Justin Trudeau ਸਰਕਾਰ ਦਾ ਇੱਕ ਹੋਰ ਝਟਕਾ । THE KHALAS TV

Поділитися
Вставка
  • Опубліковано 9 лис 2024

КОМЕНТАРІ • 10

  • @nanakji5936
    @nanakji5936 Місяць тому +3

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🌹
    ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣਂੀ ॥
    ਅਸੀਂ ਉਹਨਾਂ ਸੁਹਾਗਣ ਸੁਹਾਗਵੰਤੀ ਇਸਤਰੀਆਂ ਨੂੰ ਪੁੱਛਣਾ ਕਿ ਤੁਸੀਂ ਕਿਵੇਂ ਮਾਲਕ ਨੂੰ ਰਾਵਿਆ ਕਿਵੇਂ ਪ੍ਰਾਪਤੀ ਕੀਤੀ ਕਿਵੇਂ ਮਾਲਕ ਦਾ ਮਿਲਾਪ ਹੋਇਆ,
    ਸਹਜਿ ਸੰਤੋਖਿ ਸੀਗਾਰੀਆ ਮਿਠਾ ਬੋਲਣੀ ॥
    ਸੁਹਾਗਵੰਤੀ ਇਸਤਰੀ ਕੀ ਜਵਾਬ ਦਿੰਦੀ ਹੈ, ਕਿ ਮੈਂ ਸਹਿਜ ਦਾ ਸਿੰਗਾਰ ਕੀਤਾ ਮਨ ਨੂੰ ਸੰਤੋਖਿਆ ਨੇਤਰਾਂ ਨੂੰ ਸੰਤੋਖਿਆ ਫਿਰ ਮਨ ਨੂੰ ਮਾਲਕ ਦੇ ਰੰਗ ਦੇ ਵਿੱਚ ਰੰਗਿਆ ਪ੍ਰਕਾਸ਼ ਦੇ ਵਿੱਚ ਰੰਗਿਆ, ਉਹਨਾਂ ਦਾ ਬੋਲਣਾ ਬਹੁਤ ਮਿੱਠਾ ਹੁੰਦਾ ਹੈ ਕਿਉਂ ਹਰੀ ਆਪ ਉਹਨਾਂ ਦੇ ਮੁੱਖ ਤੋਂ ਬੋਲਕੇ ਗੁਰ ਦਾ ਗਿਆਨ ਦਿੰਦਾ ਹੈ!
    ਪਿਰੁ ਰੀਸਾਲੂ ਤਾ ਮਿਲੈ ਜਾ ਗੁਰ ਕਾ ਸਬਦੁ ਸੁਣੀ ॥੨॥
    ਸੁਹਾਗਣ ਇਸਤਰੀ ਜੀਵਾਂ ਨੂੰ ਇਹ ਗਿਆਨ ਦਿੰਦੀ ਹੈ ਕਿ ਪਤੀ ਪਰਮੇਸ਼ਰ ਦਾ ਰਸਾਲੂ ਪਿਰ ਦਾ ਮਿਲਾਪ ਤਾਂ ਹੋਣਾ ਤਾਂ ਉਸਦਾ ਮੇਲ ਹੋਣਾ ਜਦੋਂ ਜੋ ਮਾਲਕ ਇਹ ਗਿਆਨ ਦੇ ਰਿਹਾ ਇਸਨੂੰ ਸੁਣਕੇ ਮੰਨ ਕੇ ਕਮਾਵਾਂਗੇ, ਫਿਰ ਹਰੀ ਪਰਮੇਸ਼ਰ ਦਾ ਮਿਲਾਪ ਹੋ ਜਾਵੇਗਾ।
    🙏
    ਇੰਨੀ ਵਿਚਾਰ ਕਰਦਿਆਂ ਇੱਕ ਨਹੀਂ ਅਨੇਕਾਂ ਗਲਤੀਆਂ ਹੋ ਜਾਂਦੀਆਂ ਨੇ ਆਪ ਸੰਗਤ ਤੇ ਸਤਿਗੁਰੂ ਜੀ ਬਖਸ਼ਣ ਯੋਗ ਹਨ ਬਖਸ਼ ਲੈਣਾ ਜੀ 🌹
    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🌹

  • @SurinderKaur-co9ji
    @SurinderKaur-co9ji Місяць тому

    These are troubling peoples

  • @nanakji5936
    @nanakji5936 Місяць тому

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    🙏
    ਜਿਨਿ ਤੇਰੀ ਮਨ ਬਨਤ ਬਨਾਈ ॥
    ਹੇ ਮੇਰੇ ਮਨ ਤੂੰ ਮਾਲਕ ਦੀ ਅੰਸ ਹੈ ਮਾਲਕ ਨੇ ਤੇਰੀ ਬਣਤ ਬਣਾਈ ਹੈ!!
    ਊਠਤ ਬੈਠਤ ਸਦ ਤਿਸਹਿ ਧਿਆਈ ॥
    ਇਸ ਕਰਕੇ ਮੇਰੇ ਮਨ ਤੂੰ ਤੂੰ ਹਰ ਸਮੇਂ ਉਠਦੇ ਬਹਿੰਦੇ ਮਾਲਕ ਪਰਮੇਸ਼ਰ ਨੂੰ ਧਿਆ ਭਾਵ ਉਸ ਦੇ ਵਿੱਚ ਧਿਆਨ ਲਾ ਉਸਦੇ ਪ੍ਰਕਾਸ਼ ਰੂਪ ਨੂੰ ਦੇਖ ਦੇਖ ਕੇ ਭਗਤੀ ਕਰ!
    ਤਿਸਹਿ ਧਿਆਇ ਜੋ ਏਕ ਅਲਖੈ ॥
    ਉਸ ਨੂੰ ਧਿਆਉਣਾ ਜੋ ਅਲੱਖ ਹੈ ਪਰਮਾਤਮਾ,ਜਿਸ ਨੂੰ ਲੱਖਿਆ ਨਹੀਂ ਜਾ ਸਕਦਾ ਜੋ ਪ੍ਰਕਾਸ਼ ਰੂਪ ਹੈ!
    ਈਹਾ ਊਹਾ ਨਾਨਕ ਤੇਰੀ ਰਖੈ ॥੪॥
    ਜਿਸ ਪ੍ਰਕਾਸ਼ ਰੂਪ ਪਰਮਾਤਮਾ ਨੇ ਸਾਡੀ ਇੱਥੇ ਵੀ ਤੇ ਅੱਗੇ ਦਰਗਾਹ ਦੇ ਵਿੱਚ ਵੀ ਪੱਤ ਰੱਖਣੀ ਹੈ ਸਾਨੂੰ ਮਾਣ ਪ੍ਰਾਪਤ ਹੋਣਾ,
    🙏 ਇਨੀ ਵਿਚਾਰ ਕਰਦਿਆਂ ਇੱਕ ਨੀ ਅਨੇਕਾਂ ਗਲਤੀਆਂ ਹੋ ਜਾਂਦੀਆਂ ਨੇ ਆਪ ਸੰਗਤ ਤੇ ਸਤਿਗੁਰੂ ਜੀ ਬਖਸ਼ਣ ਯੋਗ ਹਨ ਬਖਸ਼ ਲੈਣਾ ਜੀ,8082568245
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🌹

  • @SurinderKaur-co9ji
    @SurinderKaur-co9ji Місяць тому

    Canada should take care of own citizens

  • @Ikardass
    @Ikardass Місяць тому

    Good news

  • @SurinderKaur-co9ji
    @SurinderKaur-co9ji Місяць тому

    Canada did good

  • @surjitkalair8371
    @surjitkalair8371 Місяць тому

    Good Morning 🪯

  • @SurinderKaur-co9ji
    @SurinderKaur-co9ji Місяць тому

    Canada is right

  • @SurinderKaur-co9ji
    @SurinderKaur-co9ji Місяць тому

    Send them ilets spoiled ones back

  • @BalaljilabHeeralal
    @BalaljilabHeeralal Місяць тому

    Paka murrcha llao