ਕਬੱਡੀ ਪਲੇਅਰ ਉੱਥੇ ਨਾ ਖਲੋਣ | Gopi Frandipuria *VLOG*

Поділитися
Вставка
  • Опубліковано 3 жов 2024
  • ਕਬੱਡੀ ਪਲੇਅਰ ਉੱਥੇ ਨਾ ਖਲੋਣ | Gopi Frandipuria VLOG
    like and subscribe
    #vlog #kabaddi

КОМЕНТАРІ • 75

  • @ranjitsinghmand9505
    @ranjitsinghmand9505 4 місяці тому +13

    ਬੁਹਤ ਬੇਨਤੀ ਕੀਤੀ
    ਪਹਿਲਵਾਨ ਨੂੰ ਕੇ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਸਪੋਟ ਕਰੀਏ

  • @daljitsingh7980
    @daljitsingh7980 4 місяці тому +26

    ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਸਪੋਟ ਕਰੋ

    • @Samar-465
      @Samar-465 4 місяці тому +1

      Vote for amritpal singh khalsa 😊

  • @swaransandhu7735
    @swaransandhu7735 4 місяці тому +5

    ਛੋਟੇ ਵੀਰ ਗੋਪੀ ਫਰੰਦੀਪੁਰ ਜੀ ਬਹੁਤ ਵਧੀਆ ਲੱਗਿਆ ਕੱਲ ਵਾਲਾ ਮੈਚ , ਮਨ ਬਹੁਤ ਖੁਸ਼ ਹੋਇਆ ਕਿ ਇੱਕ ਪਾਸੇ ਕਬੱਡੀ ਦੀ ਸਾਰੀ ਕਰੀਮ ਸੀ , ਦੂਜੇ ਪਾਸੇ ਕੱਲਾ ਗੋਪੀ ਨਵੇਂ ਮੁੰਡਿਆਂ ਨਾਲ , ਸੱਚ ਸਾਬਤ ਕਰਤਾ ਨਹੀਓ ਹਾਰਦਾ ਅਜੇ ਤਾਂ ਜੱਟ ਪੂਰਾ ਕੈਮ ਆ !
    ਛੋਟੇ ਵੀਰ ਮੈਂ ਤੁਹਾਡੀ ਗੇਮ ਕਨੇਡਾ ਵਿੱਚ ਦੇਖੀ ਸੀ ਜਦੋ ਤੁਸੀ ਪਹਿਲੀ ਵਾਰ ਕਨੇਡਾ ਖੇਡੇ ਸੀ ਸਾਰੇ ਰੇਂਡਰਾ ਦਾ ਮੂੰਹ ਥੱਲੇ ਲਵਾਤਾ ਸੀ , ਅਸੀ ਸਾਰੇ ਜਾਣੇ ਹੈਰਾਨ ਸੀ ਕਿ ਐਡਾ ਵੱਡਾ ਬੰਦਾ ਕਬੱਡੀ ਵਿਚ ਕਿੱਥੋਂ ਆਇਆ ਆ , ਫੇਰ ਮੈ ਇੰਡੀਆ ਫੋਨ ਕਰਕੇ ਪੁਛਿਆ ਕਿ ਤੁਸੀ ਗੋਪੀ ਫਰੰਦੀਪੁਰ ਦੀ ਗੇਮ ਵੇਖੀ ਆ , ਤਾਂ ਉਹਨਾ ਨੇ ਦੱਸਿਆ ਕਿ ਗੋਪੀ ਫਰੰਦੀਪੁਰ ਤਾਂ ਸਟਾਰ ਆ ਕਬੱਡੀ ਦਾ , ਮੈ ਉਹਨਾ ਨੂੰ ਦੱਸਿਆ ਕਿ ਤੁਸੀ ਇੱਥੇ ਕਨੇਡਾ ਵਿੱਚ ਕਿਵੇਂ ਰੇਡਰਾ ਦਾ ਗਧਾ ਲਟਾਇਆ ਆ , ਬੱਸ ਉਦੋਂ ਦੇ ਆਪਾ ਫੈਨ ਆ ਵੀਰ ਤੇਰੇ , ਮੇਰਾ ਪਿੰਡ ਕਪੂਰੇ ਜਿਲਾ ਮੋਗਾ ਆ ! ਅਸੀ ਵੀ ਆਪਣੇ ਟਾਇਮ ਵਿੱਚ ਪਿੰਡ ਵਾਰ ਵਧੀਆ ਕਬੱਡੀ ਖੇਡੀ ਆ ! ਅਸੀ ਇੱਕ ਸਾਲ ਸਾਡੇ ਪਿੰਡ ਚੋਹਲਾ ਸਾਹਿਬ ਦੀ ਟੀਮ ਹਰਾਈ ਸੀ ! ਪਰ ਗੱਲ ਬਹੁਤ ਪੁਰਾਣੀ ਆ , ਮੈਨੂੰ ਕਨੇਡਾ ਆਏ ਨੂੰ ਬਹੁਤ ਟਾਇਮ ਹੋ ਗਿਆ , ਕੱਲ ਜਿਹੜਾ ਮੈਚ ਤੁਸੀ ਜਿਤਿਆ , Love you ਬਾਈ , ਨਹੀ ਤਾਂ ਇਹਨਾ ਨੂੰ ਦੇਖਕੇ ਪਲੇਅਰ ਡਰ ਜਾਂਦੇ ਆ ! ਇਹਨਾ ਦੀ ਹਵਾ ਵੀ ਬਹੁਤ ਖ਼ਰਾਬ ਹੋਈ ਆ , ਬੱਸ ਕੱਲ ਤੂੰ ਹੀ ਸੈੱਟ ਕੀਤੀ ਇਹਨਾ ਦੀ ਹਵਾ !!! ਜਿਉਂਦਾ ਰਹਿ ਓ ਸੇਰਾ !!! Love you guys

  • @GksDriver-yu2un
    @GksDriver-yu2un 4 місяці тому +2

    ਵੀਰ ਮੈਂਨੂੰ ''ਸੁਖਮਨ ਚੋਹਲਾ'' ਚੰਗਾ ਲੱਗਦਾ ਸੀ, ਤੇਰੇ ਨਾਲੋਂ ਜ਼ਿਆਦਾ...
    ਪਰ ਜਦੋਂ ਦੇ ਤੇਰੇ Volg ਦੇਖਣੇ ਸ਼ੁਰੂ ਕੀਤੇ... ਉਦੋ ਤੋਂ 'ਵੀਰ ਤੂੰ' ਵੀ ਬਹੁਤ ਜ਼ਿਆਦਾ "ਚੰਗਾ" ਲੱਗਣ-ਲੱਗ ਪਿਆ...
    " ਸਤਕਾਰ ਪੂਰਾ ਦਿਲ 'ਚ ਪੂਰਾ "!

  • @Simranpanjwar
    @Simranpanjwar 4 місяці тому +4

    ਸੁੱਖ ਤੇ ਦੇਵ ਤੇ ਮਿਹਨਤ ਕਰੋ ਭਲਵਾਨ ਜੀ ਇਸ ਸੀਜ਼ਨ ਫਿੱਟ ਕਰਦੋ ਇਹਨਾਂ ਨੂੰ ਪੂਰਾ ਕਿਉਕਿ ਅਜੇ ਬਹੁਤ ਮਿਹਨਤ ਦੀ ਲੋੜ ਆ ਇਹਨਾਂ ਨੂੰ ਪਰ ਪਲੇਅਰ ਵਧੀਆ ਬਣ ਸਕਦੇ ਆ ਇਹ ਦੋਵੇਂ

  • @PammaGill-z3t
    @PammaGill-z3t 4 місяці тому +1

    ਗੋਪੀ ਵੀਰੇ ਆਹ ਮੜੀਆਂ ਵਾਲੀ ਗੱਲ ਮੈਂ ਬਹੁਤ ਵਾਰੀ ਕੁਮੈਂਟ ਚ ਕਹਿਣ ਨੂੰ ਫਿਰਦਾ ਸੀ ਫਿਰ ਮੈਂ ਇਹ ਸੋਚਕੇ ਰੁਕ ਜਾਂਦਾ ਸੀ ਕਿ ਪਤਾ ਨੀ ਭਲਵਾਨ ਜੀ ਕੀ ਕਹਿਣਗੇ ਬਹੁਤ ਵਧੀਆ ਕਰਿਆ ਤੁਸੀਂ ਗੱਡੀਆਂ ਮੋਟਰ ਤੇ ਖੜਾਉਣ ਲੱਗ ਪਏ ਬਹੁਤ ਬਹੁਤ ਪਿਆਰ ਸਾਰੀ ਟੀਮ ਨੂੰ ਰਾੜਾ ਸਾਹਿਬ ਏਰੀਏ ਤੋਂ ਮੈਂ ਬਾਈ

  • @GksDriver-yu2un
    @GksDriver-yu2un 4 місяці тому +1

    10:48 ਸੋਹ ਲੱਗੇ ਭਲਵਾਨਾਂ "ਤੇਰੀ"
    ਇਹ ਗੱਲ 'ਮੈਂ' ਆਪਣੇ 'ਯਾਰ-ਦੋਸਤਾਂ' ਨੂੰ ਕਹਿਣਾ ਹੁੰਦਾ ਕਿ
    "ਜਿਸ ਚੀਜ਼ ਦਾ ਨਾਮ ਹੈਗਾ ਧਰਤੀ ਤੇ ਉਹ ਚੀਜ਼ ਵੀ ਹੈ ਧਰਤੀ ਤੇ"
    ਨਾਮ ਤਾਂ ਹੀ ਕਿਸੇ ਦਿੱਤਾ ਜੇ ਉਹ ਚੀਜ਼ ਹੈ ਧਰਤੀ ਤੇ (ਚਾਹੇ ਭੂਤ-ਪਰੇਤ ਜਾ ਆਤਮਾ...ਰੋਟੀ ਨੂੰ ਵੀ ਰੋਟੀ ਦਾ ਨਾਮ ਤਾਂ ਦਿੱਤਾ, ਜੇ ਰੋਟੀ ਹੈ. ਜੇ ਰੋਟੀ ਨਾ ਹੁੰਦੀ ਤਾਂ ਰੋਟੀ ਦਾ ਨਾਮ ਵੀ ਨਾ ਹੁੰਦਾ)
    """ 10:48 ਸੱਚ ਦੱਸੀ ਭਲਵਾਨਾ ਤੂੰ ਇਹ ਗੱਲ ਕਿੱਥੋਂ ਸੁਣੀ, ਇਹ ਤਾਂ ਮੇਰੇ ਕਹੇ ਸ਼ਬਦ ਆ""

  • @bachitarsadhu9283
    @bachitarsadhu9283 4 місяці тому +1

    ਬਹੁਤ ਵਧੀਆ ਮੈਚ ਹੋਇਆ❤

  • @gurshershera4930
    @gurshershera4930 18 днів тому

    Waheguru ji tuhanu hamesha khush rakhe Gopi Veer ji

  • @harpreetdhanoa8570
    @harpreetdhanoa8570 4 місяці тому +7

    ਗੋਪੀ ਵੀਰ ਜੀ ਹੱਥ ਜੋੜਕੇ ਬੇਨਤੀ ਹੈ ਰਲ ਮਿਲਕੇ ਭਾਈ ਅਮਿਤ੍ਪਾਲ ਸਿੰਘ ਜੀ ਨਾਲ ਚੱਲੀਏ ਇੱਕ ਅਪੀਲ ਕਰ ਦਿਓ ਤੁਹਨੂੰ ਲੋਕ ਬਹੁਤ ਪਿਆਰ ਕਰਦੇ ਨੇ❤❤❤❤❤

  • @ManguSharma5642
    @ManguSharma5642 4 місяці тому +1

    ਜਪ ਨੂੰ ਵੀ ਵਾਹਿਗੁਰੂ ਜੀ ਜਲਦੀ ਜਲਦੀ ਠੀਕ ਕਰਨ 🙏🙏♥️♥️

  • @officialharpreett
    @officialharpreett 4 місяці тому

    Bahut soniya gallaa ❤

  • @diamondsaloonjhitakalanamritsa
    @diamondsaloonjhitakalanamritsa 4 місяці тому

    ਆਖਦੇ ਸ਼ਿਆਣੈ ਗੁਰੂ ਬਿਣਾ ਗਤ ਨੀ ਸ਼ਾਹ ਤੋ ਬਗ਼ੈਰ ਕਿਸ਼ੇ ਦੀ ਵੀ ਪੱਤ ਨੀ ਮੜੀਆ ਤੇ ਮੱਥੇ ਨੂੰ ਘਸ਼ਾਊਣ ਵਾਲਿਆ ਹੋਣੀ ਨੀ ਨਜਾਤ ਤੇਰੀ ਗੁਰੂ ਦੇ ਨਾਮ ਤੋਂ ਬਿਨਾ ਸ਼ਹੀ ਗੱਲ ਪਲਵਾਨ ਜੀ ਤੁਹਾਡੀ ਨਹੀ ਪਿੱਛਾ ਸ਼ਡਦੀਆ ਜੀ ਗੁਰੂ ਦੇ ਨਾਮ ਏ ਨਾਮ ਤੋਂ ਬਿਨਾਂ

  • @SukhpreetSingh-d6w
    @SukhpreetSingh-d6w 4 місяці тому

    Bilkul shi kahya gopi bhaji ne
    Bhoota baare

  • @rohitlahora3627
    @rohitlahora3627 4 місяці тому +3

    Gopi pahlwan Bhai ji waheguru ji ka Khalsa waheguru ji ki Fateh Bhai ji

  • @jagroopkhehra1687
    @jagroopkhehra1687 4 місяці тому

    ❤❤

  • @gurisandhu8337
    @gurisandhu8337 4 місяці тому

  • @nirbhaisingh3027
    @nirbhaisingh3027 4 місяці тому +4

    ਭਲਵਾਨ ਜੀ ਹੱਥ ਜੋੜ ਕੇ ਬੇਨਤੀ ਆ ਬਾਈ ਜੀ ਭਾਈ ਅਮ੍ਰੀਤਪਾਲ ਜੀ ਦੀ ਸਪੋਟ ਕਰੋ ਤੁਸੀਂ ਮਾਝੇ ਵਾਲੀਆਂ ਨੇ ਹਮੇਸ਼ਾ ਇਤਿਹਾਸ ਬਦਲੀਆਂ ਸੋ ਭਾਈ ਅਮ੍ਰੀਤਪਾਲ ਜੀ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿੱਤਾਓ ਧੰਨਵਾਦ ਜੀ

    • @Crocodilesingh-y8q
      @Crocodilesingh-y8q 4 місяці тому

      ਖਾਲੜਾ ਵੇਲੇ ਕਿੱਥੇ ਸੀ ਹੁਣ ਚਲੋ ਮੰਨ ਦੇ ਅੰਮ੍ਰੀਤਪਾਲ ਦੀ ਸਪੋਟ ਕਰਨੀ ਉਦੋ ਕਿੱਥੇ ਸੀ

  • @jashanpreetsingh2923
    @jashanpreetsingh2923 4 місяці тому +1

    Sirra ❤vlog ❤

  • @gurisingh7181
    @gurisingh7181 4 місяці тому +1

    Veer Mera father v 36 saal Bahrain raha main v 6 saal raha buhat kuj Dita Sanu Bahrain ne babe deep Singh di kirpa nl

  • @ManguSharma5642
    @ManguSharma5642 4 місяці тому

    ਬਹੁਤ ਵਧੀਆ ਮੈਚ ਸੀ ਗੋਪੀ ਵੀਰੇ ਅੱਜ ਦਾ 👌👌👍♥️♥️

  • @preetfantasywinner5539
    @preetfantasywinner5539 4 місяці тому +1

    Syane player nu negative gallan nhi krnia chayidia Bachea te asar hunda..

  • @ManuPalwan-m1k
    @ManuPalwan-m1k 4 місяці тому +1

    Ustaad ji❤❤❤❤❤❤❤❤❤❤❤❤❤❤❤❤❤❤

  • @mangalmangal6865
    @mangalmangal6865 4 місяці тому +1

    Ustaad ji❤❤❤

  • @GurlalSandhu-k6k
    @GurlalSandhu-k6k 4 місяці тому +15

    ਪਲਵਾਨ ਜੀ ਭਾਈ ਅੰਮ੍ਰਿਤਪਾਲ ਸਿੰਘ ਦੀ ਸਪੋਰਟ ਕਰੋ ਜੀ

  • @fandtodasukhmanarsh164
    @fandtodasukhmanarsh164 4 місяці тому +2

    Sahi gall a veer g

  • @ManguSharma5642
    @ManguSharma5642 4 місяці тому

    ਗੋਪੀ ਵੀਰੇ ਸਤ ਸ੍ਰੀ ਆਕਾਲ ਜੀ 🙏🙏

  • @GurpreetSingh-bl9jo
    @GurpreetSingh-bl9jo 4 місяці тому

    Nhi te mai bhut nassa krda see ustad jii love uu dilo ustad jii 🥰

  • @HindhuBhathal
    @HindhuBhathal 4 місяці тому +1

    ❤❤❤❤

  • @boharsingh8557
    @boharsingh8557 4 місяці тому

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਭਲਵਾਨ ਜੀ ❤

  • @GurpreetSingh-bl9jo
    @GurpreetSingh-bl9jo 4 місяці тому

    Gopi ustad ji tanu dekh ke mai life cange krti brooo

  • @SarbjitvirkSarbjitvirk8860
    @SarbjitvirkSarbjitvirk8860 4 місяці тому +1

    ❤❤

  • @HindhuBhathal
    @HindhuBhathal 4 місяці тому +1

    ❤❤❤❤❤

  • @LakhwinderSingh-mp4bg
    @LakhwinderSingh-mp4bg 4 місяці тому

    Waheguru ji..chardi kala Rakhan ji.. from jama Rai,❤

  • @Gurmannat14198
    @Gurmannat14198 4 місяці тому

    ਸਤਿ ਸ੍ਰੀ ਆਕਾਲ ਉਸਤਾਦ ਜੀ ❤❤ ਗੁਰੂ ਰਾਮਦਾਸ ਜੀ ਮੇਹਰ ਕਰੇ ਸਾਰਿਆ ਖਿਡਾਰੀਆਂ ਤੇ ❤❤

  • @JassSinghKkg
    @JassSinghKkg 4 місяці тому +1

    Ustad ji

  • @badshasandhu4698
    @badshasandhu4698 4 місяці тому +1

    ਹਿਮਾਲਿਆ ਪਰਬਤ ਪੂਰਾ ਕਰਾਂ ਰਿਹਾ ❤❤wmk

  • @RanjitSingh-d9e
    @RanjitSingh-d9e 4 місяці тому

    ਗੋਪੀ ਫਰੰਦੀਪੁਰੀਆ 🙏❤️🙏❤️🙏❤️❤️🙏❤️🙏🙏🙏❤️🙏🙏🙏🙏❤️🙏🙏🙏🙏❤️🙏🙏🙏❤️🙏🙏🙏❤️🙏🙏🙏❤️🙏🙏🙏

  • @gurwinderjogger7552
    @gurwinderjogger7552 4 місяці тому

    Veer ji Bhai Amrit pal lyi post pao veer ji

  • @RamanKumar-wy9ry
    @RamanKumar-wy9ry 21 день тому

    Gopi paji kuss nahi honda marea ch oh jaga kili hondee a ji

  • @saifali-jt7sq
    @saifali-jt7sq 4 місяці тому

    You are Great Man ❤❤❤

  • @ManguSharma5642
    @ManguSharma5642 4 місяці тому

    ਭਲਵਾਨ ਜੀ ਆ ਵੀਰ ਕਿਉੰ ਨੀ ਖੇਡ ਦਾ ਮੈਚ ਜੇਡਾ ਪਿਛਲੇ ਮੈਚ ਚ ਵ੍ਲੋਗ ਬਣਾ ਰਿਹਾ ਸੀ

  • @daljitsingh7980
    @daljitsingh7980 4 місяці тому +1

    ਸਤਿ ਸ੍ਰੀ ਅਕਾਲ ਬਾਈ ਜੀ 🙏

  • @AmandeepSingh-r4m
    @AmandeepSingh-r4m 4 місяці тому

    Love you bro from Amandeep Singh Zira

  • @harindertoor1513
    @harindertoor1513 4 місяці тому +1

    ਭਲਵਾਨਾ ਐਵੇਂ ਜਵਾਕ ਡਰਾ ਦੇਣੇ ਆਹ ਪ੍ਰੇਤਾਂ ਦੀਆ ਗੱਲਾਂ ਕਰ ਕੇ। ਕਈ ਜਵਾਕਾਂ ਨੇ ਹੁਣ ਮਗਰ ਨੀਂ ਦੇਖਣਾ ਕਰਨਾ।

  • @ManguSharma5642
    @ManguSharma5642 4 місяці тому

    ਭਲਵਾਨ ਜੀ ਜਿਨ ਹੁੰਦੇ ਹੈ ਜੇੜੀ ਤੁਸੀ ਜਨਾਨੀ ਵਾਲੀ ਗੱਲ ਕਹੀ ਸੱਚ ਹੈ ਉਹ

  • @gursevakgill2977
    @gursevakgill2977 4 місяці тому

    Waheguru ji

  • @arundeep6288
    @arundeep6288 4 місяці тому

    ❤❤

  • @ManinderSingh-th1qg
    @ManinderSingh-th1qg 4 місяці тому

    ❤❤

  • @indermalhi-rb1ew
    @indermalhi-rb1ew 4 місяці тому

    ❤❤❤

  • @BikramJit-wf5be
    @BikramJit-wf5be 4 місяці тому

    Att❤❤❤❤❤❤❤❤❤❤❤❤❤❤❤❤❤❤❤❤❤❤❤

  • @harmanwaraich5371
    @harmanwaraich5371 4 місяці тому

    ❤❤❤❤

  • @desiboyspindawale3477
    @desiboyspindawale3477 4 місяці тому

    Gopi ❤❤💪💪💪

  • @ramandeep3906
    @ramandeep3906 4 місяці тому

    Kida veer

  • @Aulakhsaab-r4h
    @Aulakhsaab-r4h 4 місяці тому

    ❤❤❤

  • @ManveerSingh-ps4sx
    @ManveerSingh-ps4sx 4 місяці тому

    ❤❤❤❤❤

  • @ManveerSingh-ps4sx
    @ManveerSingh-ps4sx 4 місяці тому

    ❤❤❤❤❤❤

  • @AgamJot-f6x
    @AgamJot-f6x 4 місяці тому

    Nice

  • @gursevakgill2977
    @gursevakgill2977 4 місяці тому

    Nice bro 🙏

  • @dhillon5325
    @dhillon5325 4 місяці тому

    🔥❤️👌🙏

  • @sattabrarpunjabi3842
    @sattabrarpunjabi3842 4 місяці тому

    Sach aa veer your right bro

  • @RamanKumar-wy9ry
    @RamanKumar-wy9ry 21 день тому

    Gopi paji minu nall rakh lo ji

  • @BikramJit-wf5be
    @BikramJit-wf5be 4 місяці тому

    ❤❤❤❤❤❤❤❤❤❤😊

  • @taranjitsingh9362
    @taranjitsingh9362 4 місяці тому

    Bhai amritpal di sport karo

  • @PalwinderHundal-n5m
    @PalwinderHundal-n5m 4 місяці тому

    Amit Pal singh spot

  • @gamdoorsingh3042
    @gamdoorsingh3042 4 місяці тому

    Ki hal brother ❤❤❤

  • @sandipchahal5897
    @sandipchahal5897 4 місяці тому

    ਭਿੰਦੇ ਹੋਰਾਂ ਦੇ ਖਜੂਰਾਂ ਦੇ ਬਾਗ ਸੀ ਬਹਿਰੀਨ 😂😂😂😂

  • @ParmDhillon-n7g
    @ParmDhillon-n7g 4 місяці тому

    Bhai Amritpal ji di spot kro

  • @SonuKamra-j9r
    @SonuKamra-j9r 4 місяці тому

    ਕੱਲ ਵਾਲੇ ਮੈਚ ਵਿੱਚ ਤਾਂ ਸੁੱਖ ਭੰਗਾਲੇ ਨੇ ਵੀ ਸਿਰਾ ਹੀ ਲਾ ਤਾ 25 ਟੱਚ ਤੇ ਇੱਕ ਜੱਫਾ ਉਹ ਵੀ ਧੱਕੇ ਨਾਲ ਕੱਲ ਵਾਲੀ ਗੇਮ ਵੇਖ ਕੇ ਤਾ ਲੋਕ ਸੀਰੇ ਪਿੱਥੋ ਵਾਲੇ ਨੂੰ ਵੀ ਭੁੱਲ ਗਏ😂😂

    • @JagdeepSingh-rf2jy
      @JagdeepSingh-rf2jy 4 місяці тому +1

      ਸੀਰੇ ਪਿੱਥੋ ਦੇ ਰਕਾੜ ਆ65🏍️ ਜਿੱਤੇ ਆ ਸਾਡੇ ਮਾਲਵੇ ਦੀ ਸ਼ਾਨ ਆ ਤਕੜੇ ਖੇਡ ਦੇ ਨੇ ਸੱਡੀ ਆ ਕਬੱਡੀ ਮਾੜਾ ਹੋ ਕੇ ਨੀ

  • @HarmolSingh-o4b
    @HarmolSingh-o4b 4 місяці тому

    गुरमीत।सिह20चक।वाला

  • @BhupinderSingh-lp3ii
    @BhupinderSingh-lp3ii 4 місяці тому

    Gal na kade karo