ਖਡੂਰ ਸਾਹਿਬ ਤੋ ਮੈਨੂੰ ਲੀਡਰਾਂ ਕਹਿੰਦੇ ਸਾਡੇ ਹੱਕ ਚ ਵੀਡਿਓ ਪਾਓ | Giani Jaswant Singh Mani Sahib |

Поділитися
Вставка
  • Опубліковано 15 тра 2024
  • Khandoor Sahib To manu Leder Kehde | Giani Jaswant Singh Mani Sahib | Sikhism Tv
    #shots
    Instagram Follow
    / sikhismtv
    UA-cam Channel
    / sikhismtv
    Facebook page
    / sikhismtvchannel
    Share Chat
    sharechat.com/profile/sikhismtv
    Koo App
    www.kooapp.com/profile/SikhismTv
    Spotify
    open.spotify.com/show/2ketfUA...
    WhatsApp
    +91 9417128104
    _____________________________________________
    #SikhismTv #Sikhism
    _____________________________________________
    Email
    sikhismtv@gmail.com
    Cont.
    +91 94171 28104
    By-
    Sikhism Tv
    Sikhism

КОМЕНТАРІ • 103

  • @SukhBeer-hc8vf
    @SukhBeer-hc8vf 2 місяці тому +86

    ਬਾਪੂ ਜੀ ਬੋਲੋ ਭਾਈ ਅਮ੍ਰਿਤਪਾਲ ਸਿੰਘ ਸਾਹਿਬ ਜੀ ਦੇ ਹੱਕ ਵਿੱਚ

    • @user-uc7ei5bu2x
      @user-uc7ei5bu2x Місяць тому +4

      Kita ki ohne jo eh Bolan, savidhann nu galla kadia , je bhar aaya tah ose savidhan di kasam kavega

    • @user-do7jj6cd4b
      @user-do7jj6cd4b Місяць тому +4

      @@user-uc7ei5bu2xbaki leader kehra savidhann nu mannde ne, ohna khilaaf kyu nahi bolda tu

    • @user-mk8sm2rl8c
      @user-mk8sm2rl8c Місяць тому

      Sab di bund band krti bhaou ne😂​@@user-uc7ei5bu2x

    • @user-mk8sm2rl8c
      @user-mk8sm2rl8c Місяць тому

      ​@@user-uc7ei5bu2xsb di bund band krti bhau ne rukjo thoda time Jatt cm ban k souh chukega fr tuhde wrge labhne ni

  • @tejvinderpalsingh428
    @tejvinderpalsingh428 2 місяці тому +40

    Ishara vadhiyaa..... 🚩🚩🚩🚜🚜🚩🚩🚩🚩🚩vote ਭਾਈ ਅਮ੍ਰਿਤਪਾਲ ਸਿੰਘ ji ਨੂੰ

  • @gurjeetsingh2072
    @gurjeetsingh2072 2 місяці тому +23

    ਬਾਪੂ ਜੀ ਧੰਨਵਾਦ ਕਰਦੇ ਹਾਂ ਗੁਰੂ ਫ਼ਤਹਿ 🙏🏻

  • @roopsingh8790
    @roopsingh8790 2 місяці тому +21

    ਇਹ ਕੋਈ ਆਮ ਬੰਦਾ ਨਹੀਂ ਭਾਈ..... ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਸੱਚਾ ਸਿੱਖ ਹੈ... ਕਿਸੇ ਦਾ ਟੁਕੜ ਬੋਚ ਨਹੀਂ.... ਸੰਤ ਬਾਬਾ ਬ੍ਰਾਹਮ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਸੰਗੀ ਰਿਹਾ ਜੀ.... ਕੁਝ ਸੋਚ ਸਮਜ ਕੇ ਕਮੈਂਟ ਕਰੋ ਜੀ ਸੰਗਤ ਜੀ

  • @gurdipsinghgillkhalsaludhi8988
    @gurdipsinghgillkhalsaludhi8988 Місяць тому +5

    ਬਹੁਤ ਵਧੀਆ ਜਵਾਬ ਜੀ ਆਪ ਜੋ ਵਲੋਂ ਦਿਤਾ ਲੀਡਰਾਂ ਨੂੰ

  • @harbhajansinghsekhon2899
    @harbhajansinghsekhon2899 2 місяці тому +48

    ਵਲਟੋਹੇ ਦਾ ਫੋਨ ਆਇਆ ਹੋਣਾ ਜੀ ।

  • @iqbalsinghkhalsa7683
    @iqbalsinghkhalsa7683 2 місяці тому +13

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @user-ic6pm8mf4u
    @user-ic6pm8mf4u Місяць тому +6

    Waheguru ji🙏🙏

  • @vikramjeetsingh967
    @vikramjeetsingh967 Місяць тому +5

    🪯❤️ਵਾਹਿਗੁਰੂ ਜੀ ਮੇਹਰ ਕਰਨ❤️🪯 ੴ❤️🌸🙏🏻

  • @SandeepKaur-dy6nd
    @SandeepKaur-dy6nd Місяць тому +2

    Waheguru ji

  • @goldymaan2102
    @goldymaan2102 2 місяці тому +5

    ਬਹੁਤ ਹੀ ਵਧੀਆ ਫੈਸਲਾ ਭਾਈ ਸਾਹਿਬ ਜੀ

  • @ManpreetSingh-lc7uj
    @ManpreetSingh-lc7uj Місяць тому +3

    waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @satnaamsingh7614
    @satnaamsingh7614 2 місяці тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤❤🎉🎉🎉

  • @sukhbirsinghattepur
    @sukhbirsinghattepur 2 місяці тому +8

    ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੇ ਹੱਕ ਚ ਬੋਲਣਾ ਚਾਹੀਦਾ ਸੀ।

  • @nirmalsingh-ss6oh
    @nirmalsingh-ss6oh Місяць тому +1

    Very nice reply given by your good-self Singh Sahab

  • @paramjeetkaur7926
    @paramjeetkaur7926 2 місяці тому +2

    Waheguru ji giani ji nu chrdikla bakshan ji

  • @jiwansingh9900
    @jiwansingh9900 2 місяці тому +18

    ਸੱਚਬੋਲਣ ਤੋ ਡਰਨ ਵਾਲ਼ਾ ਗੁਰੂ ਦੇ ਦਰ ਤੇ ਪਰਵਾਨ ਨਹੀ ਹੋ ਸਕਦਾ ਕਦੀ

  • @gssingh3098
    @gssingh3098 2 місяці тому +2

    ਵਾਹਿਗੁਰੂ ਜੀ

  • @jagtarsidhu3758
    @jagtarsidhu3758 2 місяці тому +2

    So far all the political parties are and were the enemies of Sri Guru Granth Sahib je since 1947. Waheguru sahib geo bless bhai Amritpal Singh khalsa with victory in the election. He is the new honest leader of the Punjabies.

  • @sukhmindersinghbhinder8510
    @sukhmindersinghbhinder8510 2 місяці тому +9

    ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਸਿੱਖ ਕੌਮ ਜਿੰਦਾਬਾਦ

  • @user-jj9bl8qt1k
    @user-jj9bl8qt1k 2 місяці тому +2

    Waheguru ji mehar Kareo ji

  • @CharanjitKaur-jm9ni
    @CharanjitKaur-jm9ni 2 місяці тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @JarnailSingh-ef5ir
    @JarnailSingh-ef5ir Місяць тому

    Waheguru ji waheguru ji

  • @HarpreetMota
    @HarpreetMota 2 місяці тому +2

    Waheguru Ji ❤❤❤❤

  • @user-fk8mb2td2k
    @user-fk8mb2td2k 2 місяці тому +1

    Waheguru ji mhr karn ji waheguru ji waheguru ji waheguru ji 🌹🌹👏👏🙏🏻🙏

  • @angrejsingh6564
    @angrejsingh6564 2 місяці тому +23

    ਜੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਹੱਕ ਵਿੱਚ ਪੋਸਟ ਪਾਈ ਤੀ ਫਿਰ ਇਹਨਾਂ ਨੂੰ ਮੰਜੀ ਸਾਹਿਬ ਤੋਂ ਕਥਾ ਕਿਹਨੇ ਕਰਨ ਦੇਣੀ ਆ

  • @jaspalsingh2075
    @jaspalsingh2075 2 місяці тому +1

    Bhai Jaswant Singh ji 🙏🙏
    Waheguru ji ka khalsa Waheguru ji ki fateh 🙏🙏

  • @ManjitSingh-pb1uk
    @ManjitSingh-pb1uk 2 місяці тому +2

    Satnam wahaguru ji bolo ji 🙏

  • @TourismPromoterMrSinghIndia
    @TourismPromoterMrSinghIndia 2 місяці тому +1

    ਬਹੁਤ ਵਧੀਆ ਵਿਚਾਰ ਜੀ ❤

  • @singhchamkaur9134
    @singhchamkaur9134 2 місяці тому +12

    ਸਹੀ ਗੱਲ ਆ ਜੇ ਕੁਝ ਬੋਲ ਪਏ SGPC ਨੇ ਬਾਹਰ ਦਾ ਰਸਤਾ ਵਿਖਾ ਦੇਣਾ ਬੁੱਢਾ ਬੰਦਾ ਰੋਟੀ ਤੋਂ ਆਤਰ ਹੋ ਜੂ
    ਫੇਰ ਵਾਰ ਵਾਰ ਇਹ ਤੁਕ ਨਾ ਪੜਿਆ ਕਰੋ ,,ਗੁਰਮਖ ਬੈਠੇ ਸਫ਼ਾਂ ਵਿਛਾਏ
    ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੇ ਸਫ਼ਾ ਵਿਸਾ਼ਈ ਸੀ ਜ਼ਮੀਰ ਵਾਲੇ ਬੰਦੇ ਹੀ ਓਥੇ ਗੲਏ ਸੀ

    • @RanjitsinghSingh-rn5hp
      @RanjitsinghSingh-rn5hp 2 місяці тому +3

      ਜਿਹੜੇ ਸ਼ਿਰੋਮਣੀ ਕਮੇਟੀ ਚੋਂ ਨਹੀਂ ਕੀ ਉਹ ਭੁੱਖੇ ਮਰਦੇ ਨੇ ਜਿਸ ਕੋਲ ਗੁਣ ਹੋਵੇ ਓਹਨੂੰ ਕੀ ਪ੍ਰਵਾਹ

    • @satinderpalsingh8587
      @satinderpalsingh8587 2 місяці тому

      ਇਹ ਕਿਸੇ ਦੇ ਮੁਹਤਾਜ ਨਹੀਂ, ਸੱਚ ਬੋਲੇ ਨੇ ਐਸ ਜੀ ਪੀ ਸੀ ਦੀ ਢੂਹੀ ਨੀ ਮਾਰਦੇ ਇਹ

    • @navtejsingh1987
      @navtejsingh1987 Місяць тому

      eh sgpc ton salary lainde e nai,
      saari umar othe free sewa kiti hai.
      respect❤

  • @SukhKomal-om6kl
    @SukhKomal-om6kl Місяць тому

    Baba g ssa baba g tuc roj katha karde o rab tanu chari kala ch rakhe 🙏🏻

  • @HarmanSingh-sw6sc
    @HarmanSingh-sw6sc 2 місяці тому +2

    Waheguru ji ❤️❤️❤️❤️❤️ wmk ji ❤️❤️❤️❤️❤️

  • @harmanwaraich2990
    @harmanwaraich2990 2 місяці тому +1

    🙏❤️❤️❤️ਵਾਹਿਗੁਰੂ ਜੀ 🙏❤️❤️

  • @manpreetsingh8707
    @manpreetsingh8707 2 місяці тому +2

    🙏 Waheguru ji 🙏

  • @VikrambiteVloggerofficial
    @VikrambiteVloggerofficial 15 днів тому

    Wehguruji wehguruji

  • @inderpreetsingh9373
    @inderpreetsingh9373 Місяць тому

    Thanks ji ❤❤

  • @Kkulvir0401
    @Kkulvir0401 Місяць тому

    🙏🏽🙏🏽👍🏽❤️

  • @manjeetsinghuppal5980
    @manjeetsinghuppal5980 2 місяці тому +1

    ਬਿਲਕੁਲ ਠੀਕ ਕਿਹਿਆ

  • @user-do7jj6cd4b
    @user-do7jj6cd4b Місяць тому

    ਵਾਹਿਗੁਰੂ ਜੀ🙏🏻🙏🏻

  • @harmankumar9533
    @harmankumar9533 2 місяці тому +1

    You are right very good job ❤

  • @harpalsingh-vy9sq
    @harpalsingh-vy9sq 2 місяці тому +3

    Very good ji

  • @rasia1965
    @rasia1965 2 місяці тому +10

    ਤੁਹਾਨੂੰ ਪਤਾ ਹੈ ਕਿ ਜੇ ਤੁਸੀਂ ਵੋਟਾਂ ਕੁਝ ਵਾਰੇ ਬੋਲ ਦਿੱਤਾ ਤਾਂ ਅੱਗੇ ਤੋਂ ਤੁਹਾਨੂੰ ਮੰਜੀ ਸਾਹਿਬ ਤੇ ਕਥਾ ਦਾ ਟਾਈਮ ਨਹੀਂ ਮਿਲਣਾ ਤੁਸੀਂ ਓਸ ਗੁਰੂ ਨਾਨਕ ਦੇ ਸਿੱਖ ਹੋ ਜਿੰਨਾਂ ਨੇ ਬਾਬਰ ਦੇ ਮੂੰਹ ਤੇ ਉਸਨੂੰ ਜਾਬਰ ਕਿਹਾ ਸੀ ਇਸ ਕਰਕੇ ਡਰੋ ਨਾ ਸਚਾਈ ਦਾ ਸਾਥ ਦਿਓ

    • @nishanbhullar5533
      @nishanbhullar5533 2 місяці тому +2

      ਸਹੀ ਗੱਲ ਏ ਜੀ ਪਰ ਇਹ ਸੱਚੀ ਗੱਲ ਕਰਨਾ ਨਈ ਚਾਹੁੰਦੇ

    • @bantasingh2059
      @bantasingh2059 2 місяці тому

      ਭਰਾ ਉਹ ਸੱਚੀ ਗੱਲ ਕਿਹੜੀ ਏ ਉਹ ਵੀ ਤਾਂ ਦਸਦੇ ​@@nishanbhullar5533

  • @harinderkaur3397
    @harinderkaur3397 Місяць тому

    Very good 👍

  • @GurfatehXZAP
    @GurfatehXZAP 2 місяці тому +15

    ਜੇ ਤੂੰ ਸੱਚ ਬੋਲੇਗਾ,ਬਾਦਲ ਵਲੋਂ ਬੁਰਕੀ ਬੰਦ।

  • @pksohal2881
    @pksohal2881 2 місяці тому +1

    chlo koy na baba ji nhi bole ta waheguru ji aape sun ly. Jit ge. Mubarakn bhut bhut

  • @PremChand-ig5ox
    @PremChand-ig5ox 2 місяці тому

    Baba ji sub nu aisa hi karna chaida 🙏🏻

  • @user-fh8is8yr6i
    @user-fh8is8yr6i 2 місяці тому

    Sai gall aa gayi g di iam proud of gaini g

  • @Jjkkfjklffjkllkgfdfdddddr7631
    @Jjkkfjklffjkllkgfdfdddddr7631 Місяць тому

    Good👍

  • @ssk907
    @ssk907 Місяць тому +1

    ਬਾਦਲਾ ਦੇ ਉਲਟ ,ਗਿਆਨੀ ਜੀ ਤੁਸੀਂ ਬੋਲ ਹੀ ਨਹੀ ਸਕਦੇ

  • @JogaSingh-xs9jb
    @JogaSingh-xs9jb 2 місяці тому +2

    ਤੁਸੀ ਬਾਦਲਾਂ ਤੋਂ ਡਰਦੇ ਉ ਸਿਦਾ ਕਿਹ

  • @deepasingh1455
    @deepasingh1455 2 місяці тому +2

    ਬਹੁਤ ਵਧੀਆ ਜਵਾਬ ਦਿੱਤਾ ਜੀ

  • @robinsingh8690
    @robinsingh8690 2 місяці тому

    Sahi galla

  • @fortisconcierge3542
    @fortisconcierge3542 Місяць тому

    Valtohe dee gal hundi lgda...

  • @mannat_noor4481
    @mannat_noor4481 Місяць тому

    ਜੇ ਅਕਾਲੀਆਂ ਦੇ ਆਇਆ ਹੁੰਦਾ ਜ਼ਰੂਰ ਪਾਉਂਦਾ

  • @user-fd5fr6yd7o
    @user-fd5fr6yd7o Місяць тому

    ਜੇ ਵਲਟੋਹਾ ਕਹਿੰਦਾ ਫੇਰ

  • @mkswaich
    @mkswaich 2 місяці тому

    🙏

  • @sandhusaab7504
    @sandhusaab7504 2 місяці тому +1

    ਜੱਲੇ ਬ੍ਰਾਹਮਣ ਦਾ ਫੋਨ ਆਇਆ ਹੋਣਾ ..

  • @dalbarasohal5804
    @dalbarasohal5804 Місяць тому

    GIANI JI APNA VICHAR BADLO

  • @msshergill1112
    @msshergill1112 Місяць тому +2

    ਤੁਸੀਂ ਕਿਉਂ ਬੋਲਣਾ ਤੁਸੀਂ ਬਸ ਚਿਮਟੇ ਵਜ੍ਹਾ ਸਕਦੇ ਹੋ ਹਿੰਦੂ ਧਰਮ ਵਿਚ ਬ੍ਰਾਹਮਣ ਪੰਡਿਤ ਮੁਸਲਿਮ ਵਿਚ ਮੌਲਵੀ ਈਸਾਈਆਂ ਵਿਚ ਪਾਦਰੀ ਤੇ ਸਿੱਖਾਂ ਵਿਚ ਤੁਸੀਂ

  • @sukhmindersinghsukhminders7772
    @sukhmindersinghsukhminders7772 2 місяці тому

    Very good

  • @KuldeepSingh-fz8pw
    @KuldeepSingh-fz8pw 2 місяці тому

    Very nice

  • @AmarjitKaur-vu4ub
    @AmarjitKaur-vu4ub 2 місяці тому

    Sache dilo ardas ke do kehda kise ne Mann dekhn aana

  • @GurpreetSingh-bv8uu
    @GurpreetSingh-bv8uu 2 місяці тому +1

    ਬਹੁਤ ਵਧੀਆ ਕੀਤਾ ਬਾਬਾ ਜੀ।

  • @Panjabi22Singh
    @Panjabi22Singh Місяць тому

    Virsa singh ne karaya hona SGPC kolo phone 😂😂😂

  • @bhaisukhdevsinghindrapuril5768
    @bhaisukhdevsinghindrapuril5768 Місяць тому

    ਗਿਆਨੀ ਜੀ
    ਸਹੀ ਬੰਦੇ ਦੀ ਸਪੋਰਟ ਕਰਨੀ ਚਾਹੀਦੀ ਐ
    ਤੁਸੀ ਦਾਨੇ ਹੋ ਤੁਹਾਨੂੰ ਸਹੀ ਬੰਦਾ ਤੇ ਗਲਤ ਬੰਦੇ ਦੀ ਪਰਖ ਨਹੀ
    ਫਿਰ ਤੁਸੀ ਗਿਆਨੀ ਕਾਹਦੇ ਹੋ ਜੀ
    ਬੋਲਾਂ ਤੋ ਲਗਦੈ ਦੋਨਾ ਹੱਥਾਂ ਵਿਚ ਲੱਡੂ ਫੜਨਾ ਚਹੁੰਦੇ ਹੋ
    ਡਿਊਟੀ ਵੀ ਬਚੀ ਰਹੇ ਤੇ ਲਿਫਾਫਾ ਵੀ ਮਿਲਦਾ ਰਹੇ
    ਸਚ ਬੋਲੋਗੇ ਤੇ ਡਿਊਟੀ ਨਹੀ ਰਹਿਣੀ
    ਕੀ ਤੁਹਾਨੂੰ ਪਤਾ ਨਹੀ
    ਖਡੂਰ ਸਾਹਿਬ ਦੇ ਹਲਕੇ ਚ ਕਿਹੜੇ ਕਿਹੜੇ ਲੀਡਰ ਨੇ ਕੀ ਕੀ ਕੀਤਾ
    ਕੀਹਨੇ ਕੀਹਨੇ ਸਿਖੀ ਦਾ ਨੁਕਸਾਨ ਕੀਤਾ
    ਗਲਾ ਗੋਲ ਮੋਲ ਕਿਉ ਕਰਦੇ ਹੋ
    ਕੇਵਲ ਆਨੰਦ ਸਾਹਿਬ ਹੀ ਪੜਿਆ ਕਰੋ
    ਫਿਰ ਤੁਸੀ ਕੇਵਲ ਭੰਡ ਕਥਾ ਹੀ ਕਰਦੇ ਹੋ
    ਇਕ ਦੂਜੇ ਨੂੰ ਭੰਡਿਆ ਸਮਾ ਪੂਰਾ ਕੀਤਾ ਪੈਸੇ ਮਿਲੇ ਤੇ ਘਰੇ ਗਏ
    ਕਿਆ ਬਾਤ ਹੈ ਜੀ
    ਤੁਹਾਡੀ ਜੋ ਕਥਾ ਹੈ ਕਿ ਜਿਥੇ ਕਥਾ ਕੁਰਸੀਆਂ ਤੇ ਬੈਠ ਕੇ ਕਥਾ ਸੁਣਦੇ ਹਨ ਮੈ ਓਥੇ ਕਥਾ ਨਹੀ ਕਰਾਗਾ
    ਭਾਈ ਅੰਮ੍ਰਿਤਪਾਲ ਸਿੰਘ ਨੇ ਤੁਹਾਡੇ ਇਹ ਵਿਚਾਰਾਂ ਦੀ ਪਾਲਣਾ ਕੀਤੀ ਪਰ ਤੁਸੀ ਬਦਲ ਗਏ,ਜਿਹੜੇ ਪੈਰ ਪੈਰ ਤੇ ਬਦਲਦੇ ਨੈ ਉਹੀ ਤਾਂ ਬਾਦਲ ਨੇ
    ਤੇ ਬਾਦਲਕੇ ਵਲਟੋਹੇ ਦੀ ਤੁਸੀ ਅੰਦਰੋ ਸਪੋਰਟ ਕਰ ਰਹੇ ਹੋ
    ਅਜੇ ਗਿਰਗਿਟ ਵੀ ਰੰਗ ਬਦਲਦਾ ਸਮਾਂ ਲਾਉਂਦਾ ਹੈ

  • @jagjitsingh736
    @jagjitsingh736 2 місяці тому

    J tussi sahi bolde paye ho ta nam lake daso kon kon bolda ssi tu Ave shareya vich kidha nam laa reya a sanu sab pata a waheguru ji

  • @user-lb3ei3wn2o
    @user-lb3ei3wn2o Місяць тому

    Kharous banda

  • @kaurharbeant9692
    @kaurharbeant9692 22 дні тому

    ਵਲਟੋਹੇ ਦਾ ਆਇਆ ਹੋਊ

  • @meetpal2242
    @meetpal2242 2 місяці тому

    Veer ji gusa na Karo o apni jaga theek aa vota vale apni jagaa

  • @user-ch3bp5gd1i
    @user-ch3bp5gd1i 2 місяці тому

    ਵੀਰ ਜੇ ਭਾਈ ਅਮ੍ਰਿਤਪਾਲ ਸਿੰਘ ਜੀ ਜਿੱਤ ਜਾਣ ਤੇ ਫਿਰ ਉਸ ਤਾਂਈ ਜਿਸ ਕਾਨੂੰਨ ਤਹਿਤ ਡਿਬਰੂਗੜ ਜੇਲ ਵਿਚ ਬੰਦ ਕਰ ਦਿੱਤਾ ਗਿਆ ਸੀ ਉਹ ਸਾਰੀਆਂ ਧਰਾਵਾਂ ਇਕ ਦਮ ਖਤਮ ਹੋ ਜਾਣਗੀਆ, ਜੇਕਰ ਇਸ ਤਰੀਕੇ ਨਾਲ ਜੇਲ ਵਿਚ ਬੰਦ ਕੋਈ ਵੀ ਮੁਜਰਿਮ ਬਾਹਰ ਆ ਸਕਦਾ ਫਿਰ ਸਾਡੀ ਕੌਮ ਕਿਡੀ ਨਾਦਾਨ ਏ ਹੁਣ ਤੱਕ ਤੇ ਫਿਰ ਸਾਰੇ ਯੋਦੇ ਵੋਟਿੰਗ ਤਰੀਕੇ ਨਾਲ ਜਿਤਾ ਕੇ ਬਾਹਰ ਕੱਢਿਆ ਜਾ ਸਕਦਾ ਸੀ ਕੁਮੈਂਟ ਚ ਸਭਅਕ ਭਾਸ਼ਾ ਵਿਚ ਜਵਾਬ ਦੇਣਾ

  • @gauravjaria191
    @gauravjaria191 2 місяці тому +1

    Chal nahi bolnna naa bol , aaram naal result dekhi beh ke .

  • @BhuvinderSingh-sd4we
    @BhuvinderSingh-sd4we 2 місяці тому

    Bhai amritpal singh❤

  • @ranjitsinghcheema5455
    @ranjitsinghcheema5455 2 місяці тому

    Tawada koi dharm thodi tawada ta rojgar . Loka nu sab pata lag giya . Dhan o shahid singh jina nokri di parwah nhi kiti .

  • @BahadurSingh-bt4pr
    @BahadurSingh-bt4pr Місяць тому

    NAme bol Gine g

  • @balwantsingh-ij5zg
    @balwantsingh-ij5zg Місяць тому

    ਪੂਰਨ ਗੁਰਸਿੱਖ

  • @lashkindersingh6585
    @lashkindersingh6585 2 місяці тому

    Sluet g

  • @Kuldeepbahad
    @Kuldeepbahad 2 місяці тому

    Changa kita

  • @satwindersingh6365
    @satwindersingh6365 Місяць тому

    Virsa valtoha
    Laljit
    Congress
    Bjp
    Eh sone sale

  • @parampreet-9863
    @parampreet-9863 Місяць тому

    Tere vic baba ma bhoot a

  • @pramodkumarsahoo723
    @pramodkumarsahoo723 Місяць тому

    ਪਤਾ ਗਿਆਨੀ ਜੀ ਬਹੁਤ ਤੁਹਾਡੀ ਕਥਾ ਸੁਣੀ ਆ ਜੋ ਦੁਨੀਆ ਭਰ ਦੀਆਂ ਚੁਗਲੀਆਂ ਕਰਦੇ ਜੇ ਤੁਸੀਂ ਗੱਲ ਕਰਦੇ ਜੇ ਵਿਰਸੇ ਵੱਲ ਟੋਏ ਦੀ

  • @DelightfulRoadCar-vp8zc
    @DelightfulRoadCar-vp8zc 2 місяці тому

    ਬਾਪੂ ਜੀ ਵੀਰ ਅਮਿ੍ਤਪਾਲ ਸਿੰਘ ਖਾਲਸਾ‌‌‌ ਦੇ ਹੱਕ ਵਿੱਚ ਕਹਿ ਦੇਵੋ ਜੀ ਹੱਥ ਬੰਨ ਕੇ ਦਾਸ ਦੀ ਬੇਨਤੀ ਆ ਜੀ

  • @payalarora9840
    @payalarora9840 Місяць тому

    ਬਾਬਾ ਜੀ ਗੁਰੂ ਦੀ ਗਲ ਕਰੋ ਜੀ। ਤੇਰੇ ਚ ਏਨਾ ਗੁੱਸਾ ਬਾਣੀ ਤਾਂ ਗੁਰੂ ਸਾਹਿਬ ਦੀ ਮਿੱਠੀ ਤੇ ਸ਼ਾਂਤ ਹੈ। ਇਸਦਾ ਮਤਲਬ ਤੈਨੂੰ ਸ਼ਬਦ ਦੀ ਸਮਝ ਨਹੀਂ ਆਈ। ਤੂੰ ਉਪਦੇਸ਼ ਦੇਣਾ ਛੜ ਦੇ

  • @SatnamSingh-ng6hn
    @SatnamSingh-ng6hn Місяць тому +4

    Waheguru ji

  • @NishanSingh-pc7ke
    @NishanSingh-pc7ke 2 місяці тому +1

    Waheguru ji🙏

  • @user-un7hs1dn4j
    @user-un7hs1dn4j 2 місяці тому +1

    Waheguru Ji 🏹🙏🙏🙏🙏🙏🏹

  • @user-dq9xe2cg6f
    @user-dq9xe2cg6f Місяць тому +1

    Waheguru ji

  • @vardaankamboj2920
    @vardaankamboj2920 2 місяці тому +1

    Waheguru jii

  • @bazzigrewal3512
    @bazzigrewal3512 2 місяці тому +2

    Waheguru ji

  • @Gurmeetkaurarhi-jq2pm
    @Gurmeetkaurarhi-jq2pm Місяць тому

    Waheguru ji 🙏

  • @ranjitkaur6445
    @ranjitkaur6445 Місяць тому

    Waheguru ji

  • @user-cr8go8qi8c
    @user-cr8go8qi8c Місяць тому

    Waheguru ji

  • @Jagdeepsingh-cn8he
    @Jagdeepsingh-cn8he Місяць тому

    Waheguru ji

  • @tirthdhillon7600
    @tirthdhillon7600 Місяць тому

    Waheguru ji