Amritpal ਤੋਂ ਬਾਅਦ ਹੁਣ Sudhir Suri ਨੂੰ ਗੋਲੀਆਂ ਮਾਰਨ ਵਾਲਾ Sandeep Sunny ਵੀ ਉਤਰਿਆ ਚੋਣ ਮੈਦਾਨ 'ਚ

Поділитися
Вставка
  • Опубліковано 4 тра 2024
  • ਅੰਮ੍ਰਿਤਪਾਲ ਤੋਂ ਬਾਅਦ ਹੁਣ ਸੁਧੀਰ ਸੂਰੀ ਨੂੰ ਗੋਲੀਆਂ ਮਾਰਨ ਵਾਲਾ ਸੰਦੀਪ ਸੰਨੀ ਵੀ ਉਤਰਿਆ ਚੋਣ ਮੈਦਾਨ 'ਚ, ਪਰਿਵਾਰ ਨੇ ਕੀਤਾ ਐਲਾਨ ਅੰਮ੍ਰਿਤਸਰ ਤੋਂ ਆਜ਼ਾਦ ਉਮੀਦਵਾਰ ਵਜੋਂ ਲੜੇਗਾ ਚੋਣ
    #LatestNews #PTCNews #LokSabhaElection2024 #SudhirSuri #LokSabha
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    Connect with PTC News for latest updates:
    》Subscribe to our channel: bit.ly/2Orydr1
    》Official website: www.ptcnews.tv
    》Like us on Facebook: / ptcnewsonline
    》Follow us on Twitter: / ptcnews
    》Follow us on Instagram: / ptc_news
    》Subscribe to us on Telegram: t.me/PTC_News
    》Download PTC Play App (android): play.google.com/store/apps/de...
    》Download PTC Play App (iOS): itunes.apple.com/in/app/ptc-p...

КОМЕНТАРІ • 154

  • @user-qf5cw1sd9p
    @user-qf5cw1sd9p Місяць тому +32

    ਬੱਬਰ ਸ਼ੇਰ ਸਨੀ ਦਾ ਸਾਥ ਦਿਉ

  • @RamandeepSingh-mp7be
    @RamandeepSingh-mp7be Місяць тому +18

    ਬਹੁਤ ਖੁਸ਼ੀ ਹੋ ਰਹੀ ਹੈ ਜੋ ਸਿੱਖ ਕੌਮ ਦੇ ਜੁਝਾਰੂ ਯੋਧੇ ਚੋਣ ਮੈਦਾਨ ਵਿੱਚ ਉਤਰੇ ਨੇ
    ਜਿਹੜੇ ਅਹੁਦਿਆਂ ਤੇ ਬੈਠ ਕੇ ਇਹ ਸਾਡੇ ਤੇ ਜ਼ੁਲਮ ਕਰਦੇ ਨੇ ਉਹਨਾਂ ਅਹੁਦਿਆਂ ਨੂੰ ਸਾਨੂੰ ਖੁਦ ਹਾਸਲ ਕਰਨਾ ਪਊ ਫਿਰ ਹੀ ਅਸੀਂ ਆਪਣੀ ਆਪਣੀ ਕੌਮ ਦੀ ਗੱਲ ਕਰ ਸਕਾਂਗੇ ਇਨਸਾਫ ਲੈ ਸਕਾਂਗੇ

  • @ravindersingh-vz6yg
    @ravindersingh-vz6yg Місяць тому +48

    ਹੁਣ ਪੰਜਾਬ ਨੂ ਬਚਾਉਣ ਦਾ ਮੌਕਾ ਦਿੱਤਾ ਪ੍ਰਮਾਤਮਾ ਨੇ

  • @jitsingh8827
    @jitsingh8827 Місяць тому +44

    ਬੰਦੀ ਸਿੰਘਾਂ ਦਾ ਸਾਥ ਦੇਣਾ ਚਾਹੀਦਾ

  • @ravindersingh-vz6yg
    @ravindersingh-vz6yg Місяць тому +73

    ਭਾਈ ਅਮਿਤਪਾਲ ਸਿੰਘ ਦਾ ਸੰਦੀਪ ਸਨੀ ਦਾ ਡਟ ਕੇ ਸਾਥ ਦਿਉ ਪੰਜਾਬੀਓ ❤❤❤❤❤

  • @ravindersingh-vz6yg
    @ravindersingh-vz6yg Місяць тому +29

    ਇਕ ਮੋਕਾ ਆਪਣੇ ਕੋਲ ਆ ਪੰਜਾਬੀਓ

  • @gagan.kahangarhia6024
    @gagan.kahangarhia6024 Місяць тому +34

    PTC ਵਾਲਿਓ ਤੁਹਾਨੂੰ ਲਿਖਣਾ ਨਹੀਂ ਆਉਂਦਾ ਤੁਸੀਂ ਭਾਈ ਸਾਹਿਬ ਨਹੀਂ ਕਹਿ ਸਕਦੇ ਤਾਂ ਅਮ੍ਰਿਤਪਾਲ ਸਿੰਘ ਲਿਖ ਸਕਦੇ ਓ ਤੇ ਸੰਦੀਪ ਸਿੰਘ ਲਿੱਖ ਸਕਦੇ ਓ ਕੇ ਤੁਸੀਂ ਵੀ ਦੂਜਿਆਂ ਦੇ ਟੁਕੜਿਆਂ ਤੇ ਪਲਣ ਦੀ ਆਦਤ ਪਾ ਲਈ ਭਾਈ ਅਮ੍ਰਿਤਪਾਲ ਸਿੰਘ ਨੇ ਪੰਜਾਬ ਦੇ ਭੜਕਦੇ ਨੌਜਵਾਨਾਂ ਨੂੰ ਚਿੱਟੇ ਨਾਲ ਲੱਥ ਪੱਥ ਨੌਜਵਾਨਾਂ ਨੂੰ ਜਿਓਣ ਦੀ ਆਸ ਦਿੱਤੀ ਆ

  • @MandeepKaur-vy7cb
    @MandeepKaur-vy7cb Місяць тому +25

    ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਲੱਖਾਂ ਸਿਧਾਣਾ ਵੀਰ ਦੇ ਨਾਲ ਸੰਪਰਕ ਕਰੋ ਵੀਰੋ ਬਿਲਕੁਲ ਤੁਹਾਡੇ ਨਾਲ ਖੜ੍ਹੇ ਹੈਂ

    • @manindersingh9540
      @manindersingh9540 Місяць тому +1

      Simranjit Singh maan zero a dala bnda a

    • @GurmaanSingh-xg8xg
      @GurmaanSingh-xg8xg Місяць тому

      Good banda vaa. 6 saal jail katti aa. Ghaint banda o v. IPS dee job shaddi aa​@@manindersingh9540

    • @AvtarGujjar-je8hj
      @AvtarGujjar-je8hj Місяць тому +3

      Veer ji eh 2no bahut jyada rajniti khed dea lakha te simranjit bai ehna di punjab nu ki den ae ha jekr Sandeep Singh veer ji kharde ta apa sath diange veer ji m hindu privar to ha pr Sandeep Singh veer ne marda vala km kita apa pehla Punjabi ha bai sach de nal ha

  • @user-Rashpalsohi55
    @user-Rashpalsohi55 Місяць тому +19

    ਬਹੁਤ ਲੇਟ ਫੈਂਸਲਾ ਲਿਆ ਤੁਸੀਂ। ਇਨੀ ਜਲਦੀ ਚੋਣ ਪ੍ਰਚਾਰ ਨਹੀਂ ਹੋ ਸਕਦਾ। ਬਹੁਤ ਮੁਸ਼ਕਿਲ ਕੰਮ ਹੈ। ਵਾਹਿਗੁਰੂ ਮਿਹਰ ਕਰੇ

  • @BaljitSingh-fo3df
    @BaljitSingh-fo3df Місяць тому +67

    ਜੇਕਰ ਭਾਈ ਸੰਦੀਪ ਸਿੰਘ ਜੀ ਵੋਟਾ ਵਿੱਚ ਖੜਦੇ ਨੇ ਤਾਂ ਸਬ ਤੋਂ ਪਹਿਲਾਂ ਵੋਟ ਮੈ ਪੳਊਗਾ ਮੈਂ

    • @rajindersingh904
      @rajindersingh904 Місяць тому +2

      Very good ji

    • @rashveer5092
      @rashveer5092 Місяць тому +2

      🎉🎉🎉🎉🎉🎉🎉

    • @money.sharma
      @money.sharma Місяць тому +2

      sade kol hi aa bhai saab di dukaan. main vi pauga vote

    • @jagtaraingh76
      @jagtaraingh76 Місяць тому +1

      ਵਾਹ ਵਾਹ ਜੀਓ ਮੇਰੇ ਲਾਲ ❤❤

  • @sukhjitsingh6668
    @sukhjitsingh6668 Місяць тому +9

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸੰਦੀਪ ਸਿੰਘ ਸੰਨੀ ਵੀਰ ਜੀ ਨੂੰ

  • @user-rw7pv9ej5t
    @user-rw7pv9ej5t Місяць тому +20

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਇਹ ਬਹੁਤ ਸੋਹਣਾ ਵਿਚਾਰ ਹੈ ਤੇ ਸੰਦੀਪ ਸਿੰਘ ਸੰਨੀ ਨੂੰ ਚੋਣ ਲੜਾਈ ਜਾਵੇ ਤੇ ਉਹਨਾਂ ਨੂੰ ਸੀਲ ਚੋਂ ਬਾਹਰ ਕੱਢਿਆ ਜਾਵੇ।

  • @ranjitarsh6828
    @ranjitarsh6828 Місяць тому +21

    ਵਾਹਿਗੁਰੂ ਮਿਹਰ ਕਰਨ ਜੀ ਯੋਧੇ ਤੇ 🙏🙏🙏🙏

  • @user-vb8qs7yc1u
    @user-vb8qs7yc1u Місяць тому +11

    ਫੁੱਲ ਸਪੋਰਟ ਕਰਾਂਗੇ

  • @user-zi5gu4mw7y
    @user-zi5gu4mw7y Місяць тому +11

    ਵੀਰ ਜੀ ਬੁਹਤ ਕਰਬਾਨੀ ਹੈ

  • @amandeepkaur7064
    @amandeepkaur7064 Місяць тому +30

    ਅੰਮ੍ਰਿਤ ਪਾਲ ਸਿੰਘ ਜਿੰਦਾਬਾਦ

  • @MandeepKaur-vy7cb
    @MandeepKaur-vy7cb Місяць тому +17

    ਵਾਹਿਗੁਰੂ ਭਲੀ ਕਰੇ ਜੀ

  • @balvirsingh5810
    @balvirsingh5810 Місяць тому +17

    ਵਾਹਿਗੁਰੂ ਭਲੀ ਕਰੇ

  • @kaurkhalsa6746
    @kaurkhalsa6746 Місяць тому +13

    ਵਾਹਿਗੁਰੂ ਜੀ

  • @user-zi5gu4mw7y
    @user-zi5gu4mw7y Місяць тому +8

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @arshbajwa3541
    @arshbajwa3541 Місяць тому +4

    ਵਹਿਗੁਰੂ ਜੀ ਦੇ ਹਥ ਵਡਿਆਈਆ ਜਿਸ ਭਾਵੇ ਤਿਸ ਦੇ

  • @charanjitsingh4388
    @charanjitsingh4388 Місяць тому +3

    ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ੋ ਜੀ । ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ।

  • @SukhwinderSinghSukhwinde-tj6ij
    @SukhwinderSinghSukhwinde-tj6ij Місяць тому +3

    ਮਹਾਨ ਸਿੱਖ ਜਰਨੈਲ ਭਾਈ ਸਨਦੀਪ ਸਿੰਘ ਸੰਨੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ✌️✌️❤️

  • @sukhjitsingh6668
    @sukhjitsingh6668 Місяць тому +11

    ਭਾਈ ਅੰਮ੍ਰਿਤਪਾਲ ਸਿੰਘ, ਭਾਈ ਸੰਦੀਪ ਸਿੰਘ ਸੰਨੀ, ਲੱਖਾ ਸਿੰਘ ਸਿਧਾਣਾ, ਸਿਮਰਨਜੀਤ ਸਿੰਘ ਮਾਨ, ਸ਼ਹੀਦ ਭਾਈ ਬੇਅੰਤ ਸਿੰਘ ਜੀ ਦੇ ਪੁੱਤਰ ਭਾਈ ਸਰਬਜੀਤ ਸਿੰਘ ਤੇ ਕਮਲਜੀਤ ਸਿੰਘ ਬਰਾੜ ਜ਼ਿੰਦਾਬਾਦ ਪੰਜਾਬ ਦੇ ਲੋਕੋ ਇਹਨਾਂ ਯੋਧਿਆਂ ਨੂੰ ਜਿਤਾ ਕੇ ਆਪਣੇ ਲੀਡਰ ਬਣਾਓ ਜੋ ਪੰਜਾਬ ਦੇ ਲੋਕਾਂ ਲਈ ਪੰਜਾਬ ਦੇ ਮੁੱਦਿਆਂ ਲਈ ਸੰਘਰਸ਼ ਕਰ ਰਹੇ ਨੇ

    • @user-go7ft8db4m
      @user-go7ft8db4m 26 днів тому

      बेअंत सिंह byant Singh शहीद नहीं है गिरदारी किती उसने पंजाब नाल उसको खालसे ने फल दिया 1984 मैं शहीद का दर्जा नहीं मिल सकता

    • @sukhjitsingh6668
      @sukhjitsingh6668 26 днів тому

      @@user-go7ft8db4m ਕਿਹੜੀ ਗੱਲ ਦੀ ਗੱਦਾਰੀ ਕੀਤੀ ਸਾਨੂੰ ਵੀ ਦੱਸੋ

  • @harbabsingh2417
    @harbabsingh2417 Місяць тому +7

    Waheguru g 🙏🙏🙏 wmk

  • @bhupindersinghkamboj6628
    @bhupindersinghkamboj6628 Місяць тому +3

    Ptc ਨੂੰ request ਆ ਕਿ ਦੁਸਟ ਸੁਰੀ🐷ਦੀ ਫ਼ੋਟੋ ਬਾਰ ਬਾਰ ਨਾ ਦਿਖਾਈ ਜਾਵੇ🏴👺🏴👺🏴🏴🏴🏴🏴

  • @KakaSidhu-kn6kx
    @KakaSidhu-kn6kx Місяць тому +10

    Very good

  • @Gurmukhsingh-mt6qt
    @Gurmukhsingh-mt6qt Місяць тому +6

    Waheguru ji chardi kala bich rakhe

  • @user-oi1nz5ze2p
    @user-oi1nz5ze2p Місяць тому +9

    Sab babdi singha da saath dena chahida

  • @gurbindersingh1910
    @gurbindersingh1910 Місяць тому +5

    Waheguru ji mehar karo 🙏🙏

  • @soulofgod1721
    @soulofgod1721 Місяць тому +5

    Waheguru ji maher karna Sandeep Singh sunny Khalsa ji te mehir karna ji

  • @bhullarsaab7630
    @bhullarsaab7630 Місяць тому +1

    ਭਾਈ ਸੰਦੀਪ ਸਿੰਘ ਸੰਨੀ ਜੀ ਜ਼ਿੰਦਾਬਾਦ ਅਸੀਂ ਭਾਈ ਅੰਮ੍ਰਿਤ ਪਾਲ ਸਿੰਘ ਜੀ ਨੂੰ ਜਿਤਾਉਣੇ ਤੁਸੀਂ ਭਾਈ ਸੰਦੀਪ ਸਿੰਘ ਜੀ ਨੂੰ ਜਿਤਾਉ ❤❤❤❤❤❤❤❤❤

  • @gurpreetsinghgurpreetsingh3749
    @gurpreetsinghgurpreetsingh3749 Місяць тому +6

    Wehe guru meher kre

  • @jeewankalayan2613
    @jeewankalayan2613 Місяць тому +2

    Waheguru ji 🙏

  • @Simran205
    @Simran205 Місяць тому +2

    Waheguru

  • @HarnishKaurKandhola
    @HarnishKaurKandhola Місяць тому +4

    Right

  • @sarbjitkaur4996
    @sarbjitkaur4996 Місяць тому +5

    Simaranjit singh maan teh aazad wale aapni vota kharb krke kisi party nu nhi chali java

  • @user-em5nl5tx2b
    @user-em5nl5tx2b Місяць тому

    ਵਾਹਿਗੁਰੂ

  • @user-iu7nl6vn9w
    @user-iu7nl6vn9w Місяць тому +6

    Saddi vote pakki😊

  • @JASWINDERSINGH-hl8xq
    @JASWINDERSINGH-hl8xq Місяць тому +3

    ❤❤

  • @HarpreetSingh-rl3hm
    @HarpreetSingh-rl3hm Місяць тому +7

    Sikh sange je vote for Sandeep

  • @jainderrandhawa2209
    @jainderrandhawa2209 Місяць тому +9

    ਕਿ ਤੁਸੀਂ ਕੌਮੀ ਆਗੂ ਸ੍ ਸਿਮਰਨਜੀਤ ਸਿੰਘ ਮਾਨ ਸਾਹਬ ਨੂੰ ਮਿਲ ਕੇ ਸਲਾਹ ਮਛਵਰਾ ਕੀਤਾ ਭਾਈ ਅਮਰੰਤਪਾਲ ਸਿੰਘ ਸਾਹਬ ਦਾ ਮੁਦਾ ਤੇ ਸਨਦੀਪ ਸਿੰਘ ਦਾ ਮੁਦਾ ਅਲੱਗ ਹੈ ਬਾਕੀ ਤੁਸੀਂ ਸਿਆਣੇ ਹੋ

  • @user-rs9hs3zk5j
    @user-rs9hs3zk5j Місяць тому

    ਸ੍ਰੀ ਅਮ੍ਰਿਤਸਰ ਸਾਹਿਬ ਵਾਲਿਉ ਭਾਈ ਸੰਦੀਪ ਸਿੰਘ ਸਨੀ ਨੂੰ ਵੋਟਾਂ ਪਾ ਕੇ ਜਿਤਾਉ ਜੀ 🙏❤️🙏❤️🙏

  • @gurnaazrandhawa8162
    @gurnaazrandhawa8162 Місяць тому

    Waheguru ji

  • @avtarsingh2531
    @avtarsingh2531 Місяць тому

    ਹਲਕਾ ਅੰਮ੍ਰਿਤਸਰ ਦੇ ਵੋਟਰਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਵੀਰ ਸਨੀ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਜੀ

  • @GURPREETSINGH-nk6vp
    @GURPREETSINGH-nk6vp Місяць тому +4

    Punjabio ithaas bna do es baar

  • @OppoOppo-bs2vk
    @OppoOppo-bs2vk Місяць тому

    Waheguru ji waheguru ji waheguru ji waheguru ji

  • @gurtarnsidhu4654
    @gurtarnsidhu4654 Місяць тому +1

    Congratulations!! Yes it is noble effort, it should be adopted on priority. All will appreciate it and will support to be successful gloriously.

  • @KabalSingh-mi3et
    @KabalSingh-mi3et Місяць тому

    WAHEGURU JI SARBAT DA BHALA KARO WAHEGURU JI 🙏🙏🙏🙏

  • @25536
    @25536 Місяць тому +4

    Sade bndi Singh v khde kro jo 30....32 sala to jail wich hn waheguru chardi kla wich rakhe sarea nu

    • @AvtarGujjar-je8hj
      @AvtarGujjar-je8hj Місяць тому

      Veer ji Sandeep Singh te arop lge ne oh hale tk adalat ne doshi krar nhi kita eh khar skda bai jisnu sja ho jve oh nhi khar skda

  • @HarjeetSingh-bc3bm
    @HarjeetSingh-bc3bm Місяць тому

    ਬਬਰ ਸ਼ੇਰ ਦਾ ਸਾਥ ਦੇਵਾਂਗੇ ਕਰਤਾ ਫੈਸਲਾ ਸਾਰੀ ਸੰਗਤ ਨੇ ਰਲਕੇ

  • @davinderkaur6522
    @davinderkaur6522 Місяць тому +2

    Very nice jago ji amritsar walo sikho sandeep sany nu jitao 🙏🙏🙏🙏🙏

  • @user-gk7hv8xt4x
    @user-gk7hv8xt4x Місяць тому

    ਅਨੋਖੇ ਸਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਿਹਰ ਕਰਨੇ 🙏🙏🙏🙏🌹🌹🌹🌹

  • @goldycheema1592
    @goldycheema1592 Місяць тому

    🙏🙏🙏🙏🙏

  • @mankiratsingh-mp1iq
    @mankiratsingh-mp1iq Місяць тому

    ਗੁਰੂ ਪਿਆਰਿਓ ਬੰਦੀ ਸਿੰਘਾਂ ਨੂੰ ਵੌਟਾਂ ਪਾਓ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @singhshahib
    @singhshahib Місяць тому

    wahiguru mehar karo

  • @HarkawaljitKawal
    @HarkawaljitKawal Місяць тому

    Wahaguru

  • @amg9078
    @amg9078 Місяць тому

    🙏🙏🙏🙏🙏🙏

  • @sonukaler6900
    @sonukaler6900 Місяць тому +1

    🙏Dhan Dhan Shri Guru Ramdass Sahib Ji Baba Ji Sarbaat Da Bhala Karo Ji Baba Ji🙏🙇🙇🙇🙇🙇

  • @Premsinghsadhu26
    @Premsinghsadhu26 Місяць тому

    Ok g

  • @sarbjitkaur4996
    @sarbjitkaur4996 Місяць тому +1

    Bhai sunny ji pehla ek step teh bhai amritpal singh khalsa nu support kro teh simaran jit singh maan sahib ne apna candidate piche kr laya bhai sahib nu support krde hoye teh imaan singh ji amritsar toh seat leyi ya teh phir baad vich tuhanu vi kaum support karegi eko veeri khudd

  • @babbubains744
    @babbubains744 Місяць тому

    Waheguru mere Karega

  • @user-cf3zw7tn2o
    @user-cf3zw7tn2o Місяць тому

    🙏🙏🙏🙏🙏🙏🙏🙏🙏🙏🙏

  • @gurpreetsidhu9983
    @gurpreetsidhu9983 Місяць тому +1

    ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤AK47ਜੀ❤😢😅

  • @jagjeetsingh8282
    @jagjeetsingh8282 Місяць тому

    Good ji 👍🏻

  • @user-mk1ej5er5u
    @user-mk1ej5er5u Місяць тому

    💪💪💪💪💪👍👍👍👍

  • @gurindersingh6960
    @gurindersingh6960 Місяць тому

    Good khalsa ji

  • @gurjeetkaur2085
    @gurjeetkaur2085 Місяць тому

    🙏

  • @Gurbani_on_time
    @Gurbani_on_time Місяць тому

    ਸੰਦੀਪ ਸਿੰਘ ਦੀ ਮੁੜਕੇ ਕੋਈ ਵੀਡੀਓ ਨਹੀਂ ਵੇਖੀ

  • @user-ro7bb8op8i
    @user-ro7bb8op8i Місяць тому +1

    PTC ਵਾਲੇ ਅੰਮ੍ਰਿਤ ਧਾਰੀ ਸਿੰਘਾਂ ਦਾ ਨਾਮ ਸਿੰਘ ਤੋਂ ਬਿਨਾਂ ਲਿਖਦੇ ਇਸ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸਖਤ ਨੋਟਿਸ ਲੈਣਾ ਚਾਹੀਦਾ ਤੇ PTCਵਾਲਿਆਂ ਨੂੰ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਨਾ ਚਾਹੀਦਾ ਹੈ

    • @sardarni5505
      @sardarni5505 Місяць тому

      ਵੀਰੇ ਜਿੰਨੀ ਅਕਲ ਹੈ ਓਨੀ ਵਰਤਦੇ ਨੇ ptc ਵਾਲ਼ੇ

  • @ravneetkaurbhullar9254
    @ravneetkaurbhullar9254 Місяць тому +2

    ❤AMARTIPAL SINGH'S❤
    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @HarjeetSingh-bc3bm
    @HarjeetSingh-bc3bm Місяць тому

    ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ

  • @user-vq8mi4wx2u
    @user-vq8mi4wx2u Місяць тому

    Waheguru ji mhr kreo apne Bachea te Bandi Singha te mhr kreo please 🙏🙏🙏🙏🙏🙏❤

  • @JaswinderSingh-fx4ns
    @JaswinderSingh-fx4ns Місяць тому

  • @babbubains744
    @babbubains744 Місяць тому

    Wehaguruji

  • @HarjinderSingh-cz7pg
    @HarjinderSingh-cz7pg Місяць тому

    Zindawad Zindawad Zindawad Zindawad Zindawad Dhanwad ji

  • @HarjitKaur-sb7jo
    @HarjitKaur-sb7jo Місяць тому +1

    We do not want prim mister of indai may be will win lal kila

  • @babbubains744
    @babbubains744 Місяць тому

    Good

  • @PBSocialJustice
    @PBSocialJustice Місяць тому +1

    Bai baje k v pardhan mantri banan de like hai os nu v mp bnao.

  • @user-xl7wm7qb3l
    @user-xl7wm7qb3l Місяць тому

    Punjab up Bihar Banda ja reha is da koy hall karo

  • @soulofgod1721
    @soulofgod1721 Місяць тому

    Waheguru ji maher karna ji jit bahkso ji 💪🏼💪🏼💪🏼💪🏼

  • @user-rb8zi1te8e
    @user-rb8zi1te8e Місяць тому

    ❤❤❤❤❤❤❤❤❤❤❤❤❤❤❤

  • @jagadevsingh7303
    @jagadevsingh7303 Місяць тому

    Sunny y da saat diyo mera veer Bhan ji punjab de rakhia Sandeep Singh sunny y jindabad

  • @user-nr3eg1lx5c
    @user-nr3eg1lx5c Місяць тому

    Bilkul sahi kiha singh surme ne.

  • @iqbalsingh-xx2cz
    @iqbalsingh-xx2cz Місяць тому

    Waheguru charrdi kla wich rakhe sandeep Singh Khalsa.nu v jit prapat hove

  • @user-ct5dz5et3l
    @user-ct5dz5et3l Місяць тому

    👍 ok ji no problem

  • @devinderkaur4794
    @devinderkaur4794 27 днів тому

    Poora saath deo veer da te jitta k bahr kdo yodhe nu

  • @JASWINDERSINGH-hl8xq
    @JASWINDERSINGH-hl8xq Місяць тому

    ❤❤❤❤❤❤❤🙏🏻🙏🏻🙏🏻

  • @kulwindermander1721
    @kulwindermander1721 Місяць тому

    Bilkul right Bhai Sandeep Singh sunny bi Sikh Kom da Yodha a Sikh Kom nu ohna di full sprot karne chai di a

  • @rajsidhu7169
    @rajsidhu7169 Місяць тому

    Sandeep ji sari kom nall slahh kar k lokk shabba chonn larroo

  • @singhshahib
    @singhshahib Місяць тому

    please support him

  • @SurjeetsinghSingh-vx1ve
    @SurjeetsinghSingh-vx1ve Місяць тому

    .

  • @user-xl7wm7qb3l
    @user-xl7wm7qb3l Місяць тому

    Eka kar Lao Punjab de loko hale v time aa

  • @soulofgod1721
    @soulofgod1721 Місяць тому

    Bhai Amritpal Singh Khalsa ji te Sandeep Singh sunny sikh com de serh ne

  • @1984honey3
    @1984honey3 Місяць тому

    Video di headlines tn koi sahi deyo eh waliyan gallan likh ke nafrat fella reyo PTC CHANNEL WALE

  • @gurtarnsidhu4654
    @gurtarnsidhu4654 Місяць тому

    Bhai Amritpal Singh Ji and all others united with same direction should be all successful gloriously and with large differences:
    Beware from Sukhbir and his wife and whole Akalidal Badal:
    Beware from Golak Chor and who consciously devastated Sikh religion and crushed Sikh youth continuously mercilessly and deceitfully. Beware from whole Badal Akalidal candidates, all should be defeated with big margin :
    Indications of rising spirits of Khalsa increasing day after day towards eternal successfulness in Gurbani Sehj tolerating trials and sacrificing continuously facing massacre of deceitful and merciless enemies.

  • @sukhilail511
    @sukhilail511 Місяць тому

    Sheed Bhai beant singh de bete nu bi election lrauna chahida hai kiuki beant singh di qurbañi bhut bdi hai

  • @jagtaraingh76
    @jagtaraingh76 Місяць тому

    ਜਿਸਨੂੰ ਨੂੰ ਵੀ ਇਸ ਪੋਸਟ ਵਾਰੇ ਪਤਾ ਲੱਗਦਾ ਹੈ,, ਜ਼ਰੂਰ ਵੋਟ ਤੇ ਸਪੋਰਟ ਕਰੋ,,ਸਾਡੇ ਸਿੱਖ ਕੌਮ ਦੇ ਹੀਰੇ ਦੀ

  • @ranjnasandeep
    @ranjnasandeep Місяць тому

    Bas hun punjab ch eho jiha kuj dekhan nu reh giya hai

  • @rajeshKumar-dz2gf
    @rajeshKumar-dz2gf Місяць тому

    EH log sadde guru ne Bhai Sandeep singh te amritpall ji