaur1464 4 роки тому +98

    ਬਿਲਕੁੱਲ ਸਹੀ ਜੇ ਦਸਮ ਗੰਥ ਨੂੰ ਮੰਨਦੇ ਨਾਹੀ ਫਿਰ ਅੰਮ੍ਰਿਤ ਸੰਚਾਰ ਕਿਉ ਕਰਾਉਂਦਾ ਗੁੱਡ joob ਵੀਰ ਜੀ 🙏 🙏

    • @gurjeetsidhu1813
      @gurjeetsidhu1813 4 роки тому +4

      Kuldip Kaur ji

    • @Rajindersingh-qt2gl
      @Rajindersingh-qt2gl 4 роки тому +12

      ਭੈਣ ਜੀ ਇਹਨਾਂ ਦਾ ਮਕਸਦ ਗੁਰੂ ਸਾਹਿਬ ਤੋਂ ਲੋਕਾਂ ਨੂੰ ਤੋੜਨਾ ਹੈ ਜੋੜਨਾ ਨਹੀਂ ਹੈ।

    • @kuldipkaur1464
      @kuldipkaur1464 4 роки тому +16

      @@Rajindersingh-qt2gl ਵੀਰ ਜੀ ਜੋ v ਏਹ ਕਰ ਰਿਹਾ ਅੰਤ ਬੁਹਤ ਬੁਰਾ ਹੋਣਾ ਏਸ ਬੰਦੇ ਦਾ ਜੋ ਲੋਕ ਲਾਈ ਲੱਗ ਭੇਡਾਂ ਬਣ ਸੁਣੀ ਜਾਦੇ ਆਪ ਗੁਰਬਾਣੀ ਨਾਲ ਜੁੜਨ ਵਾਹਿਗੁਰੂ ਸੋਝੀ ਦੇਵੇ ਜੀ ਸਾਂ ਨੂੰ ਸਭ ਨੂੰ 🙏🙏

    • @sudarshansingh7100
      @sudarshansingh7100 4 роки тому +4

      Good

    • @VikramSingh-pu3zz
      @VikramSingh-pu3zz 4 роки тому +3

      Very good
      ua-cam.com/video/jVCasU7NIJE/v-deo.html

  • @channinahar8
    @channinahar8 4 роки тому +73

    🙏ਬਹੁਤ ਵਧੀਆ ਤਰੀਕੇ ਨਾਲ ਵਿਚਾਰ ਸਾਂਝੇ ਕੀਤੇ ਖਾਲਸਾ ਜੀ ਤੁਸੀਂ 💐ਧੰਨਵਾਦ ਜੀ 🙏🙏

  • @amanbijliwalamanbijliwal1825
    @amanbijliwalamanbijliwal1825 4 роки тому +25

    ਢੱਡਰੀ ਭਗਤਾ ਨੂੰ ਇਹ ਵੀਡੀਉ ਜਰੂਰ ਸਾਰੀ ਵੇਖਣੀ ਚਾਹੀਦੀ ਅਾ
    ਸਾਇਦ ਅਕਲ ਅਾ ਜਾਵੇ ਜਿਹੜੇ ਸਾਰੀ ਟਕਸਾਲ ਨੂੰ ਮਾਰਾ ਬੋਲਦੇ ਨੇ

    • @parmklair2362
      @parmklair2362 4 роки тому +1

      ਬਿਲਕੁਲ ਸਹੀ✓✓✓✓✓✓✓✓✓✓✓✓✓ਜੀ।

  • @ashokklair2629
    @ashokklair2629 Рік тому +1

    ਇਹ ਢਢਰੀ ਬਹੁਤ ਹੀ **(ਸ਼ਾੱਤਰ*ਦਿਮਾਗ)** ਹੈ। ਜਿਸਨੇ ਸ੍ਰੀ ਗੁਰੂ ਗ੍ਰੰਥ ਸਾ: ਜੀ ਤੋ ਹੀ ਥੋੜਾ ਜਿਹਾ *(ਗਿਆਨ)* ਲੈਕੇ, & *(ਗਿਆਨ-ਗੁਰੂ)** ਦੀ **(ਆੜ))** ਵਿਚ,,, ਆਪਣੇ ਹੀ ਗੁਰੂ,, (ਸ੍ਰੀ ਗੁਰੂ ਗ੍ਰੰਥ ਸਾ: ਜੀ ਨੂੰ ਇਕ ਮਾਮੂਲੀ ਜਰੀਆ, ਮਾਮੂਲੀ ਕਿਤਾਬ ਕਹਿਣ ਵਾਲਾ **ਆਕ੍ਰਿਤਘਣ** ਹੁੰਦੈ।
    👉🏿ਜਿਵੇ ਕੋਈ ਅੰਧੇਰੇ ਵਿਚ ਠੋਕਰਾ ਖਾਂਦੇ ਨੂੰ ਕੋਈ ਬੰਦਾ (ਟੌਰਚ🔦) ਦੇ ਦੇਵੇ। ਤੇ ਅੰਧੇਰੇ ਵਿਚ ਭਟਕਣ ਵਾਲਾ, ਟੌਰਚ ਤੋ ਥੋੜਾ *(ਚਾਨਣ)* ਲੈ ਕੇ ਥੋੜਾ ਰਸਤਾ ਦੇਖਕੇ, ਆਪਣਾ ਉਲੂ ਸਿੱਧਾ ਕਰਕੇ, ਫਿਰ ਲੋਕਾਂ ਨੂੰ ਆਪਣੇ ਪਿਛੇ ਲਾਉਣ ਲਈ ਕਹੇ ਕਿ ਆਜੋ ਲੋਕੋ, ਹੁਣ ਮੈ ਤੁਹਾਨੂੰ **ਚਾਨਣ))** ਦੇਵਾਗਾ। ਤੇ (ਟੌਰਚ🔦) ਤਾ ਇਕ ਮਾਮੂਲੀ ਜਰੀਆ ਹੀ ਹੈ। ਸੋ ਇਹ ਕੰਮ 1978 ਵਿਚ ਨਿਰੰਕਾਰੀ*ਗੁਰਬਚਨ ਸਿੰਘ ਕਰਦਾ ਸੀ। ਸੋ ਇਹ ਕੰਮ ਢਢਰੀ ਦਾ ਹੈ।
    ‌ਸ਼ਾਤੱਰ*ਦਿਮਾਗ ਢਢਰੀ, ਸਿਖਕੌਮ ਨੂੰ 1978 ਦੇ ਨਿਰੰਕਾਰੀਆ ਵਾੰਗ, ਸੁੰਨੀ & ਸ਼ੀਆ ਵਾੰਗ ਦੋਫਾੜ ਕਰਨ ਚਾਹੁੰਦੈ। ਅਤੇ ਸਿਖਕੌਮ ਸੰਸਥਾ ਦੇ ਬਰਾਬਰ, , ਆਪਦੀ ਅਲੱਗ **(ਸੰਸਥਾ)** ਬਣਾਉਣੀ ਚਾਹੁੰਦੈ ।
    ਜਿਵੇ ਸਰਕਾਰ ਦੀ ਸ਼ਹਿ ਤੇ, 1978 ਵਿਚ ਨਿਰੰਕਾਰੀਆ ਨੇ ਸਿਖਕੌਮ ਨਾਲ ਧ੍ਰੋਹ ਕੀਤਾ, ਇਸੇ ਤਰਾ ਢਢਰੀ ਦਾ ਮਿਸ਼ਨ ਹੈ।

  • @gurnambhullar5520
    @gurnambhullar5520 4 роки тому +71

    ਜਪੁਜੀ ਸਾਹਿਬ ਜਾਪ ਸਾਹਿਬ ਸਵਾਈਏ ਚੋਪਈ ਸਾਹਿਬ ਅਨੰਦ ਸਾਹਿਬ ਸਾਡੀ ਜਾਨ ਹੈ ਅਸੀ ਢਢਰੀ ਆ ਵਾਲੇ ਦੀ ਨਹੀ ਮਨਦੇ

    • @sandeepspain1392
      @sandeepspain1392 4 роки тому +6

      Pije good

    • @Hardeepsingh1gill
      @Hardeepsingh1gill 4 роки тому +5

      Wah Bhai sahib eh sadi sareya di soch aa gursikha di

    • @BS-yy8ur
      @BS-yy8ur 4 роки тому +2

      @@sandeepspain1392 👍💖

    • @BS-yy8ur
      @BS-yy8ur 4 роки тому +1

      @@Hardeepsingh1gill 👍💖

    • @MalkeetSingh-rw5gq
      @MalkeetSingh-rw5gq 4 роки тому +2

      Bhaji dhidriyawale ne kithy kya k jap sab japji sab chopai sab ni padna minu v video bhejyo

  • @parmklair2362
    @parmklair2362 4 роки тому +7

    ਇਸ ਬੀਡੀਓ ਵਿਚ ਬਹੁਤ ਵਧੀਆ ਵੀਚਾਰ ਹਨ ਜੀ। ਧੰਨਵਾਦ ਜੀ।
    ਪਰ ਜਿਵੇਂ ਅੱਜ ਢਢਰੀ ਪਾਰਟੀ *ਗੁਰ*ਇਤਹਾਹ* ਤੇ ਕਿੰਤੂ ਕਰਦੇ ਨੇ, ਕਹਿੰਦੇ ਹਨ ਕਿ ਕਿਸਨੇ ਦੇਖਿਆ ਹੈ, ਕਿ ਬੰਦਾ ਬਹਾਦਰ ਜੀ ਦੇ ਪੁੱਤਰ **ਅਜੈ ਸਿੰਘ* ਦਾ ਦਿਲ ਕਢਕੇ, ਬੰਦਾ ਜੀ ਦੇ ਮੁੰਹ ਚ ਤੁੰਨਿਆ ਸੀ।
    ਸੋ ਕੁਝ ਸਮੇ ਤੱਕ ਜੇ ਢਢਰੀ ਜਿਊਂਦਾ ਰਿਹਾ, *ਤਾ ਇਹ ਕਿੰਤੂ ਕਰੇਗਾ, ਕਿ ਕਿਸ ਨੇ ਦੇਖਿਆ ਹੈ, ਕਿ ਪੰਜਵੇ ਗੁਰੂ ਅਰਜਨ ਦੇ ਜੀ ਨੇ, ਸ੍ਰੀ ਗੁਰ ਗ੍ਰੰਥ ਸਾ: ਜੀ ਦੀ ਬੀੜ ਲਿਖਵਾਈ ਸੀ।*
    *ਢਢਰੀ ਕਹੇਗਾ ਕਿ ਕਿਸਨੇ ਦੇਖਿਆ ਕਿ ਦਸਮ ਗੁਰੂ ਨੇ ਸੰਨ 1699 ਦੀ ਵੈਸਾਖੀ ਨੂੰ ਪੰਥ ਖਾਲਸਾ ਦੀ ਸਾਜਨਾ ਸੀ।*
    ਕਲ ਨੂੰ ਇਹ ਵੀ ਕਹਿਣਗੇ, ਕਿ ਮੈ ਆਪਣਾ ਅਸਲੀ ਪਿਉ ਨਹੀ ਦੇਖਿਆ, ਕਿ ਜਨਮ ਦੇਣ ਵਾਲਾ ਕਿਹੜਾ ਹੈ???
    ਸੋ ਇਹ ਢਢਰੀ ਜਾਣਬੁਝ ਕੇ ਇਹ *ਬਿਬਾਦ* ਕਰਦੇ ਨੇ, ਕਿ ਪੰਥ ਵਿਚੈ ਜਲਦੀ *ਛੇਕਣ* । ਤੇ ਸੰਨ 1978ਦੇ ਨਿਰੰਕਾਰੀਆ ਵਾੰਗ ਸਿਖਕੌਮ ਨੂੰ ਕਮਜੋਰ ਕਰੀਏ। ਤੇ ਨਿਰੰਕਾਰੀਆ ਵਾਂਗ *ਦੇਹਧਾਰੀ* ਸਿਸਟਮ ਚਲਾਈਏ। ☬🕉️✝️☪️🕉️🕉️🕉️☬

    • @ashokklair2629
      @ashokklair2629 Рік тому

      👉🏿ਕਬੀਰ **((ਸੰਤ ਨ ਛਾਡੈ, **((ਸੰਤਈ))**, ਜਉ ਕੋਟਿਕ ਮਿਲੈ ਅਸੰਤ।।
      ‌👉🏿ਸੋ ਘੱਗਾ ਜੀ! ਢਢਰੀ ਪਹਿਲਾ ਹੀ **((ਸੰਤ)))** ਨਹੀ ਸੀ। ਸਿਰਫ ਭੇਖ ਜਰੂਰ ਸੀ, ਸੋ ਓਹੀ ਭੇਖ ਹੁਣ ਹੈ।
      ਤੇ ਸਿਰਫ **((ਭਾਈ))** ਜਰੂਰ ਕਹਾਉਣ ਲਗਾ। ਤੇ ਪਰਮੇਸਰਦੁਆਰ ਨੂੰ ਊਚਾ ਦਿਖਾਉਣ ਲਈ, ਇਤਿਹਾਸਕ ਗੁਰਘਰਾਂ, ਅਕਾਲ ਤਖਤ ਸਾ: ਦੀ ਨਿੰਦਿਆ, ਸਰੋਵਰਾ , ਗੁਰ ਇਤਿਹਾਸ ਤੇ ਸਾਰੇ ਬ੍ਰਹਮੰਡ ਦੇ ਪ੍ਰਚਾਰਕਾ ਨੂੰ ਨੀਵਾ ਦਿਖਾਉਣ ਲਈ ਸਭ ਦੀ ਨਿੰਦਿਆ ਕਰਨ ਲਗਾ।

  • @kuldipkaur1464
    @kuldipkaur1464 4 роки тому +25

    ਵਾਹਿਗੁਰੂ ਜੀ ਢੱਡਰੀਆਂ ਵਾਲੇ ਨੇ ਦੁਨੀਆ ਮਾਰ ਵਾਣੀ ਲਈ ਸਾਰੀਆਂ ਸੰਸਥਾਵਾਂ ਨੂੰ ਕੱਠੇ ਹੋ ਕੇ ਏਸ ਬੰਦੇ ਦਾ ਗ਼ਲਤ ਪ੍ਰਚਾਰ ਬੰਦ ਹੋਣਾ ਚਾਹੀਦਾ ਸਹੀ ਪ੍ਰਚਾਰ ਕਰਨ

    • @VikramSingh-pu3zz
      @VikramSingh-pu3zz 4 роки тому +3

      ਕੁੱਤਾ ਢੱਡਰੀਆਂ ਵਾਲਾ
      ua-cam.com/video/jVCasU7NIJE/v-deo.html

    • @ashokklair2629
      @ashokklair2629 Рік тому

      ਸ਼ਾਤੱਰ*ਦਿਮਾਗ ਢਢਰੀਆ ਵਾਲਾ, ਸਿਖਕੌਮ ਨੂੰ ਸੁੰਨੀ & ਸ਼ੀਆ ਵਾੰਗ ਦੋਫਾੜ ਕਰਨ ਚਾਹੁੰਦੈ।
      ਜੋ 1978 ਦੇ ਨਿਰੰਕਾਰੀਆਂ ਵਾਂਗ ਸਿਖਕੌਮ ਸੰਸਥਾ ਦੇ ਬਰਾਬਰ, , ਆਪਦੀ ਅਲੱਗ **(ਸੰਸਥਾ)** ਬਣਾਉਣੀ ਚਾਹੁੰਦੈ ।
      ਢਢਰੀ ਪਾਰਟੀ ਨੇ ਸੁੰਨੀ & ਸ਼ੀਆ ਵਾੰਗ ਸਿਖਕੌਮ ਨੂੰ ਦੋਫਾੜ ਕਰਨੈ। ਪਾੜੋ ਤੇ ਰਾਜ ਕਰੋ ਦਾ ਮਿਸ਼ਨ ਹੈ।
      ਜਿਵੇ ਸਰਕਾਰ ਦੀ ਸ਼ਹਿ ਤੇ, 1978 ਵਿਚ ਨਿਰੰਕਾਰੀਆ ਨੇ ਸਿਖਕੌਮ ਨਾਲ ਧ੍ਰੋਹ ਕੀਤਾ, ਇਸੇ ਤਰਾ ਢਢਰੀ ਦਾ ਮਿਸ਼ਨ ਹੈ।

  • @pakkechandigarhiya7782
    @pakkechandigarhiya7782 4 роки тому +8

    ਤੁਹਾਡੇ ਵਿਚਾਰ ਸੁਣ ਕੇ ਦਿਲ ਨੂੰ ਤਸੱਲੀ ਹੋ ਗੲਈ
    ਐਨੇ ਸੁਚਜੇ ਢੰਗ ਨਾਲ ਪੇਸ਼ ਕੀਤੇ ਆਪਣੇ ਵਿਚਾਰ🙏🙏ਨਿਮਰਤਾ ਬਹੁਤ ਪਸੰਦ ਆੲਈ ਤੁਹਾਡੀ🙏🙏

  • @manwindersehaj5708
    @manwindersehaj5708 4 роки тому +3

    ਢੱਡਰੀਆਂ ਵਾਲੇ ਵੀਰ ਜੀ ਸਹੀ ਹਨ ਉਨ੍ਹਾਂ ਦੇ ਵਿਚਾਰ ਸੁਣੋ ਅਤੇ ਸਮਝੋ ਪਲੀਜ਼ ਸਿੱਖ ਸੰਗਤਾਂ ਨੂੰ ਬੇਨਤੀ ਹੈ ਜੀ

  • @ashokklair2629
    @ashokklair2629 Рік тому +1

    👉🏿ਕਬੀਰ **((ਸੰਤ ਨ ਛਾਡੈ, **((ਸੰਤਈ))**, ਜਉ ਕੋਟਿਕ ਮਿਲੈ ਅਸੰਤ।।
    ‌👉🏿ਸੋ ਘੱਗਾ ਜੀ! ਢਢਰੀ ਪਹਿਲਾ ਹੀ **((ਸੰਤ)))** ਨਹੀ ਸੀ। ਸਿਰਫ ਭੇਖ ਜਰੂਰ ਸੀ, ਸੋ ਓਹੀ ਭੇਖ ਹੁਣ ਹੈ।
    ਤੇ ਸਿਰਫ **((ਭਾਈ))** ਜਰੂਰ ਕਹਾਉਣ ਲਗਾ। ਤੇ ਪਰਮੇਸਰਦੁਆਰ ਨੂੰ ਊਚਾ ਦਿਖਾਉਣ ਲਈ, ਇਤਿਹਾਸਕ ਗੁਰਘਰਾਂ, ਅਕਾਲ ਤਖਤ ਸਾ: ਦੀ ਨਿੰਦਿਆ, ਸਰੋਵਰਾ , ਗੁਰ ਇਤਿਹਾਸ ਤੇ ਸਾਰੇ ਬ੍ਰਹਮੰਡ ਦੇ ਪ੍ਰਚਾਰਕਾ ਨੂੰ ਨੀਵਾ ਦਿਖਾਉਣ ਲਈ ਸਭ ਦੀ ਨਿੰਦਿਆ ਕਰਨ ਲਗਾ।

  • @SatnamSaini-kv7ne
    @SatnamSaini-kv7ne Рік тому

    ਦੁਨੀਆਂ ਤਾਂ ਇਕੱਠੀ ਹੋ ਸਕਦੀ ਆ ਪਰ ਇੱਕ ਸਿੱਖ ਕੌਮ ਹੀ ਐਸੀ ਕੌਮ ਜੋ ਕਦੇ ਇਕੱਠੀ ਨਹੀ ਹੋਈ ਨਾ ਹੋਵੇਗੀ ਸਿਰਫ ਤੇ ਸਿਰਫ ਇੱਕ ਦੂਜੇ ਭੰਡਣ ਤੇ ਹੀ ਲੱਗੇ ਹੋਏ ਆ ਧੰਨਵਾਦ

    • @ashokklair2629
      @ashokklair2629 Рік тому

      ਸ਼ਾਤੱਰ*ਦਿਮਾਗ ਢਢਰੀਆ ਵਾਲਾ, ਸਿਖਕੌਮ ਨੂੰ ਸੁੰਨੀ & ਸ਼ੀਆ ਵਾੰਗ ਦੋਫਾੜ ਕਰਨ ਚਾਹੁੰਦੈ।
      ਜੋ 1978 ਦੇ ਨਿਰੰਕਾਰੀਆਂ ਵਾਂਗ ਸਿਖਕੌਮ ਸੰਸਥਾ ਦੇ ਬਰਾਬਰ, , ਆਪਦੀ ਅਲੱਗ **(ਸੰਸਥਾ)** ਬਣਾਉਣੀ ਚਾਹੁੰਦੈ ।
      ਢਢਰੀ ਪਾਰਟੀ ਨੇ ਸੁੰਨੀ & ਸ਼ੀਆ ਵਾੰਗ ਸਿਖਕੌਮ ਨੂੰ ਦੋਫਾੜ ਕਰਨੈ। ਪਾੜੋ ਤੇ ਰਾਜ ਕਰੋ ਦਾ ਮਿਸ਼ਨ ਹੈ।
      ਜਿਵੇ ਸਰਕਾਰ ਦੀ ਸ਼ਹਿ ਤੇ, 1978 ਵਿਚ ਨਿਰੰਕਾਰੀਆ ਨੇ ਸਿਖਕੌਮ ਨਾਲ ਧ੍ਰੋਹ ਕੀਤਾ, ਇਸੇ ਤਰਾ ਢਢਰੀ ਦਾ ਮਿਸ਼ਨ ਹੈ।

  • @kawaljitkang2059
    @kawaljitkang2059 Рік тому

    ਵਧੀਆ ਢੰਗ ਨਾਲ ਪੇਸ਼ ਕਰਨ ਦਾ

  • @jagvirkaur6620
    @jagvirkaur6620 4 роки тому +47

    ਬਹੁਤ ਵਧੀਆ ਵਿਚਾਰ ਵਾਹਿਗੁਰੂ ਵੀਰ sukhpreet ਹੁਣਾ ਚੜਦੀ ਕਲਾ ਵਿੱਚ ਰੱਖਣ

  • @hardeepsinghsohal6639
    @hardeepsinghsohal6639 Рік тому +1

    ੧ਓ
    ਕਿਰਤ ਕਰੋ ਨਾਮ ਜਪੋ ਵੰਡ ਛਕੋ ਸਿੰਘ ਸਜੋ ਗੁਰੂ ਵਾਲੇ ਬਣੋ ਸੱਚੇ ਦਿਲੋਂ ਜੀ ਬਾਬਾ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਬਾਣੀ ਨਾਲ ਜੁੜੋ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @GulzarCheekewala
    @GulzarCheekewala 4 роки тому +38

    Real Taksali Singh Nimrtaa Dekhoo

    • @gbelectronics9706
      @gbelectronics9706 4 роки тому +5

      Hnji vr boht ghatt reh gye

    • @fathersaab7943
      @fathersaab7943 4 роки тому +3

      ਇਹ ਬੰਦੇ ਨਾਲ ਵਿਚਾਰ ਹੋ ਸਕਦੀ ਆ ਪਰ ਟਕਸਾਲ ਦੇ ਨਾਮ ਤੇ ਬਾਕੀ ਬਹੁਤ ਸਾਰੇ ਲਾਹਨਤੀ ਬੱਸ ਮਰਨ ਮਰਾਉਣ ਦੀ ਗੱਲ ਕਰਦੇ ਆ ਬਸ

    • @bindersingh5877
      @bindersingh5877 4 роки тому

      Bauht taksali badmashi karde hai

    • @BS-yy8ur
      @BS-yy8ur 4 роки тому +2

      @@fathersaab7943 *ੳਹ ਧੁੱਮੇ ਵਰਗੇ ਹੋਣੇ। ਪਾਪੀ ਬਾਦਲ ਦੇ ਪੈਰਾਂ ਚ ਬੈਠਦੇ ਨੇ।*

    • @GurjeetSingh-dx5qm
      @GurjeetSingh-dx5qm 4 роки тому +2

      Ranjite vich itni nirmeta hai vir

  • @thakursingh368
    @thakursingh368 4 роки тому +2

    ਢੱਡਰੀਆ ਵਾਲਾ ਵੀ ਗਲਤ ਨਹੀਂ ਹੈ

    • @ashokklair2629
      @ashokklair2629 Рік тому

      ਸ਼ਾੱਤ੍ਰ-ਦਿਮਾਗ ਢਢਰੀ, ਦਰਬਾਰ ਸਾ:& ਸੋਰੋਵਰਾ ਦੀ ਨਿੰਦਿਆ ਇਸ ਕਰਕੇ ਕਰਦੈ, ਕਿ ਸੰਗਤ ਦਰਬਾਰ ਸਾ: ਜਾਕੇ ਮੱਥਾ ਨਾ ਟੇਕਣ, ਸਿਰਫ ਪਰਮੇਸਰਦੁਆਰ ਆ ਕੇ, ਸਵਿਮਿੰਗਪੂਲ ਵਿਚ ਇਸਨਾਨ ਕਰਨ।
      ਸ਼ਾਤੱਰ*ਦਿਮਾਗ ਢਢਰੀਆ ਵਾਲਾ, ਸਿਖਕੌਮ ਨੂੰ ਸੁੰਨੀ & ਸ਼ੀਆ ਵਾੰਗ ਦੋਫਾੜ ਕਰਨ ਚਾਹੁੰਦੈ।
      ਜੋ 1978 ਦੇ ਨਿਰੰਕਾਰੀਆਂ ਵਾਂਗ ਸਿਖਕੌਮ ਸੰਸਥਾ ਦੇ ਬਰਾਬਰ, , ਆਪਦੀ ਅਲੱਗ **(ਸੰਸਥਾ)** ਬਣਾਉਣੀ ਚਾਹੁੰਦੈ ।
      ਢਢਰੀ ਪਾਰਟੀ ਨੇ ਸੁੰਨੀ & ਸ਼ੀਆ ਵਾੰਗ ਸਿਖਕੌਮ ਨੂੰ ਦੋਫਾੜ ਕਰਨੈ। ਪਾੜੋ ਤੇ ਰਾਜ ਕਰੋ ਦਾ ਮਿਸ਼ਨ ਹੈ।
      ਜਿਵੇ ਸਰਕਾਰ ਦੀ ਸ਼ਹਿ ਤੇ, 1978 ਵਿਚ ਨਿਰੰਕਾਰੀਆ ਨੇ ਸਿਖਕੌਮ ਨਾਲ ਧ੍ਰੋਹ ਕੀਤਾ, ਇਸੇ ਤਰਾ ਢਢਰੀ ਦਾ ਮਿਸ਼ਨ ਹੈ।

  • @mukhtarsingh3581
    @mukhtarsingh3581 4 роки тому +16

    ਖਾਲਸਾ ਜੀ ਸਿੱਖੀ ਦਾ ਵਿਰੋਧ ਗੁਰੂ ਨਾਨਕ ਸਾਹਿਬ ਜੀ ਦੇ ਟਾਈਮ ਤੋਂ ਈ ਚੱਲੀਆਂ ਆ ਰਹੀਆਂ ਹਨ ਜਦੋਂ ਜਨੇਊ ਨਹੀਂ ਪਾਇਆ । ਇਸ ਕਰਕੇ ਇਹੋ ਜਿਹੇ ਲੰਡੂ ਜਾਂ ਮੋਟੀ ਰਕਮ ਨਾਲ ਖਰੀਦੇ ਹੋਏ ਜਾਂ ਕਿਸੇ ਤਰਾਂ ਹੱਦ ਤੋਂ ਵੱਧ ਡਰਾਏ ਹੋਏ ਪ੍ਰਚਾਰਕ ਸਮੇਂ ਸਮੇਂ ਤੇ ਬਕਵਾਸ ਕਰਦੇ ਆਏ ਪਰ ਸਿੱਖੀ ਦਾ ਵਾਲ ਵੀ ਵਿੰਗਾ ਨਹੀਂ ਕਰ ਸਕਿਆ । ਇਸ ਦੀ ਇਕ ਗਲਤੀ ਹੋਵੇ ਤਾਂ ਮਾਫ ਹੋ ਸਕਦੀ ਹੈ ਇਹ ਤਾਂ ਗਲਤੀ ਤੇ ਗਲਤੀ ਕਰੀ ਜਾ ਰਿਹਾ ਹੈ । ਸਿੰਘ ਸਾਹਿਬ ਜੀ ਦੀ ਨਿਮਰਤਾ ਵੇਖੋ ਤੇ ਢੱਢਰੀ ਦੀ ਭਾਸ਼ਾ ਵੇਖੋ । ਇਹ ਚਿਮਟੇ ਵਜਾ ਕੇ ਕੱਚੀ ਬਾਣੀ ਪੜਦਾ ਮੈਨੂੰ ਦਿਓ ਵਧਾਈਆਂ ਜੀ ਪੁੱਤ ਮੇਰਾ ਮੌਤ ਵਿਆਵਣ ਚੱਲਿਆ ਇਹ ਕਿਹੜੇ ਗ੍ਰੰਥ, ਕਿਹੜੇ ਇਤਿਹਾਸ ਵਿੱਚ ਲਿਖਿਆ ਕੋਈ ਦੱਸੋ ਕਿਰਪਾ ਕਰਕੇ । ਐਵੇਂ ਸਟੇਜ ਤੋਂ ਜੋ ਮਰਜੀ ਬੋਲਦੇ ਰਹੋ ਸੰਗਤ ਚੁੱਪ ਕਰਕੇ ਸੁਣੀ ਜਾਵੇ ਵਿੱਚ ਥੋੜੇ ਹੋ ਸਕਦੇ ਸਾਰੇ ਤਾਂ ਨਹੀਂ ਇਤਿਹਾਸ ਤੋਂ ਅਣਜਾਣ ਹੋ ਹਕਦੇ। ਸਿੰਘਾਂ ਨੇ ਕਲਗੀਧਰ ਦਸ਼ਮੇਸ਼ ਪਿਤਾ ਨੇ ਤੀਰ ਦੀ ਨੋਕ ਨਿਵਾਈ ਸੀ ਕਿਸੇ ਪੀਰ ਦੀ ਜਗਹ ਨੂੰ ਤੇ ਭਾਈ ਦਯਾ ਸਿੰਘ ਜੀ ਨੇ ਪਾਤਸ਼ਾਹ ਨੂੰ ਵੀ ਟੋਕਿਆ ਸੀ ਕਿ ਤੁਸੀਂ ਗਲਤੀ ਕੀਤੀ ਹੈ ਤਾਂ ਪਾਤਸ਼ਾਹ ਖੁਸ਼ ਹੋ ਕੇ ਕਿਹਾ ਸੀ ਕਿ ਮੇਰੇ ਸਿੰਘ ਸਮਝਦਾਰ ਆ ਲਕੀਰ ਦੇ ਫਕੀਰ ਨਹੀਂ ਤੇ ਇਹ ਕਿਵੇਂ ਹੋ ਸਕਦਾ ਹੈ ਕਿ ਕੋਈ ਕੁਝ ਵੀ ਬੋਲੇ ਤੇ ਸਿੰਘ ਚੁੱਪ ਰਹਿਣ ਫਿਰ ਸਿੰਘ ਨਹੀਂ ਹੋ ਸਕਦਾ

    • @BS-yy8ur
      @BS-yy8ur 4 роки тому

      🙏👍💖

    • @BS-yy8ur
      @BS-yy8ur 4 роки тому

      ⭐⭐⭐⭐⭐

    • @BS-yy8ur
      @BS-yy8ur 4 роки тому

      *100% sach bolea hai tusi.*

  • @noorgaming8201
    @noorgaming8201 4 роки тому +3

    ਬਾਬਾ ਜੀ ਕੁਝ ਹੱਦ ਤੱਕ ਤੁਸੀ ਠੀਕ ਹੋ ਕੁਜ ਹੱਦ ਤੱਕ ਢੱਡਰੀਆਂ ਵਾਲਾ

  • @lakhasandhu04231
    @lakhasandhu04231 4 роки тому +21

    ਬਾਬਾ ਹਰਨਾਮ ਸਿੰਘ ਦਾ ਬਾਈਕਾਟ ਕਿਸ ਕਿਸ ਨੇ ਕੀਤਾ, ਸਿਰਫ਼ ਸ਼ਬਦ ਹੀ ਕਹਿ ਕੇ ਗੱਲ ਖਤਮ ਨਹੀਂ ਹੁੰਦੀ ।

    • @malkeetsingh8487
      @malkeetsingh8487 4 роки тому

      Shi GL a

    • @GurjeetSingh-dx5qm
      @GurjeetSingh-dx5qm 4 роки тому +1

      Hun jo ranjita Harmandir sahib or Baba Banda Singh bahadur ji ware wrong or lie bol rahea hai os di vi gal karo chalo Harnam Singh ta badmash hai ki ranjita kom Da gardar nahi

  • @balrajdeol6404
    @balrajdeol6404 4 роки тому +13

    ਖਾਲਸਾ ਜੀ ਢੰਡਰੀਆਂ ਵਾਲਾ ਹਲਕਿਆ ਫਿਰਦਾ,,, ਬਾਕੀ ਸੰਗਤਾਂ ਦੀ ਮਾਇਆ ਖਾ ਕੇ ਇਹ ਫਿਟ ਗਿਆ ਹੈ

    • @VikramSingh-pu3zz
      @VikramSingh-pu3zz 4 роки тому

      ਸਹੀ ਕਿਹਾ ਜੀ
      ua-cam.com/video/jVCasU7NIJE/v-deo.html

    • @parmklair2362
      @parmklair2362 4 роки тому

      100%✓✓✓✓✓✓✓✓✓✓✓✓✓✓✓ਜੀ।

    • @ashokklair2629
      @ashokklair2629 Рік тому +1

      ਸ਼ਾਤੱਰ*ਦਿਮਾਗ ਢਢਰੀਆ ਵਾਲਾ, ਸਿਖਕੌਮ ਨੂੰ ਸੁੰਨੀ & ਸ਼ੀਆ ਵਾੰਗ ਦੋਫਾੜ ਕਰਨ ਚਾਹੁੰਦੈ।
      ਜੋ 1978 ਦੇ ਨਿਰੰਕਾਰੀਆਂ ਵਾਂਗ ਸਿਖਕੌਮ ਸੰਸਥਾ ਦੇ ਬਰਾਬਰ, , ਆਪਦੀ ਅਲੱਗ **(ਸੰਸਥਾ)** ਬਣਾਉਣੀ ਚਾਹੁੰਦੈ ।
      ਢਢਰੀ ਪਾਰਟੀ ਨੇ ਸੁੰਨੀ & ਸ਼ੀਆ ਵਾੰਗ ਸਿਖਕੌਮ ਨੂੰ ਦੋਫਾੜ ਕਰਨੈ। ਪਾੜੋ ਤੇ ਰਾਜ ਕਰੋ ਦਾ ਮਿਸ਼ਨ ਹੈ।
      ਜਿਵੇ ਸਰਕਾਰ ਦੀ ਸ਼ਹਿ ਤੇ, 1978 ਵਿਚ ਨਿਰੰਕਾਰੀਆ ਨੇ ਸਿਖਕੌਮ ਨਾਲ ਧ੍ਰੋਹ ਕੀਤਾ, ਇਸੇ ਤਰਾ ਢਢਰੀ ਦਾ ਮਿਸ਼ਨ ਹੈ।

  • @balwinder8138
    @balwinder8138 4 роки тому +22

    ਕਾਸ਼ ਕਿਤੇ ਉਹ ਦਿਨ ਵਾਪਸ ਆ ਜਾਣ ਜਦੋਂ ਸਿੱਧੇ ਸਾਧੇ ਲੋਕ ਹੁੰਦੇ ਸੀ ਅੱਖਾਂ ਬੰਦ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਤੇ ਵਿਸ਼ਵਾਸ ਭਰੋਸਾ ਕਰਦੇ ਸੀ ।ਅਤੇ ਗੁਰ ਇਤਿਹਾਸ ਨੂੰ ਪਿਆਰ ਨਾਲ ਸੁਣਦੇ ਸੀ ਕਦੀ ਵੀ ਕਿਸੇ ਸਿੱਖ ਨੇ ਇਤਿਹਾਸ ਤੇ ਕਿੰਤੂ ਪ੍ਰੰਤੂ ਨਹੀਂ ਸੀ ਕੀਤਾ ਪਰ ਜਿੰਨਾਂ ਗੰਦ ਹੁਣ ਵਾਲੇ ਨਵੇਂ ਪ੍ਰਚਾਰਕਾਂ ਨੇ ਪਾ ਦਿੱਤਾ ਹੈ। ਇਹ ਗੰਦ ਸਾਫ ਕਰਨ ਵਿੱਚ ਬਹੁਤ ਟਾਈਮ ਲੱਗੇਗਾ ਤੇ ਜਾਂ ਫਿਰ ਇਹਨਾਂ ਲੰਡੂ ਪ੍ਰਚਾਰਕਾਂ ਨੂੰ ਗੱਡੀ ਚੜਾਉਣਾਂ ਪਵੇ ਗਾ ਤਾਂ ਕੇ ਅੱਗੇ ਤੋਂ ਕੋਈ ਵੀ ਪ੍ਰਚਾਰਕ ਗੁਰੂ ਗ੍ਰੰਥ ਸਾਹਿਬ ਜੀ ਤੇ ਜਾਂ ਸਿੱਖ ਇਤਿਹਾਸ ਤੇ ਉਂਗਲੀ ਨਾ ਚੁੱਕੇ

    • @amandeepkaur7328
      @amandeepkaur7328 4 роки тому +1

      Sach a ji
      Tusi sahi keha 🙏🙏🙏🙏🙏

    • @jaswantsinghpradhan7470
      @jaswantsinghpradhan7470 4 роки тому

      Ryt bro

    • @ashokklair2629
      @ashokklair2629 Рік тому +1

      ਇਹ ਢਢਰੀ ਬਹੁਤ ਹੀ **(ਸ਼ਾੱਤਰ*ਦਿਮਾਗ)** ਹੈ। ਜਿਸਨੇ ਸ੍ਰੀ ਗੁਰੂ ਗ੍ਰੰਥ ਸਾ: ਜੀ ਤੋ ਹੀ ਥੋੜਾ ਜਿਹਾ *(ਗਿਆਨ)* ਲੈਕੇ, & *(ਗਿਆਨ-ਗੁਰੂ)** ਦੀ **(ਆੜ))** ਵਿਚ,,, ਆਪਣੇ ਹੀ ਗੁਰੂ,, (ਸ੍ਰੀ ਗੁਰੂ ਗ੍ਰੰਥ ਸਾ: ਜੀ ਨੂੰ ਇਕ ਮਾਮੂਲੀ ਜਰੀਆ, ਮਾਮੂਲੀ ਕਿਤਾਬ ਕਹਿਣ ਵਾਲਾ **ਆਕ੍ਰਿਤਘਣ** ਹੁੰਦੈ।
      👉🏿ਜਿਵੇ ਕੋਈ ਅੰਧੇਰੇ ਵਿਚ ਠੋਕਰਾ ਖਾਂਦੇ ਨੂੰ ਕੋਈ ਬੰਦਾ (ਟੌਰਚ🔦) ਦੇ ਦੇਵੇ। ਤੇ ਅੰਧੇਰੇ ਵਿਚ ਭਟਕਣ ਵਾਲਾ, ਟੌਰਚ ਤੋ ਥੋੜਾ *(ਚਾਨਣ)* ਲੈ ਕੇ ਥੋੜਾ ਰਸਤਾ ਦੇਖਕੇ, ਆਪਣਾ ਉਲੂ ਸਿੱਧਾ ਕਰਕੇ, ਫਿਰ ਲੋਕਾਂ ਨੂੰ ਆਪਣੇ ਪਿਛੇ ਲਾਉਣ ਲਈ ਕਹੇ ਕਿ ਆਜੋ ਲੋਕੋ, ਹੁਣ ਮੈ ਤੁਹਾਨੂੰ **ਚਾਨਣ))** ਦੇਵਾਗਾ। ਤੇ (ਟੌਰਚ🔦) ਤਾ ਇਕ ਮਾਮੂਲੀ ਜਰੀਆ ਹੀ ਹੈ। ਸੋ ਇਹ ਕੰਮ 1978 ਵਿਚ ਨਿਰੰਕਾਰੀ*ਗੁਰਬਚਨ ਸਿੰਘ ਕਰਦਾ ਸੀ। ਸੋ ਇਹ ਕੰਮ ਢਢਰੀ ਦਾ ਹੈ।
      ‌ਸ਼ਾਤੱਰ*ਦਿਮਾਗ ਢਢਰੀ, ਸਿਖਕੌਮ ਨੂੰ 1978 ਦੇ ਨਿਰੰਕਾਰੀਆ ਵਾੰਗ, ਸੁੰਨੀ & ਸ਼ੀਆ ਵਾੰਗ ਦੋਫਾੜ ਕਰਨ ਚਾਹੁੰਦੈ। ਅਤੇ ਸਿਖਕੌਮ ਸੰਸਥਾ ਦੇ ਬਰਾਬਰ, , ਆਪਦੀ ਅਲੱਗ **(ਸੰਸਥਾ)** ਬਣਾਉਣੀ ਚਾਹੁੰਦੈ ।
      ਜਿਵੇ ਸਰਕਾਰ ਦੀ ਸ਼ਹਿ ਤੇ, 1978 ਵਿਚ ਨਿਰੰਕਾਰੀਆ ਨੇ ਸਿਖਕੌਮ ਨਾਲ ਧ੍ਰੋਹ ਕੀਤਾ, ਇਸੇ ਤਰਾ ਢਢਰੀ ਦਾ ਮਿਸ਼ਨ ਹੈ।

  • @amnindergillgill5493
    @amnindergillgill5493 4 роки тому +2

    ਬਾਬਾ ਬਦਲਗਿਆ ਜੀ ਹਊਮੈਂ ਦਾ ਸ਼ਿਕਾਰ

    • @ashokklair2629
      @ashokklair2629 Рік тому +1

      👉🏿ਕਬੀਰ **((ਸੰਤ ਨ ਛਾਡੈ, **((ਸੰਤਈ))**, ਜਉ ਕੋਟਿਕ ਮਿਲੈ ਅਸੰਤ।।
      ‌👉🏿ਸੋ ਘੱਗਾ ਜੀ! ਢਢਰੀ ਪਹਿਲਾ ਹੀ **((ਸੰਤ)))** ਨਹੀ ਸੀ। ਸਿਰਫ ਭੇਖ ਜਰੂਰ ਸੀ, ਸੋ ਓਹੀ ਭੇਖ ਹੁਣ ਹੈ।
      ਤੇ ਸਿਰਫ **((ਭਾਈ))** ਜਰੂਰ ਕਹਾਉਣ ਲਗਾ। ਤੇ ਪਰਮੇਸਰਦੁਆਰ ਨੂੰ ਊਚਾ ਦਿਖਾਉਣ ਲਈ, ਇਤਿਹਾਸਕ ਗੁਰਘਰਾਂ, ਅਕਾਲ ਤਖਤ ਸਾ: ਦੀ ਨਿੰਦਿਆ, ਸਰੋਵਰਾ , ਗੁਰ ਇਤਿਹਾਸ ਤੇ ਸਾਰੇ ਬ੍ਰਹਮੰਡ ਦੇ ਪ੍ਰਚਾਰਕਾ ਨੂੰ ਨੀਵਾ ਦਿਖਾਉਣ ਲਈ ਸਭ ਦੀ ਨਿੰਦਿਆ ਕਰਨ ਲਗਾ।

  • @brarbrar2717
    @brarbrar2717 4 роки тому +10

    ਜੋ ਇਹ ਫਤਹਿ ਬੁਲਾਉਂਦੇ ਹਨ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ,ਇਹ ਵੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨਹੀ। ਬਾਂਹਾ ਖੜੀਆਂ ਕਰ ਕਰ ਜੈਕਾਰੇ ਜੋ ਲਾਉਂਦਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਇਹ ਵੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਨਹੀ ਹੈ।
    ਸਾਰੀ ਅਰਦਾਸ ਵੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨਹੀ ਹੈ ਫੇਰ ਇਹ ਦਸਵ ਗ੍ਰੰਥ ਦਾ ਵਿਰੋਧ ਕਰਨ ਵਾਲੇ ਕਿਉਂ ਪੜਦੇ ਹਨ। ਪਰਮੇਸ਼ਰ ਦੁਆਰਾ ਵਿੱਚ ਪਾਣੀ ਵਿੱਚ ਬਾਣੀ ਪੜਨ ਨਾਲ ਅੰਮ੍ਰਿਤ ਬਣ ਸਕਦਾ ਹੈ ਤਾ ਸਦੀਆਂ ਤੋਂ ਜੋ ਸਰੋਵਰ ਬਾਣੀ ਸਰਵਨ ਕਰਦਾ ਉਹ ਅੰਮ੍ਰਿਤ ਕਿਉ ਨਹੀਂ ਹੋ ਸਕਦਾ।

    • @AmarjitSingh-hp6ii
      @AmarjitSingh-hp6ii 4 роки тому

      Waheguru ji

    • @HarpreetSingh-yo3yj
      @HarpreetSingh-yo3yj 4 роки тому +1

      ਪਾਣੀ ਰੇ ਪਾਣੀ ਤੇਰਾ ਰੰਗ ਕੇਸਾ। ਜਿਸ ਮੇ ਮਿਲਾਦੋ ਲਗੇ ਉਸ ਜੇਸਾ। ਦੁਧੱ ਚ ਪਾਣੀ ਦੁੱਧ ਹੀ ਲਗਦਾ। ਜੇਕਰ ਸਰੋਵਰ ਦੇ ਲਾਗੇ ਬਾਣੀ ਪੜੀ ਜਾਵੇ ਤਾਂ ਅਮਿਰਤ ਬਣ ਜਾਂਦਾ ਹੈ ਜੀ।

    • @jaswantsinghpradhan7470
      @jaswantsinghpradhan7470 4 роки тому

      Ryt bro

  • @ਕੁਲਜੀਤਸਿੰਘਸਿੰਘ-ਟ3ਡ

    ਤੁਸੀਂ ਧੂਮੇ ਬਾਰੇ ਵੀ ਜਾਣਕਾਰੀ ਦਿਉ ਹੁਣ ਤੱਕ ਬਾਦਲਾਂ ਦੇ ਤਲਵੇ ਚੱਟਦਾ ਰਹਿਆਂ ਕੀ ਧੂੰਮਾਂ ਸੰਤਾਂ ਦੇ ਕਦਮਾਂ ਤੇ ਚੱਲਿਆ

    • @Paramjitsingh-on5eo
      @Paramjitsingh-on5eo Рік тому

      ❤❤ਕੋਈ ਜਵਾਬ ਨਹੀਂ ਦਿੱਤਾ ਇਹਨਾਂ ❤❤

  • @harjitkaurharjitkaur8479
    @harjitkaurharjitkaur8479 Рік тому +1

    ਵੀਰ! ਤੁਸੀ kehde ਹੋ ਮੂਲਮੰਤ੍ਰ ,533 ਵਾਰ ਸ੍ਰੀ ਗੁਰੂ ਗ੍ਰੰਥ ਵਿੱਚ ਗੁਰਪ੍ਰਸਾਦਿ ਤੱਕ ਆਇਆ ਹੈ ਜੀ,ਅਸੀਂ ਸੇਧ ਗੁਰੂ ਗ੍ਰੰਥ ਸਾਹਿਬ ਤੋਂ ਹੈ ਲੈਣੀ ਹੈ,ਅਕਾਲ ਤਖ਼ਤ ਦੀ ਰਹਿਤ ਮਰਿਆਦਾ ਸੰਗਤ ਕਿਉ ਨਹੀਂ ਮੰਨਦੀ,45 ਸਾਲ ਲੱਗੇ ਹਨ ਉਸਨੂੰ ਬਨੋਨ ਵਾਸਤੇ,ਅਰਦਾਸ ਵਿੱਚ ਰੋਜ਼ ਬੋਲਿਆ ਜਾਂਦਾ ਹੈ,ਪੰਜਾਂ ਤਖਤਾਂ ਦਾ ਧਿਆਨ ਧਰ ਕੇ ਬੋਲੋ ਜੀ ਵਹਿਗੁਰੂ,ਪਰ ਮਰਿਆਦਾ ਨਾ ਮੰਨਣੀ ਇਹ ਵਾਜਬ ਨਹੀਂ,ਸਾਰਿਆਂ ਨੇ ਇਹ ਮੰਨਿਆ ਕੇ ਬਾਬੇ ਧੁੰਮੇ ਨੇ ਗਲਤ ਕੀਤਾ , ਪਰ ਉਸਨੂੰ ਕੀ ਸਜਾ ਦਿੱਤੀ,ਜੇਕਰ ਸਾਰੇ ਇਹ kehde ਹਨ ਕੇ ਅਸੀਂ dhdhrian ਵਾਲੇ ਨਾਲ ਹਾਂ,ਫੇਰ ਉਹਦੇ ਦੀਵਾਨ ਕਿਉ ਰੋਕੇ ਗਏ,ਮੇਰੇ ਵੀਰ ਕੁਝ ਕੁ ਨੂੰ ਛੱਡ ਕੇ ਸਭ ਆਰਐਸਐਸ ਦੇ ਹੱਥ ਵਿਕ ਚੁੱਕੇ ਹਨ,ਮਿੱਠਾ ਤੇ ਹੌਲੀ ਬੋਲਣ ਨਾਲ ਸਚਾਈ ਤੇ ਪਰਦਾ ਨਹੀਂ ਪਾਇਆ ਜਾ ਸਕਦਾ, ਜਦੋਂ ਖਾਖੀ ਨਿਕਰਾ ਵਾਲਿਆਂ ਨੇ ਸਾਰੇ ਸਿੱਖਾਂ ਨੂੰ ਮੂੰਹ ਚੜਾਏ ਓਦੋਂ ਅੱਖਾਂ ਖੁੱਲ੍ਹਣ ਗੀਆਂ ਸਭ ਦੀਆਂ

  • @manwindersehaj5708
    @manwindersehaj5708 4 роки тому +1

    ਅੰਮਿ੍ਤ ਤੀਰਥ ਗਿਆਨ ਹੈ ਸਤਿਗੁਰੂ ਦੀਆ ਬੁਝਾਇ, ਮੈਲ ਗਈ ਮਨ ਨਿਰਮਲ ਹੋਆ ਅੰਮਿ੍ਤ ਸਰ ਤੀਰਥ ਨਾਇ ਅੰਗ ੫੮੭ ਤੇ ਮੌਜੂਦ ਇਹ ਪੰਕਤੀਆਂ ਆਪਣੇ ਆਪ ਵਿੱਚ ਹੀ ਅਰਥ ਦੇ ਰਹੀਆਂ ਹਨ ਕਿ ਗਿਆਨ ਤੋਂ ਬਿਨਾ ਹੋਰ ਕੋਈ ਵੀ ਵੱਡਾ ਤੀਰਥ ਨਹੀਂ ਗਿਆਨ ਆਉਣ ਨਾਲ ਹੀ ਮਨ ਦੀ ਮੈਲ ਉਤਰ ਜਾਦੀ ਹੈ ਨਾ ਕੀ ਤੀਰਥ ਤੇ ਨਾਉਣ ਨਾਲ ਜਿਸ ਨੇ ਵੀ ਬਾਣੀ ਦੇ ਅੰਮਿ੍ਤ ਸਰੋਵਰ ਵਿੱਚ ਇਸਨਾਨ ਕਰ ਲਿਆ ਭਾਵ ਕਿ ਬਾਣੀ ਦੀ ਵਿਚਾਰ ਕੇ ਗਿਆਨ ਲੈ ਲਿਆ ਤੇ ਬੁਰਾਈਆਂ ਨੂੰ ਛੱਡ ਦਿੱਤਾ ਉਸਨੇ ਅੰਮਿ੍ਤ ਸਰੋਵਰ ਵਿੱਚ ਇਸਨਾਨ ਕਰ ਲਿਆ ਸੋ ਇਸ ਤਰ੍ਹਾਂ ਸਾਨੂੰ ਆਪ ਇਹ ਸੋਚਣਾ ਚਾਹੀਦਾ ਹੈ ਕਿ ਢੱਡਰੀਆਂ ਵਾਲੇ ਗਲਤ ਨਹੀਂ ਹਨ ਸੋ ਪਲੀਜ਼ ਉਨ੍ਹਾਂ ਦੀ ਵਿਚਾਰ ਸੁਣੋ ਅਤੇ ਸਮਝੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

    • @ashokklair2629
      @ashokklair2629 Рік тому +1

      👉🏿ਕਬੀਰ **((ਸੰਤ ਨ ਛਾਡੈ, **((ਸੰਤਈ))**, ਜਉ ਕੋਟਿਕ ਮਿਲੈ ਅਸੰਤ।।
      ‌👉🏿ਸੋ ਘੱਗਾ ਜੀ! ਢਢਰੀ ਪਹਿਲਾ ਹੀ **((ਸੰਤ)))** ਨਹੀ ਸੀ। ਸਿਰਫ ਭੇਖ ਜਰੂਰ ਸੀ, ਸੋ ਓਹੀ ਭੇਖ ਹੁਣ ਹੈ।
      ਤੇ ਸਿਰਫ **((ਭਾਈ))** ਜਰੂਰ ਕਹਾਉਣ ਲਗਾ। ਤੇ ਪਰਮੇਸਰਦੁਆਰ ਨੂੰ ਊਚਾ ਦਿਖਾਉਣ ਲਈ, ਇਤਿਹਾਸਕ ਗੁਰਘਰਾਂ, ਸਰੋਵਰਾ , ਗੁਰ ਇਤਿਹਾਸ ਤੇ ਸਾਰੇ ਬ੍ਰਹਮੰਡ ਦੇ ਪ੍ਰਚਾਰਕਾ ਨੂੰ ਨੀਵਾ ਦਿਖਾਉਣ ਲਈ ਸਭ ਦੀ ਨਿੰਦਿਆ ਕਰਨ ਲਗਾ।

    • @ashokklair2629
      @ashokklair2629 Рік тому

      ਸ਼ਾਤੱਰ*ਦਿਮਾਗ ਢਢਰੀਆ ਵਾਲਾ, ਸਿਖਕੌਮ ਨੂੰ ਸੁੰਨੀ & ਸ਼ੀਆ ਵਾੰਗ ਦੋਫਾੜ ਕਰਨ ਚਾਹੁੰਦੈ।
      ਜੋ 1978 ਦੇ ਨਿਰੰਕਾਰੀਆਂ ਵਾਂਗ ਸਿਖਕੌਮ ਸੰਸਥਾ ਦੇ ਬਰਾਬਰ, , ਆਪਦੀ ਅਲੱਗ **(ਸੰਸਥਾ)** ਬਣਾਉਣੀ ਚਾਹੁੰਦੈ ।
      ਢਢਰੀ ਪਾਰਟੀ ਨੇ ਸੁੰਨੀ & ਸ਼ੀਆ ਵਾੰਗ ਸਿਖਕੌਮ ਨੂੰ ਦੋਫਾੜ ਕਰਨੈ। ਪਾੜੋ ਤੇ ਰਾਜ ਕਰੋ ਦਾ ਮਿਸ਼ਨ ਹੈ।
      ਜਿਵੇ ਸਰਕਾਰ ਦੀ ਸ਼ਹਿ ਤੇ, 1978 ਵਿਚ ਨਿਰੰਕਾਰੀਆ ਨੇ ਸਿਖਕੌਮ ਨਾਲ ਧ੍ਰੋਹ ਕੀਤਾ, ਇਸੇ ਤਰਾ ਢਢਰੀ ਦਾ ਮਿਸ਼ਨ ਹੈ।

    • @ashokklair2629
      @ashokklair2629 Рік тому +1

      ਢਢਰੀ, ਦਰਬਾਰ ਸਾ:& ਸੋਰੋਵਰਾ ਦੀ ਨਿੰਦਿਆ ਇਸ ਕਰਕੇ ਕਰਦੈ, ਕਿ ਸੰਗਤ ਦਰਬਾਰ ਸਾ: ਜਾਕੇ ਮੱਥਾ ਨਾ ਟੇਕਣ, ਸਿਰਫ ਪਰਮੇਸਰਦੁਆਰ ਆ ਕੇ, ਸਵਿਮਿੰਗਪੂਲ ਵਿਚ ਇਸਨਾਨ ਕਰਨ।

    • @ashokklair2629
      @ashokklair2629 Рік тому +1

      ਇਹ ਢਢਰੀ ਬਹੁਤ ਹੀ **(ਸ਼ਾੱਤਰ*ਦਿਮਾਗ)** ਹੈ। ਜਿਸਨੇ ਸ੍ਰੀ ਗੁਰੂ ਗ੍ਰੰਥ ਸਾ: ਜੀ ਤੋ ਹੀ ਥੋੜਾ ਜਿਹਾ *(ਗਿਆਨ)* ਲੈਕੇ, & *(ਗਿਆਨ-ਗੁਰੂ)** ਦੀ **(ਆੜ))** ਵਿਚ,,, ਆਪਣੇ ਹੀ ਗੁਰੂ,, (ਸ੍ਰੀ ਗੁਰੂ ਗ੍ਰੰਥ ਸਾ: ਜੀ ਨੂੰ ਇਕ ਮਾਮੂਲੀ ਜਰੀਆ, ਮਾਮੂਲੀ ਕਿਤਾਬ ਕਹਿਣ ਵਾਲਾ **ਆਕ੍ਰਿਤਘਣ** ਹੁੰਦੈ।
      👉🏿ਜਿਵੇ ਕੋਈ ਅੰਧੇਰੇ ਵਿਚ ਠੋਕਰਾ ਖਾਂਦੇ ਨੂੰ ਕੋਈ ਬੰਦਾ (ਟੌਰਚ🔦) ਦੇ ਦੇਵੇ। ਤੇ ਅੰਧੇਰੇ ਵਿਚ ਭਟਕਣ ਵਾਲਾ, ਟੌਰਚ ਤੋ ਥੋੜਾ *(ਚਾਨਣ)* ਲੈ ਕੇ ਥੋੜਾ ਰਸਤਾ ਦੇਖਕੇ, ਆਪਣਾ ਉਲੂ ਸਿੱਧਾ ਕਰਕੇ, ਫਿਰ ਲੋਕਾਂ ਨੂੰ ਆਪਣੇ ਪਿਛੇ ਲਾਉਣ ਲਈ ਕਹੇ ਕਿ ਆਜੋ ਲੋਕੋ, ਹੁਣ ਮੈ ਤੁਹਾਨੂੰ **ਚਾਨਣ))** ਦੇਵਾਗਾ। ਤੇ (ਟੌਰਚ🔦) ਤਾ ਇਕ ਮਾਮੂਲੀ ਜਰੀਆ ਹੀ ਹੈ। ਸੋ ਇਹ ਕੰਮ 1978 ਵਿਚ ਨਿਰੰਕਾਰੀ*ਗੁਰਬਚਨ ਸਿੰਘ ਕਰਦਾ ਸੀ। ਸੋ ਇਹ ਕੰਮ ਢਢਰੀ ਦਾ ਹੈ।
      ‌ਸ਼ਾਤੱਰ*ਦਿਮਾਗ ਢਢਰੀ, ਸਿਖਕੌਮ ਨੂੰ 1978 ਦੇ ਨਿਰੰਕਾਰੀਆ ਵਾੰਗ, ਸੁੰਨੀ & ਸ਼ੀਆ ਵਾੰਗ ਦੋਫਾੜ ਕਰਨ ਚਾਹੁੰਦੈ। ਅਤੇ ਸਿਖਕੌਮ ਸੰਸਥਾ ਦੇ ਬਰਾਬਰ, , ਆਪਦੀ ਅਲੱਗ **(ਸੰਸਥਾ)** ਬਣਾਉਣੀ ਚਾਹੁੰਦੈ ।
      ਜਿਵੇ ਸਰਕਾਰ ਦੀ ਸ਼ਹਿ ਤੇ, 1978 ਵਿਚ ਨਿਰੰਕਾਰੀਆ ਨੇ ਸਿਖਕੌਮ ਨਾਲ ਧ੍ਰੋਹ ਕੀਤਾ, ਇਸੇ ਤਰਾ ਢਢਰੀ ਦਾ ਮਿਸ਼ਨ ਹੈ।

  • @jattbhatti
    @jattbhatti 4 роки тому +1

    ਕਿਰਪਾ ਗੁਰੂ ਘਰ ਦੀ ਸ਼ਰਨ ਵਿੱਚ ਜਾਣ ਵਾਲਿਆਂ ਤੇ ਹੁੰਦੀ ਆ। ਗੁਰੂ ਘਰ ਨਾਲ ਮੱਥਾ ਲਾਉਣ ਵਾਲਿਆਂ ਤੇ ਕਿਰਪਾ ਨਹੀਂ ਹੁੰਦੀ। ਅਕਾਲ ਪੁਰਖ ਪ੍ਰਮੇਸ਼ਵਰ ਨੂੰ ਘੱਟ ਜਾਨਣ ਵਾਲਾ ਹੀ ਕਿੰਤੁ ਪ੍ਰੰਤੂ ਕਰ ਸਕਦਾ ਹੈ। ਜਿਹਦੇ ਲਈ ਪ੍ਰਮਾਤਮਾ ਹੀ ਸਭ ਕੁਛ ਨੇ ਉਹਨਾਂ ਗੁਰੂ ਪਿਆਰਿਆਂ ਲਈ ਸਭ ਸੱਚ ਆ। ਗੁਰੂ ਘਰ ਦੀ ਕਿਰਪਾ ਦਾ ਅਨੰਦ ਮਾਨਣ ਵਾਲੇ ਕਿੰਤੁ ਪ੍ਰੰਤੂ ਕਰ ਹੈ ਨਹੀਂ ਸਕਦੇ। 🙏🙏🙏🙏🙏

  • @ਅੱੜਬਪੰਜਾਬੀ
    @ਅੱੜਬਪੰਜਾਬੀ 4 роки тому

    ਵਾਹਿਗੁਰੂ ਜੀ

  • @kabadyboy5946
    @kabadyboy5946 4 роки тому +13

    ਇਸ ਗੱਲਬਾਤ ਤੋਂ ਤਾਂ ਇਹ ਹੀ ਪਤਾ ਲਗਦਾ ਕਿ ਢੱਡਰੀਆਂ ਵਾਲਾ ਅਹਿਸਾਨ ਫਰਾਮੋਸ਼ ਹੈ

  • @tajindersingh6332
    @tajindersingh6332 4 роки тому +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਰਣਜੀਤ ਸਿੰਘ ਜੀ ਬਿਲਕੁਲ ਸਹੀ ਪਰਚਾਰ ਕਰ ਰਹੇ ਹਨ ਗੂਰੂ ਗ੍ਰੰਥ ਸਾਹਿਬ ਜੀ ਦੀ ਐਨੀ ਬੇਅਦਬੀ ਹੋਈ ਅਜੇ ਤੱਕ ਕੋਈ ਇਨਸਾਫ ਨਹੀ ਮਿਲਿਆ ਪੰਜ ਪਿਆਰਿਆਂ ਕੋਲੋਂ ਧੱਕੇ ਨਾਲ ਮੁਆਫ਼ੀ ਦੁਆ ਦਿੱਤੀ ਇਹ ਸਭ ਕੀ ਹੈ ਸਚ ਸੁਨਣਾ ਤੇ ਸਚ ਬੋਲਣਾ ਬਹੁਤ ਔਖਾ ਹੈ ਬਾਕੀ ਹਰੇਕ ਬੰਦਾ ਇਕੋ ਜਿਹਾ ਨਹੀਂ ਹੁੰਦਾ ਬੇਨਤੀ ਸਭ ਭੈਣ ਭਰਾਵਾ ਸਚ ਨਾਲ ਜੁੜੋ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਤੇ ਪਹਿਰਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @ashokklair2629
      @ashokklair2629 Рік тому +1

      ਇਹ ਢਢਰੀ ਬਹੁਤ ਹੀ **(ਸ਼ਾੱਤਰ*ਦਿਮਾਗ)** ਹੈ। ਜਿਸਨੇ ਸ੍ਰੀ ਗੁਰੂ ਗ੍ਰੰਥ ਸਾ: ਜੀ ਤੋ ਹੀ ਥੋੜਾ ਜਿਹਾ *(ਗਿਆਨ)* ਲੈਕੇ, & *(ਗਿਆਨ-ਗੁਰੂ)** ਦੀ **(ਆੜ))** ਵਿਚ,,, ਆਪਣੇ ਹੀ ਗੁਰੂ,, (ਸ੍ਰੀ ਗੁਰੂ ਗ੍ਰੰਥ ਸਾ: ਜੀ ਨੂੰ ਇਕ ਮਾਮੂਲੀ ਜਰੀਆ, ਮਾਮੂਲੀ ਕਿਤਾਬ ਕਹਿਣ ਵਾਲਾ **ਆਕ੍ਰਿਤਘਣ** ਹੁੰਦੈ।
      👉🏿ਜਿਵੇ ਕੋਈ ਅੰਧੇਰੇ ਵਿਚ ਠੋਕਰਾ ਖਾਂਦੇ ਨੂੰ ਕੋਈ ਬੰਦਾ (ਟੌਰਚ🔦) ਦੇ ਦੇਵੇ। ਤੇ ਅੰਧੇਰੇ ਵਿਚ ਭਟਕਣ ਵਾਲਾ, ਟੌਰਚ ਤੋ ਥੋੜਾ *(ਚਾਨਣ)* ਲੈ ਕੇ ਥੋੜਾ ਰਸਤਾ ਦੇਖਕੇ, ਆਪਣਾ ਉਲੂ ਸਿੱਧਾ ਕਰਕੇ, ਫਿਰ ਲੋਕਾਂ ਨੂੰ ਆਪਣੇ ਪਿਛੇ ਲਾਉਣ ਲਈ ਕਹੇ ਕਿ ਆਜੋ ਲੋਕੋ, ਹੁਣ ਮੈ ਤੁਹਾਨੂੰ **ਚਾਨਣ))** ਦੇਵਾਗਾ। ਤੇ (ਟੌਰਚ🔦) ਤਾ ਇਕ ਮਾਮੂਲੀ ਜਰੀਆ ਹੀ ਹੈ। ਸੋ ਇਹ ਕੰਮ 1978 ਵਿਚ ਨਿਰੰਕਾਰੀ*ਗੁਰਬਚਨ ਸਿੰਘ ਕਰਦਾ ਸੀ। ਸੋ ਇਹ ਕੰਮ ਢਢਰੀ ਦਾ ਹੈ।
      ‌ਸ਼ਾਤੱਰ*ਦਿਮਾਗ ਢਢਰੀ, ਸਿਖਕੌਮ ਨੂੰ 1978 ਦੇ ਨਿਰੰਕਾਰੀਆ ਵਾੰਗ, ਸੁੰਨੀ & ਸ਼ੀਆ ਵਾੰਗ ਦੋਫਾੜ ਕਰਨ ਚਾਹੁੰਦੈ। ਅਤੇ ਸਿਖਕੌਮ ਸੰਸਥਾ ਦੇ ਬਰਾਬਰ, , ਆਪਦੀ ਅਲੱਗ **(ਸੰਸਥਾ)** ਬਣਾਉਣੀ ਚਾਹੁੰਦੈ ।
      ਜਿਵੇ ਸਰਕਾਰ ਦੀ ਸ਼ਹਿ ਤੇ, 1978 ਵਿਚ ਨਿਰੰਕਾਰੀਆ ਨੇ ਸਿਖਕੌਮ ਨਾਲ ਧ੍ਰੋਹ ਕੀਤਾ, ਇਸੇ ਤਰਾ ਢਢਰੀ ਦਾ ਮਿਸ਼ਨ ਹੈ।

  • @sukhwindersukhi8301
    @sukhwindersukhi8301 4 роки тому +8

    👋👋👋ਕੀ ਛਬੀਲ ਲੋਣਾ ਸਹੀ ਸੀ ਬਾਬਾ ਧੁੰਮਾ ਜੀ ਨੂੰ ਇਹਦੇ ਨਾਲ ਛਬੀਲ ਦਾ ਨਾਮ ਖਰਾਬ ਹੋਇਆ ਇਹਦਾ ਜਿੰਮੇਵਾਰ ਕੋਣ ਹੈ ਜੀ 👋👋👋👋

    • @amritpalsinghamritpal5621
      @amritpalsinghamritpal5621 4 роки тому

      ਸਹੀ ਆਖਿਆ ਵੀਰ ਜੀ 👌

    • @parmklair2362
      @parmklair2362 4 роки тому +1

      ਹੋ ਸਕਦਾ ਹੈ ਕਿ ਢਢਰੀ ਨੇ ਟਕਸਾਲ ਨੂੰ ਬਦਨਾਭ ਕਰਨ ਲਈ ਆਪ ਹੀ ਛਬੀਲ ਲੁਆਈ ਹੋਵੇ।

    • @cmrshorts5576
      @cmrshorts5576 4 роки тому

      ਇਸ ਹਰਨਾਮ ਸਿੰਘ ਧੁੰਮੇ ਦੀ ਗਲਤੀ ਹੈ ਰਣਜੀਤ ਸਿੰਘ ਦੀ ਵੀ ਗਲਤੀ

  • @amritmadahar6247
    @amritmadahar6247 4 роки тому +1

    ਢੱਢਰੀਆਵਾਲੇ ਕਹਿੰਦੇ ਨਿੱਤਨੇਮ ਕਰਕੇ ਤੁਸੀਂ ਕੁਦਰਤ ਦੇ ਖਿਲਾਫ ਜਾ ਕੇ ਖੇਹੜੇ ਰੱਬ ਦਾ ਨਾ ਜਪਦੇ ਓ ਜੇ ਅਰਦਾਸ ਵਿੱਚ ਸਕਤੀ ਤਾਂ ਕਰੋਨਾ ਰੋਕੋ ਨਾ ਓਹ ਸਰੋਵਰ ਦੀ ਸਕਤੀ ਮੰਨਦੇ ਨਾ ਓਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਕਹਿੰਦੇ ਓਹ ਇਕ ਜਰੀਆ ਤੇ ਗੁਰੂ ਸਾਹਿਬਾਨ ਨੂੰ ਆਮ ਇਨਸਾਨ ਕਹਿ ਰਿਹਾ ਪੁਰਾਣੇ ਇਤਿਹਾਸ ਇਹਨੀੰ ਮੰਨਦਾ ਫੇਰ ਆਪ ਕੀਹਦੇ ਲਈ ਢੋਲਕੀ ਕੁਟ ਕੇ ਲੱਖਾ ਰੁਪਏ ਕਮਾ ਰਿਹਾ ਫੇਰ ਜੇ ਰੱਬ (ਪਰਮੇਸਰ) ਹੈ ਈ ਨੀ ਤਾ ਪਰਮੇਸਰ ਦੁਆਰ ਕਿਓ ਬੰਦ ਕਰੋ ਸਭ ਗਿਆਨ ਸਭ ਕੋਲ ਆਪਣੇ ਹਿੱਸੇ ਦਾ ਹੁੰਦਾ ਈ ਏ ਤੁਸੀ ਕਦੇ ਮਹੀਨਾ ਵਾਰ ਦਿਵਾਨ ਕਦੇ ਪਿੰਡਾ ਚ ਦੁਆਨ ਫੇਰ ਜੇ ਇੱਕ ਬੰਦਾ ਘਰੇ ਨਿੱਤਨੇਮ ਕਰਕੇ ਕਦਰਤ ਦੇ ਖਿਲਾਫ ਜਾਦਾ ਤੁਸੀਂ ਤੇ ਦਿਵਾਨ ਦੇ ਨਾਂ ਤੇ ਆਪਣੇ ਨਾਲ ਆਪਣੇ ਹਜਾਰਾ ਭਗਤਾ ਨੂੰ ਕੁਦਰਤ ਦੇ ਖਿਲਾਫ ਲਿਜਾ ਕੇ ਕੇਹੜੇ ਰੱਬ ਦੇ ਦੀਵਾਨ ਲਾਓਨੇ ਓ ਲੋਕਾ ਨੂੰ ਆਪਣੇ ਘਰੇ ਕੰਮ ਕਰਨ ਦਿਓ ਤੇ ਇਮਾਨਦਾਰੀ ਨਾਲ ਜੇਹੜੇ ਪੈਸੇ ਓਹ ਸਿੰਘ ਦੇ ਮਕਾਨ ਲਈ ਇਕੱਠੇ ਕੀਤੇ ਸੀ ਜੀਹਨੇ ਨੇਤਰਹੀਣ ਬੀਬੀ ਨਾਲ ਸਾਦੀ ਕੀਤੀ ਸੀ ਓਹ ਪੈਸੇ ਓਹਨਾ ਨੂੰ ਦੇ ਦਿਓ ਜਾ ਬੱਚਿਆਂ ਦੇ ਨਾਂ ਮਕਾਨ ਬਣਾ ਦਿਓ ਬਾਕੀ ਸਾਰੀ ਪਰੋਪ੍ਰਟੀ ਵੇਚਕੇ ਲੋੜਬੰਦਾ ਚ ਵੰਡਦੋ

    • @ashokklair2629
      @ashokklair2629 Рік тому

      ਸ਼ਾੱਤ੍ਰ-ਦਿਮਾਗ ਢਢਰੀ, ਦਰਬਾਰ ਸਾ:& ਸੋਰੋਵਰਾ ਦੀ ਨਿੰਦਿਆ ਇਸ ਕਰਕੇ ਕਰਦੈ, ਕਿ ਸੰਗਤ ਦਰਬਾਰ ਸਾ: ਜਾਕੇ ਮੱਥਾ ਨਾ ਟੇਕਣ, ਸਿਰਫ ਪਰਮੇਸਰਦੁਆਰ ਆ ਕੇ, ਸਵਿਮਿੰਗਪੂਲ ਵਿਚ ਇਸਨਾਨ ਕਰਨ।
      ਸ਼ਾਤੱਰ*ਦਿਮਾਗ ਢਢਰੀਆ ਵਾਲਾ, ਸਿਖਕੌਮ ਨੂੰ ਸੁੰਨੀ & ਸ਼ੀਆ ਵਾੰਗ ਦੋਫਾੜ ਕਰਨ ਚਾਹੁੰਦੈ।
      ਜੋ 1978 ਦੇ ਨਿਰੰਕਾਰੀਆਂ ਵਾਂਗ ਸਿਖਕੌਮ ਸੰਸਥਾ ਦੇ ਬਰਾਬਰ, , ਆਪਦੀ ਅਲੱਗ **(ਸੰਸਥਾ)** ਬਣਾਉਣੀ ਚਾਹੁੰਦੈ ।
      ਢਢਰੀ ਪਾਰਟੀ ਨੇ ਸੁੰਨੀ & ਸ਼ੀਆ ਵਾੰਗ ਸਿਖਕੌਮ ਨੂੰ ਦੋਫਾੜ ਕਰਨੈ। ਪਾੜੋ ਤੇ ਰਾਜ ਕਰੋ ਦਾ ਮਿਸ਼ਨ ਹੈ।
      ਜਿਵੇ ਸਰਕਾਰ ਦੀ ਸ਼ਹਿ ਤੇ, 1978 ਵਿਚ ਨਿਰੰਕਾਰੀਆ ਨੇ ਸਿਖਕੌਮ ਨਾਲ ਧ੍ਰੋਹ ਕੀਤਾ, ਇਸੇ ਤਰਾ ਢਢਰੀ ਦਾ ਮਿਸ਼ਨ ਹੈ।

  • @SandeepSingh-mu4ws
    @SandeepSingh-mu4ws 4 роки тому +9

    Sarowar nu ganda pani pani kehan vale galat ne mera ta kohadh he otho door hoya c 5 sunday ishanan karan nal eh shardha de gall hundi hai mai dhihadi vich 3 time sitrajin khanda c waheguru ji ne mehar kiti mai sahi ho gya waheguru ji ka kalsa vahiguru ji ki fatih

    • @gurpreetsidhu5412
      @gurpreetsidhu5412 4 роки тому

      Sandeep Singh frr bai jo pigalwarda siahib ch ehne lokk ne
      Ohnu nu v shi krdo
      Its a mindset

    • @gurcharnsinghbhola2844
      @gurcharnsinghbhola2844 4 роки тому

      @@gurpreetsidhu5412 ਸੱਚਮੁੱਚ ਹੀ ਢੱਡਰੀ ਟੈਪੂ ਦੀਆ ਭੇਡਾ ਬਹੁਤ ਨੇ ।

  • @santokhathwal1423
    @santokhathwal1423 4 роки тому +16

    ਦੇਖੋ ਸਿੱਘ ਦੀ ਬੋਲੀ ਵਿੱਚ ਨਿਮਰਤਾ। ਦੁਜੇ ਪਾਸੇ ਢਡਰੀ ਵਾਲੇ ਦਾ ਹੰਕਾਰ। ਹੁਣ ਢਡਰੀ ਵਾਲਾ ਜਵਾਬ ਦੇਵੇ। ਢਡਰੀ ਝੁਠਾ ਹੋਣ ਕਰਕੇ ਗੱਲ ਨਹੀਂ ਕਰਦਾ। ਢਡਰੀ ਦੇ ਅੰਨ੍ਹੇ ਸਰਧਾਲੂ ਪਛਤਾਉਣਗੇ। ਇਸ ਸਿੰਘ ਵੱਲੋਂ ਬਹੁੱਤ ਹੀ ਨਿਮਰਤਾ ਨਾਲ ਗੱਲ ਕਰਦੇ ਹਨ। ਇਸ ਤਰਾਂ ਦੇ ਸਿੰਘ ਸੱਚੇ ਟਕਸਾਲੀ ਹਨ। ਜੇ ਕਰ ਢਡਰੀ ਦਸਮ ਗਰੰਥ ਨਹੀਂ ਮੰਨਦੇ ਤਾਂ ਸੰਗਤ ਨੂੰ ਅੰਮਿ੍ਰਤ ਕਿਉਂ ਛਕਾਉਂਦੇ ਹੋ ਤਾਂ ਆਪ ਵੀ ਅੰਮਿ੍ਰਤ ਛਕ ਚੁੱਕੇ ਹੋ। ਲੋਕਾਂ ਨੂੰ ਕਿਉਂ ਦੁਭਧਾ ਵਿੱਚ ਪਾਉਂਦੇ ਹੋ।

    • @VikramSingh-pu3zz
      @VikramSingh-pu3zz 4 роки тому

      ਸਹੀ ਕਿਹਾ ਵੀਰ ਜੀ
      ua-cam.com/video/jVCasU7NIJE/v-deo.html

    • @ashokklair2629
      @ashokklair2629 Рік тому +1

      ਸ਼ਾਤੱਰ*ਦਿਮਾਗ ਢਢਰੀਆ ਵਾਲਾ, ਸਿਖਕੌਮ ਨੂੰ ਸੁੰਨੀ & ਸ਼ੀਆ ਵਾੰਗ ਦੋਫਾੜ ਕਰਨ ਚਾਹੁੰਦੈ।
      ਜੋ 1978 ਦੇ ਨਿਰੰਕਾਰੀਆਂ ਵਾਂਗ ਸਿਖਕੌਮ ਸੰਸਥਾ ਦੇ ਬਰਾਬਰ, , ਆਪਦੀ ਅਲੱਗ **(ਸੰਸਥਾ)** ਬਣਾਉਣੀ ਚਾਹੁੰਦੈ ।
      ਢਢਰੀ ਪਾਰਟੀ ਨੇ ਸੁੰਨੀ & ਸ਼ੀਆ ਵਾੰਗ ਸਿਖਕੌਮ ਨੂੰ ਦੋਫਾੜ ਕਰਨੈ। ਪਾੜੋ ਤੇ ਰਾਜ ਕਰੋ ਦਾ ਮਿਸ਼ਨ ਹੈ।
      ਜਿਵੇ ਸਰਕਾਰ ਦੀ ਸ਼ਹਿ ਤੇ, 1978 ਵਿਚ ਨਿਰੰਕਾਰੀਆ ਨੇ ਸਿਖਕੌਮ ਨਾਲ ਧ੍ਰੋਹ ਕੀਤਾ, ਇਸੇ ਤਰਾ ਢਢਰੀ ਦਾ ਮਿਸ਼ਨ ਹੈ।

    • @ashokklair2629
      @ashokklair2629 Рік тому +1

      ਇਹ ਢਢਰੀ ਬਹੁਤ ਹੀ **(ਸ਼ਾੱਤਰ*ਦਿਮਾਗ)** ਹੈ। ਜਿਸਨੇ ਸ੍ਰੀ ਗੁਰੂ ਗ੍ਰੰਥ ਸਾ: ਜੀ ਤੋ ਹੀ ਥੋੜਾ ਜਿਹਾ *(ਗਿਆਨ)* ਲੈਕੇ, & *(ਗਿਆਨ-ਗੁਰੂ)** ਦੀ **(ਆੜ))** ਵਿਚ,,, ਆਪਣੇ ਹੀ ਗੁਰੂ,, (ਸ੍ਰੀ ਗੁਰੂ ਗ੍ਰੰਥ ਸਾ: ਜੀ ਨੂੰ ਇਕ ਮਾਮੂਲੀ ਜਰੀਆ, ਮਾਮੂਲੀ ਕਿਤਾਬ ਕਹਿਣ ਵਾਲਾ **ਆਕ੍ਰਿਤਘਣ** ਹੁੰਦੈ।
      👉🏿ਜਿਵੇ ਕੋਈ ਅੰਧੇਰੇ ਵਿਚ ਠੋਕਰਾ ਖਾਂਦੇ ਨੂੰ ਕੋਈ ਬੰਦਾ (ਟੌਰਚ🔦) ਦੇ ਦੇਵੇ। ਤੇ ਅੰਧੇਰੇ ਵਿਚ ਭਟਕਣ ਵਾਲਾ, ਟੌਰਚ ਤੋ ਥੋੜਾ *(ਚਾਨਣ)* ਲੈ ਕੇ ਥੋੜਾ ਰਸਤਾ ਦੇਖਕੇ, ਆਪਣਾ ਉਲੂ ਸਿੱਧਾ ਕਰਕੇ, ਫਿਰ ਲੋਕਾਂ ਨੂੰ ਆਪਣੇ ਪਿਛੇ ਲਾਉਣ ਲਈ ਕਹੇ ਕਿ ਆਜੋ ਲੋਕੋ, ਹੁਣ ਮੈ ਤੁਹਾਨੂੰ **ਚਾਨਣ))** ਦੇਵਾਗਾ। ਤੇ (ਟੌਰਚ🔦) ਤਾ ਇਕ ਮਾਮੂਲੀ ਜਰੀਆ ਹੀ ਹੈ। ਸੋ ਇਹ ਕੰਮ 1978 ਵਿਚ ਨਿਰੰਕਾਰੀ*ਗੁਰਬਚਨ ਸਿੰਘ ਕਰਦਾ ਸੀ। ਸੋ ਇਹ ਕੰਮ ਢਢਰੀ ਦਾ ਹੈ।
      ‌ਸ਼ਾਤੱਰ*ਦਿਮਾਗ ਢਢਰੀ, ਸਿਖਕੌਮ ਨੂੰ 1978 ਦੇ ਨਿਰੰਕਾਰੀਆ ਵਾੰਗ, ਸੁੰਨੀ & ਸ਼ੀਆ ਵਾੰਗ ਦੋਫਾੜ ਕਰਨ ਚਾਹੁੰਦੈ। ਅਤੇ ਸਿਖਕੌਮ ਸੰਸਥਾ ਦੇ ਬਰਾਬਰ, , ਆਪਦੀ ਅਲੱਗ **(ਸੰਸਥਾ)** ਬਣਾਉਣੀ ਚਾਹੁੰਦੈ ।
      ਜਿਵੇ ਸਰਕਾਰ ਦੀ ਸ਼ਹਿ ਤੇ, 1978 ਵਿਚ ਨਿਰੰਕਾਰੀਆ ਨੇ ਸਿਖਕੌਮ ਨਾਲ ਧ੍ਰੋਹ ਕੀਤਾ, ਇਸੇ ਤਰਾ ਢਢਰੀ ਦਾ ਮਿਸ਼ਨ ਹੈ।

  • @SandeepSingh-jv8qf
    @SandeepSingh-jv8qf 4 роки тому +17

    ਢੱਡਰੀਆਂ ਨੂੰ ਜਿਆਦਾ ਪਾਵਰ ਮਿਲ ਗਈ ਹੰਕਾਰ ਗਿਆ

  • @bills9813
    @bills9813 4 роки тому +4

    ਜਣਿਆਂ ਖਣਿਆ ਉਠ ਕੇ ਢੰਡਰੀਆ ਵਾਲੇ ਨੂੰ ਚਣੋਤੀਆ ਦੇਣ ਲੱਗ ਜਾਦੈ ਟੀ ਵੀ ਤੇ ਵਿਚਾਰ ਕਰਲੋ ਉਹ ਤਾਂ ਤਿਆਰ ਹੈ ਨਾਲੇ ਸੰਗਤਾਂ ਨੂੰ ਪਤਾ ਲੱਗਜੂ ਫਾਲਤੂ ਗੱਲਾ ਕਰਨ ਦਾ ਫਾਇਦਾ

    • @balrajsinghplayhouse7270
      @balrajsinghplayhouse7270 4 роки тому

      Bhaji ihna bandia da kujh nahi ho sakda, ihnaa nu pata hi nahi ki gal hun banda maaran te saja divaun tak nahi reh gai, hun taan bhai saahb ehnaa diyaan dukaana band kra ke hi hatan ge

    • @JagroopSingh-no7xy
      @JagroopSingh-no7xy Рік тому

      ਦੁੱਕਾਨ ਤਾ ਢਂਡਰੀ ਵਾਲੇ ਬੋਡੀ ਦੀ ਬਂਦ ਹੋ ਗਈ

    • @ashokklair2629
      @ashokklair2629 Рік тому

      ਸ਼ਾਤੱਰ*ਦਿਮਾਗ ਢਢਰੀਆ ਵਾਲਾ, ਸਿਖਕੌਮ ਨੂੰ ਸੁੰਨੀ & ਸ਼ੀਆ ਵਾੰਗ ਦੋਫਾੜ ਕਰਨ ਚਾਹੁੰਦੈ।
      ਜੋ 1978 ਦੇ ਨਿਰੰਕਾਰੀਆਂ ਵਾਂਗ ਸਿਖਕੌਮ ਸੰਸਥਾ ਦੇ ਬਰਾਬਰ, , ਆਪਦੀ ਅਲੱਗ **(ਸੰਸਥਾ)** ਬਣਾਉਣੀ ਚਾਹੁੰਦੈ ।
      ਢਢਰੀ ਪਾਰਟੀ ਨੇ ਸੁੰਨੀ & ਸ਼ੀਆ ਵਾੰਗ ਸਿਖਕੌਮ ਨੂੰ ਦੋਫਾੜ ਕਰਨੈ। ਪਾੜੋ ਤੇ ਰਾਜ ਕਰੋ ਦਾ ਮਿਸ਼ਨ ਹੈ।
      ਜਿਵੇ ਸਰਕਾਰ ਦੀ ਸ਼ਹਿ ਤੇ, 1978 ਵਿਚ ਨਿਰੰਕਾਰੀਆ ਨੇ ਸਿਖਕੌਮ ਨਾਲ ਧ੍ਰੋਹ ਕੀਤਾ, ਇਸੇ ਤਰਾ ਢਢਰੀ ਦਾ ਮਿਸ਼ਨ ਹੈ।

  • @inderjeetsingh1578
    @inderjeetsingh1578 4 роки тому +10

    ਬੰਦਾ ਟਕਸਾਲ ਨੇ ਨਹੀਂ ਮਾਰਿਆ, ਟਕਸਾਲ ਨਾਲ ਵੈਰ ਬਹੁਤ ਵੱਡੀ ਗਲਤੀ ਹੈ

    • @mukhtiarsingh4875
      @mukhtiarsingh4875 4 роки тому +2

      ਦਾਹੜਾ ਰੱਖ ਕੇ ਕੁਤੇ ਦੀਆ ਪੂਤਾ ਹਾਇਲ ਭੀ ਝੂਠ ਬੋਲਦਾ ਪਿਆ ਹਰਾਮਜਾਦਯਾ ਕੁਟੀਆ ਹੋਰ ਤੇਰੀ ਕੀੜੇ ਮਾਂ ਦੇ ਯਾਰ ਨੇ ਮਾਰਿਆ ਹਰਾਮਜਦ੍ਯ ਕੁਤਿਆਂ

    • @amritpalsinghamritpal5621
      @amritpalsinghamritpal5621 4 роки тому +1

      ਹੋਰ ਕਿਨੇ ਮਾਰਿਆ

  • @kulweerkaur1111
    @kulweerkaur1111 4 роки тому +9

    ਢੱਡਰੀਆਂ ਵਾਲੇ ਨੂੰ ਸਭ ਤੋਂ ਪਹਿਲਾਂ ਤਾਂ ਇਹ ਪੁੱਛੋ ਵੀ ਤੂੰ ਸਿੱਖਿਆ ਕਿੱਥੋਂ ਪ੍ਰਾਪਤ ਕੀਤੀ ਸੀ ਸੰਤ ਬਣਨ ਲਈ..!!

    • @ashokklair2629
      @ashokklair2629 Рік тому +1

      ਸ਼ਾਤੱਰ*ਦਿਮਾਗ ਢਢਰੀਆ ਵਾਲਾ, ਸਿਖਕੌਮ ਨੂੰ ਸੁੰਨੀ & ਸ਼ੀਆ ਵਾੰਗ ਦੋਫਾੜ ਕਰਨ ਚਾਹੁੰਦੈ।
      ਜੋ 1978 ਦੇ ਨਿਰੰਕਾਰੀਆਂ ਵਾਂਗ ਸਿਖਕੌਮ ਸੰਸਥਾ ਦੇ ਬਰਾਬਰ, , ਆਪਦੀ ਅਲੱਗ **(ਸੰਸਥਾ)** ਬਣਾਉਣੀ ਚਾਹੁੰਦੈ ।
      ਢਢਰੀ ਪਾਰਟੀ ਨੇ ਸੁੰਨੀ & ਸ਼ੀਆ ਵਾੰਗ ਸਿਖਕੌਮ ਨੂੰ ਦੋਫਾੜ ਕਰਨੈ। ਪਾੜੋ ਤੇ ਰਾਜ ਕਰੋ ਦਾ ਮਿਸ਼ਨ ਹੈ।
      ਜਿਵੇ ਸਰਕਾਰ ਦੀ ਸ਼ਹਿ ਤੇ, 1978 ਵਿਚ ਨਿਰੰਕਾਰੀਆ ਨੇ ਸਿਖਕੌਮ ਨਾਲ ਧ੍ਰੋਹ ਕੀਤਾ, ਇਸੇ ਤਰਾ ਢਢਰੀ ਦਾ ਮਿਸ਼ਨ ਹੈ।

  • @sukhwindersukhi8301
    @sukhwindersukhi8301 4 роки тому +8

    👋👋👋👋👋ਬਹੁਤ ਵਧੀਆ ਵੀਚਾਰ ਭਾਈ ਸਾਹਿਬ ਦੇ 🙏🙏🙏🙏🙏

  • @surendarsingh1147
    @surendarsingh1147 4 роки тому +10

    ਬਹੁਤ ਹੀ ਵਧੀਆ ਤਰੀਕੇ ਨਾਲ ਸਾਰਾ ਕੁਝ ਪੇਸ਼ ਕੀਤਾ ਬਹੁਤ ਬਹੁਤ ਧੰਨਵਾਦ ਵੀਰ ਜੀ ਦਾ

  • @KuldeepSingh-vv6dm
    @KuldeepSingh-vv6dm Рік тому

    ਭਾਈ ਸਾਹਿਬ ਜੀ ਵਹਿਗੁਰੂ ਜੀ ਤੁਹਾਡੇ ਉੱਪਰ ਮਹੇਰ ਭਰਿਆ ਹੱਥ ਰੱਖਣ ਬਹੁਤ ਹੀ ਵਧੀਆ ਢੰਗ ਨਾਲ ਵਿਚਾਰ ਪੇਸ਼ ਕੀਤੇ ਤੇ ਸਬੂਤਾ ਸਮੇਤ ਸੱਚ ਝੂਠ ਨੂੰ ਨੰਗਾ ਕੀਤਾ ਹੋਰ ਸਾਧੂ ਸੰਤ ਭਾਈ ਕਾਰ ਸੇਵਾ ਵਾਲੇ ਸਾਰੇ ਤੁਹਾਡੇ ਨਾਲ ਸੀ ਹੋਰ ਕੀ ਕਰਨ ਵਹਿਗੁਰੂ ਜੀ

    • @ashokklair2629
      @ashokklair2629 Рік тому

      ਸ਼ਾਤੱਰ*ਦਿਮਾਗ ਢਢਰੀਆ ਵਾਲਾ, ਸਿਖਕੌਮ ਨੂੰ ਸੁੰਨੀ & ਸ਼ੀਆ ਵਾੰਗ ਦੋਫਾੜ ਕਰਨ ਚਾਹੁੰਦੈ।
      ਜੋ 1978 ਦੇ ਨਿਰੰਕਾਰੀਆਂ ਵਾਂਗ ਸਿਖਕੌਮ ਸੰਸਥਾ ਦੇ ਬਰਾਬਰ, , ਆਪਦੀ ਅਲੱਗ **(ਸੰਸਥਾ)** ਬਣਾਉਣੀ ਚਾਹੁੰਦੈ ।
      ਢਢਰੀ ਪਾਰਟੀ ਨੇ ਸੁੰਨੀ & ਸ਼ੀਆ ਵਾੰਗ ਸਿਖਕੌਮ ਨੂੰ ਦੋਫਾੜ ਕਰਨੈ। ਪਾੜੋ ਤੇ ਰਾਜ ਕਰੋ ਦਾ ਮਿਸ਼ਨ ਹੈ।
      ਜਿਵੇ ਸਰਕਾਰ ਦੀ ਸ਼ਹਿ ਤੇ, 1978 ਵਿਚ ਨਿਰੰਕਾਰੀਆ ਨੇ ਸਿਖਕੌਮ ਨਾਲ ਧ੍ਰੋਹ ਕੀਤਾ, ਇਸੇ ਤਰਾ ਢਢਰੀ ਦਾ ਮਿਸ਼ਨ ਹੈ।

  • @jaspalkomal
    @jaspalkomal 4 роки тому +8

    ਛਬੀਲ ਹਮਲੇ ਦਾ ਜਵਾਬ ਨਹੀਂ ਦਿੱਤਾ

    • @gurcharnsinghbhola2844
      @gurcharnsinghbhola2844 4 роки тому +2

      Jaspal singh ਜਦੋ ਦੁਬਾਰਾ ਛਬੀਲ ਲਾਉਣਗੇ ਜਵਾਬ ਵੀ ਉਸ ਦਿਨ ਮਿਲ ਜਾਉਗਾ ।

    • @ashokklair2629
      @ashokklair2629 Рік тому

      ਸ਼ਾਤੱਰ*ਦਿਮਾਗ ਢਢਰੀਆ ਵਾਲਾ, ਸਿਖਕੌਮ ਨੂੰ ਸੁੰਨੀ & ਸ਼ੀਆ ਵਾੰਗ ਦੋਫਾੜ ਕਰਨ ਚਾਹੁੰਦੈ।
      ਜੋ 1978 ਦੇ ਨਿਰੰਕਾਰੀਆਂ ਵਾਂਗ ਸਿਖਕੌਮ ਸੰਸਥਾ ਦੇ ਬਰਾਬਰ, , ਆਪਦੀ ਅਲੱਗ **(ਸੰਸਥਾ)** ਬਣਾਉਣੀ ਚਾਹੁੰਦੈ ।
      ਢਢਰੀ ਪਾਰਟੀ ਨੇ ਸੁੰਨੀ & ਸ਼ੀਆ ਵਾੰਗ ਸਿਖਕੌਮ ਨੂੰ ਦੋਫਾੜ ਕਰਨੈ। ਪਾੜੋ ਤੇ ਰਾਜ ਕਰੋ ਦਾ ਮਿਸ਼ਨ ਹੈ।
      ਜਿਵੇ ਸਰਕਾਰ ਦੀ ਸ਼ਹਿ ਤੇ, 1978 ਵਿਚ ਨਿਰੰਕਾਰੀਆ ਨੇ ਸਿਖਕੌਮ ਨਾਲ ਧ੍ਰੋਹ ਕੀਤਾ, ਇਸੇ ਤਰਾ ਢਢਰੀ ਦਾ ਮਿਸ਼ਨ ਹੈ।

    • @ashokklair2629
      @ashokklair2629 Рік тому

      ਸਾੱਰ ਦਿਮਾਗ ਢਢਰੀ ਜੈਸੇ ਜਾਣਬੁਝ ਕੇ, ਕਿਸੇ ਨਾ ਕਿਸੇ ਨੂੰ ਦੋਬਾਰਾ ਛਬੀਲ ਲਗਵਾਉਣ ਲਈ ਮਜਬੂਰ ਕਰੇਗਾ।

  • @bhaivarindersinghakarpuri3228
    @bhaivarindersinghakarpuri3228 4 роки тому +2

    Bahut chardikala ji

  • @Bhupindersingh-yl6xe
    @Bhupindersingh-yl6xe 4 роки тому +4

    Very good bhai saheb ji

  • @VikramSingh-pu3zz
    @VikramSingh-pu3zz 4 роки тому +14

    ਬਹੁਤ ਵਧੀਆ ਬਾਬਾ ਜੀ

  • @amritpalsinghsingh1387
    @amritpalsinghsingh1387 4 роки тому +17

    ਢਡਰੀ ਗਾਂਢੂ ਨੇਕੀ ਦਾ ਸਾਂਢੂ

  • @deepchatha4143
    @deepchatha4143 4 роки тому +8

    ਵਾਹਿਗੁਰੂ ਜੀ ਬਹੁਤ ਹੀ ਸੋਹਣੇ ਢੰਗ ਨਾਲ ਪੇਸ਼ ਕੀਤਾ ਗਿਆ ਮਸਲਾ ਕੀ ਸੀ

  • @pritpalsingh9921
    @pritpalsingh9921 4 роки тому

    ਵਾਹਿਗੁਰੂ ਮੇਹਰ ਕਰਨ ਜੀ

  • @HarpreetSingh-cs1rk
    @HarpreetSingh-cs1rk 4 роки тому

    ਬਹੁਤ ਵਧੀਆ ਵਿਚਾਰ ਚਰਚਾ ਕੀਤੀ ਗਈ ਹੈ ਜੀ

  • @SatnamSingh-hj1gl
    @SatnamSingh-hj1gl 4 роки тому +7

    ਜੇ ਕਰ ਟਕਸਾਲੀਆਂ ਨੂੰ ਪਤਾ ਧੁੰਮਾਂ ਬੰਦਾ ਮਾੜਾ ਇਸ ਨੂੰ ਆਗੂ ਕੀ ਫੜਨ ਵਾਸਤੇ ਬਣਾਇਆ ਦੱਸਿਉ

    • @gurcharnsinghbhola2844
      @gurcharnsinghbhola2844 4 роки тому

      Satnam Singh ਜਦੋ ਭੇਡਾ ਨੂੰ ਪਤਾ ਹੈ ਕਿ ਢੱਡਰੀ ਟੈਪੂ ਹੈ ਫੇਰ ਇਹਨੂੰ ਪ੍ਰਚਾਰਕ ਕਿਸ ਨੇ ਬਣਾਇਆ ਹੈ

    • @SatnamSingh-hj1gl
      @SatnamSingh-hj1gl 4 роки тому

      @@gurcharnsinghbhola2844 ਬ੍ਰਹਮ ਗਿਆਨ ਕੀ ਗਤ ਬ੍ਰਹਮ ਗਿਆਨੀ ਜਾਣੇ । ਭੁਲਰ ਜੀ

  • @surjitsinghshahabpur9637
    @surjitsinghshahabpur9637 4 роки тому +10

    ਇਹ ਤਰੀਕਾ ਸਹੀ ਗੱਲ ਕਰਨ ਦਾ

  • @inderjitsingh4050
    @inderjitsingh4050 4 роки тому

    Wa ji wa veere anand a gya

  • @nanaksarthathbarundi
    @nanaksarthathbarundi 4 роки тому +26

    ਬਹੁਤ ਵਧੀਆ ਵੀਰ ਜੀ

  • @GurjantSingh-nv1um
    @GurjantSingh-nv1um 4 роки тому

    ਬਹੁਤ ਵਧੀਆ ਖਾਲਸਾ ਜੀ ਚੜ੍ਹਦੀਕਲਾ ਖਾਲਸਾ ਜੀ

  • @ManinderSingh-tv9jm
    @ManinderSingh-tv9jm 4 роки тому +1

    Bilkul sahi gal kahi

  • @avtargrewal3723
    @avtargrewal3723 4 роки тому +5

    ਉਹ ਢੰਡਰੀ ਤੁੰ ਕਿਉਂ ਬੋਲਦਾਂ ਦਰਬਾਰ ਸਾਹਿਬ ਜੀ ਵਿੱਚ ਸਰੋਵਰ ਦੇ ਜਲ ਰੂਪੀ ਅੰਮ੍ਰਿਤ ਨੂੰ ਕਦੇ ਪਾਣੀ ਕਦੇ ਇਸ ਵਿੱਚ ਕਾਹਦੀ ਸਕਤੀ ਹੈ ਕਦੇ ਸੰਤਾਂ ਬਾਬਾ ਜਰਨੈਲ ਸਿੰਘ ਜੀ ਨੁੰ ਕੇਹ ਰਿਹਾ ਮੈ ਸਹੀਦ ਨਹੀ ਮੰਨਦਾ ਕਿਉਂ ਤੁੰ ਕਾਹਦਾ ਪ੍ਰਚਾਰਕ ਹੇਂ ਤੇਨੁੰ ਇਹੋ ਜਿਹੇ ਬੋਲ ਨਹੀਂ ਬੋਲਣੇ ਚਾਹੀਦੇ

    • @BalvirSingh-bx1ex
      @BalvirSingh-bx1ex 4 роки тому

      Ajnala sant Baba Bhindrawalea nu shahid nahin mnda ohde bare ki vichar hai???
      Ranjit Singh kis waqat keha ke oh shahid nahin mnda???

    • @ashokklair2629
      @ashokklair2629 Рік тому +1

      ਸ਼ਾਤੱਰ*ਦਿਮਾਗ ਢਢਰੀਆ ਵਾਲਾ, ਸਿਖਕੌਮ ਨੂੰ ਸੁੰਨੀ & ਸ਼ੀਆ ਵਾੰਗ ਦੋਫਾੜ ਕਰਨ ਚਾਹੁੰਦੈ।
      ਜੋ 1978 ਦੇ ਨਿਰੰਕਾਰੀਆਂ ਵਾਂਗ ਸਿਖਕੌਮ ਸੰਸਥਾ ਦੇ ਬਰਾਬਰ, , ਆਪਦੀ ਅਲੱਗ **(ਸੰਸਥਾ)** ਬਣਾਉਣੀ ਚਾਹੁੰਦੈ ।
      ਢਢਰੀ ਪਾਰਟੀ ਨੇ ਸੁੰਨੀ & ਸ਼ੀਆ ਵਾੰਗ ਸਿਖਕੌਮ ਨੂੰ ਦੋਫਾੜ ਕਰਨੈ। ਪਾੜੋ ਤੇ ਰਾਜ ਕਰੋ ਦਾ ਮਿਸ਼ਨ ਹੈ।
      ਜਿਵੇ ਸਰਕਾਰ ਦੀ ਸ਼ਹਿ ਤੇ, 1978 ਵਿਚ ਨਿਰੰਕਾਰੀਆ ਨੇ ਸਿਖਕੌਮ ਨਾਲ ਧ੍ਰੋਹ ਕੀਤਾ, ਇਸੇ ਤਰਾ ਢਢਰੀ ਦਾ ਮਿਸ਼ਨ ਹੈ।

    • @ashokklair2629
      @ashokklair2629 Рік тому +1

      ਢਢਰੀ, ਦਰਬਾਰ ਸਾ:& ਸੋਰੋਵਰਾ ਦੀ ਨਿੰਦਿਆ ਇਸ ਕਰਕੇ ਕਰਦੈ, ਕਿ ਸੰਗਤ ਦਰਬਾਰ ਸਾ: ਜਾਕੇ ਮੱਥਾ ਨਾ ਟੇਕਣ, ਸਿਰਫ ਪਰਮੇਸਰਦੁਆਰ ਆ ਕੇ, ਸਵਿਮਿੰਗਪੂਲ ਵਿਚ ਇਸਨਾਨ ਕਰਨ।

  • @ਸੁਖਦੀਪਸਿੰਘ-ਦ5ਘ

    🙏 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ🙏

  • @GurdeepSingh-pv8bw
    @GurdeepSingh-pv8bw 4 роки тому +2

    ਵੀਰ ਜੀ ਹਰ ਸਿਖ ਹਰ ਰੋਜ ਨਿਤਨੇਮ ਚ ਜਾ ਅੰਮ੍ਰਿਤ ਸੰਚਾਰ ਹੁੰਦਾ ਵਾ ਦਸਮ ਗਰੰਥ ਦੀਆ 4 ਬਾਣੀਆ ਪੜਦੇ ਹਾ ਇਕ ਜਾਪ ਸਾਹਿਬ ਦੂਜੀ ਸਵੈਯੈ ਤੀਜੀ ਚੌਪਈ ਸਾਹਿਬ ਚੌਥੀ ਅਰਦਾਸ ਜੋ ਦਸਮ ਗਰੰਥ ਵਿਚੋ ਹੈ ਗੁਰ ਤੇਗਬਹਾਦਰ ਸਿਮਰਿਐ ਘਰ ਨੌ ਨਿਧਿ ਆਵੈ ਧਾਇ ਸਭ ਥਾਂਈ ਹੋਇ ਸਹਾਇ ਤੱਕ ,

    • @cmrshorts5576
      @cmrshorts5576 4 роки тому

      ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਨਾਮੁ ਖਾਲਸੇ ਪੰਥ ਨੇ ਲਿਖਿਆ ਹੈ ਜੀ

  • @tractorlover-o1g
    @tractorlover-o1g 4 роки тому +9

    ਭਾਈ ਸਾਹਿਬ ਜੀ ਛਬੀਲ ਵਾਲੀ ਗੱਲ ਸਹੀ ਤਰੀਕੇ ਨਾਲ ਪੇਸ਼ ਕਰੋ ਛਬੀਲ ਲਗਾ ਕੇ ਬੰਦਾ ਮਾਰਨਾ ਉਹ ਵੀ ਟਕਸਾਲ ਵਿੱਚ ਦੱਸਿਆ ਜਾਂਦਾ ਹੈ

  • @deolsab7393
    @deolsab7393 4 роки тому +31

    Khalisatan Zindabad

  • @ShamsherSingh-ff5jg
    @ShamsherSingh-ff5jg 4 роки тому +4

    ਇਸੁ ਢਾਡੀ ਦੀ ਦਕਾਨ ਦਾ ਮਸਲਾ ਤਾਂ ਕਰਕੇ ਪਿੱਟ ਰਿਹਾ

  • @gurnambhullar5520
    @gurnambhullar5520 4 роки тому +4

    ਅਸੀ ਤਾ ਪੂਰਾ ਪੰਜਾ ਬਾਣੀਆ ਦਾ ਨਿਤਨੇਮ ਕਰਾਗੇ ਢਢਰੀ ਦੇ ਨੀਮਗਰ ਲਗਣਾ ਅਸੀ ਗੁਰੂ ਗੋਬਿਦ ਸਿਘ ਜੀ ਨੂੰ ਮਨਦੇ ਹਾ

    • @ashokklair2629
      @ashokklair2629 Рік тому

      ਸ਼ਾਤੱਰ*ਦਿਮਾਗ ਢਢਰੀਆ ਵਾਲਾ, ਸਿਖਕੌਮ ਨੂੰ ਸੁੰਨੀ & ਸ਼ੀਆ ਵਾੰਗ ਦੋਫਾੜ ਕਰਨ ਚਾਹੁੰਦੈ।
      ਜੋ 1978 ਦੇ ਨਿਰੰਕਾਰੀਆਂ ਵਾਂਗ ਸਿਖਕੌਮ ਸੰਸਥਾ ਦੇ ਬਰਾਬਰ, , ਆਪਦੀ ਅਲੱਗ **(ਸੰਸਥਾ)** ਬਣਾਉਣੀ ਚਾਹੁੰਦੈ ।
      ਢਢਰੀ ਪਾਰਟੀ ਨੇ ਸੁੰਨੀ & ਸ਼ੀਆ ਵਾੰਗ ਸਿਖਕੌਮ ਨੂੰ ਦੋਫਾੜ ਕਰਨੈ। ਪਾੜੋ ਤੇ ਰਾਜ ਕਰੋ ਦਾ ਮਿਸ਼ਨ ਹੈ।
      ਜਿਵੇ ਸਰਕਾਰ ਦੀ ਸ਼ਹਿ ਤੇ, 1978 ਵਿਚ ਨਿਰੰਕਾਰੀਆ ਨੇ ਸਿਖਕੌਮ ਨਾਲ ਧ੍ਰੋਹ ਕੀਤਾ, ਇਸੇ ਤਰਾ ਢਢਰੀ ਦਾ ਮਿਸ਼ਨ ਹੈ।

  • @ManinderSingh-oe8tn
    @ManinderSingh-oe8tn 4 роки тому +16

    Sikh. N. Sikh n. Mare a. Kom. Kade. N. Hare

  • @opferrfairgaming3783
    @opferrfairgaming3783 4 роки тому +3

    ਮੀਡੀਆ ਦਾ ਵੀ ਬੇੜਾ ਗਰਕ ਹੋ ਗਿਆ ਇਹ ਮਸੰਦ ਝੂਠ ਬੋਲਣ ਡਿਆ ਜੋ ਕਰਨਾ ਕਰਲੋ ਮਸੰਦੋ ਅਸੀਂ ਸਾਰੇ ਭਾਈ ਰਣਜੀਤ ਸਿੰਘ ਦੇ ਨਾਲ ਹਾ

  • @gulabsinghgulabsingh5321
    @gulabsinghgulabsingh5321 4 роки тому +5

    🙏🙏🙏🙏

  • @SurjitSingh-jt7pp
    @SurjitSingh-jt7pp 4 роки тому

    ਬਹੁਤ ਵਧੀਆ ਢੰਗ ਹੈ ਗੱਲ ਬਾਤ ਕਰਨ ਦਾ ਬਿਲਕੁਲ ਠੀਕ ਧੰਨਵਾਦ

  • @HarjinderSingh-un8tm
    @HarjinderSingh-un8tm 4 роки тому +6

    Niceg

  • @sahejtv13
    @sahejtv13 4 роки тому +4

    WaheguruJI

    • @surindersingh5696
      @surindersingh5696 4 роки тому

      Is dhadri nu kahnu swal kri jande ho yaar eh tan 8 fail landu admi ha is de palle kee ha jo jwab deve eh tan mari moti kidron parh sun ke suna janda

  • @HarjinderSingh-dl5wo
    @HarjinderSingh-dl5wo 4 роки тому +9

    Dhandrian wala bhai saab Jindabaad

  • @baljindersingh7322
    @baljindersingh7322 2 роки тому +1

    Gullela nal baaz ni mrde kaka ji
    Dhadrian wale kom de heere 🤟

  • @ShamsherSingh-ff5jg
    @ShamsherSingh-ff5jg 4 роки тому +1

    ਬੇ ਅਕਲਾ ਜਿਆ ਬੰਦਾ ਏ ਗੱਲਾਂ ਤੋਂ ਪਤਾ ਲੱਗਦਾ।

  • @kesarsingh7440
    @kesarsingh7440 Рік тому

    ਅਸਲ ਵਿੱਚ ਟਕਸਾਲ ਹੈ ਤਾਂ ਸਨਾਤਨੀਆ ਦੇ ਵਰੋਸਾਏ ਹੋਏ

  • @dupindersingh6002
    @dupindersingh6002 4 роки тому +2

    Ranjit singh chunda ohda kabja hove taksal te.hor kuch nhi oho jhe lok ne jo ohnu baba bna deta

  • @katariakataria9780
    @katariakataria9780 4 роки тому +3

    ਪੰਜਾਬ ਦੇ ਲੋਕੋ ਸੱਚ ਕਹਿਣਾ ਸੁਣਾ ਮੂਰਖ ਲੋਕਾਂ ਦੇ ਦਿਮਾਗ ਤੋਂ ਬਾਹਰ ਦੀ ਗੱਲ ਹੈ ਸੱਚ ਝੂਠ ਦਾ ਨਿਤਾਰਾ ਬਰਾਬਰ ਦਿਵਾਨ ਲਗਾਵੋ ਸੰਗਤ ਫੈਸਲਾ ਕਰ ਦੇਵੇਗੀ ਸਿੱਖ ਧਰਮ ਦੇ ਦਿਵਾਨਾ ਨੂੰ ਰੋਕਣਾ ਗੁੰਡਾਗਰਦੀ ਕਿਹਾ ਜਾ ਸਕਦਾ ਹੈ ਸੰਵਿਧਾਨ ਕਾਨੂੰਨ ਹਰ ਇਨਸਾਨ ਨੂੰ ਆਪਣੀ ਗੱਲ ਰੱਖਣ ਦੀ ਅਜ਼ਾਦੀ ਦਿੰਦਾ ਹੈ ਵਿਰੋਧ ਦਾ ਤਰੀਕਾ ਵੀ ਸੰਵਿਧਾਨਿਕ ਹੋਣਾ ਚਾਹਿਦਾ ਹੈ ਸ਼੍ਰੋਮਣੀ ਕਮੇਟੀ ਨੂੰ ਬਾਣੀ ਤੋਂ ਬਾਹਰ ਦੀਆਂ ਸਾਖੀਆਂ ਤੇ ਬੈਨ ਕਰ ਦੇਣਾ ਚਾਹਿਦਾ ਹੈ ਸੰਗਤ ਦਾ ਕੋਈ ਵਿਵਾਦ ਅੱਜ ਤੱਕ ਨਹੀਂ ਦੇਖਿਆ ਸਿਰਫ ਵੇਲੜੇ ਅਤੇ ਪਾਠੀਲਾਣੇ ਦਾ ਵਿਵਾਦ ਹੈ

    • @sukhjindersingh2621
      @sukhjindersingh2621 4 роки тому

      ਸੁਣਿਆ

    • @katariakataria9780
      @katariakataria9780 4 роки тому

      @@sukhjindersingh2621 ਕਾਕਾ ਜੀ ਜੋਂ ਲਿਖਿਆ ਪੜ੍ਹਿਆ ਲਿਖਣ ਬੋਲਣ ਤੋਂ ਹਰ ਇਨਸਾਨ ਦੀ ਲਿਆਕਤ ਬੁੱਧੀ ਦਾ ਸਾਹਮਣੇ ਵਾਲੇ ਨੂੰ ਪਤਾ ਚੱਲ ਜਾਂਦਾ ਹੈ ਮੇਰਾ ਵਾਲਾ ਲੋਕਾਂ ਨਾਲ ਰਹਿੰਦਾ ਹੈ ਸਿਆਣੇ ਬਣੋ ਜੀਓ ਔਰ ਜੀਨੇ ਦੋ ਬਾਣੀ ਕਹਿੰਦੀ ਹੈ

    • @ashokklair2629
      @ashokklair2629 Рік тому +1

      ਸ਼ਾਤੱਰ*ਦਿਮਾਗ ਢਢਰੀਆ ਵਾਲਾ, ਸਿਖਕੌਮ ਨੂੰ ਸੁੰਨੀ & ਸ਼ੀਆ ਵਾੰਗ ਦੋਫਾੜ ਕਰਨ ਚਾਹੁੰਦੈ।
      ਜੋ 1978 ਦੇ ਨਿਰੰਕਾਰੀਆਂ ਵਾਂਗ ਸਿਖਕੌਮ ਸੰਸਥਾ ਦੇ ਬਰਾਬਰ, , ਆਪਦੀ ਅਲੱਗ **(ਸੰਸਥਾ)** ਬਣਾਉਣੀ ਚਾਹੁੰਦੈ ।
      ਢਢਰੀ ਪਾਰਟੀ ਨੇ ਸੁੰਨੀ & ਸ਼ੀਆ ਵਾੰਗ ਸਿਖਕੌਮ ਨੂੰ ਦੋਫਾੜ ਕਰਨੈ। ਪਾੜੋ ਤੇ ਰਾਜ ਕਰੋ ਦਾ ਮਿਸ਼ਨ ਹੈ।
      ਜਿਵੇ ਸਰਕਾਰ ਦੀ ਸ਼ਹਿ ਤੇ, 1978 ਵਿਚ ਨਿਰੰਕਾਰੀਆ ਨੇ ਸਿਖਕੌਮ ਨਾਲ ਧ੍ਰੋਹ ਕੀਤਾ, ਇਸੇ ਤਰਾ ਢਢਰੀ ਦਾ ਮਿਸ਼ਨ ਹੈ।

  • @karanjitsingh6423
    @karanjitsingh6423 4 роки тому +13

    Good

  • @amriksingh-hg8xn
    @amriksingh-hg8xn 4 роки тому +1

    very very nice vichar

  • @KuldeepSingh-kl2rw
    @KuldeepSingh-kl2rw 4 роки тому +1

    ਟਕਸਾਲ ਦਾ ਨਾਮ ਬਦਨਾਮ ਕਰਨ ਦਾ ਨਤੀਜਾ ਢੱਡਰੀਆਂ ਵਾਲੇ ਨੂੰ ਭੁਗਤਣਾ ਪੈਣਾ

  • @harjinderbilling8549
    @harjinderbilling8549 4 роки тому +6

    Dhadriawala wala is absolutely right

  • @BabuSingh-el5uc
    @BabuSingh-el5uc Рік тому

    ਇਸ ਤੇ ਦੋਬਾਰਾ ਕੁੱਟ ਨਾ ਪਵਾ ਦਿਉ ਇਹ ਤਾਂ ਐਵੇਂ ਬੋਲੀ ਜਾਂਦਾ ਹੈ

  • @satpalsinghsatpal1557
    @satpalsinghsatpal1557 3 роки тому

    👌👌👍👍👍🙏🙏🙏🙏

  • @HarpreetSingh-vz9sm
    @HarpreetSingh-vz9sm 4 роки тому +12

    ਯਧਿਉ ਚੈਨਲ ਦਿਉ ਲੜਾ ਕੇ ਹਟਿਉ ਸਾਰੀ ਕੌਮ ਨੂੰ

  • @raghurajsinghcharak2319
    @raghurajsinghcharak2319 4 роки тому

    ਮਨੁੱਖ ਜਾਤ ਵਿੱਚ ਦੋ ਤਰ੍ਹਾਂ ਦੀਆਂ ਵਿਚਾਰਧਾਰਾਂ ਹਨ, ਸਤਿਆਵਾਦੀ ਅਤੇ ਸ਼ਰਧਾਂਵਾਦੀ । ਸ੍ਰੀ ਗੁਰੂ ਨਾਨਕ ਦੇਵ ਜੀ ਸਤਿਆਵਾਦੀ ਵਿਚਾਰਧਾਰਾ ਵਾਲੇ ਸਨ ਅਤੇ ਸਤਿਆਵਾਦੀ ਵਿਚਾਰਧਾਰਾ ਵਾਲੇ ਦੀ ਪਹਿਚਾਨ ਹੁੰਦੀ ਹੈ ਕਿ ਉਹ ਆਦਮੀ ਚਮਤਕਾਰ ਵਿਚ ਵਿਸ਼ਵਾਸ ਨਹੀਂ ਰੱਖਦਾ ਹੈ। ਇਸ ਲਈ ਸ਼੍ਰੀ ਗੁਰੂ ਨਾਨਕ ਦੇਵ ਜੀ ਚਮਤਕਾਰ ਵਿਚ ਵਿਸ਼ਵਾਸ ਨਹੀਂ ਕਰਦੇ ਸਨ। ਜਿਸ ਕਰਕੇ ਸ਼ਰਧਾਵਾਦੀ ਲੋਕਾਂ ਦੀਆਂ ਧਾਰਨਾਵਾਂ ਨੂੰ ਠੇਸ ਲਗਦੀ ਸੀ। ਇਸ ਕਾਰਨ ਸ਼ਰਧਾਵਾਦੀ ਸੋਚ ਵਾਲੇ ਲੋਕਾਂ ਨੇ ਗੁਰੂ ਜੀ ਨੂੰ ਨਾਸਤਿਕ, ਪਾਗ਼ਲ ਅਤੇ ਕੁਰਾਹਿਆ ਕਹਿਕੇ ਪੱਤਥਰ ਮਾਰ ਮਾਰ ਕੇ ਪਿੰਡਾਂ ਵਿਚੋਂ ਬਾਹਰ ਕੱਢ ਦਿੱਤਾ ਸੀ। ਪਰ ਉਨ੍ਹਾਂ ਦੇ ਪੱਤਥਰ ਬਾਬਾ ਜੀ ਦੀ ਵਿਚਾਰਧਾਰਾ ਨੂੰ ਨਹੀਂ ਬਦਲ ਸਕੇਂ ਸਨ, ਜੋ ਕੰਮ ਉਹਨਾਂ ਸ਼ਰਧਾਵਾਦੀਆਂ ਦੇ ਪੱਤਥਰ ਨਹੀਂ ਕਰ ਸਕੇ ਸਨ, ਉਹ ਕੰਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਪਣੇ ਹੀ ਸ਼ਰਧਾਵਾਦੀ ਸੋਚ ਪ੍ਰਚਾਰਕਾਂ ਨੇ ਕਰ ਦਿੱਤਾ, ਗੁਰੂ ਜੀ ਦੀ ਸਾਰੀ ਜੀਵਨੀ ਹੀ ਚਮਤਕਾਰਾਂ ਦੇ ਨਾਲ ਭਰ ਕੇ ਗੁਰੂ ਜੀ ਦੀ ਸਤਿਆਵਾਦੀ ਅਤੇ ਮਾਨਵਤਾਵਾਦੀ ਵਿਚਾਰਧਾਰਾ ਦੀ ਹੱਤਿਅਾ ਹੀ ਨਹੀਂ ਕੀਤੀ, ਜਿੱਥੇ ਗੁਰੂ ਜੀ ਮਨੁੱਖਤਾਂ ਨੂੰ ਸ਼ਰਧਾਵਾਦੀ ਆਸ਼ਥਾਵਾਂ ਦੇ ਆਧਾਰ ਤੇ ਜ਼ਾਤਾਂ ਪਾਤਾਂ, ਮਜ਼ਹਬਾਂ, ਕੌਮਾਂ ਅਤੇ ਦੇਸ਼ਾਂ ਦੀਆਂ ਵੱਖਵਾਦੀ ਨਫ਼ਰਤਾਂ ਵਿਚੋਂ ਕੱਢ ਕੇ ਸਮੂਚੀ ਮਾਨਵਤਾਂ ਨੂੰ ਇੱਕ ਕਰਨ ਵਾਲੀ ਵਿਚਾਰਧਾਰਾ ਨਾਲ ਜੋੜਨਾਂ ਚਾਹੁੰਦੇ ਸਨ, ਉਥੇ ਗੁਰੂ ਜੀ ਦੇ ਆਪਣੇ ਹੀਂ ਸ਼ਰਧਾਵਾਦੀ ਸੋਚ ਵਾਲੇਂ ਪ੍ਰਚਾਰਕਾਂ ਨੇ ਗੁਰੂ ਜੀ ਨੂੰ ਹੀ ਜਾਤਿਵਾਦ ਦੀ ਵੱਖਵਾਦੀ ਨਫ਼ਰਤ ਦਾ ਆਧਾਰ ਬਣਾ ਦਿੱਤਾ ਹੈ।
    ਹੁਣ ਭਾਈ ਸਾਹਿਬ ਜੀ ਤੁਸੀਂ ਆਪ ਵਿਚਾਰ ਕਰੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਭ ਤੋਂ ਵੱਡਾ ਦੁਸ਼ਮਣ ਕੌਣ ? ਜਿਨ੍ਹਾਂ ਸ਼ਰਧਾਂਵਾਦੀ ਨੇ ਗੁਰੂ ਜੀ ਨੂੰ ਪੱਤਥਰ ਮਾਰੇਂ ਸਨ ਜਾਂ ਗੁਰੂ ਜੀ ਦੇ ਆਪਣੇ ਹੀਂ ਸ਼ਰਧਾਵਾਦੀ ਸੋਚ ਵਾਲੇਂ ਪ੍ਰਚਾਰਕ ?
    ਭਾਈ ਰਣਜੀਤ ਸਿੰਘ ਜੀ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਜਾਗ੍ਰਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਜੋ ਉਨ੍ਹਾਂ ਦੀ ਵਿਚਾਰਧਾਰਾ ਦਾ ਵਿਰੋਧ ਕਰ ਰਹੇਂ ਹਨ, ਉਨ੍ਹਾਂ ਨੇ ਹੀਂ ਗੁਰੂ ਜੀ ਦੀ ਵਿਚਾਰਧਾਰਾ ਦੀ ਹੱਤਿਅਾ ਕੀਤੀ ਹੈ ।

  • @singhsingh3188
    @singhsingh3188 4 роки тому +1

    Bahut vadhiya ji

    • @DavinderSingh-kn1cg
      @DavinderSingh-kn1cg 4 роки тому

      Vade kanjer de supporter tanu das deva mai koi taksale nhe, sirf te sirf guru gobind Singh ji da Singh ha

  • @rajsinghlotay4654
    @rajsinghlotay4654 4 роки тому +9

    ਬਾਬਾ ਜੀ ਛੱਡੋ ਢੱਡਰੀਆਂ ਵਾਲੇ ਨੂੰ ਜੋ ਅੰਮਿ੍ਤਸਰ ਨਚਾਰਾਂ ਦੇ ਬੁੱਤਾਂ ਬਾਰੇ ਸੋਚੋ ਸਿਰਫ ਢੱਡਰੀਆਂ ਵਾਲਾ ਨੀ ਮਾੜਾ ਤੁਸੀਂ ਸਾਰੇ ਵਿਕਾਉ ਹੋ

  • @amritmadahar6247
    @amritmadahar6247 4 роки тому

    ਜਦ ਪਰਮੇਸਰ ਨੂੰ ਢੱਢਰੀਆਵਾਲੇ ਮੰਨਦੇ ਈ ਨੀ ਤਾ ਪਰਮੇਸਰ ਦੁਆਰ ਕਿਓ ਬੰਦ ਕਰੋ ਸਭ

  • @dupindersingh6002
    @dupindersingh6002 4 роки тому +3

    Ranjit singh aggency da bnda aa. Kaum nu 2 faar kr rya .aap 5 fail aa

  • @kulweerkaur1111
    @kulweerkaur1111 4 роки тому

    ਇਹ ਸੰਗਤ ਨੂੰ ਗੁਰੂ ਨਾਲ ਜੋੜਨ ਦੀ ਬਜਾਏ ਸਗੋਂ ਦੁਬਿਧਾ ਚੵ ਪਾ ਕੇ ਦੂਰ ਕਰ ਰਿਹਾ ਢੱਡਰੀ!!

  • @akamsingh1723
    @akamsingh1723 4 роки тому +18

    Milke beth k gl bicharlo dhandrianwala te taksal nu benti aw🙏🏻

  • @HarbhajanSingh-jk6nu
    @HarbhajanSingh-jk6nu 4 роки тому

    ਢਡਰੀਆਂ ਵਾਲਾ ਪਾਗ਼ਲ ਹੋ ਗਿਆ ਹੈ ਇਸ ਦੀ ਕਿਸੇ ਵੀ ਗੱਲ ਦਾ ਜਵਾਬ ਨਹੀਂ ਦਿੱਤਾ ਜਾਣਾ ਚਾਹੀਦਾ ਕਿਉਂਕਿ ਜਦੋਂ ਅਸੀਂ ਜਵਾਬ ਦੇਂਦੇ ਹਾਂ ਤਾਂ ਇਹ ਬੰਦਾ ਅੱਗੇ ਤੋਂ ਅੱਗੇ ਵਧੀ ਜਾਂਦਾ ਹੈ

  • @gagandeepsingh6417
    @gagandeepsingh6417 4 роки тому +3

    ਬਾਈ ਸਾਹਿਬ ਜੀ ਮਿਲ ਕੇ ਕੌਮ ਦੀ ਚੜਦੀ ਕਲਾ ਲਈ ਕੰਮ ਕਰੋ ਨਾ ਕੇ ਓਹ ਆਹ ਓਹ ਅਾ ਕਹਿੰਦਾ ਵਾਹਿਗੁਰੂ ਜੀ ਭਲਾ ਕਰਨ ਸਰਬੱਤ ਦਾ ਜੀ

    • @BS-yy8ur
      @BS-yy8ur 4 роки тому

      *ਭਾਈ ਸਾਹਿਬ ਇਹ ਵੀ ਗਲ ਕਰਨ ਨੂੰ ਹੀ ਬੇਨਤੀ ਕਰ ਰਹੇ ਨੇ ਢਡਰੀ ਇਹਨਾਂ ਨੂੰ ਮਿਲਣਾ ਹੀ ਨਹੀਂ ਚਾਹੁੰਦਾ।*

  • @jujharsinghvirk1290
    @jujharsinghvirk1290 4 роки тому

    Good clarity given by singh Saab

  • @gurmeetsingh-ef7pt
    @gurmeetsingh-ef7pt 4 роки тому +16

    Dhadrian wala sarkar da tatola

  • @bahidavindersinghjouraaf8030
    @bahidavindersinghjouraaf8030 4 роки тому +14

    good veer ji

  • @prabhdeepbrar6643
    @prabhdeepbrar6643 4 роки тому +14

    Ranjeeta 🛵 tempu aaa. Veero

  • @inderpalsingh7144
    @inderpalsingh7144 4 роки тому +1

    🙏🌷🙏👌🌷👌

  • @bhaijaswindersinghjisodhin3302
    @bhaijaswindersinghjisodhin3302 4 роки тому +5

    ਬਹੁਤ ਵਧੀਆ िਵਚਾਰ िਦਤੇ ਭਾਈ ਸਾिਹਬ ਜੀ ਨੇ,,,,

  • @bhupindersingh602
    @bhupindersingh602 4 роки тому +2

    Bhai Ranjit Singh dhadrianwale jindabad

  • @VikramSingh-pu3zz
    @VikramSingh-pu3zz 4 роки тому +5

    ਨੇਕੀ ਤੇ ਢੱਡਰੀ ਸਿੱਖਾਂ ਨੂੰ ਮੂਰਖ ਬਣਾ ਰਹੇ ਨੇ