Laddo Rani || ਲਾਡੋ ਰਾਣੀ || Singer Sadhu Virk || ਸਾਧੂ ਵਿਰਕ LATEST Punjabi Song 2024, ks Badian

Поділитися
Вставка
  • Опубліковано 30 вер 2024
  • ਲਾਡੋ ਰਾਣੀ Laddo Rani || ਲਾਡੋ ਰਾਣੀ || Singer Sadhu Virk || ਸਾਧੂ ਵਿਰਕ LATEST Punjabi Song 2024, ks Badian ਸਤਿ ਸ੍ਰੀ ਅਕਾਲ ਜੀ ਦੋਸਤੋ ਇਹ ਜਿਹੜਾ ਗੀਤ ਤੁਸੀਂ ਸੁਣ ਰਹੇ ੋ ਇਸ ਨੂੰ ਗਾਉਣ ਵਾਲੇ ਗੈਸ ਸਾਧੂ ਵਿਰਕੀ ਸਾਡੇ ਵੱਡੇ ਵੀਰ ਤੇ ਲੇਖਕ ਵੀ ਸਾਧੂ ਵਿਰਕ ਜੀ ਦੋਸਤੋ ਜੇ ਵਧੀਆ ਲੱਗੇ ਤਾਂ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੋ ਇਸ ਗੀਤ ਵਿੱਚ ਅਸੀਂ ਦੱਸਣ ਦੀ ਕੋਸ਼ਿਸ਼ ਕੀਤੀ ਆ ਜਿਹੜੀ ਮਾਪਿਆਂ ਦੀ ਲਾਡੋ ਰਾਣੀ ਹੁੰਦੀ ਆ ਧੀ ਦਾ ਸਹਰੇ ਜਾ ਕੇ ਕਿਵੇਂ ਨਿਰਾਦਰ ਹੁੰਦਾ ਜੇਕਰ ਪਤੀ ਉਹਨੂੰ ਮਾੜਾ ਮਿਲਦੇ ਅਮਲੀ ਮਿਲ ਜਾਏ ਜਾਂ ਸ਼ਰਾਬੀ ਮਿਲ ਜਾੇ ਕੁਛ ਵੀ ਸਮਝੋ ਉਹਦੇ ਘਰ ਦੇ ਕੀ ਹਾਲਾਤ ਹੋ ਜਾਂਦੇ ਨੇ ਉਹਦੇ ਪਾਸ ਰੱਬ ਹੀ ਸਮਝ ਸਕਦਾ ਧੰਨਵਾਦ ਦੋਸਤੋ ਜਿਹੜੇ ਜਿਹੜੇ ਦੋਸਤਾਂ ਨੇ ਗੀਤ ਸੁਣਿਆ ਆਪਣਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰਿਓ ਜੇ ਚੰਗਾ ਲੱਗੇ ਤੇ ਕਿਉਂਕਿ ਇਹ ਧੀ ਦੀ ਧਰਤ ਭਰੀ ਕਹਾਣੀ ਆ ਤੇ ਸਾਡੇ ਵੀਰ ਸਾਧੂ ਵੀਰ ਨੇ ਲਿਖਿਆ ਵੀ ਬਹੁਤ ਵਧੀਆ ਤੇ ਗਾਇਆ ਵੀ ਬਹੁਤ ਵਧੀਆ ਤੇ ਵਿੱਚ ਵਿਸ਼ੇਸ਼ ਧੰਨਵਾਦ ਸਾਡੇ ਵੱਡੇ ਵੀਰ ਸਿੰਦਾ ਧਾਲੀਵਾਲ ਕਰਾਈ ਵਾਲਾ ਉਹਨਾਂ ਦਾ ਵੀ ਬਹੁਤ ਬਹੁਤ ਸਹਿਯੋਗ ਰਿਹਾ ਹੋਰ ਵੀ ਸੱਜਣ ਜਗਦੇਵ ਭੁੰਦੜ ਚੰਡੀਗੜ੍ਹ ਮਾਤਾ ਬਲਵੀਰ ਕੌਰ ਰਾਜਵੀਰ ਬਠਿੰਡਾ ਵੀ ਭਰਾ ਦਾ ਬਹੁਤ ਬਹੁਤ ਧੰਨਵਾਦ ਗੁੜੀਆ ਜਿਨਾਂ ਨੇ ਕੰਮ ਕੀਤਾ ਇਹਦੇ ਵਿੱਚ ਜਿਹਨਾਂ ਭਰਾਵਾਂ ਦਾ ਨਾਂ ਸਾਨੂੰ ਨਹੀਂ ਯਾਦ ਰਹਿ ਗਿਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਦੋਸਤੋ ਖਾਲਸਾ ਵਾਹਿਗੁਰੂ ਜੀ ਕੀ ਫਤਿਹ

КОМЕНТАРІ • 4