ਨੇਪਾਲ ਦੀ ਰਾਜਧਾਨੀ ਕਾਠਮੰਡੂ ਦੀ ਸੈਰ Kathmandu | Punjabi Travel Couple | Ripan Khushi | Nepal Tour

Поділитися
Вставка
  • Опубліковано 7 вер 2024
  • In this video you can see how to cross India to Nepal.
    We are crossing to Nepal through Raxual border. Raxual is a last city of Bihar state.
    Which share land border with Nepal. After crossing to Nepal we are going to Birganj.
    We take a taxi from Birganj to Kathmandu (Nepal capital)
    Sri lanka Travel Series Link:
    • ਪੰਜਾਬ ਤੋਂ ਅਸੀਂ ਚੱਲੇ ਰਾ...
    Kashmir Travel Series Link:
    • Beauty of Kashmir
    Tibet China Border Series Link:
    • Tibet & China Border
    Ladakh & Kashmir Series Link:
    • Kashmir & Leh-Ladakh
    Yatra Hemkunt Sahib Series Link:
    • Yatra Hemkunt Sahib
    Kartarpur Sahib Pakistan Series Link:
    • Kartarpur sahib Pakistan
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    Rajasthan Travel Series Link:
    • Rajasthan Travel Vlog
    All India Tour Series Link:
    • All India Trip
    Tour of Middle India Series Link:
    • Middle India
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #Nepaltour #kathmandu #kathmandunepal
    #Punjab #RipanKhushi #PunjabiCouple #PunjabiCoupleVlogs #punjabitravelcouple

КОМЕНТАРІ • 464

  • @radheragitravelers
    @radheragitravelers Рік тому +28

    ਮੇਰੇ ਨਾਨਾ ਜੀ ਤੁਹਾਡਾ ਬਲੋਗ ਦੇਖ ਕੇ ਕਲੰਬੋ ਸ਼ਹਿਰ ਕਹਿੰਦੇ ਸੀ ਹੁਣ ਕੱਠਮੰਡੂ ਕਹਿਣ ਲਾਗੇ 😂🥰😍 ਧੰਨਵਾਦ ਤੁਹਾਡਾ ਮੇਰੇ ਨਾਨਾ ,ਨਾਨੀ ਨੂੰ ਦੁਨੀਆ ਘੁੰਮਾਉਣ ਲਈ ਉਹ ਤੁਹਾਡੇ ਸਾਰੇ ਬਲੋਗ ਦੇਖਦੇ ਨੇ ਜੀ 🙏🙏🥰😍😘👌👌🙏🙏

  • @JagtarSingh-wg1wy
    @JagtarSingh-wg1wy Рік тому +14

    ਨਿਪਾਲ ਦੀ ਸੈਰ ਕਰਵਾ ਕੇ ਨਿਹਾਲ ਕੀਤਾ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ

  • @fitnessclub767
    @fitnessclub767 Рік тому +6

    ਆਜੋ ਬਾਈ ਸਾਰੇ ਨੇਪਾਲ ਦੇਖੀਏ..

  • @SukhdeepsinghChahal-ym4sn
    @SukhdeepsinghChahal-ym4sn Рік тому +4

    ਬਹੁਤ ਵਧੀਆ ਲਗਦਾ ਬਾਈ ਜੀ ਵਲੋਗ ਦੇਖ ਕੇ ਤੁਹਾਡੇ ਸਮਝਾਉਣ ਦਾ ਤਰੀਕਾ ਖੁਸ਼ੀ ਭੈਣ ਦਾ ਬੋਲਣਾ ਸੱਚ ਦੱਸਾਂ ਤਾਂ ਮੈਨੂੰ ਤਾਂ ਇੰਜ ਲੱਗਦਾ ਜਿਵੇਂ ਆਪ ਹੀ ਘੁੰਮ ਰਿਹਾ ਹੋਵਾਂ ਵਾਹਿਗੁਰੂ ਜੀ ਖੁਸ਼ ਰੱਖੇ 😊
    Sukhdeep Chahal AIIMS BATHINDA ਤੁਹਾਡਾ ਛੋਟਾ ਵੀਰ

  • @dalipsinghdalipsingh7726
    @dalipsinghdalipsingh7726 Рік тому +3

    ਅਸੀਂ ਚਾਰ ਦਿਨ ਪਹਿਲਾਂ ਹੀ ਨੇਪਾਲ ਘੁੰਮਣ ਦੀ ਗੱਲ ਕਰ ਰਹੇ ਸੀ, ਤੁਸੀਂ ਸਾਨੂੰ ਘਰੇ ਬੈਠਿਆਂ ਹੀ ਸਾਰਾ ਘੁਮਾਈਂ ਜਾ ਰਹੇ ਹੋ, ਬਹੁਤ ਵਧੀਆ ਲੱਗ ਰਿਹਾ ਹੈ,,,

  • @Panjolapb12
    @Panjolapb12 Рік тому +9

    ਵਾਹਿਗੁਰੂ ਦੋਵਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ।
    ਦਵਿੰਦਰ ਸਿੰਘ ਪਿੰਡ ਪੰਜੋਲਾ ਜ਼ਿਲ੍ਹਾ ਰੂਪਨਗਰ ਪੰਜਾਬ

  • @SukhwinderSingh-wq5ip
    @SukhwinderSingh-wq5ip Рік тому +2

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @ManjitKaur-cl7su
    @ManjitKaur-cl7su Рік тому +13

    ਬਹੁਤ ਵਧੀਆ ਬਹੁਤ ਖੂਬਸੂਰਤ ਆ ਅਸੀਂ ਤਾਂ ਵੀਰ ਜੀ ❤ ਅਰਦਾਸ ਕਰਦੇ ਆ ਵੀ ਜਿਉਂਦੇ ਵਸਦੇ ਰਹੋ ਤੇ ਸਾਨੂੰ ਐਵੀਂ ਨਵੀਂਆਂ ਨਵੀਂਆਂ ਜਗਾਵਾਂ ਦਿਖਾਂਦੇ ਰਵੋ😊

  • @AmandeepSingh-bq2du
    @AmandeepSingh-bq2du Рік тому +1

    ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @dharampal3864
    @dharampal3864 Рік тому +2

    ਬਹੁਤ ਵਧੀਆ ਵਲੋਗ, ਨੇਪਾਲ ਦੇ ਦ੍ਰਿਸ਼ ਦਿਖਾਉਣ ਲਈ ਧੰਨਵਾਦ, ਜਿਉਂਦੀ ਵਸਦੀ ਰਹੇ ਮਲਵਈ ਜੋੜੀ,ਅਕਾਲ ਪੁਰਖ ਤੰਦਰੁਸਤ ਰੱਖਣ।

  • @paramjitrandhawa1635
    @paramjitrandhawa1635 Рік тому +6

    ਧੰਨਵਾਦ ਵੀਰ ਜੀ ਰੱਬ ਤਹਾਨੂੰ ਸਦਾ ਖੁਸ਼ ਰੱਖੇ🙏

  • @rajindersingh8536
    @rajindersingh8536 Рік тому +1

    ਪੁੱਤਰਾਂ ਤੁਹਾਡੇ ਨਾਲ ਘੁੰਮਦੇ ਮਜ਼ਾ ਆ ਰਿਹਾ ਜਿਸਦੇ ਵੱਸਦੇ ਰਹੋ ਚੜ੍ਹਦੀ ਕਲਾ ਬੇਟਾ🎉🎉🎉🎉❤❤❤❤

  • @JagdishSingh-hl6zd
    @JagdishSingh-hl6zd Рік тому +2

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਆਪ ਦੀ ਜੋੜੀ ਨੂੰ ਜੀ 🙏
    ਬਹੁਤ ਵਧੀਆ ਨੇਪਾਲ ਦੀ ਯਾਤਰਾ ਜੀ 🙏

  • @Khushibilling1992
    @Khushibilling1992 Рік тому +3

    ਧੰਨਵਾਦ ਥੋੜਾ ਜੀ ਜੋ ਤੁਸੀ ਸਾਨੂੰ ਘਰ ਬੈਠੇ ਆ ਨੂੰ ਸਾਰੀ ਦੁਨੀਆ ਘੁਮਾ ਰਹੇ ਓ

  • @yuvi_multani
    @yuvi_multani Рік тому +6

    ਕੰਮ ਤੋ ਆ ਕੇ ਤੁਹਾਡੀ ਵਿਡਿਓ❤️❤️❤️❤️ ਲਵ ਯੋ ਜੱਟਾ❤️❤️❤️🇺🇸

  • @satinderkaur66
    @satinderkaur66 Рік тому +6

    Waheguru ji mehar krn..assi kithe dekhna c nepal.. Tuci dikha dita... ❤❤

  • @sukhdevkhan4430
    @sukhdevkhan4430 Рік тому +1

    ਬਹੁਤ ਵਧੀਆ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਤੁਸੀਂ

  • @lavisidhu514
    @lavisidhu514 Рік тому +3

    ਖਸੀ ਰਿਪਨ ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਖੁਸ਼ ਰੱਖੋ

  • @jasvirgrewalgrewal1782
    @jasvirgrewalgrewal1782 Рік тому +7

    ਵਾਹਿਗੁਰੂ ਜੀ ਮੇਹਰ ਕਰੇ ਜੀ❤❤

  • @harkiratsingh1449
    @harkiratsingh1449 Рік тому +7

    ❤Most beautiful couple in the world ❤
    🌾 Zindagi zindabad 🌾

  • @Manjot_kaur70
    @Manjot_kaur70 Рік тому

    ਬਹੁਤ ਵਧੀਆ ਲੱਗਿਆ ਨੇਪਾਲ ਦੀ ਯਾਤਰਾ

  • @Rkgoyalbaretavlogs2642
    @Rkgoyalbaretavlogs2642 Рік тому +2

    Tq veere vlog upload karn laye m video da he wait kar rha c

  • @atmasingh5736
    @atmasingh5736 Рік тому

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਬਹੁਤ ਹੀ ਵਧੀਆ ਕਾਠਮਾਂਡੂ ਸ਼ੇਰ ਮਾਲੇ ਦੀ ਜੋੜੀ ਨੂੰ ਬਹੁਤ ਮੁਬਾਰਕਾਂ ਪਰਮਾਤਮਾ ਲੰਮੀ ਉਮਰ ਬਖਸ਼ੇ ਧਨਵਾਦ ਜੀ ਪਟਿਆਲਾ

  • @rajabrar7879
    @rajabrar7879 Рік тому +1

    ਵਹਿਗੁਰੂ ਜੀ ਸੋਨੂੰ ਦੋਵਾ ਨੂੰ ਖੁਸ ਰਖੇ ਪਰ ਰੀਪਨ ਵੀਰੇ ਵਲੋਗ ਬਣਾਉਣ ਤੋ ਪਹਿਲਾ ਤਰੀਕ ਜਰੂਰ ਦਸਿਆ ਕਰੋ ਧੰਨਵਾਦ ਬਾਈ

  • @HarinderSingh-zb1gn
    @HarinderSingh-zb1gn Рік тому +8

    ਖੁਸ਼ੀ ਰਿਪਨ ਬੇਟਾ ਜੀ ਧਨਵਾਦ ਇਹ ਦੇਸ ਸਾਨੂ ਵੀ ਦਿਖਾਉਣ ਵਾਸਤੇ ਸਦਾ ਖੁਸ਼ ਰਹੌ ਵਾਹਿਗੁਰੂ ਜੀ ਮਿਹਰ ਕਰਨ ਚੜਦੀ ਕਲਾ ਕਰਨ ਜੀ🙏

  • @jaggasinghtailor2413
    @jaggasinghtailor2413 Рік тому +5

    ਬਹੁਤ ਵਧੀਆ ਰਿਪਨ ਅਸੀਂ ਜਦ ਤੁਹਾਡਾ ਵਲੌਗ ਵੇਖਦੇ ਹਾਂ ਤਾਂ ਇੰਝ ਮਹਿਸੂਸ ਹੁੰਦਾ ਵੀ ਅਸੀਂ ਖੁਦ ਹੀ ਉੱਥੇ ਪੰਹੁਚ ਗਏ ਹਾਂ ਦੁਆਰਾ ਫਿਰ ਤੁਹਾਡਾ ਬਹੁਤ ਬਹੁਤ ਬਹੁਤ ਧੰਨਵਾਦ ਜੋ ਸਾਨੂੰ ਇਹਨਾਂ ਕੁੱਝ ਵਿਖੁਓਂਦੇ ਹੋਂ ਤੁਸੀਂ ਪਾਕਿਸਤਾਨ ਦਾ ਟੂਰ ਵੀ ਕਰੋ ਬੇਸ਼ੱਕ ਖੁਸ਼ੀ ਗਈ ਸੀ ਪਰ ਤੁਸੀਂ ਦੋਨੋਂ ਜਾਇਓ ਤਾਂ ਕਿ ਪਿੰਡਾਂ ਦਾ ਮਹੌਲ ਵੀ ਵੇਖ ਸਕੀਏ ਅਸੀਂ

  • @SurjitSingh-766
    @SurjitSingh-766 Рік тому +1

    Waheguru ji 🌹♥️🌹♥️🌹♥️🌹♥️🌹♥️🌹♥️🌹♥️🌹♥️🌹♥️🌹♥️🌹♥️🌹♥️🌹♥️🌹♥️🌹♥️🌹♥️🌹♥️🌹♥️🌹♥️🌹♥️🌹♥️🌹♥️🌹♥️🌹♥️🌹♥️🌹♥️🌹♥️🌹♥️🌹♥️🌹♥️🌹♥️🌹♥️🌹♥️🌹♥️🌹♥️🌹♥️🌹♥️🌹♥️🌹♥️🌹♥️🌹♥️🌹♥️🌹♥️🌹♥️🌹♥️🌹♥️🌹♥️🌹♥️🌹♥️🌹♥️

  • @jawanda
    @jawanda Рік тому

    13:38 ਖੁਸ਼ੀ ਜੀ ਨੇਂ prayer wheels ਉਲਟੀ direction ਵਿੱਚ ਘੁਮਾਏ ਸਨ, ਜੋ ਕਿ ਬੁਰਾ ਮੰਨਿਆ ਜਾਂਦਾ ਹੈ। Prayer wheels ਨੂੰ handle ਤੋਂ ਧੱਕਾ ਮਾਰ ਘੁਮਾਇਆ ਜਾਂਦਾ ਹੈ, ਨਾਂ ਕਿ ਮੰਤਰ ਦੇ ਉੱਤੇ ਹੱਥ ਲਗਾ ਕੇ। ਮਰਿਆਦਾ ਦਾ ਖਿਆਲ ਰੱਖੋ ਜੀ। ਧੰਨਵਾਦ।

  • @user-punjabi178
    @user-punjabi178 Рік тому +1

    Veer g ਇੱਥੇ ਮਾਹਾਰਾਣੀ ਜ਼ਿੰਦਾ ਜੀ 12 ਸਾਲ ਰਹੇ ਸਨ ਪਰ ਜਗਾ ਨੀ ਪਤਾ ਕਿਹੜੀ ਵੀਰ ਜੀ ਪਰ ਆਪਣੀ video ਵਿੱਚ ਜ਼ਰੂਰ ਦਿਖਾਈਓ

  • @SatbirBaidwan-my1xw
    @SatbirBaidwan-my1xw Рік тому

    ਫੇਰ ਹਿੰਦੂ ਧਰਮ ਦਾ ਪਰਛਾਵਾਂ ਪੈ ਗਿਆ ਮੁਸਲਮਾਨਾਂ ਤ ਇਸਾਈਆਂ ਤੇ ਮੁਕਤੀ ਪੂਜਾ

  • @manviheer2957
    @manviheer2957 Рік тому +3

    waheguru ji tuhnu edi kush rakhn sari zindgi ❤

  • @jasskaurranu6585
    @jasskaurranu6585 Рік тому +2

    Bhutt jiyada sohne blog hunde a thode veere... 1 blog dekh k dil ni bhrda😍

  • @jamiljoyia1971
    @jamiljoyia1971 Рік тому +1

    Jamil lahore❤️ kanchi re kanchi preet teri sanchi

  • @PoojaSharma-ob2sm
    @PoojaSharma-ob2sm Рік тому

    Ssa ji...Very nice ripan veer khushi bhain vlog buht vadia si ajj da ghr bhaithe nepal ghum lena asin tan.. ethe pashupatinath mandir v aa os de v darshan krwa deo ji buht dhanwad hovega tuhada

  • @guysdabeasta3200
    @guysdabeasta3200 Рік тому +1

    Well done good job keep going through the world 🌎 and enjoy your journey both of you

  • @satnamsinghpurba9584
    @satnamsinghpurba9584 Рік тому +2

    Nepal Darshan vaste bhut bhut Dhanyawad 😊

  • @kaurjasbir2758
    @kaurjasbir2758 Рік тому +2

    Very good ,very interesting vlog 👍 take care guys.Rab rakha 🙏Ripan veere jis nu tuci bread bol rhe c os nu Australia ch butter croissants 🥐 bolde ne bhut yummy hunde ne 😋

  • @princesaab2759
    @princesaab2759 Рік тому

    Bhut Wdia ji Baba ji hamesh khush rakhe ji ❤⛳️👌

  • @PreetPreet-yd4ni
    @PreetPreet-yd4ni Рік тому +8

    ਖੁਸ਼ੀ ਭੈਣ ਮੰਤ੍ਰੇ ਗਲਤ ਘੁੰਮਾ ਰਹੀ ਸੀ ਗਲਤ ਨਹੀਂ ਕਮਾਉਣੇ ਚਾਹੀਦਾ ਬੱਚੇ ਠੀਕ ਘੁਮਾ ਰਹੇ ਹਨ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੋੜੀ ਨੂੰ 🙏

  • @pawanjotsingh796
    @pawanjotsingh796 Рік тому

    Buht Vadia vlog veere waheguru ji mehr krn 🙏💕💕

  • @rohitbawa4113
    @rohitbawa4113 Рік тому

    19 ਮਿੰਟ ਤੇ ਤੁਸੀ ਬਿਲਕੁਲ ਸਹੀ ਕਿਹਾ। ਗੁਰੂ ਨਾਨਕ ਦੇਵ ਜੀ ਨੇ ਵੀ ਆਪਣੇ ਸਮੇਂ ਫੋਟੋ ਜਾਂ ਮੂਰਤੀ ਪੂਜਾ ਦਾ ਵਿਰੋਧ ਕੀਤਾ ਪਰ ਅਫਸੋਸ ਅੱਜ ਸਾਰੀ ਦੁਨੀਆਂ ਸੋਭਾ ਸਿੰਘ ਦੀ ਫ਼ੋਟੋ ਨੂੰ ਗੁਰੂ ਨਾਨਕ ਕਹਿ ਕੇ ਪੂਜ ਰਹੇ ਹਨ

  • @KulwinderKaur-ch2nu
    @KulwinderKaur-ch2nu Рік тому +4

    Sat Shri akal Khushi te ripan veer ji 🙏🙏 waheguru ji tuhnu hemsha Khush rakhne 🙏🙏

  • @arshpreetjandu8162
    @arshpreetjandu8162 Рік тому

    ਨਿਪਾਲ ਕਿਸੇ ਦਾ ਗੁਲਾਮ ਨਹੀਂ ਰਿਹਾ ਜਾਣਕਾਰੀ ਦਿੱਤੀ ਧੰਨਵਾਦ ਘੈਂਟ ਐ ਕੰਮ 🙏🙏

  • @DesiOzTraveler
    @DesiOzTraveler Рік тому

    Watching from Melbourne Good job sir keep it up

  • @satinderuk
    @satinderuk Рік тому

    ਜਿੰਦਗੀ ਤੁਹਾਡੀ ਹੈ ਵੀਰ ਪੂਰਾ Enjoy ਕਰਦੇ ਬਹੁਤ ਵਧੀਆ ਲੱਗਾ ਕਿਓਕਿ ਆਪਾ ਨੂੰ ਨਹੀ ਪਤਾ ਕਦੋ ਤੁਰ ਜਾਣਾ ਆ ਹਰ ਪਲ ਖੁਸ਼ ਰਹਿਣਾ ਸਿੱਖੋ ❤❤❤ਨਾਮ ਵੀ ਨਾਲ ਨਾਲ ਸਵੇਰੇ ਉੱਠ ਕੇ ਜੱਪੀ ਜਾਇਆ ਕਰੋ ❤❤❤

  • @gurrajchahal402
    @gurrajchahal402 Рік тому

    ਬਹੁਤ ਸੋਹਣਾ ਬਾਈ ਕਾਠਮੰਡੂ ਸ਼ਹਿਰ ਵਾਹ ਬਈ ਵਾਹ ਕਿਆ ਬਾਤ ਐ ਬਹੁਤ ਵਧੀਆ

  • @varinderkaurwalia5736
    @varinderkaurwalia5736 Рік тому

    Waheguru ji always bless u sanu alag alag duniya vich di county dekhn da

  • @MintuDhaliwal-eg1yx
    @MintuDhaliwal-eg1yx Рік тому

    Punjabi Travel Couple ਟਰੇਨ ਤੇ
    Ghudda Singh + ਦੇਵ ਦੋਨੋਂ ਸਾਈਕਲ ਤੇ ਨੇਪਾਲ ਗਏ 4 ਜਾਣੇ 👌

  • @Mkmanu993
    @Mkmanu993 Рік тому +1

    Bahut badia paji

  • @g22kaler29
    @g22kaler29 Рік тому

    ਕਾਠਮੰਡੂ ਵਿੱਚ ਗੁਰੂਦਵਾਰਾ ਸਾਹਿਬ ਵੀ ਹੈ ਉਥੇ ਦੇ ਦਰਸ਼ਨ ਵੀ ਕਰਵਾ ਦਿਓ

  • @therealking577
    @therealking577 Рік тому +1

    ਨੇਪਾਲ ਬੋਹਤ ਸੋਹਣਾ ਹੈ ਮੈਂ ਤਾਂ ਐਵੈ ਹੀ ਸਮਝਦਾ ਸੀ

  • @user-mw3fh5qs3q
    @user-mw3fh5qs3q Рік тому

    ਬਹੁਤ ਵਧੀਆ ਵੀਡੀਓ ਜੀ। ਚੜ੍ਹਦੀ ਕਲਾ ਰਹੇ

  • @tarlochanrai6339
    @tarlochanrai6339 Рік тому

    ਬਹੁਤ ਹੀ ਵਧੀਆ ਲੱਗੀ ਵੀਡੀਓ ਧੰਨਵਾਦ ਤੂਹਾਡਾ 🙏👍❤️

  • @KhanKhan-od3vc
    @KhanKhan-od3vc Рік тому

    Shahzad thanks Good luck from lahore Pakistan ❤❤❤❤❤❤ very good

  • @diljeetsandhu8348
    @diljeetsandhu8348 Рік тому

    Khushi di speak loudly plz . Tohadi jodi bhut nyc a. God bless you

  • @Unbracko
    @Unbracko Рік тому +1

    ਬਾਈ ਜੀ ਮੈਨੂੰ ਸਾਰੇ ਦੇਸ ਦੇ ਨਾਲ ਰਾਜਧਾਨੀਆਂ ਆਉਂਦੀਆਂ ਹਨ

    • @Unbracko
      @Unbracko Рік тому +1

      ਮੇਰੀ ਉਮਰ 12 ਸਾਲ ਦੀ ਬਾਈ ਜੀ

  • @rinkukakkar9907
    @rinkukakkar9907 Рік тому +1

    Very nice rippne Veer and Khushi sister g Mahadev bless you 🙏

  • @noorkhushi7560
    @noorkhushi7560 Рік тому

    Purani yaade taji kar Diya👍👍

  • @usmanali-pq3wf
    @usmanali-pq3wf Рік тому

    Sir ana purna hotle jo khatmandu mn hai wo dikhana

  • @balbirkaur6014
    @balbirkaur6014 Рік тому

    Thank you tuhada nepal di sair karann lai ,Waheguru mehar karan tuhade teh 👏👏❤️❤️

  • @baljeetbajwa6909
    @baljeetbajwa6909 Рік тому

    ਕਿਆ ਬਾਤ ਹੈ ਜੋੜੀ ਤੁਹਾਡੀ ਦੋਵਾਂ ਦੀ ਬਹੁਤ ਵਧੀਆ ਹੈ,, ਘੈਂਟ veloge

  • @hardishdhillon98
    @hardishdhillon98 Рік тому

    Nepal looks very beautiful thanks for showing us 💚 God bless both 🙏 of you

  • @princerobin2246
    @princerobin2246 Рік тому

    Very beautiful vlog waheguru ji mehar karn

  • @honey1588
    @honey1588 8 місяців тому

    We thankful adishankracharya ji🙏🙏

  • @ravikumarprc9
    @ravikumarprc9 Рік тому

    Bohat Vadia Videos Vlogs Banaunde Ho Tusi , Dekh Ke Vadiaa Feel Hunda Jive Tuhade Naal Ghumde Hoyie

  • @surenderyadav7085
    @surenderyadav7085 Рік тому

    भाई जी आप के साथ हम भी देख रहे हैं आप का ई ब्लोग देखा है

  • @gursewaksingh5549
    @gursewaksingh5549 Рік тому

    Thodi presentation bout wadhiya
    Mazza aa janda dekh ke estra laghda hunda assi v literally thode naal ha😊

  • @surajacharya801
    @surajacharya801 Рік тому +1

    Thanks for supporting Nepal tourism 🎉 22ji
    Glad to see your vlog my home country 🇳🇵

  • @ankitkumar-jp3fr
    @ankitkumar-jp3fr Рік тому +2

    Sabse nice Nepal

  • @bullykutta_indo_pak_mastiff
    @bullykutta_indo_pak_mastiff Рік тому +1

    Beautiful Nepal, Beautiful Couple you are Great work

  • @gmshahi783
    @gmshahi783 Рік тому

    Boht sone tusi ty boht sona tusi vlog bnady oo

  • @allcolourofmylife
    @allcolourofmylife Рік тому +2

    ਜੀ ਕਰਦੈ ਦੋ ਘੰਟੇ ਦਾ ਵਲੌਗ ਹੋਵੇ

  • @SukhdevSingh-vh3xe
    @SukhdevSingh-vh3xe Рік тому

    Bhutt sohne vlog hunde aa ripun paji te Khushi bhen. I'm your biggest fan

  • @krishnagurung3193
    @krishnagurung3193 Рік тому

    Thank you Paji visit Nepal

  • @MOR.BHULLAR-PB05
    @MOR.BHULLAR-PB05 Рік тому

    ਬਹੁਤ ਵਧੀਆ ਲੱਗਿਆ ਵਲੌਗ
    ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ ਸਤਿ ਸ੍ਰੀ ਆਕਾਲ ਜੀ

  • @harjitkaurharjit6239
    @harjitkaurharjit6239 Рік тому

    Bhut sohna ai Nepal 👌👌

  • @harbhajansingh8872
    @harbhajansingh8872 Рік тому +1

    ਬਹੁਤ ਸੋਹਣਾ ਲੱਗਿਆ ਵਲੋਗ ਜੀ ❤❤

  • @baljinderkaur3694
    @baljinderkaur3694 Рік тому

    ਧੰਨਵਾਦ ਪੁੱਤਰ ਜੀ

  • @backbenchersinsaan2754
    @backbenchersinsaan2754 Рік тому

    ਸਤਸੰਗ ਘਰ ਬਹੁਤ ਵੱਡਾ ਹੈ ਇਥੇ

  • @sondhimanjit6269
    @sondhimanjit6269 Рік тому

    Menu bhot wait c tuhdi aa gye g thanku khush rho

  • @ParminderKaur-sc8ii
    @ParminderKaur-sc8ii Рік тому

    Me aye ha veer ji ethe dekhia hai sab vdiya aa

  • @mandeepsandhu3436
    @mandeepsandhu3436 Рік тому

    ਵਾਕਈ ਨੇਪਾਲ ਕਾਫ਼ੀ ਸ਼ਾਂਤ ਮੁਲਕ ਲਗਦਾ।

  • @Rajdeep1
    @Rajdeep1 Рік тому

    Assam da v tour kadeo veere ...ajj mai Nepal v dekh liya tuhade karke...bhut sohna vlog aa

  • @MANDEEPSINGHCHAHAL-kc6eh
    @MANDEEPSINGHCHAHAL-kc6eh Рік тому +3

    Waheguru tenu hamesha khush rakhe ❤️🙏🌹👍💥

  • @therealking577
    @therealking577 Рік тому

    ਢਾਕਾ ਆਲਾ ਸੀਨ ਸੋਚਕੇ ਤਾਂ ਹਾਸੀ ਆਉਦੀ ਆ ਵੀਰ ਰਿਕਸ਼ਾ🥰🥰🥰❤️❤️❤️

  • @muhammadmushtaq8966
    @muhammadmushtaq8966 Рік тому

    جیو خیرزنذگی خیر شالا

  • @SukhwinderDhol-yo7pu
    @SukhwinderDhol-yo7pu Рік тому +1

    Veer ji Nepal de vich mharaja ranjit Singh ji di sab to choti mharani Jind kaur da v sthan hega te gurudwara sahib v hega tusi dekhyo nepal de mharaja ne mharani di madad kiti c

  • @sarbjitramgharia7287
    @sarbjitramgharia7287 Рік тому

    Bhut vadhiya nepal city

  • @omparkashsingh1851
    @omparkashsingh1851 Рік тому

    Bahut badhiya Lag Gaya all the best good luck

  • @AnjuSharma-it1nu
    @AnjuSharma-it1nu Рік тому

    Bhut ❤❤jagha hai mn khush ho gya 2nd time dekhkr

  • @amirgill9048
    @amirgill9048 Рік тому +1

    Bro eh v Ds Ithe 2023 nii 2079 chalda

  • @harseeratkaur1089
    @harseeratkaur1089 Рік тому

    SSA ji....bhut vadiya vlog ne tuade....plz eh v jrror dasna ke Nepal da calendar kine year agge chal reha English calender to ...te ky

  • @harshdeepaulakh7752
    @harshdeepaulakh7752 Рік тому

    Do visit methila where SITA Mata was born

  • @jogabining4759
    @jogabining4759 Рік тому

    Break fast is Looks good totally English Break fast

  • @ravisir8622
    @ravisir8622 Рік тому

    ਬਾਈ ਵਾਲਾ ਜੱਟ ਜੱਟ ਨਾ ਕਰੇਆ ਕਰ

  • @ajaylove8129
    @ajaylove8129 Рік тому

    Bai me vi 5 din te Nepal tour te geya ci

  • @pachitarsingh9580
    @pachitarsingh9580 Рік тому

    Bahut vadhia bai g 🙏

  • @vickysingh-us6xj
    @vickysingh-us6xj Рік тому

    Paji ki hall chal a bhout nice videos a

  • @SinghGill7878
    @SinghGill7878 Рік тому

    ਬਹੁਤ ਸੋਹਣਾ ਨੇਪਾਲ

  • @Singapore-jaswant
    @Singapore-jaswant Рік тому

    VV nice veer ji from rajia