रूद्रपुर में सिखों ने किया SP का घेराव, मामला सिख से हाथापाई का
Вставка
- Опубліковано 6 жов 2024
- #punjabinews #youtubevideo #story #viralvideo #viralstory #viralnews #akaltakht #dsgmc #sgpc #sikhpanth #sikhsangat #sikhsewa #sikhstory #savehumainty #pinkaji #sachkhandsewasociety #viralstory
ਧੰਨਵਾਦ ਹਿੰਦੂ ਵੀਰ ਗਵਾਹ ਦਾ ਵੀ ਸੱਚ ਨਾਲ ਖੜਾ
❤hindu brother came in favour Humanity
Hindu brother sath h to bhaichaara abi bi jinda h❤ satnam waheguru
ਇਹਦੇ ਵਿੱਚ ਹਿੰਦੂ ਸਿੱਖ ਵਾਲੀ ਕੋਈ ਗੱਲ ਨਹੀਂ ਹੈ ਜੋ ਗਲਤ ਉਹ ਗ਼ਲਤ ਹੈ 👈✍
@@meenurajput254sari gal ee hindu sikh de aa mr.
@@meenurajput254 ਜੇ ਛੋਟੇ ਵੀਰ ਹਰ ਇਕ ਹਿੰਦੂ ਭਰਾ ਵਿਚ ਗਲਤ ਨੂੰ ਗਲਤ ਕਹਿਣ ਦੀ ਜੁਰਅਤ ਹੋਵੇ ਤਾਂ ਫਿਰ ਗੱਲ ਹੋਰ ਹੋਵੇਗੀ
ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੋ ਇਕੱਠੇ ਹੋਏ ਹਨ ਜ਼ੁਲਮ ਦੇ ਖਿਲਾਫ ਇਸ ਤਰ੍ਹਾਂ ਹੀ ਆਵਾਜ਼ ਚੁੱਕਣੀ ਚਾਹੀਦੀ ਹੈ ਇਸ ਹਿੰਦੂ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ ਜੋ ਆਪਣੀ ਗੱਲ ਤੇ ਕਾਇਮ ਹੈ
ਸਿੱਖ ਨੂੰ ਸਿੱਖ ਦੀ ਹਰ ਤਰ੍ਹਾਂ ਨਾਲ ਮਦਦਗਾਰ ਹੋਣਾ ਚਾਹੀਦਾ ਹੈ ਜੀ। ਸਿੱਖ ਯੁਨਾਇਟ ਹੋਣਗੇ ਤ ਕੋਮ ਦਾ ਭਲਾ ਹੋ ਸਕਦਾ ਅਜਿਹੇ ਹਾਲਾਤ ਨੇ ਅੱਜ ਦੇ ਸਮੇਂ ਵਿੱਚ। 🙏🙏🙏
Pr ethe sikh sikh nal ni khad da hora de nal khad da ae😂 🤦🏻♂️ taan hi sikha nu koi v kuj v keh l chale janda va...🤷🏽♂️
चशमदीद भाई का बहुत धंनिवाद
Hindu 🕉 🛕 veer ka sach ka saath dene k liye dil se dhanyawad sahab
कमाल है वीडियो भी है सबूत भी है फिर भी एसपी साहब इतना सोच विचार कर रहे हैं उसे पुलिस वाले को बर्खास्त करो हमेशा के लिए
ਪਿੰਕਾ ਜੀ ਮੁਦਾ ਚੁਕਣ ਤੇ ਬਹੁਤ ਬਹੁਤ ਧੰਨਵਾਦ
Salute Hindu Veer nu jis nai sachh bola
Thanks ji us Hindu veer ka jo Sikh kom ka Saath de raha ji,Sikh Sangat ka koti koti Dhanbad jo iakadha hui hai ji
✍️"सिख समुदाय अपनी एकता और श्री गुरुओं के प्रति दृढ़ आस्था के कारण सबल और सुरक्षित हैं!" ❤️🙏🏻🙏🏻🙏🏻❤️
Bahut dhanwad aapka sach kehne ke liye bhai sab
ਏਸੇ ਤਰਹ ਹਰ ਜਗਾ ਡਟਕੇ ਵਿਰੋਧ ਕਰੋ ਸਿਖੋ ਇਕ ਝੰਡੇ ਹੇਠ ਇਕਠੇ ਹੋਵੋ ਪੁਰੇ ਦੇਸ਼ ਵਿਚ ਜਿਥੇ ਕੋਈ ਘਟਨਾ ਘਟੇ ਪੁਰਾ ਵਿਰੋਧ ਕਰੋ ਏਹ ਲੋਕ ਤੁਹਾਡਾ ਕੁਝ ਨਹੀ ਵਿਗਾੜ ਸਕਦੇ
ਏਕਤਾ ਵਿਚ ਬਲ ਹੈ ਜੀ
ਜੇ ਵੱਡੇ ਸਿੱਖ ਨੇਤਾ ਵੀ ਇਥੇ ਮੌਜੂਦ ਹੁੰਦੇ ਤਾਂ ਹੋਰ ਜਿਆਦਾ ਦਬਾਅ ਬਣਨਾ ਸੀ।ਲੋੜ ਹੈ ਸਿੱਖ ਵਿਰੋਧੀ ਕਾਰਵਾਈਆਂ ਵਿਚ ਭਾਰੀ ਸਿੱਖ ਸ਼ਕਤੀ ਪ੍ਰਦਰਸ਼ਨ ਕਰਨ ਦਾ।
ਨੇਤਾ ਤਾਂ ਮਤਲਬ ਪ੍ਰਸਤ ਹੁੰਦੇ ਨੇ, ਉਹਨਾਂ ਕੀ ਕਰਨਾ ਇੱਥੇ ਆ ਕੇ।
@@Rana19754 ਇਹੀ ਪਰਖ ਦਾ ਸਮਾ ਹੁੰਦਾ ਹੈ।
ਇਸ ਪੁਲਿਸ ਵਾਲੇ ਨੁੰਹ ਟਰਮੀਨੇਟ ਤੋ ਘੱਟ ਕੋਈ ਸਮਝੋਤਾ ਨਾ ਹੋਏ
Rusticate
एक तारीफ है रुद्रपुर के हिन्दुओं और सिखों में एकता बहुत हैं, कोई भी मसला हो मिल जुल कर कर निबटाते है ❤
ਸਿੱਖ ਸਮਾਜ ਨੂੰ ਇੱਕਜੁਟ ਹੋਣ ਦੀ ਜ਼ਰੂਰਤ ਹੈ ਨਹੀਂ ਤਾਂ ਪ੍ਰਸ਼ਾਸਨ ਵਾਲੇ ਇਸੀ ਤਰ੍ਹਾਂ ਸਿੱਖਾਂ ਨੂੰ ਪਰੇਸ਼ਾਨ ਕਰਦੇ ਰਹਿਣਾਗੇ।
ਓਹ ਪੁਲਿਸ ਵਾਲਿਆਂ ਨੂੰ ਐਨ ਐਸ ਏ ਲਗਾ ਕੇ ਡਿਬਰੂਗੜ੍ਹ ਜੇਲ ਭੇਜੋ।
ਸਭ ਤੋਂ ਵੱਧ ਧੰਨਵਾਦ ਵੀਰ ਪਿੰਕਾ ਜੀ ਦਾ ਜਿਹਨਾਂ ਨੇ ਸਾਰਾ ਮੁੱਦਾ ਚੁੱਕਿਆ
Salute h is hindu bhai ko
ਬੇੜਾ ਗਰਕ ਹੋਇਆ ਪੰਜਾਬ ਦੀਆਂ ਸਿਆਸੀ ਪਾਰਟੀਆਂ ਦਾ ਜਿਹਨਾਂ ਰਿਸਵਤ ਲੇ ਕੇ ਬਹਾਰਲੇ ਲੋਕਾਂ ਨੂੰ ਪੁਲਿਸ ਤੇ ਹੋਰ ਮਹਿਕਮੇ ਵਿੱਚ ਬਾਰਲੇ ਭਰਤੀ ਕੀਤੇ
Bai jee eh UK means uttrakhand de video hh
@@big.d.videos7817fer ke hoh geyea j Teyrey uk da video aa tanh. Per police aaley nehin bahut batmeeji keeti aa
Unity dekh ke dil khush ho gia
Shukr hai waheguru ji da😊
पंजाब के बाहर दूसरे राज्यों में रहने वाले सिख पंजाब के सिखों से लाख गुना अच्छे हैं जो अपने हकों के लिए लड़ रहे हैं, यहां पंजाब में तो आजकल परवासी बिहारी इकट्ठे होकर सरदारों की पगड़ी को हाथ डाल रहे हैं , और पंजाब के सिख तलवार और बंदूकों के गानों पर भांगड़ा पा रहे हैं 😢 शर्म आनी चाहिए पंजाबियों को
कमेंट लिखने से पहले थोड़ा बहुत सोच लिया करो क्या मैं सही लिख रहा हूं या नहीं
Ye incident uttrakhand ka hai bhai
@@Gags77 शर्म तो कमेंट लिखने वाले को आनी चाहिए लास्ट में इस ने लिखा है पंजाबियों को शर्म आनी चाहिए मैं भी उत्तराखंड से हूं
@@tigerjeetsingh8440 bhai kab tk iss me bagode gujrati rakhenge iss dekh ka beda garg teh hai bhai
कब तक पुलिस वालो को सीआरपीएफ वालो को स्कूल वालो को कब तक सिक्ख सबूत देते रहेंगे। जुल्म सरकारें करे पुलिस वाले करे सबूत हमे देना है ये कुता राज है
उस पुलिस वाले को नौकरी से निकाला जाए इस से कम हमें मंजूर नहीं
ਬਹੁਤ ਵਧਿਆ ਜੀ, ਏਫ ਆਈ ਆਰ ਵੀ ਦਰਜ ਹੋਵੇ ਧਾਰਮਿਕ ਕਕਾਰਾਂ ਦੀ ਬੇਅਦਬੀ ਕਰਨ ਦੇ ਜੁਰਮ ਵਿੱਚ
ਵਾਹਿਗੁਰੂ ਜੀ ਸਿਖ ਪੰਥ ਨੂੰ ਚੜ੍ਹਦੀ ਕਲਾ ਬਖਸ਼ੇ ਸਿਖ ਕੌਮ ਵਿੱਚ ਏਕਤਾ ਬਖਸ਼ੋ
Piinka veer ji tuhada bahut bahut Dhanwad
ਧੰਨਵਾਦ ਜੀ
Very good by Sikh sangat
Hindhu veer da dhanvad
Sach Sach hoda va Veer Ji Dhanvad Bhai Sahab da🙏🙏
अगर मानवता और इंसानियत देखनी है सीखनी है तो
सिख धर्म के समुदाय से ताल्लुक रखकर सीखो
ਇਹ ਸੱਭ ਬੀਜੇਪੀ ਕਰਵਾ ਰਿਹਾ ਹੈ।
ਬਹੁਤ ਸੁਂਦਰ ਸਿਖ ਯਨਿਯਨ ਜਿਂਞਾ ਬਾਦ
Hindu veer ji da bahut bahut thanwaad🙏
ਇਹ ਸਭ ਗਲਤ ਹੈ ਸਿਰਫ ਸਿੱਖ ਹੀ ਟਾਰਗੇਟ ਕਾਹਤੋ ਬੱਸ ਸਿੱਖ ਇਕ ਹੋ ਕੇ ਰਹਿਣ
ਸਾਰੇ ਸਿੰਘ ਵੀਰਾਂ ਦਾ ਧੰਨਵਾਦ🙏
Wahe guru chardikla vich rakhe sikh kaum nu
Very important for Sikhs to talk about their heritage and the bravery of Sikhs in history, God save us from the hatred of majority community,
ਜਾਂਚ ਦਾ ਮਤਲਬ ਪੁਲਿਸ ਨੂੰ ਟਾਈਮ ਚਾਹੀਦਾ ਬਹਾਨੇ ਬਣੋਣ ਦਾ ।
Thanxs bhai ka video banan waley ka
ਵਾਹਿਗੁਰੂ ਜੀ ਮੇਹਰ ਕਰੋ ਜੀ ਚੜ੍ਹਦੀ ਕਲਾ ਬਖਸ਼ੋ ਜੀ ।
ਵਾਹਿਗੁਰੂ ਜੀ
Jagruk karne ke liye aapka bhaut aabhar mere pyare Sikh bhai ko aap hi samaj ko sahi disa dete rahe hai or dete rahenge mujhe garab apne Sikh samaj per pehle bhi tha or hamesha rahega
पिंका जी सत श्री अकाल
मैं इस बच्चे यशदीप दा पिता हां। स्पोर्ट वास्ते आपजी दा धन्यवाद।
Very good
Good
Unity is strength...Good
Wahe guru ji
pinka ji bahut badhiya uprala
hindu bhai jiski gawahi hai
uska shukriya ❤
Thanks Pinka ji , Sikh sangeet , & hindu veerji for viral this video
Waheguru ji Mehar karo
Waheguru Ji ka Khalsa Waheguru Ji ki Fateh
सिखो जागो
Great ❤❤
ਸਚ िਜੰਦਾ ਹੈ ਸਚ ਨੇ ਹੀ िਸਖ िਵਰੋਧੀਆਂ ਨੂੰ ਇਕ िਦਨ ਨਰਕ ਦੇ ਬੂਹੇ ਖੜ ਕਰਨਾ
Police valo ki service 4 year kar deni chahiye agniveer yojna police valo par lagu ho aur Army se agniveer yojna band ho
🙏✊✌Seek Justice and Stay Strong! ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ! 🙏
Yes it's a very good initiative 👏 👍
WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU JI
Sikh sab ikatha rehenge aur dusro ka bhala karte rahenge to dusra samaj bhi sath dega. Aise hi gundi police ka mukabla karna padega. Os chasmdid ladke ka dhanyawad . Waheguru ji ka Khalsa waheguru ji ki Fateh.
Waheguru ji SatsiriAkal ji please wake up Punjabo stay together.
Good job pinka ji
Mera ek sikh friend hai
Mai unko apna saga bhai barabar manta hu
Unka imandari aur sachhai
Aur rahamadili aur apnapan se mai bahut prabhavit hu
I love you my ravindar
Wahiguru ji
Rahul gandhi ji n such hi boliya Amrica vic
राहुल गाँधी ने बिलकुल सच बोला। यूएसए में
V good
Waheguru ji Kirpa rakheyo sikha te
Good 🙏
Bht vadhiya sb nu mil ke hi es thera virodh karna chi da h
Very good sikho bhut vadiya kita 🎉🎉🎉🎉🎉🎉❤❤❤🎉 us dusht papi police walon ko sha krwa ke raho
I Fully Support Sikh ji Thanks
ਸਾੜੀ ਖੇਡ ਲਖਨਊ ਅਤੇ ਦਿੱਲੀ ਤੋ ਹੈ।
Very good 👍
It’s high time to actively push and promote “Legal Channel Justice Delivery Langar” against all hate crimes and reduce “Food Langar” to Once a Week.
Very good waheguru ji 🙏🙏
ऐसे पुलिस वालों पर कड़ी कार्रवाई होनी चाहिए
Gr8 man ❤❤❤
Hindu brother stood by truth
Pinka veer ji jithe v kitte sikhan te jukam hunda hai tusi othe hikk taan ke kharhe ho jaunde ho news dikhaun de lyi ❤❤❤
Waheguru ji
Waheguru ji meher kareo ji 🙏
Waheguru ji Mehar karn
Unity is strength
Dhan guru raamdash ji
ਏਕਤਾ ਹੱਲ ਆ ਜੀ
Very nice ji
Waheguru ji mehar karo
ਕਾਂਗਰਸ ਨਾਲ ਸਾਡਾ ਵੈਰ ਹੈਂ ਪਰ ਰਾਹੁਲ ਗਾਂਧੀ ਦੀ ਸਿੱਖਾਂ ਲਈ ਕਹਿ ਗੱਲ ਬਿੱਲਕੁਲ ਸਹੀ ਹੈ
Salute. Hindu. Vevr. Nu.
Jis. Nai. Sach. bola
Salute Hindu Veer ko naman
🙏🙏🙏🙏
Waheguru ji chardikla ch rakhe Sikh kaum nu ji 🙏
Waheguru ji waheguru ji waheguru ji waheguru ji waheguru ji waheguru ji ❤🙏
Salute Wittness hindu veer
ਬਹੁਤ ਵਧੀਆ ਜੀ. 👍👍👍
Very good very good sikho bhut vadiya kita
ਇਸ ਨੂੰ ਬਰਖਾਸਤ ਕਰੋ ਤਾਂ ਜੋ ਬਾਕੀਆ ਨੂੰ ਵੀ ਕੰਨ ਹੋ ਜਾਣ ਬਹੁਤ ਗਲਤ ਕੀਤਾ ਹੈ ਪੁਲੀਸ ਵਾਲੇ ਨੇ ਇਹੋ ਜਿਹੇ ਪੁਲੀਸ ਵਿੱਚ ਨਹੀ ਰਹਿਣੇ ਚਾਹੀਦੇ ਹਨ