Ropar: Punjab CM Charanjit Singh Channi attends martyr Gajjan Singh’s funeral

Поділитися
Вставка
  • Опубліковано 24 жов 2024

КОМЕНТАРІ • 1,2 тис.

  • @narinderkaur2798
    @narinderkaur2798 3 роки тому +175

    ਮੇਰੇ ਹਿਸਾਬ ਨਾਲ ਪਹਿਲਾ ਮੁੱਖ ਮੰਤਰੀ ਹੈ ਜੌ ਲੋਕਾ ਦੇ ਦੁੱਖ ਵਿਚ ਸਮਿਲ ਹੋਇਆ

  • @Lovebangar
    @Lovebangar 3 роки тому +338

    पंजाब के मुख्यमंत्री को देखने के बाद मुझे ऐसा लग रहा है कि देश के सभी मुख्यमंत्रियों में सबसे बेस्ट मुख्यमंत्री पंजाब का है
    💯✔❤👈💪👌👌

  • @s.tarsemsingh4733
    @s.tarsemsingh4733 3 роки тому +464

    ਇਸ ਨੂੰ ਕਹਿੰਦੇ ਹਨ ਰਾਜ ਨਹੀਂ ਸੇਵਾ
    ਅੱਜ ਤੱਕ ਨਹੀਂ ਸੀ ਜੰਮਿਆ ਕੋਈ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਵਰਗਾ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ।

    • @Google-iw3kl
      @Google-iw3kl 3 роки тому +3

      Bahut sewa krli, berozgar hi khatam ho gaye ede aun naal😀😄🤣😂

    • @tarminderdhadwal5503
      @tarminderdhadwal5503 3 роки тому +1

      6

    • @tonightsingh9648
      @tonightsingh9648 3 роки тому +1

      @@Google-iw3kl.

    • @fsckool6894
      @fsckool6894 3 роки тому +1

      Fuddua CM da aha kum hunda?
      Jehde kum karne chahinde a oh karda nhi...

    • @maanmaan4606
      @maanmaan4606 3 роки тому +1

      @@Google-iw3kl Captain aliya nokriya te jane o sare nale karje wawa maaf krale hone

  • @balwinderdhima6946
    @balwinderdhima6946 3 роки тому +139

    ਵਾਹਿਗੁਰੂ ਜੀ ਸ਼ਹੀਦ ਵੀਰ ਗੱਜਣ ਸਿੰਘ ਜੀ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ

  • @RavindermuniJi
    @RavindermuniJi 3 роки тому +410

    मुख्यमंत्री चन्नी जी का आम लोगो के दुख दर्द में सम्मिलित होना, एक आस जगाता है।

  • @sonuKumar-kn6em
    @sonuKumar-kn6em 3 роки тому +10

    ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਦੇਖ ਰਹਾ, ਕਿਸੇ ਸੀ ਐਮ ਨੂੰ ਇਸ ਤਰ੍ਹਾਂ,ਬਹੁਤ ਵਧੀਆ ਜੌ ਦੁੱਖ ਵੇਲੇ ਸ਼ਾਮਲ ਹੋਏ, ਵਾਹਿਗੁਰੂ ਜੀ

  • @vpsingh51
    @vpsingh51 3 роки тому +284

    ऐसा मुख्यमंत्री शायद कम ही देखने को मिलते हैं धन्य है पजाबं की जनता जिनको एसा मुख्यमंत्री मिला जय भारत माता की

  • @jagpalsingh5693
    @jagpalsingh5693 3 роки тому +32

    ਫ਼ੌਜੀ ਵੀਰ ਦੀ ਸ਼ਹਾਦਤ ਨੂੰ ਸਲੂਟ ਆ ਬਾਕੀ ਚੰਨੀ ਸਾਬ ਨੇ ਬਹੁਤ ਚੰਗਾ ਕੀਤਾ ਜਿਹੜਾ ਅੱਜ ਦੁੱਖ ਦੀ ਘੜੀ ਵਿੱਚ ਸ਼ਾਮਲ ਹੋਏ ਨੇ

  • @theworld.8187
    @theworld.8187 3 роки тому +125

    Best. CM. Bilkul sada simple .....i proud of u😊😊😊😊😊

  • @Harman-m5m
    @Harman-m5m 3 роки тому +123

    ਨਹੀਂ ਰੀਸਾਂ ਸਾਡੇ ਮਾਨਯੋਗ ਮੁੱਖ ਮੰਤਰੀ ਚਰਨਜੀਤ ਸਿੰਘ ਜੀ ਦੀਆਂ ਕਿਸੇ ਦੇ ਦੁਖ ਨੂੰ ਸਮਝਣਾ, ਪ੍ਰਣਾਮ ਸ਼ਹੀਦਾਂ ਨੂੰ 😭😭🙏🙏🙏🏻🌹

  • @harwindersandhu6169
    @harwindersandhu6169 3 роки тому +68

    CM ਬਹੁਤ ਦੇਖੇ ਜਵਾਨਾਂ ਦੀ ਸਹਾਦਤ ਤੇ ਕੋਈ ਨੀ ਜਾਂਦਾ

  • @gurdevsinghmohlagurdevsing9552
    @gurdevsinghmohlagurdevsing9552 3 роки тому +52

    ਆਮ ਲੋਕਾਂ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
    God bless you
    ਜੈ ਜਵਾਨ ਜੈ ਹਿੰਦ

  • @surjitsingh8992
    @surjitsingh8992 3 роки тому +235

    ਚੰਨੀ ਸਾਹਿਬ ਦੇ ਆਮ ਲੋਕਾਂ ਵਾਂਗ ਵਰਤਾਬ ਕਾਰਨ ਬੇ ਹੱਦ ਵਧੀਆ ਲੱਗ ਰਿਹਾ...ਇਹ ਨੇ ਆਮ ਲੋਕਾਂ ਦੇ CM Sahib...🙏🙏🙏🙏🙏

    • @rjjannt3362
      @rjjannt3362 3 роки тому +1

      Vere sab drama esda, enna krn nal channi fer to CM bn esnu ho ki chaida, eh sirf lokka de dil jitt rhea

    • @sarbjitsingh1603
      @sarbjitsingh1603 3 роки тому

      @@rjjannt3362 pr ik gal a v hei ki shyd aam loka naal reh a ohna to pyar le k ki pta smj aa jawe k lok kine bhole ne te asi ki soch le k chal rahe aa

    • @lakhbirsingh1281
      @lakhbirsingh1281 3 роки тому

      @@rjjannt3362 lekin veer g eda kdi kise ne kita nhi

    • @TarsemSingh-en4nv
      @TarsemSingh-en4nv 3 роки тому

      ਵੋਟਾਂ ਤੋਂ ਪਹਿਲਾ ਇਸ ਤਰਾਂ ਕਰਦੇ ਨੇ ਰਾਜਨੇਤਾ
      ਬਾਅਦ ਚ ਕਿਸੇ ਨਹੀ ਪੁੱਛਣਾ
      ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਕੋਈ ਸਖਤੀ ਦਾ ਐਕਸ਼ਨ ਕਿਉ ਨਹੀ ਲੈਂਦੇ ਇਹ ਲੋਕ

    • @GurpreetSingh-tw7ih
      @GurpreetSingh-tw7ih 3 роки тому

      @@TarsemSingh-en4nv yr sara kam tusi hun iko baari expect jri jane.. 10 din ch ik city village nhi sudr skde .. ik bnda enne ght time ch ki ki kre... Time te deo ohnu

  • @gurbhejsingh4164
    @gurbhejsingh4164 3 роки тому +23

    ਇਹੋ ਜਿਹਾ CM ਦੋਬਾਰਾ ਨਹੀਂ milna bahut vadiya CM Saab g

  • @rajeshbishnoi5584
    @rajeshbishnoi5584 3 роки тому +398

    काश । मुख्यमंत्री पंजाब को देख कर ही देश के बाकी नेताओ को शर्म आ जाएं और वो भी शहीदों का दिल से समान करें ।

    • @ManpreetSingh-tx8iv
      @ManpreetSingh-tx8iv 3 роки тому +6

      Ye sahi keha apne

    • @ManpreetSingh-tx8iv
      @ManpreetSingh-tx8iv 3 роки тому +6

      Unko kya fark padhta hai

    • @hardipbains3053
      @hardipbains3053 3 роки тому +6

      Sachi gall hai
      Charn jeet channi cm jindabad jindabad
      Aisa Punjab ko cm chahiye Rabba

    • @harmansamra5574
      @harmansamra5574 3 роки тому +2

      Bharat mata ki Jay

    • @Dipppp125
      @Dipppp125 3 роки тому +2

      Sainik ke samman ke liye panjab cm ne aage aa kar jo example set kiya hai ki sainik se badhke kuch aur nhi uska dil se samman hi des ka samman hai sahi mayno me ye uss currept systm jo des ke her kone me jaal ki tarah faila hua hai aur gandi politics pe bharst khuskhor nikkami untrend police wale gundo pe jordar tamacha hai sayad aage aatma chintan ho inko sarouch sainik ki prathmikta ko samjhe jiske liye des aur sirf desh hi sabkuch hai

  • @harindersingh9372
    @harindersingh9372 3 роки тому +51

    ਇਹ ਹੁੰਦੇ ਨੇ ਲੋਕਾ ਦੇ ਲੀਡਰ ਜੋ ਦੁਖ ਸੁਖ ਚ ਹਾਜਰ ਹੋਣ Cm ਸਾਹਿਬ🙏🙏

  • @AmanDeep-kb6kz
    @AmanDeep-kb6kz 3 роки тому +249

    ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਪਰ ਉਹਨਾਂ ਦੀਆਂ ਲੱਤਾਂ ਖਿੱਚਣ ਵਾਲਿਆਂ ਦੀ ਪੇਸ਼ ਨਹੀਂ ਚਲ ਰਹੀ ਕਿਉਂਕਿ ਉਹਨਾਂ ਨੇ ਜਿਸ ਤਰ੍ਹਾਂ ਸਾਦਗੀ ਨਾਲ ਆਪਣੇ ਮੁੰਡੇ ਦਾ ਵਿਆਹ ਕੀਤਾ ਇਹ ਸ਼ਲਾਘਾਯੋਗ ਹੈ ਕਿਉਂਕਿ ਉਹਨਾਂ ਨੇ ਸਿਰਫ ਪੰਜਾਬ ਹੀ ਨਹੀਂ ਪੂਰੇ ਦੇਸ਼ ਦੇ ਉਨ੍ਹਾਂ ਗਰੀਬ ਲੋਕਾਂ ਨੂੰ ਹੌਸਲਾ ਦਿੱਤਾ ਹੈ ਜੋ ਕਿ ਕਿਸੇ ਨਾ ਕਿਸੇ ਕਾਰਨ ਗਰੀਬੀ ਵਿੱਚ ਸਾਦਾ ਹੀ ਵਿਆਹ ਕਰ ਪਾਉਂਦੇ ਹਨ ਤੇ ਇਹ ਵੀ ਦੱਸ ਦਿੱਤਾ ਹੈ ਕਿ ਸਾਦਗੀ ਹੀ ਸਭ ਤੋਂ ਵੱਡੀ ਹੈ। ਮੈ ਕਾਂਗਰਸ ਦਾ ਹਮਾਇਤੀ ਨਹੀਂ ਪਰ ਅੱਜ ਦੇ ਮੁੱਖ ਮੰਤਰੀ ਦੀ ਸਲਾਘਾ ਕਰਦਾ ਹਾਂ ।
    🙏🙏🙏

  • @KirandeepKaur-mq7qu
    @KirandeepKaur-mq7qu 3 роки тому +19

    ਦਿਲ ਜਿੱਤਣ ਵਾਲਾ ਕੰਮ ਕੀਤਾ ਸੀ.ਐੱਮ. ਸਾਹਿਬ ਨੇ ਜੀ... ਸਾਂਤ ਸੁਲਝੀ ਸਮਝਦਾਰ ਸਖਸ਼ੀਅਤ 👍

  • @GurmeetKaur-zi9lp
    @GurmeetKaur-zi9lp 3 роки тому +46

    ਪਰਮਾਤਮਾ ਸ਼ਹੀਦ ਗੱਜਣ ਸਿੰਘ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।

  • @amarjitheyer2118
    @amarjitheyer2118 3 роки тому +12

    ਲੋਕੋ ਕਾਮਰੇਡ ਲੈਨਿਨ ਵੀ ਕਹਿੰਦਾ ਹੁੰਦਾ ਸੀ । ਮੁਲੱਖ ਦਾ ਹੁਕਮਰਾਨ ਉਹ ਹੀ ਚਾਹੀਦਾ ਜਿਸਨੇ ਗਰੀਬੀ ਦੇਖੀ ਹੋਵੇ । ਚੰਨੀ ਸਾਹਿਬ ਨੂੰ ਸਲਾਮ ਸਹੀਦ ਨੂੰ ਪ੍ਰਣਾਮ ।

  • @sukhwinderkaur1613
    @sukhwinderkaur1613 3 роки тому +7

    ਰੱਬੀ ਰੂਹ ਹੈ ੲਿਹ ਵੀਰ ਅੱਜ ਤੱਕ ਕੋਈ ਵੀ ਮੰਤਰੀ ਨਹੀਂ ਦੇਖਿਆ ਕਿਸੇ ਵੀਰ ਨੂੰ ਸਨਮਾਨਿਤ ਕਰਦੇ 🙏🏽🙏🏽😭😭😭

  • @sonysaini7984
    @sonysaini7984 3 роки тому +6

    ਐਵੇਂ da cm chaida ਹੈ ਕੈਪਟਨ ਤਾਂ ਅਪਣੇ ਫਾਰਮ ਹਾਊਸ ਤੋ ਹੀ ਨਹੀਂ ਬਹਾਰ ਆਂਦਾ ਸੀ good cm Saab ਜੀ

  • @SurjitSingh-uq3og
    @SurjitSingh-uq3og 3 роки тому +102

    Chani seems to be well intentioned and down to the earth person. Let us hope the self appointed so called High command, allows him to work in his own simple, but heart touching way.

  • @jaspreetgill4869
    @jaspreetgill4869 3 роки тому +11

    ਸ਼ਹੀਦ ਗੱਜਣ ਸਿੰਘ ਜੀ ਅਮਰ ਰਹੇ। ਵਾਹਿਗੁਰੂ ਜੀ ਫੌਜੀ ਵੀਰਾ ਦੀ ਆਤਮਾ ਨੂੰ ਸ਼ਾਤੀ ਦੇਣਾ ਜੀ।
    ਬਾਕੀ ਫੌਜੀ ਵੀਰਾਂ ਤੇ ਆਪਣਾ ਮੇਹਰ ਭਰਿਆ ਹੱਥ ਰੱਖਣਾ ਜੀ।
    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @makhan4254
    @makhan4254 3 роки тому +10

    CM channi warga cm jindgi vich pahli war dekhya jo dusaray da dard dekh nahi sakda god bless him....

  • @sukhdevsinghvirk3116
    @sukhdevsinghvirk3116 3 роки тому +9

    ਵਾਹਿਗੁਰੂ ਸਾਡੇ ਨੇਤਾ ਦੇਵੇ ਸਾਡੇ ਅਜਿਹੇ ਦੁੱਖ ਦੂਰ ਹੋ ਜਾਣ, ਮੁੱਖ ਮੰਤਰੀ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਜੋ ਪ੍ਰੀਵਾਰ ਦੇ ਦੁੱਖ ਵਿੱਚ ਸ਼ਾਮਿਲ ਹੋ ਕੇ ਉਹਨਾਂ ਨੂੰ ਧਰਵਾਸ ਦਿੱਤਾ

  • @tarsem847
    @tarsem847 3 роки тому +18

    प्रणाम शहीदा नू .....सीएम चन्नी का ये काम शहीद के परिवार और समाज के लिए एक अच्छी पहल । ऐसा सीएम जिंदगी में पहली बार देखा। Great man of india

  • @malwatv8678
    @malwatv8678 3 роки тому +16

    ਚੰਨੀ ਸਾਹਿਬ ਲੲੀ ਤਾਂ ਕੋਈ ਸ਼ਬਦ ਹੀ ਹੈ ਨੀ 🙏🙏🙏 ਨੋਜਵਾਨ ਤਾਂ ਪਹਿਲਾਂ ਵੀ ਸ਼ਹੀਦ ਹੋਏ ਨੇ ਕੈਪਟਨ ਵਾਦ ਚ ਵੀ ਨੀ ਕਿਸ਼ੇ ਸ਼ਹਿਦ ਦੇ ਘਰੇ ਜਾ ਸਕਿਆ

  • @sarbjitbal3639
    @sarbjitbal3639 3 роки тому +132

    ਆਮ ਲੋਕਾਂ ਦਾ ਆਮ ਮੁੱਖ ਮੰਤਰੀ 🙏🙏🙏👌

    • @imransuleman7695
      @imransuleman7695 3 роки тому

      Ah Encounter Tere Modi ne keta BADA haram da Aya 😭

  • @padmakartambe2205
    @padmakartambe2205 3 роки тому +50

    अंग्रेजी विचारों को छोड़कर फिर भारतीय विचारों की ओर, यही भारत की विचारधारा संस्कृति और सभ्यता है, मुख्यमंत्री का शहिद जवान को कंधा देना सही मायने में यही श्रद्धांजलि है

  • @rajpalsingh4459
    @rajpalsingh4459 3 роки тому +67

    61 साल ऊमर हो गई, चन्नी साहब बरगा CM नहीं देखेया

  • @trim_005
    @trim_005 3 роки тому +15

    1st time in India's history ..i saw such a cm...proud of punjab cm..

  • @mrsingh1010
    @mrsingh1010 3 роки тому +42

    Cm saab best in Punjab 🙏🙏🙏 salute fouji veer nu 🙏🙏🙏

  • @gurpreetdhillon3164
    @gurpreetdhillon3164 3 роки тому +4

    ਚੰਨੀ ਸਾਹਿਬ ਜੇਕਰ 2022 ਦੀਆਂ ਬੋਟਆ ਤੋ ਬਾਅਦ ਵੀ ਇਸ ਤਰਾ ਹੀ ਕੰਮ ਕਰੋ ਗੇ ਤਾਂ ਤੁਹਾਨੂੰ ਵੋਟਾਂ ਪੋਣ ਲਈ ਤਿਆਰ ਹਾਂ

  • @pargetsingh5327
    @pargetsingh5327 3 роки тому +88

    ਇਹਨੂੰ ਕਹਿਦੇ ਨੇ ਆਮ ਲੋਕਾ ਦਾ ਸਿ ਐਮ 70.ਸਲ ਰਾਜ ਬਹੁਤ ਕਰ ਗਏ ਪੰਜਾਬ ਚਾ

    • @AbhiKumar-sc6rt
      @AbhiKumar-sc6rt 3 роки тому +1

      💯🙏🙏🙏💯

    • @sidnazz5415
      @sidnazz5415 3 роки тому +6

      ਅਗਰ ਸਾਡੇ ਚਾਰ ਸਾਲ ਪਹਿਲਾ ਚਨੀ ਸਾਬ ਹੁੰਦੇ ਸ਼ਾਯਦ ਪੰਜਾਬ ਦੀ ਡੋਰ ਅੱਜ ਕੀਤੇ ਹੋਰ ਹੋਣੀ ਨਿ
      ਸਲੂਟ ਚਨੀ ਸਾਬ ਜੀ

  • @JaswantSingh-nv2yl
    @JaswantSingh-nv2yl 3 роки тому +25

    ਅਲਵਿਦਾ ਗੱਜਣ ਸਿੰਘ ਵੀਰ,ਕੋਟਿ ਕੋਟਿ ਪ੍ਰਣਾਮ

  • @jimmytoor2712
    @jimmytoor2712 3 роки тому +67

    EH CM NHI..RABB LAGAN LAGG GYA.... SALUTE SHAHEED FAUJI VEER AND ALSO SARDAR CHANNI SAHIB🙏

    • @rahulattri9718
      @rahulattri9718 3 роки тому +2

      Hanji veer ji

    • @FrEeTibEtXinJiAnGfReEpOkCoL
      @FrEeTibEtXinJiAnGfReEpOkCoL 3 роки тому

      Eh jada ho geya kuj faujiyan de parivar nu chahi di ya naukari taki parivar aage vad sake je denge tahin manna ge ki eh sabno vadiya cm ya 🙄

  • @legends8397
    @legends8397 3 роки тому +2

    Sir ji boht sche te ache bnde ho
    sade shaheed pra nu knda ditaa tusi🙏🙏 Waheguru jjii 🙏🙏

  • @balwindergill7076
    @balwindergill7076 3 роки тому +39

    RIP,
    Never had CM like him, The great insaan . First CM who pay the respect to the Soldier . So sorry for the family who has loss their Son . God bless his soul

  • @BalveerSingh-po6yt
    @BalveerSingh-po6yt 3 роки тому +13

    ਵਾਹਿਗੁਰੂ ਜਵਾਨ ਵੀਰ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਆਪਣੇ ਚਰਨਾਂ ਚ ਨਿਵਾਸ ਬਖਸ਼ੇ

  • @indersingh-zg2mh
    @indersingh-zg2mh 3 роки тому +57

    चन्नी साब जिन्दाबाद ठीक कर रहे हो
    किसे दे दुख विच शामील होणा CM
    आम आदमी दी तरहां वाहेगुरु शक्ति दे आपनू

  • @nimratschannel2100
    @nimratschannel2100 3 роки тому +4

    Salute to all waheguru ji 🙏 l can't stop my tears from surrey Canada

  • @balwindergill7076
    @balwindergill7076 3 роки тому +50

    Rip, God bless his soul. God give strengths to the family.
    Chani jaisa koee nahi

  • @ravleenkaur4163
    @ravleenkaur4163 3 роки тому +11

    ਵਾਹਿਗੁਰੂ ਜੀ ਭਾਣਾ ਮੰਨਣ ਦਾ ਬਲ ਬਖਸ਼ਣ ਪਰਿਵਾਰ ਨੂੰ

  • @vikasmahajan1104
    @vikasmahajan1104 3 роки тому +37

    CM Channi participating in Funeral of Shahid Sh Gajan Singh as common man really appreciated. Om Shanti 🙏🙏.

  • @anonymous-qy3bw
    @anonymous-qy3bw 3 роки тому +21

    Dilo respect CM sahab nu

  • @nisarmasih100
    @nisarmasih100 3 роки тому +78

    CHANNI SAHIB GOD BLESS YOU ABUNDANTLY. YOU DESERVE TO BE CHIEF MINISTER OF OUR STATE. YOU ARE THE FIRST EVER CHIEF MINISTER TO CARRY THE COFFIN.

    • @khalilaahmed1076
      @khalilaahmed1076 3 роки тому +1

      Sary neta log inj e kr de is ich khush hn de lor ni te jina fa mr fa ona nu e pta hnda

    • @musicpearlsLudhiana
      @musicpearlsLudhiana 3 роки тому +1

      Jai jawan ,jai kissan....salaam channi ji nu

  • @sukhaulakh1502
    @sukhaulakh1502 3 роки тому +1

    ਵਾਹਿਗੁਰੂ ਪਰਿਵਾਰਾਂ ਤੇ ਮੇਹਰ ਕਰੀ 🙏🙏🙏🙏🙏

  • @NiteshKumar-ko8uj
    @NiteshKumar-ko8uj 3 роки тому +24

    Channi saheb good to see you standing by a brave martyed indian soldier, nice CM saheb

  • @varughesephilip6834
    @varughesephilip6834 3 роки тому +4

    No one CM in India, very simple and heart touching moments, ,best wishes.
    Always praying for the family who lost their loved one 🙏

  • @KING-ts2nq
    @KING-ts2nq 3 роки тому +39

    Charanjit singh is a great person
    🙏🙏🙏🙏🙏🙏🙏🙏🙏🙏🙏

  • @GurpreetSingh-mc5gm
    @GurpreetSingh-mc5gm 3 роки тому +3

    Waheguru ji family no chardhi kala rakhan, thanks to cm channi ji for symthe 🙏

  • @LakhwinderSingh-gf5tp
    @LakhwinderSingh-gf5tp 3 роки тому +55

    ਇਸ ਨੂੰ ਕਿਹਨਦੇ ਆ cm saab ਸਾਨੂੰ ਤੁਹਾਡੇ ਤੇ ਮਾਣ ਹੈ। ਆ ਹੈ ਮੁਖਮੰਤਰੀ ਸਾਬ
    ਹੁਣ ਕੁਝ ਬਣੁ ਸਾਢਢੇ ਦੇਛ ਦਾ ਭਵਿੱਖ।
    ਸਾਦਗੀ ਹੈ ਬਾਈ chaa.

  • @sulemanansari2663
    @sulemanansari2663 3 роки тому +11

    Salaam hai aise CM ko Aur is Des ke liye saheed hue jawan jai hind

  • @ajitchaudhary3993
    @ajitchaudhary3993 3 роки тому +3

    1st time I have seen such a CM.Great Sir

  • @mobeewavemobeewave4038
    @mobeewavemobeewave4038 3 роки тому +13

    C M channie ne sheed ko kandha realy great moment and respect to departed soldier. Channi ji keep it up and jug jug gio

  • @ilovenature310
    @ilovenature310 3 роки тому +3

    Ajj Tak koi bhi CM kise sahid de antim sanskar te nahin gaya hona so good person CM Saab

  • @BALDEVSiNGH-xo4xr
    @BALDEVSiNGH-xo4xr 3 роки тому +1

    ਵਾਹਿਗੁਰੂ ਜੀ ਗਜਣ ਪੂਤ ਦੀ ਆਤਮਾ ਨੂ ਆਪਣੇ ਚਰਨਾ ਚ ਨਿਵਾਸ ਵਖਸ਼ਣ ਪਰਿਵਾਰ ਤੇ ਮੇਹਰ ਕਰੀ

  • @hardeepsingh-dc2zw
    @hardeepsingh-dc2zw 3 роки тому +10

    ਧੰਨ ਧੰਨ ਹਨ ਚੰਨੀ ਸਾਹਿਬ ਜੀ ਇਹੋ ਜਿਹੇ ਲੋਕ ਵਾਹਿਗੁਰੂ ਘਟ ਹੀ ਭੇਜ ਦਾ ਹੈ

  • @mrskaur539
    @mrskaur539 3 роки тому +4

    ਵਾਹਿਗੁਰੂ ਜੀ ਪਰਵਾਰ ਨੂੰ ਹੋਸਲਾ ਦਿਊ😭😭😭😭😭😭😭😭😭😭😭😭😭💔💔

  • @4ashokverma
    @4ashokverma 3 роки тому +6

    Salute to the supreme sacrifice.
    Channi Ji as CM best example to share the grief of the family 🙏🙏

  • @SukhdevSingh-ry6di
    @SukhdevSingh-ry6di 3 роки тому +12

    Waheguru kadde vi kisse di maa de putt naal idda naa krn te patni naal vi waheguru ehna di aatma nu nivas ch rakhn😭😭😭😭😭😭😭😭😭😭😭😭😭😭😭😭😭😭

  • @Baljeetsingh-gi9sx
    @Baljeetsingh-gi9sx 3 роки тому +5

    The best CM Punjab had so for. One of us ordinary people. God bless him and Punjabis.

  • @hlyb8474
    @hlyb8474 3 роки тому +2

    Both of hands Salute 🙌🏼🙌🏼🙌🏼

  • @merchandiseenterprisesindi498
    @merchandiseenterprisesindi498 3 роки тому +12

    Chani was very down to earth person so we can accept next CM for over great punjab

  • @vikrantsingh1559
    @vikrantsingh1559 3 роки тому +13

    Salute you sir, RABB tuhanu apne charna ch laye ,malik jannat naseeb krre and CM CHARANJIT SINGH CHANI sir , thanks tusi aye and tusi apna Faraz nibhaeya 🙏🙏CM hove te eddan de hon 🙏 party koi v hove but CM eddan de hon. 🙏

  • @surjitsingh8992
    @surjitsingh8992 3 роки тому +16

    Best CM of India...

  • @jatindersembhi9173
    @jatindersembhi9173 3 роки тому +1

    You are great sir.paratma tuhanu chardikalla vich rakhe g. GOD BLESS YOU SIR

  • @ssbal8117
    @ssbal8117 3 роки тому +3

    Manyog Chief Minister Channi Sahib Vlo nibhaee jimewari Shaheed nu sachi Shardhanjli.Parmatma.Privaar nu shakti bakhshe Proud to you Gajjan Singh Ji

  • @skkhehra8510
    @skkhehra8510 3 роки тому +1

    ਚੰਨ ਜੀ ਸਲਾਮ ਕਹਿੰਦੇ ਹਾਂ
    ਚੰਨ ਜੀ ਦੂਜੇ ਲੀਡਰ ਵੀ ਹੋ ਸਕਦਾ ਸੋਚਣ ਲਈ ਮਜਬੂਰ ਹੋ ਜਾਣ

  • @roshanbadgal1898
    @roshanbadgal1898 3 роки тому +24

    Best CM of Punjab

  • @narindersandhu7936
    @narindersandhu7936 3 роки тому +4

    CM channi jaisa hamdard Koi nahi 🙏🙏🙏🙏🙏

  • @simmijohal4134
    @simmijohal4134 3 роки тому +4

    A cm with an ear to the ground.... Those who respect martyrs are saluted by heart

  • @agrocrop2551
    @agrocrop2551 3 роки тому +5

    Rip to departed soul and God bless Courages to family
    CM is very good person

  • @meharsampley5125
    @meharsampley5125 3 роки тому +14

    Salute to Martyr Gajjan Singh ji and his family .May God bless enough strength to family to bear this loss and also peace to departed soul. Salute to Channi g who participated in the last journey of this Jodha. Thus is the chief minister people of punjab want .

  • @Gurpreet007able
    @Gurpreet007able 3 роки тому +2

    Very emotional moment... RIP Shaheed Gajjan Singh.... Salute u... Thnx CM Channi saab... Parivar nu honsla den lai... Jai Jawan Jai Kisan...

  • @SurinderSingh-bu4qx
    @SurinderSingh-bu4qx 3 роки тому +3

    Respect to soldier and appreciate effort of CM of punjab

  • @sobhaaravind7409
    @sobhaaravind7409 3 роки тому +2

    Love you punjab CM, you're conquering hearts

  • @kpcreation5067
    @kpcreation5067 3 роки тому +8

    Great CM of Punjab👌🏻👌🏻🔥

  • @deshrajsidhudeshrajsidhu4963
    @deshrajsidhudeshrajsidhu4963 3 роки тому +1

    Sardar charanjit singh channi ji asli sardar han
    Jai jawan

  • @sidsidhu7592
    @sidsidhu7592 3 роки тому +3

    Sardar Singh respect ✊ salute to you

  • @MaheshKumar-po2gp
    @MaheshKumar-po2gp 3 роки тому +1

    Jai hind...grt new CM Mr.Channi saab.. 🙏🙏

  • @shailajapalsanekar9718
    @shailajapalsanekar9718 3 роки тому +6

    हम श्रध्दांजली अर्पण करते है|
    🙏वंदे मातरम् 🙏

  • @sidhusaab588
    @sidhusaab588 3 роки тому

    ਸ਼ਹੀਦ ਫੋਜ਼ੀ ਨੂੰ ਸਲਾਮ ਦੇਸ਼ ਲਈ ਕੁਰਬਾਨ ਹੋਇਆ ਸੀ ਐਮ ਚਰਨਜੀਤ ਸਿੰਘ ਚੰਨੀ ਨੂੰ ❤️ ਸਲੂਟ ਆ ਅੱਗੇ ਕੋਈ ਮੰਤਰੀ ਇਸ ਟਾਈਮ ਤੇ ਆਇਆ ਦੁਖ ਦੀ ਘੜੀ ਵਿੱਚ ਸਹੀ ਵੀਰ ਜੀ ਤੁਹਾਡੀ ਸੋਚ ਆਮ ਲੋਕਾਂ ਨੂੰ ਚੰਗਾ ਸਮਝਣਾ ਧੰਨਵਾਦ ਵੀਰ ਜੀ ਵਾਹਿਗੁਰੂ ਤਹਾਨੂੰ ਹਮੇਸ਼ਾ ਹਿੰਮਤ ਦੇਵੇ

  • @manishsharma63
    @manishsharma63 3 роки тому +5

    I appreciate chief minister of Punjab #other politicians have to learn something from this video

  • @amit9472
    @amit9472 3 роки тому +1

    By accident, Punjab got the best CM.

  • @PritamSingh-im9nn
    @PritamSingh-im9nn 3 роки тому +13

    Very sad news to hear that... Condolences to their family.... We are also from Indian army. We can understand that the pain..

  • @sharnjitsingh891
    @sharnjitsingh891 3 роки тому +1

    Waheguru ji parivar te mehar kreo ji,salute hai CM sahib nu

  • @ranjitkaur9488
    @ranjitkaur9488 3 роки тому +17

    ਇਹ ਹਨ ਗਰੀਬਾਂ ਲੋਕਾਂ ਦੇ ਮੰਤਰੀ ਜੀ

  • @rohitdhilodh4364
    @rohitdhilodh4364 3 роки тому

    Saade sher a punjab
    CM SAAB
    DILO SALUTE MERA TUHANU
    Waheguru jee Iss sahed de PARIVAAR nu is dukh di gdi che himat deve..
    I really proud of you my Indian soldiers
    JAI HIND
    JAI BHARAT
    🇮🇳🇮🇳🇮🇳🇮🇳🇮🇳
    🙏🙏🙏🙏🙏

  • @anjuduggal4003
    @anjuduggal4003 3 роки тому +7

    C. M. Ji. God bless you 🙏

  • @lakhveersingh4449
    @lakhveersingh4449 3 роки тому +1

    Bahut mada hoyean bai 😭😭 waheguru ji apne charna nal la ke rakheo bai ji nu

  • @premsingh-ok4wb
    @premsingh-ok4wb 3 роки тому +26

    Best cm ever

  • @kspannu2931
    @kspannu2931 3 роки тому +1

    Pranaam shaheedan nu 🙏🏻

  • @kharikhoti3059
    @kharikhoti3059 3 роки тому +6

    Channi ek ache CM sabit hone chahiye.... Let us wait for four months

  • @BALVIRSINGH-lx8gl
    @BALVIRSINGH-lx8gl 3 роки тому +12

    CM Chhani Sahib first CM of Punjab. jis ne sahid de sanman laye kanda dita Great CM Chhani Sahib

  • @shreyanshumishra225
    @shreyanshumishra225 3 роки тому +10

    We need cm like Channi sir in Uttar Pradesh.
    Our baba is fraud .

  • @saroopsingh9715
    @saroopsingh9715 3 роки тому

    ਵਾਹਿਗੁਰੂ ਸਾਡੇ ਸ਼ਹੀਦ ਹੋਏ ਵੀਰਾਂ ਨੂੰ ਚਰਨਾਂ ਚ ਨਿਵਾਸ ਬਖਸ਼ਣ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣ...
    ਬਾਕੀ. ਸਾਡੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਾਬ੍ਹ ਨੇ ਜੋ ਸ਼ਹੀਦ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ. ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ..

  • @AmanDeep-kb6kz
    @AmanDeep-kb6kz 3 роки тому +19

    Cm channi jindabad 🙏

  • @sahilkp934
    @sahilkp934 3 роки тому +1

    ਕੋਈ ਇਹੋ ਜਿਹਾ ਮੁੱਖਮੰਤਰੀ ਨਾ ਕਦੀ ਹੋਇਆ ਤੇ ਨਾ ਹੀ ਹੋਣਾ ਏ