ਜਣੇਪੇ ਤੌਂ ਵੱਧਕੇ ਦੁੱਖ ( ਦੂੱਜੀ ਕੁੱੜੀ ਹੋਣ ਤੇ ਮਹਿਣੇ Don’t Miss the End | Mr Mrs Devgan | Harminder Mindo

Поділитися
Вставка
  • Опубліковано 23 жов 2024

КОМЕНТАРІ • 746

  • @navrojkaur8748
    @navrojkaur8748 2 роки тому +30

    ਚੰਗੀ ਝਾੜ ਪਾਈ ਚਾਚੀ ਨੂੰ ਭੈਣ ਜੀ ਦੇਵ ਬੇਟੇ ਤੁਸੀਂ ਬਿਲਕੁਲ ਸਹੀ ਗੱਲ ਕੀਤੀ ਆ ਧੀਆਂ ਤਾਂ ਆਪਣੇ ਕਰਮ ਨਾਲ ਲੈਕੇ ਆਉਂਦੀਆਂ ਨੇ ਬਹੁਤ ਹੀ ਸੋਹਣੀ ਆ ਵੀਡੀਓ ਬੇਟੇ ਸਦਾ ਖੁਸ਼ ਰਹੋ 👌🏻👌🏻

  • @swaransingh6918
    @swaransingh6918 2 роки тому +20

    ਸਹੀ ਗੱਲ ਆ ਵੀਰੇ ਮੇਰੇ ਨਾਲ ਵੀ ਇਸ ਤਰਾਂ ਹੀ ਹੋਇਆ ਸੀ ਮੇਰੇ ਵੀ ਦੋ ਕੁੜੀਆਂ ਇਕ ਮੂੰਡਾ ਆ ਮੇਰੇ ਸੋਹਰੇ ਪਰਿਵਾਰ ਵੀ ਖੁਸ਼ ਨਹੀਂ ਸੀ ਤੇ ਮੇਰੀ ਦੂਜੀ ਬੇਟੀ ਨੂੰ ਦੇਖੇ ਆ ਵੀ ਨਹੀਂ ਸੱਸ ਸਹੁਰੇ ਨੇ

  • @baljinderbadhan5680
    @baljinderbadhan5680 2 роки тому +11

    Very very nice video❤️❤️❤️❤️❤️ਵੀਰ ਜੀ ਅਸੀਂ ਦੋ ਭੈਣਾਂ ਹਾ ਸਾਡੇ ਮਾਪੇ ਵੀ ਸਾਨੂੰ ਬਹੁਤ ਪਿਆਰ ਕਰਦੇ ਹਨ.

  • @payaldhir9075
    @payaldhir9075 2 роки тому +19

    Dhiyan taan Ghar di Shobha hundia ne...maa Baap da dukh wandandia ne❤️ Beautiful video 👏👏👏👏👏👏

  • @JagjitSingh-xu5xr
    @JagjitSingh-xu5xr 2 роки тому +36

    ਅਸੀਂ ਤਾਂ ਚਾਰ ਭੈਣਾਂ ਹ ਸਾਨੂੰ ਮਾਤਾ ਪਿਤਾ ਜੀ ਬਹੁਤ ਪਿਆਰ ਕਰਦੇ ਹਨ

  • @gurjantsaab9113
    @gurjantsaab9113 2 роки тому +52

    🙏🙏 ਸਾਡੀ ਭਰਜਾਈ ਦੇ ਵਿਆਹ ਤੋ ਪੰਜ ਸਾਲ ਬਾਅਦ ਕੁੜੀ ਹੋਈ ਸੀ ਪਹਿਲਾਂ ਅਸੀਂ ਤਿੰਨ ਭੈਣਾ ਇਕ ਭਰਾ ਸੀ ਪੰਜ ਸਾਲ ਸਾਡੀ ਭਾਬੀ ਨੂੰ ਬਹੁਤ ਕੁਝ ਸੁਣਿਆ ਪਰ ਸਾਡੇ ਪਰਿਵਾਰ ਦੇ ਕਿਸੇ ਨੇ ਭਾਬੀ ਦਾ ਸਾਥ ਨਹੀਂ ਸੀ ਛਡਿਆ ਬਹੁਤ ਲੋਕਾਂ ਨੇ ਕਿਹਾ ਪੰਜ ਸਾਲ ਬਾਅਦ ਕੁੜੀ ਹੋ ਗਈ ਪਰ ਅਸੀਂ ਬਹੁਤ ਖੁਸ਼ ਹੋਏ

  • @jarnailsingh5184
    @jarnailsingh5184 2 роки тому +5

    ਦੇਵ ਵੀਰ ਮੇਰੇ ਨਾਲ ਵੀ ਹੋਈ ਸੀ ਪਹਿਲਾਂ ਬੱਚਾ ਧੀ ਦਿੱਤੀ ਪਰਮਾਤਮਾ ਨੇ ਸਭ ਖੁਸ਼ ਸੀ ਮੈਂ ਟਰੱਕ ਡਰਾਈਵਰ ਆ ਪੰਜਾਬ ਹਰਿਆਣੇ ਦੇ ਬਾਡਰ ਨਿੱਕਲ ਰਾਜਸਥਾਨ ਵੜ ਗਿਆ ਸੀ ਕੁਦਰਤੀ ਧੀ ਨੇ ਦੱਸ ਕੂ ਦਿਨ ਪਹਿਲਾਂ ਮਾਂ ਦੀ ਕੁੱਖ ਵਿੱਚੋਂ ਬਹਾਰ ਆਕੇ ਸ਼ਾਹ ਲੈ ਲਿਆ ਜਿਵੇਂ ਮਿੰਦੋ ਭੈਣ ਦਾ ਰਸੋਈ ਦੀ ਦਹੇਲੀ ਤੋਂ ਪੈਰ ਦਾ ਸੀਨ ਵਿਖਾਈਆ ਉਦਾਂ ਮੇਰੇ ਘਰ ਦੀ ਨਾਲ ਹੋਇਆ ਸੌ ਬੇਟੀ ਨੇ ਜਨਮ ਸਵੇਰੇ 8 ਵਜੇ ਲਿਆ ਤੇ ਸ਼ਾਮ ਤੱਕ ਸਮਾਣੇ ਹਸਪਤਾਲ ਵਿਚ ਧੀ ਦੇਖਕੇ ਅਧੀਆ ਲਾਕੇ ਘਰ ਆਈਆਂ ਪਿੰਡਾ ਵਿੱਚ ਆਦਤ ਹੁੰਦੀ ਆ ਰਾਤ ਨੂੰ ਹਨੇਰੇ ਤੱਕ ਥਾਈਂ ਖੂੰਡਾ ਬਲਦ ਰਹੇੜੀਆ ਆਦਿ ਤੇ ਬੈਠਕੇ ਗੱਲਾਂ ਮਰਨ ਦੀ ਸੌ ਆਪਾਂ ਵੀ ਬੈਠੇ ਤਾਂ ਲਵੋ ਗੁਆਂਢੀ ਚਾਚਾ ਤੇ ਉਨਾਂ ਦਾ ਬੇਟਾ ਔਰ ਵੱਡਾ ਸਕਾ ਭਤੀਜਾ ਜੀ ਵਧੀਆ ਦੇ ਰਹੇ ਪਿਉ ਬਣਨ ਦੀਆਂ ਪਰਟੀ ਦਾ ਟਾਈਮ ਫਿਕਸ ਕਰ ਰਹੇ ਆ ਤਾਂ ਉਦੋਂ ਨੂੰ ਚਾਚੇ ਦਾ ਸਕਾ ਛੋਟਾ ਭਤੀਜਾ ਵੀ ਆ ਗਿਆ ਉਸ ਬੰਦੇ ਨੇ ਏਸੀ ਸੱਟ ਮਾਰੀ ਦਿਲ ਤੇ ਮੇਰੇ ਕੀ ਕੁੜੀ ਹੋਈ ਆ ਉਹ ਥੋੜਾ ਅਮੀਰ ਸੀ ਆਪਾਂ ਗਰੀਬ ਜੈ ਸੀ ਹੁਣ ਵੀ ਗਰੀਬ ਹੀ ਆ ਗਰੀਬ ਕੀ ਭਰਾ ਜੀ ਭਿਖਾਰੀ ਚੱਲੋ ਦੱਸਦਾ ਸਾਰਾ ਕੀ ਕੁੜੀ ਹੋਈ ਆ ਕੁਝ ਸਾਲਾਂ ਬਾਅਦ ਜੈਲੀ ਸਾਡੇ ਕੋਲ ਹੱਥ ਜੋੜ ਕੇ ਆਉ ਬਾਈ ਵੀ ਨਹੀਂ ਆਪਣੇ ਆਪ ਨੂੰ ਕਹਿ ਕੀ ਹੱਥ ਜੋੜ ਕੇ ਆਉ ਸਰਦਾਰ ਜੀ ਕੁੜੀ ਨੂੰ ਪੜਾਉਣਾ ਪੈਸੇ ਦੇਦੋ ਥੋੜੇ ਜਹੇ ਤਾਂ ਮੈਂ ਦੇ ਦੇਵਾਂਗਾ ਤੇ ਉਸ ਤੋਂ ਬਾਅਦ ਫਿਰ ਕੁਝ ਟਾਈਮ ਸਾਲਾਂ ਬਾਅਦ ਜੈਲੀ ਆਉ ਹੱਥ ਪੈਰ ਜੋੜਕੇ ਸਰਦਾਰ ਜੀ ਕੁੜੀ ਦਾ ਵਿਆਹ ਕਰਨਾ ਮੈਨੂੰ ਲੱਖ ਦੋ ਲੱਖ ਦੇਵੋ ਤਾਂ ਜ਼ੋ ਧੀ ਨੂੰ ਤੋਰ ਸਕਾ ਤਾਂ ਮੈਂ ਲੱਤ ਮਾਰ ਕੇ ਭਜਾਉ ਐ ਫਿਰ ਦੋ ਚਾਰ ਬੰਦੇ ਨਾਲ ਲੈਕੇ ਆਉ ਮੈਂ ਫਿਰ ਗਰੰਟੀ ਮੰਗੂ ਪੈਸੇ ਵਾਪਸ ਕਰਨ ਦੀ ਫਿਰ ਨਾਲ ਵਾਲੇ ਏਨੂੰ ਮੇਰੇ ਨਾਲ ਨੌਕਰ ਰੱਖੌਣਗੇ ਤਾਂ ਮੈਂ ਪੈਸੇ ਦੇਵਾਂ ਗਾ ਏਨੇ ਨੂੰ ਉਹਦੇ ਚਾਚੇ ਨੇ ਚਪੇੜ ਜੜ ਦਿੱਤੀ ਉਸ ਦੇ ਤਾਂ ਵੀ ਕਹਿੰਦਾ ਗੁੱਸੇ ਵਿਚ ਘਰ ਚਲਾ ਗਿਆ ਕੀ ਕੁੜੀ ਹੋਈ ਆ ਯਾਦ ਰੱਖੀਂ ਇੱਕ ਦਿਨ ਤੂੰ ਮੇਰੇ ਪੈਰਾਂ ਵਿੱਚ ਹੋਵੇਗਾ ਤੇ ਮੈਂ ਤੈਨੂੰ ਆਪਣੇ ਖੱਬੇ ਪੈਰ ਦੀ ਜੁੱਤੀ ਸਮਝ ਕੇ ਏਦਾਂ ਹੀ ਪੈਸੇ ਦੇਵਾਂਗਾ
    ਤੇ ਆਪ ਵੀ ਅੱਜ ਬਰਬਾਦ ਆ ਉਹ ਬੰਦਾ ਪਿੰਡ ਵਿੱਚ ਕੋਈ ਕੌਡੀਆਂ ਭਾ ਉਹਦੇ ਵੱਲ ਦੇਖਦਾ ਨਹੀਂ ਤੇ
    ਮੈਨੂੰ ਵੀ ਬੱਸ ਪੈਰ ਦੀ ਜੁੱਤੀ ਬਣਾਕੇ ਹੀ ਛੱਡ ਗਿਆ ਅੱਜ ਦੇ ਟਾਈਮ ਬੇਟੇ ਦੀ ਬਿਮਾਰੀ ਨੇ ਸਵਾ ਸਾਲ ਵਿਚ ਭਿਖਾਰੀ ਬਣਾ ਤਾਂ ਸਭ ਵੇਚਣਾ ਲਾਈਆਂ ਘਰ ਜ਼ਮੀਨ ਆਪਣੇ ਆਪ ਨੂੰ 12+ ਲੱਖ ਲਾ ਦਿੱਤਾ ਤੇ ਅਜੇ 40+45 ਲੱਖ ਸਿੱਧਾ ਕੈਸ਼ ਜਮ੍ਹਾ ਕਰਵਾਉਣਾ ਪੀ ਜੀ ਆਈ ਚੰਡੀਗੜ੍ਹ ਵਿੱਚ ਧੀ ਪ੍ਰਾਈਵੇਟ ਸਕੂਲਾਂ ਵਿੱਚੋਂ ਵਿਚਾਰੀ ਸਰਕਾਰੀ ਤੇ ਆ ਗਾਈ ਪੁੱਤ ਦੀ ਬਿਮਾਰੀ ਕਾਰਨ ਪਿਛਲੇ ਸਾਲ ਵੀ ਅਡਮੀਸਨ ਨਹੀਂ ਹੋਈ ਤੇ ਇਸ ਵਾਰ ਵੀ ਨਹੀਂ ਜੀ ਸਭ ਉਸ ਬੰਦੇ ਦੀ ਕਾਲੀ ਜੀਭ ਨੇ ਬਰਬਾਦ ਕਰ ਦਿੱਤਾ 15+ ਸਾਲ ਦੀ ਧੀ ਹੋ ਗਈ ਹੁਣ ਉਹਦੇ ਕੋਲ ਆਪ ਨਹੀਂ ਰੋਟੀ ਖਾਣ ਨੂੰ ਪੈਸੇ ਸ਼ਾਇਦ ਹੋਰ ਅੱਗੇ ਪੰਜ ਸੱਤ ਸਾਲਾਂ ਨੂੰ ਧੀ ਦੇ ਵਿਆਹ ਲਈ ਹੱਥ ਅੱਡਣੇ ਪੈਣਗੇ ਤੇ ਉਸ ਦੀ ਥਾਂ ਹੋਰ ਕਿਸੇ ਦੀਆਂ ਲੱਤਾਂ ਖਾਕੇ ਉਸ ਦਾ ਹੀ ਨੌਕਰ ਬਣਨਾ ਪੈਣਾ ਜੀ ਤੇ ਇੱਕ ਸਟੋਰੀ ਨੂੰ ਵੀ ਜਨਮ ਦਿੰਦੀ ਮੇਰੀ ਧੀ ਦੇ ਜਨਮ ਦੀ ਪਹਿਲੀ ਰਾਤ ਦੁਨੀਆਂ ਤੇ ਆਉਣ ਤੇ ਸੌਣ ਤੇ ਬਰਬਾਦ ਹੋ ਗਾਏ ਬਾਈ ਜੀ ਔਰ ਅੱਜ ਦੇ ਟਾਈਮ ਭਿਖਾਰੀਆਂ। ਤੋਂ ਵੀ ਭੈੜੀ ਹਾਲਤ ਬਣ ਗਾਈ ਪਰਿਵਾਰ ਦੀ ਪੋਸਟਾਂ ਵੀ ਸ਼ੇਅਰ ਕੀਤੀਆਂ ਪਟਿਆਲਾ ਹੈਲਪ ਲਾਈਨ ਇੱਕ ਸਮਾਣਾ ਨਾਮ ਦੇ ਪੇਜ ਤੋਂ ਇੱਕ ਚਰਨਜੀਤ ਸਿੰਘ ਬਲੱਡ ਸੇਵਾ ਨਾਮ ਤੋਂ ਬਹਾਰ ਵੀ ਚਲੀ ਗਾਈ ਬੇਟੇ ਦੀ ਪੋਸਟ ਪਰ ਕਿਸਮਤ ਮਾੜੀ ਦਸ ਦਿਨਾਂ ਵਿੱਚ 26+27 ਕੂ ਹਜ਼ਾਰ ਹੀ ਇੱਕਠਾ ਹੋਈਆਂ ਨੀਂਦ ਭੁੱਖ ਚੈਨ ਸਭ ਉਡ ਗਿਆ ਨਾਲ ਨਾਲ ਸਭ ਕਿਤੇ ਮੱਥੇ ਰਗੜ ਲਾਏ ਵਿਸ਼ਵਾਸ ਵੀ ਉਠ ਗਿਆ

  • @sukhmanikaur4850
    @sukhmanikaur4850 2 роки тому +5

    Sachi dil kush kar ditta veer ji thoddi is video nee proud of you my sweet family 🥰🥰🥰🙏🏻🙏🏻🙏🏻🙏🏻🙏🏻 baba ji thuhanuu sarria kuhsiya bakhsee 🙏🏻🙏🏻🙏🏻

  • @sanjeevsuri2560
    @sanjeevsuri2560 2 роки тому +3

    Mindo tussi roya n kro kmal h yar twade kaul te itni pyari aur supportive family h itna supportive husband h aage to tussi hasde hasde sabnu kho ki dekho mai ooyi aakki ha hun te mai aatt hi chuki hoi aa burraaaa 🙌🙌meri Mindo nu te ussde parivar nu kisi di wi burri nazar n lge Waheguru ji aap twadi sab di raksha karan kaddi te rub saanu milayega meri bdi ishsha h ki mai twade nal aake kuch din spend kra mai Delhi to ha 💗💖

  • @baljinderbadhan5680
    @baljinderbadhan5680 2 роки тому +50

    ਬਿਲਕੁਲ ਸਹੀ ਧੀਆ ਦੀ ਕਿਮਸਤ ਉਹਨਾ ਦੇ ਨਾਲ ਹੈ ਧੀਆ ਵੀ ਬਹੁਤ ਜਰੂਰੀ ਹੈ

  • @kewalpreetsingh8833
    @kewalpreetsingh8833 2 роки тому +7

    Asi 4sisteres han par sade parents ne sade vich koi farak nahi rakhiya.Daddy ji sanu bahut piyar karde si te hamesha ihe gal kehnde si ki assi ehna da karam khande han. Ajj Assi sare well settled han.vadhiya massage ditta ji tusi samaj nu ji.

  • @daljitkaurlall5282
    @daljitkaurlall5282 2 роки тому +9

    Bhot hi vdiya msg dita ...Mindho nu dekh k mnn bhr ayea kiyon k os da mnn v khrab hoeya ...kudi munde ch frk nai krna cahida ...rab kudiya v ohna nu dinda jehdi palan di aukaat hove ..waheguruji bless tuhade sab lai ❤❤🙏🙏

  • @akmovies5169
    @akmovies5169 2 роки тому +19

    i have two daughters im very very happy i thank you for this wonderful pyaara message i thank you god for the happiness he gives us all ji girls are fantastic 👍 and also boys too🙏🙏🙏🙏💯❤️❤️❤️❤️❤️❤️very heart touching story i respect te salute to all mr and mrs devgan family ji love you all ji ❤️❤️❤️❤️ its just made me emotionally this is real True story love you so much i have so much love for you all the pyaara family ji ❤️❤️❤️❤️❤️❤️🙏🙏🙏🙏🙏🙏🙏

  • @meetchatha498
    @meetchatha498 2 роки тому +6

    Superb devgan family eda diya videos hor baania chadia jina pyar ek kudi lendi ha na hor koi ni le skda te care ta obviously krdi ha parents di God bless u rab har ek di all wishes complete krn 🙏🙏🙏

  • @navpreetkaur713
    @navpreetkaur713 2 роки тому +12

    ਬਹੁਤ ਵਧੀਆ ਸੁਨੇਹਾ। ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @gursiratkaurgursirat3185
    @gursiratkaurgursirat3185 2 роки тому +3

    ਸਹੀ ਗੱਲ ਅਾ ਵੀਰ ਜੀ ਕਈ ਤਾਂ ਕੁੜੀਆਂ ਨੂੰ ਵੀ ਤਰਸਦੇ ਅਾ ਮੈ ਤਾਂ ਆਪ ਸੁੱਖਾਂ ਸੁੱਖ ਸੁੱਖ ਕੇ ਮਸਾ ਦੇਖੀ ਅਾ ਮੇਰੀ ਬੇਟੀ

  • @ruhiboutique2522
    @ruhiboutique2522 2 роки тому +19

    ਮੇਰੇ ਵੀ ਦੋ ਭਤੀਜਿਆਂ ਸਾਨੂੰ ਬਹੁਤ ਪਿਆਰੀਆਂ ਨੇ
    ਰੱਬ ਉਹਨਾਂ ਨੂੰ ਤੰਦਰੁਸਤ ਰੱਖੇ।

  • @ankitagarg8572
    @ankitagarg8572 2 роки тому +2

    Very good message channi aunty g bht vdiya jwab dita hai tusi I also have two daughters nd main v ehi jwab dite ne lokan nu meri saas ta lokan di Haan ch Haan milaundi si par main dono tym bht khush si ❤️❤️❤️

  • @sahibludhiana8451
    @sahibludhiana8451 2 роки тому +4

    ਮੇਰੀ ਸਸ ਦੀ ਸੋਚ ਅਾਟੀ ਜੀ ਵਰਗੀ ਸੀ ਮੇ ਵੀ ਅਾਪਨੀ ਬੇਟੀਅਾ ਤੇ ਮਾਨ ਕਰਦੀ ਹਾ god bless you dev veer g Wahagur 🙏🙏🙏🙏🙏🙏🙏🙏🙏🙏

    • @Mandeepkaur-zj6vp
      @Mandeepkaur-zj6vp 4 місяці тому

      Kismat wale ho ,girl boy di gallah ni jo Sasa buria o buria kai pote te ni panji lagn dindia

  • @baljitkaur6940
    @baljitkaur6940 2 роки тому +6

    Wonderful video given excellent msg I salute to your thinking. I love girl child .nice massage to backward mentality. Love u Devgan family

  • @Yoona-s4j
    @Yoona-s4j 5 місяців тому

    ਬਾਪੂ ਜੀ ਨੇ ਅੱਤ ਕਰਤੀ ਦੇਵ ਵੀਰ God bless u

  • @mandeepbansal8574
    @mandeepbansal8574 2 роки тому +15

    I have two sisters and love them so much, I don't have brothers. My mum went through so much about people saying she has 3 daughters. But my parents loved us so much and gave us so much love, teaching, toys, games, nice clothes and everything. My sisters and I had a beautiful childhood and upbringing but my mum passed away when she was in her early 40's, she was taken too young. We miss mum so much, can't put into words how much. We are girl power and my sisters went to university and have good careers now, my mum must be very proud, I am very proud of both of them too. My dad is there for us as much as he can be, bless him 🙏 😢🥺❤️

  • @manjitkaur5937
    @manjitkaur5937 2 роки тому +16

    Lovely vlog, Very true in our society this does happen. We should be happy that Waha Guruji has blessed us with these gifts. Thank you for a well made vlog. God bless you all

  • @HardeepKaur-ip8ze
    @HardeepKaur-ip8ze 2 роки тому +19

    ਬਹੁਤ ਵਧੀਆ ਵੀਡੀਓ ਹੈ ਤੁਹਾਡੀ ਵਾਹਿਗੁਰੂ ਜੀ ਕਿਰਪਾ ਰੱਖਣ ਲੰਬੀ ਉਮਰ ਤੰਦਰੁਸਤੀ ਬਖਸ਼ਣ ਤੁਹਾਨੂੰ ਸਾਰਿਆਂ ਨੂੰ

  • @HarmeetKaur-yr3zt
    @HarmeetKaur-yr3zt Рік тому +3

    Very nice msg and video 👌👌👌👌👌👌❤❤❤

  • @gurleenkaurmathoda5657
    @gurleenkaurmathoda5657 2 роки тому +3

    Same comment was on me when I m blessed with second daughter but I m really Very happy to have beautiful daughters

  • @AmarjitKaur-ir9ro
    @AmarjitKaur-ir9ro 2 роки тому +8

    Good acting Mindo♥️ would’ve thought all this would change, especially in today times🙏🏽

  • @swaichbaljit4147
    @swaichbaljit4147 Рік тому

    ਬਹੁਤ ਹੀ ਸੋਹਣੀ ਬਿਡਿਓਆ ਭੈਣ ਤੇ ਵੀਰ ਜੀ ਇਹ ਸਭ ਕੁਝ ਮੇਰੇ ਨਾਲ ਵੀ ਹੋਈਆਂ ਹੈ ਵੀਰੇ ਮੇਰੇ ਵੀ ਦੋ ਧੀਆਂ ਨੇ ਮੈਨੂੰ ਵੀ ਸਾਰੇ ਬਹੁਤ ਕੁਝ ਬੋਲਦੇ ਸੀ ਪਰ ਮਿੰਦੋ ਭੈਣ ਮੈਂ ਕਿਸੇ ਦੀ ਵੀ ਪ੍ਰਵਾਹ ਨਹੀਂ ਕੀਤੀ ਮੈਂ ਆਪਣੀਆਂ ਧੀਆਂ ਨੂੰ ਆਪ ਪਾਲਦੀਆਂ

  • @arshsidhu5285
    @arshsidhu5285 Рік тому

    ਤੁਸੀ ਬਹੁਤ ਸੋਣੀਅਾ ਗੱਲਾ ਕਹਿਅਾ ਨੇ ਜੀ ਸਾਡਾ ਸਾਰੀਅਾ ਬਹੁਤ ਬਹੁਤ ਧੰਨਵਾਦ ਹੈ ਜੀ 🙏🙏🌹🌹💝💝👍

  • @indiansupergirl5590
    @indiansupergirl5590 2 роки тому +9

    Veere bhabhi mere baby hon vala ae te mere mnn vich v c ik munda hojwe pr aa video dekh k dil khush ho gya hun koi tnshn ni jo hota bs rbb di mrji

  • @tanvirtani4829
    @tanvirtani4829 2 роки тому +1

    Bahut sohni story bnayi tusi assi b 4sistr aa te ik bro bahut gla suniaa c sade ghardiaa ne loka diya rishtedar b sath chad gye c te aaj assi sare apni life ch khush aa sab kuj dita rab ne sanu hun sab sade rishtedar milna chande ne pr assi nai kio ki jado sanu lod c ohdo sada sath sab ne chad dita c hun sanu b kise di lod ni bs mumy papa bro assi sariaa sis aapni life ch khush aa

  • @dharampal8599
    @dharampal8599 2 роки тому

    Heart. Touching Video. Nice. Massage to. Everyone. By. Dev

  • @kamaljitsingh1016
    @kamaljitsingh1016 2 роки тому +1

    Bahut vdiya video c very emotional story c asi b 4,bhana c ma tesre no te c sade ghar ch sb khush c lok dukhi c mere dadi g knde c boli jan do jihne jo bolna mere behra bahut khulla a kudia lyi waheguru mehar kre tuhade pariwar te

  • @Amangill-dc4yl
    @Amangill-dc4yl 3 місяці тому +2

    Very nice bro ❤❤

  • @veerpalkaur-m2b
    @veerpalkaur-m2b 11 місяців тому

    Very good bhut sohna message dita ji 🙏❤❤❤

  • @jasveersinghgill23023
    @jasveersinghgill23023 2 роки тому

    ਬਹੁਤ ਵਧੀਆ ਵੀੜੀਓ ਬਾਈ ਜੀ ਦੇਵਗਨ ਜੀ ਮਿੰਦੋ ਭੈਣਜੀ

  • @sanjhbatth826
    @sanjhbatth826 2 роки тому +3

    ਸਾਡੇ ਨਾਲ ਇਹ ਹੀ ਹੁੰਦਾ ਅਸੀ ਚਾਰ ਭੈਣ ਭਰਾ ਹਾ
    ਮੇਰੀ ਵੱਡੀ ਭੈਣ ਦੇ ਚਾਰ ਧੀਆ ਦੂਜੀ ਭੈਣ ਦੇ ਦੋ ਤੇ ਮੇਰੇ ਇੱਕ ਤੇ ਮੇਰੇ ਭਰਾ ਦੇ ਵੀ ਇਕ ਲੋਕੀ ਜੀ ਨਹੀ ਦਿੰਦੇ
    ਕਹਿੰਦੇ ਤੁਹਾਡੇ ਕੁੜੀਆ ਹੀ ਕੁ ੜੀਆ ਕੀ ਕਰੀ ਅਸੀ ਤਾ ਖੁਸ ਹਾ ਪਰ ਲੋਕ ਖੁਸ ਰਹਿ ਹੀ ਨਹੀ ਦਿੰਦੇ

    • @amanaulkhvlogr6305
      @amanaulkhvlogr6305 2 роки тому

      Kmlieo khus te koi nhi hunda lok te gdhe aw je Insaan de vass ch hove uho kudi jmme na eh te rb de vas aw 😁😁 kise nu seana te kise nu murkh bna dinda

  • @balbirkour2126
    @balbirkour2126 5 місяців тому

    Very very nice video bohut achi lagi chardikala vich hamesha rakhan waheguru ji❤❤❤❤❤❤😂

  • @sarojdutta3856
    @sarojdutta3856 2 роки тому

    Very imortitnol Or heart touching video kai gharan ch kudi hon te ehda boleya janda hi Mindo acting bahut badiya kash har ladki ko aapke jesi family mile god bless all of you

  • @harveetkaur4099
    @harveetkaur4099 Рік тому

    Bahut sohni video bahut changi soach veere waheguru tuhanu te sari devgoun family members nu chaddhikala ch rakhe

  • @arvinderkaur2033
    @arvinderkaur2033 2 роки тому

    ਬਹੁਤ ਵਧੀਅਾ ਵੀਡੀਓ ਹੈ

  • @harwinderkaur7333
    @harwinderkaur7333 2 роки тому

    Hanji sare ahi gal kende ne kurri hon te k rub changi cheej de dinda bahut vadiya msz he ji

  • @jatinderkaur187
    @jatinderkaur187 2 роки тому +3

    Manpreet didi de sir te dupatta bahut sohna lag reha ea 👌

  • @shwetakanishkathakur8711
    @shwetakanishkathakur8711 2 роки тому

    Waha Devgan Family ,bhut badiya video bnai h ji, or in logo ko bhi acha msg ditta ci jo eisa krte hai. Salute u ji .meri bhi second time beti hui thi, log pH pr bhut bolte aya gya bhi bolte beti ho gai dusri bari bhi , dawai nhi Li ,lye lete or pta nhi kya kya ..😔😔

  • @sarabsekhon3691
    @sarabsekhon3691 2 роки тому

    I also have 2 daughters I love my kids that is really good massage but some time family v bhout kush khandi a

  • @jatinderkaur187
    @jatinderkaur187 2 роки тому +2

    Meri app Diya 2 betian ne main bahut khush aa very nice all devgan family 🙏

  • @swaransingh6918
    @swaransingh6918 2 роки тому +1

    ਬਹੁਤ ਵਧੀਆ ਜੀ

  • @BalwantSingh-dj7rt
    @BalwantSingh-dj7rt Рік тому

    Bahut. Vdia. Soch. A. Mindo. Teri. God. Bless. You

  • @SukhwinderSingh-wq5ip
    @SukhwinderSingh-wq5ip 2 роки тому

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @rupadutta9583
    @rupadutta9583 2 роки тому

    Beautiful massage ji

  • @LovePreet-kb8qg
    @LovePreet-kb8qg 2 роки тому +6

    Mere marriage tu 7 year badd baby girl Hoi c sade family bhut khush c sara ohnu bhut pyar krda aa

  • @AngrejSingh-ix5eo
    @AngrejSingh-ix5eo 2 роки тому

    bahut vadiya vedio bnayi h prmatma tuhanu tarakian deve agar mindo da rol bahut hi sare episode of vich hunda h.

  • @davinderkaur5804
    @davinderkaur5804 2 роки тому +3

    Asi veer 4 sisters aa asi v bhut khush aa apne gharaa ch

  • @binderdhumisounti1424
    @binderdhumisounti1424 2 роки тому +1

    ਬਹੁਤ ਵਧੀਆ ਜੀ👌👌👌👌❤❤❤💕💕💖💖💖💖💖💖💖💖💖💖💖

  • @Khushi-3y
    @Khushi-3y 8 днів тому

    So nice msg ❤❤❤❤❤

  • @khushiarora4598
    @khushiarora4598 2 роки тому

    Ryt rab eni pyari family sab nu deve

  • @tarsemlal7725
    @tarsemlal7725 Рік тому

    Very good message ror the society every thing is in God,s hands God bless you ❣️❣️🙏🙏🙏🙏❣️❣️❣️❣️❣️❣️

  • @JassKaur-cd2hj
    @JassKaur-cd2hj 2 роки тому +1

    Wow ehda di sas rabb sab nu deve .......ehna pyr krn wali

  • @tarlochansingh7033
    @tarlochansingh7033 3 місяці тому +1

    Chachi ne sachi gal aa ,video nice

  • @Bajwa0090
    @Bajwa0090 Рік тому

    ਬਹੁਤ ਵਧੀਆ ਵੀਡੀਓ ਹੈ ਜੀ ਵਾਹਿਗੁਰੂ ਮਿਹਰ ਕਰੇ ਤੁਹਾਡੇ ਤੇ ਤੁਹਾਡੇ ਪਰਿਵਾਰ ਉਤੇ

  • @SunitaRani-m1y
    @SunitaRani-m1y 11 місяців тому

    Very very nice veer ji bahut hi achi bat boli hai aap ne Aaj kal de log bahut bure nell lekin sare nhi kuch log hai jo asi soch rakhde ne

  • @amanpreetkaur8473
    @amanpreetkaur8473 2 роки тому

    Mere 2 bete ne .Per mai tan dhee chaundi c .Dono bete bahut hi nice and samjdaar ne. Dhee da chaa jarur c . parmatma da jee ta Koi v Hoya khush hona chahida .Bacha like hona chahida . Thank u so much guys Eni vadhia video banaun lyi 🥰🥰🥰💞 Love u so much cute guys.God blessssss you Always 💞👋

  • @davinderkaur4830
    @davinderkaur4830 2 роки тому +4

    God bless you all devgan family 🌹🌹

  • @sharanjitkaur5630
    @sharanjitkaur5630 2 роки тому

    Both vdya msg mendo didi mere ta pehli hi kudi c ta v lok bolde c ,,,,mai ta mang k kudi lai c Raab to ki raba Manu pelan kudi devi jo dukh sukh kudiya mndiya sundiya ,,,,, luv Gbu 🌹

  • @VijayKumar-hd7yw
    @VijayKumar-hd7yw 2 роки тому +1

    Very very nice video and massage

  • @kiranrehal871
    @kiranrehal871 2 роки тому +1

    Well said mummy and manpreet 👏... well done... silly chachi.....lol ... from London, England 🇬🇧 even we are five sisters 🙏

  • @channiverma176
    @channiverma176 2 роки тому

    Mmi ji ne voht vadhiya kita .....khreeaa khotiaa sunna k .....Manpreet ....very 👍👍👍👍👍👍👍👍 good

  • @kamaldeepsingh6755
    @kamaldeepsingh6755 2 роки тому

    Nice ji mera kol v two daughter ny ji menu v bhut sare log eve he khnde aa ki ji davie kha lendi munda ho jnda kuri ta phle he cc but me nd my hubby ignore kr dea ji i am happy. Menu v kesi ny kha cc k kisi nu de dy 🤨🤨i love my daughters so much nd she is very cuit baby girl 🥰🥰

  • @virajaerry828
    @virajaerry828 Рік тому

    Thdi ta family hi bhut changi hai....thonu hor ki chaida loka toh ki laina tuc ..loka ne ta kde khush ni hona...pakeya wrga sohra parivaar milya....happy family...thode mother-in-low hi ene chnge hai bol ni skde ohna di tareef lyi kuj....sanu eda di family mili hundi...assi ta duniya de sb toh khush parivaar wale hunde...

  • @Meenak677
    @Meenak677 Рік тому

    Very nice video gbu great family

  • @mirze_wala4419
    @mirze_wala4419 2 роки тому

    aj di vdo dekh dil bago bag ho gya asi tahman kita potri da ( eda hi dkhoodana dya kro ) rab dheehnya denda ohnu jisnu paln di akel hundi

  • @gurvindersingh6621
    @gurvindersingh6621 Рік тому

    WaheGuru ji 🙏💯👏👌👍👏🥰 ❤️Haji ji brothers ji and sisters ji so sweet with familys waheguru ji 🙏💯👏👌👍👏🥰❤️

  • @RajwinderKaur-vu2ir
    @RajwinderKaur-vu2ir 5 місяців тому +1

    Very nice video ❤❤

  • @harjitkaur3959
    @harjitkaur3959 2 роки тому

    ਬਹੁਤ ਵਧੀਆ ਹੈ

  • @ManpreetKaur-kl2nw
    @ManpreetKaur-kl2nw 2 роки тому

    Nice video ND great massage bilkul shi keha g tusi eda hunda hi ja ghar de nai ta Baki Loki te rishtedaar hi nai Chad de is bare gall karn nu 🙏🙏

  • @HARDEEPKAUR-wc5yy
    @HARDEEPKAUR-wc5yy 2 роки тому

    Bahut badiya video dev n mindo ji.. i m daughter n i have a daughter n saanu apni beti jaan to pyari hai ji

  • @simrangill1907
    @simrangill1907 2 роки тому +2

    Mere v duji beti hoi a par meri sas ne bhut bura maniya c oh ta kehdi boy hnuda ta main bhut khush hundi

    • @amanaulkhvlogr6305
      @amanaulkhvlogr6305 2 роки тому

      Gal sas di ni tusi khud soch ke dseo Apne Dil nu push ke dseo ,,,ki tvda din ni se khinda Munda hunda bekoz apa sare duja chance linde hi Munde li aw baki jdo rab sunda ni dukh te lgda e aw

    • @manjindersingh78
      @manjindersingh78 6 місяців тому

      Very nice story

  • @KamaljeetKaur-kh8jw
    @KamaljeetKaur-kh8jw Рік тому

    ਮੇਰੇ ਵੀ ਤਿੰਨ ਭਤੀਜੀਆ ਆ ਸਾਨੂੰ ਬਹੁਤ ਪਿਆਰੀਆਂ ਤੇ ਮੇਰੇ ਵੀਰੇ ਨੇ ਜਦੋਂ ਛੋਟੀ ਹੋਈ ਸੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਸੀ ਬਹੁਤ ਖੁਸ਼ੀ ਮਨਾਈ ਸੀ, ਸੱਚੀ ਮੇਰੇ ਵੀਰੇ ਤੇ ਭਾਬੀ ਨੇ ਕਦੇ ਵੀ ਮੱਥੇ ਵੱਟ ਨਹੀਂ ਪਾਇਆ ਸਗੋਂ ਹਰ ਸ਼ੌਕ ਪੂਰਾ ਕਰਦੇ ਆ ਧੀਆਂ ਦਾ ਤੇ ਰੱਬ ਨੇ ਕੋਈ ਚੀਜ਼ ਲਕੋ ਕੇ ਨਹੀਂ ਰੱਖੀ

  • @goldysingh5950
    @goldysingh5950 2 роки тому +2

    mindo di bhot vadia mesg dita tusi mere v 2kudiaa ne te mere sahore aana piyar kardea thx kardia rab ji da

  • @jatinderkaur5054
    @jatinderkaur5054 2 роки тому +1

    Very good message for the society every thing is in god,s hands god bless you

  • @neetukhera488
    @neetukhera488 2 роки тому +6

    I have two daughters and I love my daughter ❤️

  • @satvantgill6380
    @satvantgill6380 2 роки тому

    Good massage

  • @inderdeepkaur2714
    @inderdeepkaur2714 2 роки тому +2

    same happens to me ... I hv 2 beautiful daughters. nd m proud of thm ❤

  • @spsharma7191
    @spsharma7191 2 роки тому +5

    So emotional video.....reality of life

  • @PreetKaur-te6yf
    @PreetKaur-te6yf 2 роки тому +1

    Bilkul sahi dev paji

  • @joginderkaur7883
    @joginderkaur7883 Рік тому

    Awesome sachi tuci bahut achhi video banayi hai always like your video's

  • @amandeepsidhu2548
    @amandeepsidhu2548 2 роки тому +1

    Bahut vadia ji ❤️❤️❤️

  • @navneetkaur3278
    @navneetkaur3278 2 роки тому

    Bahut hi dil nu shu jan wali vedio.samaj di sachai vedio rahi samne aai.keep it up

  • @reeturaj2960
    @reeturaj2960 2 роки тому +3

    Waheguruji ji 🙏😊

  • @sajalzaver9638
    @sajalzaver9638 2 роки тому

    ਬਹੁਤ ਵਧੀਆ ਵੀਡੀਓ ਜੀ

  • @mandeeplal7351
    @mandeeplal7351 11 місяців тому +1

    Saas and nanad di acting excellent

  • @komalkapoor6621
    @komalkapoor6621 Рік тому

    ❤❤
    Dheeya te mithe meve hude ne devi da roop hundiya ne mere v 2 bete v ik beti h mai te ik kudi aur chundi c hun USDA viya ho gya ik beta v h pr story tuadi ne emotional kr dita

  • @pavneet461
    @pavneet461 2 роки тому

    ਬਹੁਤ ਵਧੀਆ ਲੱਗੀ ਵੀਡੀਓ

  • @shrihari25
    @shrihari25 2 роки тому

    Mindo ji tusi bde lucky ho k bhagwaan ne tuhanu 2 betiyaan dittiyaan ... Jina kol beti nai hundi ohna toh pucho ... main khud rab toh beti mngdi aa ... aj de jmaane ch beti bete toh ght nai hundi

  • @JOKER-pl7il
    @JOKER-pl7il 2 роки тому

    bahut vadeya ji sas hove ta eda di nice 🌷🌷🌷🌷🌷🌷🌷🌷😙😙😙😙😙

  • @punamgaba2901
    @punamgaba2901 2 роки тому +4

    Nice massage for backward mentality.. accept girl child with Happy heart🙏

  • @Jas-fc6me
    @Jas-fc6me 2 роки тому

    Bai ji bahut vediya mgs ditta , bahut kussi di gal ae, meri sass te kudi nu pasand nhi krdi,
    Meri soch ae kudi te munde cho koi fark nhi.
    Kudiya nu vediya school cho study 📖 kar wao, ta ki loka nu pta lge sakhe kudi te munde cho koi fark nhi.

  • @sandeepmaanjassjassu8556
    @sandeepmaanjassjassu8556 2 роки тому

    Baii jii bhutt vadiaa god bless youu kudiyeaa vii rabb karma valyeaa nu hii dindaa

  • @Jotgrewal-vlogs
    @Jotgrewal-vlogs 6 місяців тому

    Shi a ji waheguru thode te mhare kre 🙏🙏🙏

  • @sukhdeepsingh3548
    @sukhdeepsingh3548 2 роки тому +4

    Waheguru g tuhadiya bettiya te Fateh di vadiya vadiya umra karn