ਸੰਧੂ ਬਾਈ ਦੀ ਹਿੰਮਤ ਨੂੰ ਸਲਾਮ ਆ / shaunki jatt shaunki sardar / goats / murgi palan/ rabbits, gaddi dog
Вставка
- Опубліковано 6 вер 2024
- ILTI Lana TV
ਤੁਸੀਂ ਆਪਣਾ ਕਿਸੇ ਪ੍ਰਕਾਰ ਦਾ ਵੀ ਵਪਾਰ ਅੱਗੇ ਵਧਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ ਅਸ਼ੀ ਤੁਹਾਡੀ ਪੂਰੀ ਮਦਦ ਕਰਾਂਗੇ
यदि आप अपने व्यवसाय को आगे बढ़ाना चाहते हैं, तो कृपया हमसे संपर्क करें
ILTI LANA TV ਦਾ ਅਸਲ ਮਕਸਦ ਹੈ ਕਿ ਤੁਹਾਨੂੰ ਸਟੀਕ ਅਤੇ ਸਪੱਸ਼ਟ ਜਾਣਕਾਰੀ ਦੇਣਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਵੱਲੋਂ ਦਿੱਤੀ ਜਾਣਕਾਰੀ ਤੋਂ ਸੰਤੁਸ਼ਟ ਹੋਵੋਂਗੇ। ਜਿਸ ਭਰਾ ਨੂੰ ਸਾਡੀ ਵੀਡੀਓ ਪਸੰਦ ਆਈ, ਉਸ ਨੂੰ ਇਸ ਚੈਨਲ ਨੂੰ share ਕਰਨਾ ਅਤੇ subscribe ਕਰਨਾ ਅਤੇ ਉਸ bell ਦੇ ਆਈਕਨ ਨੂੰ ਵੀ ਦਬਾਓ ਜੋ ਤੁਹਾਨੂੰ ਜਿੰਨੀ ਜਲਦੀ ਸੰਭਵ ਹੋਵੇ ਸਾਡੀ ਨਵੀਂ ਵੀਡੀਓ ਦੀ ਸੂਚਨਾ ਮਿਲ ਸਕੇ। ਅਤੇ ਜੇ ਕੋਈ ਭਰਾ ਆਪਣੇ ਫਾਰਮ 'ਤੇ ਕੁਝ ਨਵਾਂ ਕਰ ਰਿਹਾ ਹੈ ਅਤੇ ਉਹ ਚਾਹੁੰਦਾ ਹੈ ਕਿ ਉਹ ਆਪਣੇ ਫਾਰਮ ਅਤੇ ਭਰਾਵਾਂ ਨੂੰ ਉਸ ਦੇ ਸਾਹਮਣੇ ਰੱਖੇ ਅਤੇ ਉਹਨਾਂ ਨੂੰ ਇਹ ਦਿਖਾਉਣ ਕਿ ਉਹ ਕੀ ਕਰ ਰਿਹਾ ਹੈ, ਤਾਂ ਉਸਨੂੰ ਸਾਡੇ ਨਾਲ ਸੰਪਰਕ ਕਰਨਾ ਚਾਹੀਦਾ ਹੈ।
#iltilanatv #fishing #goatfarming #gaddikutta #rabbits
Subscribe our UA-cam channel:- / iltilanatv
Like our Facebook page:-
/ iltilana
Follow on our Instagram :-
Za za official_iltilana
_______________________________________________
Email id:- tarsems123@gmail.com
________________________________
ਤਰਸੇਮ ਵੀਰ ਸੰਧੂ ਸਾਬ ਦੇ ਫਾਰਮ ਦੀ ਵੀਡੀੳ ਬਹੁਤ ਹੀ ਵਧੀਆ ਤੇ ਹੋਸਲੇ ਵਾਲੀ ਸੀ ਵੀਰ ਦੀ ਪਰਮਾਤਮਾ ਹਮੇਸ਼ਾ ਕਮਾਈ ਚ ਚੱੜਦੀ ਕਲਾਂ ਚ ਰੱਖਣ 🙏🙏🙏
ਵੱਡੇ ਵੀਰ ਦਿਲ ਖੂਸ਼ ਹੌ ਗਿਆ, ਮੈਨੂੰ ਵੀਰ ਬਿਲਕੁਲ ਮੇਰੇ ਵਰਗਾ ਲਗਿਆ, ਪਰ ਵੀਰ ਨੂੰ ਪ੍ਰਮਾਤਮਾ ਨੇ ਸੱਭ ਕੁੱਝ ਬਖਸ਼ਿਆ, ਅਤੇ ਮੈਂਨੂੰ ਅਜੇ ਦੇਣਾ, ਪਰ ਜੱਦੌ ਵੀ ਦਿੱਤਾ ਬਿਲਕੁਲ ਵੀਰ ਜੀ ਤੁਹਾਡੇ ਵਰਗਾ ਫਾਰਮ ਬਣਾਉਣਾ, ਕਾਸ਼ ਮੈਂ ਵੀ ਕੀਤੇ ਤੇਰੀ ਮਾਤਾ ਜੀ ਦੀ ਕੁੱਖੋਂ ਹੀ ਪੈਂਦਾ ਹੋਇਆ ਹੁੰਦਾ। ਬਹੁਤ ਬਹੁਤ love you ਵੱਡੇ ਵੀਰ, ਪ੍ਰਮਾਤਮਾ ਹਮੇਸ਼ਾਂ ਚੜਦੀ ਕਲਾਂ ਵਿੱਚ ਰੱਖਣ, ਅਤੇ ਇਸ ਤੋਂ ਵੀ ਦੁੱਗਣੀ ਬਰਕਤ ਦੇਵੇ।
ਸੌਂਕ ਦਾ ਕੋਈ ਮੁੱਲ ਨਹੀਂ ❤️ ਵੱਡੇ ਭਰਾ ਪਰਮਾਤਮਾ ਮੇਹਰ ਕਰੇ ਤੇਰੇ ਇਸ ਸੌਂਕ ਤੇ
ਬਹੁਤ ਵਦੀਆਂ ਵੀਡੀਓ ਬਾਈ ਜੀ ਸ਼ੌਕ ਦਾ ਕੋਈ ਮੁੱਲ ਨਹੀਂ ਹੰੁਦਾ ਜੀ
ਖ਼ਰਗੋਸ਼ਾਂ ਦੀ ਜਾਣਕਾਰੀ ਵਧੀਆ ਲੱਗੀ। ਬੋਤ ਵਧੀਆ ਜਨਾਬ
ਗੁਰਸੇਵਕ ਸਿੰਘ ਸਿਰਾ ਕੰਮ ਅਾ ਬਾੲੀ ਤੇਰਾ .ਜ਼ਮੀਨਾ ਹੋਰ ਲੋਕਾਂ ਕੋਲ ਵੀ ਬਹੁਤ ਅਾ ਪਰ ਅਜਿਹਾ ਸ਼ੌਕ ਨੀ 👍💥👍
Sira sandhu veer
@@HappySingh-di2zm m
MashAllah bht khoob...
From pakistan Bahawalpur punjab...
ਸੱਧੂ ਬਾਈ ਜੀ ਦਾ ਕੇਹੜਾ ਹੈ ਕਿ ਸੋਕ ਦਾ ਕੋਈ ਮੂਲ ਨਹੀ ਬਹੁਤ ਸੋਨਾ ਫਾਰਮ ਹੈ ਬਾਈ ਜੀ ਦਾ
God bless you paji hemt ni hari tusi es ly salut ✌🏽 elti lana chanl Good job 👍 bro
Bahut badhiya jankari and intregeted farm❤️👍👍
ਬਹੁਤ ਵਧੀਆ ਸ਼ੋਂਕ 🌸🌻🌸 ਵੀਰ
Sandu sab nu sun k dil slam krda ha veere
God bless you bai .Bai da nature bahut badia
Wah ji wah bhut vadia bai roo kush ho gye wehaguru chardikala rakha
Bahut khoob brother majaa aa gya video dekh k god bless you bro
ਬਹੁਤ ਵਧੀਆ ਜੀ
Beautiful farm bai sira krta
ਤਰਸੇਮ ਵੀਰ, 🙏❤, ਗੂਰੁ, ਸੇਵਕ, ਬਾਈ, ❤🙏
Mashallah g mashallah good shock sardar ji
VERY nice
ਵੀਰ ਫੁੱਲ ਸ਼ੌਂਕੀ ਜੱਟ ਆ,, ਸਿਰਾ ਲਾਇਆ ਪਿਆ
ਦਿਲ ਸਾਫ ਬੰਦਾ ਆ ਬਾਈ ਜੀ
Great.... Nazara aa gia ji bro da farm dekh ke. Keep it up bha Ji.
Boht vdia veer rab thanu hor trakki dve mai v bht pyaar krda janvara nu rab thuhade te mehr kre bht dil dukheya goat baare sun ky rab dekhda koi na veer hor rab thanu aagy vdaae apna no jruur de deo veer mai thuhade jruur aao ga dekhn
ਬਹੁਤ ਵਧੀਆ ਕੰਮ
Bhut sohna farm a veer ji ❤️👌
Bahut khoob Brother.
Mazza aa gaya video dekh ke..
God bless you 🙏
Waheguru G
Bahot e Kaint video lggi 👌👌ji
ਬੁਹਤ ਵਦੀਆ ਵੀਡਿਓ ਵੱਡੇ ਭਰਾ 👍
Bahut sohna farm and bai diyan galla v vadiya ne carry on veer
Wmk ji 🙏🙏 raab thonu hms le khus rhk bro thode sra videos bht bht vdia hundi ne Lb u alot brother 😘❤️😘❤️
Very good job nice veer ji God bless youanimals form
Bnda bi sirra he bai tuu😘
ماشاء الله تبارك الله جزاك الله خير
Bai ji video dekh ke dil khus ho gya
ਬਹੁਤ ਵਧੀਆ ਲੱਗਿਆ ਬਾਈ ਫਾਰਮ ਦੇਖਕੇ
ਬਹੁਤ ਵਧੀਆ ਵੀਡੀਓ ਵੀਰ ਜੀ ਬਹੁਤ ਬਹੁਤ ਇਲਤੀ ਲਾਣਾ ਚੈਨਲ ਦਾ ਨਿਰਮਲ ਸਿੰਘ
Beautiful video and good information.
Very nice farm
ਦਿਲ ਦਾ ਸਾਫ ਬੰਦਾ ਆ ਬਾਈ ਜੀ . Very Nice Farm
Sandhu Saab nay purii yessss kawaiii hoiii hai 👍👍👍👍👌👌👌👌👌
Sirra veer ji
Mashallah bhai ka shouq badya hai
Salut aa 22 sandhu nu 👏👏👏👍👍👍
Good luck very nycc jii..
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ
Bohat vdia ji
Bohat jyada vadhiya shonk veer da ji
Nice gg
Good man munda jatta da
good job
ਬਹੁਤ ਵਧੀਆ ਧੰਨਵਾਦ ਜੀ ਧੰਨਵਾਦ ਜੀ
Good work veer
Bht vdia verr salute aw yrr tenu sandhu pra
Eh 22 nice a good job
Boht sohni video
Very nice👍👍👍👏👏😊😊
ਜੀ ਤਾਂ ਬਾਈ ਵੀਡੀਓ ਦੇਖ ਕੇ ਲੱਗਣ ਲੱਗ ਗਿਆ
Sirra ਜੱਟਾ
Very Very Good video
Very good bai g👍
Bs kde kise de koi v jaanvar na maran yr🙏🏽
Plant fruit trees on boundary line te. Food forests bnao. Grow grass. Plant trees. For. Goats. Rabbit. Andia toh. Bacche. Kdo. Bater. Palo. Pure breed beetle tyar kro. 🐐🐎🇮🇳👍🏿🥭🍎🍐🍊🍏🍋🍓🍌🍑🥑🍋🍍🍎
Ghaint farm aa
shonk v ta hi pure hunde han je 🤑🤑🤑 paise sath den
Bai video di wait krde c thank you
Vry nice
Love from Pakistan...
Very good
ਬਹੁਤ ਵਧੀਆ ਵੀਰ ਜੀ ਵੀਡੀਉ ਲੱਗੀ ਹੈ 🙏🙏🥰
Level hOgyaa love from Pakistan
Good bai God bless you❤❤❤
Sewak verr main hamjheri to a nice bmk
Good job Bro
Reet sandu a Great man🙏🙏🙏
ਫ਼ਾਰਮ ਤਾ ਬਹੁਤ ਜਿਆਦਾ ਸੋਹਣਾ❤️
Very nice and beuteful thinks
Sira bai ji
Wa o wa
👌👌👌👍👍
Nice
Bahut vadia video hai ji
Deep
Nice video veer ji👍👍
Good video 👍 good job ❤️🙏
Bhot vadia farm veer thada
❤️👌
Bahut he kime insaan aa 22 sandhu waheguru ji mehar krn Bahut Dhanwaad Tarseam 22 ji video lye 👏👏👏👌👌👌👍👍👍👍👍🙏🙏🙏🙏🙏
Bhut bhut bhut vda g
👌👌👌👌👍❤
Bhtt sohnaa vaddee bai ji 🙏🏻
Very nice farmers
Bhaut vdiyia kum bhai da
🥰🥰🥰🥰🥰
Paaji stay safe 🙏
Bai g bhut badya laga a sab dekh ka
❤️❤️
Bhut shandar farm 👍👍
Very nice good job
Very nice 👌👌
Maja a Gaya
Lattha Banda