ਅੱਜ ਸਿਮਰਨਜੀਤ ਮਾਨ ਤੇ ਕੰਗਣਾ ਦਾ ਪੇਚਾ.. ਮਾਨ ਦੀ ਵਿਵਾਦਤ ਟਿੱਪਣੀ 'ਤੇ ਅੱਗੋਂ ਬੋਲੀ ਕੰਗਣਾ

Поділитися
Вставка
  • Опубліковано 29 жов 2024
  • ਅੱਜ ਸਿਮਰਨਜੀਤ ਮਾਨ ਤੇ ਕੰਗਣਾ ਦਾ ਪੇਚਾ.. ਮਾਨ ਦੀ ਵਿਵਾਦਤ ਟਿੱਪਣੀ 'ਤੇ ਅੱਗੋਂ ਬੋਲੀ ਕੰਗਣਾ
    #viralvideo #parliament #punjab #motivation #livesachtv #shortsvideo

КОМЕНТАРІ • 7

  • @gurdevkaur4691
    @gurdevkaur4691 2 місяці тому +1

    ਮਾਨ ਦੀ ਉਮਰ ਦੇ ਹਿਸਾਬ ਮਤ ਬੁੱਧ ਨੂੰ ਫਰਕ ਪਿਆ ਹੋਇਆ, ਲੀਡਰ ਪੁਣਾ ਛਡ ਦੇਣਾ ਚਾਹੀਦਾ ਹੈ ਸਿੱਖ ਕੌਮ ਵਿੱਚ ਬਹੁਤ ਸਿਆਣੇ ਤੇ ਸੂਝਵਾਨ ਵੀਰ ਹਨ

    • @JogaSingh-xs9jb
      @JogaSingh-xs9jb Місяць тому

      ਮਾਨ ਠੀਕ ਹੈ ਜੀ ਧੰਨਵਾਦ

  • @gurdevkaur4691
    @gurdevkaur4691 2 місяці тому

    ਪਤਰਕਾਰ ਜੀ ਤੁਸੀ ਬਿਲਕੁੱਲ ਸਹੀ ਕਹਿ ਰਹੇ ਹੋ ਏਹ ਔਰਤ ਤੇ ਅੱਗੇ ਸਮਾਂ ਭਾਲ ਰਹੀ ਹੈ ਕੋਈ ਗਲ ਲੱਭੇ ਤੇ ਮੈ ਸਿੱਖਾਂ ਨਾਲ ਪੰਗੇ ਲਵਾ, ਔਰਤ ਜ਼ਾਤ ਹੈ ਕੋਈ ਵੀ ਹੋਵੇ ਮਾਨ ਵਾਸਤੇ ਇਹੋ ਜਿਹੇ ਅਪਸ਼ਬਦ ਬੋਲਣੇ ਆਪਣੇ ਆਪ ਦਾ ਅਤੇ ਇਕ ਆਗੂ ਹੋਣ ਕਰਕੇ ਗਲਤ ਹਾਈ ਸ਼ੋਭਦੇ ਨਹੀ, ਇਹ ਜਨਾਨੀ ਸਰਕਾਰ ਦੀ ਸ਼ਹਿ ਤੇ ਬਕਵਾਸ ਕਰਦੀ ਸਭ ਨੂੰ ਪਤਾ, ਏਨੇ ਕਿਸਾਨੀ ਧਰਨੇ ਤੇ ਜੋਂ ਬਕਵਾਸ ਕੀਤੀ, ਸਭ ਨੂੰ ਪਤਾ, ਸਾਰੀ ਦੁਨੀਆ ਨੂੰ ਪਤਾ, ਕਿਸਾਨ ਵੀਰਾਂ ਨੇ ਘਰਾਂ ਦੇ ਕੰਮ ਛਡ ਕੇ ਗਰਮੀ ਸਰਦੀ ਵੀ ਝਲ਼ੀ, ਕਿੰਨੀਆ ਜਾਨਾ ਵੀ ਗਈਆਂ

  • @LakhwinderSingh-jn1wd
    @LakhwinderSingh-jn1wd 2 місяці тому

    ਤੂੰ ਵੀ ਪੂਰਾਂ ਕੰਜਰ ਆ ਉਹ ਫਿਲਮਾਂ ਬਣਾਉਣ ਲਈ ਤਿਆਰ ਹੈ ਸਿਖ ਇਹ ਵੀ ਨਾ ਕਹਿਣ

  • @rinkugoyal3758
    @rinkugoyal3758 2 місяці тому +1

    Mental insaan