Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਮਾਣਯੋਗ ਸ,ਚਰਨਜੀਤ ਸਿੰਘ ਬਰਾੜ ਸਾਹਿਬ ਜੀ ਪਰਿਵਾਰ ਵਾਦ ਨੇ ਹੀ ਅਕਾਲੀਦਲ ਖਤਮ ਕੀਤਾ ਹੈ,ਸੰਗਤ ਵੋਟਰ ਨੇ ਨਹੀ।ਮਾਣਯੋਗ ਸ, ਬਰਾੜ ਸਾਹਿਬ ਜੀ, ਤੁਸੀ ਲੇਟ ਬੋਲੇ ,ਪਰ ਬੋਲਦੇ ਸੱਚ ਹੈ।ਹੁਣ ਸ਼ੋਸ਼ਲ ਮੀਡੀਆ ਨੇ ਪੰਜਾਬ, ਭਾਰਤ, ਦੁਨੀਆ ਦੇ ਬੱਚੇ ਨੂੰ ਸਭ ਕੁੱਝ ਦਸ ਦਿੱਤਾ। ਹੁਣ ਅਕਾਲੀਦਲ ਨੂੰ ਬਚਾਉਣ ਲਈ ਸੁਖਬੀਰ ਅਤੇ ਸਾਰੇ ਅਕਾਲੀਦਲ ਦੇ ਲੀਡਰ ਅਤੇ ਗਪਕ ਨੂੰ ਸਦਾ ਲਈ ਪੰਥ ਵਿੱਚੋ, ਸਿਆਸਤ ਵਿੱਚ ਛੇਕ ਦਿੱਤਾ ਜਾਵੇ।ਮੁਕਦੀ ਗੱਲ ਜਥੇਦਾਰ ਹਰਪ੍ਰੀਤ ਸਿੰਘ ਜੀ ਸੱਚ ਬੋਲ ਰਹੇ ਹਨ ਸੰਗਤ ਵੋਟਰ, ਜਨਤਾ ,ਸਿੱਖ ਕੌਮ, ਪੰਥ ਜਥੇਦਾਰ ਸਾਹਿਬ ਜੀ ਨਾਲ ਡੱਟ ਕੇ ਖੜੇ ਹਨ ।ਹੁਣ ਫੈਸਲੇ ਸਰਬੱਤ ਖਾਲਸੇ ਦੀ ਇੱਛਾ ਨਾਲ ਹੋਣਗੇ।ਧਾਮੀ ਤਾਂ ਲਫਾਫੇ ਦੀ ਉਪਜ ਹੈ, ਧਾਮੀ ਦਾ ਹਾਲ ਸੁਖਬੀਰ ਨਾਲੋਂ ਭੈੜਾ ਕਰ ਦਿਆਗੇ, ਧਾਮੀ ਦੀ ਪ੍ਰਧਾਨਗੀ ਤਾਂ ਇਕ ਪਾਸੇ ਰਹੀ ,ਇਹ ਧਾਮੀ ਨੂੰ ਪਾਠੀ ਦੀ ਡਿਉਟੀ ਰੌਲ ਲਾੳਉਣ ਦੀ ਵੀ ਨਹੀਂ ਕਰਨ ਦੇਵੇਗੀ ਸੂਝਵਾਨ ਸੰਗਤ, ਵੋਟਰ, ਜਨਤਾ।
ਬਰਾੜ ਸਾਹਬ ਬਿਲਕੁਲ ਠੀਕ ਸਵਾਲ ਉਠਾ ਰਹੇ ਹਨ
Good information
Waheguru ji. Waheguru ji
Very nice barar sahib ji
Waheguru ji
Good Discussion
Very nice veerji
❤🙏🙏❤
Thanks info brar s ji all sgpc drame for Harpreet s threat to changing first decision against sukhveer
Good job keep it up.
ਬਿਲਕੁੱਲ ਸੱਚ ਹੈ ਇਕ ਹੀ ਪਰਿਵਾਰ ਨੂੰ ਬਚਾਉਣ ਲਈ ਸਭ ਝੂਠ ਬੋਲਿਆ ਜਾ ਰਿਹਾ ਹੈ
Now it is right time that Sukhbir badal should take in charge of SARSAA SAAD .
These leaders will finish sikh punjab jsthedar and akak thakat see what will happen dhami needs to kicked out of panth 😢
barar ji ehna nu janta wich nage karo
barar ji Kom nu jagruk Karo
ਚਰਨਜੀਤ ਸਿੰਘ ਬਰਾੜ ਦਾ ਜੇ ਕੋਈ ਨਾਮ ਬਣਿਆ ਸੀ ਉਹ ਬਾਦਲ ਪਰਿਵਾਰ ਕਰਕੇ ਬਣਿਆ ਸੀ ਹੁਣ ਚਰਨਜੀਤ ਸਿੰਘ ਬਰਾੜ ਦੇ ਪੱਲੇ ਕੁਝ ਨਹੀਂ ਰਿਹਾ।
ਬਰਾੜ ਸਾਹਬ ਸੱਚ ਬੋਲਦੇ ਨੇ,,ਤੇ ਸੱਚ ਬਾਦਲ ਵਾਲਿਆ ਨੂੰ ਬਹੁਤ ਕੌੜਾ ਲਗਦਾ,,ਬਾਦਲ ਵਾਲਿਆ ਦਾ ਅੰਤ ਨੇੜੇ
ਜੀ, ਡਾਕਟਰ ਸਾਹਿਬ ਜੀ ਦੀ ਦਵਾਈ ਕੌੜੀ ਹੀ ਹੂੰਦੀ ਹੈ।ਤੰਦਰੁਸਤੀ ਲਈ ਜਰੂਰੀ ਹੈ।
ਮਾਣਯੋਗ ਸ,ਚਰਨਜੀਤ ਸਿੰਘ ਬਰਾੜ ਸਾਹਿਬ ਜੀ ਪਰਿਵਾਰ ਵਾਦ ਨੇ ਹੀ ਅਕਾਲੀਦਲ ਖਤਮ ਕੀਤਾ ਹੈ,ਸੰਗਤ ਵੋਟਰ ਨੇ ਨਹੀ।
ਮਾਣਯੋਗ ਸ, ਬਰਾੜ ਸਾਹਿਬ ਜੀ, ਤੁਸੀ ਲੇਟ ਬੋਲੇ ,ਪਰ ਬੋਲਦੇ ਸੱਚ ਹੈ।
ਹੁਣ ਸ਼ੋਸ਼ਲ ਮੀਡੀਆ ਨੇ ਪੰਜਾਬ, ਭਾਰਤ, ਦੁਨੀਆ ਦੇ ਬੱਚੇ ਨੂੰ ਸਭ ਕੁੱਝ ਦਸ ਦਿੱਤਾ।
ਹੁਣ ਅਕਾਲੀਦਲ ਨੂੰ ਬਚਾਉਣ ਲਈ ਸੁਖਬੀਰ ਅਤੇ ਸਾਰੇ ਅਕਾਲੀਦਲ ਦੇ ਲੀਡਰ ਅਤੇ ਗਪਕ ਨੂੰ ਸਦਾ ਲਈ ਪੰਥ ਵਿੱਚੋ, ਸਿਆਸਤ ਵਿੱਚ ਛੇਕ ਦਿੱਤਾ ਜਾਵੇ।
ਮੁਕਦੀ ਗੱਲ ਜਥੇਦਾਰ ਹਰਪ੍ਰੀਤ ਸਿੰਘ ਜੀ ਸੱਚ ਬੋਲ ਰਹੇ ਹਨ ਸੰਗਤ ਵੋਟਰ, ਜਨਤਾ ,ਸਿੱਖ ਕੌਮ, ਪੰਥ ਜਥੇਦਾਰ ਸਾਹਿਬ ਜੀ ਨਾਲ ਡੱਟ ਕੇ ਖੜੇ ਹਨ ।
ਹੁਣ ਫੈਸਲੇ ਸਰਬੱਤ ਖਾਲਸੇ ਦੀ ਇੱਛਾ ਨਾਲ ਹੋਣਗੇ।
ਧਾਮੀ ਤਾਂ ਲਫਾਫੇ ਦੀ ਉਪਜ ਹੈ, ਧਾਮੀ ਦਾ ਹਾਲ ਸੁਖਬੀਰ ਨਾਲੋਂ ਭੈੜਾ ਕਰ ਦਿਆਗੇ, ਧਾਮੀ ਦੀ ਪ੍ਰਧਾਨਗੀ ਤਾਂ ਇਕ ਪਾਸੇ ਰਹੀ ,ਇਹ ਧਾਮੀ ਨੂੰ ਪਾਠੀ ਦੀ ਡਿਉਟੀ ਰੌਲ ਲਾੳਉਣ ਦੀ ਵੀ ਨਹੀਂ ਕਰਨ ਦੇਵੇਗੀ ਸੂਝਵਾਨ ਸੰਗਤ, ਵੋਟਰ, ਜਨਤਾ।
ਬਰਾੜ ਸਾਹਬ ਬਿਲਕੁਲ ਠੀਕ ਸਵਾਲ ਉਠਾ ਰਹੇ ਹਨ
Good information
Waheguru ji. Waheguru ji
Very nice barar sahib ji
Waheguru ji
Good Discussion
Very nice veerji
❤🙏🙏❤
Thanks info brar s ji all sgpc drame for Harpreet s threat to changing first decision against sukhveer
Good job keep it up.
ਬਿਲਕੁੱਲ ਸੱਚ ਹੈ ਇਕ ਹੀ ਪਰਿਵਾਰ ਨੂੰ ਬਚਾਉਣ ਲਈ ਸਭ ਝੂਠ ਬੋਲਿਆ ਜਾ ਰਿਹਾ ਹੈ
Now it is right time that Sukhbir badal should take in charge of SARSAA SAAD .
These leaders will finish sikh punjab jsthedar and akak thakat see what will happen dhami needs to kicked out of panth 😢
barar ji ehna nu janta wich nage karo
barar ji Kom nu jagruk Karo
ਚਰਨਜੀਤ ਸਿੰਘ ਬਰਾੜ ਦਾ ਜੇ ਕੋਈ ਨਾਮ ਬਣਿਆ ਸੀ ਉਹ ਬਾਦਲ ਪਰਿਵਾਰ ਕਰਕੇ ਬਣਿਆ ਸੀ ਹੁਣ ਚਰਨਜੀਤ ਸਿੰਘ ਬਰਾੜ ਦੇ ਪੱਲੇ ਕੁਝ ਨਹੀਂ ਰਿਹਾ।
ਬਰਾੜ ਸਾਹਬ ਸੱਚ ਬੋਲਦੇ ਨੇ,,ਤੇ ਸੱਚ ਬਾਦਲ ਵਾਲਿਆ ਨੂੰ ਬਹੁਤ ਕੌੜਾ ਲਗਦਾ,,ਬਾਦਲ ਵਾਲਿਆ ਦਾ ਅੰਤ ਨੇੜੇ
ਜੀ, ਡਾਕਟਰ ਸਾਹਿਬ ਜੀ ਦੀ ਦਵਾਈ ਕੌੜੀ ਹੀ ਹੂੰਦੀ ਹੈ।
ਤੰਦਰੁਸਤੀ ਲਈ ਜਰੂਰੀ ਹੈ।