PR 131 ਤੇ ਸੁਪਰੀਮ 110 ਝੋਨੇ ਤੇ ਪਹਿਲੀ ਸਪਰੇਅ👈 ਕਿੰਨਾ ਖ਼ਰਚਾ ਪ੍ਰਤੀ ਏਕੜ

Поділитися
Вставка
  • Опубліковано 26 жов 2024

КОМЕНТАРІ • 217

  • @Gurnoorsingh-g3y
    @Gurnoorsingh-g3y 2 місяці тому +1

    ਬਹੁਤ ਵਧੀਆ ਜਾਣਕਾਰੀ ਦਿੱਤੀ

  • @navsran36
    @navsran36 2 місяці тому +1

    Coragen vala salt sumitomo compny da 950 ch 150 ml mil jndi te amistar vala salt 1400 ch litre Nichino company da mil jnda te 1 litre 6 kile te use ho jnda 62 dina te dobara 1 litre fir nichino di fungus vali nal chess vala salt kro veero

  • @guripinderbatth
    @guripinderbatth 2 місяці тому +3

    Aapa Azoxyst 11%+ tebucon ..18.3% / hexa..5% done krde a result vdia milda a

  • @JagdishBhinder
    @JagdishBhinder 2 місяці тому +2

    ਹਲਦੀ ਰੋਗ ਵਾਸਤੇ ਕਿਹੜਾ Fungicide ਵਧੀਆਂ ਆ ??

  • @sukhpreetsingh7640
    @sukhpreetsingh7640 2 місяці тому

    Sir emamactin benzoate da result kive da koi vadhia company da name dasio

    • @kabalsinghvirk
      @kabalsinghvirk  2 місяці тому

      @@sukhpreetsingh7640 12 ਤੋ 15 ਦਿਨ ਤੇ ਲਗਪਗ result

  • @lovesandhu5502
    @lovesandhu5502 2 місяці тому +1

    ਵੀਰ ਜੀ amistar top añd ñativo and galielovae and costodia and tricolour fungicide ena ਵਿੱਚੋ ਕੇੜਾ ਜਾਦਾ ਵਧੀਆ ਰਹੋ 131 ਐਂਡ 110ਝੋਨਾ 60ਤੋਂ 65ਦਿਨ ਦਾ

    • @kabalsinghvirk
      @kabalsinghvirk  2 місяці тому

      Amistar top and nativo
      ਦੋਨੋ ਚੋ ਕੋਈ ਇੱਕ ਕਰੋ

    • @sukhsidhu5951
      @sukhsidhu5951 2 місяці тому +1

      ​@@kabalsinghvirk nativo best no mix ani tonic for beat result

  • @SukhdevSingh-tb9ut
    @SukhdevSingh-tb9ut 2 місяці тому +2

    ਬਹੁਤ ਵਧੀਆ ਵੀਰ ਜੀ

  • @farmerzone791
    @farmerzone791 2 місяці тому +1

    Asi veer ji pehli spray 0.52.34 +coragen+ emamactin benzoate kr rhe aa
    Duji spray Amistar Top + 13.0.45 +chess krageh

    • @kabalsinghvirk
      @kabalsinghvirk  2 місяці тому

      Emamectin Benzoate+corazan ਕਿੰਨੀ ਮਾਤਰਾ ਲਈ
      ਨਾਲ ਉੱਲੀਨਾਸ਼ਕ ਕਿਹੜਾ ਪਾਂ ਰਹੇ ਹੋ ਪਹਿਲੀ ਸਪਰੇਅ ਨਾਲ

    • @farmerzone791
      @farmerzone791 2 місяці тому +1

      @@kabalsinghvirk fungicide koi ne kr rye vre hale jhona gob te ne c , dose vre 50 ml coragen te 180 ml emamctin 0.52.34 dhed killo paani 125 to 150 tk

    • @kabalsinghvirk
      @kabalsinghvirk  2 місяці тому

      @@farmerzone791 ਝੋਨੇ ਦੀ ਕਿਹੜੀ ਕਿਸਮ ਤੇ ਕਿੰਨੇ ਦਿਨਾਂ ਦਾ ਹੋ ਗਿਆ

    • @kabalsinghvirk
      @kabalsinghvirk  2 місяці тому

      @@farmerzone791 corazn ਤਾਂ 60 ml ਇਕੱਲੀ ਹੀ ਬਹੁਤ ਏ ਵਧੀਆ ਕੰਮ ਕਰਦੀ ਹੈ
      ਫਿਰ emamectin ਨੂੰ 180 ml ਪਾਉਣ ਦੀ ਕੀਂ ਜਰੂਰਤ ਏ

    • @kabalsinghvirk
      @kabalsinghvirk  2 місяці тому

      @@farmerzone791 emamectin Benzoate 150 ML ਪ੍ਰਤੀ ਏਕੜ ਇਕੱਲੀ ਵੀ ਕੰਮ ਕਰਦੀ ਹੈ

  • @lovedeepmaan4603
    @lovedeepmaan4603 2 місяці тому +2

    Jya 5 din ruk ke krda veer esha spreh nal pakk jana cccc ..... 1st spreh 60 din te sasti g kro 2nd 75-80 din te kro thodi g Changi koi

    • @kabalsinghvirk
      @kabalsinghvirk  2 місяці тому

      ਵੀਰ 65/67 ਦਾ ਝੋਨਾ ਹੋ ਗਿਆ ਏ
      ਇੱਕ ਸਪਰੇਅ ਹੋਰ ਕਰੇਗੇ ਲੋੜ੍ਹ ਅਨੁਸਾਰ

  • @GurpreetSingh-qh9nm
    @GurpreetSingh-qh9nm 2 місяці тому +1

    Good ji

  • @nirvairsingh9122
    @nirvairsingh9122 2 місяці тому +1

    Marji tan aawdi karni sarya ne per takumi bekaar a na kareo ehde nal hor karlo koii. Main boht waar dekh lya. Brober di coragen , jan hor kariye oh asr kar jandi eh nahi kardi.

    • @kabalsinghvirk
      @kabalsinghvirk  2 місяці тому

      ਵੀਰ ਅਸੀਂ ਪਿਛਲੀ ਵਾਰ ਕੀਤੀ ਸੀ ਵਧੀਆ ਰਿਜਲਟ ਸੀ

  • @parneet9446
    @parneet9446 2 місяці тому +1

    ਜਿੰਨੀ ਵੀਰ ਦਵਾਈ ਆ ਖੰਡਿਆ ਇਹ ਤਾਂ 1230 ਆਡਾਮਾ ਕੰਪਨੀ ਚ ਉਹੋ ਜਿਹੀ ਗੱਲ ਪਹਿਲਾਂ ਵਾਲੀ ਹੁਣ ਨਹੀਂ ਰਹਿ ਗਈ

    • @kabalsinghvirk
      @kabalsinghvirk  2 місяці тому

      ਨਹੀ ਵੀਰ adama ਚੋ ਤਾਂ ਇਹ ਮਹਿੰਗੀ ਏ

  • @paramjeetsingh9601
    @paramjeetsingh9601 2 місяці тому +1

    ❤❤🙏🙏👌👌

  • @endlessboy6437
    @endlessboy6437 2 місяці тому +1

    Bai apan jhona supreme 110 butta ni maar rha ajj 45 din da ho gya 3.5 bag uera la dita 5 toh 20 tiller nea

    • @kabalsinghvirk
      @kabalsinghvirk  2 місяці тому

      ਜਮੀਨ ਕਿਹੋ ਜਿਹੀ ਹੈ
      ਯੂਰੀਆ ਖਾਦ ਤੋ ਇਲਾਵਾ ਕੀਂ ਕੁੱਝ ਪਾਇਆ

    • @kabalsinghvirk
      @kabalsinghvirk  2 місяці тому

      ਬਹੁਤਾ ਸੰਘਣਾ ਤਾਂ ਨਹੀ ਲੱਗਾ

    • @kabalsinghvirk
      @kabalsinghvirk  2 місяці тому

      @@endlessboy6437 ਪਾਣੀ ਸੁਕਾਇਆ ਸੀ

    • @endlessboy6437
      @endlessboy6437 2 місяці тому

      @@kabalsinghvirk pani suk suk k lagya jameen dirmani a

    • @endlessboy6437
      @endlessboy6437 2 місяці тому

      10 kilo zinc

  • @DilbagSingh-p6i
    @DilbagSingh-p6i 2 місяці тому +1

    Veer fungicide te insecticide naal ikala boron karn da fyada hai g

    • @kabalsinghvirk
      @kabalsinghvirk  2 місяці тому

      13045 nal ਕਰੋ

    • @DilbagSingh-p6i
      @DilbagSingh-p6i 2 місяці тому +1

      @@kabalsinghvirk but 4 spray da ghol ek time? Naale kehnde a nitrozon fungicide naal mix ni krni

    • @kabalsinghvirk
      @kabalsinghvirk  2 місяці тому

      @@DilbagSingh-p6i ਵਧੀਆ ਰਿਜਲਟ ਲਈ 13045+ ਬੋਰੋਨ ਅਲੱਗ ਸਪਰੇਅ ਕਰੋ
      ਵੇਸੇ ਇਹਨਾ ਦਾ ਘੋਲ ਅਲੱਗ ਅਲੱਗ ਬਣਾਂ ਕੇ ਵੀ ਸਪਰੇਅ ਕਰ ਸਕਦੇ ਹਾਂ

  • @punjabilivekustihub
    @punjabilivekustihub 2 місяці тому +1

    Good💯💯💯💯💯💯 pl s

  • @lovesandhu5502
    @lovesandhu5502 2 місяці тому +1

    ਵੀਰ ਜੀ coragen ਗੋਭ ਦੀ ਸੁੰਡੀ ਤੇ ਪੱਤਾ ਲਪੇਟ ਸੁੰਡੀ ਤੇ ਐਂਡ ਟਿੱਡ ਤੇ ਕੰਮ ਕਰਦੀ ਆ

    • @kabalsinghvirk
      @kabalsinghvirk  2 місяці тому

      ਪੱਤਾ ਲਪੇਟ ਸੁੰਡੀ ਤੇ ਗੋਬ ਦੀ ਸੁੰਡੀ ਤੇ ਕੰਮ ਕਰਦੀ ਹੈ

  • @ArshpreetKaur-ll6tb
    @ArshpreetKaur-ll6tb 2 місяці тому +2

    ਸਾਰੀਆਂ ਨਹੀ ਦੋ ਦਵਾਈਆ ਦਾ ਖਰਚਾ ਕਿਹਾ ਕਰ ਵੀਰ ਤੂ ਸਾਰੀਆਂ ਕਹਿ ਗਏ

    • @kabalsinghvirk
      @kabalsinghvirk  2 місяці тому +1

      ਨਹੀਂ ਭੈਣ ਮੈ ਸਾਰੀਆਂ ਦਵਾਈਆਂ ਦਾ ਖ਼ਰਚਾ 480 ਰੁਪਏ
      ਕਹਿ ਰਿਹਾ ਹਾ ਜਿਵੇਂ ਕੁੱਲ ਖ਼ੇਤ ਤੇ ਟੋਟਲ ਬਿੱਲ ਦੇ ਹਿਸਾਬ ਨਾਲ ਖ਼ਰਚਾ ਕਿਹਾ ਸੀ ( ਔਸਤ ਖ਼ਰਚਾ)
      ਸਾਰੇ ਖ਼ੇਤ ਦਾ ਔਸਤ ਖ਼ਰਚਾ

    • @kabalsinghvirk
      @kabalsinghvirk  2 місяці тому

      @@ArshpreetKaur-ll6tb 962 ਰੁਪਏ ਖਰਚਾ 2 ਕਿਲ੍ਹੇ ਦਾਂ
      962/2=481 ਰੁਪਏ

  • @SukhdevSingh-tb9ut
    @SukhdevSingh-tb9ut 2 місяці тому +2

    Corazan ਵੀ ਬਹੁਤ ਵਧੀਆ ਏ

  • @surindersinghsandhu1957
    @surindersinghsandhu1957 2 місяці тому +1

    2 ਫੰਗੀਸਾਈਡ 2ਪੇਸਟੀਸਾਈਡ ਇਕਠੇ ਕਿਉਂ ਵਰਤਦੇ ਹੋ

    • @kabalsinghvirk
      @kabalsinghvirk  2 місяці тому

      ਨਹੀ ਵੀਰ ਵੱਖ ਵੱਖ ਖ਼ੇਤ ਦੀਆ ਸਪਰੇਹਾਂ ਨੇ
      Corazan ਤੇ hexa ਕਰੇਗੇ
      Takumi ਤੇ azoxystrobin ਅਲੱਗ ਕਰਾਗੇ

  • @8srkuldeep
    @8srkuldeep 2 місяці тому

    Good 👍

  • @jorasingh6530
    @jorasingh6530 2 місяці тому

    Hybrid 7301 and swift gold me ye daal de kya

  • @gurpalsingh504
    @gurpalsingh504 2 місяці тому +1

    Ena cho Pr 131 lyi kedi krye g sprey

  • @SukhdevSingh-tb9ut
    @SukhdevSingh-tb9ut 2 місяці тому +3

    ਥੋੜ੍ਹਾ ਜਿਹਾ ਮੋਸਮ ਸਫ਼ ਹੋਣ ਤੇ
    PR 131 ਤੇ tebuconazole 25% ਕਰੇਗਾ

  • @deep6442
    @deep6442 2 місяці тому +1

    Veer trevni di oli baba sde edr 1600 di dye rhe aaa 1 ltr

    • @kabalsinghvirk
      @kabalsinghvirk  2 місяці тому

      ਕਿਹੜਾ ਏਰੀਆ

    • @deep6442
      @deep6442 2 місяці тому +1

      @@kabalsinghvirk gurdaspur

  • @navsran36
    @navsran36 2 місяці тому +1

    250 rs kile ch azoxystrobin tebuconazol Nichino compny da mil jnda veero 1400 ch litre te 1 litre 6 kileya ch use ho jnda vdia result milde aa mai har vaar 6 kile ch pauna 2 vaar fungus vali spry kri di aa te dose 170 gram pauna har vaar result vdia rehnde aa

    • @kabalsinghvirk
      @kabalsinghvirk  2 місяці тому

      ਵੀਰ same technical e
      Azoxystrobin ਤੇ tebuconazole
      200 ml ਕਿਲ੍ਹੇ ਚੋਂ ਪੈਦਾ ਏ

    • @gurindersidhu1343
      @gurindersidhu1343 2 місяці тому

      300 ml shi dose aa

  • @kuljindersingh-ii1ds
    @kuljindersingh-ii1ds 2 місяці тому +1

    Veer asi amistar wala technical leke aaya aa
    1700

  • @Gurnoorsingh-g3y
    @Gurnoorsingh-g3y 2 місяці тому +1

    Very good bro 👍

  • @SukhdevSingh-tb9ut
    @SukhdevSingh-tb9ut 2 місяці тому +3

    ਅਸੀ ਇਸ ਵਾਰ fame ਤੇ amistar ਵਾਲਾ technical ਕਰੇਗਾ

    • @kabalsinghvirk
      @kabalsinghvirk  2 місяці тому

      @@SukhdevSingh-tb9ut ok

    • @navsran36
      @navsran36 2 місяці тому +1

      Bahut hi vdia result ne mai amistar vala salt plus sundi vali 62 dina te krda 75 80 dina te tebuconazol te chess vala salt krda te jo lok vdia spry nhi krde ohna da jhona pehla pkk jnda te ah spry krn jo mai krda mera jhona 5 din to 7 din late pkk da hrra rehnda end tak 128 laya c piche sal is vaar 131 layi

    • @kabalsinghvirk
      @kabalsinghvirk  2 місяці тому

      @@navsran36 amistar ਵਾਲਾ technical ਹੋਰ ਕਿਹੜਾ company ਚੋ ਲਿਆ

  • @GurpreetSingh-iw5rp
    @GurpreetSingh-iw5rp 2 місяці тому +1

    Veere pr 131 te tusi kine din te kar rehe o

    • @kabalsinghvirk
      @kabalsinghvirk  2 місяці тому

      60 ਦਿਨ ਤੇ ਲਗਪਗ ਕਰੇਗੇ
      ਅਜੇ ਕੋਈ ਸੁੰਡੀ ਦਾ ਹਮਲਾ ਨਹੀ ਆਇਆ

    • @GurpreetSingh-iw5rp
      @GurpreetSingh-iw5rp 2 місяці тому +1

      @@kabalsinghvirk veere pr 131 te kiniya spray hon giya 2 ja 3

    • @kabalsinghvirk
      @kabalsinghvirk  2 місяці тому

      @@GurpreetSingh-iw5rp 2 ਬਹੁਤ ਨੇ ਵੀਰ

    • @GurpreetSingh-iw5rp
      @GurpreetSingh-iw5rp 2 місяці тому

      @@kabalsinghvirk je veere appan 1st 50 din te 2nd 70 din te karde aa oh schedule sahi aa dasyo veere

    • @kabalsinghvirk
      @kabalsinghvirk  2 місяці тому

      @@GurpreetSingh-iw5rp ਪਹਿਲੀ 60/65 ਦਿਨ ਦੇ ਲਗਪਗ ਕਰੋ
      ਦੂਜੀ ਫਿਰ ਫਸਲ ਦੇਖ ਕੇ

  • @kawaldeepsingh639
    @kawaldeepsingh639 2 місяці тому +1

    Veeer ji bestagrolife tricolour di doze te result dso

    • @kabalsinghvirk
      @kabalsinghvirk  2 місяці тому

      @@kawaldeepsingh639 ਇਹ ਜਿਆਦਾ ਸਬਜੀਆਂ ਦੀ ਫਸਲ ਤੇ ਵਰਤਿਆ ਜਾਂਦਾ ਹੈ

    • @kawaldeepsingh639
      @kawaldeepsingh639 2 місяці тому +1

      Acha jii fir ehnu rhn diya apa

    • @kabalsinghvirk
      @kabalsinghvirk  2 місяці тому

      @@kawaldeepsingh639 hanji

  • @Jaggisihal
    @Jaggisihal 2 місяці тому

    Veer g koi whatsgroup hai pesticides rate list wale

    • @kabalsinghvirk
      @kabalsinghvirk  2 місяці тому

      @@Jaggisihal ਰੇਟ ਲਿਸਟ ਵਾਲਾ ਨਹੀ ਕੋਈ

  • @ekamgamer3154
    @ekamgamer3154 2 місяці тому +3

    Npk v mix ho ju enaa vich y

    • @kabalsinghvirk
      @kabalsinghvirk  2 місяці тому

      ਹਾਂਜੀ ਕਰ ਸਕਦੇ ਹੋ
      ਘੋਲ਼ ਅਲੱਗ ਅਲੱਗ ਬਣਾਂ ਕੇ

  • @kashmirsinghsingh4139
    @kashmirsinghsingh4139 2 місяці тому +1

    Korazn Fmc ਦੀ30 ml ਡੋਲਾ ਪਰੋਪਰ ਜੀ ਏਕੜ

    • @kabalsinghvirk
      @kabalsinghvirk  2 місяці тому

      ਨਹੀ ਵੀਰ 60 ml e doz FMC korazn di

  • @punjabilivekustihub
    @punjabilivekustihub 2 місяці тому +1

    Sv to best Roket h oh parto

    • @kabalsinghvirk
      @kabalsinghvirk  2 місяці тому

      Cypermethrin 4%
      ਇਹ ਨਹੀ ਵਰਤਣਾ ਚਾਹੀਦਾ

  • @ruralboy2624
    @ruralboy2624 2 місяці тому +1

    veer g chess te amistar te coragen nal 13 0 45 mila skte aa

    • @kabalsinghvirk
      @kabalsinghvirk  2 місяці тому

      ਵੀਰ ਅਜੇ ਜਰੂਰਤ ਨਹੀਂ ਚੈੱਸ ਦੀ
      Insecticide ਤੇ fungicide ਕਰੋਂ

    • @kabalsinghvirk
      @kabalsinghvirk  2 місяці тому

      ਇਸ ਨਾਲ 13045 ਦੀ ਸਪਰੇਅ ਕਰ ਸਕਦੇ ਹੋ
      ਘੋਲ਼ ਅਲੱਗ ਅਲੱਗ ਬਣਾਂ ਕੇ

    • @kabalsinghvirk
      @kabalsinghvirk  2 місяці тому

      Korazn ਕਿਸ company ਦੀ ਕੀਂ ਰੇਟ ਪਈ

    • @kabalsinghvirk
      @kabalsinghvirk  2 місяці тому

      Amistar ਰੇਟ

    • @ruralboy2624
      @ruralboy2624 2 місяці тому +1

      @@kabalsinghvirk veer g me haryana se hu punjabi samaj ni ondi

  • @indersingh-xc8tl
    @indersingh-xc8tl 2 місяці тому +1

    ਵੀਰ FMC korazn ਦਾ ਕੀਂ ਰੇਟ ਪੈਂਦੀ ਏ

    • @kabalsinghvirk
      @kabalsinghvirk  2 місяці тому

      @@indersingh-xc8tl 530 ਤੋ 550 ਦੇ ਲਗਪਗ

  • @DilbagSingh-p6i
    @DilbagSingh-p6i 2 місяці тому +1

    ?

  • @kuldeepvirk2414
    @kuldeepvirk2414 2 місяці тому +1

    Veer ji ma motar la k aya kiva a daso

    • @kabalsinghvirk
      @kabalsinghvirk  2 місяці тому

      @@kuldeepvirk2414 ਵਧੀਆ result
      Contact systemic Translaminar ਤੇ ਕੰਮ ਕਰਦੀ ਹੈ

    • @kabalsinghvirk
      @kabalsinghvirk  2 місяці тому

      @@kuldeepvirk2414 170 ਗ੍ਰਾਮ ਡੋਜ਼
      100 ਤੋ120 ਲੀਟਰ ਪਾਣੀ ਲਾਓ
      ਟੈਂਕੀ ਦਾ ਫੁਹਾਰਾ ਉੱਪਰ ਕਰਕੇ ਸਪਰੇਅ ਕਰੋ ਸਿੱਧੀ ਪੱਤਿਆ ਤੇ ਫੁਹਾਰਾਂ ਨਾ ਪਵੇ
      ਬਹੁਤ ਵਧੀਆ result

  • @lovesandhu5502
    @lovesandhu5502 2 місяці тому +1

    ਤੇਲੇ ਲਈ chess and token Sahi raho

    • @kabalsinghvirk
      @kabalsinghvirk  2 місяці тому

      ਦੋਨੋ ਵਧੀਆ ਨੇ
      ਜਿਹੜੀ ਮਰਜ਼ੀ ਕਰੋਂ
      ਅਜੇ ਕੋਈ ਜਰੂਰਤ ਨਹੀਂ ਤੇਲੇ ਵਾਲੀ ਸਪਰੇਅ ਦੀ

  • @Kulwinder0022
    @Kulwinder0022 2 місяці тому +1

    Veer ik din ruk jao Mausam saaf Ho lain dio

  • @sikanderpalsingh3778
    @sikanderpalsingh3778 2 місяці тому +1

    Per acre 933 RS

    • @kabalsinghvirk
      @kabalsinghvirk  2 місяці тому

      ਕਿਹੜਾ insecticide ਤੇ fungicide

  • @tractor_kicks007
    @tractor_kicks007 2 місяці тому +1

    Glillio way best

  • @ManiCheema-zj6mo
    @ManiCheema-zj6mo 2 місяці тому +1

    Tata di Takumi da price 5500 kithe aa jiii sade ta 6400 khnde aaa

    • @kabalsinghvirk
      @kabalsinghvirk  2 місяці тому

      ਵੀਰ 5500 ਪੱਕਾ ਬਿੱਲ
      Fzr

    • @kawalbhangu1787
      @kawalbhangu1787 2 місяці тому +1

      ​@@kabalsinghvirk 5500 de 1 kg

    • @kabalsinghvirk
      @kabalsinghvirk  2 місяці тому

      @@kawalbhangu1787 ਹਾਂਜੀ

    • @ManiCheema-zj6mo
      @ManiCheema-zj6mo 2 місяці тому +1

      @@kabalsinghvirk shop da address dedo jiiii mobile no. Ty name shop da

    • @kabalsinghvirk
      @kabalsinghvirk  2 місяці тому

      @@ManiCheema-zj6mo ਵੀਰ ਅਪਨੀ ਕੋਈ shop ਨਹੀ
      Je ਤੁਸੀ ਲੈਣੀ ਏ ਕਿਸਾਨ ਆਊਟਲੈੱਟ ਵਾਲੇ ਹੈਗੇ ਆ ਫ਼ਿਰੋਜ਼ਪੁਰ ਚੋ

  • @AnmolPrabh-q5c
    @AnmolPrabh-q5c 2 місяці тому +1

    Total.gulat.hea.pur.akarr.

    • @kabalsinghvirk
      @kabalsinghvirk  2 місяці тому

      ਕਿਵੇਂ ਗਲਤ ਏ
      4 ਦਵਾਈਆਂ ਇੱਕ ਕਿਲ੍ਹੇ ਵਿੱਚ ਨਹੀ ਪਾਉਣੀਆਂ
      2 ਦਵਾਈਆਂ ਇੱਕ ਕਿਲ੍ਹੇ ਵਿੱਚ
      2 ਦਵਾਈਆਂ ਇੱਕ ਕਿਲ੍ਹੇ ਵਿੱਚ

  • @sidhujatt9577
    @sidhujatt9577 2 місяці тому +2

    sara desi marka chakki firda tata nu chadd k 😂😂😂😂 asli amistar +bifentirn +thaimothexom da result aa

    • @kabalsinghvirk
      @kabalsinghvirk  2 місяці тому

      ਵੀਰ ਕਿੰਨਾ ਝਾੜ ਆਇਆ ਪਿੱਛਲੇ ਸਾਲ ਤੇਰਾ ਕਿਹੜੀ ਕੀਂ ਕੁੱਝ ਪਾਂ ਕੇ ਸਾਰੀ detail ਦੱਸੀਂ

    • @kabalsinghvirk
      @kabalsinghvirk  2 місяці тому

      Bifethrin ਦਾਂ ਕੀਂ ਫਾਇਦਾ
      ਏਹ ਸਾਰੇ ਤਜ਼ਰਬੇ ਕਰ ਛੱਡੇ ਆ

    • @sidhujatt9577
      @sidhujatt9577 2 місяці тому

      @@kabalsinghvirk asi 15 saal to Sare salt badl bdl k kr rhe aa theek aa asi duze uria naal 33% zink payi di aa fer gobh shuru hon te, 13045 ya 05234+ boron karidi jehdi vraiety 90din di jiven pr 126 ya 7301 is ch duzi sapray amistar +bifentrin te thaimetxom kri di ik do saal baad salt badl ke kridi baki Tu desi marke kri chl sanu koi chakkr ni par loka nu fuddu na bna yr

    • @sidhujatt9577
      @sidhujatt9577 2 місяці тому

      @@kabalsinghvirk je tu sare tajrbe kar chadde hunde fer desi marka na vartda 🤣🤣🤣

    • @sidhujatt9577
      @sidhujatt9577 2 місяці тому

      baki jhaad sada jis saal bona rog aaya us saal ghat c 30quwant baki har saal 36 ton 40quwant ecar da aaonda

  • @indersingh-xc8tl
    @indersingh-xc8tl 2 місяці тому +1

    ਵੀਰ ਇਸ ਵਾਰ mortar ਨਹੀਂ ਕਰਨੀ

    • @kabalsinghvirk
      @kabalsinghvirk  2 місяці тому

      @@indersingh-xc8tl ਨਹੀ ਇਸ ਵਾਰ ਨਹੀ ਕਰਨੀ

  • @bagjeetdhillon8933
    @bagjeetdhillon8933 2 місяці тому +2

    ਨਾ ਤੈਨੂੰ ਜੋੜ ਲਾਉਣਾ ਆਉਦਾ ਨਾ ਤੇਰੀ ਕੋਈ ਸਪਰੇ ਚਜ ਦੀ

    • @kabalsinghvirk
      @kabalsinghvirk  2 місяці тому

      ਵੀਰ ਤੂੰ ਜੋੜ ਲਾਕੇ ਦਸਦੋ
      ਤੁਸੀ ਦੱਸੋ ਫਿਰ ਕੇ ਕਿਹੜੀ ਚੱਜ ਦੀ ਸਪਰੇਅ ਕਰੀਏ

    • @Harjeetsidhu23
      @Harjeetsidhu23 2 місяці тому

      22 ਤੂੰ ਦਸਦੇ ਕੋਈ ਸਪਰੇਅ ਚੱਜਦੀ
      ਜਿਹੜੀ ਤੂੰ ਸਪਰੇਅ ਕਰਦਾ ਏ

    • @Harjeetsidhu23
      @Harjeetsidhu23 2 місяці тому

      ਜੋੜ ਤਾਂ ਸਹੀ ਲੱਗਾ 22

  • @rajeshjatt7466
    @rajeshjatt7466 2 місяці тому +1

    एक अच्छी कम्पनी की अमिस्टर टॉप+चैस+कोरोज़न+गूंद 634₹ एक किले का खर्चा

  • @Ravi_855
    @Ravi_855 Місяць тому +1

    Paji apna number deyo

  • @kawaldeepsingh639
    @kawaldeepsingh639 2 місяці тому +1

    Veer ji number milju tuhada

    • @kabalsinghvirk
      @kabalsinghvirk  2 місяці тому

      ਹਾਂਜੀ ਵੀਰ ਦੱਸੋ ਕੀਂ ਕੰਮ ਏ

    • @kawaldeepsingh639
      @kawaldeepsingh639 2 місяці тому +1

      Veer ji custodia 200 ml nal km hoju apna kise company daa la lva litre kinne da waa

    • @kabalsinghvirk
      @kabalsinghvirk  2 місяці тому

      @@kawaldeepsingh639 200 ML ਮਾਤਰਾ ਪ੍ਰਤੀ ਏਕੜ
      Ju company ਦਾ 1300
      ਤ੍ਰਿਵੈਣੀ compny ਦਾ 1230 ਦਾਂ
      ਕਿਤੇ 1500/1600 ਦਾ ਵੀ ਦਿੱਤੀ ਜਾਂਦੇ ਆ
      ਵੱਖ ਵੱਖ ਦੁਕਾਨਦਾਰ ਦਾ ਅਲੱਗ ਅਲੱਗ ਰੇਟ ਏ

    • @kawaldeepsingh639
      @kawaldeepsingh639 2 місяці тому

      Results kidda top da milu agli amistar kr Deva fir main

    • @kabalsinghvirk
      @kabalsinghvirk  2 місяці тому

      @@kawaldeepsingh639 ਕਿਹੜੀ ਕਿਸਮ ਝੋਨੇ ਦੀ

  • @indersingh-xc8tl
    @indersingh-xc8tl 2 місяці тому +1

    Good 👍