CANADA UPDATE NEWS!! Work Permit LMIA Job Salary Visitor Visa Student Visa AB News Canada

Поділитися
Вставка
  • Опубліковано 9 вер 2024
  • ਜੇਕਰ ਤੁਸੀ ਸਾਡੇ ਚੈਨਲ ਤੇ ਨਵੇ ਹੋ ਤੇ ਦੇਸ਼-ਵਿਦੇਸ਼ ਸਬੰਧੀ ਹਰ ਤਾਜਾ ਅਪਡੇਟ ਲਈ ਉੱਪਰ ਦਿੱਤੇ Subscribe ਦੇ ਬਟਨ ਨੂੰ ਦਬਾ ਕੇ ਅੱਜ ਹੀ ਸਾਡੇ ਪਰਿਵਾਰ ਦਾ ਹਿੱਸਾ ਬਣੋ, ਹਰ ਨਵੀ ਵਿਡਿਓ ਦੇ ਨੋਟਫੀਕੇਸ਼ਨ ਲਈ Bell ਬਟਨ ਵੀ ਦਬਾਉਣਾ ਨਾ ਭੁੱਲੋ, ਧੰਨਵਾਦ
    ______________________________________
    ਯੋਗ ਦਰਸ਼ਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਚੈਨਲ ਜਾਂ ਵਿਡਿਓ 'ਚ ਵਿਖਾਣੇ ਜਾਂਦੇ ਕਿਸੇ ਇਸ਼ਤਿਹਾਰ (Advertisement) ਬਾਰੇ ਕੋਈ ਵੀ ਫੈਸਲਾਂ ਲੈਣ ਤੋਂ ਪਹਿਲਾਂ ਇਸ਼ਤਿਹਾਰ ਵਿੱਚ
    ਵਿੱਚ ਦਿੱਤੀਆ ਗਈਆਂ ਸ਼ਰਤਾਂ/ਦਾਅਵਿਆਂ/ ਸੇਵਾ ਦੇ ਬਾਰੇ ਆਪਣੇ ਤੌਰ ਤੇ ਪੂਰੀ ਜਾਂਚ-ਪੜਤਾਲ ਕਰ ਲੈਣ, ਇਸ਼ਤਿਹਾਰ ਵਿੱਚ ਕੀਤੇ ਗਏ ਕਿਸੇ ਤਰਾ ਦੇ ਦਾਅਵਿਆਂ ਅਤੇ ਸੇਵਾਵਾਂ/ਮਸ਼ਵਰਿਆ ਆਦਿ ਦਾ ਚੈਨਲ AB News Canada ਕਿਸੇ ਤਰਾਂ ਦੀ ਪੁੱਛਟੀ ਜਾਂ ਸਮਰਥਨ ਨਹੀਂ ਕਰਦਾ ਹੈ, ਧੰਨਵਾਦ
    _______________________________
    Content Copyright @ AB News Canada
    We are the voice of the Punjabi community across the world and that is what makes AB News popular & successful in such a short time span of operations. Our main motive is to bring communities together by producing content that is engaging and relevant to all communities.
    ____________________________________
    Share, Support, Subscribe!!!
    UA-cam: / abnewscanada
    Facebook: / abnewsca
    _________________________________
    People Also Search for:
    Punjabi Latest News, Canada Punjabi News, Today Punjabi News, Punjab News, News Punjab, Canada Latest Update, Canada Latest News, Punjabi Canada Update, Latest Punjabi Vlog, bhai amritpal Singh news, Immigration Update, Canada Visa Update, Visa News, Breaking News, Punjab News , Prime Time News, Punjabi Latest
    Disclaimer:
    AB News Canada ਚੈਨਲ ਕਿਸੇ ਵੀ ਵਿਡਿਓ ਦਾ ਸਪਸ਼ਟੀਕਰਨ ਨਹੀਂ ਕਰਦਾ ਅਤੇ ਨਾ ਹੀ ਚੈਨਲ 'ਤੇ ਚਲਾਏ ਜਾਂਦੇ ਕਿਸੇ
    ਇਸ਼ਤਿਹਾਰ ਦੀ ਜਿੰਮੇਵਾਰੀ ਲੈਂਦਾ ਹੈ, ਕਿਸੇ ਵੀ ਵਿਡਿਓ 'ਚ ਜੇਕਰ ਕੋਈ ਵੀ ਵਿਅਕਤੀ ਅਪੱਤੀਜਨਕ ਸ਼ਬਦ ਬੋਲਦਾ ਹੈ ਤਾਂ ਉਸ ਲਈ AB News Canada ਦੀ ਕੋਈ ਜਿੰਮੇਵਾਰੀ ਨਹੀਂ ਹੋਵੇਗੀ, ਅਤੇ ਨਾ ਹੀ AB News Canada ਜਵਾਬਦੇਹ ਹੋਵੇਗਾ
    ਜੇਕਰ ਤੁਹਾਨੂੰ ਕੋਈ ਵਿਡਿਓ ਪਸੰਦ ਆਉਦੀ ਹੈ ਤਾਂ ਤੁਸੀਂ ਵਿਡਿਓ ਦਾ ਲਿੰਕ ਅੱਗੇ ਸ਼ੇਅਰ ਕਰ ਸਕਦੇ ਹੋ, ਧੰਨਵਾਦ

КОМЕНТАРІ • 147

  • @mahinderpalkaur1835
    @mahinderpalkaur1835 Місяць тому +15

    ਪੰਜਾਬੀ ਬੱਚੇ ਬਹੁਤ ਪੈਸੇ ਖਰਚ ਕੇ ਗਏ ਨੇ ਉਹਨਾ ਨੂੰ ਜਰੂਰ ਧਿਆਨ ਵਿੱਚ ਰੱਖਣ Lmi study 📖 permit ਦੇਣੈ ਚਾਹੀਦੇ ਆ

  • @balkarshah5374
    @balkarshah5374 Місяць тому +22

    🙏🙏ਪੰਜਾਬੀਓ ਪੰਜਾਬ ਦਾ ਘਾਹ ਵੀ ਦੁੱਧ ਦਿੰਦਾ ਆ ਜੇ ਨਹੀਂ ਯਾਕੀਨ ਤਾ ਗਜੁਰਾ ਤੋਂ ਪਤਾ ਕਰਲੋ 🙏🙏👉ਪੰਜਾਬ ਗੁਰੂਆ ਦੀ ਧਰਤੀ ਆ 👈🙏🙏

  • @jagrajsandhu8421
    @jagrajsandhu8421 Місяць тому +36

    ਬਹੁਤ ਵਧੀਆ ਹੈ ਬੰਦ ਹੋ ਜਾਣਾਂ ਚਾਹੀਦਾ ਹੈ ਕਨੇਡਾ, ਪੰਜਾਬ ਤਾਂ ਖ਼ਾਲੀ ਕਰਤਾ ,

    • @Tejaspreet
      @Tejaspreet Місяць тому +5

      ਤੂੰ ਪੰਜਾਬ ਚ ਉਹਨਾਂ ਨੂੰ ਰੱਖ ਕੇ ਕਰਨਾ। ਓਹਨਾਂ ਦੇ ਰੋਜ਼ਗਾਰ ਦੀ ਜਿੰਮੇਵਾਰੀ ਲਵੇਂਗਾ। ਇਤਿਹਾਸ ਗਵਾਹ ਹੈ ਕਿ ਪਰਵਾਸ ਤੋਂ ਬਿਨਾ ਤਰੱਕੀ ਨਹੀਂ ਹੁੰਦੀ

    • @ZenoSamaOmniKing
      @ZenoSamaOmniKing 27 днів тому +2

      ​@@Tejaspreetpher tusi industry ta lagan nhi dende
      industry lagugi ta job milugi

    • @ranjitbaidwan2122
      @ranjitbaidwan2122 26 днів тому

      ਫਿਰ ਰੋਜ਼ਗਾਰ ਦਾ ਪ੍ਰਬੰਧ ਕਰ ਦੇ, ਬੇਰੁਜ਼ਗਾਰਾ ਨੇ ਪੰਜਾਬ ਨੂੰ ਸਾਭਣ ਦਾ ਠੇਕਾ ਲਿਆ ਹੋਇਆ ਹੈ। ਕਿਸੇ ਦੀ ਮਰਜ਼ੀ ਹੈ ਉਹ ਕਿੱਥੇ ਵਸੇ ਜਾ ਕੇ ਦੁਨੀਆਂ ਵਿੱਚ। ਜਿਹਨਾਂ ਲੀਡਰਾਂ ਦੀ ਜ਼ਿੰਮੇਵਾਰੀ ਸੀ ਪੰਜਾਬ ਨੂੰ ਸਾਭਣ ਦੀ ਪੰਜਾਬ ਖਾਲੀ ਹੋਣ ਦੇ ਉਹ ਜ਼ਿੰਮੇਵਾਰ ਹਨ, ਨਾ ਕਿ ਵਿਦੇਸ਼ ਵਿਚ ਜਾ ਰਹੇ ਨੌਜਵਾਨ

    • @ZenoSamaOmniKing
      @ZenoSamaOmniKing 26 днів тому

      @@ranjitbaidwan2122 Lao industry paji

    • @ranjitbaidwan2122
      @ranjitbaidwan2122 25 днів тому

      @@ZenoSamaOmniKing industry ਵਾਲੇ ਜਿਹੜੀਆਂ ਸਹੁਲਤਾਂ ਅਤੇ ਟੈਕਸ ਵਿੱਚ ਛੋਟ ਆਦਿ ਮੰਗਦੇ ਹਨ ।ਉਹ ਸਰਕਾਰ ਪੰਜਾਬ ਵਿੱਚ ਦੇ ਕੇ ਰਾਜ਼ੀ ਨਹੀਂ ਹੈ । ਇਹ ਸਾਰੀਆਂ ਸਹੂਲਤਾਂ ਹਿਮਾਚਲ ਨੂੰ ਪਹਾੜੀ ਰਾਜ ਕਰਕੇ ਦਿੱਤੀਆਂ ਹੋਈਆਂ ਹਨ ਇੰਡਸਟਰੀ ਹਿਮਾਚਲ ਵਿੱਚ ਲੱਗ ਗਈ, ਜਿਹੜੇ ਪੰਜਾਬ ਵਿੱਚ ਸੀ ਉਹਨਾਂ ਨੇ ਵੀ ਹਿਮਾਚਲ ਸੀ ਸ਼ਿਫਟ ਕਰ ਲਿਆ। ਜਦੋਂ ਤੱਕ ਸਰਕਾਰ ਸਰਹੱਦੀ ਖੇਤਰ ਨੂੰ ਵੀ ਪਹਾੜੀ ਖੇਤਰ ਦੀ ਤਰਜ ਤੇ ਸਹੂਲਤਾਂ ਨਹੀਂ ਦਿੰਦੀਆਂ ਇੰਡਸਟਰੀ ਨਹੀਂ ਲੱਗਣੀ।

  • @Canadiantrucker30
    @Canadiantrucker30 29 днів тому +4

    Lmia ਓਹਨਾ ਲਈ ਬਹੁਤ ਵਧੀਆ ਮੌਕਾ ਜੋਂ ਅਰਬ ਦੇਸ਼ਾਂ ਚ ਕੰਮ ਕਰ ਰਹੇ ਸੀ

  • @balvinderjitkaur4729
    @balvinderjitkaur4729 27 днів тому +4

    This is very wrong canda govt is doing with students,who are already there from five,six years .

  • @SurjitSingh-iw5ek
    @SurjitSingh-iw5ek Місяць тому +21

    ਸਾਡੇ ਪੰਜਾਬੀਆਂ ਦੀਆਂ ਨੌਕਰੀਆਂ ਪੁਰਬੀਏ ਬਿਹਾਰੀ ਹਿਮਾਚਲੀ ਹਰਿਆਣਵੀ ਖਾ ਰਹੇ ਨੇ ਪੰਜਾਬ ਵਿੱਚ ਪੰਜਾਬ ਸਰਕਾਰ ਦੀ ਨਲਾਇਕੀ ਕਾਰਨ

  • @jasbirkaur7567
    @jasbirkaur7567 Місяць тому +14

    ਜੋ। ਕਨੇਡਾ। ਪਹੁੰਚ। ਗੇ। ਉਹਨਾਂ। ਨੂੰ। ਸਬ। ਕੁਸ਼। ਦੇਣਾ। ਚਾਹੀਦਾ। ਆ। ਬਾਕੀ। hor। ਸਟੂਡੈਂਟ। ਕੈਨੇਡਾ। ਵਿੱਚ। ਨਹੀ। ਬਲਾਉਣੇ। ਨ੍ਹੀ। ਚਾਹੀਦਾ

  • @user-wv4bo2ju8b
    @user-wv4bo2ju8b Місяць тому +15

    ਵੀਰ ਜੀ ਗੱਲ ਤਾਂ ਇਹ ਹੈ ਕਿ ਜਿਹੜੇ ਵਿਚਾਰੇ ਜਾਇਦਾਦਾਂ ਵੇਚ ਕੇ ਆਏ ਨੇ ਓਹ ਵਾਪਸ ਆਕੇ ਕੀ ਕਰਨਗੇ

    • @JasbirSingh-nm4fm
      @JasbirSingh-nm4fm Місяць тому +1

      ਬਈਐ ਕਢ ਕੇ ਓਹਨਾ ਦਾ ਕੰਮ ਸਾਂਭਣਗੇ

    • @rbrar3859
      @rbrar3859 Місяць тому +1

      @@JasbirSingh-nm4fmਤੂੰ ਰੱਬ ਤੋ ਡਰ, ਜਦੋ ਤੇਰੇ ਵਰਗੇ ਵਿੱਚ ਹੰਕਾਰ ਆ ਜਾਵੇ , ਫੇਰ ਨੰਗ ਹੋਣ ਤੇ ਦੇਰ ਨਹੀ ਲੱਗਦੀ।

    • @TheHarry12337
      @TheHarry12337 Місяць тому

      Gal ta sahi hai but aapa wi dekhiye appa naal de log Canada wich jai ke gand paya eh ta hona si ek din

  • @surinderbrar4249
    @surinderbrar4249 Місяць тому +5

    Canada dia election aa rahian es vich vote sirf Canadian citizen di ha. Canadian Citizen nu jobs nahi mil rahian keonke oh min wage taun ghat te kam nahi karnge par international student min wage taun ghat te kam kar lende. Govt nu es problem da pata lag gia , jis karke oh change kar rahe ha ta ke Canadian citizen nu jobs milan ta hi oh govt party nu vote paonge.

  • @anmolpreetkahlo7094
    @anmolpreetkahlo7094 Місяць тому +3

    Good informations Dhillon sabb ji🙏🙏

  • @openmind-bc8ir
    @openmind-bc8ir Місяць тому +7

    The foreign workers were given LMIAs which use to state an hourly wage of CAD 25 or so but after the arrival of the worker, the wage actually paid would hovers around CAD 12-15 only.Punjabis have been doing this fraud for years. No government agency ever bothered to know what was promised in the LMIA and what actually is paid. Nothing will change, more the restrictions, there will be more frauds and the govt. as usual will be incapable of enforcing the rules.

    • @cuckoo46
      @cuckoo46 Місяць тому

      I wholeheartedly agree with your most valid assessment

  • @user-co3xe5cn4e
    @user-co3xe5cn4e Місяць тому +6

    Bhai sahib sorry its not Canada now it’s hoshiarpur

  • @manjitatwal1984
    @manjitatwal1984 27 днів тому +3

    Give the pr all the students here but stop coming’s more 🙏

  • @akamkarsingh5955
    @akamkarsingh5955 28 днів тому +3

    Bahut badiya kar rehi sarkar

  • @TheAttitute
    @TheAttitute Місяць тому +5

    ਨਾਲੇ ਕੁੱਛ ਸਾਲ ਪਹਿਲਾ ਨਾਰੇ ਲੱਗੇ ਸਨ
    ਪੰਜਾਬ ਦਾ ਵੱਡਾ ਵੀਰ trudue

  • @dycmmsignal2928
    @dycmmsignal2928 Місяць тому +2

    Employers will pay 30dollars and employees will return 15 dollars back

  • @user-ut1ms3vm1v
    @user-ut1ms3vm1v Місяць тому +1

    Bhoot vedia information ji

  • @TARUBALETIAUK
    @TARUBALETIAUK Місяць тому +1

    Good. Advice

  • @bhupinderkaur5682
    @bhupinderkaur5682 Місяць тому +2

    Sir very bad jo students 6 sal tu kam kar rahe ne oh na pr hoe te hun work permit v nhi dene ohna sab da ke hoe ga sarkar nu sochna chaheda h

  • @subhashmittal6615
    @subhashmittal6615 Місяць тому

    Veerji. SatshreeAkall. Very Very Nice. Information. 🙏🙏🙏🙏🙏🙏🙏

  • @harindervryamsingh604
    @harindervryamsingh604 25 днів тому +1

    Aashi bjurga tho ek khani sunya kerday c . Ke sharay pasay thur feir k khothi mur sham nu aapnay kelay uthay hi aa khrondi h. Uhi kam hona h bahr waleya nal.

  • @rajsidhu7169
    @rajsidhu7169 Місяць тому +1

    Good information

  • @balwinderbrar3739
    @balwinderbrar3739 Місяць тому +6

    ਵਾਹਿਗੁਰੂ ਵਾਹਿਗੁਰੂ

  • @rajindersinghjgoraya3793
    @rajindersinghjgoraya3793 4 дні тому

    ਜੱਦ ਕਿਸੇ ਦਾ ਅੱਤ ਆਉਂਦਾ ਤਾਂ ਆਹੀ ਹਾਲਾਤਾਂ ਹੂੱਦੇ ਆ ਬਾਕੀ ਪੰਜਾਬੀ ਆ ‌ ਦਾ ਵਾਲ ਵਿੰਗਾ ਨਹੀਂ ਕਰ ਸਕਦੇ

  • @SinghSingh-bx8dk
    @SinghSingh-bx8dk Місяць тому +1

    Very good news

  • @xplorewithdaman
    @xplorewithdaman Місяць тому +2

    Sir tourist visa mil sakda hun k aukha aa

  • @Harmandeol2323A
    @Harmandeol2323A 19 днів тому

    👌👌👌👌👌👌

  • @jasvirranu73
    @jasvirranu73 Місяць тому +2

    Ithe kujh ni ho skda.bc ch meri daughter in law pr ayi aa .restaurant te resume den gyi .owner ne puchhiya k tuci pr o. Ohne dsiya k hnji. Owner ne kiha k 7 days kmm aa 12 hours di shift hoyegi. 2000$ pr month pay milegi nd second ik hor de gyi oh kahinda tusi puchh ni skde k ki pay kroge te baad ch kahinda 8$ pr hour pay krni aa . Hours apni mrji nl diyanga. Jini mainu jrurt hoyegi..ithe tn loot mchi hoyi aa

  • @khushwindersingh2468
    @khushwindersingh2468 Місяць тому +1

    Has Canada govt stopped Lmia or will stop soon plz advise

  • @ankushsachdeva9330
    @ankushsachdeva9330 25 днів тому +1

    Vadiya ha work permit na milaga ta na hor student janga na student jobless hon ga

  • @user-wj9jj8xb8m
    @user-wj9jj8xb8m Місяць тому

    Very nice news 🙏🏻🙏🏻

  • @komaldhaliwal5124
    @komaldhaliwal5124 26 днів тому +1

    Jiwa47 sma Ina nl hoi c hun ap v krn ga dro na 😂

  • @LakhwinderSingh-g7x
    @LakhwinderSingh-g7x 27 днів тому

    Good work 👍

  • @SatenamSidhu
    @SatenamSidhu Місяць тому +4

    Punjabi delhi jana okha smjde aa canada jana sokha

  • @talwinderkaur78
    @talwinderkaur78 28 днів тому

    Good Advice

  • @MastiWithMe2012
    @MastiWithMe2012 27 днів тому

    That means visitor to work permit ch change hona v possible nai hoyega?

  • @canadavibes492
    @canadavibes492 Місяць тому

    20% cap on both high wage and low wage LMIA. It will result very less LMIA less abuse. On few people will get LMIA, rest may be have to go back or they will get PR through PNP or express entry. In thousands, people have to go back because of no jobs. Good news for Canadians as they get more job opportunities but bad news for temporary foreign workers.

  • @Dj_Punjabi_Vlog
    @Dj_Punjabi_Vlog Місяць тому

    Refugee pakke hun ge
    Jehre entry kr gea canada
    Bke Waheguru ji Kirpa krn Sarea te

  • @tajindersingh3559
    @tajindersingh3559 Місяць тому +7

    Students return honge

    • @The_solo_man_.....225
      @The_solo_man_.....225 Місяць тому +1

      ​@@gurpreetbrar5153hon lag Pye. Kyu sachi gal to darde ho 😂

  • @SG-rl2zl
    @SG-rl2zl 25 днів тому

    Good changes

  • @inderjitsingh2035
    @inderjitsingh2035 24 дні тому

    Tenu aheo ji information te vedo paunya badyan changyan lagde n.

  • @akbajwa7651
    @akbajwa7651 25 днів тому

    Good news

  • @SardoolsinghKang
    @SardoolsinghKang Місяць тому +3

    ਵੀਰ ਜੀ ਤੁਹਾਨੂੰ ਪਤਾ ਨਾ ਪੰਜਾਬੀਆਂ ਦਾ

  • @ramangill1026
    @ramangill1026 8 днів тому

    Sir is it possible to get work permit with study visa??

  • @tejinderkaur5266
    @tejinderkaur5266 25 днів тому

    Work permit lai k asi bache nu one year lye india study karwa sakde ha plz reply zroor karna

  • @SukhjeetSachdeva
    @SukhjeetSachdeva Місяць тому

    Ssa veer ji.bachya de rishtea li koi uprala kro ji.sada beta canada ch PR hai.beta bahut imaandar ate mehnati hai.92 da birth hai.tusi pehla hi bahut nake kmm kr rhe ho.rishte kran wala nake kmm v kro 🙏🙏🙏🙏

  • @avdeepkaur5537
    @avdeepkaur5537 Місяць тому +2

    Tourist visa work vich convert hove ga ja nahi

  • @user-wn7xh8zi3d
    @user-wn7xh8zi3d Місяць тому +2

    Kuch nai hona LMIA te employer vechda hai 😂 Hun us ne 30 dollars salary kar ke vech dene aa 😂😂😂

    • @canadavibes492
      @canadavibes492 Місяць тому

      20% cap on both high wage and low wage LMIA. It will result very less LMIA less abuse. On few people will get LMIA, rest may be have to go back or they will get PR through PNP or express entry. In thousands, people have to go back because of no jobs. Good news for Canadians as they get more job opportunities but bad news for temporary foreign workers.

  • @satnamkaur2411
    @satnamkaur2411 Місяць тому

    Veer ji mera beta Canada vich h ta carpanter da kam sikhna h kiva Sikh sakda h please answer karna

  • @rajindersingh-gs5cd
    @rajindersingh-gs5cd Місяць тому

    Canada to USA wall nu muh chuk liya moorakh jantta ne but USA vich asylum nhi lgg riha hun na ghar de na ghaat de

  • @singhamarjit6234
    @singhamarjit6234 Місяць тому +6

    ਕੈਨੇਡੀਅਨ ਖ਼ੁਸ਼ੀ ਖ਼ੁਸ਼ੀ ਝਾੜੂ ਪੋਚਾ ਕਰਨਗੇ

    • @amarjitsingh5153
      @amarjitsingh5153 Місяць тому

      Yes ਸਾਰੇ Punjabi doing same thing from 40 years ,yes. You come you also enjoy ਝਾੜੂੰ ਪੋਚਾ 😂🎉

    • @Harmandeol2323A
      @Harmandeol2323A 19 днів тому

      ​@@amarjitsingh5153we are not same as you dear😂

    • @Harmandeol2323A
      @Harmandeol2323A 19 днів тому

      We didnt done any fruad with with government as you u come for study and asking for PR Do u have any agreement for PR?

  • @babbisinghbhindoal9065
    @babbisinghbhindoal9065 Місяць тому +1

    Thanu hon galla aundi na ji
    Tuse purana ho gya Canada vich

  • @tarsemchauhan8572
    @tarsemchauhan8572 Місяць тому

    Bhut changa kum hoye ga ....Ave agent banni jande ah..ithe bethe loka nu gumrah karke...

  • @tejindersoor6180
    @tejindersoor6180 27 днів тому

    If international students are not eligible for work permits and PR they leave country.

  • @kulwant5492
    @kulwant5492 25 днів тому

    Punjab vich byharya di entry close honi cahydy hh
    Muslim log
    Punjabia nu juice vich thook 2 de re ne
    Canada vich every sport honi cahydy g

  • @mandeepsingh-xb2xw
    @mandeepsingh-xb2xw Місяць тому

    Canada gov ne ta kita ke Lmia Sab de wads to Bahar ho jaye because rate bad Jane 70 dollar takk double ho Jana hai ude chakkar vich loka ne work permit le nai pana or status unda khatam ho Jana taking students or Immgraants Wapis Chal jaan

  • @varinderbharaj
    @varinderbharaj Місяць тому +1

    Now to late

  • @VarinderMangat-vs2ct
    @VarinderMangat-vs2ct 9 днів тому

    Garage immigration canda

  • @RupinderKhalsa
    @RupinderKhalsa 27 днів тому

    ਸਾਰੇ ਦੇਸ਼ ਵਿਜੈ ਹੀ 5 ਕਰੋੜ ਰੁਪੈ ਦੇ ਕਰ ਦੇਣ ਨਾ ਰਹੇ ਬਾਂਸ ਤੇ ਨਾ ਵਜੇ ਬਾਂਸਰੀ 😂😂😂😂😂

  • @UlyssesSean
    @UlyssesSean 10 днів тому

    Harris Melissa Smith Anna Davis Jessica

  • @FoodTour106
    @FoodTour106 Місяць тому +6

    Khach banda a Justin ehda haal v thoda tym he ja reha Bangladesh PM varga hoona naal Uk varga v .... Canada nu desi bnna ta

  • @harmeetsinghbhatia2967
    @harmeetsinghbhatia2967 Місяць тому

    DSGMC vich New Rules shabad naal waheguru ne bolna
    Manpreet singh kanpuri and bangla sahib granthi
    Many problems
    Vada Drama

  • @vantrans515
    @vantrans515 29 днів тому

    Cash back ਨਾਲ ਸਭ ਸੈੱਟ ਕਰ ਲੈਣਾ ਪੰਜਾਬੀਆ ਨੇ … ਭਾਵੇ $100/hour wages ਨੂੰ ਵਰਕ ਪਰਮਿਟ ਦੇਣ ਲੱਗ ਜਾਣ …. Employers ਨੇ ਪਹਿਲਾਂ LMIA ਦੇ ਚਾਲੀ ਪੰਜਾਹ ਹਜ਼ਾਰ ਲੈਣੇ ਆ ਤੇ ਫੇਰ ਹਰੇਕ ਪੇਅ ਚੋ ਕੈਸ਼ ਬੈੱਕ ਆਉਗਾ ਸਮੇਤ ਪੇਅ ਕੀਤਾ ਸਰਕਾਰੀ ਟੈਕਸ
    ਫੇਰ employers ਨੇ ਪੱਕੇ ਕਾਮੇ ਤੋਂ ਕੀ ਕਰਵਾਉਣਾ, ਨਾਂ ਓਹਨੂੰ LMiA ਦੇ ਪੈਸਾ ਨਾ ਕੈਸ਼ ਬੈਕ ਓਪਰ ਪੱਕੇ ਕਾਮੇ ਲਈ ਪੱਲਿਓ ਟੈਕਸ ਤੇ ਈ ਆਈ ਵੱਖਰੀ ਭਰਨੀ ਪੈਣੀ

  • @harpinderkaur5447
    @harpinderkaur5447 Місяць тому +1

    PB vasip aan ge

  • @jinderpoohla
    @jinderpoohla Місяць тому

    ਕਹਿੰਦੇ ਮਾਰਕ ਮਿੱਲਰ ਵਰਗੇ ਆ ਅੱਗੇ ਗੱਟੇ ਭਰੀ ਖੜੇ ਆ ਪੀ ਆਰਾਂ ਦੇ

  • @akamanboss9151
    @akamanboss9151 27 днів тому +1

    Sir Jo bache 2023 ch gye ne ohna nu work permit miluga ?

  • @anujitkaur7362
    @anujitkaur7362 Місяць тому

    But immigration business will suffer

  • @SatwinderSingh-xb8eo
    @SatwinderSingh-xb8eo 26 днів тому

    This is punishment for students.

  • @user-wn7xh8zi3d
    @user-wn7xh8zi3d Місяць тому

    Employer ne kehra kam dena pay rool he chalana aa 😂😂

  • @kewalsandhu1914
    @kewalsandhu1914 Місяць тому

    😢

  • @charnmangat2217
    @charnmangat2217 29 днів тому

    Abde Punjab nu bapas aajo bahiya to bachalo Punjab nu ethe sb kuj aa

  • @AmanDeepkaur-ym3hk
    @AmanDeepkaur-ym3hk 26 днів тому

    Othe ja ke students bahut galat kamm kr rhe hai vapis bhejo Inna nhu

  • @lakhvirchahal1505
    @lakhvirchahal1505 Місяць тому +1

    Solution dso veere es da

  • @RavinderSingh-vj6om
    @RavinderSingh-vj6om Місяць тому

    Canada me punjabi Bekar kar ta bai Bala km ja k karn lg ge

  • @SalvinderKaur-oo4vb
    @SalvinderKaur-oo4vb Місяць тому +4

    Jo student gai ne ona nu wm miljuga

    • @The_solo_man_.....225
      @The_solo_man_.....225 Місяць тому

      ​@@baljindersingh8978je ah kuch thik ho gya ta Punjab barbad hoju. Ah gal yaad rkho

  • @talwinderkaur78
    @talwinderkaur78 28 днів тому

    True aa

  • @tejindersoor6180
    @tejindersoor6180 18 днів тому

    LIMA is temporarily stop only six months.

  • @gagandeepboparai7477
    @gagandeepboparai7477 Місяць тому

    9 to 11 dollar hi dende ne 1 houer de

  • @mandeepsingh-ft4tz
    @mandeepsingh-ft4tz Місяць тому

    Ambh lenh jande canada

  • @TARUBALETIAUK
    @TARUBALETIAUK Місяць тому

    Caio

  • @amriksinghruprai9464
    @amriksinghruprai9464 Місяць тому

    why punjabi going cananda stop immigration office love india punjab

  • @bhawantsingh142
    @bhawantsingh142 Місяць тому +3

    ਜਿਆਦਾ ਤਕਲੀਫ ਤਾਂ 25/30 ਸਾਲ ਪਹਿਲਾਂ ਗਏ ਭਾਰਤੀਆਂ ਨੂੰ ਹੀ ਹੋ ਰਹੀ ਹੈ । ਅਸਲ ਕੈਨੇਡੀਅਨ ਤਾਂ ਭਾਰਤੀਆਂ ,ਪਾਕਿਸਤਾਨੀਆਂ ਦੀ ਕਮਿਊਨਿਟੀ ਵਿੱਚ ਰਹਿਣਾ ਹੀ ਪਸੰਦ ਨਹੀਂ ਕਰਦੇ ।

    • @rnij172
      @rnij172 26 днів тому +1

      Lagda Tera visa nahi laga😂😂😂😂😂😂

    • @candyreturns
      @candyreturns 25 днів тому

      Fuddu log ne purani soch de

    • @gurdeepanand1293
      @gurdeepanand1293 21 день тому

      Hun ta Kai punjabi v punjabi naal rehna pasand nahi kerde sab ohi harkata...

    • @balrajsinghgill3086
      @balrajsinghgill3086 21 день тому

      Absolutely right

  • @amriksinghruprai9464
    @amriksinghruprai9464 Місяць тому

    pls dont motivate students to go abroad

  • @jattmind5220
    @jattmind5220 Місяць тому +1

    Me ta aj hi 3 lakh de k aya 30 lakh cha 2 saal de work permit lai

    • @Diljeet12333
      @Diljeet12333 Місяць тому +5

      Koi fayda ni haiga bhai 30lakh 2saal ch paise bi pure ni hone Ajj lgda india bthe phuchjaiye othe jake khoge glti hogi vapis lelo bhai Kuch ni haiga baaki smjhan da fayda ni pr canada phuch ke reply jrur krna

    • @jattmind5220
      @jattmind5220 Місяць тому

      @@Diljeet12333dekhde a bai sala aukha jeha hi ho gya kam

    • @Baljitsingh-xt1hg
      @Baljitsingh-xt1hg Місяць тому +2

      Sahi gall aa yaar hun Canada oh canada ni reha eede naalu Europe jaana vdiya decision aa

    • @Diljeet12333
      @Diljeet12333 Місяць тому

      @@Baljitsingh-xt1hg bai koi ni mnda India bethe India nu maada bolde 100 guna bdia h baar to India comaparision sirf job k alawa kuch b bdia ni h baar y schaii h vo b itna paise lgake job milna or krna Puri umr kutte jaise honi h Bhai apne wale hi business kre bethe vhi khte h khud kro yr logo ka jammer mrgya apne mother father ko baar bulake kaam krware or ek Bhai k aage uske baap ko thpd mardia kuch ni Kiya maa ksm m hota pr to chod Puri umr jail katleta Sala vhi khtm krdeta jisne baap p hath uthaya ho

    • @The_solo_man_.....225
      @The_solo_man_.....225 Місяць тому

      Tu fas gaya 😂

  • @AmritpalSingh-ul9cl
    @AmritpalSingh-ul9cl 27 днів тому

    Tuhda contact

  • @gursharansingh6504
    @gursharansingh6504 27 днів тому

    Keo public nu bewakoof bna rha he

  • @jotsinghjoshansingh750
    @jotsinghjoshansingh750 26 днів тому +1

    ਬਹੁਤ ਹੀ ਵਧੀਆ, ਏਅਰਪੋਰਟ ਤੇ ਉਤਰਦੇ ਹੀ ਚਾਰ ਚਾਰ ਡਾਂਗ ਮਾਰ ਕੇ ਵਾਪਸ ਭੇਜਿਆ ਜਾਵੇ ਕੁੜੀਆਂ ਦੇ ਮਾਰਨ ਚਾਰ ਚਾਰ ਛਿੱਤਰ

  • @BalrajsinghSahi
    @BalrajsinghSahi Місяць тому +2

    Political Asalam lan ge ji

  • @Kamal-fq6wd
    @Kamal-fq6wd 27 днів тому

    Septebar.intek.sutdent.of.karo

  • @user-dw5ed1it7u
    @user-dw5ed1it7u 14 днів тому

    Canadian government and immigration agents and Lower know glee makes today this country conditions Punjabi Choor Become ARAB Shake as in Arab country people go to labour office and Took visa and bring workers for their jobs Same ways a person operate Samosa shop Grocery Shop Barbers and even if a person has Two grass cutting machine he also Asked for Lima and government issues Lima with close eyes and today makes Canada worst then 3 world country