'Kulcha Singh' ਨਾਮ ਰੱਖਣ ’ਤੇ ਵਿਵਾਦ, ਸਿੱਖ ਜਥੇਬੰਦੀਆਂ ਨੇ ਘੇਰ ਲਈ ਦੁਕਾਨ | Patiala News |

Поділитися
Вставка
  • Опубліковано 10 жов 2024
  • ਦੁਕਾਨ ਦਾ ਨਾਮ ਕੁਲਚਾ ਸਿੰਘ ਰੱਖਣ ’ਤੇ ਵਿਵਾਦ, ਸਿੱਖ ਜਥੇਬੰਦੀਆਂ ਨੇ ਘੇਰ ਲਈ ਦੁਕਾਨ | #local18
    #KulchaSingh #patialanews #news18punjab #local18
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 161

  • @rajwindersingh878
    @rajwindersingh878 Рік тому +13

    ਨਾਮ ਬਦਲੋ

  • @rajwindersingh878
    @rajwindersingh878 Рік тому +13

    ਕੁਲਚਾ ਸਿੰਘ ਨਾ ਗਲਤ ਏ

  • @BalwinderSingh-qd3jl
    @BalwinderSingh-qd3jl Рік тому +17

    ਇੱਕ ਭਾਪਾ ਸੌ ਸਿਆਪਾ

  • @JoraSinghBhourBhour
    @JoraSinghBhourBhour Рік тому +20

    ਸਰਦਾਰ ਜੀ ਫਿਰ ਨਾਮ ਹੋਣ ਗੇ ਕੁਲਚਾ ਸਿੰਘ ,ਪੇਠਾ ਸਿੰਘ,ਮੁਰਗਾ ਸਿੰਘ,ਨਾਨ ਸਿੰਘ,ਗੋਸਤ ਸਿੰਘ,ਸੂਰ ਸਿੰਘ,ਪਰੋਂਠਾ ਸਿੰਘ,ਠੇਕਾ ਸਿੰਘ,ਬੂਟ ਸਿੰਘ,,

  • @gurbhullar492
    @gurbhullar492 Рік тому +10

    ਨਾਂਮ ਬਦਲੀ ਕਰੋ ਵੀਰ ਜੀ ਬੇਨਤੀ ਪ੍ਰਵਾਨ ਕਰੋ

  • @karamjitkaur2459
    @karamjitkaur2459 Рік тому +8

    ਸਿੰਘ”ਜ ਕੁਲਚਾ ਸ਼ਾਪ ਜਾਂ ਸਿੰਘਾਂ ਦਾ ਕੁਲਚਾ ਢਾਬਾ …. ਇਵੇਂ ਦਾ ਨਾਮ ਰੱਖ ਸਕਦੇ ਸੀ

  • @Rajwinder_999
    @Rajwinder_999 Рік тому +15

    ਸੰਗਰੂਰ ਦੇ ਪਟਿਆਲਾ ਰੋਡ ਤੇ ਪਿੰਡ ਘਾਬਦਾ ਕੋਲ ਬਰਗਰ ਸਿੰਘ ਬਣਿਆ ਹੋਇਆ ਹੈ ਉਸ ਵੱਲ ਵੀ ਧਿਆਨ ਦਿਓ।

  • @SukhwinderSinghSukhwinde-tj6ij
    @SukhwinderSinghSukhwinde-tj6ij Рік тому +23

    ਜੁੱਤੀਆਂ ਤੋ ਬਿਨਾ ਇਹਨਾ ਭਾਪਿਆ ਨੇ ਲੋਟ ਨਹੀ ਆਉਣਾ। 👎👎👎👎

    • @narindersingh4750
      @narindersingh4750 Рік тому

      Tere naam te he naam aa

    • @SukhwinderSinghSukhwinde-tj6ij
      @SukhwinderSinghSukhwinde-tj6ij Рік тому

      @@narindersingh4750 ਮੇਰੇ ਨਾ ਨਾਲ ਨਾ ਰਲਦਾ ਤਾ ਫਿਰ ਕੀ ਹੋਇਆ। ਇਹਦਾ ਮਤਲਬ ਇਹੇ ਨੀ ਕੇ ਜੋ ਮਰਜੀ ਕਰੀ ਜਾਵੇ

    • @monsters3250
      @monsters3250 Рік тому

      eh fake account , sikhs are all account.

    • @Gmeet336
      @Gmeet336 Рік тому

      Tenu pata v aa ke topic ke chal reha,,,😅😅kar himet fir ke comment we karna aa,,😅😅

  • @BalwinderSingh-qd3jl
    @BalwinderSingh-qd3jl Рік тому +8

    ਸਿੰਘ ਕੁਲਚਾ ਸੈਂਟਰ ਰੱਖ ਸਕਦੇ ਹੋ

  • @satishchopra7005
    @satishchopra7005 Рік тому +7

    ਇਕ burger singh ਵੀ ਹੈ ਦਿੱਲੀ ਵਿਚ

  • @jotphotophotography7756
    @jotphotophotography7756 Рік тому +10

    Nam badal do

  • @AmanMalhi-cu7yf
    @AmanMalhi-cu7yf Рік тому +2

    ਕਲ ਨੂੰ ਕੋਈ ਕੱਪੜੇ ਵਾਲਾ ਪੰਜਾਮਾ ਸਿੰਘ ਰੱਖ ਲਉ

  • @ranjitmalhi1773
    @ranjitmalhi1773 Рік тому +8

    Kulcha ਸਿੰਘ ਵਾਲਿਓ ਕੁਮੈਂਟ ਕਰਨ ਵਾਲਿਆਂ ਨੂੰ ਜਵਾਬ ਵਿੱਚ ਗਾਹਲਾਂ ਨਾ ਕੱਢਿਆ ਕਰੋ,,,ਗੱਲ ਤੇ ਵਿਚਾਰ ਕਰੀਦਾ।

  • @GurmailSingh-qf7ni
    @GurmailSingh-qf7ni Рік тому +21

    ਜੇ ਤੈਨੂੰ ਕੋਈ ਇਤਰਾਜ਼ ਨਹੀਂ ਤਾਂ ਨਾਮ ਬਦਲ ਦੇ ਫੇਰ ਲੜਾਈ ਫਸਾਦ ਕਰਵਾਕੇ ਵੀ ਬਦਲ ਲਵੇਂ ਗਾ ਤੂੰ ਆਪਣੇ ਨਾਮ ਨਾਲ ਰੱਖ ਲੈ

  • @kalapoonia8513
    @kalapoonia8513 Рік тому +4

    ਭਾਪਾ ਸਿੰਘ

  • @narinderkaur7303
    @narinderkaur7303 Рік тому +7

    ਨਾਮ ਬਦਲੀ ਕਰੋ ਜੀ

  • @gurdialsinghsandhu5997
    @gurdialsinghsandhu5997 Рік тому +5

    ਕੁਲਚਾ ਸਿੰਘ ਸਰਦਾਰ ਜੀ ਦਾ ਰੱਖ ਲਓ

  • @GurjeetSingh-gy2pq
    @GurjeetSingh-gy2pq Рік тому +6

    ਇਹਨੂੰ ਭਾਪੇ ਨੂੰ ਹੋਰ ਕੋਈ ਨਾਂ ਨਹੀਂ ਲੱਭਿਆ

  • @GurdevSingh-vd5ie
    @GurdevSingh-vd5ie Рік тому +6

    ਕੁਲਚਾ ਬ੍ਰਦਰਜ਼ ਰਖ ਲੋ ਨਾਂ 😮ਕੁਲਚਾ ਭਰਾ।ਕੁਲਚਾ।ਭੈਣ ਰਖ ਲਓ।।ਏ ਫੈਮਸ ਹੋਣ ਲਈ ਹੈ।। ਯਾਂ ਮੂਰਖ ਨਾਲ ਨਾ ਲੂਝਿਐ।ਬਾਬਾ ਨਾਨਕ ਜੀ ਨੇ ਕਿਹਾ ਸੀ।। ਗੱਲਾਂ ਕਰੇ ਘਨੇਰਿਆ।😮ਇਸ ਤਰ੍ਹਾਂ ਦਾ ਹੀ ਹੈ।।ਪਤਾ ਨਹੀਂ ਅਜ਼ ਸਾਨੂੰ ਹੋ ਕੀ ਗਯਾ ਹੈ।।ਆਵਦੀ ਮਿੱਟੀ ਆਪ ਹੀ ਪੁਟੀ ਜਾ ਰਹੇ ਹਾਂ ਯਾਂ।।ਇਕ ਦੁੱਜੇ ਤੋ ਪਟਾਈ ਜਾ ਰਹੇ ਹਾਂ।।😮😮😮😮 ਵਾਹਿਗੁਰੂ ਜੀ ਸਿੱਖਾਂ ਦੀ ਹਾਲਤ ਅੱਜ।।ਦਯਾ ਕਪਾਹ ਸੰਤੋਖੁ ਸੂਤ ਜਤ ਗੰਢੀ ਸਤੁ ਵਟੁ ਏਹੁ ਜਨੇਊ ਜੀਅ ਕਾ ਹਈ ਤਾਂ ਪਾਂਡੇ ਘਤ।।ਨਾ ਇਹ ਤੁਟੇ।ਨਾ ਮੈਲ ਲਾਗੇ।ਨਾ ਇਹ ਜਲੇ ਨਾ ਜਾਈ।।🎉ਕੀ ਕੇਵਲ ਕੰਕਾਰ ਪੋਣ ਨਾਲ। ਸਿੱਖ ਬਣੰ ਜਾਈ ਦਾ।। ਉਦਾਹਰਣ 😮😮😮😮😮

  • @SatnamSingh-mz6db
    @SatnamSingh-mz6db Рік тому +1

    ਗਲਤ ਕੰਮ ਆ ਕੁਲਚਾ ਸਿੰਘ ਨਾਮ. ਇਹ ਨਕਲੀ ਪਾਪਾ ਆ

  • @RajveerSingh-g7y
    @RajveerSingh-g7y Рік тому +2

    Namm ਬਦਲੋ

  • @KulwantSingh-d4f
    @KulwantSingh-d4f Рік тому +5

    ਮਸਹੂਰੀ ਦਾ ਤਰੀਕਾ ਹੈ

  • @harrysingh9721
    @harrysingh9721 Рік тому +2

    1paapa 100 sayapa

  • @lakhwindersingh9429
    @lakhwindersingh9429 Рік тому +7

    Kulcha singh naam galat hai es nal loak majaak banode han

  • @Bajwasaab713
    @Bajwasaab713 Рік тому +7

    22 ਕੰਮ ਕਰੋ ਆਪਣਾ ਪਰ ਨਾਮ ਗਲਤ ਰੱਖੀਆ ਨਾਮ ਬਦਲੋ ਕੰਮ ਕਰੋ🙏

    • @gharg2309
      @gharg2309 Рік тому +1

      ਸੁਖਵਿੰਦਰ ਸਿੰਘ ਜੀ ਤੁਸੀਂ ਕਹਿ ਰਹੇ ਹੋ ਕਿ ਸਿੰਘ ਨਾਮ ਦੇ ਨਾਲ ਮੱਛੀ, ਮਾਸ ਅਤੇ ਮੁਰਗਾ ਚੱਲ ਰਿਹਾ ਹੈ, ਤੁਸੀਂ ਇਹ ਦੱਸੋ ਕਿਸੇ ਨੇ ਮੱਛੀ ਸਿੰਘ, ਮੀਟ ਸਿੰਘ ਜਾਂ ਮੁਰਗਾ ਸਿੰਘ ਵੀ ਰੱਖਿਆ ਹੈ? ਤੁਸੀਂ ਇਹ ਵੀ ਕਿਹਾ ਕਿ ਦੁਕਾਨ ਦਾ ਨਾਮ ਰੱਖਣ ਤੋਂ ਪਹਿਲਾਂ ਅਗਰ ਇਤਰਾਜ਼ ਕਰਦੇ ਤਾਂ ਇਹ ਨਾਮ ਨਾ ਰੱਖਦੇ, ਤੁਸੀਂ ਦੱਸੋ ਕਿ ਪਬਲਿਕ ਨੂੰ ਕਿਵੇਂ ਅਤੇ ਕੀ ਪਤਾ ਕਿ ਤੁਸੀਂ ਕੀ ਨਾਮ ਰੱਖਣਾ ਹੈ। ਪਬਲਿਕ ਨੂੰ ਤਾਂ ਪਤਾ ਨਾਮ ਰੱਖਣ ਤੋਂ ਬਾਅਦ ਹੀ ਲੱਗਾ ਹੈ ਤਾਂ ਹੀ ਤਾਂ ਇਤਰਾਜ਼ ਹੋਇਆ ਹੈ।

  • @karamsingh2224
    @karamsingh2224 Рік тому +7

    ਨਾਮ ਗਲਤ ਹੈ ਠੀਕ ਨਹੀਂ ਲਗਦਾ ਜੀ। ਸਿੰਘ ਕੁਲਚੇ ਵਾਲੇ ਰੱਖ ਲਓ ਕਿਨਾਂ ਵਧੀਆ ਲੱਗੇ ਗਾ ਵੀਰ ਜੀ ਜ਼ਿੱਦ ਨਹੀਂ ਕਰਨੀ ਚਾਹੀਦੀ

    • @nand3219
      @nand3219 Рік тому +2

      ਸਿੰਘ ਤਾਂ ਕਿਰਪਾਨ ਪਹਿਨਣ ਵਾਲੇ ਹੁੰਦੇ ਹਨ ਨਾ ਕਿ ਕੁਲਚੇ ਵਾਲੇ

  • @tencomplustwo
    @tencomplustwo Рік тому

    ਭਾਈ ਸਾਹਿਬ ਜੀਓ ਮੈਂ ਤਾਂ ਸੱਭ ਤੋਂ ਪਹਿਲਾਂ ਮਾਫੀ ਮੰਗਦਾ ਹਾਂ ਜੀ, ਪਰ ਕਿਤੇ ਨਾ ਕਿਤੇ ਭਾਈ ਸਾਹਿਬ ਭਾਈ ਗਰਜਾ ਸਿੰਘ ਜੀ ਭਾਈ ਸਾਹਿਬ ਭਾਈ ਬੋਤਾ ਸਿੰਘ ਜੀ ਅਮਰ ਸ਼ਹੀਦ ਸਿੰਘਾਂ ਦੇ ਨਾਮ ਬੋਤਾ ਤੇ ਇੱਕ ਪਸ਼ੂ ਹੈ ਫਿਰ ਇਹ ਵੀ ਸਵਾਲ ਉਠਾਏ ਜਾਣਗੇ ਕੇ ਭਾਈ ਸਾਹਿਬ ਭਾਈ ਬੋਤਾ ਸਿੰਘ ਜੀ ਦਾ ਨਾਮ ਪਸ਼ੂਆਂ ਵਾਲਾ ਹੈ ਜੀ ਉਹਵੀ ਬਦਲੋ ਇਹ ਸਿਰਫ ਤੇ ਸਿਰਫ ਫੈਮਸ ਹੋਣ ਦੀ ਖਾਤਰ ਹੀ ਕੁਲਚੇ ਵਾਲੇ ਭਰਾਵਾਂ ਨੂੰ ਤੰਗ ਪ੍ਰੇਸਾਨ ਕਰਨ ਲਈ ਮਜਬੂਰ ਹੋ ਗਏ ਹਨ ਜੀ ਚਲੋ ਭਰਾਵੋਂ ਤੁਸੀਂ ਹੀ ਬੁੱਧੀਮਾਨ ਵਿਅਕਤੀ ਬਣੋ ਤੇ ਕਹੋ ਕਿ ਅਸੀਂ ਸਿੰਘ ਕੁਲਚਾ ਹਾਊਸ ਜਾ ਭੰਡਾਰ ਰੱਖਣ ਲਈ ਤਿਆਰ ਹੈ ਜੀ ਸਿੱਖੀ ਨਾਲੋਂ ਤੋੜਨ ਲਈ ਯਤਨਸ਼ੀਲ ਹੈ ਬਹੁਤ ਜ਼ਿਆਦਾ ਬੁੱਧੀਹੀਣ ਲੋਕ ਕਿਉਂਕਿ ਜੇਕਰ ਕਿਤੇ ਗੱਲ ਹੋ ਸਕਦੀ ਸੀ ਕਿ ਭਾਈ ਸਾਹਿਬ ਜੀ ਕੁਲਚਾ ਸਿੰਘ ਨਹੀਂ ਸਿੰਘ ਕੁਲਚਾ ਹਾਊਸ ਰੱਖ ਲੈਂਦੇ ਹਾਂ ਜੀ ਮਾਫ਼ ਕਰਨਾ ਜੀ ਜੇਕਰ ਕੋਈ ਵੀ ਗਲਤੀ ਹੈ ਜੀ ਸੋਸ਼ਲ ਮੀਡੀਆ ਤੇ ਵਾਇਰਲ ਕਰਕੇ ਹੀ ਜ਼ਿਆਦਾ ਫੈਮਸ ਹੋਣ ਦੀ ਖਾਤਰ ਕੁੱਝ ਅਖੌਤੀ ਜਥੇਦਾਰ ਨਿੱਕੀ ਨਿੱਕੀ ਗੱਲ ਦਾ ਗਲੌੜ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਜੀ ਪਰ ਕਿਤੇ ਨਾ ਕਿਤੇ ਕੁੱਝ ਗੱਲਾਂ ਹੁੰਦੀਆ ਹਨ ਜੋਂ ਵੀ ਪੜਦੇ ਵਿਚ ਬਹਿ ਕੇ ਖਤਮ ਹੋ ਸਕਦੀ ਹੈ ਜੀ ਇਹੋ ਜਿਹੀ ਗੱਲ ਨੂੰ ਜੋ ਵੀ ਕਿਸੇ ਵੀ ਧਰਮ ਕੌਮ ਨਾਲ ਸਬੰਧਤ ਹੋਵੇ ਤਾਂ ਮਾਫ਼ ਕਰਨਾ ਜੀ ਪੜਦੇ ਵਿਚ ਹਿੱਸੇਦਾਰ ਹੋ ਕੇ ਨਬੇੜੇ ਹੋਣੇ ਚਾਹੀਦੇ ਹਨ, ਪਰ ਕਿਤੇ ਨਾ ਕਿਤੇ ਸੱਭ ਤੋਂ ਵੱਧ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਦੇ ਸੇਵਕ ਨਹੀਂ ਹੈ ਠੇਕੇਦਾਰ ਹਨ ਜੋ ਫੁੱਕਰਬਾਜੀਆ ਮਾਰਦੇ ਹਨ ਕਿ ਸਾਡੀ ਨੰਬਰਦਾਰੀ ਹੋਵੇ ਨੰਬਰਦਾਰੀ ਨਾਲੋਂ ਸਤਿਕਾਰ ਕਰਨਾ ਸਿੱਖੋ ਜੇਕਰ ਉਸਦੀ ਗਲਤੀ ਸੀ ਤਾਂ ਉਸ ਨੂੰ ਕਹਿੰਦੇ ਭਾਈ ਸਾਹਿਬ ਜੀ ਕੁਲਚਾ ਤੋਂ ਸਿੰਘ ਕੁਲਚਾ ਹਾਊਸ ਰੱਖ ਕਰਵਾ ਦਿਉ ਤਾਂ ਫਿਰ ਕੀ ਸੀ ਪਰ ਜਿਹੜੇ ਸਿੰਘ ਗਏ ਸਨ ਉਹ ਕਹਿੰਦੇ ਹੋਣਗੇ ਕਿ ਸਾਡੀ ਨੰਬਰਦਾਰੀ ਦੀ ਵੀਡੀਓ ਪਾਉਣ ਲੋਕਾਂ ਨੇ ਸਾਨੂੰ ਜੀ ਜੀ ਕਰਨਗੇ ਆਪਣੀ ਹੀ ਜੀ ਹਜ਼ੂਰੀ ਦੇ ਚੱਕਰ ਵਿੱਚ ਸਿੱਖ ਕੌਮ ਸਿੱਖ ਧਰਮ ਦਾ ਪ੍ਰਚਾਰ ਕਰਨ ਦੀ ਜਗ੍ਹਾ ਇਜਤਮਾਨ ਅਕਸ ਖ਼ਰਾਬ ਕਰਦੇ ਹਨ ਜੀ ❤,, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੀ ਮੈਂ ਇੱਕ ਅਨਪੜ੍ਹ ਹਾਂ ਜੀ ਮਾਫ਼ ਕਰਨਾ ਜੀ ਜੇਕਰ ਕੋਈ ਵੀ ਗਲਤੀ ਹੋਵੇਗੀ ਸ,ਅੱਖਰ ਤੋਂ ਸਿੱਖੀ ਸ਼ੁਰੂ ਹੁੰਦੀ ਹੈ ਸ਼ਾਂਤੀ ਸਬਰ ਸੰਤੋਖ ਸਿਖਿਆ ਸਿਦਕ ਸਿੱਖਾਂ ਦੇ,❤ ਮੈਂ ਦਿਲਜਾਨ ਤੋਂ ਮਾਫ਼ੀ ਚਾਹੁੰਦਾ ਹਾਂ ਜੀ ਕੁੱਝ ਗਲਤੀਆਂ ਹਨ ਜੀ,ਹੱਮ ਮਜ਼ਬੀ ਹੈ ਮਜਬ ਹਮਾਰਾ ਹਿੰਦੂ ਤੁਰਕ ਦੂਜਨ ਕੋ ਨਿਆਰਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਜੀ ਪੰਥ ਦੇ ਜਗਤ ਦੇ ਵਾਲੀ ਹੈ ਜੀ, ਪਲੀਜ਼ ਮਾਫ਼ ਕਰਨਾ ਜੀ ❤

  • @karamchand6659
    @karamchand6659 Рік тому +1

    ਸਹੀ ਬੋਲ ਰਿਹਾ ਸਰਦਾਰ ਜੀ

  • @BalwinderKaur-nx4kv
    @BalwinderKaur-nx4kv Рік тому +1

    ਬੇਸ਼ਰਮਾਂ ਦੇ ਸਿਰਾਂ ਤੇ ਸਿੰਗ ਨੀ ਹੁੰਦੇ ਘਟੀਆ ਹਰਕਤ ਕਰਕੇ ਕਿਵੇਂ ਸਫ਼ਾਈਆਂ ਦੇ ਰਿਹਾ ।

  • @balwindersinghsingh3506
    @balwindersinghsingh3506 Рік тому

    ਡੰਗਰਾਂ ਨਾਮ ਕੁਲਚਾ ਸਿੰਘ ਦੀ ਜਗ੍ਹਾ ਸਿੰਘ ਕੁਲਚਾ ਸ਼ਾਪ ਵੀ ਰੱਖ ਸਕਦਾ ਸੀ।

  • @JasvirSinghMahal-px8ko
    @JasvirSinghMahal-px8ko Рік тому +4

    Bhappa kulcha rakh lo

  • @jacksparrow-k4x
    @jacksparrow-k4x Рік тому +2

    ਜੇ ਖਾਲਿਸਤਾਨ ਬਣ ਗਿਆ ਤਾਂ ਇਹ ਲੋਕ ਕਿਸੇ ਨੂੰ ਕੰਮ ਕਰਨ ਨਹੀਂ ਦੇਣ ਗੇ

  • @amrindersingh4747
    @amrindersingh4747 Рік тому +4

    SGPC ACTION LAVE ISS TEE

  • @harrymehat2932
    @harrymehat2932 Рік тому +3

    Nam badal do

  • @pujabisogs2056
    @pujabisogs2056 Рік тому +3

    Singh kulcha te kulcha singh vich vi bohat fark hai

  • @nirmolakkirtanbhaisurjitsi4601

    ehna te sakht karwae kro

  • @Rajwinder_999
    @Rajwinder_999 Рік тому +2

    ਕੁਲਚਾ ਸਿੰਘ ਕਿਵੇ ਬਣ ਗਿਆ

  • @nirmolakkirtanbhaisurjitsi4601

    Eh bilkul galt ne

  • @virsasingh6859
    @virsasingh6859 Рік тому +5

    Name galt hai

  • @santsingh819
    @santsingh819 Рік тому +7

    ਰੁਪਿਆ ਪਿੱਛੇ ਸਿੰਘ ਦਾ ਅਕਸ ਖਰਾਬ ਕਰ ਰਹੇ ਹਨ ਇਹ ਕੰਜਰ

  • @gurcharan79
    @gurcharan79 Рік тому +6

    ਇਕ bhapa ਸੋ ਸਿਆਪਾ

  • @bawasingh5054
    @bawasingh5054 Рік тому +2

    ਇਹਨਾਂ ਤੋਂ ਪੈਸੇ ਲਈ ਕੁੱਝ ਮਰਜ਼ੀ ਕਰਵਾ ਲਓ ਪੈਸੇ ਦੇ ਪੁੱਤ ਇਹ

  • @BalwinderSingh-yb3lr
    @BalwinderSingh-yb3lr Рік тому +2

    Galt.1001%

  • @RANJITSingh-nv9fq
    @RANJITSingh-nv9fq Рік тому +6

    ਇਹ ਭਾਪਾ ਲੱਗਦਾ ਕਾਹਨਪੁਰੀਆ ਤਾਂ ਹੀ ਨਾਮ ਚੇਜ ਨਹੀ ਕਰਦਾ ਇਹ ਸਿਰਫ ਨਾਮ ਦੇ ਹੀ ਸਿੱਖ ਹਨ

  • @RatinderSingh-i8j
    @RatinderSingh-i8j Рік тому +3

    Jali sardar

  • @RajveerSingh-g7y
    @RajveerSingh-g7y Рік тому +5

    ਜੁੱਤੀਆਂ ਮਾਰੀਆਂ ਜਾਣੀ ਚਾਹੀਦੀ ਏਨਾ ਦੇ

  • @gurdialsinghsandhu5997
    @gurdialsinghsandhu5997 Рік тому

    ਕੁਲਚਾ ਸਿੰਘਾਂ ਦਾ

  • @RatinderSingh-i8j
    @RatinderSingh-i8j Рік тому +4

    Kyon apna majak urwonde ho

  • @SinghPal-w5e
    @SinghPal-w5e 3 місяці тому

    ਸ੍ਰੀ ਮਾਨ ਜੀ ਅਸੀਂ ਪੌਲੈਂਡ ਵਿੱਚ ਰਹਿੰਦੇ ਹਾਂ ਤੇ ਇਥੇ ਵੀ ਅਮ੍ਰਿਤ ਕਬਾਬ ਦੇ ਨਾਂ ਤੇ ਦੁਕਾਨਾਂ ਖੁੱਲ੍ਹੀਆਂ ਹਨ ਤੇ ਨਾਲ ਹੀ ਸਿਰਾਂ ਉੱਤੇ ਰੁਮਾਲ ਬੰਨ੍ਹ ਕੇ ਕੰਮ ਕਰਦੇ ਹਨ

  • @nirmolakkirtanbhaisurjitsi4601

    eh sikhi nu dhah laa rhe han

  • @MandeepSingh-zg3sd
    @MandeepSingh-zg3sd Рік тому +3

    Sari Sangat ek passe eh ek passe

  • @Amarjeetsingh-ov5ni
    @Amarjeetsingh-ov5ni Рік тому +1

    Ek bhapa 100 seyapa kulcha center rakh la bhai

  • @Rao16004
    @Rao16004 Рік тому

    Why don't you put your name

  • @SUKHWINDERSINGH-lf1ti
    @SUKHWINDERSINGH-lf1ti Рік тому +1

    Juttia da bukha lagda singh a kom di help lai agge a

  • @SatnamSingh-gi9ds
    @SatnamSingh-gi9ds Рік тому +1

    Sikha nal adtha salla

  • @avtarsandhu4758
    @avtarsandhu4758 Рік тому

    ਫੇਰ ਸਾਕਾ ਹਾਰੀ ਡਗਰਾ ਦੇ ਸਿਰ ਤੇ ਸਿਘ ਆ ਉਨ੍ਹਾਂ ਸਿਘਾ ਦਾ ਨਾਮ ਵੀ ਬਦਲਦਿਓ ਫੇਰ 35 ਮਹਿਰਮਾ ਵਿਚੋ ਕਿਸੇ ਦੇ ਪਿੱਛੇ ਸਿੰਘ ਨਹੀਂ ਹੈਗਾ ਫੇਰ ਉਨ੍ਹਾਂ ਦੀ ਬਾਣੀ ਪੜਨੀ ਸਡ ਦਿਓ ਕਿਸੇ ਪਿਛੇ ਰਾਮ ਕਿਸੇ ਦੇ ਪਿੱਛੇ ਰਹਿ ਆ ਕਿਸੇ ਦੇ ਪਿੱਛੇ ਕ੍ਰਿਸ਼ਨ ਆ ਕਿਸੇ ਦੇ ਪਿੱਛੇ ਬਹਾਦਰ ਸਾਰੇ ਹਿੰਦੂ ਪਰਿਵਾਰਾਂ ਦੇ ਵਿਚ ਪੇਦਾ ਹੋਏ ਇਹ ਫੋਕੀਆ ਜਥੇਬੰਦੀਆਂ ਨਾਂ ਇਨ੍ਹਾਂ ਦਾ ਕੋਈ ਉਨ੍ਹਾਂ ਨਾਲ਼ ਲੇਣ ਦੇਣ ਇਕ ਲੇਣ ਦੇਣ ਹੈ
    ਹੇਗਾ ਉਨ੍ਹਾਂ ਦੀਆਂ ਬਨੋਟੀ ਤਸਵੀਰਾਂ ਲਾ ਕੇ ਗੋਲਕਾਂ ਜ਼ਰੁਰ ਭਰਦੇ ਨੇ ਉਂਪਰ ਫੋਟੋ ਥੱਲੇ ਗੋਲਕ ਜਾ ਟੋਕਰਾ

  • @nirmolakkirtanbhaisurjitsi4601

    Sakal momna kamm kafran

  • @panjab6807
    @panjab6807 Рік тому +1

    Pape je a kaln 😅

  • @sandipmahi1637
    @sandipmahi1637 Рік тому +1

    Eh nakli sardaar hai

  • @Pb46_tarntaran
    @Pb46_tarntaran Рік тому +4

    ਕਿਸੇ ਨੇ famous ਹੋਣਾ ਹੋਵੇ, ਸਿੰਘ ਦਾ ਮਜ਼ਾਕ ਬਣਾ ਦਿਓ।

  • @makhan4254
    @makhan4254 Рік тому +1

    Jo v singh wale naam hai sarian nu millo bahot lokan nay singh naam day nall dukaan day naam rakhay hann

  • @srsolutionsplacementservic5698

    Check One Shop in sector 9 Chandigarh name as Burger Singh

  • @GurmeetKaur-id1qp
    @GurmeetKaur-id1qp Рік тому

    Per Akal da Kata hai Shyam Ji Shyam

  • @ripusharma8284
    @ripusharma8284 Рік тому +1

    mangkhaane n tukad de deaa kro🇭🇺🇭🇺🇭🇺🇭🇺🇭🇺🏹🏹🏹

  • @harpreetsingh-iv7fz
    @harpreetsingh-iv7fz Рік тому

    िਸੰਘ ਦੇ ਨਾਮ ਨਾਲ ਵਪਾਰ ਕਰਨਾ ਮਾੜੀ ਗॅਲ ਨਹੀਂ , ਪਰ ਕੁਲਚਾ िਸੰਘ ਦਾ ਮਤਲਬ ਕੀ ਆ ਭਾਪਾ ਜੀ ?
    ਕੁਲਚਾ ਇॅਕ ਖਾਣ ਵਾਲੀ ਚੀਜ ਆ , ੳੁਹ िਸੰਘ िਕਵੇਂ ਹੋ ਸਕਦਾ ??
    ਕੀ िਸੰਘ ਦਾ ਪੈਮਾਨਾ ਕੁਲਚੇ ਤॅਕ ਸੀिਮਤ ਆ ?
    ਜੇ िਸੰਘ ਨਾਮ ਨਾਲ ਵਪਾਰ ਕਰਨਾ ਤਾਂ ਆਵਦਾ ਨਾਮ ਅॅਗੇ िਲਖੋ , ਨਹੀਂ ਤਾਂ ਗੁॅਟੀ ਸ਼ਾਰਾ ਰਾਰਾ ਕੁਲਚਾ िਲਖੋ , ਕੁਲਚਾ ਭਾਪਾ िਲਖੋ ਜਾਂ
    ਹੂਯਈ ਕੁਲਚਾ िਲਖ ਲੋ

  • @SurjitSingh-ot4zj
    @SurjitSingh-ot4zj Рік тому

    Singh kulcha rkhlo veer ji, kulcha singh nhi nhi....

  • @RajveerSingh-g7y
    @RajveerSingh-g7y Рік тому

    ਪਾਪ ਦੀ

  • @jaibheemjaiambedkarsahib6863
    @jaibheemjaiambedkarsahib6863 Рік тому +1

    Asli Singh KHATTRI RAJPUT Hi Nai . ( Tusi Haraamdi 🐖🐖 Di kom 👳👳‍♀️ sikha Nai Apna Naam Naal Singh Lona Suru Karda )

  • @GurmeetKaur-id1qp
    @GurmeetKaur-id1qp Рік тому

    Naam change karo veer ji

  • @Tangovlog_CHD
    @Tangovlog_CHD Рік тому +1

    😂 very good job free veche public veche veral Ho Gaye 😊

  • @GurmeetKaur-id1qp
    @GurmeetKaur-id1qp Рік тому

    Kulcha Singh Naam Rakhna bahut bahut galat baat hai galti man leni chahie Naam change karo Apne Sikh Singh ke majak na bnao shame

  • @bawasingh5054
    @bawasingh5054 Рік тому +1

    ਜੁੱਤੀ ਫੇਰੋ ਇਹਨਾਂ ਦੇ ਹੋਰ ਕੁੱਝ ਨਹੀ

  • @luckysidhu1952
    @luckysidhu1952 Рік тому +1

    LADOO SINGH VE KEHA JANDA HAI APNE PINDA WICH KIKAR SINGH PIPAL SINGH BOAT SINGH BOHAT NAM NE

  • @GurmailSingh-fr9ph
    @GurmailSingh-fr9ph Рік тому +1

    Tusin ap da na bdl k kulcha singh rkh lo

  • @BalwinderSingh-jk2uh
    @BalwinderSingh-jk2uh Рік тому

    Bhay..oh..jehra..sunda..singh..ohnoo..v..roko..ji

  • @ParveenKumar-il2ff
    @ParveenKumar-il2ff Рік тому +1

    Kuchh galat nahi ji kulcha Singh naam nal koi fark ta nahi painda baki lok vehle ture firde ne faaltu ch pardhan banan lai

  • @sandipmahi1637
    @sandipmahi1637 Рік тому

    Bhape g kade daa te kade vee te

  • @SUKHWINDERSINGH-lf1ti
    @SUKHWINDERSINGH-lf1ti Рік тому

    Name chang kar la kio boli jana

  • @RajinderSingh-
    @RajinderSingh- Рік тому

    Hun e badnami te uttar aea

  • @JaiTegAng-v9y
    @JaiTegAng-v9y Рік тому

    Advertisement Stunt

  • @surindermakkar2894
    @surindermakkar2894 Рік тому +1

    Waheguru te bharose naal kahinda han tuci galia vich bheekh mangde dikhonge . Tuhada pariwar barbad hovega

  • @hardialsingh9201
    @hardialsingh9201 Рік тому +1

    Ik bhapa sau siappa na tu rakhia kise nu ki pata k tu ki na rakhna e fuddo banda

  • @srsolutionsplacementservic5698

    Bai ji Burger Singh naam da Restaurant Elante Mall chandigarh ch banya hai...but tussi oh band nhi kara sakde...bcos chandigarh punjab da hissa nhi hai...😅😅

  • @mandeepaulakh6703
    @mandeepaulakh6703 Рік тому

    Singh Khrora soup, Singh chicken center, Singh Wine shop, Sikh he sikh da dushman hai koi hor nahi, Es nu katadta kehnde hai

  • @BalwinderSingh-yb3lr
    @BalwinderSingh-yb3lr Рік тому +1

    Kulcha.singh.samosa.singh.pakoda.singh.har.koi.naam.rakhuga.galt.naam.hai

  • @semuvaljotkakhanwali3388
    @semuvaljotkakhanwali3388 Рік тому

    Koi hor name rkh lena c praa vese v kulcha Singh bolen ni v ajeeb ja lg reha

  • @nitinkataria6827
    @nitinkataria6827 Рік тому

    Burger King ton prerat hoke Burger Singh baneya, tan Kulcha Singh ch ki maada ae, lokan di soch da dosh ae bus

  • @angerjatt5523
    @angerjatt5523 Рік тому

    Request hi aa krde sare ki apni dukan da name badlo Singh name tuhade kulchya lyi nhi banya j tuc guru Gobind Singh Jo de hukma anusar chalde ho tah eh naam na rakhde.

  • @dilsingh9318
    @dilsingh9318 Рік тому

    Eh lok bejti karwonde singhan de😅😅😅😅, na badlo ehda

  • @sandipmahi1637
    @sandipmahi1637 Рік тому

    Rss bilong bhape

  • @RajinderSingh-
    @RajinderSingh- Рік тому

    Sale banean

  • @GurmeetKaur-id1qp
    @GurmeetKaur-id1qp Рік тому

    Dekhne nota Tusi bhi Singh Lagte Ho

  • @TarsemSingh-oo6bv
    @TarsemSingh-oo6bv Рік тому

    Tusi.singh.ho.to.Singh.sabad.nu.badnam.kion.kar.Rahe.ho.eh.juram.nahi.to.hor.ki.hai.Singh.Hata.do.te.achha.hoga.je.koi.khuh.ch.chhal.marda.te.tisi.bhi.khuh.ch.chhal.marge.

  • @semuvaljotkakhanwali3388
    @semuvaljotkakhanwali3388 Рік тому

    Thode muh v kulche ya warge aa tahi te tuc kulcha Singh rkhya 😂😂

  • @meetkaur6519
    @meetkaur6519 Рік тому

    O veer jo tera naam hai..flana singh kulche wala rakh lo..aapna naam likh ke naal kulche wala kar lo

  • @manmohan7998
    @manmohan7998 Рік тому

    Kulcha singh.ganda Singh vi loka da naam hai

  • @majorsingh9215
    @majorsingh9215 Рік тому

    Yeh sardar hai isko apana Name khota singh rakh laina chahida hai.

  • @SatnamSingh-iy2uk
    @SatnamSingh-iy2uk Рік тому

    ਅੰਮ੍ਰਿਤਸਰ ਸਾਹਿਬ ਵਿੱਚ ਕਿੰਨੇ ਸਿੱਖ ਚਿਕਨ ਬੇਚਦੇ ਆ ਤੇ ਨਾਮ ਵੀ ਸਿੰਘਾ ਦੇ ਨਾ ਤੇ ਰੱਖੇ ਹੋਏ ਆ ਕੁਲਚਾ ਸਿੰਘ ਤਾਂ ਫੇਰ ਵੀ ਬੇਸ਼ਨੂ ਆ

  • @91LastCome
    @91LastCome Рік тому

    Burger Singh ve te Hai ona da ke ?

  • @GurmeetKaur-id1qp
    @GurmeetKaur-id1qp Рік тому

    Singhade chutkule na bnao Singh Koi छोटी-मोटी chij Nahin Hai jaise ki Kulcha