Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਬਲਵੀਰ ਇਸੀ ❤
ਬਹੁਤ ਬਹੁਤ ਧੰਨਵਾਦ ਵੀਰ ਜੀ
ਗਿੱਲ ਵੀਰ ਜੀ ਕੋਈ ਨਹੀਂ ਹੋ ਸਕਦਾ ਅਮਰ ਸਿੰਘ ਚਮਕੀਲੇ ਵਰਗਾ ਕੋਈ ਨਹੀਂ ਰੀਸ ਨਹੀਂ ਕਰ ਸਕਦਾ ਇਹ ਜੋੜੀ ਸਦਾ ਲਈ ਅਮਰ ਹੋ ਗਏ ਇੰਜ ਲਗਦੈ ਜਿਵੇਂ ਉਹ ਅੱਜ ਵੀ ਸਾਡੇ ਵਿਚਕਾਰ ਆ ❤❤❤❤❤
ਬਹੁਤ ਬਹੁਤ ਧੰਨਵਾਦ ਵੀਰ ਜੀ ਬਿਲਕੁਲ ਸਹੀ ਕਿਹਾ ਤੁਸੀ ਵੀਰੇ ਜੇਕਰ ਉਹ ਅੱਜ ਹੁੰਦੇ ਤਾ ਪੰਜਾਬੀ ਗੀਤਾ ਫਿਲਮਾ ਦਾ ਇਤਿਹਾਸ ਕੁਝ ਹੋਰ ਹੋਣਾ ਸੀ ਜੀ ਅਮਰ ਸਿੰਘ ਚਮਕੀਲਾ ਵੀਰ ਕਹਿੰਦਾ ਹੁੰਦਾ ਸੀ ਪੰਜਾਬ ਸੋਨੇ ਦੀ ਚਿੱੜੀ ਹੈ ਮਿਹਨਤ ਕਰਕੇ ਸੋਨੇ ਦਾ ਤੋਤਾ ਬਣਾ ਦੇਣਾ ਪਰ ਪਾਪੀਆ ਨੇ ਸਾਡੇ ਕੋਲੋ ਹੀਰਾ ਖੋਹ ਲਿਆ ਜੀ
ਬਾ ਕਮਾਲ ਅਖਾੜਾ ਜੀ🙏❤️❤️❤️
Very nice ji
Thanks ♥️ veer ji ♥️ ❤️ 🙏
Amar Singh Chamkila Ji Jindabad.
Chamkila and Amarjot ji My Fafrate Singer jodi sada Amar Rahagey
Thanks 🙏 ❤️ veer ji ❤️ 🙏
ਬਹੁਤ ਕਮਾਲ ਦਾ ਅਖਾੜਾ ਪੇਸ਼ ਕੀਤਾ ਹੈ ਵੀਰ ਮੇਰਿਆ ਅਵਾਜ਼ ਬਹੁਤ ਸਾਫ਼ ਹੈ ਜੀ ਨਜ਼ਾਰਾ ਆ ਗਿਆ ਸੁਣਕੇ ਬਹੁਤ ਬਹੁਤ ਧੰਨਵਾਦ ਬਾਈ ਜੀ 📢🪕🪕🪕🪕🪕🪕
ਬਹੁਤ ਬਹੁਤ ਧੰਨਵਾਦ ਮੇਰੇ ਸਤਿਕਾਰ ਯੋਗ ਵੱਡੇ ਵੀਰ ਜੀ ਅਮਰ ਨਾਮ ਵਾਲੀ ਜੋੜੀ ਅਮਰ ਹੋਗੀ ਵੀਰ ਜੀ
@@surindergilldugri🙏👍👌
Sa🎉😂½3@@surindergilldugri
❤🎉ok
Thanks ❤️ veer ji ❤️ 🙏
❤🙏
Thanks veer ji
ਧੰਨਵਾਦੀ ਹਾ ਗਿੱਲ ਜੀ ❤❤ ਅੈਲ ਅੈਸ ਮਾਨਵੀ
❤️❤️🪕
ਇੱਕ ਮਾਈਕ ਨਾਲ ਵੀ ਸਪੀਕਰ ਪਾਟਣੇ ਆਇਓ ਆ ਕਿਆ ਆਵਾਜ ਆ ❤❤🪕
ਬਹੁਤ ਬਹੁਤ ਧੰਨਵਾਦ ਵੀਰ ਜੀ ਬਿਲਕੁਲ ਸਹੀ ਕਿਹਾ ਜੀ ਮੈ ਬਹੁਤ ਸਪੀਕਰ ਲਾਇਆ ਸਟੇਜਾ ਤੇ ਅਮਰ ਸਿੰਘ ਚਮਕੀਲਾ ਵੀਰ ਜੀ ਨਾਲ ਜੀ ਅਵਾਜ ਘਟਾਉਣੀ ਪੈਦੀ ਸੀ ਜਦੋ ਕਿ ਬਹੁਤ ਅਜਿਹੇ ਕਲਾਕਾਰ ਸਨ ਜਿਹਨਾ ਦੀ ਆਪਣੀ ਅਵਾਜ ਨਹੀ ਨਿਕਲਦੀ ਸੀ ਵਾਰ ਵਾਰ ਸਪੀਕਰ ਵਾਲੇ ਨੂੰ ਅਵਾਜ ਵਧਾਉਣ ਲਈ ਕਹਿੰਦੇ ਰਹਿੰਦੇ ਸਨ ਜੀ
@@surindergilldugri 🙏🙏