ਆਂਡੇ ਲੈ ਕੇ ਭੱਜਣ ਵਾਲਾ ਨਿਕਲਿਆ ਸ਼ਾਹੂਕਾਰ

Поділитися
Вставка
  • Опубліковано 6 січ 2025

КОМЕНТАРІ • 49

  • @headhunter_009
    @headhunter_009 День тому +23

    ਅਸਲ ਚ ਉਹਨਾਂ ਨੇ ਕੈਮਰਾ ਨਹੀਂ ਵੇਖਿਆ।ਹੁਣ ਵੀਡਿਓ ਵਾਇਰਲ ਹੋਣ ਤੇ ਆ ਗਏ ਪੈਸੇ ਦੇਣ😂😂😂😂

  • @sadhsingh2036
    @sadhsingh2036 День тому +19

    ਬਾਈ ਜੇ ਕੈਮਰਾ ਨਾ ਹੁੰਦਾ ਵਾਪਸ ਨਹੀ ਸੀ ਆਉਦੇ,,,ਅੰਡਾ ਚੋਰ ਕੰਪਨੀ ਮਤਲਬ ,A,C,,C

  • @amrindersandhu1613
    @amrindersandhu1613 День тому +4

    ਆਂਡਿਆਂ ਪਿੱਛੇ ਬਾਈਆਂ ਨੇ ਐਵੇਂ ਗਲ ਬਲਾ ਪਵਾ ਲਈ। ਉਹਨਾਂ ਦਾ ਪਿੰਡ ਵਿੱਚ ਵੀ ਕਲੇਸ਼ ਪਿਆ ਕਰੂ ਲੋਕਾਂ ਨੇ ਛੇੜਣੋ ਨਹੀਂ ਹਟਣਾ ਬਾਕੀ ਆਪਣੇ ਘਰ ਦਿਆਂ ਦੀ ਵੀ ਬੇਇੱਜ਼ਤੀ ਕਰਾਤੀ ਬਿਨਾਂ ਕਸੂਰ ਤੋਂ

  • @84manjit
    @84manjit День тому +8

    ਸੇਬਾਂ ਦੇ ਡਾਕੇ ਤੋਂ ਬਾਅਦ ਆਂਡਿਆਂ ਦਾ ਡਾਕਾ

  • @cssaini3780
    @cssaini3780 День тому +2

    ਲਾਹਣਤਾਂ ਪਾਉਣ ਵਾਲੇ ਵੀ ਸ਼ਰਮ ਮਹਿਸੂਸ ਕਰਦੇ ਨੇ। ਵਾਹ ਕਿੰਨੇ ਨਿੱਘਰ ਗਏ ਲੋਕ।ਸ਼ਾਹੂਕਾਰ ਹੀ ਬਹੁਤੇ ਗਰੀਬ ਹੁੰਦੇ ਹਨ।

  • @talwinderkaur6197
    @talwinderkaur6197 День тому +4

    ਉਹ ਤਾਂ ਹੁਣ ਅੰਡਿਆਂ ਵੱਲ😂😂😂😂 ਦੇਖਦੇ ਵੀ ਨਹੀਂ😂😂😂😂😂

  • @BhinderSran-ky8ok
    @BhinderSran-ky8ok 17 годин тому +2

    ਆਂਡੇ ਵਾਲੀ ਵੀਡੀਓ ਬਹੁਤ ਚਰਚਾ ਹੋ ਰਹੀ ਹੈ ਬਾਈ 😂😂😂😂😂

  • @GurwinderSingh-zi4fd
    @GurwinderSingh-zi4fd День тому +3

    ਸਾਡੇ ਪਿੰਡ,, ਆਂਡੇ,, ਅੱਲ,,, ਵਾਲ਼ਾ ਟੱਬਰ ਰਹਿੰਦਾ ਹੈ,, ਪਰ ਉਨ੍ਹਾਂ ਨੇ ਕਦੇ ਆਂਡੇ ਚੋਰੀ ਨਹੀਂ ਕੀਤੇ,,, ਉਹ ਚਿੱਟੇ ਕੱਪੜੇ ਪਹਿਨ ਕੇ ਰੱਖਦੇ ਸਨ,,

  • @rbrar3859
    @rbrar3859 21 годину тому +2

    ਇਹ ਕਰਾ ਮਾਤ ਕੈਮਰੇ ਦੀ ਹੈ
    ਨਹੀ ਤਾਂ ਕੰਮ ਖਤਮ ਸੀ।

  • @RaviSidhuRavi-n5r
    @RaviSidhuRavi-n5r 6 годин тому

    Good 👍

  • @bcnrvju
    @bcnrvju 20 годин тому +1

    ਆਂਡੇ ਮਹਿੰਗੇ ਪੈ ਗੇ

  • @amrindersinghmander2330
    @amrindersinghmander2330 День тому +3

    ਸਭ ਫੜੇ ਜਾਣਗੇ

  • @gurwindersingh1502
    @gurwindersingh1502 8 годин тому

    ਬੱਲੇ ਓ ਮਾਲਵੇ ਵਾਲਿਓ😂😂😂

  • @gurpreetrandhawa2230
    @gurpreetrandhawa2230 День тому +3

    ਪੰਜਾਬੀਆਂ ਨੇ ਲਾਹਨਤਾਂ ਹੀ ਬਹੁਤ ਪਾਈਆ, ਉਨ੍ਹਾਂ ਨੂੰ ਮਜਬੂਰ ਹੋ ਕੇ, ਵਾਪਸ ਆਉਣਾ ਪਿਆ, ਕੈਮਰੇ ਦੀ ਮੇਹਰਬਾਨੀ

  • @EfootballIn
    @EfootballIn День тому +8

    Nale hun khawat sachi hogi ''tusi othe ande lain gye se''

  • @amandeepsinghsingh3384
    @amandeepsinghsingh3384 19 годин тому

    ਸਾਡੇ ਲੋਕ ਵੀ ਕਮਲੇ ਅੰਡੇ ਵਾਲਿਆਂ ਨੂੰ ਲਾਹਨਤਾ ਪ ਰਹੇ ਜੋ ਸਾਡੇ ਘਰ ਲੁੱਟ ਰਹੇ ਲੀਡਰ ਓਨਾ ਅਗੇ ਨੀ ਬੋਲਦੇ,ਇਹੀ ਕਮ ਜੇ ਲਿਡਰਾਂ ਨਾਲ ਕਰਨ ਤਾ ਕਮ ਹੋਣ ਲਗ ਜਾਣੇ,

  • @kuldeepsinghchatha
    @kuldeepsinghchatha 23 години тому

    ਹੁਣ ਆਂਡੇ ਕਿਥੇ ਜ਼ਹਿਰ ਬਣਗੇ ਪਰ ਸਬਕ ਜਰੂਰ ਦੇਂਗੇ।ਬਾਦਲ ਲਾਣੇ ਨੂੰ।

  • @gurpiarsingh3820
    @gurpiarsingh3820 День тому

    ਬਾਈ ਜੀ ਇਕ ਘਟਨਾ ਮੈ ਵੀ ਦਸਦਾ ਮੈਂ ਪੁਲਿਸ ਲਾਈਨ ਬਠਿੰਡਾ ਕੋਲ ਖੜਾ ਨਾਰੀਅਲ ਪੀ ਰਿਹਾ ਸੀ ਉਸੇ ਨਾਰੀਅਲ ਵਾਲੇ ਕੋਲ ਫਾਰਚੂਨਰ ਵਾਲਾ ਰੁਕਿਆ ਨਾਰੀਅਲਾ ਵਾਲੇ ਨੂੰ ਅਵਾਜ਼ ਮਾਰੀ ਤੇ ਇਕ ਠੰਡਾ ਨਾਰੀਅਲ ਫੜਿਆ ਤੇ ਗੱਡੀ ਭਜਾ ਕੇ ਲੈ ਗਿਆ ਉਸ ਦੇ ਗੱਡੀ ਤੇ ਕਿਸੇ ਪਾਰਟੀ ਦਾ ਝੰਡਾ ਵੀ ਲੱਗਾ ਸੀ ਇਹ ਲੋਕ ਸਭਾ ਇਲੈਕਸ਼ਨ ਦਾ ਟਾਈਮ ਸੀ

  • @talwinderkaur6197
    @talwinderkaur6197 День тому

    😂😂😂😂😂😂😂😂😂good sir ggg

  • @harvindergrewal2051
    @harvindergrewal2051 10 годин тому

    Hun pind ch ਅਲ pay jani aa ਆਂਡਿਆਂ ਵਾਲੇ

  • @KhalsaAS
    @KhalsaAS День тому +1

    SARE FARHE JANGE😅😅😅

  • @rajjindal9931
    @rajjindal9931 День тому +5

    ਹੁਣ ਝੂਠ ਬੋਲ ਰਹੇ ਹਨ

  • @gurmeetusmankheriya7763
    @gurmeetusmankheriya7763 День тому +2

    Bakri chor te ande chor 😅😅😅😅😅😅

  • @electricalgyan01
    @electricalgyan01 7 годин тому

    Preplanned c.... Matth k kiti chori galti nhi hundi ji.... J video viral nahundi fr eh maffi mngan na onde

  • @HarmeetKaur-bq9ig
    @HarmeetKaur-bq9ig День тому +4

    ਪਟਿਆਲੇ ਲਾਗੇ ਸਨੋਰ ਕਸਬਾ ਹੈ ਉੱਥੇ ਇੱਕ ਲਾਣੇ ਨੇ ਮੜੀਆਂ ਵਿੱਚ ਜਾਕੇ ਆਪਣੇ ਪਰਿਵਾਰ ਦੇ ਮੈਬਰ ਦੀ ਸਸਕਾਰ ਤੋਂ ਬਾਦ ਮੜੀ ਫਰੋਲ ਕੇ ਸੋਨੇ ਦੀ ਅਗੁੱਠੀ ਕੱਢ ਲਈ ਸੀ ਇਸ ਤੋਂ ਬਾਦ ਇਹਨਾਂ ਦੇ ਲਾਣੇ ਦਾ ਨਾਮ ਮੜੀ ਕਰੇਲ ਰੱਖ ਦਿੱਤਾ ਸੀ ਜੋ ਕਈ ਦਹਾਕਿਆਂ ਤੋਂ ਅੱਜ ਵੀ ਚੱਲ ਰਿਹਾ ਹੈ ਹੁਣ ਲੋਕੀ ਇਹਨਾਂ ਨੂੰ ਮੜੀ ਕਰੇਲ ਲਾਣੇ ਵੱਜੋਂ ਜਾਣਦੇ ਹਨ 😂😂😂😅😅

  • @polaram2987
    @polaram2987 21 годину тому

    गलती हो गई होगी कोई बात नहीं छोड़ा जाए

  • @talwinderkaur6197
    @talwinderkaur6197 День тому

    😂😂😂😂😂😂😂😂

  • @EfootballIn
    @EfootballIn День тому +2

    Kal di udeeki jane aaa bai
    V sade bnde he krnge khabar

  • @jaggabrar6319
    @jaggabrar6319 День тому

    🎉🎉🎉🎉🎉🎉🎉🎉🎉🎉🎉

  • @harrypreet3846
    @harrypreet3846 День тому

    Shi gal ek akhda si mantry nu puchlo

  • @jaggabrar6319
    @jaggabrar6319 День тому

    😂😂😂😂😂😂

  • @SurinderpalSingh-t8l
    @SurinderpalSingh-t8l День тому

    Mintu sahib ajj toun 50 saal pehla saada Bihar which transport daa kamm see, mai other dehkia see bhaiye pehla marde see fir jaib froulde see hun which vee eh hi kuchh hon lagg giae hai

  • @DheeranVaishpta-fk3if
    @DheeranVaishpta-fk3if День тому

    Scan❎ scam ✅

  • @nitinjitsingh8418
    @nitinjitsingh8418 День тому

    😂😂

  • @sardarsahib4432
    @sardarsahib4432 14 годин тому

    Ehi khabra da level reh gya thode lokka da….. ghar baithe patarkar bane baithe saare tusi….. hor chajj da mudda nhi haiga thode kol…. Free na net bus lagge raho👎👎

  • @dalvirsingh287
    @dalvirsingh287 День тому

    Lakh di laahnatt aa bdde saahukaaraa de greeb de aandde le ke bhajj gye

  • @harrypreet3846
    @harrypreet3846 День тому

    Ek chalo amli keh dinde hai lok nashe piche aa kam kar gaye aa tan chnge bhle si koi nashe wale vi nhi si

  • @rajvirsingh2303
    @rajvirsingh2303 День тому +3

    Mnu lgia khasa vda banda leke bhaj gya 😂😂😂(hobby dhaliwal)

  • @SploidBrat12
    @SploidBrat12 День тому +1

    Saat peede anda chor vajne ne 😂😂😂