ਕਬੱਡੀ 'ਚ ਧਮਾਲਾ ਪਾਉਣ ਵਾਲੇ Amrik Khose ਦਾ ਖੌਲਿਆ ਖੂਨ, ਜੇ ਜ਼ਮੀਨ ਨਹੀਂ, ਜਮੀਰ ਤਾਂ ਹੈਗੀ ਆ

Поділитися
Вставка
  • Опубліковано 22 січ 2025

КОМЕНТАРІ • 77

  • @bakhshishsingh5298
    @bakhshishsingh5298 4 роки тому +1

    ਅਮਰੀਕ ਵੀਰ ਬਹੁਤ ਵਧੀਆ ਹੈ ਵੀਰ ਨੂੰ ਦੀ ਚੜ੍ਹਦੀ ਕਲਾ ਰਹੇ ਅਮਰੀਕ ਖੋਸਾ ਕੋਟਲਾ ਵਾਲਾਂ ਸਿਰਾਂ 👌🙏🙏🙏🙏🙏🙏

  • @amrinder.008_8
    @amrinder.008_8 4 роки тому +31

    ਜਿਓਦਾ ਰਹਿ ਸ਼ੇਰਾਂ ਤੇਰੇ ਵਰਗੇ ਸ਼ੇਰ ਦੀ ਲੋੜ ਹੈ ਪੰਜਾਬ ਨੂੰ 🙏🙏🙏

  • @PrabhjotSingh-zd2fd
    @PrabhjotSingh-zd2fd 4 роки тому +21

    ਸੱਚੀਆਂ ਗੱਲਾਂ ਵੀਰ ਅਮਰੀਕ ਤੇਰੀਆਂ

  • @brarsaab72011
    @brarsaab72011 4 роки тому +16

    ਸਹੀ ਗੱਲਾਂ ਅਮਰੀਕ ਬਾਈ 👍👍💯💯

  • @ssingh2503
    @ssingh2503 4 роки тому +20

    ਵਧੀਆ ਭਾਸ਼ਣ, ਵਿਚਾਰ ਵੀ ਵਧੀਆ ।

  • @daljitsingh3631
    @daljitsingh3631 4 роки тому +8

    ਬਹੁਤ ਵਧੀਆ ਵੀਰ ਅਮਰੀਕ ਸਿੰਘ ਜੀ

  • @ssingh2503
    @ssingh2503 4 роки тому +6

    ਇਕਦਮ ਸਚਾਈ ਭਰਪੂਰ ਭਾਸ਼ਣ।ਕਿੰਨਾ ਚੰਗਾ ਹੋਵੇ ਜੇ ਕਰ ਵੋਟਾਂ ਵੇਲੇ ਵੀ ਇਸ ਤਰ੍ਹਾਂ ਦੇ ਸੂਝਵਾਨ ਨੌਜਵਾਨ ਬੁਲਾਰੇ, ਲੀਡਰ ਦੇ ਰੂਪ ਵਿੱਚ ਅਗੇ ਲਿਆਂਦੇ ਜਾਣ ਤਾਂ ਸਚਮੁੱਚ ਹੀ ਪੰਜਾਬ ਰੂਪੀ ਡੁੱਬਦਾ ਹੋਇਆ ਬੇੜਾ ਪਾਰ ਲਗ ਸਕਦਾ ਹੈ ।

  • @PrabhjotSingh-zd2fd
    @PrabhjotSingh-zd2fd 4 роки тому +10

    ਗੁਡ ਅਮਰੀਕ ਵੀਰ

  • @PrabhjotSingh-zd2fd
    @PrabhjotSingh-zd2fd 4 роки тому +5

    ਵਾਹਿਗੁਰੂ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਵੀਰ ਅਮਰੀਕ

  • @GurpreetSINGHOZSIKH
    @GurpreetSINGHOZSIKH 4 роки тому +5

    Good to hear Amrik Khosa veer 🙏
    Guru sahib Ji bless you 🙏

  • @sgurdev
    @sgurdev 4 роки тому +12

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @ਚਮਕੌਰਸਿੰਘਭੱਟੀਵਾਲਖੁਰਦਸੰਗਰੂਰ

    ਅਮਰੀਕ ਵੀਰੇ ਹੁਣ ਕਹਿ ਪੰਜਾਬੀ ਵੀਰਾਂ ਨੂੰ ਖੇਡਾਂ ਕਰਵਾਉਣ ਦਾ ਟਾਈਮ ਨਹੀਂ ਲੜਨ ਦਾ ਟਾਈਮ ਹੈ ਕਿਸਾਨ ਤੇ ਮਜ਼ਦੂਰ ਏਕਤਾ ਜਿੰਦਾਬਾਦ

  • @sonusingh2364
    @sonusingh2364 4 роки тому +7

    ਸਲਾਮ ਏ ਵੀਰ ਨੂੰ

  • @AnilKumar-qx1ke
    @AnilKumar-qx1ke 4 роки тому +21

    ਨਹੀਂ ਰੀਸਾਂ ਅਮਰੀਕ ਸਿੰਘ ਆ ਰੀਸਾਂ ਤੇਰੀਆਂ ਛਾ ਗਿਆ ਵੀ ਰ

  • @jagmeetdhaliwal8239
    @jagmeetdhaliwal8239 4 роки тому +8

    ਬੱਲੇ ਓਏ ਵੀਰ ਤੇਰੇ ਅਨੀ ਸਚਾਈ ਦੱਸਣ ਲਈ

  • @makhankalas660
    @makhankalas660 4 роки тому +5

    ਅਮਰੀਕ ਸਿੰਘ ਬਹੁਤ ਵਧੀਆ ਵੀਰ ਜੀ

  • @jaggasingh1003
    @jaggasingh1003 4 роки тому +7

    ਕਿਸਾਨਾਂ ਦੀ ਏਕਤਾ ਜਿੰਦਾਬਾਦ ਮਜ਼ਦੂਰ ਏਕਤਾ ਜਿੰਦਾਬਾਦ

  • @amarjeetsinghsidhusaab1707
    @amarjeetsinghsidhusaab1707 4 роки тому +12

    Good Amrik 22

  • @hardialsingh4357
    @hardialsingh4357 4 роки тому +5

    ਸ਼ਾਬਾਸ਼ ਯੋਧਿਆ ਹੱਕ ਸੱਚ ਦੀ ਲੜਾਈ ਮਹਾਕਾਲ ਮਹਾਕਾਲ

  • @JagjeetSingh-vy3iq
    @JagjeetSingh-vy3iq 4 роки тому +8

    ਜਿੰਦਾਬਾਦ

  • @SurinderSingh-wd4ni
    @SurinderSingh-wd4ni 4 роки тому +17

    ਆ ਸਾਲੇ ਡਿਸਲਾਇਕ ਵਾਲੇ ਵੀ ਗੁਜਰਾਤੀ ਹੀ ਹੋਣੇ

  • @SurinderSingh-wd4ni
    @SurinderSingh-wd4ni 4 роки тому +6

    ਬਾਈ ਸਿਰਾ ਕਰ ਦਿੱਤਾ ਡਿਸਲਾਇਕ ਵਾਲੇ ਵੀ ਕਤੀੜ ਹੀ ਹੈ ਅਸਲੀ

  • @laddumaan4
    @laddumaan4 4 роки тому +1

    ਸੱਚੀਆਂ ਅਤੇ ਖਰੀਆਂ ਗੱਲਾਂ ਬਾਈ

  • @deepjatt486
    @deepjatt486 4 роки тому +6

    Good 👍 👍👍👍

  • @dimplerandhawa5052
    @dimplerandhawa5052 4 роки тому +7

    किसान एकता मजदूर एकता... ज़िंदाबाद

  • @ssingh2503
    @ssingh2503 4 роки тому +1

    ਪੰਜਾਬ ਦੀ ਭਲਾਈ ਵਾਸਤੇ ਅਮਰੀਕ ਅਤੇ ਲੱਖੇ ਸਿਧਾਨੇ ਵਰਗੇ ਹੋਰ ਬਹੁਤ ਸਾਰੇ ਨੌਜਵਾਨ, ਇਮਾਨਦਾਰ, ਸੂਝਵਾਨ, ਚੰਗੇ ਬੁਲਾਰੇ, ਪੰਜਾਬ ਦੇ ਭਲੇ ਲਈ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਵਾਲੇ ਲੋਕਾਂ ਦੀ ਸਰਕਾਰ ਬਨਾਉਣੀ ਪਵੇਗੀ, ਇਸ ਤੋਂ ਬਿਨਾਂ ਹੋਰ ਕੋਈ ਹਲ ਨਹੀਂ ਹੈ ।

  • @krishangill7150
    @krishangill7150 4 роки тому +1

    ਸਲਾਮ ਆਂ ਵੀਰੇ ਤੇਰੀ ਸੋਚ ਨੂੰ

    • @sarbsingh7215
      @sarbsingh7215 4 роки тому

      ਵਾਹ ਜੀ ਵਾਹ ਸੁਆਦ ਆ ਗਿਆ ਮਰ ਜਾਣਾ ਹੈ ਸਾਰਿਆਂ ਨੇ ਪਰ ਮਾਰ ਕੇ ਮਰ ਜਾਣਾ ਚਾਹੀਦਾ ਹੈ

  • @jaspreetsinghgill7097
    @jaspreetsinghgill7097 4 роки тому

    ਜਿਉਂਦਾ ਰਹਿ ਵੀਰ ਪੀ ਬੀ 29 ਵਾਲਿਆਂ👍👍👍🙏🙏🙏

  • @swaranverygoodsingh8501
    @swaranverygoodsingh8501 4 роки тому +1

    Very good speach brother god bless you

  • @lavi9136
    @lavi9136 4 роки тому

    ਬਿਲਕੁਲ ਸਹੀ ਕਿਹਾ ਬਾਈ ਜੀ 👌👌👍👍👍👍💪🌾🌾🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜 ਕਿਸਾਨ ਇਕਤਾ ਜਿੰਦਾਬਾਦ 💪🌾🌾🚜😠😠😠😠😡😡😡😡😡

  • @kulwinderkaur1438
    @kulwinderkaur1438 4 роки тому

    Nic bro bhut vadiya gl Kahi aa bro 👌👌👌

  • @angrejsingh3629
    @angrejsingh3629 4 роки тому

    Verry good punjabiyo es veer vrgi soch honi chahide kisan ekta jindabad Lakha sidhana jindabad deep sidhu jindabad

  • @dr.jaswindersinghgill676
    @dr.jaswindersinghgill676 4 роки тому +2

    Amrik the great

  • @gurpreetsingh-si7bv
    @gurpreetsingh-si7bv 4 роки тому +7

    Rabb tuhadi lambi umar kare

  • @SandeepKumar-kr9nz
    @SandeepKumar-kr9nz 4 роки тому +4

    Sirra karda paiji

  • @rahulbains698
    @rahulbains698 4 роки тому

    dil nu chu gyi bai di gal

  • @khehrabolda
    @khehrabolda 4 роки тому +4

    Att kra gya veer

  • @nirbhaisingh7584
    @nirbhaisingh7584 4 роки тому

    ਵਾਹਿਗੁਰੂ ਸਾਹਿਬ ਜੀ

  • @arshmaan476
    @arshmaan476 4 роки тому +1

    Good y gi 🙏

  • @prabhdiyalsingh5744
    @prabhdiyalsingh5744 4 роки тому

    True voice heart touching massage

  • @manjinderkaur8710
    @manjinderkaur8710 4 роки тому +9

    bai slamm

  • @sukhjindersingh1119
    @sukhjindersingh1119 4 роки тому +1

    Oh thank YOU kabbadi player jì

  • @JeetBargariKabaddi
    @JeetBargariKabaddi 4 роки тому +1

    ਸਲੂਟ

  • @chamkursingh5443
    @chamkursingh5443 4 роки тому

    ਸਹੀ ਗੱਲ

  • @raksvirsingh3230
    @raksvirsingh3230 4 роки тому +1

    Ea time sare Punjabian te bahut aukhahai pls veer g sathh diyo sannu aap g di lorr hai

  • @manjindergill4882
    @manjindergill4882 4 роки тому +2

    Slam aa tenu veer g very nice

  • @sonysamadh7662
    @sonysamadh7662 4 роки тому

    👍👍👍👍

  • @gurpreetsingh-si7bv
    @gurpreetsingh-si7bv 4 роки тому +2

    Love you bro

  • @harneetkaurjashanpreetsing5568
    @harneetkaurjashanpreetsing5568 4 роки тому +1

    ਅਗਰ.िਕਸਾਨ.ਦੋ.ਸਾਲ.ਮੰਢੀਅਾ.िਵਚ.ਫਸਲਾ.ਨਾ.ਭੇਜਣ.ਕੰਪਨੀਅਾ..ਬੰਦ.ਹੋ.ਜਾਣਗੀਅਾ.ਅਢਵਾਨੀ.ਵਰਗੇ.ਦੀਅਾ

  • @charanjeet7515
    @charanjeet7515 4 роки тому

    🙏🙏🙏🙏 nice 👍

  • @manindersingh1940
    @manindersingh1940 4 роки тому

    Very good brother god bless you

  • @SandeepKumar-kr9nz
    @SandeepKumar-kr9nz 4 роки тому +5

    Attttt

  • @sumanswaich1760
    @sumanswaich1760 4 роки тому

    Shi aa veere

  • @mssran184
    @mssran184 4 роки тому +1

    Siraaa bai

  • @hsingh9180
    @hsingh9180 4 роки тому

    Respect bro

  • @rajwantkaur6767
    @rajwantkaur6767 4 роки тому

    Waheguru ji 🙏

  • @mann1813
    @mann1813 4 роки тому +1

    Right bro

  • @BeantSingh-np5si
    @BeantSingh-np5si 4 роки тому

    Veere sirra banda tu y

  • @ranveerdhaliwal1842
    @ranveerdhaliwal1842 4 роки тому +4

    Babu maan wargi sapich vr teri

  • @sukhjitrai7526
    @sukhjitrai7526 4 роки тому

    Aa a asli punjabi jatt

  • @vishavsingh9079
    @vishavsingh9079 4 роки тому

    Sirra veer

  • @rajwindersinghsidhu610
    @rajwindersinghsidhu610 4 роки тому

    Love ❤️

  • @lakhveersingh2203
    @lakhveersingh2203 4 роки тому +2

    Bai amrik tere bola vich sacahi hai

  • @dimplerandhawa5052
    @dimplerandhawa5052 4 роки тому +1

    इक आधा कप सिमरो को भी दे दे.... नीता

  • @anshdeepkauraujla591
    @anshdeepkauraujla591 4 роки тому +1

    Gd g

  • @raksvirsingh3230
    @raksvirsingh3230 4 роки тому +1

    Chhotte veer maidan ch khull ke aajayo tere berge youth di kisan morche nu bahut baddi lorr hai.aal Punjab welcomes u live long life and successful in ur way God bless u

  • @jatindersinghsingh3586
    @jatindersinghsingh3586 4 роки тому

    ਸਦੀਕ ਸੁਤਾ ਸੀ ਕੈਪਟਨ ਦਾ

  • @vickyygsohi5841
    @vickyygsohi5841 4 роки тому

    Good g

  • @jasvirbrar1990
    @jasvirbrar1990 4 роки тому +1

    An

  • @onlybillioners
    @onlybillioners 4 роки тому +3

    ਜੇ ਅਨਾਜ ਮੰਡੀਆਂ ਖਤਮ ਹੋ ਗਈਆਂ ਤਾਂ ਆਹ 3 ਨੁਕਸਾਨ ਪੱਕਾ ਹੋਣਗੇ , ਜਲਦੀ ਦੇਖੋ ਕਿਸਾਨ ਵੀਰੋ ua-cam.com/video/2xaFAYnQAAs/v-deo.html ,,