15 ਲੱਖ ਰੇਟ ਸਿਰਫ - ਸਮਾਨ ਨਾਲ,, ਬਹੁਤ ਸ਼ੋਕ ਨਾਲ ਸਾਰੀ ਕੋਠੀ ਤਿਆਰ ਕੀਤੀ ਹੋਈ ਹੈ, ਆਪਣੇ ਲਈ ਬਣਾਈ ਸੀ ਪਰਿਵਾਰ ਨੇ ਕੋਠੀ

Поділитися
Вставка
  • Опубліковано 8 лют 2025
  • Welcome to home sale market channel
    ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ
    Instagram
    / homesalemarket
    ਤੁਹਾਨੂੰ ਵੀ ਤੁਹਾਡੇ ਏਰੀਏ ਦੀ ਕੋਠੀ ਬਹੁਤ ਜਲਦ ਦੇਖਣ ਨੂੰ ਮਿਲੂ
    ਐਡ ਕਰਨ ਦਾ ਕੋਈ ਖਰਚਾ ਨਹੀ ਜਵਾ ਫਰੀ ਹੈ ਸਾਰਾ ਕੰਮ
    ਕੋਠੀ ਦੀ ਐਡ ਕਰਵਾਉਣ ਲਈ ਵੱਟਸਅੱਪ ਨੰਬਰ ਹੈ ਜੀ - 7380026173
    ਐਡ ਕਰਾਉਣ ਲਈ ਕੁੱਝ ਪੁਛਣਾ ਹੋਵੇ ਤਾ ਫੋਨ ਵੀ ਕਰ ਸਕਦੇ ਹੋ - 7380026173
    Home sale market Owner Number 7380026173
    Subscribe \ Like \ share jaroor kareyo
    Home sale market ਚੈਨਲ ਦੇ ਪਰਿਵਾਰ ਦੇ ਮੈਂਬਰ ਬਣਨ ਲਈ ਬਹੁਤ ਬਹੁਤ ਧੰਨਵਾਰ ਤੁਹਾਡਾ
    ਚੈਨਲ ਤੇ ਐਡ ਜਵਾ ਫਰੀ ਕੀਤੀ ਜਾਦੀ ਹੈ ਤੇ ਹਰ ਏਰੀਏ ਚੋ ਕੀਤੀ ਜਾਦੀ ਹੈ
    Subscribe \ Like \ share jaroor kareyo
    #homesalemarket
    #home
    #house
    #loan
    privacy policy
    ਆਪਣੇ ਚੈਨਲ ਦਾ ਮਕਸਦ ਸਿਰਫ ਹਰ ਇਕ ਭੈਣ ਭਰਾ ਦੀ ਮਦਦ ਕਰਨਾ ਹੈ
    ਸਾਰਿਆ ਨੂੰ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਇਬ ਜਰੂਰ ਕਰ ਲਿਓ
    ਤੇ ਆਪਣੇ ਚੈਨਲ ਦੀਆ ਕੁਝ ਪੋਲਸੀਆ ਹਨ ਕਿ ਜੇਕਰ ਇਕ ਵਾਰ ਐਡ ਕਰਤੀ ਤਾ ਉਹ ਡਲੀਟ ਨਹੀ ਕੀਤੀ ਜਾਉਗੀ ਜੇਕਰ ਕੋਈ ਵੀ ਐਡ ਮਜਾਕ ਕਰਦਾ ਪੂਆ ਦਿਦਾ ਹੈ ਤਾ ਉਸ ਵਿਚ ਸਾਡੀ ਕੋਈ ਜ਼ਿੰਮੇਵਾਰੀ ਨਹੀ ਹੈ ਜਾ ਕੋਈ ਕੋਠੀ ਵੇਚਣ ਟਾਈਮ ਕੋਈ ਵੀ ਫਰੋਡ ਕਰ ਦਿੰਦਾ ਹੈ ਤਾ ਉਸ ਵਿਚ ਸਾਡੀ ਕੋਈ ਜੁਮੇਵਾਰੀ ਨਹੀ Home sale market ਚੈਨਲ ਤੇ ਜਿਨਿਆ ਤੁਸੀ ਕੋਠੀ ਤੇ ਮਕਾਨ ਜਾ ਪਲਾਟ ਦੀਆ ਵੀਡਿਓ ਦੇਖਦੇ ਹੋ ਉਹ ਇਹਨਾ ਦੇ ਮਾਲਕ ਵੀਡਿਓ ਬਣਾ ਕੇ ਸਾਨੂੰ ਭੈਜਦੇ ਨੇ ਤੇ ਵੀਡਿਓ ਵਿਚ ਜਿੰਨੀ ਜਾਣਕਾਰੀ ਦੱਸੀ ਜਾਂਦੀ ਹੈ ਉਹ ਸਾਰੀ ਇਹਨਾ ਦੇ ਮਾਲਕ ਦੁਆਰਾ ਸਾਨੂੰ ਦੱਸੀ ਹੋਈ ਹੁੰਦੀ ਹੈ ਤੇ ਅਸੀਂ ਵੀਡਿਓ ਵਿਚ ਉਹ ਜਾਣਕਾਰੀ ਚੈਨਲ ਦੀ video ਦੁਆਰਾ ਤੁਹਾਨੂੰ ਦੱਸੀ ਜਾਂਦੀ ਹੈ।। Home sale market ਚੈਨਲ ਜਾ ਚੈਨਲ ਦੇ ਮਾਲਕ ਦਾ ਇਹਨਾ ਕੋਠੀ ਮਕਾਨ ਜਾ ਪਲਾਟ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤੇ ਨੇ ਹੀ ਮਾਲਕ ਨਾਲ ਕੋਈ ਲੈਣਾ ਦੇਣਾ ਹੈ।। ਚੈਨਲ ਦਾ ਕੰਮ ਸਿਰਫ ਵੀਡਿਓ ਦਿਖਾਉਣਾ ਹੈ ।। ਖਰੀਦਣ ਜਾ ਵੇਚਣ ਦੀ ਜ਼ਿੰਮੇਵਾਰੀ ਤੁਹਾਡੀ ਆਪਦੀ ਹੋਵੇਗੀ ।। ਖਰੀਦਦਾਰ ਜਾ ਵੇਚਣ ਵਾਲਾ ਕੋਈ ਵੀ ਫਰਾਡ ਕਰਦਾ ਹੈ ਤਾਂ home sale market cahnnel ਦੀ ਜਾ ਚੈਨਲ ਦੇ ਮਾਲਕ ਦੀ ਕਿਸੇ ਤਰ੍ਹਾਂ ਦੀ ਕੋਈ ਜਿੰਮੇਦਾਰੀ ਨਹੀਂ ਹੋਵੇਗੀ ਤੇ ਨਾ ਚੈਨਲ ਜਾ ਚੈਨਲ ਦਾ ਮਾਲਕ ਜਵਾਬਦੇਹ ਹੋਵੇਗਾ।। ਸਾਡੇ ਚੈਨਲ ਦਾ ਮਕਸਦ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਉਣਾ ਨਹੀਂ
    ਧੰਨਵਾਦ ਜੀ,,,,,

КОМЕНТАРІ • 315

  • @ਅਣਖਤੇਮੜ੍ਹਕਅੜ੍ਹਬਜੱਟੀਦੇਗਹਿਣੇ

    ਪਹਿਲਾਂ ਪੂਰਾ ਅਡਰੈਸ ਦੱਸਿਆ ਕਰੋ ਨਹੀਂ ਤਾਂ ਫੈਕ ਜਾ ਲੱਗਦਾ

    • @rajindersingh-wq1nu
      @rajindersingh-wq1nu Рік тому +3

      Je tusi poori video dekho ta sab pata lag jau. Skipp krn naal pata ni lgna

    • @craftwithpreet2232
      @craftwithpreet2232 Рік тому +4

      ਬਾਈ ਇਹ ਬੰਦਾ ਬਹੁਤ ਜ਼ਿਆਦਾ ਟੀਠ ਐਂ ਇਹ ਤੇਰੀ ਨਹੀਂ ਮੰਨਦਾ

    • @kanwardeepsingh6334
      @kanwardeepsingh6334 Рік тому +1

      Right bro

    • @narindersingh951
      @narindersingh951 Рік тому

      Photo dekh ke comnt krna veere adress kitho pta lgju

    • @Pendublock
      @Pendublock Рік тому

      ਵੀਰ ਜੀ ਸਾਨੂੰ ਕੋਠੀ ਬਠਿੰਡੇ ਦੇ ਆਸ-ਪਾਸ ਚਾਹੀਦੀ ਹੈ ਬਠਿੰਡੇ ਤੋਂ ਡੱਬਵਾਲੀ ਆਲੇ ਪਾਸੇ ਨੂੰ ਹੋਵੇ ਚਾਹੇ ਬਠਿੰਡੇ ਤੋਂ ਰਜਿਸਟਰੀ ਵਾਲੀ ਜਗਹਾ ਹੋਵੇ

  • @nirmaljitkaur142
    @nirmaljitkaur142 Рік тому +13

    ਪਹਿਲਾਂ ਵੀਰ ਜੀ ਸ਼ਹਿਰ ਦਾ ਨਾਮ ਦਸਿਆਂ ਕਰੋ

  • @ravinderkaursamra3690
    @ravinderkaursamra3690 Рік тому +2

    ਕੋਠੀ ਤਾਂ ਬਹੁਤ ਸੋਨੀ ਆ ਰੇਟ ਵੀ ਬਹੁਤ ਘਟ ਆ

  • @PreetkaurGosal
    @PreetkaurGosal 8 місяців тому +2

    ਵੀਰ ਜੀ ਸਾਨੂੰ ਨਵਾਂ ਸ਼ਹਿਰ ਜਾਂ ਬੰਗਾ ਏਰੀਏ ਦੇ ਵਿੱਚ ਕੋਈ ਸਸਤਾ ਮਕਾਨ ਦੇਖ ਕੇ ਦਿਓ

  • @sukhdeepdhindsa6157
    @sukhdeepdhindsa6157 5 місяців тому

    ਹਾਏ ਕੋਠੀ ਬਹੁਤ ਘੈਂਟ ਆ ਪਰ ਜੇ ਮਾਲੇਰਕੋਟਲਾ ਵਿੱਚ ਹੁੰਦੀ ਤਾਂ ਮੈਂ ਤਾਂ ਲੇ ਲੈਂਦੀ ਕੋਈ ਲੱਭਦੋ ਪਲੀਸ ਮਾਲੇਰਕੋਟਲਾ ਵਿੱਚ

  • @47nsb
    @47nsb 7 місяців тому +1

    ਸਾਨੂੰ ਬਰਨਾਲਾ ਹੰਡਿਆਇਆ ਰੋਡ ਤੇ ਕੋ ਈ ਸਸਤਾ ਪਰ ਵਧੀ ਆ ਮਕਾਨ ਦੱਸੋ ਜੀ ਪੂਰੀ ਲੋਕੇਸਨ ਵੀ ਦੱਸਿਆ ਕਰੋ ਜੀ।ਤੁਹਾਡਾ ਵਟਸਐਪ ਨੰਬਰ ਨਹੀ ਲਗਦਾ

  • @ranjitarsh6828
    @ranjitarsh6828 Рік тому +1

    ਬਠਿੰਡਾ ਵਿੱਚ ਦੱਸਿਉ ਜੀ 50 ਤੋ 60 ਲੱਖ ਵਿਚ ਬਾਬਾ ਫਰੀਦ ਨਗਰ

  • @narinderkaur4377
    @narinderkaur4377 Рік тому +1

    ਬਠਿੰਡਾ ਵਿੱਚ ਹੋਵੇ ਤਾਂ ਦੱਸਿਓ‌ਜੀ

    • @ranjitarsh6828
      @ranjitarsh6828 Рік тому

      ਬਠਿੰਡਾ ਤੇ ਬਹੁਤ ਮਹਿੰਗਾ ਜੀ ਇੰਨੀ ਸਸਤੀ ਕੋਠੀ ਨਹੀਂ ਮਿਲਣੀ ਜੀ ਬਠਿੰਡਾ ਵਿੱਚ

  • @godgift579
    @godgift579 Рік тому +4

    ਬਹੁਤ ਵਧੀਆ ਜੀ🏚️🏚️🏚️🏡

  • @Bhathalvlogs-x9d
    @Bhathalvlogs-x9d 6 місяців тому

    ਬਹੁਤ ਵਧੀਆ ਕੰਮ ਹੈ

  • @GurjeetSingh-ic9pk
    @GurjeetSingh-ic9pk 2 місяці тому

    Veer tuc pind sher nhi dsde sari video dekh lene a pr pind shr pta nhi lgda ek do var vch bol diya kro pind shr plz

  • @LutherKing-if9uk
    @LutherKing-if9uk Рік тому +2

    Jalandher vich kothi gardener area low cost

  • @SimranKaur-333-queen
    @SimranKaur-333-queen 10 місяців тому

    Veer ji thumbnail te city da naam vi likheya Karo pl baki sabh acha hai .. thanks

  • @BabaharbhajanSingh-sb6nq
    @BabaharbhajanSingh-sb6nq 3 місяці тому +1

    Nawan shahar ja banga vich sanu kothi dso ji

  • @KuldeepKaur-bd9ss
    @KuldeepKaur-bd9ss Рік тому +3

    जलधर बिच घर होवे वीर जी थोडा ससता होवे

  • @shardadevi8002
    @shardadevi8002 Рік тому +2

    Bhohot badiya hai ji

  • @harbhajansingh19
    @harbhajansingh19 Рік тому +1

    Pl tell you the area first means vill town and district. Thanks doing job.

  • @Har-leen3
    @Har-leen3 Рік тому +4

    Very nice kothi

  • @sapnadas8033
    @sapnadas8033 11 місяців тому +1

    So beautiful sir ji,,,

  • @divyadevanshi6960
    @divyadevanshi6960 Рік тому +1

    Nice hai veer g hoshiarpur main city ch ,25-30 lakh tk double storey te 6-7 marle ch howe g

  • @mechboy7851
    @mechboy7851 4 місяці тому

    ਬਾਈ ਜੀ ਬਰਨਾਲਾ ਸਿਟੀ ਚ ਕੋਈ ਮਕਾਨ sale ਹੋਵੇ ਜਲਦੀ ਦੱਸੋ

  • @harjitkaur7117
    @harjitkaur7117 7 місяців тому

    ਭਰਾਵਾ advartesment ਕਰਨ ਦੇ ਪੈਸੇ ਲੈ ਲਿਆ ਕਰ ,address ds dea kr

  • @murarinowal8952
    @murarinowal8952 Рік тому +5

    Fantastic kothi

  • @kawaljitsinghbhatia5118
    @kawaljitsinghbhatia5118 Рік тому +2

    Rate bilkul sahi he ji

  • @ravinderkaursamra3690
    @ravinderkaursamra3690 Рік тому

    ਜੰਡਿਆਲਾ ਏਰੀਆ ਫ਼ਗਵਾੜਾ ਰੋਡ ਤੇ ਹੋਈ ਤਾਂ ਦਸਿਓ

  • @neetukainth7547
    @neetukainth7547 Рік тому

    V nyc ji but Ludhiana chidi di ehi jahi ji bhut jada vda ji menu bhut pasand aie ji

  • @tejasingh5911
    @tejasingh5911 Рік тому

    Very Good kothi menu vi Aene Rate di kothi Rai kot Mula pur jagraon de vill Arie vich Le ke Dio ji Dhanwad

  • @yeshumasih7602
    @yeshumasih7602 Рік тому

    Kothi ta bahut sohni a pr mja hi aya dekhan ch . Je mobile teda karke bani hundi hor hi gl honi c chlo koi na kothi sohni a...

  • @neetukainth7547
    @neetukainth7547 Рік тому +1

    Dil khush hogyea ji eh dekh ke

  • @RajWant-s6e
    @RajWant-s6e Рік тому

    ਬਹੁਤ👍💯👍💯👍💯 ਵਧੀਆ 👌👌🌹🌹🌹

  • @surinderpalkaur5353
    @surinderpalkaur5353 Рік тому

    Bhai so var khea ke phle pind sher dasia karo apna Like da na dhian rekhia karo

  • @ranjitkaur3168
    @ranjitkaur3168 Рік тому +1

    J koi faridkot vich kothi hove ta dseo

  • @SumanChittra66
    @SumanChittra66 3 місяці тому

    Bhai punjab sangur patiala m ya aas pas kithe bhi 10 te 12 ya 15 lakh with koi kothi hove ta jrur desheyo or kothi nal furniture bhi hove ta desho bhai jrur mere Ghar nhi h bai

  • @charndass7443
    @charndass7443 Рік тому

    Hello Bhai Sahib apko bahut log bolte hai k sabse pehle purra address dasia kro ji sari lambi Ramain Katha bad vich sunaya kro ji ! Fir jisnu

  • @angel.abraham
    @angel.abraham 9 місяців тому

    Sir ji 10 lakh to niche di kothi qadian ja Gurdaspur ch kithe vi chal jau please video banaao is location te chahidi a

  • @parikour3018
    @parikour3018 Рік тому

    V sweet home hai ji
    Jagha dy papers dy bary nahi bataya ji

  • @HarpalKaur-if7io
    @HarpalKaur-if7io Рік тому

    Veer ji 15 lakh tak di khothi dkhado Ratia (distt fatehabad) ch🙏

  • @murarinowal8952
    @murarinowal8952 Рік тому +3

    In Bhatinda under 12 lac kothi required

  • @HarpreetKaur-cd4yj
    @HarpreetKaur-cd4yj 7 місяців тому

    Jagraon de nede pind ch 6-8 lakh Tak house labdo ji

  • @kanwaljeetkaur1626
    @kanwaljeetkaur1626 Рік тому

    Very good nice kothi hai ji.

  • @Rajniarora_
    @Rajniarora_ Рік тому

    Veer gg kothi bhut vdiA je mlout ch koi Edda di kothi mile ta plzz dsna

  • @sukhigill9400
    @sukhigill9400 Рік тому +5

    Very nice 🙏🏻

  • @agamroop
    @agamroop Рік тому +1

    Jalandhar ch kothi hoi dseo

  • @PreetRandhawa-y5k
    @PreetRandhawa-y5k 4 місяці тому

    10लाखबिच 4मरले घर मिल सकता है फगवाड़ा में

  • @kanwardeepsingh6334
    @kanwardeepsingh6334 Рік тому

    Sir address pehla mention kr dewoge ta bahut meharbani howegi

  • @ਅਣਖਤੇਮੜ੍ਹਕਅੜ੍ਹਬਜੱਟੀਦੇਗਹਿਣੇ

    ਮਾਨਸਾ ਸਹਿਰ ਵਿੱਚ ਡਬਲ ਸਟੋਰ ਕੋਠੀ ਕਚਿਹਰੀ ਵੱਲ ਦੱਸਿਓ ਜੇ ਮਿਲੇ ਤਾਂ

  • @azragill1850
    @azragill1850 Рік тому

    Sir address tan daseya kro pehlan hai kithe aa

  • @jeetsingh5367
    @jeetsingh5367 Рік тому +1

    Nice bro Price v sahi a good

  • @DhuggaMahjbi
    @DhuggaMahjbi 10 місяців тому

    ਵੀਰ ਜੀ ਫਰਟ ਵੀ ਵਿਖਾਆ ਕਰੋ

  • @BaljinderSingh-iw2hf
    @BaljinderSingh-iw2hf 2 години тому

    Veer ji Jalandhar vich daso ji

  • @gurnamsingh5216
    @gurnamsingh5216 Рік тому +1

    Bai g plot size lambai aur chaurai zaroor dasya kro

  • @avneetsingh1780
    @avneetsingh1780 Рік тому +1

    Address Changi tra dasya kro ji

  • @kiranmaan2393
    @kiranmaan2393 Рік тому

    Veer ji talwandi sabo10-12takh da mkan labke diyo ji please

  • @legendx2.040
    @legendx2.040 Рік тому

    Sir please ludhiana ch koi sale honi hoy ta jarur video send kario

  • @JasbirKaur-t8d
    @JasbirKaur-t8d 10 місяців тому

    Batala vich v dseyo veer ji ...15 lac tak

  • @GeetuChanana
    @GeetuChanana 6 місяців тому

    Satguruji

  • @chetangaming2433
    @chetangaming2433 Рік тому

    City da name pehla dasa karo start karn to pehla

  • @PrincePrince-hc4jk
    @PrincePrince-hc4jk Рік тому

    Rate sahi bs amritsar city wich hundi te le leni c

  • @kushalkumartrikha9783
    @kushalkumartrikha9783 Рік тому

    Ludhiana city Pakhowal Road tey kothi 100 Ton 125 yards

  • @HarvinderSingh-bo6li
    @HarvinderSingh-bo6li Рік тому

    Bhaji mukerian ya Dasuya vich 10 toh 14 lakh wali kothi dekhao

  • @poonampoonam2845
    @poonampoonam2845 Рік тому

    Jalandhar mai 15 lack tk batao g.. Plzzzz

  • @manpreetkaur4044
    @manpreetkaur4044 Рік тому +1

    Veer ji area price pahla 10 diya karo please

  • @pendurj31
    @pendurj31 Рік тому +1

    Very nice h ji

  • @rajnibala4399
    @rajnibala4399 Рік тому

    Pathankot mai ya as pas kothi 15 lac ke batai

  • @jaswinder2982
    @jaswinder2982 Рік тому

    Ludhiana de as pass. Pinda kol koi kothi ho dasya 10,lakh di

  • @vjdhanda1980
    @vjdhanda1980 6 місяців тому

    ਥਾਂ ਪਤਾ ਤਾਂ ਤੁਸੀਂ ਦੱਸਦੇ ਨਹੀਂ, ਵੀਡਿਓ ਦਿਖਾ ਦੇਨੇ ਆ ਤੁਸੀ

  • @khabarpunjabdi24hrs58
    @khabarpunjabdi24hrs58 Рік тому +1

    House in nabha (budget 20-25lac)

  • @butasinghtohra9285
    @butasinghtohra9285 Рік тому

    Adress nhi hai g

  • @kulwantsinghgill6037
    @kulwantsinghgill6037 Рік тому

    Area te address pehlan dasia karo

  • @gill2895
    @gill2895 Рік тому

    Loan karva dao,3lakh down payment bhar sakda mai

  • @tejinderkaur9042
    @tejinderkaur9042 Рік тому

    Veer g pehla area dasya karo pher comment Kara gey

  • @ashmeetentertainment325
    @ashmeetentertainment325 Рік тому

    Veerji Samrala ja morinda vich hove ਤਾਂ ਦੱਸੋ ਇਸ ਰੇਟ ਵਿਚ

  • @multy-house
    @multy-house Рік тому

    Sir sangrur ch koi kohti hova plz dassna 10 ja 12 lac tak

  • @gurmejsingh3724
    @gurmejsingh3724 5 місяців тому

    Batala area 15. 20 lav tak

  • @Raghbir_singh471
    @Raghbir_singh471 Рік тому +2

    Very nice ji❤

  • @hardevgill2425
    @hardevgill2425 Рік тому

    Hi Verdi first address than prizes and aeria.

  • @manjeetsharma7210
    @manjeetsharma7210 18 днів тому

    Sir Sanu kharar mil hate ge kothi

  • @Bhathalvlogs-x9d
    @Bhathalvlogs-x9d 6 місяців тому

    Very nice information

  • @harwinderkaur5295
    @harwinderkaur5295 Рік тому

    Mohali ya khar ch jrur vakh k dsyo ji

  • @babbumehmi8762
    @babbumehmi8762 Рік тому

    Bhaut vdia barif kadeo bai ji

  • @nitusharma2280
    @nitusharma2280 Рік тому

    Veer g mai nitu vhut time to thuadi video dekhdi aa pr tuc mainu chandigarh de aas pass 12 to 15.lac tk kothi nhi dsi

  • @gurmejsingh3724
    @gurmejsingh3724 4 місяці тому

    Batale city ke liye kothi le ke ayo. 15 lac tak

  • @gurmejsingh3724
    @gurmejsingh3724 5 місяців тому

    Pahle city dasiya karo. Batala area vich hai koi

  • @MandeepSingh-se3ub
    @MandeepSingh-se3ub Рік тому +1

    Very very nice ji 👌👌

  • @parmjeetsingh2510
    @parmjeetsingh2510 7 місяців тому

    Kothi bare city name ta daso

  • @NarinderKumar-sc1ji
    @NarinderKumar-sc1ji Рік тому

    Sir location aur city ka nam bhee daso

  • @gurisharma3173
    @gurisharma3173 11 місяців тому

    Patiala side hove ji koi is rate di

  • @forhuminetyhuminety6770
    @forhuminetyhuminety6770 Рік тому

    Tell us before cit name please please

  • @gurdevdhaliwal6468
    @gurdevdhaliwal6468 Рік тому

    Sudhar Distt Ludhiana vich kothi daso please

  • @jaskaransingh-kl6dn
    @jaskaransingh-kl6dn 9 місяців тому

    Tarn Taran goindwal byass te kohi kothi hai ta dasoo

  • @bakshodevisahota5237
    @bakshodevisahota5237 7 місяців тому

    Nabha city vich kothi jove ta dasioji

  • @sharanpreetsingh3355
    @sharanpreetsingh3355 Рік тому

    Sir g Hoshiarpur ch daseo ghar 5/6 lakh tak da g

  • @gurnamsinghrattu4449
    @gurnamsinghrattu4449 9 місяців тому

    Where is this property

  • @rajdeepsinghgill2300
    @rajdeepsinghgill2300 Рік тому

    ਬਾਈ ਖਾਸ ਬਰਨਾਲੇ ਤੋ ਦੇਖੀ

  • @punjabplus6232
    @punjabplus6232 Рік тому

    hello bhaji je nawanshahr de Lage koi kothi hai ta dasna

  • @dharamvirsinhmar2361
    @dharamvirsinhmar2361 7 місяців тому

    Sir koi sasta ghar kharouri....mai bhi mil jaiga kya...mai haryana sai hu ...dctt..jind sai

  • @ShamLal-d6j
    @ShamLal-d6j Рік тому

    In Dirba mandi (sangrur) 12lakh

  • @VikasKumar-yk5ol
    @VikasKumar-yk5ol Рік тому

    Bht badiya ji but sadde kol jyda door h

  • @vindersohi7745
    @vindersohi7745 Рік тому +1

    Veerji pind ketha hai aa

  • @parmjitsinghwaraich2603
    @parmjitsinghwaraich2603 5 місяців тому

    Kapurthala area Kapurthala bacchon ka 56 lakh ka koi Mela