ਅਕਾਲੀਦਲ ਦੇ ਸੰਤ ਫਤਹਿ ਸਿੰਹ ਨੇ ਮਰਨ ਵਰਤ ਦਾ ਐਲਾਨ ਕਰ ਤਾਂ ਦਿੱਤਾ ਪਰ ਬਾਅਦ ਚ' ਚੀਕਾਂ ਨਿਕਲ ਗਈਆਂ

Поділитися
Вставка
  • Опубліковано 8 вер 2024
  • Waheguru Ji Ka Khalsa Waheguru JI Ki Fateh JI
    ਸਿੱਖ ਇਤਿਹਾਸ ਅਤੇ ਦੁਨੀਆ ਭਰ ਦੇ ਦਿਲਚਸਪ ਇਤਿਹਾਸ ਰੌਚਿਕ ਜਾਣਕਾਰੀ ਲ਼ਈ ਸਬਸਕ੍ਰਾਈਬ ਜਰੂਰ ਕਰੋ ਚੈਨਲ ਨੂੰ ।
    Topic- ਅਕਾਲੀਦਲ ਦੇ ਸੰਤ ਫਤਿਹ ਸਿੰਘ ਤੇ ਦਰਸ਼ਨ ਸਿੰਘ ਫੇਰੂਮਾਨ ਦੀ ਕਹਾਣੀ ਪੰਜਾਬੀ ਸੂਬੇ ਲਈ ਕਿਸਨੇ
    Follow Facebook Page :
    fb.watch/v/b4a...
    #jindbadali #punjabilatestnews #akalidal #punjab
    Like Subscribe Share ---

КОМЕНТАРІ • 5

  • @parampreet-9863
    @parampreet-9863 3 місяці тому

  • @mittiputtmajhail2960
    @mittiputtmajhail2960 3 місяці тому

    Menu yaad e k jado Shahid Ferumann ji da saskar kita jana si ta chor Akali vi mooh rakhan nu gaye si. Assi students vi si. Josh ch students Akalia de gall pen nu tiar si. Justice Gurnam Singh CM Pb di pagg vi lath gai si. Sade te lathicharge vi hoya si. Fir Sant Jarnail Singh ji di arrest time chowk Mehta ch police ne loka te goli chalai si, ta me uthe vi hazar si.

  • @rajvinderaujla5191
    @rajvinderaujla5191 3 місяці тому

    ਤਾਂ ਹੀ ਸੰਤ ਗੱਲ ਕਰਦੇ ਹੁੰਦੇ ਕਿ ਤੁਹਾਡਾ ਫੇਰੂਮਾਨ ਅਤੇ ਫਤਹਿ ਸਿੰਘ ਵੀ ਇੱਥੇ ਹੀ ਨਾਟਕ ਕਰਦੇ ਰਹੇ ਸਾਰੀ ਉਮਰ।

    • @JindBadali
      @JindBadali  3 місяці тому +2

      ਫੇਰੂਮਾਨ ਤਾਂ ਸ਼ਹੀਦ ਹੋ ਗਿਆ ਸੀ

    • @rajvinderaujla5191
      @rajvinderaujla5191 3 місяці тому

      @@JindBadali ਅਕਾਲੀਆਂ ਦਾ ਸੀ ਮਰ ਜਾਓ ਚਿੜੀਓ ਉੱਡ ਜਾਓ ਚਿੜੀਓ ਦਾ ਨਾਟਕ ਕਰਦਾ-੨ ਮੌਤ ਦੇ ਮੂੰਹ ਵਿੱਚ ਜਾ ਵੜਿਆ ਸੀ। ਇਸ ਜੁੰਡਲ਼ੀ ਨੇ ਉਸ ਨੂੰ ਬਾਅਦ ਵਿੱਚ ਸ਼ਹੀਦ ਬਣਾ ਦਿੱਤਾ ਕਿਉਂਕਿ ਅਕਾਲੀਆਂ ਦੀ ਇੱਜ਼ਤ ਦਾ ਸੁਆਲ ਸੀ ਕਿ ਸਭ ਇਹੋ ਜਿਹੇ ਹਨ।ਸੰਗਤ ਵਿੱਚ ਇਸ ਜੁੰਡਲ਼ੀ ਨੂੰ ਥਾਂ-੨ ਲਾਹਣਤਾਂ ਪੈਣ ਲੱਗ ਗਈਆਂ ਸੀ। ਇਨ੍ਹਾਂ ਮੁਤਾਬਕ ਲੌਗੋਵਾਲ ਵੀ ਸ਼ਹੀਦ। ਇਹ ਸਭ ਕੱਲਾ-੨ ਆਪੋ ਆਪਣੀ ਚਲਾਕੀ ਵਿੱਚ ਸਨ। ਆਜੜੀ ਵਾਲੀ ਹੋਈ ਇਨ੍ਹਾਂ ਨਾਲ ਜੀ।