Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਧੰਨਵਾਦ ਕਰਦੇ ਆ ਟਿਵਾਣਾ ਵੀਰ ਦਾ ,ਜਿਹੜੇ ਬੜੀ ਮਿਹਨਤ ਨਾਲ ਚਮਕੀਲਾ ਸਾਹਬ ਦੇ ਅਖਾੜੇ ਲੱਭ ਕੇ ਸਾਡੇ ਰੂ ਬ ਰੂ ਕਰਦੇ ਹਨ।
❤❤❤❤ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ ਨੂੰ ਅਜੇ ਤੱਕ ਵੀ ਬਹੁਤ ਵਧੀਆ ਚਲਦੇ ਹਨ
ਲਾਈਵ ਵੇਖਣ ਦਾ ਕਦੇ ਮੌਕਾ ਨੀਂ ਮਿਲੀਆ ਓਦੋਂ ਮੈਂ ਬਹੁਤ ਛੋਟਾ ਸੀ❤❤❤❤❤❤❤
ਵਾਹ,,,,,,,ਦਿਲ ਨੂੰ ਮਾਣ ਹੈ ਕਿ ਮੈਂ ਇਸ ਮਹਾਨ ਜੋੜੀ ਦੇ ਲਾਈਵ ਅਖਾੜੇ ਵੇਖੇ ਨੇ ਵੀਰੋ,,,,,,,ਅਮਰ ਜੋੜੀ
ਮੈਂ ਮਿਲਿਆਂ ਹੋਇਆਂ ਚਮਕੀਲਾ ਸਾਹਿਬ ਨੂੰ ਰੱਬੀ ਰੂਹ,,,,ਐਡਾ ਸ਼ੋਹਣਾ ਮੁੰਡਾ ਮੈਂ ਅਜੇ ਤੱਕ ਧਰਤੀ ਤੇ ਨਹੀ ਦੇਖਿਆ,,,ਮੈਂ ਬਿਲਕੁਲ ਨੇੜਿਓ ਹੋਕੇ ਦੇਖਿਆ,,ਮੈਨੂੰ ਚੰਗਾ ( ਨਿੱਕੇ ) ਕਹਿਕੇ ਬੋਲਿਆ ਸੀ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਗੱਡੀ ਵਿਚ ਬੈਠਣ ਵੇਲੇ ,,,ਰੱਬ ਰੂਹਾਂ ਨੂੰ ਸਾਤੀਂ ਬਖਸੇ ,,😢😢😢😢😢😢
ਸੀਰਾ ਜੀ
ਸਿਰਾ ਗਾਡਰ ਅੱਤ ਚਮਕੀਲਾ ਬਾਈ ਤੇ ਅਮਰਜੋਤ ਦੀ ਜੋੜੀ
ਬਾਈ ਚਮਕੀਲੇ ਦੀ ਆਵਾਜ ਬਾਹਲੀ ਗਾਡਰ ਐ❤❤❤❤❤
Best Singer of punjab Baber sher kalakar Marnay Balo Tuhada Sarbnas Ho jay
Chamkila 22..G. Jindabad
Best panjabi singer, bayi Amar Singh Chamkila and Amarjot ji ♥️
ਚਮਕੀਲਾ ਬਾਈ ਜਿੰਦਾਬਾਦ
ਤਲਵੰਡੀ ਸਾਬੋ ਚ ਕਿੱਥੇ ਤੇ ਕਿਹੜੇ ਸਾਲ ਲੱਗਿਆ ਸੀ ਬਾਈ ਜੀ ਇਹ ਅਖਾੜਾ
Hun singer gayi jande te filma v bhaalde k paise mili jaan…chamkila Saab annparh bande ne saare khoooooooonje la te…🎉❤🙏🙏🙏🙏🙏🙏
Nice ji
Very good
Thank nice
ਚਮਕੀਲੇ ਦੇ ਜਿੰਨੇ ਵੀ ਅਖਾੜੇ ਨੇ ਸਾਰਿਆ ਵਿੱਚ ਅਵਾਜ ਸੇਮ ਹੈ ਨਾਂ ਕਿੱਤੇ ਸੁਰ ਹਿੱਲਿਆ ਅਵਾਜ ਟੱਲੀ ਵਾਂਗੂ ਟੱਣਕਦੀ ਹੈ।
Good chamkiila g❤
GREAT singer ❤
ਜਿੰਦੇ ਅਤੇ ਮਾਣਕ ਦੀ ਵੀਡੀਓ ਵੀ ਅਪਲੋਡ ਕਰ ਕੇ ਦੇਖੋ, ਉਹਨਾਂ ਕੀ ਖੱਟਿਆ ਪਤਾ ਚਲ ਜਾਵੇਗਾ। ਜੋਤ ਅਮਰ ਤੇ ਚਮਕਦਾ ਰਹੇਗਾ ਚਮਕੀਲਾ।
Very very nice ❤❤❤❤❤
Very nice 💯
I miss you chamkila Bai ji
Love you veer ji 💪💪💪💪💪💪💪💪💪👌👌👌👌👌👌👌👌❤❤❤❤❤❤❤❤❤🎉🎉🎉🎉🎉🎉🎉🎉🎉
My new song ❤chmkle de fine🎉🎉🎉🎉❤❤❤❤
King 👑 of Tumbi...
Very good very nice
❤❤
Chamkila saab nahi reesan usdtad ji
ਗਰਭਵਤੀ ਔਰਤ ਵਲੋਂ ਐਨੀਂ ਬੁਲੰਦ ਅਵਾਜ਼ ਵਿੱਚ ਚਮਕੀਲੇ ਦੇ ਬਰਾਬਰ ਗਾਉਣ ਵਾਲੀ ਕੇਵਲ ਇੱਕ ਹੀ ਔਰਤ ਬੀਬਾ ਅਮਰਜੋਤ ਜੀ ਹੀ ਸੀ। ਜਿਹੜੀ ਉਸ ਦੇ ਨਾਲ ਹੀ ਬ੍ਰਹਿਮੰਡ ਵਿੱਚ ਚਮਕਦੀ ਰਹੇਗੀ।
JINDABAD JINDABAD ❤ WAHEGURU ES AWAZ AMAR KRAI
❤❤❤❤❤❤❤❤❤❤❤❤❤❤❤❤❤
❤❤❤❤❤❤👍👍👍👍👍🙏🙏🙏🙏
K rbb rup, te rbb rupi amar singh chamkika
ਸਟੂਡੀਓ ਨੂੰ ਧੇਲੇ ਦੀ ਅਕਲ ਨੀ ਸੀ ਜਾਂ ਕੰਮ ਸਿੱਖਣ ਆਲੇ ਨੂੰ ਵੀਡਿਓ ਬਣਾਉਣ ਤੇ ਲਾਤਾ
ਕੀ ਗ਼ਲਤ ਕੀਤਾ ਬਾਈ ਇਥੇ 😮😮😮
@@KhivaSIDHU ਅਗਲੇ ਨੇ ਵੀਡੀਓ ਬਣਾ ਦਿੱਤੀ ਇਹ ਧੰਨਵਾਦ ਕਰੋ।
ਵੀਰੇ ਉਸ ਟਾਇਮ ਵੀਡੀਉ ਬਣਨਾਂ ਬਹੁਤ ਵੱਡੀ ਗੱਲ ਸੀ।
@@allsalution1947 ਸਹੀ ਗੱਲ ਆ ਉਸ ਵੇਲੇ ਬਹੁਤੇ ਲੋਕ ਬਿਨਾਂ ਵੀਡੀਓ ਹੀ ਬੱਚੇ ਵਿਆਹ ਕੇ ਲਿਆਉਂਦੇ ਹੁੰਦੇ ਸੀ ਸਰਦੇ ਪੁੱਜਦੇ ਲੋਕ ਹੀ ਵੀਡੀਓ ਬਣਵਾਉਂਦੇ ਤੇ ਅਖਾੜੇ ਲਗਵਾਉਂਦੇ ਹੁੰਦੇ ਸੀ
@@TiwanaMusicEvolution ਬਾਈ ਜੀ ਤਲਵੰਡੀ ਚ ਇਹ ਅਖਾੜਾ ਕਿਥੇ ਲਗਿਆ ਸੀ
Mera pind natt a
Ona de bhan di. Jena n vae marta
Dilon slute jodi nu
Amar jodi ❤❤ dhanvad Tiwana saab
Dhan Dhan Dani Ram Chamkila mata amarjot ❤
Very Good
ਧੰਨਵਾਦ ਕਰਦੇ ਆ
ਟਿਵਾਣਾ ਵੀਰ ਦਾ ,ਜਿਹੜੇ ਬੜੀ ਮਿਹਨਤ ਨਾਲ ਚਮਕੀਲਾ ਸਾਹਬ ਦੇ ਅਖਾੜੇ ਲੱਭ ਕੇ ਸਾਡੇ ਰੂ ਬ ਰੂ ਕਰਦੇ ਹਨ।