Daduwal ਦੇ Gurdeep Singh Khera ਤੇ ਸੰਗੀਨ ਇਲਜ਼ਾਮ | Bandi Singh | Harpreet Singh Makhu | Amritpal |

Поділитися
Вставка
  • Опубліковано 11 вер 2024
  • ਦਾਦੂਵਾਲ ਦੇ ਭਾਈ ਖੈੜਾ ਤੇ ਸੰਗੀਨ ਇਲਜ਼ਾਮ ||
    ਕਿਸ ਲਾਲਚ ਵਿੱਚ ਗਵਾਉਣੀ ਪਈ 25 ਸਾਲਾਂ ਦੀ ਕੁਰਬਾਨੀ ||
    ਅੰਮ੍ਰਿਤਪਾਲ ਖਿਲਾਫ ਕੱਢੀ ਭੜਾਸ ਦਾ ਸੱਚੋ ਸੱਚ ||
    Harpreet Singh Makhu || ਹਰਪ੍ਰੀਤ ਸਿੰਘ ਮਖੂ || Bandi Singh Gurdeep Singh Khera || Akalidal | sukhbir badal | akal takhat | akali dal | jathedar |
    #Daduwal ਦੇ #GurdeepSinghKhera #BandiSingh #Amritpalsingh
    #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
    ---------------------

КОМЕНТАРІ • 392

  • @harjitsingh2184
    @harjitsingh2184 21 день тому +40

    ਬਹੁਤ ਵਧੀਆ ਮਖੂ ਸਾਬ ਸੱਚ ਸਾਹਮਣੇ ਲਿਆਉਣ ਦਾ ਧੰਨਵਾਦ ਜੀ

    • @user-rg4zz4eb3n
      @user-rg4zz4eb3n 20 днів тому

      ਮੱਖੀ ਸਾਬ ਬੋਝਤੇ ਗੰਦੇ ਬੰਦੇ ਹੈ ਸੋਰੀ ਚੰਗੇ ਬੰਦੇ ਨੇ ਗ਼ਲਤ ਲਿਖ ਹੋ ਗੇਆ ਲਿਖਦਾ ਚੰਗੇ ਸੀ ਲਿੱਖ ਗੰਦੇ ਹੁੰਦਾ ਇਨੀ ਵੱਡੀ ਸਾਜ਼ਿਸ਼ ਹੋ ਰਹਿ ਸਾਡੇ ਖਿਲਾਫ

    • @user-gt4kc5wr4f
      @user-gt4kc5wr4f 17 днів тому +1

      @@harjitsingh2184 ਮਖੂ ਨੂੰ ਕਹੋ ਕਦੇ ਹੋਰ ਮੁੱਦੇ ਵੀ ਚੱਕ ਲਿਆ ਕਰੇ

  • @Lakha-ov5mr
    @Lakha-ov5mr 21 день тому +59

    ਮੇਰਾ ਇੱਕ ਸਵਾਲ ਆ ਭਾਈ ਖੇੜੇ ਨੂੰ ਉਹਨੂੰ ਪੁੱਛਣ ਵਾਲਾ ਹੋਵੇ ਬਾਦਲ ਦਾ ਮੁੰਡਾ ਕਦੀ ਨਹੀਂ ਗਿਆ ਮੋਰਚੇ ਵਿੱਚ ਲੱਗਾ ਵਾ ਮੋਰਚਾ ਚੰਡੀਗੜ੍ਹ ਉੱਥੇ ਸਾਡੇ ਬਜ਼ੁਰਗ ਸਾਡੀਆਂ ਭੈਣਾਂ ਸਾਡੇ ਮਾਵਾਂ ਸਾਡੀਆਂ ਸਾਰੀਆਂ ਉਥੇ ਰੰਡੇ ਆ ਮੀਂਹ ਆਵੇ ਹਨੇਰੀ ਆਵੇ ਉੱਥੇ ਬੈਠੇ ਆ ਦੋ ਸਾਲਾਂ ਤੋਂ ਪਰ ਇਹ ਬੰਦੇ ਨੇ ਸਾਡੇ ਸਿਰ ਚ ਕੀ ਖੇਹ ਪਾਈ ਬਾਹਰ ਆ ਕੇ

  • @charanjeetsingh7782
    @charanjeetsingh7782 21 день тому +92

    ਅੱਜ ਵੀ ਬਾਦਲ ਸੱਤਾ ਵਿੱਚ ਹੁੰਦੇ ਖੈੜਾ ਨੂੰ ਸਟੇਜ ਦੇ ਨੇੜੇ ਤੇੜੇ ਵੀ ਨਹੀਂ ਫ਼ੜਕਣ ਦੇਣਾ ਸੀ

  • @harveencheema1619
    @harveencheema1619 21 день тому +47

    ਬਹੁਤ ਹੀ ਵਧੀਆ ਇੰਟਰਵਿਊ ਹਮੇਸ਼ਾ ਦੀ ਤਰ੍ਹਾਂ ਮੱਖੂ ਸਾਬ ਬਹੁਤ ਬਹੁਤ ਧੰਨਵਾਦ ਜੀ

  • @user-nc5tx8mq6e
    @user-nc5tx8mq6e 21 день тому +54

    ਖੈੜਾ ਅੰਮ੍ਰਿਤਪਾਲ ਸਿੰਘ ਦੇ ਪਿੰਡ ਦਾ ਹੋਣ ਕਰਕੇ ਈਰਖਾ ਕਰਦਾ।

  • @AmrikSingh-nv9gt
    @AmrikSingh-nv9gt 21 день тому +22

    ਖੇੜੇ ਸਾਹਿਬ ਪ੍ਰਤੀ ਦਿਲ ਦੇ ਵਿੱਚ ਬੜੀ ਸ਼ਰਧਾ ਸੀ ਖੇੜੇ ਨੇ ਬਾਦਲਾਂ ਦੇ ਟੋਲੇ ਵਿਚ ਰਲ ਕੇ ਸਿਰ ਸਵਾ ਪਾ ਲਈ 😊

  • @AmritRandhawa-r2k
    @AmritRandhawa-r2k 21 день тому +39

    ਬਿਲਕੁਲ ਸਹੀ ਕਿਹਾ ਦਾਦੂਵਾਲ ਜੀ ਨੇ

    • @user-gt4kc5wr4f
      @user-gt4kc5wr4f 17 днів тому

      @@AmritRandhawa-r2k ਸਮਝ ਤੋ ਕੰਮ ਲਵੋ ਦਾਦੂਵਾਲ ਨੇ ਭਾਜਪਾ ਨਾਲ ਰਲ ਕੇ ਸਰੋਮਣੀ ਕਮੇਟੀ ਤੇ ਕਬਜਾ ਕਰਵਾ ਦਿੱਤਾ ਹਰਿਆਣਾ ਵਿੱਚ ਕਿਉ ਅਸੀ ਏਵੇ ਸਰਟੀ ਫਿਕੇਟ ਚੱਕੀ ਫਿਰਦੇ ਆ ਗਦਾਰੀ ਦੇ ਜੋ ਇਨਸਾਨ ਜੇਲ ਕੱਟਦਾ ਉਸਨੂੰ ਪਤਾ ਹੁੰਦਾ ਕਿਸੇ ਸਿੱਖ ਆਗੂ ਨੇ ਬਾਹ ਫੜੀ ਆ ਬੰਦੀ ਸਿੰਘਾ ਦੇ ਪਰਿਵਾਰਾ ਦੀ ਘਰ ਖੰਡਰ ਬਣ ਗੇ ਅਸੀ ਬਾਦਲਾ ਨੂੰ ਮਾੜਾਾ ਚੰਗਾ ਬੋਲੀ ਜਾਦੇ ਆ ਕਦੇ ਕੋਈ ਕਾਗਰਸ ਵਾਰੇ ਗੱਲ ਕਰਦਾ ਜਿੰਨਾ ਨੇ ਸਾਡੇ ਗੁਰੂ ਘਰਾ ਤੇ ਹਮਲਾ ਕੀਤਾ ਭਗਵੰਤ ਮਾਨ ਦੀ ਸਰਕਾਰ ਵਿੱਚ ਕਿੰਨੀ ਵਾਰ ਬੇਅਦਬੀ ਹੋ ਗਈ ਗੁਰੂ ਗਰੰਥ ਸਾਹਿਬ ਦੀ ਸੁਲਤਾਨਪੁਰ ਲੋਧੀ ਗੁਰੂ ਘਰ ਗੋਲੀ ਚੱਲੀ ਆ ਕੋਈ ਬੋਲਿਆ ਦਾਦੂਵਾਲ ਵਰਗਾ ਪਰ ਸਾਨੂੰ ਏਨਾ ਵੰਡਤਾ ਕਿ ਅਸੀ ਇਕ ਦੁਜੇ ਦੇ ਖਿਲਾਫ ਹੀ ਬੋਲਣਾ ਬੱਸ

  • @romysandhusandhu3359
    @romysandhusandhu3359 21 день тому +82

    ਖੇੜੇ ਨੇ ਆਪਣੇ ਇੱਜਤ ਕੁਰਬਾਨੀ ਪੈਰਾਂ ਵਿੱਚ ਰੋਲ ਲਈ ਹੈ,,,, ਲਾਹਣਤਾਂ ਜੋਗਾ ਰਹਿ ਜਾਣਾ ਖੇੜੇ,,,,, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੇਆਦਬੀ ਕਰਨ ਵਾਲਿਆਂ ਦਾ ਨਾਮ ਖੇੜੇ ਨੇ,,,, ਜੀ,,,,

  • @gurbhejsingh5703
    @gurbhejsingh5703 21 день тому +32

    ਖੈੜੇ ਨੂੰ ਸੌਦਾ ਸਾਧ ਖਾਲੀ ਦਲ ਬਾਦਲ ਦੀ ਹਾਜ਼ਰੀ ਭਰ ਕੇ ਪੰਥ ਤੋਂ ਖਹਿੜਾ ਛੁਡਾਉਣਾ ਔਖਾ ਹੋ ਜਾਣੈਂ

  • @agricultre233
    @agricultre233 21 день тому +12

    ਦਾਦੂ ਵਾਲ ਅਤੇ ਮਖੂ ਭਾਈ ਸਾਹਿਬ ਜੀ , ਖੈੜੇ ਦੀ ਸਪੀਚ ਰਾਤੀ ਮੈ ਵੀ ਸੁਣੀ ਸੀ , ਬਾਦਲ , ਕੋਮ ਦੇ ਗਦਾਰਾਂ ਦੀ ,ਇੱਕ ਬੰਧੀ ਸਿੰਘ ਕਿਉ ਸਲਾਗਾ ਕਰ ਰਿਹਾ ਹੈ ! ਪਰ ਅੱਜ ਤੁਹਾਡੀ ਡਬੇਟ ਦਾ ਸਦਕਾ ਸਭ ਸਾਹਮਣੇ ਆ ਗਿਆ ਹੈ । ਧੰਨਵਾਦ ਜੀ

  • @jaggasidhus123
    @jaggasidhus123 21 день тому +107

    ਖੈੜਾ ਨੂੰ ਯਾਦ ਏ ਜਦੋਂ ਇਹੀ ਬਾਦਲ ਬੰਦੀ ਸਿੰਘਾਂ ਨੂੰ ਅੱਤਵਾਦੀ ਦੱਸਦੇ ਸੀ

  • @gurtejsingh8800
    @gurtejsingh8800 21 день тому +69

    ਖੈੜਾ ਆਪਣੀ ਕੀਤੀ ਹੋਈ ਕੁਰਬਾਨੀ ਨੂੰ ਹੁਣ ਖੇਹ ਵਿੱਚ ਪਾਉਣ ਲੱਗਾ

    • @Nirvair254
      @Nirvair254 21 день тому +3

      Jis te paindi aa ohnu pta bi ji lok ta yr Rotia sek de apo apnia

  • @nishangill4379
    @nishangill4379 21 день тому +68

    ਖੇੜਾ ਨੇ ਆਪਣੀ ਕੁਰਬਾਨੀ ਬਾਦਲਾਂ ਪਿੱਛੇ ਜੁੱਤੀਆਂ ਦੇ ਭਾ ਗੁਵਾ ਦਿੱਤੀ

  • @SarbjitSingh-o1k
    @SarbjitSingh-o1k 21 день тому +57

    ਬਾਦਲ ਦੀ ਸਟੇਜ ਤੇ ਜਾ ਕੇ ਖੇੜਾ ਨੇ ਪੰਥ ਦਰਦੀਆਂ ਦਾ ਦਿਲ ਤੋੜਿਆ ਹੈ ਜੀ

    • @Officialpink_sohal
      @Officialpink_sohal 21 день тому +1

      Vah ho tere hun panthic stage te nahi awange te ki rss di stage te bolna si

    • @thehunterking8711
      @thehunterking8711 17 днів тому +1

      ​@@Officialpink_sohalBJP IT-Cell

    • @user-gb6vb5gs4c
      @user-gb6vb5gs4c 16 днів тому

      ਵਾਹਿਗੁਰੂ ਜੀ ਸਾਡਾ ਪੰਜਾਬ ਦੀ ਇਹੀ ਤ੍ਰਾਸਦੀ ਹੈ ਕਿਸੇ ਨਾ ਕਿਸੇ ਦੀ ਕੋਈ ਮਜਬੂਰੀ ਹੋ ਸਕਦੀ ਹੈ ਵੀਰੋ ਪੰਜਾਬ ਸਾਡਾ ਕਿਸੇ ਨੂੰ ਚੱਕ ਵੀ ਲੈਂਦੇ ਹਨ ਤੇ ਉਤਾਰ ਵੀ ਦੇਂਦੇ ਨੇ ਦਾਦੂਵਾਲ ਜੀ ਆਪ ਜੀ ਵੀ bjp ਨਾਲ ਮਿਲੇ ਸਾਡੀ ਐਸਜੀਪੀਸੀ ਪੰਜਾਬ ਤੇ ਪੰਜਾਬੀਆਂ ਦੀ ਹੈ ਤੇ ਤੁਸੀਂ ਅਲੱਗ ਕਮੇਟੀ ਬਣਾ ਲਈ ਤੁਸੀਂ ਪੰਜਾਬ ਤੇ ਪੰਜਾਬੀਆਂ ਕੀ ਸੋਚ ਰਹੇ ਹੋ ਜਿਸ ਦਾ ਦਾ ਲੱਗਦਾ ਉਹੋ ਕੋਈ ਨਹੀਂ ਛੱਡ ਰਿਹਾ ਸਤਿਕਾਰ ਸੱਭ ਦਾ ਹੈ ਪਰ ਜੋ ਵੀ ਪੰਥਕ ਹੈ ਯਾ ਪੰਜਾਬ ਦਰਦੀ ਹੈ ਯਾ ਗੱਦਾਰ ਹੈ ਓਸਦੀ ਪਹਿਚਾਣ ਕਰੋ ਤੇ ਸਾਡਾ ਪੰਜਾਬ ਦੇਸ਼ ਤਰੱਕੀ ਕਰੇਗਾ ਜੀ ਗ਼ਲਤੀ ਦੀ ਮਾਫੀ ਦੇਣੀ ਜੇ ਕੋਈ ਹੋਏ ਜੀ

  • @jagirsandhu6356
    @jagirsandhu6356 21 день тому +36

    ਖੇੜ ਨੇ ਕਰੀ ਕਰਾਈ ਖੇ ਕਰ ਲਈ ਬਾਦਲਾਂ ਮਗਰ ਲੱਗ ਕੇ ਇਹ ਬਾਦਲਾਂ ਦਾ ਲੋਡ ਬੱਣ ਹੀਆ ਜੀ😂

  • @gurpalsingh5609
    @gurpalsingh5609 21 день тому +36

    ਖੈੜਾ ਨੇ ਕਰੀ ਕਰਾਈ ਖੂਹ ਵਿੱਚ ਪਾ ਲਈ ਹੈ ਜੀ

  • @gurjotbhinder6680
    @gurjotbhinder6680 21 день тому +27

    ਬਾਦਲ ਦੀ ਝੋਲੀ ਵਿੱਚ ਪੈ ਕੇ ਭਾਈ ਖੇੜਾ ਸਾਬ ਨੇ ਆਪਣੀ ਕੁਰਬਾਨੀ ਦਾ ਮੁੱਲ ਵਟਣ ਦੀ ਕੋਸ਼ਿਸ਼ ਕੀਤੀ ਹੈ, ਬਾਦਲ ਭਾਈ ਖੇੜਾ ਨੂੰ ਵਰਤ ਕੇ ਕਿਸੇ ਪਾਸੇ ਜੋਗਾ ਨਹੀਂ ਛੱਡਣਾ, ਬਾਦਲ ਤਾਂ ਸਰਸੇ ਵਾਲੇ ਨੂੰ ਵਰਤ ਕੇ ਹੁਣ ਸਚਾ ਹੋਣ ਦਾ ਡਰਾਮਾ ਕਰ ਰਿਹਾ ਹੈ, ਖੇੜਾ ਸਾਬ ਨੂੰ ਵਰਗਲਾਇਆ ਗਿਆ ਹੈ

  • @manpreetsinghdhaliwal1755
    @manpreetsinghdhaliwal1755 21 день тому +104

    ਬਾਦਲਾਂ ਦੇ ਮਗਰ ਲੱਗ ਕੇ ਗੁਰਦੀਪ ਸਿੰਘ ਖੇੜਾ ਨੇ ਆਪਣੀ ਕੀਤੀ ਕਰਾਈ ਇੱਜ਼ਤ ਮਿੱਟੀ ਪੁਲੀਤ ਕਰਵਾ ਲਈ

    • @user-gt4kc5wr4f
      @user-gt4kc5wr4f 17 днів тому

      @@manpreetsinghdhaliwal1755 ਕਿਸ ਮਗਰ ਲੱਗੇ ਦੱਸੋ

    • @ShivJi-ee4cx
      @ShivJi-ee4cx 15 днів тому

      ​@@user-gt4kc5wr4fਬਿਪਰ ਹਿੰਦੋਸਤਾਨੀ ਬਾਂਦਰ ਗਦਾਰ ਪ੍ਰਕਾਸ਼ ਚੰਦ ਬਾਦਲ ਬਾਦਲ ਤੇ ਬਾਦਲ ਦੇ ਹਰਾਮਖੋਰ ਕਤੂਰਿਆ ਪਿੱਛੇ

  • @alambirsingh5076
    @alambirsingh5076 21 день тому +19

    ਖੇੜਾ ਨੇ ਅੱਜ ਆਪਣੇ ਕਰੈਕਟਰ ਤੇ ਬਹੁਤ ਵੱਡਾ ਦਾਗ ਲਵਾ ਲਿਆ ਬਾਦਲਾਂ ਦਾ ਪਟਾ ਗੱਲ ਵਿਚ ਪਵਾ ਕੇ

  • @paramjitsingh6295
    @paramjitsingh6295 21 день тому +66

    ਖੇੜਾ ਨੇ ਕਰੀ ਕਰਾਈ ਖੇ ਕਰ ਲਈ

  • @HarpreetKaur-vy9ki
    @HarpreetKaur-vy9ki 21 день тому +29

    ਦਾਦੂਵਾਲ ਸਾਹਿਬ ਜੀ ਧੀਰੀ ਜੀ ਮੱਖੂ ਸਾਹਿਬ ਜੀ ਤੁਸੀਂ ਸਮਝੋ ਅੰਦਰੋਂ ਅੰਦਰ ਸਾਜ਼ਿਸ਼ ਹੋ ਰਹੀਆਂ ਹਨ ਨਕਾਰੇ ਹੋਏ ਬੰਦੇ ਫਿਰ ਵਿੱਚ ਵੜਨ ਨੂ ਫਿਰਦੇ ਹਨ ਪਹਿਲਾਂ ਵੀ ਸੱਚੇ ਸਿਖਾਂ ਨਾਲ ਧੱਕਾ ਹੋਇਆ ਕੁਝ ਸੂਝ ਨਾਲ ਚਲਣ ਦੀ ਲੋੜ ਹੈ ਵਾਹਿਗੁਰੂ ਕਿਤੇ ਫਿਰ ਨਾ ਧੋਖਾ ਹੋਵੇ ਸਿਖਾਂ ਨਾਲ

    • @baldevsingh1986
      @baldevsingh1986 21 день тому

      ​@@harmeetsingh5179khearha dogra he

    • @avtarsandhu4758
      @avtarsandhu4758 21 день тому +1

      ਇਹ ਧੱਕਾ ਅਤਵਾਦੀਆਂ ਨਾਲ ਜਿਨ੍ਹਾਂ ਨੇ ਪੰਜਾਬ ਦੇ ਵਸਦੇ ਘਰ ਬਰਬਾਦ ਕੀਤੇ ਏਕੇ ਸਨਤਾਲੀਆ ਵਖਾ ਕੇ ਬਓ ਬੇਟੀਆਂ ਦੀਆ ਇਜਤਾ ਲੁਟੀਆਂ ਲਖ ਦੀਆ ਲਹਿਨਤਾ ਏਨਾ ਨੂੰ ਸਿੱਖ ਕਹਿਣ ਵਾਲੀਆ ਨੂੰ ਸਚੇ ਸਿਖ ਨੂੰ ਕੋਈ ਡਰ ਨਹੀਂ ਹੁੰਦਾ ਸਨਸਾਰ ਵਾਲੀਆ ਕੋਲੋ ਉਨ੍ਹਾਂ ਦਾ ਸਾਰਾ ਜਗ ਪਾਣੀ ਭਰਦਾ ਹੈ
      ਹਸਾ ਦੀਆ ਨਹੀਂ ਡਾਰਾ ਸਤ ਨਾ ਲਓਦੇ ਕਲਾਸ ਪਰ ਕਾਵਾ ਰੋਲੀ ਪਓਣ ਵਾਲੀਆ ਨੂੰ ਕੀ ਪਤਾ ਹਸਾ ਦੀ ਚਾਲ ਦਾ
      ਬਹੁਤੇ ਭੇਖ ਕਰਹਿ ਭੇਖਧਾਰੀ ਅੰਤਰ ਤ੍ਰਿਸ਼ਨਾ ਹੋਵੇ ਹਕਾਰੀ ਆਪ ਨਾ ਕੀਨੇ ਬਾਜੀ ਹਾਰੀ ਇਹ ਦਾਦੋ ਵਾਲ ਇਕ ਬਹੁਤ ਵੱਡਾ ਭੇਖਧਾਰੀ ਹੈ ਇਸ ਤਰ੍ਹਾਂ ਦੇ ਭੇਖਧਾਰੀਆ ਤੋਂ ਸਾਨੂੰ ਦੁਰ ਰਹਿਣਾ ਚਾਹੀਦਾ

    • @ShivJi-ee4cx
      @ShivJi-ee4cx 15 днів тому

      ​@@avtarsandhu4758ਬਿਪਰ ਹਿੰਦੋਸਤਾਨੀ ਬਾਂਦਰ ਗਦਾਰ ਪ੍ਰਕਾਸ਼ ਚੰਦ ਬਾਦਲ ਕਿਹੜਾ ਪੰਥ ਹਤੈਸ਼ੀ ਆ

  • @gurmeetsingh-zb6vv
    @gurmeetsingh-zb6vv 21 день тому +23

    ਹਰਪਰੀਤ ਮੱਖੂ ਵੀਰ ਜੀ ਦਾਦੂਵਾਲ ਵੀਰ ਜੀ ਸੁਖਬੀਰ ਬਾਦਲ ਨੇ ਭਾਈ ਖੇੜਾ ਨੁ ਸਰਮੋਨੀ ਕਮੇਟੀ ਦਾ ਪਰਧਾਨ ਬਨਾਉਨ ਦਾ ਲਾਲਚ ਦਿੱਤਾ ਗਿਆ ਕਿ ਭਾਈ ਖੇੜਾ ਜੀ ਜੌਰ ਜੋਰ ਨਾਲ ਭਾਈ ਅਮਿਰਤਪਾਲ ਸਿੱਘ ਤੇ ਹੌਰ ਕੱਟੜ ਸਿੱਖਾ ਖਿਲਾਫ ਬੌਲੌ ਤਕੜੇ ਹੋ ਕੇ ਸਾਨੁ ਉਪਰੋ ਮੌਦੀ ਅਤੇ ਅਮਿਤਸਾਹ ਨੇ ਹੁਕਮ ਦਿਤਾ ਹੇ ਕਿ ਕਿਸੇ ਤਰਾ ਬੰਦੀ ਸਿੱਖਾ ਨੁ ਆਪਸ ਵਿੱਚ ਲੜਾ ਦਿਉ ਇਹ ਸਾਰੀ ਬਕਵਾਸ ਸੁਖਬੀਰ ਬਾਦਲ ਆਖ ਰਿਹਾ ਹੇ

    • @gurbachansingh3943
      @gurbachansingh3943 21 день тому

      ਕੁਰਬਾਨੀ ਦਾ ਕੋਈ ਮੁੱਲ ਨਹੀਂਪਰ ਸਿਆਸੀ ਲੀਡਰਾਂ ਨੇ ਕੱਖੋਂ ਹੌਲੇ ਕਰ ਦਿੱਤਾ ਖੈੜਾ ਜੀ ਤੁਹਾਨੂੰ ਬਚੋ

  • @mehalsinghdhadrian9753
    @mehalsinghdhadrian9753 19 днів тому +2

    ਮੱਖੂ ਸਾਹਿਬ ਜੀ ਬਹੁਤ ਧੰਨਵਾਦ ਜੀ ਪੂਰਾ ਸੱਚ ਸਾਹਮਣੇ ਲਿਆਉਣ ਲਈ 🙏

  • @laddimaan81
    @laddimaan81 21 день тому +10

    ਸਾਰੀ ਜਿੰਦਗੀ ਜੇਲ ਵਿੱਚ ਕੱਢ ਕੇ ਲਾਸਟ ਵਿੱਚ ਆ ਕੇ ਲੱਸੀ ਕਰ ਲਈ ਖੇੜਾ ਨੇ ਬਾਦਲਾ ਪਿਛੇ ਲੱਗ ਕੇ

  • @narinderpalsingh4086
    @narinderpalsingh4086 21 день тому +50

    ਬਾਦਲ ਦੀ ਗੋਦ ਵਿੱਚ ਖੇਡ ਰਿਹਾ ਖੇੜਾ ਜੀ । ਲੱਖ ਲਾਹਨਤ ਖੇੜਾ ਤੇ

  • @amanjeetsingh730
    @amanjeetsingh730 21 день тому +49

    ਭਾਈ ਖਹਿੜੇ ਨੇ ਆਪਣੀ ਤਪਸਿਆ ਨੂ ਫਜੂਲ ਕਰ ਲੈਣੈ

  • @harjitsingh62126
    @harjitsingh62126 21 день тому +15

    ਬਹੁਤ ਗਲਤ ਕੀਤਾ ਖਹੈੜਾ ਜੀ ਨੇ

  • @KalaSerron
    @KalaSerron 21 день тому +12

    ਬਲਜੀਤ ਸਿੰਘ ਦਾਦੂਵਾਲ ਸਹੀ ਹੈ ਪਰ ਖੇੜਾ ਕੰਜਰ ਵਿਕ ਗਿਆ ਬਾਦਲ ਗ਼ਦਾਰ ਵਰਤ ਰਹੇ ਨੇ। ਮਖੁ ਸਾਬ ਤੁਸੀਂ ਆਪ ਸਮਜਦਾਰ ਹੈ

  • @KalaSerron
    @KalaSerron 21 день тому +9

    ਲੱਖ ਪਰਸੈਟ ਸਹੀ ਗੱਲ ਹੈ ਦਾਦੁਵਾਲ ਸਾਬ ਲਵ ਯੂ

  • @rajkumar-ft6ow
    @rajkumar-ft6ow 21 день тому +30

    ਅਮਰਤਪਾਲ ਇਸ ਦੇ ਘਰ ਇਸ ਨੂੰ ਸਿਰੋਪਾ ਭੇਂਟ ਕਰਨ ਗਿਆ ਸੀ ਪਰ ਇਹ ਕਹਿ ਕੇ ਇਸ ਨੇ ਵਾਪਸ ਕਰ ਦਿੱਤਾ ਸੀ ਕਿ ਤੇਰੇ ਸਰੋਪੈ ਨਾਲ ਮੇਰੀ ਪੈਰੋਲ 'ਬੰਦ ਹੋ ਸਕਦੀ ਹੈ

  • @PUNJABREGIONKHALISTAN
    @PUNJABREGIONKHALISTAN 21 день тому +18

    Bhai Hawara
    Deep veer
    Veer Amritpal
    Bhai rajowana
    Bhai tara ❤❤❤❤❤❤❤❤❤❤

  • @SinghBh-mu8wv
    @SinghBh-mu8wv 21 день тому +12

    ਗੁਰਦੀਪ ਸਿੰਘ ਬੰਦੀ ਖੇੜਾ ਬਾਦਲਾਂ ਨੇ ਖੋਰਾ ਲਾਤਾ ਖੋਰ ਬਣਾਤਾ ਬਾਕੀ ਬੰਦੀ ਸਿੰਘਾਂ ਦੇ ਕਿਰਦਾਰ ਨੂੰ ਢਾ ਨਾ ਲਾਵੋ ਖੇੜਾ ਸਾਬ ਹੁਣ 30 ਤਰੀਕ ਨੂੰ ਫੈਸਲੇ ਹੋਣੇ ਪੰਥ ਦੇ ਸੁਖਬੀਰ ਨਛੇੜੀ ਅਵਦੀਮੀਰ ਖੁਦ ਦਾ ਪਿਆ ਰੱਬ ਦਾ ਵਾਸਤਾ ਰੱਬ ਦੇ ਭੈ ਚ ਰਹੋ ਪਿਉ ਦੀਆਂ ਬੇਪਤੀਆਂ ਕਰਾਤੀਆਂ ਅੰਗ ਗਲੀਆਂ ਚ ਰੋਲੇ ਗਏ ਉਹ ਲੋਕਾਂ ਦੀ ਤੁਸੀਂ ਹਾਮੀ ਭਰੋਗੇ ਜਿਨਾਂ ਨੇ ਹਮੇਸ਼ਾ ਪੰਜਾਬ ਪੰਥ ਦੀ ਪਿੱਠ ਚ ਛੁਰਾ ਮਾਰਿਆ ਪੰਥ ਦੇ ਦੋਖੀ ਰਹੇ ਸ਼ਰਮ ਹੋਣੀ ਚਾਹੀਦੀ ਖੇੜਾ ਸਾਹਿਬ ਧਨੋ ਸਤਿਕਾਰ ਕਰਦਿਆਂ ਦਿਲ ਤੋਂ ਤੁਹਾਡਾ ਤੁਸੀਂ ਸਾਡੇ ਬੰਦੀ ਸਿੰਘ ਹੋ ਪਰ ਆਹ ਕੀ ਕੀਤਾ ਨੱਕ ਚੋਂ ਕੱਢ ਕੇ ਮੂੰਹ ਚ ਨਾ ਪਾਵੋ

  • @Khalsa-kf3wt
    @Khalsa-kf3wt 21 день тому +123

    ਖੇੜਾ ਹਿੱਲ ਗਿਆ ਸੁਖਵੀਰ ਦੇ ਨਾਲ ਹੀ ਚੈੱਕ ਕਰਾਉਣਾ ਪਵੇਗਾ

    • @jaggasidhus123
      @jaggasidhus123 21 день тому +23

      ਬਾਈ ਜੀ ਇਹ ਲਾਲਚੀ ਕਿਸੇ ਲਾਲਚ ਵਿੱਚ ਆ ਗਿਆ।ਵਿਕ ਗਿਆ

    • @GursewakSidhu-bt5bn
      @GursewakSidhu-bt5bn 21 день тому +10

      ਖੈੜਾ ਬੰਦੀ ਸਿੰਘ ਨਹੀਂ ਇਹ ਕੰਜਰ ਜੀਊਂਦਾ ਹੀ ਮਰ ਗਿਆ ਹੈ।ਇਸ ਨੇ ਜੱਲੋਪੁਰ ਖੈੜਾ ਦਾ ਨਾਮ ਹੀ ਬਦਨਾਮ ਕੀਤਾ ਹੈ।ਇਹ ਬਾਦਲਾਂ ਦਾ ਚਪਲੀ ਚੱਟ ਚਾਰ ਛਿੱਲੜਾ ਪਿੱਛੇ ਮਰ ਗਿਆ ਹੈ।

    • @iqbalsingh3624
      @iqbalsingh3624 21 день тому

      🥱🥱🥱🥱🥱eni besarm kom koi hor te nhi ho sakdi te dalla makhu v hun bhai kuki v mada jo bahar aa rhe ja jeende oh made ona chir changge san te Jina chir ona de na te paisa ikathe kar khande rhe oh changge te bahar aa khud sacch dasan te kurbani khatam bas sale malang AMRITPAL de hi ban rhe millna kuj nhi jo marji kar lvo

    • @user-gt4kc5wr4f
      @user-gt4kc5wr4f 20 днів тому +3

      ਖੈੜਾ ਨੇ ਸਹੀ ਕਿਹਾ

    • @pamajawadha5325
      @pamajawadha5325 17 днів тому

      Kheda right

  • @bschungha8542
    @bschungha8542 21 день тому +5

    ਬਾਬਾ ਜੀ ਦਾਦੂਵਾਲ ਬਿਲਕੁਲ ਦਰੁਸਤ ਫ਼ਰਮਾਇਆ ਹੈ

  • @silversinghsilver2961
    @silversinghsilver2961 21 день тому +11

    ਖੈੜਾ ਬਾਦਲ ਰੂਪੀ ਜ਼ਹਿਰ ਪੀਣ ਲੱਗ ਪਿਆ

  • @varindersingh4167
    @varindersingh4167 21 день тому +8

    ਦਾਦੂਵਾਲ ਜੀ ਨੇ ਬਿਲਕੁਲ ਸਹੀ ਕਿਹਾ

  • @PUNJABREGIONKHALISTAN
    @PUNJABREGIONKHALISTAN 21 день тому +15

    Veer Amritpal Singh ❤❤❤❤❤❤❤❤❤❤❤❤❤❤❤Sikh comm da leader veer. Sada

  • @kulwantsingh3183
    @kulwantsingh3183 21 день тому +4

    ਭਾਈ ਖੈੜਾ ਜੀ ਨੇ ਆਪਣੀ ਅੱਧੀ ਉਮਰ ਦੀ ਕੁਰਬਾਨੀ ਤੇ ਕੁਝ ਕੁ ਮਿੰਟਾਂ ਵਿੱਚ ਆਪ ਹੀ ਬੋਲਾਂ ਨਾਲ ਕੁਹਾੜਾ ਮਾਰ ਖਤਮ ਕਰ ਲਿਆ ਹੈ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @harpinderbhullar5719
    @harpinderbhullar5719 21 день тому +18

    ਬਹੁਤ ਵਧੀਆ ਵਿਚਾਰ ਖੈਹਰਾ ਦਾ ਸਤਿਕਾਰ ਕਰਦੇ ਆ ਉਹਨਾ ਦੀ ਕੁਰਬਾਨੀ ਨੂੰ ਸਲੂਟ ਆ ਪਰ ਬਾਦਲਾ ਦੀ ਝੋਲੀ ਵਿੱਚ ਬੈਹ ਕੇ ਕੀਤੀ ਕਰਾਈ ਖੂਹ ਵਿੱਚ ਪਾ ਲਈ ਖੈਹਾ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਿੰਡ ਦਾ ਹੋਣ ਕਰਕੇ ਬਹੁਤ ਖਾਰ ਖਾਦਾ

  • @bhagsingh2098
    @bhagsingh2098 21 день тому +9

    ਮੂਖੂ ਜੀ ਖੈੜਾ ਬਾਦਲਾ ਦਾ ਝੋਲੀ ਚੁੱਕ ਬਣ ਗਿਆ

  • @sadhusingh3109
    @sadhusingh3109 21 день тому +6

    ਵੀਰ ਜੀ ਜਦੋ ਜਮੀਰ ਮੰਰਗੀ ਤਾ ਉਹ ਬਿਲਕੁਲ ਦੋਗਲਾ ਪਣ ਕਰਦਾ ਆ)

  • @ManjitSingh-ld1rr
    @ManjitSingh-ld1rr 19 днів тому +1

    ਧੰਨਵਾਦ ਵੀਰ ਜੀ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਗਏ ਹਨ

  • @arshsandhu9936
    @arshsandhu9936 17 днів тому +1

    ਮੱਖੂ ਸਾਬ ਬਹੁਤ ਵਧੀਆ ਕੀਤਾ ਸੱਚ ਸਾਹਮਣੇ ਲਿਆਉਣ ਦਾ। ਦਾਦੂਵਾਲ ਜੀ ਨੇ ਬਿਲਕੁਲ ਸਹੀ ਕਿਹਾ ਹੈ। ਕਿ ਜਿਸ ਦੀ ਖਾਈਏ ਬਾਜਰੀ, ਉਸ ਭਰੀਏ ਹਾਜਰੀ। ਪੰਥ ਦਾ ਦੋਖੀ ਬਾਦਲਾ ਦੇ ਨਾਲ ਨਾਲ ਖੇੜਾ ਵੀ ਬਣ ਗਿਆ। ਇਹ ਖੇੜਾ ਤਾਂ ਜੇਲ੍ਹ ਵਿੱਚੋਂ ਬਾਹਰ ਨਾ ਹੀ ਆਉਂਦਾ ਤਾਂ ਚੰਗਾ ਸੀ।

    • @ShivJi-ee4cx
      @ShivJi-ee4cx 15 днів тому

      ਅਗਲਿਆਲ ਨੇ ਆਪਣਾ ਕਤੂਰਾ ਬਣਾ ਕੇ ਬਾਹਰ ਕੱਢਿਆ

  • @PUNJABREGIONKHALISTAN
    @PUNJABREGIONKHALISTAN 21 день тому +10

    ❤ Bhai Hawara
    Deep veer
    Veer Amritpal
    Bhai rajowana
    Bhai tara ❤❤❤❤❤❤❤❤❤❤

    • @p.sstudiorjp8288
      @p.sstudiorjp8288 21 день тому +2

      ਰਾਜੋਆਣਾ ਤਾਂ ਬਾਦਲਾ ਦਾ ਕੋਲੀ ਚੱਟ ਆ

  • @balvirsingh3076
    @balvirsingh3076 20 днів тому +2

    ਕਬੀਰ ਸਾਕਤ ਐਸਾ ਹੈ ਜੈਸੀ ਲਸਨ ਕੀ ਖਾਨਿ।।ਕੋਨੇ ਬੈਠੇ ਖਾਈਐ ਪਰਗਟ ਹੋਇ ਨਿਦਾਨਿ।। ਕਬੀਰ‌ ਸਾਕਤ ਸੰਗੁ ਨ ਕੀਜੀਐ ਦੂਰਹਿ ਜਾਈਐ ਭਾਗਿ।।ਬਾਸਨ ਕਾਰੋ ਪਰਸੀਐ ਤਉ ਕਛੁ ਲਾਗੈ ਦਾਗ।।ਕਬੀਰ ਸਾਕਤ ਤੇ ਸੂਕਰ ਭਲਾ ਰਾਖੈ ਆਛਾ ਗਾਉ।।ਉਹ ਸਾਕਤ ਬਪੁਰਾ ਮਰ ਗਇਆ ਕੋਇ ਨ ਲੈਹੈ ਨਾਉ।।
    ਸਾਕਤਾਂ ਵਾਲੀ ਹਾਲਤ ਇਸ ਖੈੜੇ ਦੀ ਹੈ।ਦੀਨ ਦੁਨੀ ਦੇ ਮਾਲਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਤੋਂ ਬੇਮੁੱਖ ਹੋ ਕੇ ਪੈਸੇ ਵਾਲੇ ਦੇ ਪੈਰਾਂ ਵਿੱਚ ਲਿਟ ਕੇ ਗਰਕ ਗਿਆ। ਗੁਰੂ ਸਾਹਿਬ ਜੀ ਦੇ ਅਦਬ ਜਾਂ ਬੇਅਦਬੀ ਨਾਲ ਵਾਸਤਾ ਛੱਡ ਕੇ ਬੇਅਦਬੀ ਕਰਨ ਵਾਲੀ ਜੁੰਡਲੀ ਨੂੰ ਸਮਰਪਿਤ ਹੋ ਗਿਆ।ਐਸ ਜਹਾਨੋਂ ਵੀ ਗਿਆ ਓਸ ਜਹਾਨੋਂ ਵੀ ਗਿਆ।।ਕੁਰਬਾਨੀ ਮਾੜੀ ਮੋਟੀ ਹੈ ਸੀ ਉਸ ਨੂੰ ਵੇਚ ਕੇ ਮੱਥੇ ਕਲੰਕ ਲੁਆ ਲਿਆ।।ਹੁਣ ਦੋਹਾਂ ਜਹਾਨੋਂ ਲਾਹਨਤਾਂ ਪਾਈਆਂ ਜਾਣਗੀਆਂ ਅਤੇ ਹਮੇਸ਼ਾ ਪੈਂਦੀਆਂ ਰਹਿਣਗੀਆਂ।

  • @KarajSingh-br2fv
    @KarajSingh-br2fv 21 день тому +3

    ਦਾਦੂਵਾਲ ਤਾ ਦੀ ਤਾ ਸਚ ਬੋਲ ਰਹੇ ਬਾਦਲ ਦੀ ਟਿਕਟ ਤੇ ਜਿਤ ਨਹੀ ਸਕਦੇ ਖੈੜਾ ਸਹਿਬ

  • @majorsingh1285
    @majorsingh1285 21 день тому +3

    ਕਿ ਇਹਨਾ ਪਿਛੇ ਧਰਨੇ ਲਾੳਣ ਦਾ ਕੋਈ ਫਾਇਦਾ ਹੈ , ਖੈਹੜਾ ਨੇ ਤਾ ਬਿਲਕੁਲ ਹੀ ਦਿਲ ਤੋੜਤਾ , ਇਹੋ ਜਿਹੇ ਬੰਦੀਆ ਤੇ ਤਾ ਛਿੱਤਰਾ ਦੀ ਘਾਟ , ਖੇੜੇ ਦੇ ਤਾ ਅੱਗ ਲੱਗੀ ਹੋਈ ਆ ,

  • @RajanKumar-q3z
    @RajanKumar-q3z 18 днів тому +2

    ਦਾਦੂਵਾਲ ਨੇ ਤੇ ਆਪ ਬੰਦੀ ਸਿੰਘਾਂ ਦੇ ਨਾਮ ਤੇ ਬਹੁਤ ਫੰਡ ਇਕੱਠਾ ਕੀਤਾ ਲੋਕਾਂ ਕੋਲੋ ਅੱਜ ਉਨ੍ਹਾਂ ਨੂੰ ਗ਼ਲਤ ਦਸ ਰਿਹਾਂ।

    • @ShivJi-ee4cx
      @ShivJi-ee4cx 15 днів тому

      ਤੂੰ ਬਾਂਦਰ ਦਿਆ ਜੱਧਿਆ ਵਿੱਚ ਵਿਚੋਲਾ ਸੀ ਐਂਵੇ ਬਾਮਨੀ ਦਾ ਸੂਆ ਈ ਖਰਾਬ ਕੀਤਾ ਈ

  • @Pehredarkhalsanewstv
    @Pehredarkhalsanewstv 21 день тому +6

    ਵਾਹਿਗੁਰੂ ਜੀ

  • @HarvinderSingh-vh9hb
    @HarvinderSingh-vh9hb 21 день тому +14

    ਖੈੜਾ ਹਿਲ ਗਿਆ ਮੱਖੂ ਸਾਹਬ

  • @PUNJABREGIONKHALISTAN
    @PUNJABREGIONKHALISTAN 21 день тому +19

    Veer Amritpal Singh Sikh comm da leader ❤❤❤❤❤❤❤❤❤❤❤❤❤

    • @p.sstudiorjp8288
      @p.sstudiorjp8288 21 день тому

      ਪਰ ਆਪਣੇ ਜਥੇਦਾਰ ਸ੍ਰੋਮਣੀ ਕਮੇਟੀ ਤਾਂ ਬਾਦਲਾ ਨਾਲ ਮੋਢਾ ਢਾ ਕੇ ਖੜੇ ਨੇ ਦਿਨ ਰਾਤ ਭੰਡਦੇ ਨੇ ਅੰਮ੍ਰਿਤਪਾਲ ਨੂੰ ਕਿ ਕਰੀਏ

  • @sukhwinder1712
    @sukhwinder1712 17 днів тому

    ਬਹੁਤ ਬਹੁਤ ਬਹੁਤ ਧੰਨਵਾਦ ਦਾਦੂਵਾਲ ਸਾਹਿਬ ਜੀਉ

  • @wahegurujiwaheguruji4306
    @wahegurujiwaheguruji4306 21 день тому +4

    ਜਿਹਨਾਂ ਦੇ ਹੱਕ ਵਿੱਚ ਭਾਈ ਖੈੜਾ ਜੀ ਭੁਗਤ ਰਹੇ ਹਨ! ਹੁਣ ਇਹ ਵੀ ਕਿਤੇ ਨੀਚੇ ਵਾਲੇ ਗੁਨਾਹਾਂ ਦੇ ਭਾਗੀਦਾਰ ਤਾਂ ਨਹੀਂ ਬਣ ਰਹੇ!
    *ਕੂੜ ਨਿਖੁਟੇ ਨਾਨਕਾ ਓੜਕ ਸਚ ਰਹੀ*
    ਜਿਸ ਦੁਸ਼ਟ ਗਦਾਰ ਏ ਕੌਮ ਪ੍ਰਕਾਸ਼ ਇੰਸਾ ਬਾਦਲ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ, ਉਸ ਦੁਸ਼ਟ ਤੋਂ ਦੋ-ਚਾਰ ਪੰਥ ਦਰਦੀਆਂ ਤੋਂ ਬਿਨਾਂ ਕੋਈ ਵੀ ਪੰਥਕ ਸਖ਼ਸ਼ੀਅਤਾ-ਬੁੱਧੀਜੀਵੀ ਤੇ ਸੂਝਵਾਨ ਸਮਾਜਿਕ ਲੋਕ ਤੇ ਸੂਝਵਾਨ ਪੱਤਰਕਾਰ ਵੀ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਗੱਲ ਨਹੀਂ ਕਰ ਰਹੇ! ਜੇਕਰ ਦੁਸ਼ਟ ਬਾਦਲ ਨੂੰ ਓਹਦੇ ਕੀਤੇ ਗੁਨਾਹਾਂ ਦੀ ਸਜ਼ਾ ਨਾਂ ਦਿੱਤੀ ਗਈ ਤਾਂ ਅਗਾਂਹ ਆਉਣ ਵਾਲੇ 40-50 ਸਾਲ ਬਾਅਦ ਅਕਾਲੀ ਦਲ ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇ ਸਕਦਾ ਹੈ! ਇਸ ਦੁਸ਼ਟ ਕੋਲੋਂ ਇਹ ਸਨਮਾਨ ਵਾਪਿਸ ਲੈਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਗੁਰੂ ਸਾਹਿਬ ਜੀ ਤੇ ਸਾਡੇ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਦੀਆਂ ਰੂਹਾਂ ਕਦੇ ਵੀ ਸਾਨੂੰ ਮੁਆਫ ਨਹੀਂ ਕਰਨਗੀਆਂ ਅਤੇ ਅਗਾਂਹ ਵੀ ਆਉਣ ਵਾਲੇ ਕਈ ਲੀਡਰ ਏਹੀ ਕੁੱਝ ਕਰ ਸਕਦੇ ਹਨ! ਇਸ ਦੁਸ਼ਟ ਨੇ RSS ਦਾ ਹੱਥਟੋਕਾ ਬਣਕੇ 1998 ਵਿੱਚ ਸਾਡੇ ਗੁਰੂ ਸਹਿਬਾਨਾਂ ਜੀ ਦਾ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਪਰਚਾਰਿਆ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਸਾਡੇ ਨਹਿਰੀ ਪਾਣੀ ਲੁੱਟਵਾਉਣ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕੀਤੇ! ਤਿੰਨ ਕਾਲੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਦੀ ਸਹਿਮਤੀ ਦਿੱਤੀ ਜਿਸ ਕਰਕੇ ਸਵਾ ਸਾਲ ਕਿਸਾਨਾਂ ਤੇ ਮਜਦੂਰਾਂ ਨੂੰ ਸੜਕਾਂ ਉੱਪਰ ਰੁਲਣਾ ਪਿਆ ਤੇ 735 ਜਾਨਾਂ ਗਈਆਂ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਨੂੰ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਅਖੀਰਲੇ 10 ਸਾਲ ਦੇ ਰਾਜਕਾਲ ਸਮੇਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਵਾਈਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜਕਾਲ ਵਿੱਚ ਵੀ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਹੋਣੇ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ! ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਪਤਾ ਲੱਗਣ ਦੇ ਬਾਵਜੂਦ ਵੀ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਲਈ ਉਲਟਾ ਭਾਈ ਰੁਪਿੰਦਰ ਸਿੰਘ ਦੋਨਾਂ ਭਰਾਵਾ ਨੂੰ ਹੀ ਦੋਸ਼ੀ ਬਣਾ ਕੇ ਉਹਨਾਂ ਤੇ ਹੋਰ ਵੀ ਕਈ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕਰਕੇ ਉਹਨਾਂ ਨੂੰ ਹੀ ਦੁਨੀਆਂ ਸਾਹਮਣੇ ਦੋਸ਼ੀ ਸਾਬਤ ਕਰਨ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨਾਂ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਆਦਾ ਤੇ ਪ੍ਰਭੂਸਤਾ ਨੂੰ ਢਾਅ ਲਾਉਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਤੇ ਗੋਲੀਕਾਂਡ ਦੇ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਨਮਾਨਯੋਗ ਸਖ਼ਸ਼ੀਅਤਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਸਭ ਤੋਂ ਸੁਪਰੀਮ ਤਖ਼ਤ ਦੇ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਾਲੀ ਰਿਪੋਰਟ ਨੂੰ ਅੱਜ ਤੱਕ ਦਬਾਈ ਰੱਖਣ ਤੇ ਕੌਮ ਦਾ ਘਾਣ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਈ ਰੱਖਣ ਕਰਕੇ ਤੇ ਬਹੁਤਾਤ ਦੋਸ਼ੀਆਂ ਨੂੰ ਆਪਣੀ ਸਰਕਾਰ ਵਿੱਚ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਕਰਕੇ ਅਤੇ 1978 ਦੇ ਗੋਲੀਕਾਂਡ ਕਰਨ ਵਾਲੇ ਦੋਖੀ ਨਿਰੰਕਾਰੀ ਨੂੰ ਬਚਾ ਕੇ ਪੰਜਾਬੋ ਬਾਹਰ ਭੇਜਣ ਕਰਕੇ ਜਿਸ ਵਿੱਚ 13 ਸਿੱਖ ਸ਼ਹੀਦ ਹੋਏ ਸਨ, 1984 ਦਾ ਅਟੈਕ ਕਰਵਾਉਣ ਲਈ ਸੈਂਟਰ ਨੂੰ ਚਿੱਠੀਆਂ ਲਿਖਣ ਕਰਕੇ ਤੇ 1984 ਤੋਂ 1995 ਤੱਕ ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਕਰਨ ਕਰਕੇ ਤੇ 1986 ਵਿੱਚ ਨਕੋਦਰ ਗੋਲੀਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਕਰਕੇ ਜਿਸ ਵਿੱਚ 4 ਸਿੱਖ ਸ਼ਹੀਦ ਹੋਏ ਸਨ ਅਤੇ ਜੁਝਾਰੂ ਬੰਦੀ ਸਿੰਘਾਂ ਨੂੰ ਅੱਤਵਾਦੀ ਕਹਿੰਦੇ ਰਹੇ ਹੋਣ ਕਰਕੇ ਅਤੇ ਆਪਣੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਕਰਕੇ ਤੇ ਅਕਾਲੀ ਦਲ ਤੇ SGPC ਵਿੱਚ ਚੋਰ-ਡਾਕੂ ਤੇ ਲੁਟੇਰੇ ਮਸੰਦ ਵਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾ ਕੇ ਉਹਨਾਂ ਤੋਂ ਗੁਰੂ ਸਾਹਿਬ ਜੀ ਦੇ 328 ਸਰੂਪ ਤੱਕ ਖੁਰਦ-ਬੁਰਦ ਕਰਵਾਉਣ ਕਰਨ ਕਰਕੇ ਅਤੇ ਉਪਰੋਕਤ ਲਿਖੇ ਸਾਰੇ ਗੁਨਾਹਾਂ ਕਰਕੇ ਇਸ ਦੁਸ਼ਟ ਪਾਪੀ ਬਾਦਲ ਦੇ ਖ਼ਾਨਦਾਨ ਤੇ ਓਹਦੇ ਝੋਲੀਚੁਕਾ ਨੂੰ ਪੰਥ ਵਿੱਚੋਂ ਛੇਕਣ ਤੋਂ ਘੱਟ ਸਜ਼ਾ ਨਹੀਂ ਹੋਣੀ ਚਾਹੀਦੀ

  • @lovubrar4625
    @lovubrar4625 21 день тому +1

    ਮਖੂ ਸਾਹਿਬ ਤੁਸੀ ਬੰਦੀ ਸਿੰਘਾ ਦੀ ਰਿਹਾਈ ਲਈ ਮਾਨਸਾ ਮਾਰਚ ਕੱਢਿਆਗਿਆ ਤੁਹਾਡਾ ਚੇਨਲ ਨਹੀਂ ਦਿਸਿਆ ਜੀ ਕਿਉਂ

  • @maninderchandi4420
    @maninderchandi4420 18 днів тому

    ਵੀਰੋ ੲੇਕਤਾ ਕਰ ਲੋ, ਨਹੀ ਤਾਂ, ਕੱਲੇ ਕਲੇ ਨੁੰ ਜੁਤੀਅਾਂਂ ਫੇਰ ਨਗੇ.❤❤❤❤

  • @Bajwasaab758
    @Bajwasaab758 18 днів тому +1

    ਆਰਐਸਐਸ ਦੇ ਟੁੱਕਰ ਬੋਚ ਨੂੰ ਭਾਈ ਸਾਹਿਬ ਕਹਿਣਾ ਚੰਗੀ ਗੱਲ ਨਹੀਂ ਮੱਖੂ ਵੀਰ

  • @Bhindarkular
    @Bhindarkular 21 день тому +2

    ਖੇੜਾ ਕਾਲੀਆਂ ਤੋਂ ਪਤਾ ਨੀ ਕੀ ਅੰਬ ਲੈਣ ਗਿਆ
    ਧੰਨ ਧੰਨ ਸਤਗੁਰੂ ਤੇਰਾ ਹੀ ਆਸਰਾ

  • @PUNJABREGIONKHALISTAN
    @PUNJABREGIONKHALISTAN 21 день тому +10

    Veer Amritpal Singh ❤❤❤❤❤❤❤❤❤❤❤❤❤❤❤Sikh comm da leader veer. Sada ❤

  • @Jatinder-kc6ho
    @Jatinder-kc6ho 19 днів тому

    ਏਜਨਸੀਆ ਨੇ ਪੰਥ ਇਕੱਠਾ ਨਹੀ ਹੋਣ ਦੇਣਾ ਉਹ ਉਸ ਨੇ ਕੀਤਾ ਆਪਸ ਿਵਚੱ ਲੜਾਉਣਾ ਏਜਨਸੀਆ ਨੇ ਇਸ ਦਾ ਧੰਨਵਾਦ ਕੀਤਾ ਏਜਨਸੀਆ ਨੇ

  • @thehunterking8711
    @thehunterking8711 17 днів тому +1

    ਭਾਈ ਖੈੜਾ ਹੁਣ ਸਹੀ ਰਾਹ ਤੋਂ ਭਟਕ ਚੁੱਕਿਆ ਹੈ ਉਸਦੀਆਂ ਗੱਲਾਂ ਵਿੱਚ ਕੋਈ ਨਾ ਆਇਓ ਜੀ, ਬਾਕੀ ਉਹ ਸਾਫ ਸਿੱਧਾ ਹੀ ਤਾਂ ਬਾਦਲ ਗਦਾਰਾਂ ਨਾਲ ਰਲਿਆ ਫਿਰਦਾ ਦਿਖ ਰਹਿਆ ਹੈ

  • @sajjansingh7602
    @sajjansingh7602 21 день тому +6

    ਗੁਰਦੀਪ ਸਿੰਘ ਖੈੜਾ ਨੇ ਆਪਣੇ ਗਲ਼ ਵਿੱਚ ਬਾਦਲਾਂ ਦਾ ਪਟਾ ਪਾ ਲਿਆ ਹੈ ਖੈੜਾ ਨੇ ਆਪਣੀ ਕੁਰਬਾਨੀ ਕੌਡੀਆਂ ਦੇ ਭਾਅ ਰੋਲ਼ ਦਿੱਤੀ

  • @SmilingBambooForest-qu8ys
    @SmilingBambooForest-qu8ys 21 день тому +2

    ਵਾਹਿਗੁਰੂ ਜੀ ਰਾਜੀ ਰਹੋ

  • @KaramveerSingh-po5kn
    @KaramveerSingh-po5kn 21 день тому +9

    Sada sikh leader bhai amritpal Singh khalsa ❤❤

  • @GurvilRandhwa
    @GurvilRandhwa 19 днів тому

    ਮਖੂ ਸਾਹਿਬ ਤੇ ਬਾਬਾ ਦਾਦੂਵਾਲ ਸਾਹਿਬ ਜੀਇਹਨੇ 25-30 ਸਾਲ ਦੀ ਕੁਰਬਾਨੀ ਦਾ ਸੱਤਿਆਨਾਸ ਕਰ ਦਿੱਤਾ ਖੈੜਾ ਨੇਬਾਦਲਾਂ ਦੀ ਬੁੱਕਲ ਵਿੱਚ ਬਹਿ ਗਿਆ

  • @_sharn__vloger_
    @_sharn__vloger_ 15 днів тому

    ਬਿਲਕੁਲ ਸਹੀ ਦਾਦੂਵਾਲ ਸਾਬ 👍

  • @parmindersinghgill6613
    @parmindersinghgill6613 21 день тому +4

    ਖੈੜੇ ਨੇ ਆਤਮਹੱਤਿਆ ਕੀਤੀ ਬੜੀ ਭੈੜੇ ਤਰੀਕੇ ਨਾਲ। ਐਨੀ ਉਚੀ ਜਗ੍ਹਾ ਤੋ ਐਨੀ ਗੰਦੀ ਤੇ ਡੂੰਘੀ ਜਗ੍ਹਾ ਛਾਲ ਮਾਰ ਕੇ ਆਤਮਹੱਤਿਆ ਕਰ ਲਈ। ਪਹਿਲਾਂ ਤਾਂ ਰਾਜੋਆਣਾ ਨੇ ਇਹੋ ਕੰਮ ਕੀਤਾ ਸੀ। ਬਾਦਲ ਕੋਲ ਪੈਸੇ ਤੋਂ ਸਵਾਏ ਹੋਰ ਕੋਈ ਸਾਧਨ ਨਹੀ ਜੋ ਐਨੀ ਉਚੀ ਥਾਂ ਤੋਂ ਬੰਦਾ ਸੀਵਰ ਚ ਸੁਟ ਲਿਆ। ਪਰਮਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ।

    • @lavisingh503
      @lavisingh503 21 день тому

      ਸਾਡਾ ਸਾਰਾ ਲਾਣਾ ਬਾਣਾਂ ਵਿਕ ਜਾਂਦਾ ਇਹੀ ਸਾਡੀ ਤਰਾਸਦੀਆ

  • @user-mz3pk6wu9q
    @user-mz3pk6wu9q 21 день тому +2

    Makhu sahib dhanwad tuhada

  • @laddiguru8074
    @laddiguru8074 20 днів тому

    ਵਾਹ ਜੀ ਵਾਹ ਦਾਦੂਵਾਲ ਜੀ ਜਿੰਦਾਬਾਦ ਜਿੰਦਾਬਾਦ ❤❤❤❤

  • @ppsingh3876
    @ppsingh3876 18 днів тому

    ਭਾਈ ਦਾਦੂ ਜੀ ਨੇ ਜੋ ਕਿਹਾ ਹੈ ਠੀਕ ਕਿਹਾ ਹੈ ਜੀ

  • @Sports_empire_of_India
    @Sports_empire_of_India 21 день тому +3

    Daduwal 🦮🦮🦮

  • @lallykandola870
    @lallykandola870 21 день тому +1

    ਭਾਈ ਖੇੜਾ ਬਹੁਤ ਗਲਤ ਕੀਤਾ ਬਾਦਲਾ ਦੇ ਮੋਡੈ ਚੜ ਕੇ

  • @khehrasaab783
    @khehrasaab783 21 день тому +2

    Bhai Baljeet Singh daduwal jindabad

  • @geetkarrajkoirsinghwala4962
    @geetkarrajkoirsinghwala4962 20 днів тому +1

    ਗੁਰੂ ਰੂਪ ਸਿਖ ਸੰਗਤ ਨੇ ਆਪਣੇ ਦਿਲ ਵਿਚੋਂ ਖੈੜਾ ਜੀ ਨੂੰ ਕੱਢ ਦਿੱਤਾ ਹੈ।
    ਇਸ ਗੱਲ ਦਾ ਮੈਨੂੰ ਦੁਖ ਬਹੁਤ ਹੈ ਪਰ ਇਸ ਸਿੰਘ ਤੇ ਕਲਾਸ ਵਲਟੋਹਾ, ਗਰੇਵਾਲ,ਮਹਿਤਾ ਵਰਗਿਆਂ ਦੀ ਲੱਗੀ ਹੈ ਉਨ੍ਹਾਂ ਨੇ ਆਪਣੀ ਜਮਾਤ ਵਿਚ ਰਲਾ ਲਿਆ।
    ਚਲੋ ,ਹੋ ਸਕਦਾ ਇਹ ਵੀ ਗੁਰੂ ਦੀ ਕਲਾ ਹੋਵੇ।

  • @ChamkaurSingh-bj6vv
    @ChamkaurSingh-bj6vv 15 днів тому

    ਖੈੜਾ ਜੀ ਬਹੁਤ ਵੱਡੀ ਗਲਤੀ ਕਰਲਈ

  • @majorsingh1285
    @majorsingh1285 21 день тому +1

    ਜਦੋ ਸਰਕਾਰ ਸੀ ੳਦੋ ਤਾ ਵਿਲਟੋਹਾ ਬੋਲੀਆ ਵੀ ਨਹੀ ਹੁਣ ੳਸ ਦੇ ਵੀ ਯਾਦ ਆ ਗਿਐ ਦੋਸੀ ਪੁਲਿਸ ਅਫਸਰ

  • @harjitsingh796
    @harjitsingh796 16 днів тому

    ਬਹੁਤ ਬਦਿਆ ਮਖੂ ਸਹਿਬ

  • @yodhe_punjab_de
    @yodhe_punjab_de 19 днів тому

    IVF ਵਾਲੀ ਗੱਲ ਬਿਲਕੁੱਲ ਸੱਚੀ ਹੈ ਤੇ ਖੈੜਾ ਨੇ ਬਹੁਤ ਪੈਸੇ ਇਕੱਠੇ ਕੀਤੇ, ਜਰਮਨੀ ਦੇ Stuttgart ਗੁਰੂਘਰ ਤੋਂ ਲਗਭਗ 70-7500 ਯੂਰੋ ਭੇਜੇ ਸਨ ਅਵਤਾਰ ਸਿੰਘ ਤਾਰਾ ਜੀ ਨੇ, ਸਿਰਫ ਇਹਨਾਂ ਦੀ ਕੁਰਬਾਨੀ ਕਰਕੇ ਪਰ ਹੁਣ ਖੈੜਾ ਆਪ ਹੀ ਖਤਮ ਹੋ ਗਿਆ ਆਪਣੇ ਲੱਛਣਾ ਕਰਕੇ
    ਅਸੀਂ ਬੰਦੀ ਸਿੰਘਾਂ ਬਾਰੇ ਗਲਤ ਬੋਲਣ ਦਾ ਸੋਚ ਵੀ ਨਹੀਂ ਸਕਦੇ ਸੀ ਪਰ ਖੈੜਾ ਦੀਆਂ ਗੱਲਾਂ ਮਜਬੂਰ ਕਰਦੀਆਂ ਨੇ ਉਹਨੂੰ ਜਵਾਬ ਦੇਣ ਲਈ

  • @GurnamSingh-nd5yt
    @GurnamSingh-nd5yt 21 день тому +1

    ਮੇਰੀ ਬੇਨਤੀ ਹੈ ਗੁਰੂਆਂ ਤੇ ਗੁਰਬਾਣੀ ਤੇ ਸ਼ਹੀਦ ਸਿੰਘਾ ਦੇ ਨਾਮ ਲਿਆ ਕਿਉ ਤੁਸੀ ਸੱਚ ਬੋਲੋ ਕਹਿਣੀ ਕਰਨੀ ਦਾ ਕੋਈ ਪੂਰਾ ਨਹੀਂ

  • @Sanjhevichar169
    @Sanjhevichar169 20 днів тому +1

    ਖੈੜਾ ਨੇ ਮਿੱਟੀ ਚ ਮਿਲਾ ਲਈ ਕਰੀ ਕਰਾਈ

  • @ppsingh3876
    @ppsingh3876 18 днів тому

    ਬੋਤ ਅਫ਼ਸੋਸ ਦੀ ਗੱਲ ਹੈ ਜੀ ਕਿ ਭਾਈ ਗੁਰਦੀਪ ਸਿੰਘ ਖਹਿਰਾ ਨੇ ਕਿਹਾ ਹੈ ਉਨਾਂ ਨੂੰ ਇਹ ਨਹੀ ਸੀ ਬੋਲਣਾ ਜੌ ਕਿ ਉਨ੍ਹਾਂ ਨੇ ਬਾਕੀ ਸਿੰਘਾ ਬਾਰੇ ਕਿਹਾ ਹੈ ਜੀ

  • @rajpalsinghbrar
    @rajpalsinghbrar 21 день тому

    ਮੱਖੂ ਵੀਰ ਜੀ ਇਹੇ ਕੋਈ ਬੰਦਾ ਇਹੇ ਭਾਘੀ ਬਾਂਦਰ ਪਿੰਡ ਦੇ ਲੋਕਾਂ ਨੂੰ ਪੁੱਛੋ ਇਹੇ ਕੌਣ ਹੈ ਇਹੇ ਟਾਊਟ ਹੈ ਸਰਕਾਰਾਂ ਦਾ ਮੱਖੂ ਵੀਰ ਜੀ ਇਸਨੂੰ ਤੁਸੀਂ ਚੈਨਲਾਂ ਤੇ ਪੇਸ਼ ਕਰਕੇ ਪਾਪੂਲਰ ਕਰੀਂ ਜਾਂਦੇ ਹੋ

  • @boota4341
    @boota4341 20 днів тому +1

    ਦਾਦੂਵਾਲ ਸਾਹਿਬ ਜੀ ਹੁਣ ਆਪਾ ਵੀ B.J.P ਚਮਚੇ ਬਣੇਂ ਹੋਏ ਆ ਧੰਨਵਾਦ ਜੀ

    • @BaldevSingh-fi2sk
      @BaldevSingh-fi2sk 18 днів тому

      Sir if daduwal go to in favour of congress is this will be right congress full responsible for Punjab clash include 84 june nov 84 and fake encounter from sur singh

  • @user-hf1qj3dc1z
    @user-hf1qj3dc1z 17 днів тому

    You Right veer ji 🙏🙏

  • @angrejsinghbajwa788
    @angrejsinghbajwa788 19 днів тому

    ਖੇੜਾ ਨੇ ਬਾਦਲਾਂ ਦੀ ਝੋਲੀ ਵਿੱਚ ਬੇਠ ਕੇ ਆਪਣੀ ਕੀਤੀ ਕਰਾਈਂ ਖੂਹ ਵਿੱਚ ਪਾ ਦਿਤੀ ਹੈ

  • @NachhattarSingh-io6qx
    @NachhattarSingh-io6qx 21 день тому +2

    ਖੇੜਾ ਸਾਹਿਬ ਤੁੰ ਜੇਲ ਵਿਚ ਬਾਹਰ ਬਾਦਲਾ ਦੇ ਪੁਠੇ ਕੰਮਾ ਦਾ ਲੇਖਾ ਜੋਖਾ ਵੀ ਸੁਣਾ ਦੇ ੳਹ ਤੇਨੂੰ ਪਤਾ ਨਹੀ ਥੋੜੀ ਜਿਹੀ ਸੁਰਤ ਕਰ ।

  • @amarjitkaur3694
    @amarjitkaur3694 21 день тому +2

    ੲਇਹੋ ਜਿਹੇ ਪਵਿੱਤਰ ਸਥਾਨ ਤੇ ਹੀ ਕਿੳ ਬਿਆਨ ਬਾਜੀ ਕਰਦੇਹਨ ਕਿਤੇ ਖੁਲੇਆਮ ਭਾਵੇ ਜੁਤਮ ਜੁਤੀ ਹੋ ਲਿਆ ਕਰੋ

  • @ranagill9951
    @ranagill9951 20 днів тому

    ਜੇ ਇਹਨਾਂ ਸਟੇਟ ਤੇ ਆ ਜਾਂਦਾ ਤੇ ਸੁਖਬੀਰ ਬਾਦਲ ਨੂੰ ਮਾੜਾ ਬੋਲ ਦਾ ਫਿਰ ਸੀ

  • @bhagwantsandhu2726
    @bhagwantsandhu2726 21 день тому +1

    ਖੇੜਾ ਹਿਲ ਗਿਆ .ਅਫਸੋਸ .

  • @SurinderSingh-jk4er
    @SurinderSingh-jk4er 20 днів тому

    Makhu Sahib advise all these Sikh leaders to be humble and shed jealousy and egoism

  • @ParamjitSinghPamma-c9v
    @ParamjitSinghPamma-c9v 20 днів тому

    ਖੈੜਾ ਸਾਬ ਗ਼ਲਤ ਕਰ ਰਹੇ ਬਾਦਲਾ ਨੇ ਕੌਮ ਨਾਲ ਬਹੁਤ ਮਾੜਾ ਕੀਤਾ

  • @SurinderSingh-wy1lf
    @SurinderSingh-wy1lf 19 днів тому

    Waheguru ji waheguru ji

  • @amandeepsingh8062
    @amandeepsingh8062 20 днів тому +1

    ਦਾਦੂ ਵਾਲ R S S ਤੇ ਏ ਜਂ ਸੀਆ ਦਾ ਬੰਦਾ ।
    ਬਾਦਲਾ ਦਾ ਖਾਸ ਆ ।

  • @GurnamSingh-nd5yt
    @GurnamSingh-nd5yt 21 день тому +1

    ਜੈ ਬਾਬੇ ਸੰਤ ਹੋ ਤੇ ਸੰਤ ਨੇ ਰੋਟੀ ਖਾਣੀ ਉਹ ਜੇਲ ਵਿੱਚ ਵੀ ਮਿਲ ਜਾਂਦੀ ਹਾ ਬੀਬੀਆਂ ਲਤਾ ਗੋਡੇ ਤੇ ਅੱਗੇ ਤੁਸੀ ਜਾਣਦੇ ਹੋ ਲੋਕੋ ਸਮਜੋ ਜੈ ਗਲਤੀ ਹੋਵੇ ਮਾਫ਼ ਕਰਨਾ ਸਹੀ ਲਗੇ ਵਿਚਾਰ ਕਰਨਾ ਗੁਰ ਸਿਖਹਾ ਨੁੰ ਫ਼ਤਹਿ ਪ੍ਰਵਾਨ ਹੋਵੇ ਜੀ

  • @GurnamSingh-nd5yt
    @GurnamSingh-nd5yt 21 день тому

    ਮੇਰੀ ਬੇਨਤੀ ਜੇਰਾ ਆਪਣੇ ਆਪ ਨੂੰ ਸੰਤ ਅਹਖਵੋਦਾ ਉਹ ਕੋਟ ਪੁਲਸ ਸਟੇਸ਼ਨ ਕਿਉ ਜਾਉ ਜੋਰਾ ਜਬਰੀ ਕੋਈ ਬੰਦ ਕਰੁ ਤੇ ਪਰਮਾਤਮਾ ਤੇ ਵਿਸ਼ਵਾਸ ਕਰੇ ਕਿੰਨਾ ਚਿਰ ਬੰਦ ਕਰ ਕੇ ਰਖਣਗੇ ਬਾਬੇ ਨਾਨਕ ਵਰਗਾ ਹੌਸਲਾ ਰਖੋ

  • @grampanchayatmadhopur7529
    @grampanchayatmadhopur7529 20 днів тому

    ਬਿਲਕੁਲ ਸੱਚ ਨਵੀ ਬਾਹਰੀ ਦਾ ਸੁਆਦ ਲੈਦਾ ਪਰ ਕਿੰਨਾ ਕੁ ਚਿਰ

  • @TejinderSingh-tr2hf
    @TejinderSingh-tr2hf 19 днів тому

    ਖੈੜਾ ਸਾਹਿਬ ਲੰਮੀ ਜਿੰਦਗੀ ਜੇਲ ਚ ਕੱਟੀ ਜੇਲ ਚ ਦੁੱਖ ਦਰਦ ਭੁੱਖ ਤਸੀਹੇ ਝੱਲਣੇ ਸੁਖਾਲਾ ਨਹੀ ਹੁੰਦਾ ਕੋਈ ਪਾਣੀ ਤੱਕ ਪੁੱਛਣ ਨੀ ਜਾਂਦਾ ਹਾਲਾਤ ਕਮਜੋਰ ਵੀ ਕਰ ਦੇਂਦੇ ਨੇ ਪਿਆਰ ਨਾਲ ਸਪੋਟ ਕਰੋ ਤਾਨੇ ਮਿਹਣੇ ਨੀ

  • @hakamsinghsingh6987
    @hakamsinghsingh6987 20 днів тому

    ਇਸ ਬਾਂਬੇ ਅਕਾਉਜ ਖ਼ਬਰ ਚਲੀ ਸੀਂ ਕੇ ਇਸ ਦੇ ਅਕਾਊਂਟ 2 ਕਰੋੜ ਆਏ ਸੀਂ ਤੇ ਇਹ ਉਸ ਟਾਈਮ ਸੂ ਮੰਤਰ ਹੋ ਗਿਆ ਸੀ

  • @MajorSingh-gb9qd
    @MajorSingh-gb9qd 20 днів тому

    ਹਰ ਕੋਈ ਕੁਰਸੀ ਚਹਾਓਦਾ ਭਾਵੇ ਬੇਅਦਬੀ ਹੋ ਜਾ ਨਸ਼ਾ ਹੋ ਜਾ ਬਹਿਬਲ ਗੋਲੀ ਕਾਂਡ ਜਾ ਸੋਦਾ ਸਾਧ ਹੋ ਬਾਕੀ ਸਕ ਕਿਸ ਨੂੰ ਹੈ

  • @NirmalSingh-is1xn
    @NirmalSingh-is1xn 16 днів тому

    Khalistan is the oxygen of the punjab

  • @user-zr3zd4zy3g
    @user-zr3zd4zy3g 21 день тому

    ਮਾਝੇ ਦੇ ਜਰਨੈਲ ਸਨ ਬਾਬਾ ਦੀਪ ਸਿੰਘ ਗਰਜਾ ਸਿੰਘ ਥੋਤਾ ਸਿੰਘ ਭਾਈ ਸਤਵੰਤ ਸਿੰਘ ਧੰਨਵਾਦ