Panchayat Election 2024: ਪੰਚਾਇਤੀ ਚੋਣਾਂ ਤੇ ਲੱਗੇਗੀ ਰੋਕ ? PULAANGH TV | LATEST | UPDATE |

Поділитися
Вставка
  • Опубліковано 17 лис 2024

КОМЕНТАРІ • 86

  • @zaildarcheema106
    @zaildarcheema106 Місяць тому +2

    ਡਾਕਟਰ ਪਿਆਰੇ ਲਾਲ ਗਰਗ ਜੀ ਤੇ ਸਰਦਾਰ ਹਮੀਰ ਸਿੰਘ ਜੀ ਸਤਿ ਸ੍ਰੀ ਆਕਾਲ ਬਹੁਤ ਵਧੀਆ ਜਾਣਕਾਰੀ ਦਿੱਤੀ ਆ

  • @palasinghsandhujatsikh9929
    @palasinghsandhujatsikh9929 Місяць тому +2

    ਚੋਣਾਂ ਦਾ ਐਲਾਨ ਬਹੁਤ ਹੀ ਗਲਤ ਸਮੇ ਤੇ ਹੋਇਆ ਹੈ, ਪੰਚਾਇਤੀ ਚੋਣਾਂ 10 ਦਸੰਬਰ ਨੂੰ ਕਰਵਾਈਆ ਜਾਣ।

  • @NirmalSingh-ju6ub
    @NirmalSingh-ju6ub Місяць тому +1

    Very good Dr.shab G.

  • @shallysingh829
    @shallysingh829 Місяць тому +10

    ਦੋਵੇਂ ਸਤਿਕਾਰਯੋਗ ਵੀਰਾਂ ਨੂੰ ਕਿਸਾਨ ਚਰਨਜੀਤ ਸਿੰਘ ਸ਼ੈਲੀ ਵੱਲੋਂ ਦੋਵੇਂ ਹੱਥ ਜੋੜ ਕੇ 🙏 ਜੀ 👍

  • @gurdevram6447
    @gurdevram6447 Місяць тому +1

    Very nice debate on panchyat Election in Punjab& new trends in SARPANCH election means Boli

  • @HSMaan-hy5yt
    @HSMaan-hy5yt Місяць тому +2

    ਦੋਵਾਂ ਸਨਮਾਨ ਯੋਗ ਸਖ਼ਸ਼ੀਅਤਾਂ ਨੂੰ ਚੋਣਾ ਵਾਰੇ ਵਧੀਆ ਜਾਣਕਾਰੀ ਦੇਣ ਲਈ ਨਮਸਕਾਰ ਜੀ 🙏🌹

  • @anishbansal6059
    @anishbansal6059 Місяць тому +10

    ਦੋਂਵੇਂ ਅਸਲੀ ਪੰਜਾਬੀ❤

  • @atmasinghatma7125
    @atmasinghatma7125 Місяць тому +16

    ਸਹੀ ਗੱਲ ਆ ਜੀ ਵਾਰਡ ਬਦਲ ਦਿੱਤੇ ਗਏ ਹਨ

  • @sukhraj7930
    @sukhraj7930 Місяць тому +1

    ਇਸ ਬਾਰ ਸਾਡੇ ਧਾਨਕੇ ਪੰਜਾਬੀ ਭਰਾ ਮੈਂਬਰ ਸਰਪੰਚ ਬਣ ਕੇ ਝੋਨਾ ਤੋਲਨਗੇ ਬੈਸਟ ਆਫ 🙏🙏🙏🙏ਲੱਕ ਪੰਜਾਬੀ ਓ

  • @jagseerchahaljag687
    @jagseerchahaljag687 Місяць тому +2

    ਸੱਤ ਸ਼੍ਰੀ ਆਕਾਲ ਜੀ ਮੇਰੇ ਪਿੰਡ ਮੌਜੂਦਾ ਸਰਪੰਚ ਨੇ ਵਾਰਡਾਂ ਦੀ ਹੱਦਬੰਦੀ ਆਪ ਸਰਕਾਰੀ ਅਧਿਕਾਰੀਆਂ ਦੇ ਕੋਲ ਬੈਠ ਕੇ ਆਪਣੀ ਮਰਜ਼ੀ ਨਾਲ ਵਾਰਡਾਂ ਦੀ ਹੱਦਬੰਦੀ ਕੀਤੀ ਐ। ਹੁਣ ਸਰਪੰਚ ਦੇ ਸਾਰੇ ਮੈਂਬਰ ਪੰਚਾਇਤ ਜਿੱਤ ਰਹੇ ਹਨ । ਵਿਰੋਧੀ ਧੜੇ ਦੇ ਹੱਥ ਖਾਲੀ ਹਨ ਕੋਈ ਮੈਂਬਰ ਪੰਚਾਇਤ ਨਹੀਂ ਜਿੱਤ ਰਿਹਾ।
    ਇਸ ਵਾਰਡਬੰਦੀ ਤੇ ਵੀ ਸਰਕਾਰ ਨੂੰ ਕੋਈ ਸਹੀ ਫ਼ੈਸਲਾ ਲੈਣਾ ਚਾਹੀਦਾ ਹੈ। ਧੰਨਵਾਦ ਜੀ।

  • @DharamjitSehgal
    @DharamjitSehgal Місяць тому +1

    ਪੰਜਾਹ ਸਾਲ ਹੋ ਗਏ ਅਜ ਤੱਕ ਐਸ ਸੀ ਸੀਟ ਨਹੀਂ ਹਲ ਦੱਸੋ😢😢

  • @SatpalSingh-mg8sh
    @SatpalSingh-mg8sh Місяць тому +1

    ਡਾਕਟਰ ਸਾਬ ਇਹ ਜਰੂਰੀ ਨਹੀਂ ਕਿ ਹਰ ਪਿੰਡ ਜਿਥੇ ਸਰਵ ਸੰਮਤੀ ਹੋਈ ਹੈ ਉਥੇ ਬੋਲੀ ਲੱਗੀ ਹੋਵੇ

  • @JagroopSingh-fh9dp
    @JagroopSingh-fh9dp Місяць тому +17

    ਚੌਣ ਦਾ ਸਹੀ ਸਮਾ ਦਸੰਬਰ ਮਹੀਨਾ ਦਾ ਪਹਿਲਾ ਹਫਤਾ ਬਿਲਕੁੱਲ ਸਹੀ ਸਮਾ ਹੈ ਜੀ

  • @JagroopSingh-fh9dp
    @JagroopSingh-fh9dp Місяць тому +32

    ਬਿਲਕੁੱਲ ਬੋਲੀਆ ਦੇਣ ਵਾਲਿਆ ਨੂੰ ਸਰਪੰਚ ਨਹੀ ਬਣਨੇ ਚਾਹੀਦੇ ਸਰਪੰਚ ਪੜਿਆ ਲਿਖਿਆ ਬਣਨਾ ਚਾਹੀਦਾ ਬੋਲੀ ਦੇਣ ਵਾਲੇ ਨੂੰ ਅੰਦਰ ਕਰੋ

  • @gurdeepsinghofficial1961
    @gurdeepsinghofficial1961 Місяць тому +1

    ਸੀ੍ ਮਾਨ ਜੀ, ਡੇਰਾ ਬਾਬਾ ਨਾਨਕ ਹਲਕੇ ਵਿੱਚ ਪੰਚਾਇਤ ਸੈਕਟਰੀ ਗੁੰਮ ਹਨ, ਉਮੀਦਵਾਰਾਂ ਨੂੰ ਚੁੱਲਾ ਟੈਕਸ ਦੀਆਂ ਰਸੀਦਾਂ ਨਹੀਂ ਮਿਲ ਰਹੀਆਂ, ਅਖੌਤੀ ਇੰਨਕਲਾਬੀਆਂ ਦੀ ਸਰਕਾਰ ਬਿਲਕੁਲ ਉਵੇਂ ਕਰ ਰਹੀ ਹੈ ਜਿਵੇਂ ਪਹਿਲਾਂ ਅਕਾਲੀ ਅਤੇ ਕਾਂਗਰਸੀ ਸਰਕਾਰਾਂ ਕਰਦੀਆਂ ਰਹੀਆਂ ਹਨ।।

  • @LakhvirSingh-e5s
    @LakhvirSingh-e5s Місяць тому +1

    ਇਹ ਲੋਕ ਸੰਵਿਧਾਨ, ਲੋਕਤੰਤਰ ਦੀਆਂ ਧੱਜੀਆਂ ਉਡਾਉਣ ਲੱਗੇ ਹੋਏ ਨੇ

  • @reshamsingh5449
    @reshamsingh5449 Місяць тому +4

    ਬਹੁਤ ਹੀ ਘਟੀਆ ਸੋਚ ਵਰਤੀ ਗਈ ਹੈ ਅਨੇਕਾਂ ਹੀ ਲੋਕ ਪੰਜਾਬ ਵਿੱਚੋਂ ਦੂਸਰੇ ਸੂਬਿਆਂ ਵਿੱਚ ਸੀਜ਼ਨ ਲਈ ਗਏ ਹਨ,ਵਾਰਡ ਬਣਦੀ ਬਦਲ ਦਿੱਤੀ ਗਈ ਹੈ ਹੋਰ ਪਾਰਟੀ ਦੇ ਆਗੂਆਂ ਨੂੰ ਕਾਗਜ ਭਰਨ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਝੋਨੇ ਦਾ ਸੀਜ਼ਨ ਕਿਸਾਨ ਮਜ਼ਦੂਰ ਦੇ ਪ੍ਰੀਵਾਰ ਲਈ ਵੰਗਾਰ ਹੈ ਮੁੱਕਦੀ ਗੱਲ ਚੋਣਾਂ ਦਾ ਪੰਜਾਬ ਵਿੱਚ ਸਹੀ ਸਮਾ ਬਿਲਕੁੱਲ ਨਹੀਂ ਹੈ

  • @MehakPreet-g9g
    @MehakPreet-g9g Місяць тому +1

    ਬਹੁਤ ਬਹੁਤ ਧੰਨਵਾਦ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਬਹੁਤ ਬਹੁਤ ਧੰਨਵਾਦ ਜੀ ❤

  • @SandhuSandhu-e2y
    @SandhuSandhu-e2y Місяць тому +1

    ਦਸੰਬਰ ਵਿੱਚ ਠੀਕ ਵੋਟਾਂ ਦਾ ਟਾਈਮ

  • @DharamjitSehgal
    @DharamjitSehgal Місяць тому +1

    ਪੰਚਾਇਤ ਪੜੀ ਲਿਖੀ ਹੋਵੇ ਵੋਟਾਂ ਖਰੀਦੀਆਂ ਜਾਂਦੀਆ ਨੇ

  • @JasvinderSingh-ev4uq
    @JasvinderSingh-ev4uq Місяць тому +1

    Good job sir 🎉

  • @DharamjitSehgal
    @DharamjitSehgal Місяць тому +2

    ਮੇਰਾ ਪਿੰਡ ਸ਼ਾਮਪੁਰਾ ਰੋਪੜ 50 ਹੋਗੇ ਹੋਣੇ ਜਰਨਲ ਹੀ ਚਲਦੀ ਆਰਹੀ ਐਸੀ ਵੋ ਟ 500ਤੋੋ ਵੀ ਵੱਧ ਹੈ ਗਰੀਬਾਂ ਨੂੰ ਦਵਾਇਆ ਜਾਂਦਾ ਵਾਰਡਾਂ ਵਿੱਚ ਵੀ ਘਪਲਾ ਜਿਸ ਵਾਰਡਾਂ ਵਿੱਚ ਰਹਿ ਰਹੇ ਹਾਂ ਉਥੇ ਵੋਟਾਂ ਹੈ ਹੀ ਨਹੀਂ😢😢😢

  • @ਖਾਲਸਾਰਾਜ-ਛ8ਤ
    @ਖਾਲਸਾਰਾਜ-ਛ8ਤ Місяць тому +3

    ਚੌਣਾਂ ਰੱਦ ਹੋਣੀਆਂ ਚਾਹੀਦੀਆਂ ਨੇ ਝੋਨੇ ਦੀ ਵਡਾਈ ਸ਼ੁਰੂ ਹੋ ਗਈ ਹੈ ਇਸ ਲਈ ਅੱਗੇ ਪਾਈਆਂ ਜਾਣ

  • @harmandersinghcheema6102
    @harmandersinghcheema6102 Місяць тому +1

    ਪੜੇ ਲਿਖੇ ਲੋਕਾਂ ਵਧੀਆਂਪੰਚਾਇਤਾਂਚੁਣੋ ਪੰਜਾਬ ਨੂੰ ਨਮੂਨੇ ਦੀ ਸਟੇਟ ਬਣਾਓ ੍ਪਾਰਟੀਬਾਜੀ ਖਤਮ ਕਰੋ ਨੌਜਵਾਨੋ ਅੱਗੇ ਆਓ ਵੋਟਾਂ ਵਿੱਚ ਨਸੇ਼ ਨਾ ਵੰਡੋ

  • @swaranverygoodsingh8501
    @swaranverygoodsingh8501 Місяць тому +4

    ਹਾਈ ਕੋਰਟ ਵਿੱਚ ਹੋਰ ਵੀ ਬੰਦਿਆ ਨੂੰ ਇਸ ਪੰਚਾਇਤ ਇਲੈਕਸ਼ਨ ਧੱਕੇ ਸ਼ਾਹੀ ਮਾਮਲੇ ਦੀ ਰਿਟ ਲਾਉਣੀ ਚਾਹੀਦੀ ਹੈ

  • @JagjitSingh_
    @JagjitSingh_ Місяць тому +1

    ਪਿਆਰੇ ਲਾਲ ਇਸ ਨੂੰ ਇੱਜ਼ਤ ਵੇਚਣੀ ਨਹੀਂ ਕਹਿੰਦੇ ਪੈਸੇ ਲੈਕੇ ਵੋਟਾਂ ਪਾਉਣੀਆਂ ਨੂੰ ਜਮੀਰ ਵੇਚਣੀ ਕਹਿੰਦੇ ਹਨ ਸ ਹਮੀਰ ਸਿੰਘ ਜੀ ਤੁਹਾਨੂੰ ਗਰਾਉਂਡ ਲੈਵਲ ਵਾਲੀਆਂ ਗੱਲਾਂ ਦਾ ਵਧੀਆ ਪਤਾ ਹੁੰਦਾ ਹੈ ਡਾ ਪਿਆਰੇ ਲਾਲ ਵੀ ਸਤਿਕਾਰ ਯੋਗ ਇਨਸਾਨ ਹਨ

  • @surindersyal6575
    @surindersyal6575 Місяць тому +3

    ਪੰਜਾਬ ਰਾਜ ਵਿੱਚ ਪੰਚਾਇਤੀ ਚੋਣਾਂ ਦੌਰਾਨ ਭਾਰਤ ਦੇ ਸੰਵਿਧਾਨ ਅਤੇ ਲੋਕਤਾਂਤਰਿਕ ਪ੍ਰਣਾਲੀ ਦਾ ਘੋਰ ਅਪਮਾਨ ਹੋ ਰਿਹਾ ਹੈ। ਪੰਜਾਬ ਰਾਜ ਕਮਿਸ਼ਨ ਨੂੰ ਇਸ ਸਬੰਧੀ ਸਖਤ ਕਦਮ ਉਠਾਉਣਾ ਚਾਹੀਦਾ ਹੈ।

  • @GurdevSingh-ck1mh
    @GurdevSingh-ck1mh Місяць тому +3

    Both man have unbelievable knowledge I proud of Dr Pyarelal Garg ji and Hamir Singh Ji

  • @malkitsinghmalkitsingh6952
    @malkitsinghmalkitsingh6952 Місяць тому +2

    ਕੋਰਟ ਦਾ ਹੁਕਮ ਸੀ 20 ਅਕਤੂਬਰ ਤੋਂ ਪਹਿਲਾਂ ਚੋਣਾਂ ਕਰਵਾਉਣ ਦਾ

  • @MehakPreet-g9g
    @MehakPreet-g9g Місяць тому +4

    ਇਹ ਪੰਚਾਇਤੀ ਚੋਣਾਂ ਵਿੱਚ ਜਿਹੜੇ ਪਿੰਡਾਂ ਵਿੱਚ ਸਰਬਸੰਮਤੀ ਦੇ ਨਾਂ ਉੱਤੇ ਬੋਲੀਆਂ ਲੱਗ ਰਹੀ ਹੈ ਇਹ ਆਉਂਣ ਦਿਨਾਂ ਵਿੱਚ ਪੰਚਾਇਤੀ ਚੋਣਾਂ ਵਿੱਚ ਚੰਗੇ ਬੰਦੇ ਨਹੀਂ ਆਉਣ ਗੇ ਜੀ

  • @GurmukhSingh-xc6uw
    @GurmukhSingh-xc6uw Місяць тому +2

    ਹਮੀਰ ਸਿੰਘ ਜੀ ਸਾਡਾ ਪਿੰਡ ਨਿਆਮਤ ਪੁਰ ਬਲਾਕ ਨਵਾਂ ਸ਼ਹਿਰ ਦੀ ਪੰਚਾਇਤ ਚੋਣਾ ਦੀ ਵੋਟਰ ਸੂਚੀ ਦੇ ਮੂਹਰਲੇ ਪੰਨੇ ਤੇ ਲੱਗੀ ਵਾਰਡ ਵਾਇਜ ਰਿਜਰਵੇਸ਼ਨ ਦੀ ਸੂਚੀ ਤਾਂ ਰਟੇਸ਼ਨ ਅਨੁਸਾਰ ਸਹੀ ਕਰ ਦਿੱਤੀ ਪਰ ਪਿਛਲੀ 2018 ਦੀ ਪੰਜ ਨੰਬਰ ਦੀ ਵਾਰਡ ਜਨਰਲ ਮੇਲ ਸੀਟ ਸੀ ਇਸ ਵਾਰਡ ਦੇ ਵੋਟਰਾ ਨੂੰ ਹੁਣ 3 ਵਾਰਡ ਵਿੱਚ ਪਾਕੇ ਵਾਰਡ ਨੂੰ ਐਸ ਸੀ ਰਿਜਰਵ ਕਰ ਦਿੱਤਾ ਦੂਜੇ ਵਾਰਡਾ ਵਿੱਚ ਵੀ ਗੜਬੜ ਕਰਕੇ ਪਿੰਡ ਦੇ 90/. ਜਨਰਲ ਨੂੰ ਬਣਦਾ ਹਿੱਸਾ ਨਹੀ ਦਿੱਤਾ ਚਾਰ ਨੰਬਰ ਵਾਰਡ ਜਿਸ ਵਿੱਚ 100/. ਐਸ ਸੀ ਹਨ ਉਸ ਨੂੰ ਜਨਰਲ ਕਰ ਦਿੱਤਾ
    ਇਸ ਬੇਨਿਯਮੀ ਬਾਰੇ ਅੱਜ ਅਸੀ ਐਸ ਡੀ ਐਮ ਸਾਹਿਬ ਨਵਾਂ ਸ਼ਹਿਰ ਜੀ ਮਿਲੇ ਉਹਨਾ ਤਿੰਨ ਦਿਨ ਦਾ ਸਮਾਂ ਦਿੱਤਾ ਜਦ ਕੇ ਸਿਰਫ ਚਾਰ ਦਿਨ ਦਾ ਸਮਾ ਬਾਕੀ ਹੈ ਕੀ ਸਾਨੂੰ ਇਨਸਾਫ ਮਿਲ਼ੂ ਕੋਰਟ ਜਾਣ ਦਾ ਖਰਚਾ ਝੱਲਣ ਜੋਗੇ ਅਸੀ ਹੈ ਨਹੀ
    ਜਵਾਵ ਦੇਣਾ ਜੀ

  • @harjapsingh6945
    @harjapsingh6945 Місяць тому +4

    Save Democracy

  • @rishldharan622
    @rishldharan622 Місяць тому +2

    Waheguru thaude vrge insana nu lambi umar bakhshe .sardar hmeer singh ji atte peyare lal garg ji both of u mai sare din ch thuadi koi v khabar awe mai sun.da ji from italy

  • @karamchand6659
    @karamchand6659 Місяць тому +5

    ਪਿਆਰੇ ਲਾਲ ਨੂੰ ਇਲੈਕਸਨ ਕਮੀਸਨਰ ਬਣਾ ਦਿਓ

  • @raghbirsinghdhindsa3164
    @raghbirsinghdhindsa3164 Місяць тому +1

    Good discussion

  • @AmritSingh-hf7rl
    @AmritSingh-hf7rl Місяць тому +1

    ਵਿਰੋਧੀ ਧਿਰ ਨੂੰ ਚੁੱਲਾ ਟੈਕਸ ਰਸੀਦਾਂ ਹੀ ਨਹੀਂ ਮਿਲ ਰਹੀਆਂ । ਬਹੁਤ ਜਿਆਦਾ ਧੱਕੇਸਾਹੀ ਹੋ ਰਹੀ । ਆਮ ਆਦਮੀ ਪਾਰਟੀ ਵੀ ਲੋਕਾਂ ਨੂੰ ਇਨਸਾਫ ਨਹੀਂ ਦੇ ਪਾ ਰਹੀ ।

  • @nachattarsingh6217
    @nachattarsingh6217 Місяць тому +1

    ਪਿੰਡ ਭੈਣੀ ਮਹਿਰਾਜ (ਬਰਨਾਲਾ ) ਦੇ ਵਾਰਡ ਨੰਬਰ "2 ਵਿਚ ਇੱਕ ਪ੍ਰੀਵਾਰ ਸਿਰਫ 4 ਵੋਟਾਂ ਵਾਲਾ sc ਪ੍ਰੀਵਾਰ ਹੈ ਬਾਕੀ ਸਭ ਜਰਨਲ ਵਰਗ ਦੀਆਂ ਤਕਰੀਬਨ 350 ਵੋਟਾਂ ਹਨ ਪਰ ਇਸਨੂੰ ਪੱਕਾ ਰੀਜਰਵ ਕਰ ਦਿੱਤਾ ਗਿਆ ਹੈ।

  • @jagtarbrar00
    @jagtarbrar00 Місяць тому +3

    Dr. Sahb very good view

  • @narindersingh3140
    @narindersingh3140 Місяць тому +1

    ਪਿਆਰੇ ਲਾਲ ਜੀ ਸਾਰਿਆਂ ਨਾਲ ਪਿਆਰ ਕਰ ਕਿਸੇ ਨੂੰ ਨਰਾਜ਼ ਨਾ ਕਰਿਆ ਕਰ

  • @narindersinghkang6601
    @narindersinghkang6601 Місяць тому +1

    ਪਿੰਡਾਂ ਦੇ ਵਾਰਡ ਬਦਲ ਦਿੱਤੇ ਗਏ ਹਨ। ਵਾਰਡਾਂ ਦੀ ਤਬਦੀਲੀ ਵਿੱਚ ਬਹੁਤ ਬੇਨਿਯਮੀਆਂ ਕੀਤੀਆਂ ਗਈਆਂ ਹਨ। ਕਿਸੇ ਵਾਰਡ ਵਿੱਚ 335 ਵੋਟਾਂ ਤਾਂ ਕਿਸੇ ਵਾਰਡ ਵਿੱਚ 105 ਵੋਟਾਂ ਹਨ ਜੋ ਕਿ ਬਹੁਤ ਧੱਕੇਸ਼ਾਹੀ ਕੀਤੀ ਗਈ ਹੈ।

  • @harjapsingh6945
    @harjapsingh6945 Місяць тому +3

    Respect the peoples views

  • @cheema5056
    @cheema5056 Місяць тому +9

    ਬਾੜਬੰਦੀ ਵਿੱਚ ਗੜਬੜ ਕੀਤੀ ਗਈ ਹੈ

  • @raghubirsinghdhillon2992
    @raghubirsinghdhillon2992 Місяць тому +4

    ਸਾਡੇ ਪਿੰਡ ਪਿਛਲੇ 10 ਸਾਲਾ ਤੋਂ ਲਗਾਤਾਰ sc ਰਿਜਰਵ ਰਹਿ ਚੁੱਕੀ ਹੈ ਫਿਰ ਵੀ ਇਸ ਵਾਰ sc ਰਿਜਰਵ ਹੋ ਕਰ ਦਿੱਤੀ ਗਈ ਪਿੰਡ ਦੀ 60 % ਵੋਟ ਜਨਰਲ ਹੈ dc ਆਫਿਸ ਵੀ ਗਏ ਫਿਰ ਕੋਈ ਹੱਲ ਨਹੀਂ ਹੋਇਆ

  • @manpreetsingh1971
    @manpreetsingh1971 Місяць тому +1

    👍👍🙏🙏

  • @KuldeepSingh-mh4rc
    @KuldeepSingh-mh4rc Місяць тому +2

    Punjabi puttar jindabad

  • @jagwantsingh8245
    @jagwantsingh8245 Місяць тому +1

    Dr sir barga koi ne ❤❤

  • @GurpreetSingh-jl1eg
    @GurpreetSingh-jl1eg Місяць тому +2

    Sade pind vich pichle das sal ton s.c di seat a Rahi hai, hun fer a gai

  • @sukhmanderbrar3313
    @sukhmanderbrar3313 Місяць тому +3

    ਗਰੀਬ ਤਾਂ ਹੋਰ ਸੁਬਿਆ ਚ ਨਰਮੇ ਚੁਗਣ ਗੲਏ ਐ

  • @cheema5056
    @cheema5056 Місяць тому +1

    November last week ਸਹੀ ਸਮਾ ਹੈ

  • @satpalbhaini195
    @satpalbhaini195 Місяць тому +1

    ਸਾਡੇ ਪਿੰਡ ਭੈਣੀ ਬਾਘਾ ਵਿੱਚ ਸਰਪੰਚੀ ਦੀ ਲਗ ਰਹੀ ਬੋਲੀ ਦਾ ਔਰਤਾਂ ਵਲੋਂ ਤਿਖਾ ਵਿਰੋਧ ਕਰਨ ਤੇ ਬੋਲੀ ਨਹੀਂ ਹੋਣ ਦਿੱਤੀ
    ਚੋਣ ਦਾ ਰਾਹ ਪੱਧਰਾ ਹੋ ਗਿਆ

  • @AmritpalSingh-cn4xs
    @AmritpalSingh-cn4xs Місяць тому +1

    First time good government.....

  • @rajwantmarahar5937
    @rajwantmarahar5937 Місяць тому +2

    Sat shri akal ji

  • @punjabilivekustihub
    @punjabilivekustihub Місяць тому +1

    Oh pl ssss

  • @jasvirkang8447
    @jasvirkang8447 Місяць тому +2

    ਸਾਡਾ ਪਿੰਡ 4 th. ਵਾਰ sc ਆ (Ramdaspur teh dasuya Hoshiarpur

  • @jarnailsingh9949
    @jarnailsingh9949 Місяць тому +2

    233rd like Jarnail Singh Khaihira Retired C H T Seechewaal ❤

  • @grewalgrewalpreet9471
    @grewalgrewalpreet9471 Місяць тому +1

    Sahi gal sara vard change kar dita ne sara pinda ch

  • @AmarjitKhabara
    @AmarjitKhabara Місяць тому +2

    ਬਾੜ ਬਿਲਕੁਲ ਬਦਲ ਦਿੱਤੇ ਨੇ

  • @anishbansal6059
    @anishbansal6059 Місяць тому +5

    ਪਿਆਰਾ ਲਾਲ ਘੈਂਟ👍🏻

  • @RamanKumar-mi2xk
    @RamanKumar-mi2xk Місяць тому +1

    Good vichar ji tusi kuz kar sakda ho te Karo ji

  • @ਕੱਚਾਕੋਠਾਰੈਸਟੋਰੈਂਟ

    Hoo jaan de

  • @mukhtiarsinghsandhu7348
    @mukhtiarsinghsandhu7348 Місяць тому +5

    December vich chona karvao, nahi ta assembly chona vich AAP da bycott karange ???

  • @kuldeepsinghgill2078
    @kuldeepsinghgill2078 Місяць тому +1

    Election 15 dt he hove gee

  • @LAKHWINDERSINGH-mj8nh
    @LAKHWINDERSINGH-mj8nh Місяць тому +3

    Panchayat election vich

  • @gulzarsinghdhillon484
    @gulzarsinghdhillon484 Місяць тому +1

    Wards vich Bari voter the ek ghar the char member noo vand ke 2ek ward vich 2 ek ward vich pa dite gaye han ek pati the dusri pati vich pa ke garbari keeti haa jo galat keeta haa ward bandi bahot galat keeti haa. Vadi garbar hoi haa panchayat samtian ne bahot galat sarpanchana They khan te keeta haa wardbandi dobara honi chaidi haa.

  • @naibsingh7290
    @naibsingh7290 Місяць тому +1

    Kott. Te chon kamisan ne date rakhi hae na ke sarkar ne

  • @mukhtiarsinghsandhu7348
    @mukhtiarsinghsandhu7348 Місяць тому +1

    Hamir sahib garg sahib di puri gal sunane diya karo, vich hi disturb kar dende ho.

  • @naibsingh7290
    @naibsingh7290 Місяць тому +1

    Patar kara ta pahila kahide siKe cchona ni karode je karudea takio kradea

  • @balvirsingh6563
    @balvirsingh6563 Місяць тому +1

    Block sahind vilage rurki vich ward vich vota badel Tia sv ladis rejarv honi chahidi si

  • @Aman2111
    @Aman2111 Місяць тому +1

    Sonu seeti vaale nu banao cm hunn.. te deputy lao dukh ratia nuu

  • @rajuarora3163
    @rajuarora3163 Місяць тому +2

    Good do ਪਿਆਰੇ ਲਾਲ ਸਾਹਿਬ ❤👍

  • @anmoldeepsingh6161
    @anmoldeepsingh6161 Місяць тому +1

    Sade pind sare ward badal dite tc ta kehnde c purani wardbandi aa sade sare ghar tod mrod dite

  • @gursewakdhillon2621
    @gursewakdhillon2621 Місяць тому +1

    Ward badla gha han

  • @DarshanSingh-l2d
    @DarshanSingh-l2d Місяць тому +1

    You. Are. Live. In. Chandigarh. No. Village. Live. In. Garib. House

  • @tarsemdulay9748
    @tarsemdulay9748 Місяць тому

    ਕਾਂਗਰਸੀ ਇੱਕਠੇ ਹੋ ਗਏ

  • @ਕੱਚਾਕੋਠਾਰੈਸਟੋਰੈਂਟ

    Bsss kar bharawa

  • @DarshanSingh-l2d
    @DarshanSingh-l2d Місяць тому +2

    You. Anparh. Ho. Chd. Vich. Gall.

  • @LAKHWINDERSINGH-mj8nh
    @LAKHWINDERSINGH-mj8nh Місяць тому +2

    Bc category di koe reverse nahi hai sir

  • @MohanSingh-uq7ej
    @MohanSingh-uq7ej Місяць тому

    ਗੁਮਰਾਹਕੁੰਨ ਪ੍ਰਚਾਰ ਕਰਦਾ ਰਹਿੰਦਾ ਬੇਹਲੜ

  • @jatindersingh6091
    @jatindersingh6091 Місяць тому +1

    Sardar Hamir Singh ji contact number display Karo ji apna