Kangna Ranaut ਜ਼ਰੂਰ ਸੁਣੇ ਪੰਜਾਬ ਦੀ ਦਲੇਰ ਧੀ ਦੀਆਂ ਇਹ ਗੱਲਾਂ । Akhar

Поділитися
Вставка
  • Опубліковано 8 січ 2025

КОМЕНТАРІ • 1,6 тис.

  • @GurwinderSingh-fr8ij
    @GurwinderSingh-fr8ij 4 роки тому +448

    ਜਿਉਂਦੀ ਵਸਦੀ ਐ ਭੈਣੇ। ਬਹੁਤ ਵਧੀਆ ਹੌਸਲੇ ਨਾਲ ਗੱਲ ਕੀਤੀ । ਸਲੂਟ ਆ ਭੈਣ ਨੂੰ

  • @kameersinghgill7507
    @kameersinghgill7507 4 роки тому +29

    ਸਾਡੀ 82 ਸਾਲਾਂ ਮਾਂ ਅਤੇ ਜੋ ਧੀਆਂ ਭੈਣਾਂ ਸੰਘਰਸ਼ ਵਿੱਚ ਸ਼ਾਮਲ ਹਨ ਅਸੀਂ ੳੁਨ੍ਹਾਂ ਨੂੰ ਦਿਲੋਂ ਸਲੂਟ ਕਰਦੇ ਹਾਂ 🙏🙏🙏

  • @sukhvindersingh9765
    @sukhvindersingh9765 4 роки тому +109

    ਸਲੂਟ ਹੈ।ਭੈਣ ਰਮਨਦੀਪ ਕੌਰ ਤੁਹਾਡੀ ਸੋਚ ਤੇ

  • @arbazzdeepbazz6662
    @arbazzdeepbazz6662 4 роки тому +1

    ਬਹੁਤ ਹੀ ਸੁਚੱਜੇ ਢੰਗ ਨਾਲ, ਅੌਰਤਾਂ ਦੀ ਦਲੇਰਾਨਾ ਅਵਾਜ਼... ਦਿਲੋਂ ਸੈਲਿਊਟ 🙏

  • @NishanSingh-oj5pc
    @NishanSingh-oj5pc 4 роки тому +453

    ਸਾਡਾ ਇਹੋ ਜਿਹੀਆਂ ਪੰਜਾਬ ਦੀਆਂ ਧੀਆਂ ਅੱਗੇ ਸਿਰ ਝੁਕਦਾ ਹੈ

  • @technicalanuji802
    @technicalanuji802 4 роки тому +94

    ਕਿਸੇ ਚੰਗੇ ਲਾਣੇ ਘਰਾਣੇ ਦੀ ਸ਼ੇਰਨੀ ਧੀ ਆ ਸਲੂਟ ਆ ਭੈਣੇ ਤੈਨੂੰ

    • @khudnubarbadkarnedasokeen336
      @khudnubarbadkarnedasokeen336 4 роки тому +1

      Nahi ji m ehna di pehla ik speech suni a m bahur dard a eh sarre pind ni fitte moh paun wali aur ikali pind de aur nal lagde pinda de rakhi karan wali a behan ne gurudwara sahib to kiti see speech

    • @congratulationsjeet6938
      @congratulationsjeet6938 3 роки тому

      @@khudnubarbadkarnedasokeen336 right bro

  • @ranveeraulakh8284
    @ranveeraulakh8284 4 роки тому +168

    ਪੰਜਾਬ ਦੀ ਸ਼ੇਰ ਧੀ ਸਾਡੀ ਭੈਣ 🙏🙏🙏🙏🙏

  • @sukhdevgill9424
    @sukhdevgill9424 4 роки тому +121

    ਮੇਰਾ ਭੈਣ ਨੂੰ ਸਲਾਮ ਹੈ ਇਹ ਖੁਦਗਰਜ਼ ਲੋਕਾਂ ਦੇ ਮੁੰਹ ਤੇ ਚਪੇੜ ਹੈ ਹਾਲੇ ਵੀ ਸਮਝ ਜਾਵੋ ਵਾਹਿਗੁਰੂ ਜੀ ਕਿਰਪਾ ਰੱਖਣ ਹਮੇਸ਼ਾਂ ਹੀ ਮੇਰੀ ਭੈਣ ਤੇ

  • @laxmansingh11
    @laxmansingh11 4 роки тому +163

    ਜਿਓਦੀ ਰਹੇ ਭੈਣ ਜੀ ਵਾਹਿਗੁਰੂ ਜੀ ਆਪ ਦੀ ਚੜਦੀ ਕਲਾਂ ਕਰਨ ਜੀ ਜੀ

  • @aulakh9276
    @aulakh9276 4 роки тому +2

    ਬਹੁਤ ਵਧੀਆ ਗੱਲਬਾਤ ਕੀਤੀ ਭੈਣ ਜੀ ਨੇ ਸਲੂਟ ਆ ਜੀ 🙏🙏

  • @harwinderkular9894
    @harwinderkular9894 4 роки тому +93

    ਜਿਉਂਦੀ ਵਸਦੀ ਰਹਿ ਭੈਣੇ ਰੱਬ ਤੈਨੂੰ ਚੜਦੀ ਕਲਾ ਚ ਰੱਖੇ

  • @darasingh5214
    @darasingh5214 4 роки тому +17

    ਬਹੁਤ ਜੁਰੱਤ ਵਾਲ਼ੀ ਭੈਣ, ਰਮਨਦੀਪ ਕੌਰ ਜੀ

  • @manjitsingh4053
    @manjitsingh4053 4 роки тому +384

    ਅਜਿਹੇ ਜਜਬੇ ਵਾਲੇ ਤੇ ਜੁਝਾਰੂ ਤੇ ਬਹਾਦੁਰ ਭੈਣਾ ਦੀ ਲੋੜ ਆ ਪੰਜਾਬ ਨੂੰ

  • @gurpalsingh5609
    @gurpalsingh5609 4 роки тому +1

    ਬਹੁਤ ਬਹੁਤ ਧੰਨਵਾਦ ਧੀਏ ਪਰਮਾਤਮਾ ਤੈਨੂੰ ਲੰਮੀ ਉਮਰ ਬਖਸ਼ੇ ਅਤੇ ਚੜ੍ਹਦੀ ਕਲਾ ਵਿਚ ਰੱਖੇ ਇਸ ਧੀ ਨੂੰ

  • @harparkashka7480
    @harparkashka7480 4 роки тому +150

    ਵਾਹ ਭੈਣੇ ਸਲੂਟ ਹੈ ਤੈਨੂੰ ਤੇਰੇ ਜਹੀਆਂ ਭੈਣਾਂ ਦੀ ਲੋੜ ਹੈ 🙏

    • @harkirandaizy2260
      @harkirandaizy2260 4 роки тому +4

      Bhut vadia bhengi Waheguru ji chardikla te fateh bakshan

  • @sanjaynarayansharma5567
    @sanjaynarayansharma5567 4 роки тому +32

    I got tears ... Salute to you brave sister.

  • @tonysingh3343
    @tonysingh3343 4 роки тому +374

    ਬੁਹਤ ਹੀ ਵਦਿਆ ਭੈਣੇ ਮੇਰੀਏ ⚔️ਇੱਥੋਂ ਪਤਾ ਲੱਗਦਾ ਕਿ ਤੂੰ ਮਾਤਾ ਗੁਜਰ ਕੌਰ ਜੀ ਦੀ ਬੱਚੀ ਹੈ ⚔️ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🚜🚩🦅

    • @ManpreetSingh-km9ji
      @ManpreetSingh-km9ji 4 роки тому +2

      🙏🙏

    • @AmandeepKaur-gi9re
      @AmandeepKaur-gi9re 4 роки тому +1

      Sahi gl a

    • @kamaldeepsingh8847
      @kamaldeepsingh8847 4 роки тому

      🙏🙏🙏

    • @jasbirsingh5227
      @jasbirsingh5227 4 роки тому +3

      ਹਰੀ ਸਿੰਘ ਨਲਵਾ, ਬਾਬਾ ਬੰਦਾ ਸਿੰਘ ਬਹਾਦਰ ਨੂੰ ਜਨਮ ਦੇਣ ਵਾਲੀਆਂ ਮਾਵਾਂ ਨੂੰ ਇਕ ਹਿੰਦੂ ਟੈਕਸੀ ਨੇ ਸਿੱਖ ਇਤਿਹਾਸ ਨਹੀਂ ਪੜਿਆ

    • @rajandhaliwal2801
      @rajandhaliwal2801 4 роки тому

      @@jasbirsingh5227 👃🏼👃🏼👃🏼👃🏼👃🏼👣

  • @JasvirSingh-yf2mr
    @JasvirSingh-yf2mr 4 роки тому +3

    ਮੇਰੀ ਵੱਡੀ ਭੈਣ ਸੱਚੀ ਤੈਨੂੰ ਦਿਲ ਤੋਂ ਸਲਾਮ ਆ ਤੁਸੀਂ ਬੁਹਤ ਦਲੇਰ ਹੋ 🙏🙏ਵਾਹਿਗੁਰੂ ਜੀ ਮਿਹਰ ਕਰਨ ਸਾਰਿਆਂ ਤੇ🙏🙏

  • @jatindertiwana82
    @jatindertiwana82 4 роки тому +227

    ਭੈਣੇ ਤੂੰ ਬਹੁਤ ਦਲੇਰ ਹੈ ਤੈਨੂੰ ਸਲਾਮ ਹੈ ਮਾਲਕ ਵਹਿਗੁਰੂ ਜੀ ਮਹਿਰ ਕਰੇ ਤੁਹਾਡੇ ਤੇ

  • @lakhvindersinghmaan6141
    @lakhvindersinghmaan6141 4 роки тому +3

    ਸਲੋਕ ਅਜਿਹੀਆਂ ਪੰਜਾਬ ਦੀਆਂ ਧੀਆਂ ਨੂੰ ਜੋ ਹਰ ਕਿਸਾਨੀ ਸਘੰਰਸ਼ ਦੋ ਵਿੱਚ ਆਇਆ ਜੀ ਧੰਨਵਾਦ ਜੀ 🙏🙏 ਕਿਸਾਨ ਮਜ਼ਦੂਰ ਨੋਜਵਾਨ ਏਕਤਾ ਜਿੰਦਾਬਾਦ ਜੀ ✊✊✊

  • @balveersidhu4768
    @balveersidhu4768 4 роки тому +119

    ਵਾਹਿਗੁਰੂ ਜੀ। ਪਰਮਾਤਮਾ ਇਹਨਾਂ ਨੂੰ ਤੰਦਰੁਸਤੀ ਅਤੇ ਕਾਮਯਾਬੀ ਦੇਵੇ ।

  • @zayyan190
    @zayyan190 4 роки тому +27

    Brave lady and we love the brave people we love our sikhs brothers and sisters.our suppourt is with you from punjab pakistan.

  • @VikramSingh-fb3yo
    @VikramSingh-fb3yo 4 роки тому +272

    ਜਿਉਂਦੀ ਵੱਸਦੀ ਰਹਿ ਭੈਣੇ

  • @kulwindersingh-du6lt
    @kulwindersingh-du6lt 4 роки тому

    ਨਵਰੀਤ ਤੂੰ ਕਮਾਲ ਕਰਤੀ ਕਿਸਾਨ ਅੰਦੋਲਨ ਵਿੱਚ,keep it up, ਅਕਾਲ ਪੁਰਖੁ ਚੜ੍ਹਦੀ ਕਲ੍ਹਾ ਬਖਸ਼ੇ ਆਪ ਨੂੰ।

  • @kamaljitshahi6434
    @kamaljitshahi6434 4 роки тому +566

    ਬੀਬੀ ਰਮਨਦੀਪ ਨੂੰ ਸਲੂਟ ਹੈ । ਸ਼ੇਰ ਬਣ ਕੇ ਗੱਲ ਕੀਤੀ ਮੀਡੀਏ ਨਾਲ।

  • @mr.dhinder.2322
    @mr.dhinder.2322 4 роки тому +4

    🙏🙏 *ਜਿੰਨੇ ਵੀ ਸਾਰੇ ਕਿਸਾਨ ਭੈਣ , ਭਾੲੀ , ਬਜੁਰਗ , ਸਿਅਾਣੇ , ਨਿਅਾਣੇ , ਦਿੱਲੀ ਪਾਹੁੰਚੇ ਨੇ ,, ਵਾਹਿਗੁਰੂ ਜੀ ੲਿਨਾਂ ਸਾਰਿਅਾ ਤੇ ਮੇਹਰ ਭਰਿਅਾ ਹੱਥ ਰੱਖਣਾ* 🙏

  • @TSBADESHA
    @TSBADESHA 4 роки тому +178

    ਪੰਜਾਬ ਦੀ ਬੱਬਰ ਸ਼ੇਰਨੀ ਭੈਣ ਨੂੰ ਲਖ ਲਖ ਸਲਾਮ

  • @travellerparm6551
    @travellerparm6551 4 роки тому +6

    ਬਹੁਤ ਵਧੀਆ ਹੌਸਲੇ ਨਾਲ ਗੱਲ ਕੀਤੀ । ਜਿਉਂਦੀ ਵਸਦੀ ਐ ਭੈਣੇ।

  • @PremSingh-xv2ni
    @PremSingh-xv2ni 4 роки тому +63

    ਵਾਹ ਭੈਣ ਮੇਰੀਏ ਬਹੁਤ ਮਾਣ ਮिਹਸੂਸ ਹੋੋਇਅਾ ਕੇ ਅॅਜ ਵੀ ਮਾਈ ਭਾਗੋ ਦੀਅਾ ਵਾਰਸਾ ਹੇਗੀਅਾ ਰॅਬ ਤੁਹਾਨੁੰ ਚੜਦੀ ਕਲਾ िਵਚ ਰਖੈ

  • @tejwantsingh1950
    @tejwantsingh1950 4 роки тому +1

    ਮਾਣ ਐ ਫ਼ਖ਼ਰ ਐ ਧੀਏ ਤੇਰੇ ਤੇ ਵਾਹਿਗੁਰੂ ਜੀ ਮਿਹਰ ਰੱਖਣ ਇਹੀ ਜੋਦੜੀ ਐ ਆਕਾਲ ਪੁਰਖ ਅੱਗੇ ਜੀਓ ਜੀ।।

  • @Bittusaidoke
    @Bittusaidoke 4 роки тому +147

    ਜੁਗ ਜੁਗ ਜੀ ਭੈਣ ਮੇਰੀੲੇ ਕਿਸਾਨ ਮਜ਼ਦੂਰ ੲੇਕਤਾ ਜ਼ਿੰਦਾਬਾਦ

  • @ramanjeetcheema6754
    @ramanjeetcheema6754 4 роки тому +21

    ਵਾਹਿਗੁਰੂ ਮੇਹਰ ਕਰੇ
    ਮੇਰੀ ਕੌਮ ਦੀਆਂ ਧੀਆਂ ਤੇ
    ਸਾਨੂੰ ਮਾਨ ਹੈ
    ਏਹੇ ਜਹੀਆਂ ਮਾਵਾਂ
    ਪੈਣਾ ਤੇ 🙏

  • @bajsinghsarpanch6347
    @bajsinghsarpanch6347 4 роки тому +79

    ਮੇਰੀ ਭੈਣੇ ਦਸ਼ਮੇਸ਼ ਪਿਤਾ ਜੀ ਤੁਹਾਨੂੰ ਚੱੜਦੀ ਕੱਲਾ ਵਿੱਚ ਰੱਖਣ 🙏🙏

    • @bawasinghmahrok7838
      @bawasinghmahrok7838 4 роки тому

      ਵਾਹਿਗੁਰੂ ਜੀ ਇਸ ਭੈਣ ਅਤੇ ਸਾਰੇ ਮੋਰਚਯਾੰ ਤੈ ਪਰਵਤ‌ ਬਣ ਖੜਿਆੰ ਸਾਰੀਆੰ ਸੰਗਤਾੰ ਨੂੰ ਸਲੂਟ ਹੈ ਜੀ।

  • @ramparkash6338
    @ramparkash6338 4 роки тому +28

    When such Brave ladies r in the agitation no body can stop from getting success. Salute her.

  • @arjunsinghbhinder767
    @arjunsinghbhinder767 4 роки тому +61

    ਵਾਹਿਗੁਰੂ ਜੀ,,
    ਬਹੁਤ ਵਧਿਆ ਕਿਹਾ ਭੈਣ ਜੀ

    • @zsrvlogs8401
      @zsrvlogs8401 4 роки тому

      @@fatimanoor9182 hai kon tu? Mere nal gll kr ki problem aw

  • @karnailsingh9281
    @karnailsingh9281 4 роки тому

    ਬਹੁਤ ਵਧੀਆ ਵਿਚਾਰ ਭੈਣ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ

  • @jhajjshamsher3976
    @jhajjshamsher3976 4 роки тому +380

    ਇਹੋ ਜਿਹੀਆਂ ਭੈਣਾਂ ਨੂੰ ਅੱਗੇ ਲੈ ਕੇ ਆਵੋ ਅੱਜ ਸਮੇਂ ਦੀ ਲੋੜ ਹੈ

  • @noordeep5904
    @noordeep5904 4 роки тому +24

    GRAND SALUTE 2 ds REAL PUNJABI WOMEN we r PROUD on U

  • @prabhjitsingh3529
    @prabhjitsingh3529 4 роки тому +50

    ਇਹ ਜਜਬਾ ਹੋਣਾ ਚਾਹੀਦਾ ਹਰ ਕਿਸਾਨ ਭੈਣ ਭਰਾ ਦੇ ਵਿਚ ਤੁਹਾਨੂੰ ਦਿਲੋਂ ਸਲਾਮ ਭੈਣ ਜੀ

    • @singhsandhu8651
      @singhsandhu8651 4 роки тому

      Veere ehi jajba aa as Tu v jayda kyo Punjab dia dhiya ne

  • @satwindersharma5678
    @satwindersharma5678 4 роки тому +8

    Wah sister ji, bahut vadiya bolya tusi, waheguru mehar kare

  • @dhaliwalmusic9680
    @dhaliwalmusic9680 4 роки тому +45

    ਵਾ ਪੰਜਾਬ ਦੀ ਏ ਭੈਣੇ ਸਲਾਮ ਹੈ ਤੈਨੂੰ 🙏🙏🙏

  • @kindalitt5594
    @kindalitt5594 4 роки тому +1

    ਭੈਣ ਦਾ ਬਹੁਤ ਵੱਡਾ ਦਿਲ ਆ ਸਲੂਟ ਇਹ ਭੈਣ ਤੈਨੂੰ ਧੀ ਪੰਜਾਬ ਦੀ

  • @sskherisingh5223
    @sskherisingh5223 4 роки тому +62

    ਇਹ ਹੈ ਜੀ ਪੰਜਾਬ ਦੀ ਅਸਲੀ ਧੀ

  • @amarjitkaur5987
    @amarjitkaur5987 4 роки тому +26

    Our brave women’s we r proud of them. Waheguru ji kirpa karan our farmers te

  • @SukhvirSingh-qe4xe
    @SukhvirSingh-qe4xe 4 роки тому +46

    ਜਿਓਂਦੀ ਰਹਿ ਭੈਣੇ

  • @rajwindersingh8578
    @rajwindersingh8578 4 роки тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @GurpreetSINGHOZSIKH
    @GurpreetSINGHOZSIKH 4 роки тому +51

    ਜਿਉਦੀ ਰਹਿ ਮੇਰੀ ਭੈਣ ! GOD BLESS YOU! ਗੁਰੂ ਸਾਹਿਬ ਜੀ ਮੇਹਰ ਕਰਨ । 🙏🙏🙏🙏🙏🙏🙏🙏🙏🙏🙏🙏

  • @kaurg3068
    @kaurg3068 4 роки тому +19

    Waheguru bless you sister. Such a brave sikh girl who has guts to speak truth in front of all🙏😊👍👍

  • @salwindersohal700
    @salwindersohal700 4 роки тому +44

    Salute aa ਭੈਣ ਜੀ

    • @DavinderSingh-kd7nz
      @DavinderSingh-kd7nz 4 роки тому +1

      ਸਲੂਟ ਛੋਟੀ ਭੈਣ ਰਮਨਦੀਪ ਕੌਰ ਨੂੰ

  • @sukhjeetsingh1034
    @sukhjeetsingh1034 4 роки тому +1

    ਮੇਰੀ ਭੈਣ ਵਹੂੱਤ ਵਧੀਆ ਮਿਸਾਲ ਪੇਸ਼ ਕੀਤੀ ਹੈ 🙏🙏🙏🙏🙏

  • @unitedcolors2920
    @unitedcolors2920 4 роки тому +30

    ਭੈਣੇ ਤੁਹਾਨੂੰ ਸਲਾਮ ਆ, ਸਿਰ ਝੁੱਕ ਦਾ ਭੈਣ ਅੱਗੇ

  • @GurnamSingh-xf6oz
    @GurnamSingh-xf6oz 4 роки тому

    ✌🙏🙏😰ਬਹੁਤ ਪਿਆਰ ਸਤਿਕਾਰ ਧੀਏ👍

  • @jagdeepkaur4232
    @jagdeepkaur4232 4 роки тому +236

    ਆਪ ਕੁੱਤੀਆਂ 100 ਰੁਪਿਆ ਲਈ ਲੋਕਾਂ ਸਾਮ੍ਹਣੇ ਨਾਚ 💃💃 ਕਰਦੀਆਂ

    • @shokibrar7041
      @shokibrar7041 4 роки тому +6

      ਬਿਲਕੁੱਲ ਸਹੀ ਗੱਲ

    • @daljeetsandhu2281
      @daljeetsandhu2281 4 роки тому +5

      Chor nu sare chor dikhde de hunde aw ji

    • @tejveergill8189
      @tejveergill8189 4 роки тому +6

      *kissing Queen Kangna VESHYA*
      *Amit Shah ki RAKHEL*
      *BJP ki BHABI*
      *RSS walo ki DANCER*

    • @sainideep2038
      @sainideep2038 4 роки тому +1

      100 100 le k aap gnde kum krdi huni a fukrii

  • @tarlochanrai6339
    @tarlochanrai6339 4 роки тому +1

    ਭੈਣ ਮੇਰੀ ਬਹੁਤ ਵਧੀਆ ਗੱਲ ਬਾਤ ਕੀਤੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰਹੋ 🙏🙏👍

  • @manjitsingh8997
    @manjitsingh8997 4 роки тому +175

    ਭੈਣੇ ਕੰਗਨਾ ਵਰਗੀਆਂ ਜਿਹੜੀਆਂ ਆਪਣੀਆਂ ਮਾਵਾਂ, ਭੈਣਾਂ ਨੂੰ ਗਲਤ ਬੋਲਦੀਆਂ, ਉਹਨਾਂ ਨੂੰ ਜੀ ਨਾਲ ਸੰਬੋਧਨ ਨਾ ਕਰੋ

    • @gurkirpalaulakh8176
      @gurkirpalaulakh8176 4 роки тому

      🙏🙏🙏🙏🙏👍🏾👍🏾👍🏾👍🏾👍🏾

    • @anureetkaur7153
      @anureetkaur7153 4 роки тому +2

      veer Ji...jii kehna fitrat aa aapni. ..ta Kyi war dangra lyi v jiii kiha Janda. ...pr e kehn de layak ni

    • @KaranSingh-yl8op
      @KaranSingh-yl8op 4 роки тому

      Very good job. Saloot is Bibi nu

    • @tilakrajmalhotra9522
      @tilakrajmalhotra9522 4 роки тому

      It shows how nicely this daughter of our PUNJAB has been cultured with the
      CULTURE of PUNJABIYAT!!!
      🙏Bravo, Beta!!!🙏

  • @ParminderKaur-ic4gh
    @ParminderKaur-ic4gh 4 роки тому +1

    🙏🙏🙏🙏ਸਲੂਟ ਭੈਣ

  • @rangzindagide1494
    @rangzindagide1494 4 роки тому +27

    ਸਾਲੂਟ ਬੀਬਾ ਭੈਣ, 👍

  • @jaswinderpal4502
    @jaswinderpal4502 4 роки тому

    ਸਲੂਟ ਆ ਭੈਣੇ , ਕਿਸਾਨ ਏਕਤਾ ਜਿੰਦਾ ਬਾਦ🌾🌾🌾🌾

  • @hardeepsingh3263
    @hardeepsingh3263 4 роки тому +12

    ਵਾਹਿਗੁਰੂ ਜੀ ਮੇਹਰ ਕਰਨ, ਚੜਦੀਕਲਾ ਬਣਾਈ ਰੱਖਣ 🙏🏻🙏🏻🙏🏻👍🏻👍🏻👍🏻

  • @vedprakash7525
    @vedprakash7525 4 роки тому +21

    इस प्यारी बहन बेटी को बहुत-बहुत नमस्कार इदरीश आप जैसी वीरांगनाओं का कर्ज मान रहेगा

  • @KulwantSingh-ff4ju
    @KulwantSingh-ff4ju 4 роки тому +71

    ਦੂਜੀ ਗੱਲ ਭੈਣ ਮੇਰੀਏ ਸਾਡੇ ਲੋਕਾਂ ਨੂੰ ਕੈਪਟਨ ਤੇ ਬਾਦਲਾਂ ਵੱਲੋਂ ਕੀਤੀ ਗੱਦਾਰੀ ਨੂੰ ਯਾਦ ਰੱਖਿਓ ਭੁੱਲ ਨਾ ਜਾਇਓ ਇਹਨਾਂ ਦੇ ਗਲਾ ਵਿੱਚ ਫੁੱਲਾਂ ਦੇ ਨਹੀਂ ਛਿੱਤਰਾਂ ਦੇ ਹਾਰ ਪੈਣੇ ਚਾਹੀਦੇ

    • @minturandhawaminturandhawa706
      @minturandhawaminturandhawa706 4 роки тому

      ਹੁਣ ਕੋੲੀ ਪਗਵੰਤ ਮਾਨ ਦਾ ਵੀ ਕੋਈ ਬਿਆਨ ਨਹੀ ਆ ਰਿਹਾ,,,

    • @RajgillDeep-ex8kh
      @RajgillDeep-ex8kh 4 роки тому

      Bilkul sahi a veer ena kolo pusho kita ki a sade lai....
      73 saal ho gaye a.

  • @Daske.WaleSahi
    @Daske.WaleSahi 4 роки тому

    ਬਹੁਤ ਵਧੀਆ ਵਿਚਾਰ ਦਿੱਤੇ ਰਮਨਦੀਪ ਜੀ ਧੰਨਵਾਦ ਤੁਹਾਡਾ

  • @balwantsinghbalwantsingh3165
    @balwantsinghbalwantsingh3165 4 роки тому +37

    ੲਿਹ ੳਹ ਭੈਣ ਹੈ ਜਹੜੀ ਅਾਪਣੇ ਪਿੰਡ ਗੁਰੂ ਘਰ ਚ ਬੋਲੀ ਸੀ

  • @khankabaddi5231
    @khankabaddi5231 4 роки тому +1

    ਦਿਲੋ ਸਲੂਟ ਆ ਭੈਣ ਮੇਰੀਏ

  • @karamjitkaur2972
    @karamjitkaur2972 4 роки тому +22

    Badi sis rab terey veer nu terey putt nu lambe Umar Tey good health devey🙏🙏🌹🌹

  • @fatehsingh6688
    @fatehsingh6688 4 роки тому

    ਬਹਾਦਰ ਬੀਬੀ ਰਮਨਦੀਪ ਕੌਰ ਜੀ ।ਤੁਹਾਡੀ ਕੁਰਬਾਨੀ।ਨੂੰ ਸਲੂਟ ।ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ।🙏

  • @jassik2916
    @jassik2916 4 роки тому +20

    Apke jajbe nu slam h sister g ....
    Kisan akta jindabad 💪💪💪💪

  • @jyotisaini5996
    @jyotisaini5996 4 роки тому +39

    ਕੰਗਣਾ ਨੂੰ ਉਹ ਦਿਨ ਯਾਦ ਨਹੀਂ ਲਗਦਾ, ਜਦੋਂ ਉਸ ਦਾ ਘਰ ਟਾਹ ਹੁੰਦਾ ਸੀ‌, ਚੇਲੀ ਮੋਦੀ ਦੀ

    • @dsdeepk1089
      @dsdeepk1089 4 роки тому +1

      Rondi hoi keh rhi c meri coffee maker tod diti....😁😁😁😁😁😃😀 Aah aukaat hai kangna di

  • @shubvirk7820
    @shubvirk7820 4 роки тому +74

    Sister Tere jagbe nu slam

    • @avtarsamra2823
      @avtarsamra2823 4 роки тому +1

      ਭੈਣ ਹੌਸਲਾ ਰਖ ਅਸੀ ਸਾਰੇ ਤੇਰੇ ਵੀਰ ਹਾ ਭੈਣ ਮੇਰੀਏ ਇਕ ਮੈ ਪਾਪੀ ਹਾ ਜਿਸ ਨੂੰ ਰਬ ਨੇ ਨ ਭੈਣ ਦਿਤੀ ਨਾ ਹੀ ਪਤਨੀ ਅਤੇ ਧੀ ਵੀ ਨੀ ਦਿਤੀਆਂ ਹੁਣ ਅਧਰਗ ਕਰਕੇ ਮੰਜੇ ਤੇ ਛੁੱਟ ਦਿਤਾ ਲਵ ਯੂ ਭੈਣ ਜੀ

    • @avtarsamra2823
      @avtarsamra2823 4 роки тому

      ੜ ਮੋਗਾ

    • @avtarsamra2823
      @avtarsamra2823 4 роки тому

      ਵਪਾਰੀ ਲੋਕਾ ਦੇ ਅੱਛੇ ਦਿਨ ਆ ਗੇ

    • @jagkang9133
      @jagkang9133 4 роки тому +1

      Jag Kang .betta god bless you

    • @tejveergill8189
      @tejveergill8189 4 роки тому +1

      *kissing Queen Kangna VESHYA*
      *Amit Shah ki RAKHEL*
      *BJP ki BHABI*
      *RSS walo ki DANCER*

  • @RajwinderKaur-mp8yy
    @RajwinderKaur-mp8yy 4 роки тому

    ਬਹੁਤ ਵਧੀਆ ਗੱਲਾ ਕੀਤੀਆ ਭੈਣ ਨੇ ਸਲੂਟ ਹੈ ਭੈਣ ਨੂਂ

  • @windersingh2887
    @windersingh2887 4 роки тому +4

    ਭੈਣ ਜੀ ਦਿਲ ਤੌ ਸਾਲਾਮ ਐ ਤੈਨੂੰ ਤੇਰੇ ਹੌਸਲੇ ਨੂੰ ਜਿਉਂਦੀ ਰਹਿ ਬਾਬਾ ਨਾਨਕ ਤੰਦਰੁਸਤੀ ਬਕਛੇ ਅਸੀਂ ਤੁਹਾਡੇ ਨਾਲ ਤੇਰੇ ਭਰਾ ਭੈਣੈ ਹੌਸਲਾ ਰੱਖ

    • @windersingh2887
      @windersingh2887 4 роки тому

      @@fatimanoor9182 hun menu teri samj ni aondi comment sadi fever ch keta k majak uda rahe ho

    • @windersingh2887
      @windersingh2887 4 роки тому

      @@fatimanoor9182 majak tan na karo ji noor ji sade punjabian nu sale kutte modi ney bhaut tang keta hoea

  • @babbucheema8116
    @babbucheema8116 4 роки тому +1

    ਵਾਹਿਗੁਰੂ ਮਿਹਰ ਕਰੇ ਜੀ

  • @karanjitkaur3551
    @karanjitkaur3551 4 роки тому +52

    True nobody in this world can stand and compare with Punjabi women .How kangana utter a word against us .

    • @brarbrar5471
      @brarbrar5471 4 роки тому +1

      This is Punjabi blood

    • @brarbrar5471
      @brarbrar5471 4 роки тому +1

      @@fatimanoor9182 haq lai k rhage

    • @brarbrar5471
      @brarbrar5471 4 роки тому +1

      @@fatimanoor9182 jeet hogi kisano ki, jroor hogi

  • @harkanaamdasskiota7798
    @harkanaamdasskiota7798 4 роки тому

    very good ...rabb ਚੜ੍ਦੀ ਕਲਾਂ ਚ ਰਖੇ ਤਹਾਨੂੰl

  • @soniarani8761
    @soniarani8761 4 роки тому +4

    ਬੋਂ ਵਧਿਆ ਕਿਹਾ ਭੈਣ ਮੇਰੀ ਵਾਹਿਗੁਰੂ ਤੁਹਾਨੂੰ ਜਿੱਤ ਕਰਾ ਕੇ ਪੇਜਨ 🙏🙏🙏🙏💓💓💓

  • @sardoolsingh8723
    @sardoolsingh8723 4 роки тому

    ਸਲੂਟ ਭੈਣ ਰਮਨਦੀਪ ਕੌਰ ਜੀ ਨੂੰਮੇਰਾ।

  • @suchasinghkhehra8753
    @suchasinghkhehra8753 4 роки тому +26

    ਕੰਗਣਾ,,, ਤੂ ਖੁਦ ਪੈਸਿਆਂ ਖਾਤਰ ਵਿਕਦੀ ਏ ਫਿਲਮਾਂ ਲਈ, ਪੰਜਾਬੀ ਮੁੱਲ ਵਿਕਣ ਵਾਲੇ ਨਹੀਂ,,

  • @vickuk1313
    @vickuk1313 4 роки тому +2

    Ajj hi subscribe Kita thuda channel.. Bhut wadia lagya thudi news coverage thek ke... love from England 👍

  • @sanjaymor4350
    @sanjaymor4350 4 роки тому +23

    इस बहन को शत् शत् नमन है

  • @harjitsingh131
    @harjitsingh131 4 роки тому

    ਬਹੁਤ ਹੀ ਵਧੀਆ ਗੱਲ ਏ ਵਾਹਿਗੁਰੂ ਜੀ ਮਹਿਰ ਰੱਖੀ ਦਾਤਾ ਏਨਾ ਤੇ

  • @Singh_005
    @Singh_005 4 роки тому +76

    ਕੰਗਨਾ ਦੇ ਨਾਮ ਪਿੱਛੇ ਜੀ ਨਾ ਲਗਾਓ ਬੇਨਤੀ ਆ ਇਹ ਗੰਦੀ ਜਨਾਨੀ ਜੀ ਦੀ ਹੱਕਦਾਰ ਨਹੀਂ ਆ
    ਭੈਣ ਮੇਰੀਏ

    • @sisters_gaming851
      @sisters_gaming851 4 роки тому

      ਬਿਲਕੁਲ, ਗੰਦੀ ਗੰਦਗੀ। ਸਾਰੀ ਉਮਰ ਨੰਗੀ ਹੋ ਕੇ ਨੱਚ ਦੀ ਰਹੀ ਹੁਣ ਬੋਲਣ ਨੂੰ ਮਰਦੀ ਆ

  • @kuldipkaur5626
    @kuldipkaur5626 4 роки тому +37

    I proud of you.

  • @ranjitjamba884
    @ranjitjamba884 4 роки тому

    Wehaguru g ਮੇਰੀ ਭੈਣ ਦੇ ਬੋਲ ਸੁਣ ਕੇ ਦਿਲ ਭਰ ਆਇਆ wehaguru ਜੀ ਮੇਰੀ ਭੈਣ ਦੇ ਸਿਰ ਓਪਰ ਹੱਥ ਰੱਖਣ 🙏🙏🙏🙏🙏. . . ਕੰਗਨਾ ਤਾਂ ਜੁੱਤੀ ਦੇ ਬਾਰਬਰ ਹੈ

  • @taranjitsingh9573
    @taranjitsingh9573 4 роки тому +21

    Braveheart punjabi woman's 🙏

  • @ManpreetKaur-cm6qy
    @ManpreetKaur-cm6qy 4 роки тому

    ਸੇਰਨੀ ਭੈਣ ਬਹੁਤ ਵਧੀਆ ਗੱਲ ਕੀਤੀ ਸੱਚੀ ਸਭ ਭੈਣ ਇਸ ਤਰਾ ਅੱਗੇ ਆਉਣ ਪਤੀ ਨਸੇ ਨੇ ਖਾ ਲਿਆ ਸਰਕਾਰਾ ਦਾ ਭੱਠਾ ਬੈਠ ਜਾਅ ਕਿਤੇ ਰੱਬ ਕਰੇ ਚਿੱਟੇ ਦੇ ਨਸੇ ਨਾਲ ਜਵਾਨੀ ਖਤਮ ਕਰ ਦਿੱਤੀ ਜਿਸ ਨੇ ਦੁੱਖ ਵੇਖੇ ਨੇ ਉਸ ਨੁੱ ਦੁੱਖ ਦਾ ਪੱਤਾ ਹੁੰਦਾ ਹੇ ਬਿਲਕੁਲ ਸਹੀ ਕਿਹਾ ਭੈਣੇ

  • @jagpal005
    @jagpal005 4 роки тому +7

    ❤️❤️❤️❤️❤️❤️❤️⛳️⛳️⛳️⛳️⛳️⛳️🙏🏻🙏🏻ਵਾਹਿਗੁਰੂ ਮਿਹਰ ਕਰੇ ਭੈਣ ਮੇਰੀਏ ਤੇਰੇ ਹੋਸਲੇ ਨੂੰ ਸਲਾਮ 🙏🏻⛳️⛳️⛳️

  • @sukhwindersinghzira6001
    @sukhwindersinghzira6001 4 роки тому +1

    ਜਿਓਂਦੀ ਰਹੈ ਭੈਣ ਜੀ ਚੜੀਕਲਾ ਵਿਚ ਰਹੈ

  • @lakhveerchahal23
    @lakhveerchahal23 4 роки тому +4

    ਦੁਨੀਆਂ ਤੇ ਮਿਸਾਲ ਕੈਮ ਕਰਨਾ ਤੇ ਕੋਮ ਲਈ ਮਰਨਾ ਸਿਰ ਤੇ ਬੰਨ ਪਰਨਾ ਜਿਤਾ ਦੇ ਸੋਕੀ ਸਿਖੀਆ ਨੀ ਹਰਨਾ ਚੱਲ ਚੱਲੀਏ "ਚਹਿਲਾ " ਦਿੱਲੀ ਕਿਸਾਨ ਦਾ ਹੱਕਾ ਲਈ ਧਰਨਾ🙏🙏💯🙏

  • @reetvlog-sm5br
    @reetvlog-sm5br 4 роки тому +4

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏

  • @Verma_electronics_05
    @Verma_electronics_05 4 роки тому +22

    ਸਲਾਮ ਬੀਬੀ ਜੀ ਨੂੰ 🙏

  • @mantabsingh8528
    @mantabsingh8528 4 роки тому

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਭੈਣ ਜੀ ਤਵਾਡਾ ਧਨਵਾਦ

  • @tejasingh1140
    @tejasingh1140 4 роки тому +23

    Good bless you sister good is only salutation moddi

  • @आजकासच-व5त
    @आजकासच-व5त 4 роки тому

    ਜਿਉਦੀ ਰਹਿ ਭੇਹਨੇ ਰੱਬ ਤੁਹਾਨੂੰ ਹਰ ਖੁਸ਼ੀ ਦੇਵੇ

  • @geetsingh6191
    @geetsingh6191 4 роки тому +8

    Salute aa meri Bhain tuhanu bht Honsla dita Waheguru ji ne tuhanu main Ardass karda parmatma agge tuhanu salammat rakhe rabb tuhada putt jawani maanhe tuhada Sahara banke rahwe

  • @kalabhamma6995
    @kalabhamma6995 4 роки тому

    ਸ਼ਾਬਾਸ਼ ਭੈਣ ਜੀ , ਕੋਟਿ ਕੋਟਿ ਪ੍ਰਣਾਮ ਭੈਣ ਦੇ ਜਜਬੇ ਅਤੇ ਹੋਂਸਲੇ ਨੂੰ ,

  • @jaswindersidhu8902
    @jaswindersidhu8902 4 роки тому +4

    ਜਦੋਂ ਇੱਕ Homeless ਨੂੰ ਰਾਜ਼ ਦੇ ਦਿੱਤਾ ਪੂਰਾ ਇੰਡੀਆ ਸੰਭਾਲ ਦਿਤਾ।ਜਿਹਨੇ ਕਦੀ ਘਰ ਨਹੀਂ ਚਲਾਕੇ ਦੇਖਿਆ ਉਹ ਪੂਰਾ ਇੰਡੀਆ ਕਿਵੇਂ ਸੰਭਾਲੇਗਾ
    ਰਾਜ ਤਾਂ ਉਹਦੇ ਲਈ ਬਹੁਤ ਵੱਡੀ ਗੱਲ ਹੈ

  • @lavi9136
    @lavi9136 4 роки тому

    ਕਿਸਾਨ ਇਕਤਾ ਜਿੰਦਾਬਾਦ 💪🌾🌾🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜

  • @pammykaur8906
    @pammykaur8906 4 роки тому +7

    Well said. God bless you all. Punjab farmers have rights to..🙏🇬🇧❤

    • @oi8468
      @oi8468 4 роки тому +1

      Pammy g tusi b support kro poori g

    • @pammykaur8906
      @pammykaur8906 4 роки тому +1

      @@oi8468 asi krda hai full support from UK.. 🇬🇧

    • @oi8468
      @oi8468 4 роки тому

      @@pammykaur8906 OK g thanks krni chaidi sab nu g tusi kitho ho Punjab to g vaise?

    • @pammykaur8906
      @pammykaur8906 4 роки тому +1

      @@oi8468 Hanji mera kol ghar hai punjab vich. Mai every saal punjab ode hai. Mai punjabi bole di hai. 🙏🇬🇧😊

    • @oi8468
      @oi8468 4 роки тому

      @@pammykaur8906 bole means kehri disst ch aa g

  • @sukhchainbrar1537
    @sukhchainbrar1537 4 роки тому

    ਬਹੁਤ ਵਧੀਆ ਭੈਣ ਜੀ ਵਾਹਿਗੁਰੂ ਮਿਹਰ ਕਰਨ

  • @harjinderchandi8499
    @harjinderchandi8499 4 роки тому +22

    Waheguru Ji tuhanu chardi kla vich rakhe