BEFORE STARTING DAIRY FARM LEARN A.I | HINDI |AULAKH DAIRY FARM | RAMPURA PHUL | BATHINDA | PUNJAB |

Поділитися
Вставка
  • Опубліковано 19 жов 2024

КОМЕНТАРІ • 457

  • @balwindersandhu3313
    @balwindersandhu3313 3 роки тому +18

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਆਪ ਜੀ ਦੀ ਵੀਡੀਓ ਜਾਨਕਾਰੀ ਭਰਪੂਰ ਹੰਦੀ ਹੈ ਘੱਟ ਤੋਂ ਘੱਟ ੨ ਦਿਨ ਬਾਅਦ ਵੀਡੀਓ ਜਰੂਰ ਪਾਇਆ ਕਰੋ ਧੰਨਵਾਦ

    • @aulakhdairyfarm1286
      @aulakhdairyfarm1286  3 роки тому

      Thanks veer ji Waheguru guru ji ka khalsa Waheguru ji ki fateh ji 🙏

  • @spf6886
    @spf6886 3 роки тому

    ਬਹੁਤ ਵਧੀਆ ਜਾਣਕਾਰੀ ਬਾਬਾ ਜੀ ਵਾਹਿਗੁਰੂ ਜੀ ਹੋਰ ਤੱਰਕੀਆ ਬਖਸ਼ਣ

  • @sukhjinderdhillon2589
    @sukhjinderdhillon2589 3 роки тому +4

    ਬਹੁਤ ਵਧੀਆ ਵੀਡੀਓ ਬਾੲੀ 👍👍👍👍👍👍👍👍👍👍👍👍 ਜਾਉਂਦਾ ਵੱਸਦਾ ਰਹਿ ਬਾਈ ਰੱਬ ਤੇਰੀ ੳੁਮਰ ਲੰਬੀ ਕਰੇ ਸਾਨੂੰ ਇਸ ਤਰ੍ਹਾਂ ਹੀ ਜਾਣਕਾਰੀ ਦਿੰਦਾ ਰਹਿ 👍👍👍👍👍👍👍👍👍

  • @lovepreetsinghkullar7899
    @lovepreetsinghkullar7899 3 роки тому +1

    App ki video ka koi tod nhi veer ji best youtuber

  • @JasmeetSingh-yb9kx
    @JasmeetSingh-yb9kx 3 роки тому

    ਬਹੁਤ ਵਧੀਆ ਜਾਣਕਾਰੀ ਦਿੱਤੀ ਭਾਜੀ

  • @subhradipdas9452
    @subhradipdas9452 2 роки тому +2

    Fantastic presentation sir.
    You are the inspiration for now comers.

  • @nirmalsingh9484
    @nirmalsingh9484 3 роки тому

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਨਿਰਮਲ ਸਿੰਘ ਦੁਬਈ ਤੋਂ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @aulakhdairyfarm1286
      @aulakhdairyfarm1286  3 роки тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ Thanks ji 🙏

  • @sonybrar702
    @sonybrar702 3 роки тому +1

    ਬਹੁਤ ਵਧੀਆ ਜਾਣਕਾਰੀ ਹੈ ਜੀ

  • @ravindersidhu1626
    @ravindersidhu1626 3 роки тому

    ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਹੈ ਵੀਰ ਜੀ

  • @sukhbirbhullar3452
    @sukhbirbhullar3452 3 роки тому

    ਬਹੁਤ ਚੰਗੀ ਜਾਣਕਾਰੀ 22 ਜੀ👍👍

  • @Dhindsa518
    @Dhindsa518 2 роки тому

    ਮਿਨਰਲ ਮਿਕਸਰ ਵਧੀਆ ਦੱਸੋ ਜੀ konsi ਕੰਪਨੀ ਦਾ ਹੈ ਜਿਸਦਾ ਰਿਜਲਟ ਵਧੀਆ ਹੋਵੇ ਜੀ

  • @gurjeetbrar2339
    @gurjeetbrar2339 2 роки тому

    ਬਾਈ ਜੀ ਜੋਂ ਪਾਊਡਰ ਪੌਣੇ ਹੁੰਦੇ ਨੇ ਓਹਨਾ ਦੇ ਨਾਮ ਦੱਸ ਦਿਓ ਸਾਨੂੰ ਓਹਨਾ ਬਾਰੇ ਵੀ ਨਹੀਂ ਪਤਾ ਦਾਣਾ ਤੇ ਮਿੱਠਾ ਸੋਡਾ ਜਾ ਸਿੱਦੀਆ ਤੋਂ ਈਸਟ ਪਾਉਂਦੇ ਆ ਬਾਈ ਜੀ ਇਹਨਾਂ ਬਾਰੇ ਵੀ ਪੂਰੀ ਜਾਣਕਾਰੀ ਦਿਓ ਸਾਨੂੰ ਇਹਨਾਂ ਚੀਜਾਂ ਬਾਰੇ ਕੁਝ ਨਹੀਂ ਪਤਾ

  • @nijjarmodernfarming4110
    @nijjarmodernfarming4110 3 роки тому

    ਬਾਬਾ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ

  • @dhaliwal0097
    @dhaliwal0097 3 роки тому

    Best ਜਾਣਕਾਰੀ ਭਾਜੀ

  • @mrinalbhai4264
    @mrinalbhai4264 3 роки тому +6

    Thank you so much sir🙏 from kolkata❤️

  • @vickyromana77
    @vickyromana77 3 роки тому +1

    ਬਾਈ ਜੀ ਗਾਂ ਦੇ ਥਣ ਵਿੱਚੋ ਸਧਾਰਨ ਜਿਹੀਆਂ ਛਿਦੀਆ ਆਉਣ ਲੱਗ ਗਈਆਂ ਸੀ ਪਰ ਹੁਣ ਠੀਕ ਹੈ ਉਹ ਪਰ ਉਸ ਥਣ ਵਿੱਚੋ ਦੁੱਧ ਘੱਟ ਗਿਆ ਹੈ ਇਸਦਾ ਕੀ ਹੱਲ ਕਰ ਸਕਦੇ ਹਾਂ ਜੀ

    • @aulakhdairyfarm1286
      @aulakhdairyfarm1286  3 роки тому +1

      Veer tri sodium citrus 20gm daily devo ji ,Inj.Bayrocin 30ml daily for 3days ji

  • @rajwindersingh611
    @rajwindersingh611 3 роки тому

    Bhut vadia Jankari mildi a Uncle ji thade kolo

  • @Dhindsa518
    @Dhindsa518 2 роки тому

    Ai ਦੀ ਟਰੇਨਿੰਗ ਕਿਥੇ ਮਿਲੇਗੀ ਅੰਕਲ ਜੀ

  • @ravindersingh2287
    @ravindersingh2287 3 роки тому

    ਅੰਕਲ ਜੀ ਮੱਝ ਨੂੰ ਹੀਟ ਵਿਚ ਲਿਆਉਣ ਦਾ ਕੋਈ ਦੇਸੀ ਨੁਸਖਾ ਦੱਸੋ

  • @pamamall8274
    @pamamall8274 3 роки тому

    ਬਹੁਤ ਵਧੀਆ ਕੰਮ ਵੀਰ ਦਾ

  • @Laddi_Wraich_UK
    @Laddi_Wraich_UK 2 роки тому

    ਵੀਰ ਜੀ ਗਾਂ ਹੀਟ ਵਿੱਚ ਨਹੀ ਆ ਰਹੀ 5 ਮਹੀਨੇ ਛੂਏ ਨੂੰ ਹੋ ਚੁੱਕੇ ਆ

  • @chamkaursingh3990
    @chamkaursingh3990 2 роки тому

    ਵੀਰ ਜੀ ਸਤਿ ਸ਼੍ਰੀ ਅਕਾਲ ਆਪਣੇ ਔਕਸਰ ਝੋਟੀ ਬੁਹਤ ਵਾਰ ਟੀਕੇ ਭਰਾਏ ਪਰ ਰਹੀ ਨਹੀਂ ਏਦੇ ਵਾਰੇ ਦੱਸੋ ਜੀ ਪਿੰਡ ਰੰਗੀਆਂ ਤੋ ਜਿਲਾ ਸੰਗਰੂਰ

  • @gurjeetnarain4389
    @gurjeetnarain4389 3 роки тому

    ਅੰਕਲ ਜੀ ਸਿਲੰਡਰ ਵਿੱਚੋਂ ਸਟਰਾਅ ਫੋਰਸੈਪ ਨਾਲ ਨੀ ਕੱਢਿਆ?

    • @aulakhdairyfarm1286
      @aulakhdairyfarm1286  3 роки тому

      veer ji container bhout ghat kholde han ji mere kol hai nahi ji foreshap veer ji foreshap hi use karna cahida ji

  • @awadheshkumaryadav9729
    @awadheshkumaryadav9729 3 роки тому

    Aise hi knowledge Dena chahiye sir ur great sir. Love you sir Hindi me batane ke liye

  • @avtarsinghbhullar9447
    @avtarsinghbhullar9447 3 роки тому +1

    Thank you veerji good information 👌🙏🏻🙏🏻 SAT shri akal ji

  • @Sandhudairyfarm38
    @Sandhudairyfarm38 3 роки тому

    ਅੰਕਲ ਜੀ ਬਹੁਤ ਵਧੀਆ ਜਾਣਕਾਰੀ ਅੰਕਲ ਜੀ ਕਿਹੜੀ ਦਵਾਈ ਭਰਦੇ ਹੋ ਕਿਹੜਾ ਮਿਨਰਲ ਕਿੰਨੀ ਡੋਜ ਕਿ੍ਰਪਾ ਕਰਕੇ ਜਵਾਬ ਦਿਉ ਨਿਉ ਫਾਰਮਰ 🙏🙏🙏🙏🙏🙏🙏🙏🙏🙏

    • @aulakhdairyfarm1286
      @aulakhdairyfarm1286  3 роки тому

      diwai tan jada infection hove tan lixen IU for 3 days ji infection less hove tan metricef tube 1 bar ji Mineral mixture 100 gm daily ji pds da highmin ji

  • @none-iq8vf
    @none-iq8vf 3 роки тому

    Ess chanal di sab too atttt video see ae ,,,we wait for your videos 📹 God bless you ,,,ma reha jaldy melan eakam te app nu melan

  • @HarjinderSingh-qm7rx
    @HarjinderSingh-qm7rx 3 роки тому +3

    ਵੀਰ ਜੀ ਹਿੰਦੀ ਚ ਵੀਡੀਓ ਨਾ ਬਣਾਇਆ ਕਰੋ। ਹਿੰਦੂ ਰਾਸਟਰ ਤਾ ਆਪਣੇ ਆਪ ਬਣ ਜਾਵੇਗਾ।

    • @Amanbrar5728
      @Amanbrar5728 3 роки тому +2

      ਬਾੲੀ ਜੀ ਫਿਰ ਪੰਜਾਬ ਤੋਂ ਬਾਹਰਲੇ ਲੋਕਾਂ ਨੂੰ ਸਮਝ ਨੀ ਅਾਓਂਦੀ ਵੀਡੀਓ

    • @aulakhdairyfarm1286
      @aulakhdairyfarm1286  3 роки тому

      Veer das vedio punjadi vich hai ek hindi vich ji

  • @gurjeetbrar2339
    @gurjeetbrar2339 2 роки тому

    ਅਸੀ ਅਨਜਾਣ ਸੀ ਦੋ ਗਾਵਾਂ ਲਈ ਆ ਸੀ ਉਹ ਵੱਡੀਆਂ ਉਮਰਦਾਰ ਸੀ

  • @BalwinderSingh-pe9bq
    @BalwinderSingh-pe9bq 3 роки тому +2

    Good information aunkal ji🙏🙏🙏🙏

  • @akbarmomin1064
    @akbarmomin1064 3 роки тому

    Thank you sir ji hidi me video banane ke liye good information sirji

  • @subhashpatel9185
    @subhashpatel9185 3 роки тому

    बहुत बडिया जानकारी है विर जी

  • @itzdhaliwal855
    @itzdhaliwal855 3 роки тому +1

    Good veer g very very nice

  • @AlokKumar-lm4xx
    @AlokKumar-lm4xx 3 роки тому

    App ko to ham sabhi ko samjhana ka itna to hindi bahut badhiya sa aati hai or app bolta hai ki hindi aati hi nahi hai 😃😃😃😃 wah waki ma video bahut acha hai🙏

  • @anandnarude6012
    @anandnarude6012 3 роки тому +1

    Thanks 🙏😊 from nashik. Maharashtra

  • @saiqahsaiqah7379
    @saiqahsaiqah7379 3 роки тому +3

    Paaji bahut maza aunda thodi video dekhn da...bilkul sahi ate ground level di jaankari dende oo...bahut vadiya lagda...aida e video banonde reha kro sade varge chote kisana lai..

  • @karansinghmehra6168
    @karansinghmehra6168 2 роки тому

    Boht vadia gala dasiya uncle ji ❤️🔥

  • @singhraman4039
    @singhraman4039 3 роки тому

    ਬਹੁਤ ਵਧੀਅਾਾਾਾਾ

  • @mukeshkumarbhoot6795
    @mukeshkumarbhoot6795 3 роки тому

    very very SUPER VIDEO BHAI G Thanks 👌☝👃❤

  • @akashvarma7760
    @akashvarma7760 Рік тому

    Aapke video All over india dekhe jate hai to it will be better if you use Hindi and English.... Then more and more farmer will be benefited from your videos e. g. Farming leader channel, Darshan singh

  • @daljeetsidhu4387
    @daljeetsidhu4387 3 роки тому +1

    Cow ko check karne ka trika v batae uncle g

  • @SatnaamsinghSingh
    @SatnaamsinghSingh 3 роки тому

    Thinkhu uncle g baugat dhanwad I am from rajpura punjab

  • @AsimAfzal-dr9vh
    @AsimAfzal-dr9vh Рік тому

    Very well sir

  • @AjayKumar-xt2le
    @AjayKumar-xt2le 3 роки тому

    Bhut achha sir ji bhut achhi jankari ji thoda or detail me or btao AI ke bare m

  • @dairysolution1696
    @dairysolution1696 3 роки тому

    ਵੀਰ ਜੀ ਸਾਰੇ ਆਪਣਾਂ ਚੈਨਲ SUBSCRIBE ਕਰਦੋ ਆਪਾਂ ਪਸ਼ੂਆਂ ਦੀ ਜਾਣਕਾਰੀ ਦਿੰਦੇ ਰਹਿਨੇ ਹਾਂ #dairysolutionਡੇਅਰੀਦੇਹੱਲ

  • @anikethande6372
    @anikethande6372 3 роки тому +1

    Paji -receptal ka use kaise karte he or kab lagvana chaahiye

  • @sachitprampra276
    @sachitprampra276 3 роки тому

    Ji

  • @brar5509
    @brar5509 3 роки тому +1

    Bhut vdia jankari veer ji 🙏

  • @baljindersingh4504
    @baljindersingh4504 3 роки тому +1

    Waheguru g Waheguru g

  • @gurjeetsran744
    @gurjeetsran744 3 роки тому +1

    y ਆਪਣੀ ਮੱਝ ਹੀਟ ਵਿੱਚ ਨਹੀਂ ਆ ਰਹੀ 6ਮਹੀਨੇ ਹੋ ਗਏ ਕੋਈ ਦਵਾਈ ਦੱਸੋ

  • @muhammadmuneebsajid7824
    @muhammadmuneebsajid7824 3 роки тому

    Good information sir
    Ur supporter frm pakistan

  • @sewaksingh9531
    @sewaksingh9531 3 роки тому +1

    Waheguru mehar kare

  • @GurdeepSingh-rv3jq
    @GurdeepSingh-rv3jq 3 роки тому

    Very good keep it up God bless you

  • @yesiamstudent7243
    @yesiamstudent7243 3 роки тому

    ਬਾਈ ਜੀ ਮੇਰੀ ਵੱਛੀ 5 ਵਾਰ ਟੀਕਾ ਭਰਨ ਤੇ ਵੀ ਗੱਬਣ ਨਹੀਂ ਹੋਈ
    ਤਾਰਾਂ ਵੀ ਬਿਲਕੁਲ ਸਾਫ ਪਾਣੀ ਵਰਗੀਆਂ ਹੁੰਦੀਆਂ ਪਰ AI ਕਰਾਉਣ ਤੋਂ ਬਾਅਦ 20 ਤੋਂ 24 ਘੰਟੇ ਬਾਅਦ ਚਿੱਟਾ ਡਿਸਚਾਰਜ ਕਰ ਦਿੰਦੀ ਹੈ
    ਕਿਰਪਾ ਕਰਕੇ ਕੋਈ ਠੋਸ ਇਲਾਜ ਦੱਸਿਆ ਜਾਵੇ

    • @aulakhdairyfarm1286
      @aulakhdairyfarm1286  3 роки тому

      Diwai lixen IU bhro ji for 3 to 5 days ji next heat te AI karo ji

    • @yesiamstudent7243
      @yesiamstudent7243 3 роки тому

      @@aulakhdairyfarm1286 ਠੀਕ ਹੈ ਜੀ
      ਧੰਨਵਾਦ ਜੀ

  • @sarjeetbishnoi8526
    @sarjeetbishnoi8526 3 роки тому +1

    Ak video Goha de baare bnao sir ji kis traha manag kr rahe ho....

  • @inderpalsingh126
    @inderpalsingh126 3 роки тому

    Uncle ji j appa pashu noo daily silage..toori..feed..mineral mixture dinde aa taa ki osnoo hare chare di jaroorat hai j nahi..

    • @aulakhdairyfarm1286
      @aulakhdairyfarm1286  3 роки тому

      silage har chara ton hi tyar hunda ji jad silage khtam ho janda ji phir hara chara hi use karde han ji

  • @GurjeetSingh-bh2hm
    @GurjeetSingh-bh2hm 7 місяців тому

    Thanks g

  • @bhagirath9314
    @bhagirath9314 3 роки тому

    Bahut accha sir ji

  • @RealProgressBuildcon
    @RealProgressBuildcon 3 роки тому

    Thank you so much for hindi paaji

  • @gurdialsingh1004
    @gurdialsingh1004 3 роки тому

    Bahut kmm di jankaari aa khud ai krn naal mjaha cow tym sir gabban ho jandia ne

  • @GurjantSingh-nk6ek
    @GurjantSingh-nk6ek 11 місяців тому

    Sir mineral mixer kehra use krte ho?
    Please duso

  • @MandeepSingh-zg3sd
    @MandeepSingh-zg3sd 3 роки тому

    Seman kounsa use krde ap. ? Female calf sale karde 8 mth tak kis rate sale karde

    • @aulakhdairyfarm1286
      @aulakhdairyfarm1286  3 роки тому

      semen jada PDFA ka ji baki agar jada female calf aye tan jaror sale karanga ji

  • @mohammadshahzadalam2442
    @mohammadshahzadalam2442 3 роки тому

    Thank you sir जी ❤️♥️💐🌹🌷🌺🐄🐄🐄🐄👌

  • @trimurtidairyfarm2657
    @trimurtidairyfarm2657 3 роки тому

    Very good information sir ji 🙏 👍 👏 👌

  • @happyprincethefreefiregame8214
    @happyprincethefreefiregame8214 3 роки тому

    Ankle jersi cow to best benefit len lyi khera powder ate feed deni chadi hea kine milk mgr kini feed sadi cow 1 week rehenda hea asi unu sun ate bad vich ki de skde aa

    • @aulakhdairyfarm1286
      @aulakhdairyfarm1286  3 роки тому

      One week rehnda os nu transaction feed 4 kg daily pao ji sun ton bad 10 din tak eh feed use karo ji os ton bad dudh wali feed pao ji good quality di ji

  • @SukhwinderSingh-it3mk
    @SukhwinderSingh-it3mk 3 роки тому

    Uncle g asi apniya gama nu tiwana 8000 pa Rahe aa 20 Litter balea nae ki ae sahi ae

    • @aulakhdairyfarm1286
      @aulakhdairyfarm1286  3 роки тому

      dekh hai very ji check karde raho ganwan kamjor tan nahi hundian ji

  • @dhillondairyfarm
    @dhillondairyfarm 3 роки тому

    ਆਪਣੇ ਬਰਨਾਲੇ ਦੇ ਨੇੜੇ ਕਿਤੇ ਸਿਖਾਉਂਦੇ ਨੇ ਜੀ...?

    • @aulakhdairyfarm1286
      @aulakhdairyfarm1286  3 роки тому +1

      Nahi ji moga de kol gill pind ji

    • @dhillondairyfarm
      @dhillondairyfarm 3 роки тому

      @@aulakhdairyfarm1286 ok ji
      ਜੇਕਰ ਕੋਈ contact ਨੰਬਰ ਹੈ ਤਾਂ share ਜਰੂਰ ਕਰਿਓ

  • @gurjitchandi2205
    @gurjitchandi2205 3 роки тому

    SSA Pazi mere kol 2 hf cows ne machine Leni milking Vali kehri leva....plz desyo

  • @monikarajrana3451
    @monikarajrana3451 2 роки тому

    White ka treatment btao sir

  • @JAGPALSINGHJAWANDA
    @JAGPALSINGHJAWANDA 3 роки тому

    Bhut vadia baba g

  • @sanjaybarik759
    @sanjaybarik759 3 роки тому

    Thank you sir ji.west bengal

  • @sachitprampra276
    @sachitprampra276 3 роки тому

    Doosra ai mtlv sir uske lie konsa injection ji

  • @Amanbrar5728
    @Amanbrar5728 3 роки тому +3

    ਬਣਾਤੀ ਫਿਰ ਅੰਕਲ ਨੇ ਵੀਡੀਓ ਹਿੰਦੀ ਚ

  • @rajenderrajender6492
    @rajenderrajender6492 2 роки тому

    Sir mane cow ko dawai karwane ke baad ai karwai tu cow ne 21 din baad blood discharg kiya hai sir

  • @harmankhaira48
    @harmankhaira48 2 роки тому +1

    Pashu da tag kitho milu

  • @pravindairyfarm
    @pravindairyfarm 3 роки тому

    Thank you for Hindi

  • @rihaantechnical3299
    @rihaantechnical3299 3 роки тому

    good information thanks sir ji God bless you Allah pak hemesa slamat rakhe a.i the training kethe melde he my district sangrur

    • @aulakhdairyfarm1286
      @aulakhdairyfarm1286  3 роки тому

      Thanks ji dupty director punjab dairy development board sangrur nu contact karo ji

  • @prabhchahal5426
    @prabhchahal5426 3 роки тому

    Bohat vdia video ji 👌🔥

  • @anmolsingh-wq8so
    @anmolsingh-wq8so Рік тому

    Sir offline training le skde thode farm ch?

  • @Gurlalsingh-tc3kr
    @Gurlalsingh-tc3kr 3 роки тому

    Bai g satsrikal mere kol ik cow a dogli red collar oh jarsi hf cross lagdi a g oh nu heet ch aiii nu 8 din hoo gye aii v karwa diti but ohh hale agar kisi paso kol lagdi aa ta us de uper chad di agar kuj help kr pao ta meherbani howe gyi g.

    • @aulakhdairyfarm1286
      @aulakhdairyfarm1286  3 роки тому

      bhout gawan gaban hon ton bad v pashuian de uper chardi rahndi hai koi gal ne agar oh gan dubara heat vich awe tan inj 5 ml receptal laga ke AI karo ji

  • @ranjitpuhla6040
    @ranjitpuhla6040 3 роки тому

    ਸਰ ਜੂ ਅਤੇ िਚॅਚੜ ਦਾ िੲਲਾਜ ਵੀ ਦॅਸੋ

  • @Jagdeepsingh-vu2fc
    @Jagdeepsingh-vu2fc 3 роки тому

    Bot vadiaa vlog ji

  • @vickyromana77
    @vickyromana77 3 роки тому

    ਜੀ ਹੁਣ ਟਰੇਨਿੰਗ ਸਰਕਾਰ ਸ਼ੁਰੂ ਹੀ ਨਹੀਂ ਕਰ ਰਹੇ ਜੀ
    ਮੈਂ ਵੀ ਕਰਨੀ ਆ

  • @lokendrasinhrajputvlogs2662
    @lokendrasinhrajputvlogs2662 3 роки тому

    Sirji, AI krna sikha dijiye kese krte he video ke dwara

    • @aulakhdairyfarm1286
      @aulakhdairyfarm1286  3 роки тому

      Very difficult vedio vich ji par only 7 days vich sikh janoge ji doctor ko fee devo aur sikho ji

  • @prashis2740
    @prashis2740 3 роки тому

    Thank you sir ji from Bangalore

  • @kaizen_short
    @kaizen_short 3 роки тому +1

    Sir Buffalo heifer ko kitne month m check kr sakte ha 2 months ja fhir 3 month

  • @mohammedrafeeq4484
    @mohammedrafeeq4484 3 роки тому

    Good message
    Thanks brother

  • @harmanvirk4552
    @harmanvirk4552 3 роки тому

    Sir heifers Sale hun te video bnao

  • @harjindersingh5685
    @harjindersingh5685 3 роки тому

    Very good g

  • @Khalsa947
    @Khalsa947 2 роки тому

    AI kitho sikhye

  • @SatnaamsinghSingh
    @SatnaamsinghSingh 3 роки тому

    Baught vadiaa information sir g

  • @Harrydayal5469
    @Harrydayal5469 3 роки тому

    uncle ji dseyo apni gaa gaban ni ho war war repeat ho rhi tara b bilkul saaf a 3 war AI kraa lyi hun ki treatment kita jawe ki kr skde a eis wri ai b 3 din kiti c ji

    • @aulakhdairyfarm1286
      @aulakhdairyfarm1286  3 роки тому

      Tusi agar tara saf ne phir v metricef tube diwai ek bar baroji next heat te inj receptal 1hour phelan lao phir AI karo ji do bar savere te sam ji

  • @Sidhuvetnaridoctor
    @Sidhuvetnaridoctor 3 роки тому

    Ai karna kitho sikhi c ji kiney time ch sikha dindey aa ji

    • @aulakhdairyfarm1286
      @aulakhdairyfarm1286  3 роки тому

      veer ji Dairy development board punjab ton 45 din di AI training mildi hai ji

  • @mustard3526
    @mustard3526 2 роки тому

    Thank you sir for using Hindi

  • @dancejunction6568
    @dancejunction6568 3 роки тому

    Sir transction feed formulen ke baren mein video banao

  • @lovedeep461
    @lovedeep461 3 роки тому

    Saxl seman li injtoin keda c name likho ji plz ai to pahla lona ji

  • @prabhjeetsidhu9938
    @prabhjeetsidhu9938 3 роки тому

    Waheguru ji GPG protocol kive aa ohda kinna ko results aa

  • @sandhudairyfarmrori9548
    @sandhudairyfarmrori9548 3 роки тому

    Gud veer ji

  • @JaspreetSingh-fz4cz
    @JaspreetSingh-fz4cz 3 роки тому

    Sir tusi bathinde wale center cho AI sikhi c

  • @sarjeetbishnoi8526
    @sarjeetbishnoi8526 3 роки тому

    Excellent sir ji.....💞💞💞💞💞