ਕਨੇਡਾ ਦੇ ਸਭ ਤੋਂ ਅਮੀਰ ਪੰਜਾਬੀ ਦਾ ਪਿੰਡ Paldi Victoria BC Canada | Punjabi Travel Couple | Ripan Khushi

Поділитися
Вставка
  • Опубліковано 22 січ 2025

КОМЕНТАРІ • 538

  • @HarpreetSingh-ux1ex
    @HarpreetSingh-ux1ex 4 місяці тому +52

    ਝੂਲਦੇ ਨਿਸ਼ਾਨ ⛳ ਰਹੇ ਪੰਥ ਮਹਾਰਾਜ ਜੀ ਦੇ ❤️ 🙏 ਸਾਡੇ ਹੁਣ ਦੇ ਪ੍ਰਦੇਸੀ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਚਾਹੀਦਾ ਵਿਰਸੇ ਆਪਣੀਆਂ ਜੜਾਂ ਪੰਜਾਬ ਨਾਲ ਜੁੜੇ ਰਹਿਣਾ ਕਿੰਨਾ ਜ਼ਰੂਰੀ ਹੈ ਧੰਨਵਾਦ ਜੀ 🙏

  • @JagtarSingh-wg1wy
    @JagtarSingh-wg1wy 4 місяці тому +29

    ਰਿਪਨ ਜੀ ਤੁਸੀਂ ਸਾਨੂੰ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਗਾਈਡ ਕਰਨ ਲਈ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਤੁਹਾਨੂੰ ਸਾਰੀ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ

  • @SatnamSingh-bc5zm
    @SatnamSingh-bc5zm 4 місяці тому +176

    ਸੁਣੀਂਦਾ ਹੈ ਕਿ ਮਈਆ ਸਿੰਘ ਅਤੇ ਘਨੱਈਆ ਸਿੰਘ ਦੋ ਭਰਾ ਪਾਲਦੀ ਪਿੰਡ ਤੋਂ ਉੱਠ ਕੇ ਵੀਹਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਕੈਨੇਡਾ ਪਰਵਾਸ ਕਰ ਗਏ ਸਨ। ਇਹਨਾਂ ਨੇ ਆਪਣੇ ਪਿੰਡ ਦੇ ਨਾਂ ਤੇ ਪਾਲਦੀ ਨਗਰ ਵਸਾਇਆ। ਇਹਨਾਂ ਨੇ ਆਪਣੇ ਨਾਂ ਬਦਲ ਕੇ ਮੇਯੋ ਸਿੰਘ ਅਤੇ ਘਾਨਾ ਸਿੰਘ ਰੱਖ ਲਏ ਸਨ। ਬੇਗਾਨੇ ਦੇਸ਼,ਬੇਗਾਨੀ ਧਰਤੀ ਤੇ ਆਪਣੇ ਪੈਰ ਜਮਾਉਣੇ ਅਤੇ ਨਗਰ ਵਸਾ ਲੈਣਾ ਕੋਈ ਛੋਟੀ ਗੱਲ ਨਹੀਂ ਹੈ।

    • @ekamjotsingh8568
      @ekamjotsingh8568 4 місяці тому +8

      ਬਾਈ ਅੱਜ ਨਹੀ ਉਹ ਸਮਾ ਰਹੀਆ ਹੁਣ ਤਾ ਕਨੈਡਾ ਦੇ ਹਲਾਤ ਤੁਸੀ ਜਾਣਦੇ ਹੋ ਬਾਕੀ ਲੋਕੀ ਪੈਸੇ ਨੇ ਪਾਗਲ ਕਰਤੇ

    • @manjeetkaurwaraich1059
      @manjeetkaurwaraich1059 4 місяці тому +4

      🎉🎉 ਬਹੁਤ ਬਹੁਤ ਵਧੀਆ ਪੰਜਾਬੀ ਪ੍ਰੀਵਾਰ ਦੇ ਬਾਰੇ ਦੱਸਿਆ 🎉😢🎉

    • @JaswinderKaur-iu2vc
      @JaswinderKaur-iu2vc 4 місяці тому +2

      Bahut vedia blog c aaj daa thanks sb da Fgs

    • @GursewakSingh-wm7gt
      @GursewakSingh-wm7gt 4 місяці тому +6

      ਬਾਈ ਜੀ ਹੁਣ ਉਨ੍ਹਾਂ ਦਾ ਪਰਿਵਾਰ ਕਿਥੇ ਚਲਾ ਗਿਆ ਪਤਾ ਕੁਝ

    • @renusarwan9966
      @renusarwan9966 4 місяці тому +3

      Bahut hi vadhiya vlog lggea ik time lyi eh mehsoos hoea ki asi naal ture firde han paldi pind vich🎉🎉🎉

  • @harbhajansingh8872
    @harbhajansingh8872 4 місяці тому +33

    ਕੈਨੇਡਾ ਵਿੱਚ ਪੰਜਾਬੀ ਰਹਿੰਦੇ ਪੰਜਾਬੀਆ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ❤❤

  • @darshangill26
    @darshangill26 4 місяці тому +31

    ਰਿਪਨ ਤੇਖੁਸ਼ੀ ਬੀਬਾ ਜੀ ਜਦੋ। ਪੰਜਾਬੀਆਂ। ਦੀਆ। ਮੱਲਾ। ਮਾਰੀਆਂ। ਬਗਾਨੇ। ਦੇਸਾ। ਚ। ਦੇਖਦੇ। ਮਨ ਬੜਾ। ਖੁਸ਼। ਹੁੰਦਾ। ਤੁਹਾਡੇ। ਕਰਕੇ। ਦੇਖ। ਰਹੇ। ਹੀ। ਘਰ। ਬੈਠੇ। ਅਲੋਕਾਰ। ਇਲਾਕੇ। ਤੁਹਾਨੂੰ। ਵਾਹਿਗੁਰੂ ਜੀ। ਤਰੱਕੀ। ਤੇ। ਤੰਦਰੁਸਤੀ। ਬਖਸ਼ੇ

    • @baljindersingh1184
      @baljindersingh1184 4 місяці тому +3

      ਆਪਣੀ ਮਾਂ ਬੋਲੀ ਦਾ ਹੀ ਥਾਂ ਥਾਂ ਡੰਡੀਆਂ ਲਾਕੇ ਬੇੜਾ ਗਰਕ ਕਰ ਰਿਹਾ ਹੈਂ ।ਅਸੀਂ ਆਪ ਹੀ ਆਪਣੀ ਮਾਂ ਦਾ ਸਤਿਆਨਾਸ਼ ਕਰ ਰਹੇ ਹਾਂ ।

    • @karmandeep8090
      @karmandeep8090 4 місяці тому +1

      @@baljindersingh1184 shi gal veere nai likh hundi ida punjabi phone te bnda na panga lve but ida kyu bezaat kr rheya eh bnda apni punjabi passha nu

  • @baldeephamrahi2697
    @baldeephamrahi2697 4 місяці тому +10

    ਡਾ. ਆਤਮ ਹਮਰਾਹੀ ਦੀ ਕਿਤਾਬ ' ਜੋ ਕਦੇ ਤੁਰੇ ਸਨ ਪ੍ਰਦੇਸ਼ ਨੂੰ' ਵਿੱਚ ਇਸ ਤਰਾਂ ਦੇ ਬਹੁਤ ਸਾਰੇ ਪੰਜਾਬੀਆਂ ਸਬੰਧੀ ਲਿਖਿਆ ਗਿਆ ਹੈ।

  • @MajorSingh-po6xd
    @MajorSingh-po6xd 4 місяці тому +9

    ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਕਨੇਡਾ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ

  • @kanwarjeetsingh3495
    @kanwarjeetsingh3495 4 місяці тому +6

    ਵਧੀਆ ਸੈਰ ਹੋ ਰਹੀ ਕੈਨੇਡਾ ਦੀ । ਬਾਬਾ ਜੀ ਨੇ ਪਾਲਦੀ ਪਿੰਡ ਬਾਰੇ ਵਧੀਆ ਜਾਣਕਾਰੀ ਦਿੱਤੀ ।

  • @amarjitsinghchopra6909
    @amarjitsinghchopra6909 4 місяці тому +4

    Old and sad memories of Punjabi village shown by punjabi travel couple. Good

  • @avtarcheema3253
    @avtarcheema3253 4 місяці тому +1

    ਬਹੁਤ ਵਧੀਆ ਜਾਣਕਾਰੀ ਦਿੱਤੀ, ਧੰਨਵਾਦ ਜੀ 👍👍🙏🙏

  • @SukhwinderSingh-wq5ip
    @SukhwinderSingh-wq5ip 4 місяці тому +2

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤❤❤

  • @virk6592
    @virk6592 4 місяці тому +21

    ਮੈਂ ਆਪਣੇ ਭਾਪੇ ਨਾਲ ਬੈ ਕੇ ਵੀਡੀਓ ਵੇਖਣ ਡਿਆ ਸੀ ਮਨ ਖੁਸ਼ ਹੋਣ ਦੀ ਬਜਾਏ ਉਦਾਸ ਜਿਹਾ ਹੋ ਗਿਆ ,, ਇਸ ਵੀਡੀਓ ਚ ਸਿੱਖਣ ਨੂੰ ਬੜਾ ਕੁਝ ਏ ਕੁੱਲ ਮਿਲਾ ਕੇ ਇਹੀ ਏ ਜਿੰਨਾ ਮਰਜ਼ੀ ਕਰਲੋ ਆਖਿਰ ਚ ਹੋਣਾ ਤੇ ਉਜਾੜਾ ਹੀ ਏ ੮੪ ਚ ਜਿਹੜੀ ਸਰਕਾਰ ਨੇ ਨਸਲਕੁਸ਼ੀ ਕੀਤੀ ਸਾਨੂੰ ਉਹ ਅੱਜ ਤੱਕ ਨਹੀ ਭੁੱਲ ਰਹੀ ਅਸੀ ਐਨੇ ਸਾਲਾਂ ਬਾਦ ਅੱਜ ਸਰਕਾਰ ਨੂੰ ਲਾਹਨਤਾ ਪਾਉਂਦੇ ਹਾ ,, ਇਹ ਜਿਹੜੀ ਨਸਲਕੁਸ਼ੀ ਆਪਣੇ ਆਪ ਕੀਤੀ ਏ ਇਹਦਾ ਜੁੰਮੇਵਾਰ ਕੌਣ ਏ ,,ਇਹਦੇ ਜਿੰਮੇਵਾਰ ਅਸੀ ਆਪ ਹਾਂ, ਬਾਕੀ ਲਿੱਖਣ ਨੂੰ ਬਹੁਤ ਕੁਝ ਏ ਸਮਜ ਨਹੀ ਲੱਗਣ ਡਈ ਕੀ ਲਿੱਖਾ,, ਰੱਬ ਰਾਖਾ,,ਹਾਂ ਮਾਣ ਵੀ ਮਹਿਸੂਸ ਕਰਦੇ ਜੇ ਅਗਲੀ ਪੀੜੀ ਆਪਣੇ ਬਜੁਰਗਾ ਦੀਆਂ ਲੀਹਾਂ ਤੇ ਤੁਰਦੀ ਤੇ ,,ਕੁੱਲ ਮਿਲਾਕੇ ਉਜਾੜਾ ਹੀ ਉਜਾੜਾ ਏ ਜਿਨ੍ਹਾਂ ਮਰਜ਼ੀ ਕਰਲੋ ਆਪਣੇ ਹੱਥੀ ,,

  • @BalwinderKaur-i9n
    @BalwinderKaur-i9n 4 місяці тому +3

    ਕੈਨੇਡਾ ਵਿੱਚ ਰਹਿੰਦੇ ਪੰਜਾਬੀਆ ਨੂੰ ਵਹਿਗੁਰੂ ਜੀ ਹਮੇਸਾ ਚੜਦੀ ਕਲਾ ਵਿਚ ਰੱਖੇ

  • @RamgarhiaJheeta
    @RamgarhiaJheeta 4 місяці тому +22

    ਪੰਜਾਬ ਹੀ ਪੰਜਾਬ ਹੋਈ ਪਈ ਆ ਪੰਜਾਬੀਆਂ ਦੀ ❤❤❤🎉😊

  • @avtargrewal3723
    @avtargrewal3723 4 місяці тому +4

    ਰਿਪਨ ਪੁੱਤਰ ਤੇ ਬੀਬਾ ਖੁਸੀ ਤੁਸੀ ਕਿੰਨਾ ਕੁਝ ਪੰਜਾਬ ਨਾਲ ਪਾਲਦੀ ਪਿੰਡ ਕਨੇਡਾ ਵਿੱਚ ਰਖਣ ਕਿੰਨੀ ਤਰੱਕੀ ਕੀਤੀ ਰਿਪਨ ਪੁੱਤਰ ਧੰਨਵਾਦ ਬਹੁਤ ਕੁਝ ਪੰਜਾਬ ਨਾਲ ਜੁੜਿਆ ਦਿਖਾਇਆ

  • @SherSingh-ec7jr
    @SherSingh-ec7jr 4 місяці тому +1

    ਵੱਧੀਆ ਜਾਣਕਾਰੀ ਪਿੰਡ ਪਾਲਦੀ ਤੇ ਪ੍ਰਵਾਰ ਵਾਰੇ👍

  • @Filmybhai_28
    @Filmybhai_28 4 місяці тому +11

    ਪਾਜੀ ਸਾਡਾ ਪਿਡ ਮਾਹਿਲਪੁਰ ਨੇੜੇਪਾਲਦੀ ਬੂਹਤ ਮਾਨ ਮਹਿਸੂਸ ਹੋਇਆ ਧੰਨ ਵਾਦ

    • @harvinderbaby8846
      @harvinderbaby8846 4 місяці тому

      Sada pind v mahilpur a hun asi Italy a

    • @sameerkumar5225
      @sameerkumar5225 4 місяці тому

      Sada v
      Dhan Dhan Sant Baba Hari Singh Ji Maharaj Kaharpuri

  • @BalwinderSingh-dj2et
    @BalwinderSingh-dj2et 4 місяці тому +2

    ਇਹ ਤਾਂ ਨਾ ਉਹੀ ਚੀਜ਼ ਹੋਗੀ ਰਿਪਨ ਆਪਣੇ ਬਲੋਕ ਜੋ ਪਹਿਲਾਂ ਵੀ ਕਿਹਾ ਸੀਗਾ ਇੰਨੀਆਂ ਦੇਸੀ ਸੀ ਉਹ ਬਈ ਉਹਨਾਂ ਦਾ ਆਪਣਾ ਸਕੂਲ ਆ ਆਪਣਾ ਕਾਰੋਬਾਰ ਤੇ ਉਹੀ ਗੱਲ ਇਹਨਾਂ ਨਾਲ ਆ ਅੱਜ ਤੋਂ ਦੋ ਸਦੀਆਂ ਬਾਅਦ ਉਹ ਕਿੰਨੀ ਵਾਲਿਆਂ ਨੂੰ ਕੌਣ ਪੁਛੂਗਾ ਗਲਤੀ ਦੇ ਆਪਣੇ ਪੰਜਾਬੀਆਂ ਦੀ ਹੈ ਜਦੋਂ ਉੱਤੇ ਕਰੋੜਾਂ ਰੁਪਏ ਲਾਉਂਦੇ ਆ ਪੰਜਾਬ ਚ ਕਿਉਂ ਨਹੀਂ ਕਾਰੋਬਾਰ ਤੋੜਦੇ

    • @ramanmalhans2882
      @ramanmalhans2882 4 місяці тому

      ਇਥੇ ਗੈਂਗਸਟਰ ਵਾਧ ਹੈ ਬਾਈ ਜੀ

  • @surjitkaur840
    @surjitkaur840 4 місяці тому +1

    Ripan beta bahut mubarak puter inna vadhia upralla kita tuc dona ne apna ghr bahr chhad k sannu lokan nu purri dunia dikha rahe ho.Bahut hi chhupian hoian galla jo harek punjabi nahi janda tuci uh secret dikhande ho tuc te khushi vadhai de pattar ho.Jionde vasde raho te sannu sare countries di sair karande rho.God bless you both 🥰🥰

  • @brarsingh6830
    @brarsingh6830 2 місяці тому

    12 ਚੜ੍ਹਦੀ ਕਲਾ ਵਿੱਚ ਰੱਖੇ ਸੋਨੂ

  • @sarbjitnagi9612
    @sarbjitnagi9612 4 місяці тому +3

    Boht wadhiya ji..saadiyan puraaniya yaadan taaziaan ho gayia.. Saadi beti da viah ithey hoyea c.. Abhull yaadan guru ghar ji diyaan...waheguru ji. chardi kalaa vich rakhan sab nu..... 🙏💐🥰🎊

  • @ParamjitSingh-i1h
    @ParamjitSingh-i1h 4 місяці тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਹੁਤ ਵੱਡੀ ਹਿਸਟਰੀ ਇਤਿਹਾਸ ਦੀ ਅਜੇ ਤਾਂ ਵੈਦਰ ਵੀ ਬਹੁਤ ਸੋਹਣਾ ਦੋਨਾਂ ਭੈਣਾਂ ਨੇ ਪਿਆਰ ਭਰੀ ਸਤਿ ਸ੍ਰੀ ਅਕਾਲ ਭਾਜੀ ਨੇ ਵੀ ਸਤਿ ਸ਼੍ਰੀ ਅਕਾਲ

  • @balwantsinghsidhu1650
    @balwantsinghsidhu1650 4 місяці тому

    ਧੰਨਵਾਦ ਵੀਰ ਜੀ , ਵਧੀਆ ਜਾਣਕਾਰੀ ਦੇਣ ਲਈ । ਵਾਹਿਗੁਰੂ ਜੀ , ਪੰਜਾਬ ਅਤੇ ਪੰਜਾਬੀ ਲੋਕਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ । ❤❤

  • @HarjisatKaurKandail
    @HarjisatKaurKandail 4 місяці тому +3

    ਗੁਲਜ਼ਾਰ ਸਿੰਘ ਸੰਧੂ ਜੀ ਨੇ ਪੰਜਾਬੀ ਟ੍ਰਿਬਿਊਨ ਨਿਊਜ਼ ਵਿਚ ਸੰਪਾਦਕੀ ਲੇਖ ਵਿਚ ਪੂਰਾ ਜ਼ਿਕਰ ਕੀਤਾ ਹੈ।

  • @DamanBagri
    @DamanBagri 4 місяці тому +1

    ਪੰਜਾਬੀਆਂ ਨੇ ਝੰਡੇ ਗੱਡੇ ਨੇ ਵਿਦੇਸ਼ਾ ਚ 👌🏻💪🏻⛳️⛳️

  • @sarbjeet0404
    @sarbjeet0404 4 місяці тому +23

    SSA ਬਾਈ ਜੀ,
    ਸਾਡੇ ਮੁਲਕ ਦਾ ਹਾਲ ਇਨਾ ਨਫਰਤ ਨਾਲ ਭਰਿਆ ਪਿਆ
    ਬਠਿੰਡੇ ਅਮਰੀਕ ਸਿੰਘ road ਚ amrik Singh ਦੀ 25 ਕਿਲੇ ਜਮੀਨ ਧੱਕੇ ਨਾਲ ਸਰਕਾਰ ਨੇ ਲਈ ਸੀ
    ਨਾਮ ਸੜਕ ਦਾ ਰੱਖਿਆ ਸੀ ਅਮਰੀਕ ਸਿੰਘ road
    BJP, ਜਨਸੰਗੀਆ ਨੇ ਨਾਮ ਬਦਲ ਕੇ ਆਵਦੇ ਬੁੜੇ ਦੇ ਨਾਮ ਰੱਖ ਤਾਂ
    ਅਮਰੀਕ ਸਿੰਘ road ਨਾ ਦੇ ਸਾਰੇ ਬੋਰਡ ਪਟ ਤੇ

  • @takhatpanjab
    @takhatpanjab 4 місяці тому +8

    ਹੋਰ ਗੱਲਾਂ ਵੀ ਅਹਿਮ ਹਨ, ਪਰ ਗ੍ਰੰਥੀ ਸਿੰਘ ਦੀ ਕਮਾਲ ਦੀ ਜਾਣਕਾਰੀ ਤੇ ਪੇਸ਼ਕਾਰੀ ਦਿਲ ਛੂਹ ਲੈਂਦੀ ਆ। ਆਵਾਜ਼ ਮੱਧਮ ਸੀ, ਪਰ ਮੈਂ ਬੜੀ ਧਿਆਨ ਨਾਲ ਸੁਣਿਆ ਗ੍ਰੰਥੀ ਸਿੰਘ ਨੂੰ।

  • @kuljitsingh5556
    @kuljitsingh5556 4 місяці тому +7

    ਜੇ ਹੋ ਸਕੇ ਤਾਂ ਮਈਆ ਸਿੰਘ ਤੇ ਉਸ ਦੇ ਭਰਾਵਾਂ ਦੀ ਹੁਣ ਵਾਲੀ ਪੀੜੀ ਨਾਲ ਗੱਲਬਾਤ ਕਰਵਾੳ

  • @bikramjitsingh7435
    @bikramjitsingh7435 4 місяці тому +62

    ਰਿਪਨ ਭਰਾਵਾਂ ਦੂਜੇ ਬੰਦੇ ਨੂੰ ਵੀ ਪੂਰੀ ਗੱਲ ਬੋਲਣ ਦਿਆਂ ਕਰ🙏🙏🙏

    • @smiledeep2700
      @smiledeep2700 4 місяці тому +4

      Sahi gll boln no dindaa

    • @jatindersingh1525
      @jatindersingh1525 4 місяці тому +3

      Veer ji ek mic hor lavo tujhe bande de bolan lai

    • @prabhsimran0779
      @prabhsimran0779 4 місяці тому +2

      Sahi keha

    • @smiledeep2700
      @smiledeep2700 4 місяці тому

      @@jatindersingh1525 hann ver g doje banda d voice sunnan di koshish krn dye hunde a ta e ripan bol painda odi awaaj bdi uchi sundi fr mushkil hundi broo

    • @jeetsaab2603
      @jeetsaab2603 4 місяці тому

      ਮੈਨੂੰ ਤਾਂ ਏਹ ਡਰ ਆਂ ਕੀਤੇ ਰਿਪਨ ਭਗਵੰਤ ਮਾਨ ਨਾ ਬਣ ਜਾਏ

  • @Bhart92697
    @Bhart92697 4 місяці тому +3

    Gurughar da sewadar lai respect he’s very knowledgeable person .

  • @gurtejkaur6431
    @gurtejkaur6431 4 місяці тому +3

    ਰਿਪਨ ਜੀ ਪਾਲਦੀ ਪਿੰਡ ਟੂਟੋਮਜਾਰਾ ਕੋਲ ਹੈ ਅੱਜ ਵੀ ਮਿਨਹਾਸ ਗੋਤ ਦੇ ਲੋਕ ਰਹਿੰਦੇ ਹਨ

  • @manjitkaurhundal5018
    @manjitkaurhundal5018 4 місяці тому +1

    Bhut vadia lagia. New knowledge mili jis nu kde history ch v nhi read kita. Thanks R. K. Very much .gbu beta.

  • @Singh-cw6dd
    @Singh-cw6dd 4 місяці тому

    Very nice i met singh saab about 6months ago bhut vadiya insaan aa te gurughar di sewa krde aa bhut vadiya

  • @bilwinderbillu2776
    @bilwinderbillu2776 4 місяці тому +3

    ਬਾਬਾ ਜੀ ਦੀ ਅਵਾਜ਼ ਬਹੁਤ ਘੱਟ ਸੁਣਾਈ ਦਿੰਦੀ ਹੈ ਗੱਲਬਾਤ ਕਰਦੇ ਸਮੇਂ ਮਾਇਕ ਜਰੂਰ ਦਿੱਤਾ ਜਾਵੇ ।

  • @Lakha_Allowal
    @Lakha_Allowal 4 місяці тому +23

    Ripan veer ਤੁਹਾਡੀ ਆਵਾਜ਼ ਤਾਂ ਵਧੀਆ ਆਉਂਦੀ ਆ ਪਰ ਜਦੋਂ ਕਿਸੇ ਨਾਲ ਗੱਲ ਕਰਦੇ ਹੋ ਜਾ ਦੂਜਾ ਬੰਦਾ ਕਿਸੇ ਵਾਰੇ ਜਾਣਕਾਰੀ ਦਿੰਦਾ ਹੈ ਉਸਦੀ ਸਮਝ ਨੀ ਲੱਗਦੀ,ਤੁਸੀ ਦੂਜਾ ਮਾਇਕ 🎤 ਜਰੂਰ ਲਗਾ ਦਿਆ ਕਰੋ,

  • @gaggucheemasingh3130
    @gaggucheemasingh3130 4 місяці тому +32

    ਏ ਵੀਡੀਓ ਪੰਜਾਬੀਆਂ ਨੂੰ ਫਿਊਚਰ ਦਿਖਾ ਰਹੀ ਐ ਕਿ ਜਿੰਨੀ ਮਿਹਨਤ ਮਰਜੀ ਕਰਲੋ ਆਖਿਰ ਨੂੰ ਬਰਬਾਦੀ ਹੀ ਹੈ

    • @virk6592
      @virk6592 4 місяці тому +3

      ਬਿਲਕੁੱਲ ਠੀਕ ਗੱਲ ਏ ਭਾਜੀ ਮੈਂ ਆਪਣੇ ਭਾਪੇ ਨਾਲ ਬੈ ਕੇ ਵੀਡੀਓ ਵੇਖਣ ਡਿਆ ਸੀ ਮਨ ਖੁਸ਼ ਹੋਣ ਦੀ ਬਜਾਏ ਉਦਾਸ ਜਿਹਾ ਹੋ ਗਿਆ ,, ਇਸ ਵੀਡੀਓ ਚ ਸਿੱਖਣ ਨੂੰ ਬੜਾ ਕੁਝ ਏ ਕੁੱਲ ਮਿਲਾ ਕੇ ਇਹੀ ਏ ਜਿੰਨਾ ਮਰਜ਼ੀ ਕਰਲੋ ਆਖਿਰ ਚ ਹੋਣਾ ਤੇ ਉਜਾੜਾ ਹੀ ਏ ੮੪ ਚ ਜਿਹੜੀ ਸਰਕਾਰ ਨੇ ਨਸਲਕੁਸ਼ੀ ਕੀਤੀ ਸਾਨੂੰ ਉਹ ਅੱਜ ਤੱਕ ਨਹੀ ਭੁੱਲ ਰਹੀ ਅਸੀ ਐਨੇ ਸਾਲਾਂ ਬਾਦ ਅੱਜ ਸਰਕਾਰ ਨੂੰ ਲਾਹਨਤਾ ਪਾਉਂਦੇ ਹਾ ,, ਇਹ ਜਿਹੜੀ ਨਸਲਕੁਸ਼ੀ ਆਪਣੇ ਆਪ ਕੀਤੀ ਏ ਇਹਦਾ ਜੁੰਮੇਵਾਰ ਕੌਣ ਏ ,,ਇਹਦੇ ਜਿੰਮੇਵਾਰ ਅਸੀ ਆਪ ਹਾਂ, ਬਾਕੀ ਲਿੱਖਣ ਨੂੰ ਬਹੁਤ ਕੁਝ ਏ ਸਮਜ ਨਹੀ ਲੱਗਣ ਡਈ ਕੀ ਲਿੱਖਾ,, ਰੱਬ ਰਾਖਾ,,ਹਾਂ ਮਾਣ ਵੀ ਮਹਿਸੂਸ ਕਰਦੇ ਜੇ ਅਗਲੀ ਪੀੜੀ ਆਪਣੇ ਬਜੁਰਗਾ ਦੀਆਂ ਲੀਹਾਂ ਤੇ ਤੁਰਦੀ ਤੇ ,,

    • @Punjabdejanme
      @Punjabdejanme 4 місяці тому +1

      ​@@virk6592 ji Bilkul

    • @yashpalsingh3085
      @yashpalsingh3085 4 місяці тому

      Now baba ji lives alone in gurudwara?

  • @SatnamSingh-bc5zm
    @SatnamSingh-bc5zm 4 місяці тому +21

    ਪੀਲੂ ਪੁੱਛੇ ਸ਼ਾਇਰ ਨੂੰ
    ਕੈ ਵੱਲ ਗਿਆ ਜਹਾਨ
    ਲਗ ਲਗ ਗਈਆਂ ਮਜਲਸਾਂ
    ਬਹਿ ਬਹਿ ਗਏ ਦੀਵਾਨ

  • @kiranjeetsandhu5172
    @kiranjeetsandhu5172 4 місяці тому +12

    Correction!
    This island is "Vancouver Island" (not Victoria island).
    Victoria is the capital of BC, also situated on this island.
    I happen to visit Paladi in 1980 while visiting relatives in Canada.

    • @giannagra9781
      @giannagra9781 4 місяці тому

      you are absolutely right , i live on Vancouver Island not far from Paldi

  • @ParminderBaloursingh-wm2le
    @ParminderBaloursingh-wm2le 4 місяці тому +3

    Punjab Punjabi Sikh great love you 👍👍🌹🌹

  • @harwinderbhullar3207
    @harwinderbhullar3207 4 місяці тому

    ਰਿਪਨ ਜੀ ਜਾਣਕਾਰੀ ਬਹੁਤ ਵਧੀਆ ਲੱਗੀ ਜਿਸ ਤਰ੍ਹਾਂ ਪੰਜਾਬੀਆਂ ਨੇਵਿਦੇਸ਼ਾਂ ਵਿੱਚ ਮੱਲਾਂ ਮਾਰੀਆਂ ਤੇ ਪਿੰਡ ਵਸਾਇਆ ਕੋਈ ਛੋਟੀ ਗੱਲ ਨਹੀਂ ਇਕ ਬੇਨਤੀ ਜਿਸ ਤਰ੍ਹਾਂ ਬਾਬਾ ਜੀ ਜਾਣਕਾਰੀ ਦੇ ਰਹੇ ਸੀ ਇਕ ਮਾਇਕ ਜਰੂਰ ਦੇ ਦਿਆ ਕਰੋ ਜੀ ਆਵਾਜ਼ ਬਹੁਤ ਘੱਟ ਆ ਰਹੀ ਸੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ ਜੀ

  • @spsingh8506
    @spsingh8506 4 місяці тому +10

    ਬਹੁਤ ਵਧੀਆ ਜਾਣਕਾਰੀ ਦਿਤੀ ਹੈ ਜੀ। ਪਰ ਗਰੰਥੀ ਬਾਬਾ ਜੀ ਨਾਲ ਗੱਲ ਕਰਦੇ ਸਮੇ ਮਾਈਕ ਉਸ ਨੂੰ ਫੜਾ ਦਿੰਦੇ ਤਾ ਜਿਆਦਾ ਠੀਕ ਹੁੰਦਾ।

  • @TakhiSahab
    @TakhiSahab 4 місяці тому +6

    Ashi hoshiarpur to a te paldi pind sade kole hi a te ajj nmi jankari mili jihri k iss vare koi knowledge nhi c janke bhit proud feel ho riha par dukh b lag riha ujara piya dekhke

  • @_Lopon007
    @_Lopon007 4 місяці тому +3

    ਪ੍ਰਮਾਤਮਾ ਤਰੱਕੀਆਂ ਬਖਸ਼ੇ ਤੁਹਾਨੂੰ ਬਾਈ ਜੀ ਚੜ੍ਹਦੀਕਲਾ ਚ ਰਹੋ ❤

  • @kulbirkaur2277
    @kulbirkaur2277 4 місяці тому +2

    ਰਿਪੁਨਦੀਪ ਸਿੰਹਾਂ ਸਾਨੂੰ ਬਾਬਾ ਜੀ ਵੱਲੋਂ ਕਹੀਆਂ ਗੱਲਾਂ ਬਹੁਤ ਹੀ ਘੱਟ ਸੁਣੀਆਂ। ਆਵਾਜ਼ ਸਾਫ਼ ਨਹੀਂ ਆਈ । ਕਿਰਪਾ ਕਰਕੇ ਸਾਹਮਣੇ ਵਾਲੇ ਨੂੰ ਵੀ ਮਾਈਕ ਦਿਆ ਕਰੋ। ਬਾਕੀ ਵਲੋਗਾਂ ਵਿੱਚ ਵੀ ਥੋੜ੍ਹਾ ਬਹੁਤ ਇਹ ਪ੍ਰਬਾਲਮ ਹੈ।

  • @manjitbagri7796
    @manjitbagri7796 4 місяці тому +2

    I m glad you went to paldi, otherwise you Canada trip wouldn’t be complete without paldi, it’s beautiful, I was there last month, I saw there graves too,

  • @jagsirkumar2711
    @jagsirkumar2711 4 місяці тому

    ਬਹੁਤ ਵਧੀਆ ਜਾਣਕਾਰੀ

  • @BalwinderKaur-dy4se
    @BalwinderKaur-dy4se 4 місяці тому +2

    ਕੋਈ ਸਾਧਨ ਨਹੀਂ ਸੀ ਪਿੱਛੇ ਪੈਸੇ ਭੇਜਣ ਦਾ ਮੇਰੇ ਨਾਨਾ ਜੀ ਨੇ 12 ਸਾਲ ਸੰਘਾਈ (ਚੀਨ ) ਪੁਲਿਸ ਚ ਨੌਕਰੀ ਕੀਤੀ ਪਰ ਕਰੰਸੀ ਬਦਲ ਗਈ ਸੀ ਖ਼ਾਲੀ ਹੱਥ ਪੰਜਾਬ ਆਏ ਸੀ. ਸਾਨੂੰ ਉਹ ਕਰੰਸੀ ਦਿਖਾਉਦੇ ਹੁੰਦੇ ਸੀ.

  • @phulkaristudiomk1908
    @phulkaristudiomk1908 4 місяці тому +1

    ਪੰਜਾਬ ਹੀ ਪੰਜਾਬ 😍😍

  • @kulwantsingh8772
    @kulwantsingh8772 3 місяці тому

    Punjabi great and World famous ❤👍💪

  • @gurtejsinghsidhu9161
    @gurtejsinghsidhu9161 4 місяці тому +1

    ਇਹ ਬਾਬੇ ਦੇ ਪ੍ਰੀਵਾਰ ਔਲਾਦ ਕੋਈ ਜਾਣਕਾਰੀ ਹੋਵੇ ❤

  • @pritpalsingh2303
    @pritpalsingh2303 4 місяці тому

    Sat Siri Akaal tuhanu Dona nu Rippan ji and. Khushi ji

  • @manjitsinghkandholavpobadh3753
    @manjitsinghkandholavpobadh3753 4 місяці тому

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @singhaman8726
    @singhaman8726 4 місяці тому +2

    ਇਹ ਆਲੀ ਕਹਾਣੀ ਮੈ ਬੀ ਕਾਮ ਕਰਦੇ ਸਮੇਂ ਪੜੀ ਸੀ , ਅੱਜ ਦੇਖ ਵੀ ਲਿਆ

  • @Shing-e5p
    @Shing-e5p 4 місяці тому +2

    I am satvinder Singh watching your vlogs from JUBAIL industrial city, Dammam Saudi Arabia from my heart giving you couple both wishes for long life and stay together in your life journey and today very emotional and important vlog show us ❤🎉.

  • @Suju-salem
    @Suju-salem 4 місяці тому +6

    sab kuch ithe hi rah janda.....jina marzi iktha kar lo.... waheguru ji

  • @randylahoria9455
    @randylahoria9455 4 місяці тому

    ਬੜਾ ਕੁਝ ਹੁੰਦਾ ਇਸ ਦੁਨੀਆਂ ਦੇ ਵਿਚ ਵਾਹਿਗੁਰੂ ਜੀ

  • @ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ

    ਵਾਹਿਗੁਰੂ ਜੀ ਤੁਸੀ ਕਿਹੜਾ ਦੇਸ਼ ਪੰਜਾਬੀ ਸਿੱਖ ਕੋਮ ਗੇ ਉਨ੍ਹਾਂ ਪਾਣੀਆਂ ਵਾਲੀ ਜਮੀਨ ਉੱਥੇ ਲਈ ਭਾਰਤ ਦੇਸ਼ ਵਿੱਚ 1947 ਤੋ ਪਹਿਲਾ ਪਾਕਿਸਤਾਨ ਵਿੱਚ ਵੀ ਜਮੀਨ ਲਈ ਬਹੁਤੇ ਦੇਸ਼ ਵਿੱਚ ਪੰਜਾਬੀ ਕੋਲ ਜਮੀਨ ਹੇ

  • @rimpykajal7802
    @rimpykajal7802 4 місяці тому

    mere distt hsp aw jdo main suneya paldi ta ek dam khyal ayea ka paldi ta mere pind kol ta aw bhar be ek paldi aw bahut hran hoi main ka ajj canda vich be ek pind aw paldi

  • @sarjitsinghgill3649
    @sarjitsinghgill3649 4 місяці тому

    ਧੰਨਵਾਦ ਪਿੰਡ ਬੁੱਕਣ ਵਾਲਾ ਮੋਗਾ

  • @BarinderSinghKamboj
    @BarinderSinghKamboj 4 місяці тому +1

    ਇਹ ਵੱਡਾ ਕੰਮ ਕਿਤਾ ਜੀ ਤੁਸੀ ਤੇ ਸਿਖਿਆ ਵੀ ਵੱਡੀ ਮਿਲਦੀ ਹੈ ਇਸ ਤੋ

  • @subasingh983
    @subasingh983 4 місяці тому +1

    Canada te waheguru ne vadh kirpa kiti aa Punjab nalon

  • @manindergill7622
    @manindergill7622 4 місяці тому

    ਬਹੁਤ ਸਾਰੇ ਪੁਰਾਣੇ ਪੰਜਾਬੀ ਜਿਹੜੇ ਇਹਨਾਂ ਨਾਲ ਕੰਮ ਕਰਦੇ ਸੀ ਉਨ੍ਹਾਂ ਦੇ ਪੈਸੇ ਨਹੀਂ ਦਿੰਦੇ ਸੀ...
    ਮੇਰੇ Dad ਦੇ ਵੀ ਬਹੁਤ ਪੈਸੇ ਮਾਰੇ ਸੀ ਪਾਲਦੀ ਨੇ

  • @sushilgarggarg1478
    @sushilgarggarg1478 4 місяці тому +5

    Thanks for see Victoria village in British Columbia in Canada astbalish by punjabi family....❤❤❤

  • @KuldeepSingh-xe5mr
    @KuldeepSingh-xe5mr 4 місяці тому

    ਬਹੁਤ ਵਧੀਆ👍💯👍💯👍💯

  • @gursevdhillon3495
    @gursevdhillon3495 4 місяці тому +5

    ਮਨ ਓਦਾਸ ਹੋ ਗਿਆ, ਓਮਰਾਂ ਦੇ ਦਾਈਏ, ਪਤਾ ਨੀ ਪਲ ਦਾ, ਆਪਣਾ ਇੱਥੇ ਵਾਲਾ ਪੰਜਾਬ ਵੀ ਕੋਈ ਨਹੀਂ ਸਾਂਭ ਰਿਹਾ, ਤੁਸੀਂ ਇੱਥੇ ਖੰਡਰ ਦਿਖਾ ਕੇ ,ਇੱਥੇ ਵੀ ਬਿਸ਼ਨੀ ਕਿਸ਼ਨੀ ਸਭ ਦੇ ਵਿਹੜਿਆਂ ਚ ਘਾਹ ਓਗਿਆ ਪਿਆ।

  • @babalpreetsingh7839
    @babalpreetsingh7839 4 місяці тому

    ਰਿਪਨ ਵੀਰੇ ਜੀਦੇ ਨਾਲ ਤੁਸੀਂ ਗੱਲ ਕਰਦੇ ਹੁੰਦੇ ਹੋ ਉਹਨਾਂ ਨੂੰ ਤੁਸੀਂ ਮਾਇਕ ਜ਼ਰੂਰ ਦਿਆ ਕਰੋ ਆਵਾਜ਼ ਪੂਰੀ ਕਲੀਅਰ ਆਵੇ ਇਦਾਂ ਵੀਡੀਓ ਦੇਖਣ ਦਾ ਮਜ਼ਾ ਨਹੀਂ ਹੋਗਾ

  • @monunarula6597
    @monunarula6597 4 місяці тому

    ❤ very good 👍
    Punjab Punjabi pajabiyat
    ❤ zindabaad 🎉

  • @armaankumar2121
    @armaankumar2121 4 місяці тому +2

    आज का ब्लोग् पूरी कनाडा यात्रा मे एक नम्बर हैएगा सरदार जी l बहुत बढ़िया लगा हैगा l
    jk बिहारी पटना

  • @GurpreetSingh-os4gn
    @GurpreetSingh-os4gn 4 місяці тому

    ਬਹੁਤ ਵਧੀਆ ਲੱਗਿਆ ਵੀਰ ਜੀ

  • @DilbagSingh-th3yv
    @DilbagSingh-th3yv 4 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਧੰਨ ਧੰਨ ਬਾਬਾ ਨਾਨਕ ਜੀ

  • @ramjoshi771
    @ramjoshi771 4 місяці тому +1

    Very nice. I heard about paldi before. Very sad story. Sab kuch khatam ho giya..kudrat de rang ne.sakinder wale halat ho giye.

  • @Aman_bhatti-07
    @Aman_bhatti-07 4 місяці тому +2

    ਪਾਲਦੀ ਪਿੰਡ ਸਾਡੇ ਨਜਦੀਕ ਆ ਹੁਸ਼ਿਆਰਪੁਰ ਚ ਮਾਹਿਲਪੁਰ ਦੇ ਕੋਲ

  • @rajwinderkaur7312
    @rajwinderkaur7312 4 місяці тому +13

    Sir ik ta aj baba g di awaaz ni sun rhi c..nd ik ta tusi ona loka kol Jane o jede Canada vich poori tra set ne..nd boht rich ne..tusi ona students kol jao jina kol even rehn lyi ghr tk ni hega .footpath te rehn lyi majboor ne..

    • @jasveerKaur-nm5kr
      @jasveerKaur-nm5kr 4 місяці тому +1

      You are right.asi v ehi khna hai k eh rich nd well sattle loka kol jande ne. ground level v dikhana chahiye.jis lai asi Canada vlog dekh rhe a

    • @rajwinderkaur7312
      @rajwinderkaur7312 4 місяці тому

      ​@@jasveerKaur-nm5krExactly

    • @grewalz5597
      @grewalz5597 4 місяці тому +2

      Ohna kolo hi fiada milda students vichare ki de skde aa

  • @ਸੁਰਿੰਦਰ007
    @ਸੁਰਿੰਦਰ007 4 місяці тому +1

    Dhanyawad Ripan Bai Victoria dekhaon laye❤❤❤❤❤

  • @sushilgarggarg1478
    @sushilgarggarg1478 4 місяці тому +5

    THANKS FOR SEE PALDI VILLAGE IN BRITISH COLUMBIA IN CANADA ESTABLISHMENT BY PUNJABI FAMILIES ❤❤❤❤❤

  • @vikasrattan2806
    @vikasrattan2806 4 місяці тому +3

    Gud job Maeaa Singh Ji

  • @Shing-e5p
    @Shing-e5p 4 місяці тому +1

    RIPAN SINGH AND KHUSHI Gi am satvinder Singh watching your vlogs @23:17and Tomarrow have day shift early morning 4:30 wake up get ready for duty but cannot miss your vlog. ❤🎉.

  • @surinderkaur7922
    @surinderkaur7922 4 місяці тому

    Waheguru ji maher kro ji bhut vadiya lga ❤❤

  • @gurdialsingh3664
    @gurdialsingh3664 4 місяці тому +2

    ਵਾਹਿਗੁਰੂ ਜੀ ਮਿਹਰ ਕਰਨ ਸਭ ਜੀਆਂ ਤੇ 🎉

  • @singhsaab8757
    @singhsaab8757 4 місяці тому +1

    ਪਾਲਦੀ ਸਾਡੇ ਪਿੰਡ ਕੋਲ ਪੈਂਦਾ ਮਾਹਲਪੁਰ ਕੋਲ ਆ bro 😊

  • @baljinderbanipal3438
    @baljinderbanipal3438 4 місяці тому +2

    ਬਗੁਤ ਸਾਰੇ ਜਪਾਨੀ ਵੀ ਇਹਨਾ ਦੀ ਮਿੱਲ ਵਿੱਚ ਕੰਮ ਕਰਦੇ ਸੀ ਤੇ ਇਥੇ ਹੀ ਰਹਿੰਦੇ ਸੀ।
    ਉਹਨਾ ਨੇ ਇਹਨਾ ਦਾ ਨਾਮ MAYO SINGh। ਰੱਖਿਆ ਸੀ।

  • @himmatgill2090
    @himmatgill2090 4 місяці тому

    bhut vadia lga bai ripan khusi sat shiri akal ji waheguru ji chardicala ch rakhn

  • @Virdi69
    @Virdi69 4 місяці тому

    Its vancouver island veer g, victoria is city and also the capital of BC. One of the best places to explore nature

  • @sarojrani1048
    @sarojrani1048 4 місяці тому +3

    Paldi village is on Mahilpur to Phagwara via Kotfatuhi. I also belong to this area.He is Minhas gotra Doaba sikh Rajput.

    • @Everydayvib
      @Everydayvib 4 місяці тому +2

      Im also from near by mahilpur bains surname

  • @BarinderSinghKamboj
    @BarinderSinghKamboj 4 місяці тому +3

    ਹੁਣ ਪਹਿਲ ਪਾਲਦੀ ਪਿੰਡ ਵਾਲੀਆ ਨੂੰ ਕਰਨੀ ਚਾਹੀਦੀ ਹੈ ਇਹ ਉਨਾ ਦਾ ਵੱਡਾ ਮਾਨ ਹੈ। ਵੈਸੇ ਤਾ ਹਰ ਪੰਜਾਬੀ ਲਈ ਮਾਨ ਵਾਲੀ ਗੱਲ ਹੈ ਪਰ ਪਾਲਦੀ ਪਿੰਡ ਵਾਲੀਆ ਨੂੰ ਇਥੇ ਆਉਣਾ ਚਾਹੀਦਾ ਤੇ ਮਾਨ ਕਰਨਾ ਚਾਹੀਦਾ ਉਨਾ ਦੇ ਬਜੁਰਗ ਤੇ

  • @kpsran4814
    @kpsran4814 6 днів тому

    Waheguru ji chardikla ch rakhe ji 🙏

  • @gurmindersingh-1577
    @gurmindersingh-1577 4 місяці тому +2

    District Hoshiarpur de pind de naam te vasaya c pind Paldi

  • @gaganparmar214
    @gaganparmar214 4 місяці тому +1

    Asi v ja k aae ethe last week.. 2 weeks baad fr jana aa..I really like visiting there

  • @brarsingh6830
    @brarsingh6830 2 місяці тому

    ਧੰਨਵਾਦ ਜੀ

  • @gurmeetgill1964
    @gurmeetgill1964 4 місяці тому +3

    Ripan veer g jis veer bhra to koi jankari lendey jo us nu mike la diya karo awaaz vadiya sundi a

  • @gsssbhulleriansrimuktsarsa1778
    @gsssbhulleriansrimuktsarsa1778 4 місяці тому +3

    😂🎉ਬੱਲੇ ਬੱਲੇ ਪੰਜਾਬੀਓ

  • @darshankaur7393
    @darshankaur7393 4 місяці тому +2

    Paldy sade kol h mahlpur kol❤❤

  • @baljindersingh7802
    @baljindersingh7802 4 місяці тому +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @satnamsinghpurba9584
    @satnamsinghpurba9584 4 місяці тому

    Bhut vadia jankari god bless you 🌺💓

  • @surindersingh9626
    @surindersingh9626 4 місяці тому

    ਅਸੀ ਵੀ ਦਰਸ਼ਨ ਕਰ ਕੇ ਆਏ ਜੀ 24 ਜੁਲਾਈ ਨੂੰ ਗਏ ਸੀ

  • @hardipbansel9449
    @hardipbansel9449 4 місяці тому +1

    Beautiful vlog - have really enjoyed it - thank you so much for showing us PALDI. GREAT HISTORY!🙏

  • @rajwindersandhu4391
    @rajwindersandhu4391 4 місяці тому +6

    Nice..samne bande nu v mic dia karo please..sahmne bande ton question pushde o te ohdi awaaz ni sundi..tuhanu aap gal repeat karni paindi

  • @pali_rupaheri
    @pali_rupaheri 4 місяці тому

    ਇੱਕ ਕੰਮ ਕਰ ਆ ਸਾਰੇ ਬੋਰਡਾਂ ਤੋ D ਅੱਖਰ ਮੱਟਾਂ ਦੇ ਮੇਰੇ ਨਾਂ ਤੇ ਹੋਜੂ ਪਿੰਡ 😂😂😂😂😂😂😂😂🎉🎉🎉

  • @puransingh4210
    @puransingh4210 4 місяці тому

    Bahut achha knowledge provide karwande mere vir aur pen G

  • @manchanddhillon3329
    @manchanddhillon3329 4 місяці тому

    Very good main 5 mahine pehele giya c iss Gurdware ch.🙏👍,athwal family ne banaya c e Gurdwara.