ਪੰਜਾਬ ਦੀ ਉਹ ਥਾਂ ਜਿੱਥੇ ਸਭ ਵਿਕਦਾ ॥ ਨਵੇਂ ਸਫ਼ਰ ਦੀਆਂ ਗੱਲਾਂ ॥ Amazon wear house Bathinda । RAHGEER

Поділитися
Вставка
  • Опубліковано 13 січ 2025

КОМЕНТАРІ • 30

  • @shawindersingh6931
    @shawindersingh6931 Рік тому +5

    ਵਾਹਿਗੁਰੂ ਜੀ ਕਾ ਖਾਲਸਾ l ਵਾਹਿਗੁਰੂ ਜੀ ਕੀ ਫਤਿਹ l ਮਾਰਕੀਟ ਦੀ ਨਵੀ ਜਾਣਕਾਰੀ ਦੇਣ ਬਾਰੇ ਆਪ ਜੀ ਦਾ ਸ਼ੁਕਰੀਆ ਬਾਈ ਜੀ l ਅੱਜ ਦੂਸਰਾ ਬਾਈ ਦਿਸਿਆ ਨਹੀਂ ਤੁਹਾਡੇ ਨਾਲ l ਬਾਈ ਜੀ ਮੋਤੀ ਨੂੰ ਵੀ ਨਾਲ ਲੈ ਕੇ ਜਾਇਓ l ਵਧੀਆ ਵੀਡੀਓ ਬਣੇਗੀ l

    • @Rahgeeratraveller
      @Rahgeeratraveller  Рік тому +1

      ਅੱਜ ਹੋਏ ਆ ਜੀ ਕੱਠੇ, 😂😂 ਮੋਤੀ ਆਲਾ ਸਹੀ ਕਿਹਾ

  • @tajendersingh55
    @tajendersingh55 Рік тому +1

    good luck 👍 for new journey. Waheguru ji Ka Khalsa, Waheguru ji Ki Fateh

    • @Rahgeeratraveller
      @Rahgeeratraveller  Рік тому +1

      Waheguru ji ka Khalsa Waheguru ji ki Fateh ji . Dhanwad ji

  • @raminderkaur8726
    @raminderkaur8726 Рік тому +3

    ਇੰਤਜ਼ਾਰ ਖਤਮ ਨਵੀਂ ਵੀਡਿਓ ਆਈ ਸ਼ੁਕਰ ਆ😊

    • @Rahgeeratraveller
      @Rahgeeratraveller  Рік тому

      😂🙏🏼 ਹੁਣ ਨੀ ਨਾਗਾਂ ਪਾਉਂਦੇ

  • @hakamsingh4624
    @hakamsingh4624 Рік тому

    ਜਿਉਂਦੇ ਵਸਦੇ ਰਹੋ ਵੀਰੋਂ।

  • @AnjuSharma-it1nu
    @AnjuSharma-it1nu Рік тому +1

    Sat shree akal ji beta 🎉🎉🎉🎉🎉

  • @AnjuSharma-it1nu
    @AnjuSharma-it1nu Рік тому +2

    Bda aaram kr liya beta ab safar shuru kro 🎉🎉🎉🎉🎉🎉🎉

  • @Enjoy_Life_With_Sidhu
    @Enjoy_Life_With_Sidhu Рік тому

    Bai g is to agge malout road to is to sasta milta online 25% ghato ghat

  • @veerpalkaur3583
    @veerpalkaur3583 Рік тому +1

    Sat Sri akal ji 🙏🙏

  • @jogi8914
    @jogi8914 Рік тому +2

    ਵੀਰ ਜੀ ਇਸ ਤਰ੍ਹਾਂ ਦੀ ਮਾਰਕੀਟ ਲੁਧਿਆਣੇ ਵਿੱਚ ਹੈ ਤਾਂ ਦਸੋ ਇਹਨਾਂ ਦੀ

    • @Rahgeeratraveller
      @Rahgeeratraveller  Рік тому

      ਹਰ ਸ਼ਹਿਰ ਵਿੱਚ ਹੀ ਹਨ ਹੁਨ ਤਾਂ ਜੀ ਤਕਰੀਬਨ

  • @davinderromana1433
    @davinderromana1433 19 днів тому

    Mobile phone 📱 milde aw ji etho

  • @9xpendu
    @9xpendu Рік тому +1

    Bai ਤੂੰ ਤਾ ਬਹੁਤ ਮਹਿੰਗਾ ac ਲਿਆ window ac
    ਬਾਈ 1.5 ton ਦਾ ac window ਦਾ price 23 ਹਜਾਰ ਤੋਂ 24 ਹਜ਼ਰ ਹੈ
    ਤੁਹਾਡੇ ਬਠਿੰਡੇ ਬਹੁਤ menga,
    ਸਾਡੇ ਸ਼ਹਿਰ ਮਾਛੀਵਾੜਾ ਸਾਹਿਬ ਆਓ ਲੁਧਿਆਣਾ

  • @jugindersingh4910
    @jugindersingh4910 Рік тому +1

    ਸਤਿ ਸ੍ਰੀ ਆਕਾਲ ਜੀ

  • @JaspritSinghsidhu-sr9ns
    @JaspritSinghsidhu-sr9ns 9 місяців тому

    Please I want join of job

  • @anandyt7889
    @anandyt7889 Рік тому +1

    Sidu 22 ne new bike layi hai

  • @anandyt7889
    @anandyt7889 Рік тому +1

    Plz reply karna

  • @anandyt7889
    @anandyt7889 Рік тому +1

    Veer j tusi bullet bike la lo

  • @MRVIP0007
    @MRVIP0007 8 місяців тому

    Bakwas, ਇਥੇ ਕੁਝ ਵੀ ਸਸਤਾ ਨਹੀਂ ਦੁਕਾਨਦਾਰ ਵੀ ਗੱਲ ਨੀ ਕਰਦੇ

  • @Asaltvpunjab
    @Asaltvpunjab Рік тому

    Bai inha da number hega send kr do

  • @JaspritSinghsidhu-sr9ns
    @JaspritSinghsidhu-sr9ns 9 місяців тому

    Please I want join of job