Patiala Road Jam | ਸੜਕਾਂ 'ਤੇ ਬੈਠੇ ਬੱਸਾਂ ਦੇ ਮੁਸਾਫਿਰ, ਹਾਈਵੇਅ 'ਤੇ ਲੱਗਾ ਕਈ ਘੰਟਿਆਂ ਤੱਕ ਲੰਬਾ ਜਾਮ | N18V

Поділитися
Вставка
  • Опубліковано 10 жов 2024
  • Patiala Road Jam | ਸੜਕਾਂ 'ਤੇ ਬੈਠੇ ਬੱਸਾਂ ਦੇ ਮੁਸਾਫਿਰ, ਹਾਈਵੇਅ 'ਤੇ ਲੱਗਾ ਕਈ ਘੰਟਿਆਂ ਤੱਕ ਲੰਬਾ ਜਾਮ | N18V
    #Patialanews #RoadJam #news18punjab #punjabroadways #PRTC
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_Punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 31

  • @darvinderpalsingh8294
    @darvinderpalsingh8294 8 місяців тому +5

    ਸਭ ਤੋਂ ਗੰਦਾ ਫੈਸਲਾ ਸਰਕਾਰ ਦਾ ਪ੍ਰਾਈਵੇਟ ਵਾਲਿਆਂ ਨੂੰ ਕੀਤਾ ਫਾਇਦਾ

  • @sadhsingh2036
    @sadhsingh2036 8 місяців тому +8

    ਅਧਾਰ ਕਾਰਡ ਤਾ ਮੁਨੀ ਬਦਨਾਮ ਹੁਈ ਤੋ ਵੱਧ ਬਦਨਾਮ ਕਰ ਦਿੱਤਾ

  • @Gagandeepg7960
    @Gagandeepg7960 8 місяців тому +5

    ਸਰਕਾਰ ਫੇਲ ਹੈ,

  • @bksashi2149
    @bksashi2149 8 місяців тому +3

    ਪੰਜਾਬੀਓ ਕੋਈ ਲੇਡੀਜ਼ ਦੀ ਸੁਰੱਖਿਆ ਦਾ ਧਿਆਨ ਰੱਖੋ ਬੱਸ ਸਰਵਿਸ ਵਧਾ ਦਿਓ

  • @satnamchauhan7673
    @satnamchauhan7673 8 місяців тому +2

    ਸਹੀ ਕਨੂੰਨ ਤਾਂ ਸੀਟਾਂ ਮੁਤਾਬਿਕ ਸਵਾਰੀਆਂ ਲੈਕੇ ਜਾਣ ਦਾ ਹੈ ਜਿਸ ਦੇ ਤਹਿਤ ਚੱਲਦਿਆ
    ਰੋਡਵੇਜ਼ ਵਾਲਿਆ ਨੇ ਇਹ ਫੈਸਲਾ ਡਰਾਇਵਰ ਕੰਡਕਟਰ ਅਤੇ ਸਵਾਰੀਆਂ ਦੀ ਜਾਨ ਮਾਲ ਦੀ ਸੁਰੱਖਿਆ ਨੂੰ ਦੇਖਦੇ ਹੋਏ ਲਿਆ ਹੈ ਕਿਉ ਕਿ ਕੋਈ ਵੀ ਹਾਦਸਾ ਹੋਣ ਤੋਂ ਬਾਅਦ ਸਾਰਾ ਕਸੂਰ ਡਰਾਇਵਰ ਕੰਡਕਟਰ ਦਾ ਕੱਢਿਆ ਜਾਂਦਾ ਹੈ ਲੋਕਾਂ ਤੋਂ ਸਹਿਯੋਗ ਦੀ ਅਪੀਲ ਕਰਦੇ ਹਾਂ ਅਤੇ ਸਰਕਾਰ ਤੋਂ ਨਵੀਆਂ ਬੱਸਾ ਦੀ ਮੰਗ ਕਰਦੇ ਹਾਂ ।

  • @LakhveerSingh-sn2xl
    @LakhveerSingh-sn2xl 8 місяців тому +2

    SATNAM WAHEGURU JI ❤❤❤❤

  • @SurjitSingh-rd1ih
    @SurjitSingh-rd1ih 8 місяців тому +7

    ਇਹ ਫੈਸਲਾ ਸਿਰਫ ਰੋਡਵੇਜ਼ ਵਾਲੀਆਂ ਨੇ ਹੀ ਕੀਤਾ ਹੈ ਜਾਂ ਪ੍ਰਾਈਵੇਟ ਵਾਲੀਆਂ ਨੇਂ ਵੀ ਕੀਤਾ ਹੈ

  • @harshdeepsingh5577
    @harshdeepsingh5577 8 місяців тому +6

    ਡਰਾਈਵਰ ਜੀਂਦਾ ਬਾਦ ਇਹ ਤਾਂ ਹੋਣਾ ਸੀ

  • @HarneetKalas-nf8nd
    @HarneetKalas-nf8nd 8 місяців тому +2

    ❤ ਬੱਸਾ ਵਾਵੀਆ ਦੀ ਵੀ ਗਲਤੀ ਨਹੀ ਹੈ, ਬੱਸਾ ਵਿਚ ਉਵਰ ਲੋੜ ਸਵਾਰੀਆਂ ਬਹੁਤ ਜ਼ਿਆਦਾ ਹੋ ਜਾਂਦੀਆਂ ਹਨ 60 ਸਵਾਰੀਆਂ 100 ਤੌ ਵੀ ਜ਼ਿਆਦਾ ਹੈ ਜਾਂਦੀਆਂ ਹਨ ਜੇ ਕੋਈ ਹਾਦਸਾ ਵਾਪਰ ਜਾਵੇ ਤਾਂ ਡਰਾਈਵਰ ਕੰਡਕਟਰ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ, ਸਰਕਾਰ ਨੂੰ ਹੀ ਬੱਸਾਂ ਹੋਰ ਪਾਣੀਆਂ ਚਾਹੀਦੀਆਂ ਹਨ

  • @SewakSingh-et5lw
    @SewakSingh-et5lw 8 місяців тому +2

    ਪ੍ਰਾਈਵੇਟ ਟਰਾਂਸਪੋਰਟ ਨੂੰ ਫਾਈਦਾ ਦੇਣ ਲਈ ਇਹ ਸੱਬ ਹੋ ਰਿਹਾ ਹੈ

  • @rajmander6184
    @rajmander6184 8 місяців тому +1

    ਕੁਝ ਕੂ ਰੈਗੁਲਰ ਸਟਾਫ ਦੇ ਅਧਿਕਾਰੀਆਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕੇ ਇਹ ਜੋ 52 ਸਵਾਰੀਆਂ ਬਿਠਾਉਣ ਦਾ ਫੈਸਲਾ ਅਸੀਂ ਲਿਆ ਹੈ ਇਹ ਸਾਡਾ ਕੋਈ ਸ਼ੌਂਕ ਨਹੀਂ ਬਲਕਿ ਮਜਬੂਰੀ ਹੈ ਕੇ ਮਨੇਜਮੈਂਟ ਨੇ ਸਾਡੇ ਲਈ ਕਾਨੂੰਨ ਹੀ ਅਜਿਹੇ ਬਣਾ ਦਿੱਤੇ ਨੇ ਕੇ ਜੇਕਰ ਸਾਡੇ ਤੋਂ ਭਰੀ ਬੱਸ ਵਿੱਚੋਂ ਗਲਤੀ ਨਾਲ ਇੱਕ ਟਿਕਟ ਵੀ ਰਹਿ ਗਈ ਤਾਂ ਸਾਡੀ ਸਾਰੀ ਤਨਖਾਹ ਕੱਟ ਲਈ ਜਾਵੇਗੀ। ਇਹਨਾਂ ਕਾਨੂਨਾਂ ਨੂੰ ਰੱਦ ਕਰਵਾਉਣ ਲਈ ਹੀ ਅਸੀਂ ਅਜਿਹਾ ਕਰ ਰਹੇ ਹਾਂ, ਸਾਨੂੰ ਵੀ ਦੁੱਖ ਹੁੰਦਾ ਹੈ ਕੇ ਮਹਿਕਮੇ ਦਾ ਨੁਕਸਾਨ ਹੋ ਰਿਹਾ ਹੈ। ਤੁਸੀਂ ਤਾਂ ਇਹ ਕਹਿ ਕੇ ਸਵਾਰੀ ਓਵਰਲੋਡ ਬਿਠਾ ਰਹੇ ਹੋ ਕੇ ਸਾਡੀ ਤਨਖਾਹ ਨਹੀਂ ਆਉਣੀ ਪਰ ਸਾਡੇ ਵੱਲ ਵੀ ਵੇਖੋ ਕੇ ਜੇਕਰ ਵੀਹ ਰੁਪਏ ਦੀ ਰਿਪੋਰਟ ਵੀ ਹੁੰਦੀ ਹੈ ਤਾਂ ਸਾਨੂੰ ਸਾਰਾ ਮਹੀਨਾ ਤਨਖਾਹ ਨਹੀਂ ਮਿਲਣੀ ਤੇ ਜਿਹੜਾ ਨੋਕਰੀ ਖੁੱਸ ਜਾਣੀ ਹੈ ਉਹ ਵੱਖਰੀ। ਸੋ ਬੇਨਤੀ ਹੈ ਕੇ ਸਾਡੀ ਲੜਾਈ ਮਨੇਜਮੈਂਟ ਨਾਲ ਹੈ ਤੇ ਉਸ ਕਾਲੇ ਕਾਨੂਨ ਖਿਲਾਫ ਹੈ ਜੋ ਸਾਡੀ ਨੌਕਰੀ ਖੋਹਣ ਵੱਲ ਵੱਧਦਾ ਜਾ ਰਿਹਾ ਹੈ। ਜੇਕਰ ਤੁਸੀਂ ਸਾਡਾ ਸਾਥ ਨਹੀਂ ਦੇ ਸਕਦੇ ਤਾਂ ਕਿਰਪਾ ਕਰਕੇ ਸਾਡੇ ਚੱਲ ਰਹੇ ਸ਼ੰਘਰਸ਼ ਵਿੱਚ ਅੜਚਣ ਨਾ ਬਣੋ। ਉਮੀਦ ਕਰਦੇ ਹਾਂ ਕੇ ਤੁਸੀਂ ਸਾਡਾ ਸਾਥ ਦਿਓਗੇ ਤੇ ਉਸ ਮਨੇਜਮੈਂਟ ਤੱਕ ਇਹ ਸੁਨੇਹਾ ਲਾਓਗੇ ਕੇ ਹਰ ਵਕਤ ਸੌ+ ਸਵਾਰੀ ਨਾਲ ਨਜਿੱਠਣ ਵਾਲੇ ਕੰਡਕਟਰ ਨੂੰ ਵੀਹ ਰੁਪਏ ਬਦਲੇ ਸਾਰੀ ਤਨਖਾਹ ਕੱਟਣ ਵਾਲਾ ਕਾਲਾ ਕਾਨੂੰਨ ਜਲਦ ਰੱਦ ਕਰੋ।
    ਬੇਨਤੀ ਕਰਤਾ:- ਸਮੂਹ ਕੱਚੇ ਵਰਕਰ ਚੰਡੀਗੜ੍ਹ ਡਿਪੂ

    • @SewakSingh-et5lw
      @SewakSingh-et5lw 8 місяців тому

      ਪ੍ਰਾਈਵੇਟ ਟਰਾਂਸਪੋਰਟ ਵਾਲੇ ਬੱਸਾਂ ਭੱਰ ਭੱਰ। ਸਵਾਰੀਆਂ ਲਈ ਜਾਂਦੇ ਹਨ ਉਹਨਾਂ ਨੂੰ ਕੋਈ ਡੱਰ ਨਹੀਂ ਲੱਗਦਾ

  • @sarabjitSingh-vd2lz
    @sarabjitSingh-vd2lz 8 місяців тому +3

    ਭਗਵੰਤ ਮਾਨ ਸਰਮ ਕਰ ਸਰਮ ਕਰ। ਤੇਰਾਂ ਬੇੜਾ ਗ਼ਰਕ ਹੋ ਜਾਣਾ ਹੈ । ਲੋਕ ਬਹੁਤ ਦੁਖੀ ਹਨ । ਅਸੀਂ ਤੇਰੀ ਸਰਕਾਰ ਬਣਾਈ ਹੈ।

  • @ChainSidhu-qg2hw
    @ChainSidhu-qg2hw 8 місяців тому +1

    Good driver

  • @harbagsingh5197
    @harbagsingh5197 8 місяців тому +5

    ਇਹ ਹੋਣਾ ਸੀ ਹੋ ਗਿਆ।

  • @SushilaDevi-rb6zd
    @SushilaDevi-rb6zd 5 місяців тому

    Aam admi di sarkar

  • @GurwinderSingh-ni9vz
    @GurwinderSingh-ni9vz 8 місяців тому +1

    ਬੱਸਾਂ ਹੋਰ ਪਾਓ

  • @yashvirsharda4909
    @yashvirsharda4909 8 місяців тому

    Bot vadiya sarkar nu shram awegì

  • @bksashi2149
    @bksashi2149 8 місяців тому +1

    बस सर्विस बढ़ा dio😅

  • @NitinKataria-w2u
    @NitinKataria-w2u 8 місяців тому

    Private busan de tan vare nyare ne hun

  • @HarpreetSingh-px3kf
    @HarpreetSingh-px3kf 8 місяців тому +1

    Pehlan taan aadhar card da jhabb band karo main panga ehda hee aa

  • @SIDHU_GAMER-
    @SIDHU_GAMER- 8 місяців тому

    Busa ch service kardi a😂😂

  • @deep_2113
    @deep_2113 8 місяців тому +2

    Sara Palanig nal sarkar nu badnaam Karan laye sabh kuch kar rahe Ney 🧐😡

  • @SushilaDevi-rb6zd
    @SushilaDevi-rb6zd 5 місяців тому

    Bahut wadiya ji eh ta jayej h j kissan roj tang kerde oh ta sirf kisana layi h pr eh ta sareya layi h

  • @SushilaDevi-rb6zd
    @SushilaDevi-rb6zd 5 місяців тому

    Ehi houga je ambulance ya koi mar Gaya ta kon jimedar h

  • @SK-qf3ec
    @SK-qf3ec 8 місяців тому

    Ena Pagla nu ena ni pta ki kise nu shok chadia safar karn da, koi majburi ch karda, kise ne job te jana, koi student aa, raat nu swaria kithe jangia je Bus stand te fas gi kise duje shehar te je ode nal koi bhana wart Gia ena da .... jimedar hou, Kai lok bujurg ne o kithe jaan munda khunda ta fad lenda Bus ona nu ena da .... chadau, PRTC wese ghate ch chaldi aa upro aa rule kadta profit v lagda ena da .... deu, ladies nu free ni bithane ta kiraya lao aa ki gal aa 52 swaria, ja basa di service wadao. Akal de ane ghate da soda

  • @HarpreetSingh-px3kf
    @HarpreetSingh-px3kf 8 місяців тому

    Punjab sarkar murdabaad

  • @PreetGugga
    @PreetGugga 8 місяців тому

    Galt gal girls nu chad ka ni jana chahiye

  • @PardeepVaid-c6o
    @PardeepVaid-c6o 8 місяців тому

    Free dey chekr ker key tusi vota payia hum buhto