lakha sidhana ਦੀ ਚਿਤਾਵਨੀ ਮੈ ਹਰ ਸਜ਼ਾ ਲਈ ਤਿਆਰ

Поділитися
Вставка
  • Опубліковано 28 жов 2024

КОМЕНТАРІ • 44

  • @Manpreetchahal-v6g
    @Manpreetchahal-v6g 2 місяці тому +10

    ਵਾਹਿਗੁਰੂ ਜੀ ਭਲੀ ਕਰੇ ਲੱਖੇ ਵੀਰ ਤੇ ਵਾਹਿਗੁਰੂ ਉਸ ਦੇ ਸਾਰੇ ਮਿਸ਼ਨਾਂ ਨੂੰ ਕਾਮਯਾਬ ਕਰੇ ਪਾਣੀ ਦੇ ਮੁੱਦਿਆਂ ਤੇ ਬੋਲਦਾ ਪੜ੍ਹਾਈ ਦੇ ਮੁੱਦੇ ਤੇ ਬੋਲਦਾ ਵੀਰਾ ਤੇ ਬੇਟੀਆਂ ਦੇ ਮੁੱਦਿਆਂ ਤੇ ਬੋਲਦਾ ਵਾਹਿਗੁਰੂ ਮਿਹਰ ਕਰੇ 🙏🙏

  • @samshersingh41
    @samshersingh41 2 місяці тому +14

    ਪਤਾ ਨਹੀਂ ਸਮਝ ਨਹੀਂ ਆਉਂਦੀ ਯਾਰ ਲੱਖੇ ਬਾਈ ਦਾ ਸਾਥ ਸਾਰੇ ਲੋਕ ਸਾਥ ਕਿਉਂ ਨਹੀਂ ਦਿੰਦੇ ਪੰਜਾਬ ਦੇ ਹਰ ਦੁੱਖ ਸੁੱਖ ਵੇਲੇ ਬੋਲਦਾ ਹੈ ਲੱਖਾ ਸਿਧਾਣਾ ਜਿੰਦਾ ਬਾਦ

  • @JashanDeep-fi6bq
    @JashanDeep-fi6bq 2 місяці тому +7

    ਲੱਖੇ ਬਾਈ ਪੁੰਜਾਂਬ ਚੋਂ ਫੈਕਟਰੀਆਂ ਬੰਦ ਕਰਵਾਦੇੇਉ ਇਹੀ ਹੱਲ ਹੈ ਸਾਡੇ ਪਾਣੀਆ ਦਾ ਮੈ ਆਪਦੇ ਅੱਖੀ ਵੇਖੇਆ ਕੈਮੀਕੱਲ ਵਾਲਾ ਪਾਣੀ ਧਰਤੀ ਵਿਚ ਬੋਰ ਕਰਕੇ ਪਾਉਦੇ ਦੇਖੇ ਹਨ ਸਾਡੇ ਲੁਧਿਆਣੇ ਇਲਾਕੇ ਵਿਚ

  • @NareshKumar-sg8eb
    @NareshKumar-sg8eb 2 місяці тому +5

    Lakha bhai good wahchar ji

  • @balvirsingh5810
    @balvirsingh5810 2 місяці тому +3

    ਸੋਚਣ ਵਾਲੀ ਗੱਲ ਹੈ ਸਾਡੇ ਤਖਤਾਂ ਦੇ ਜਥੇਦਾਰਾਂ ਦੇ ਰਾਜਨੀਤਕ ਜ਼ੰਜੀਰਾਂ ਪਾਈਆਂ ਉਹ ਇਹ ਮੁੱਦਿਆਂ ਤੇ ਬੋਲਦੇ ਨਹੀਂ ਕਦੋ ਸੰਗਤਾਂ ਜਾਗਦੀ ਜ਼ਮੀਰ ਵਾਲਿਆਂ ਨੂੰ ਚੁਣੇਗੀ

    • @sabi-mansa
      @sabi-mansa 2 місяці тому +1

      ua-cam.com/video/FULYMcpIYC8/v-deo.htmlsi=3cBiLeI6uDNd6R97

  • @SukhwinderSingh-lx6cv
    @SukhwinderSingh-lx6cv 2 місяці тому +7

    Waheguru ji lammi umar krn lakha vir de

  • @langeriboys
    @langeriboys 2 місяці тому +2

    Waheguru meher kern ji

  • @ParamjitKaur-lk2ft
    @ParamjitKaur-lk2ft 2 місяці тому +1

    Waheguru ji

  • @chamkaursinghhappy4342
    @chamkaursinghhappy4342 2 місяці тому +1

    ਬਾਈ ਲੱਖਾਂ ਸਿਧਾਣਾ ਜਿੰਦਾਬਾਦ ❤❤

  • @ashnisharma3810
    @ashnisharma3810 2 місяці тому +2

    ਯਰ ਇਹ ਮੁੱਦਾ ਸਾਰੇ ਪੰਜਾਬ ਦਾ ਹੈ ਜੇ ਕੋਈ ਪੰਜਾਬ ਦੇ ਹੱਕ ਵਿਚ ਖੜਦਾ
    ਸਾਰਾ ਪੰਜਾਬ ਵੀ ਉਸ ਨਾਲ ਖੜਿਆ ਕਰੋ
    ਬਾਈ ਲੱਖੇ ਦਾ ਸਾਰਾ ਪੰਜਾਬ ਸਾਥ ਦੋ 🙏

  • @gurindersohi6314
    @gurindersohi6314 2 місяці тому +3

    Lakha Sidhana g zindabaad

  • @sandeep145111
    @sandeep145111 2 місяці тому +7

    Good lakha 🔥🔥

  • @arminderkaur4224
    @arminderkaur4224 2 місяці тому +1

    Waheguru mehar kare tuhade te

  • @NareshKumar-sg8eb
    @NareshKumar-sg8eb 2 місяці тому +4

    Lakha bhai punjab the environment nu bachao lo ji

  • @punjabistatus7688
    @punjabistatus7688 2 місяці тому +1

    Waheguru Ji waheguru

  • @GillDilbag-e6p
    @GillDilbag-e6p 2 місяці тому +1

    Jeonda reh lakhe bai 🙏

  • @Simran205
    @Simran205 2 місяці тому +3

    Sahi

  • @OppoOppo-bs2vk
    @OppoOppo-bs2vk 2 місяці тому +6

    Right 👍

  • @JaswindersinghSra
    @JaswindersinghSra 2 місяці тому +1

    👍👍👍👍👍

  • @ravindervirdi5448
    @ravindervirdi5448 2 місяці тому +1

    Veer ji jo deal basti rahoon rode te mangta pind dang de factory ਆ os ne 5 ਕਿੱਲਿਆਂ wich dafeda papoler ਲਾ ਕੇ ਬੂਰ ਕੀਤੇ ਐ ਧਰਤੀ ਵਿੱਚ ਪਾਣੀ ਪਾ reha

  • @dalbirsinghsingh8144
    @dalbirsinghsingh8144 2 місяці тому +2

    ਲੱਖੇ ਬਾਈ ਭਗਵੰਤ ਬੁੱਚੜ ਨੂੰ ਨਹੀ ਸਾਰੇ ਮੁੱਖ ਮੰਤਰੀਆ ਨੂੰ ਪੀਓ ਸਾਰੇ ਜੁੰਮੇਵਾਰ ਆ

  • @user-nv2oi3q
    @user-nv2oi3q 2 місяці тому +2

    Yrr kinna Dard a Punjab Lai lakhe veer andar😢

  • @Harmanpreet-ml2jl
    @Harmanpreet-ml2jl 2 місяці тому +4

    Right

  • @satinderpalsingh2518
    @satinderpalsingh2518 2 місяці тому +1

    ਜਿਵੇਂ ਭਗਵੰਤ ਮਾਨ ਕੇਦਰੀ ਆਲਮ ਬੀਜੇਪੀ ਨੇ ਸਿੱਧੂ ਮੂਸੇਵਾਲਾ ਦੀਪ ਸਿੱਧੂ ਮਰਵਾਇਆ ਵ ਦਾ ਹੀ ਲੱਖਾ ਸਧਾਣੇ ਦਾ ਵੀ ਕੰਮ ਕਰਵਾ ਦੇਣਗੇ ਇਸ ਲਈ ਜਰੂਰਤ ਹੈ ਸਾਰਿਆਂ ਨੂੰ ਲੱਖੇ ਬਾਈ ਨਾਲ ਖੜਨ ਦੀ ਰੱਬ ਰਾਖਾ ਪੰਜਾਬ ਦਾ

  • @PrinceChouhan-r2v
    @PrinceChouhan-r2v 2 місяці тому +3

    🙏🙏🙏🙏

  • @dalbirsinghsingh8144
    @dalbirsinghsingh8144 2 місяці тому +1

    ਲੱਖਾ ਬਾਈ ਸੱਚ ਬੋਲਦਾ ਆ

  • @AmandeepButtar-d3m
    @AmandeepButtar-d3m 2 місяці тому +1

    Jandaba laka sadana

  • @lachhmanjohar
    @lachhmanjohar 2 місяці тому

    Shikehrheovirji pb31mansavale punjab

  • @sukhdevsaro2794
    @sukhdevsaro2794 2 місяці тому +1

    ਲੱਖ ਵੀਰ ਸਮਰਾਲੇ ਲਾਗੇ ਪਿੰਡ ਮੁਸਕਬਾਦ ਆ ਜਿੱਥੇ ਇੱਕ ਫੈਕਟਰੀ ਬੰਦ ਕਰਾਉਣਾ ਲਈ ਤਿੰਨ ਪਿੰਡਾਂ ਖੀਰਨੀਆਂ,ਮੁਸਕਬਾਦ , ਟਪਰੀਆਂ ਨੇ ਇਕ ਸਾਲ ਦਾ ਧਰਨਾ ਲਾਇਆ ਹੋਇਆ ਕੋਈ ਸਾਰ ਨੀ ਲੈਂਦਾ।ਓਨਾ ਪਿੰਡਾ ਨੇ ਵੋਟਾ ਦਾ ਵੀ ਬਾਈਕਾਟ ਕੀਤਾ ਹੋਇਆ।ਕੋਈ ਪ੍ਰਸਾਸ਼ਨ ਨੀ ਪੋਹੁਚਿਆ ਉੱਥੇ।

  • @rajucheema-wr4xj
    @rajucheema-wr4xj 2 місяці тому

    ਭਗਵੰਤ ਮਾਨ ਦੀਆਂ ਅੱਖਾਂ ਵਿੱਚ ਇਸ ਪਾਣੀ ਦੇ ਛਿੱਟੇ ਮਾਰੋ ਤਾਂ ਜੋ ਸਾਰੀ ਉਮਰ ਉਸ ਦੀਆਂ ਅੱਖਾਂ ਖੁੱਲ੍ਹੀਆਂ ਰਹਿਣ।

  • @InderjitSingh-of5lm
    @InderjitSingh-of5lm 2 місяці тому +2

    Badal congrs time suta c eh hun yad aya ganda pani hadd aa

    • @KewalSingh-e9u
      @KewalSingh-e9u 2 місяці тому +1

      Jadon bhand ne vote lai ni see udon bhand ethe khad ke ehi kus kah ke murakh banauds see tan bolya lakha

    • @omraisinghBatth-r6k
      @omraisinghBatth-r6k 2 місяці тому +1

      Lakha Sidhana iT Cel Dea Chekan Kdae Janda

  • @jasmergiri6058
    @jasmergiri6058 2 місяці тому +3

    ਡਰਾਮੇ ਵਾਜ਼ ਤੁਸੀਂ ਪੰਜਾਬ ਦੇ ਲੋਕਾਂ ਨੂੰ ਫਦੂ ਬਣਾਈਂ ਜਾਂਦਾ

    • @relaxingvideopp3204
      @relaxingvideopp3204 2 місяці тому +1

      ਬਾਈ ਤੇਰੀ ਤਾਂ ਜਮਾ ਜਮੀਰ ਮਰ ਗਈ। ਵੀਰ ਗੁੱਸਾ ਨਾਂ ਕਰੀ ਤੂੰ ਪੰਜਾਬ ਦਾ ਨੀ ਹੈਗਾ, ਕਿਸੇ ਬਾਈਏ ਦੀ ਉਲਾਦ ਆ ਟੁੱ ਤੂੰ

  • @NirmallSingh-yu8bq
    @NirmallSingh-yu8bq 2 місяці тому

    ਤੂੰ ਸਭ ਨੂੰ ਫੇਕੂਫ ਨੀ ਬਣਾ ਸਕਦਾ ਤੂੰ ਕਦੇ ਆ ਬੋਤਲ ਫੜਕੇ ਖੜ ਜਾਨੇ ਕਦੇ ਡਿੱਗੇ ਹੋਏ ਦਰਖਤ ਦੀ ਵੀਡੀਓ ਬਣਾ ਲੈਨਾ ਜਦੋਂ ਤੈਨੂੰ ਚੈਲਜ ਕੀਤਾ ਸੀ ਉਹਨਾ ਨੇ ਜਿੰਨਾ ਤੋਂ ਮੁਆਵਜ਼ਾ ਮੰਗਦਾ ਸੀ ਕਿਉਂ ਭੱਜਿਆ ਸੀ ਉਦੋਂ

  • @dhaliwalsaab-hb5ge
    @dhaliwalsaab-hb5ge 2 місяці тому +4

    ਭਗਵੰਤ ਮਾਨ ਦੀ ਬੁੰਡ ਚ ਬਾਂਹ ਪਾਉਣੀ 2027 ਦੀਆਂ ਵੋਟਾਂ ਚ

  • @SonyJagroop-mx8wf
    @SonyJagroop-mx8wf 2 місяці тому +1

    ਜੇ ਅੰਮ੍ਰਿਤਪਾਲ ਸਿੰਘ ਦੀ ਸੁਣੀ ਹੁੰਦੀ ਜੇ ਅੰਮ੍ਰਿਤਪਾਲ ਸਿੰਘ ਦਾ ਸਾਥ ਦਿੱਤਾ ਹੁੰਦਾ ਤਾਂ ਅੱਜ ਇਹ ਦਿਨ ਦੇਖਣੇ ਨੇ ਪੈਣੇ ਸੀ

  • @SonyJagroop-mx8wf
    @SonyJagroop-mx8wf 2 місяці тому +1

    ਦੀਪ ਸਿੱਧੂ ਨੇ ਕਿਹਾ ਸੀ ਕਿ ਇਹ ਦਿੱਲੀ ਤੋ ਚੱਲੇਗਾ ਤੁਹਾਡੇ ਪੰਜਾਬ ਦੇ ਲੋਕਾਂ ਤੇ ਇਹੀ ਜੁਲਾਮ ਕਰਾਂਗਾ ਪਰ ਇਹ ਦੱਲੇ ਲੋਕਾ ਨੇ ਦੀਪ ਸਿੱਧੂ ਦੀ ਵੀ ਨਹੀ ਸੁਣੀ