ਛੱਜ ਤਾਂ ਬੋਲੇ ਛਾਨਣੀ ਵੀ ਬੋਲੇ ॥ PUNJABI SHORT FILM ॥

Поділитися
Вставка
  • Опубліковано 27 вер 2022
  • INSTAGRAM LINK := arsh_ghumaan_di...
    INSTAGRAM LINK:= / itslovepreet_
    #lovepreetghuman #punjabishortfilm #movie #newvideo #lovepreetghuman
  • Розваги

КОМЕНТАРІ • 322

  • @simerjeetkaur7045
    @simerjeetkaur7045 Рік тому +49

    Hi Lovepreet G. Very nice story line 👌. Excellent thinking great team. You have given good message to the people. Who do such a things like this. Both sisters play good game. . I'm proud of you lovey you always do good work. Stay bless. Love ❤️ respect from 🇦🇨.

  • @harwinderkaur6468
    @harwinderkaur6468 Рік тому +9

    ਬਹੁਤ ਵਧੀਆ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਲਵਪ੍ਰੀਤ ਲਹਿਰਾਂ ਤੋ ਬੇਬੇ ਧਨਵਾਦ ਪੁੱਤਰ

  • @updeshkaur7742
    @updeshkaur7742 Рік тому +6

    ਵੀਡੀਓ ਬਹੁਤ ਹੀ ਵਧੀਆ ਪੁੱਤ ਤੁਹਾਨੂੰ ਸਾਰਿਆਂ ਨੂੰ ਵਾਹਿਗੁਰੂ ਤਰੱਕੀ ਬਖਸ਼ਣ।

  • @karmjitkaur9154
    @karmjitkaur9154 Місяць тому

    Lovepreet thuadi acting wahut wadiya God blase u

  • @user-ss5fn9pg8v
    @user-ss5fn9pg8v 5 місяців тому +1

    V v nice vedio lovepreet jassa bhut vadhia a god bless you to all team members kamlesh pathela muktsar

  • @kuldeepmohlia6864
    @kuldeepmohlia6864 Рік тому +5

    ਧੰਨਵਾਦ ਜੀ ਗੁਲਾਬੋ ਨੂੰ ਦੁਬਾਰਾ ਲੈ ਕੇ ਆਉਣ ਲਈ

  • @manavsinghgill60
    @manavsinghgill60 Рік тому +2

    ਬਹੁਤ ਵਧੀਆ ਲਵਪ੍ਰੀਤ ਅਕਸਰ ਬਹੁਤ ਪਤੀ ਆਪਣੀ ਪਤਨੀ ਨਾਲ ਅਜਿਹਾ ਸਲੂਕ ਕਰਦੇ ਹਨ। ਤੁਸੀਂ ਬਹੁਤ ਵਧੀਆ ਸੰਦੇਸ਼ ਦਿੱਤਾ ਹੈ ਇਸ ਵੀਡੀਓ ਰਾਹੀਂ।ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦੀ ਹਾਂ। ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖ਼ਸ਼ੇ ਅਤੇ ਹਮੇਸ਼ਾ ਲੋਕਾਂ ਨੂੰ ਸੇਧ ਦੇਣ ਵਾਲੀਆਂ ਵੀਡੀਓ ਬਣਾਉਣ ਲਈ ਬਲ ਬਖਸ਼ੇ। ਤੁਹਾਡੇ ਨਾਲ ਕੰਮ ਕਰਨ ਵਾਲੀ ਸਾਰੀ ਟੀਮ ਵੀ ਬਹੁਤ ਵਧੀਆ ਰੋਲ ਅਦਾ ਕਰਦੀ ਹੈ। ਇਸ ਲਈ ਸਾਰੀ ਟੀਮ ਨੂੰ ਤੰਦਰੁਸਤੀ ਬਖ਼ਸ਼ੇ ਪਰਮਾਤਮਾ।

  • @KalaSingh-fj4iz
    @KalaSingh-fj4iz Рік тому +7

    Bahut vadia video aa ji. Rabb soddi sari team nu taraki bhakhshe. Parmatma mehr kare ji.

  • @sukhwindersidhu9105
    @sukhwindersidhu9105 Рік тому +5

    ਵੀਰ ਜੀ ਵੀਡੀਓ ਬਹੁਤ ਵਧੀਆ ਜੀ ਲਵਪ੍ਰੀਤ ਘੁਮਾਣ ਅਤੇ ਪ੍ਰੀਤ ਦੀ ਜੋੜੀ ਬਹੁਤ ਹੀ ਵਧੀਆ ਜੀ ਸਿਰਾ। ਅੱਜ ਵੀ ਪ੍ਰੀਤ ਦਾ ਰੋਲ ਬਹੁਤ ਵਧੀਆ ਸੀ।

  • @balwindersinghkhalsa2370
    @balwindersinghkhalsa2370 Рік тому +3

    ਬਿੱਕਰ ਸਿੰਘ ਜੀ ਦੀ ਸਭਤੋਂ ਵਧੀਆ ਐਕਟਿੰਗ

  • @kirankaur380
    @kirankaur380 Рік тому +17

    ਬਹੁਤ ਵਧੀਆ ਭੈਣ ਜੀ ਵਾਹਿਗੁਰੂ ਜੀ ਮੇਹਰ ਕਰਨ ਸਾਰੀ ਟੀਮ ਤੇ ਸਾਰਿਆ ਨੂੰ ਚੜ੍ਹਦੀ ਕਲਾ ਵਿੱਚ ਰੱਖੇ ❤️🙏

  • @bahadarsingh5368
    @bahadarsingh5368 Рік тому +3

    ਬਹੁਤ ਵਧੀਆ ਜੀ 🙏🙏

  • @amanrandhawa7900
    @amanrandhawa7900 Рік тому +5

    Vedio bht jadya vdiaa di ji 🙏🙏 acting bht jadya vdiaa sari team di 🙏🙏 verinder veer di acting bht vdia y ji ♥️ god bless you di 🙏🙏

  • @harmailsingh1553
    @harmailsingh1553 Рік тому +2

    ਬਹੁਤ ਵਧੀਆ, ਜੀ👌✌👌✌👌

  • @amritpalkaur5427
    @amritpalkaur5427 Рік тому +2

    So nic video lovepreet 👌👌👌👌👌👌👌👌👌 gud bless u all teams

  • @sukhpalkaur7527
    @sukhpalkaur7527 Рік тому +5

    ਬਹੁਤ ਵਧੀਆ ਪੁੱਤ ਤੁਸੀਂ ਆਪਣੇ ਫਰਜ ਨਿਭਾਉਣ ਲਈ ਬਹੁਤ ਸਮਝ ਨਾਲ ਚੱਲਣ ਵਿੱਚ ਕਾਮਯਾਬ ਹੋ

  • @bhutbdiyahtuhadirecipebain5658

    Very very nice 👍👍👌👌vdo Rabb tuhadi sari teem nu chrdi kla ch rakhe 🙏🙏🙏🙏All the best 👍💯

  • @user-bi2ff9sq6b
    @user-bi2ff9sq6b Місяць тому

    ਬਹੁਤ ਵਧੀਆ ਵੀਡੀਓ ਆ ਜੀ❤❤

  • @kuldeepkaur2770
    @kuldeepkaur2770 8 місяців тому

    Preet da km bi menu bdia lgda god blesses

  • @SatnamSingh-ko9ex
    @SatnamSingh-ko9ex 3 дні тому +1

    Very good video🎉❤

  • @lakwindersinghuppal9158
    @lakwindersinghuppal9158 Рік тому +2

    This is true story
    God bless you all team

  • @freefiregaming6202
    @freefiregaming6202 Рік тому +2

    Bhut vadia story cc Sis👍👌👌god bless uu all team members 🙏💖💕💞💖💕💞

  • @official-rd_singh
    @official-rd_singh Рік тому +1

    ਸੋਨੂੰ ਫਿਲਮਾ ਵਿੱਚ ਆਉਣਾ ਚਾਹੀਦਾ ਤੁਸੀਂ ਬਹੁਤ ਵਧੀਆ ਐਕਟਿੰਗ ਕਰਦਿ ਉਹ ਬਾਕੀ ਤੁਸੀਂ ਬਹੁਤ nice ਉਹ 🤭🤭 ਨਿੱਕੇ ਜਵਾਕਾਂ ਵਾਂਗ cute ਸੋਨੂੰ 🥳

  • @pritpalkaur69
    @pritpalkaur69 8 місяців тому

    Very nice video ❤❤❤❤❤❤ bahut sundar lesson

  • @JagdishSampla-ry7jr
    @JagdishSampla-ry7jr Місяць тому

    Vari nice kahani ji thanks sister

  • @KulwantSingh-bq3hs
    @KulwantSingh-bq3hs Рік тому +2

    Great team doing well👍👍👍👍

  • @sandeepaujla7525
    @sandeepaujla7525 Рік тому +1

    ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਭੈਣੇ ਬਹੁਤ ਵਧੀਆ ਵਿਡੀਉ ਹੁੰਦੀ ਆ ਨੇ ਤੁਹਾਡੀ ਆ ਜੀ ਫੁੱਲ ਸਪੋਟ ਏ ਸਨਦੀਪ ਔਜਲਾ ਐਡ ਫੈਮਿਲੀ ਵਲੋ ਇਟਲੀ ਰੋਮਾ

  • @manjindersinghbhullar8221
    @manjindersinghbhullar8221 Рік тому +2

    ਬਹੁਤ ਵਧੀਆ ਵੀਡੀਓ 👍🏻👍🏻

  • @yadwindersinghchhattiana3324
    @yadwindersinghchhattiana3324 Рік тому +2

    Beautiful concept and story lovepreet ji good 👍 working

  • @goramann376
    @goramann376 Рік тому +3

    I am waiting ji for your new video always the best of luck parmatama tahnu tarky bakhy ji 🙏🏻🙏🏻👌👌👌

  • @samarghumann9567
    @samarghumann9567 11 місяців тому +1

    Very nice

  • @FunnyBeach-sx8io
    @FunnyBeach-sx8io 5 місяців тому

    Beautiful Lovepreet kaur ❤❤🎉🎉😊😊

  • @SukhwinderSingh-wq5ip
    @SukhwinderSingh-wq5ip Рік тому +1

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @allamericanslogistics1143
    @allamericanslogistics1143 11 місяців тому +1

    Very nice, God bless you guys 🙏

  • @official-rd_singh
    @official-rd_singh Рік тому +1

    ਲਵਪ੍ਰੀਤ ਤੁਸੀਂ ਬਹੁਤ ਵਧੀਆ ਵੀਡੀਓ ਬਣਾਉਣੇ ਉਹ ਪਰਮਾਤਮਾ ਸੋਨੂੰ ਤਰੱਕੀ ਬਾਖਸੇ ਤੁਸੀਂ ਹੋਰ ਵੀ ਅੱਗੇ ਵਧੋ ਬਾਕੀ ਸੋਡੀ ਸਾਰੀ। ਟੀਮ ਨੂੰ ਸਤਿ ਸ੍ਰੀ ਆਕਾਲ 🙏🙏🙏

  • @gurjindersingh3638
    @gurjindersingh3638 Рік тому +2

    I am waiting lovepreet ghumaan g welcome new episode waheguru g chardi klla rakhe 🙏🥀❤️🥀👌

    • @chamkorsingh8269
      @chamkorsingh8269 Рік тому

      ਲਵਪਰੀਤਪੁਤੱਬਹੋਤਵਧੀਆਰੌਲਕੀਤਾਚਮਕੌਰਭੱਟੀਚਰਨਜੀਤਕੌਰਭੱਟੀਪੰਜਗਰਾੰੲੀਕਖਨੱਰਦਮੌਗਾ9781542849

  • @JaswinderKaur-lp3zg
    @JaswinderKaur-lp3zg 2 місяці тому

    Bahut nice video hai ji lovepreet sister rab tenu hor tarkiya bakse ji mein tuhadi harek part da etjar kardi ha

  • @gurjindersingh3638
    @gurjindersingh3638 Рік тому

    Bahut vadia story lovepreet ghumaan g acting best 👍🙏🥀❤️ 🥀👌

  • @jasleenkaurjassi7626
    @jasleenkaurjassi7626 Рік тому

    Mainu sare hi bahut vdiya lgde oo❤

  • @sarabjeetkitchen8810
    @sarabjeetkitchen8810 7 місяців тому

    Bahut badhiya akka Khol le

  • @manjotsanghera9649
    @manjotsanghera9649 Рік тому +5

    Hi dii you always comes up with a different concept . This story was really good 👍

  • @vadethanduramsarpunchghuna4625

    ਬਹੁਤ ਵਧੀਆ ਵੀਡਿਉ ਹੈ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ

  • @mangatrai5246
    @mangatrai5246 7 місяців тому

    Love preet ji tusi bahut vadia kamm kar rahe ho mai eak blind ha tusi loka nu motiwate karn lai blind atay sahi aadmi vich farak na hove par usdeay vich aanna na kiha jave asi tuhada bahut dhann karagge

  • @kuldeepkaur2770
    @kuldeepkaur2770 8 місяців тому

    Sari team da thanks bdia km lovepreet ta sira e a 💕 u

  • @harpreetkaur5223
    @harpreetkaur5223 Рік тому +5

    Aj kal relations ch ahi ho rha 🥺bhut galt gal a ah jo ah chija couples ch hundia ne🙏is krke riste jada dur hundea .couples nu chahida ha ki apne partner nal har gal share krn ❤️all the best for all team members for next part

  • @SamandeepKour-qj7vh
    @SamandeepKour-qj7vh 11 місяців тому

    Bot vadiaa ❤❤❤❤❤❤❤

  • @GurdevSingh-yz3qb
    @GurdevSingh-yz3qb Рік тому

    Nice lavpreet ji

  • @JaswinderKaur-cr5gt
    @JaswinderKaur-cr5gt 10 місяців тому

    Very very nice video god bless you 👍👍

  • @pushpindersingh0008
    @pushpindersingh0008 Рік тому +1

    All team good act and bapu ji act v nice nice message sister ji

  • @user-sv6ws6ym4c
    @user-sv6ws6ym4c 8 місяців тому

    ਅਸੀਂ ਬਹੁਤ ਖੁਸ਼ ਆਂ, ਲਫੇੜੇ ਲਗਣ ਤੇ l ਲਵਪ੍ਰੀਤ ਹੁਣ ਤੂੰ ਆਪਣੇ ਸਹੁਰੇ ਚੱਲੀ ਜਾਈਂ l

  • @maingalsingh3589
    @maingalsingh3589 Рік тому +1

    Very nice video bai ji God bless you all team

  • @avtarsinghavtarsingh6794
    @avtarsinghavtarsingh6794 Рік тому

    Bahut hi vdiya video banae hei ji asi rab age duya karange tusi khush rho

  • @HardeepSingh-kt2vu
    @HardeepSingh-kt2vu 5 місяців тому +1

    I like you this part but what problem I request to you please make video most fast that I like episode Gulabo all part and next part most popular fast

  • @SantoshKumari-le2ub
    @SantoshKumari-le2ub Місяць тому

    Very nice acting of old man

  • @gurjeetkaurdhaliwal3559
    @gurjeetkaurdhaliwal3559 Рік тому +11

    ਬਾਹੁਤ ਵਧੀਆ ਵੀਡੀਓ ਐ ਲਵਪ੍ਰੀਤ ਦੀਦੀ ਜੀ ਤੁਹਾਡੀ ਐਕਟਿੰਗ ਤਾਂ ਬਿਲਕੁਲ ਸਿਰਾ ਈ ਐ ਜੀ 👍👍 ਬਾਕੀ ਸਾਰੀ ਟੀਮ ਦੇ ਰੋਲ ਵੀ ਬਾਹੁਤ ਐ ਜੀ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਤੰਦਰੁਸਤੀਆਂ ਬਖਸ਼ਣ ਅਤੇ ਹੋਰ ਵੀ ਵੱਧ ਤਰੱਕੀਆਂ ਬਖਸ਼ਣ ਜੀ 👌👌💫👌👌⚘⚘💃💃 ਗੁਲਾਬੋ ਦਾ ਇੰਤਜ਼ਾਰ ਕਰਦੇ ਹਾਂ ਜੀ 👍👍👍👍👍

    • @baljitkaur3065
      @baljitkaur3065 Рік тому +1

      ਬਹੁਤ ਚੰਗੀ ਸਿੱਖਿਆ ਦਿੱਤੀ ਵਰਿੰਦਰ ਨੂੰ

    • @isharsingh9556
      @isharsingh9556 11 місяців тому

      ਲਵਪ੍ਰੀਤ ਇਹਨੂੰ ਸਬਕ ਸਿਖਾ ਦੇ

  • @kulwinderkhangura2772
    @kulwinderkhangura2772 Рік тому +2

    ਬਹੁਤ ਵਧੀਆ ਵੀਡੀਓ ਵਹਿਗੁਰੂ ਜੀ ਤਰੱਕੀਆਂ ਬਖਸ਼ੇ

  • @sukhrajsingh3316
    @sukhrajsingh3316 10 місяців тому

    ਬਹੁਤਵਦੀਆਗੁਡ

  • @deepgaganmehra-bj8ep
    @deepgaganmehra-bj8ep 9 місяців тому

    Vry nice sis ji ❤❤❤❤

  • @manjeetkaur949
    @manjeetkaur949 Рік тому

    ਲਵਪਰੀਤ ਬੇਟਾ ਬਹੂਤ ਵਧੀਆ ਕੀਤਾ

  • @ParamjeetKaur-sg7in
    @ParamjeetKaur-sg7in Місяць тому

    Very nice you gives a new massage

  • @kulwinderkaur393
    @kulwinderkaur393 Рік тому

    Very very nice video good msg 👌👌👌👌👌🥰🥰🥰🥰😊😊😊❤❤❤😂

  • @MohanSingh-ed1od
    @MohanSingh-ed1od Місяць тому

    Very very nice h g video sab nu sahi rah chalen vaste h. Visvas he sab to vedda dhan h g ❤❤❤❤❤❤❤❤ papu de seva kero.. 😮😮😮😮😮😮

  • @Vanayaa2149
    @Vanayaa2149 Рік тому

    Brother ki acting bahut ghaint lggi❤❤

  • @sahibkumar8840
    @sahibkumar8840 Рік тому

    Lgda lovepreet ghr khushkhabri an vali❤

  • @manipreet3578
    @manipreet3578 Рік тому

    ਬਹੁਤ ਵਧੀਆ ਵੀਡੀਓ ਲਵਪ੍ਰੀਤ ਗੁਹਮਣਗੁਹਮਾਨ

  • @AmanAman-yx6jm
    @AmanAman-yx6jm Рік тому

    Very nice story 👌 👍

  • @goramann376
    @goramann376 Рік тому +1

    Very nice video bro and sister ji tusi beautiful video banody ho ji parmatama tahnu tarky bakhy ji lovepreet sister ji, Preet sister ji ਤੂਸੀਂ ਬਹੁਤ ਵਧੀਆ ਵੀਡੀਓਜ਼ ਬਣਾਉਣਦੇ ਹੋ ਜੀ ਪਰਮਾਤਮਾ ਤਹਾਨੂੰ ਤਰੱਕੀ ਬਕਸੇ ਜੀ ਭੈਣ ਜੀ ਤੂਸੀਂ ਹਰ ਵਾਰ ਨਵੀਂ ਵੀਡੀਓ ਲੈ ਕੇ ਆਉਣੇ ਜੀ ਕਿਸੇ ਨੇ ਇਹੋ ਜਿਹਾ ਮੈਸਜ ਨਹੀਂ ਦਿੱਤਾ ਤੂਸੀਂ ਪਹਿਲੀ ਵਾਰ ਮੈਸਜ ਦਿੱਤਾ ਜੀ ਭੈਣ ਜੀ lovepreet sister ji ,Preet sister ji ,ਬਹੁਤ ਵਧੀਆ ਵੀਡੀਓਜ਼ ਆ ਤਹਾਡੀਆ ਵੀਡੀਓ ਵੇਖ ਕੇ ਮਨ ਖੂਸ ਹੋ ਗਿਆ ਜੀ ਪਰਮਾਤਮਾ ਤਹਾਨੂੰ ਤਰੱਕੀ ਹੋਰ ਤਰੱਕੀ ਬਕਸੇ ਜੀ ਭੈਣ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰਁਖੇ ਜੀ ਪਰਮਾਤਮਾ ਤਹਾਨੂੰ ਹਮੇਸ਼ਾ ਖੂਸ ਰੱਖੇ ਜੀ ਭੈਣ ਜੀ 🙏🏻🙏🏻🙏🏻👌👌

  • @diljitsingh316
    @diljitsingh316 9 місяців тому +1

    ⛪🥰🥰👍👌

  • @habeebchaudhry5926
    @habeebchaudhry5926 Рік тому +2

    LOVE & PRAYERS from LONDON UK 🇬🇧
    Professor Chaudhry Habeeb Thakur

  • @gurdevsingh1847
    @gurdevsingh1847 Рік тому

    ਬਹੁਤ ਵਧੀਆ ਲੱਗਿਆ ਹੈ,।

  • @RavinderKaur-mu8lr
    @RavinderKaur-mu8lr Рік тому +1

    👍👌

  • @daljitkaur889
    @daljitkaur889 Рік тому

    Very nice lagi video love preet di God bless you

  • @sukhrajsingh3316
    @sukhrajsingh3316 11 місяців тому

    ਗੁਡ

  • @isharsingh9556
    @isharsingh9556 11 місяців тому +1

    ਲਵ ਪ੍ਰੀਤ ਐਨੀ ਕਮਜ਼ੋਰ ਨੀ ਬਣ ਇਸ ਨੂ ਸਬਕ ਸੀਖਾਦੇ

  • @karamjitsinghsalana4648
    @karamjitsinghsalana4648 Рік тому +1

    Nice g

  • @lakhpreetlakhy9462
    @lakhpreetlakhy9462 Рік тому +1

    Well done all team members

  • @lakhveerjassal692
    @lakhveerjassal692 9 місяців тому

    ਬਹੁਤ ਵਧੀਆ ਜੀ ਬਹੁਤ ਵਧੀਆ ਜੀ ਬਹੁਤ

  • @darshansharma9284
    @darshansharma9284 Рік тому

    Hey love preet so nice 👍👏👌👌🌹

  • @randhirsingh8292
    @randhirsingh8292 Рік тому

    Very Nice Vidio.....

  • @ravneetsingh5821
    @ravneetsingh5821 Рік тому

    Very nice video sister god bless you bahut vadia story c wating for gulabo parmatma tuhadi te mehar karn tusi hamesha khush raho ❤️❤️❤️👍👍👍🙏🙏🙏🥀🥀🥀

  • @parmjeetsinghmks8035
    @parmjeetsinghmks8035 Рік тому

    ਬਹੁਤ ਵਧੀਆ ਵੀਡੀਓ ਬਣੀ ਹੋਈ ਹੈ 👍👍

  • @sukhdebgill4016
    @sukhdebgill4016 Рік тому

    ਬਹੁਤ ਵਧੀਆ ਸੁਨੇਹਾ ਵੀਡੀਓ ਰਾਹੀਂ

  • @ManjitKaur-dn4qk
    @ManjitKaur-dn4qk 9 місяців тому

    Very good 👍 ❤

  • @JaswinderKaur-oj6fr
    @JaswinderKaur-oj6fr 7 місяців тому

    👍 very nice video 🎉

  • @jobanmahal4042
    @jobanmahal4042 Рік тому +1

    I am waiting for new video lovepreet didi ju

  • @amarjitsingh1946
    @amarjitsingh1946 Рік тому

    ਬਹੁਤ ਵਧੀਆ ਵੀਡਿਓ ਆ ਜੀ ਨਾਇਸ਼ 🙏🙏🌹

  • @manpreetsukhdeep831
    @manpreetsukhdeep831 Рік тому +1

    Very nice 👌 👌👌👌👌👌👌👌👌👌👌👌👌👌👌👌👌👌

  • @bhinderpalgrewal704
    @bhinderpalgrewal704 7 місяців тому

    Great work ❤

  • @saggusao2808
    @saggusao2808 Рік тому

    Bhhht Vidya video . good msg Lovepreet ji. ..

  • @sukhmanBhullar95709
    @sukhmanBhullar95709 Рік тому

    Very nice story dii bhout vadia msg mileya 🥰🥰

  • @harpreetjaura578
    @harpreetjaura578 4 дні тому

    Lovepreet bohat sohani video

  • @ranjitgosal5868
    @ranjitgosal5868 10 місяців тому

    Very nice 👌 ❤

  • @HarjinderKaur-rr7gj
    @HarjinderKaur-rr7gj 10 місяців тому

    Very nice video 👍

  • @manpreetpoohli2291
    @manpreetpoohli2291 Рік тому +1

    Bhut vdia te sohni videos🎥 aaa didi

  • @jasmeennahar5780
    @jasmeennahar5780 Рік тому

    Very nice video ji ❤❤

  • @swarmsinghrimpy207
    @swarmsinghrimpy207 Місяць тому

    I love lovepreet so sweat

  • @sshankar4485
    @sshankar4485 Рік тому

    Excellent movie 👍👍 smart wife🙏🙏

  • @harjitsingsonu8099
    @harjitsingsonu8099 Рік тому

    buhat vdiya vdio lovepreet dee ji ....

  • @singhpavitar8109
    @singhpavitar8109 Рік тому

    Love preet very nice ji

  • @dilshadgujjarpb13wale35
    @dilshadgujjarpb13wale35 Рік тому +1

    Very nice video ji bhut vadia acting for all team people thanks har videos main late he dekda ji net de problem se aaj kuwait tu bapas aya fir tuhade videos da notifications dekia baki gulavo de part jaldi upload kere ji baki hasde basde raho Allah apko hamesa khus rake Ameen 👍