Nirvair Pannu - Sawa Lakh Dilliye | Juke Dock Devotional

Поділитися
Вставка
  • Опубліковано 5 гру 2020
  • JUKE DOCK DEVOTIONAL Presents New Devotional Song ਸਵਾ ਲੱਖ ਦਿੱਲੀਏ | Sawa Lakh Dilliye By NIRVAIR PANNU
    Subscribe To Our Channel For New Devotional Songs : bit.ly/2Wt7Lm8
    🔔 Click On The Bell + Turn On Notifications
    Tittle : Sawa Lakh Dilliye
    Singer : Nirvair Pannu
    Music : Deep Royce
    Lyrics : Saab Pangota
    Lyrical Video : Yasheen Ghurail
    Business Manager : Jatinder Pal Singh
    Producer : Jagjit Singh Dhillon & Sukhjit Singh Dhillon
    Label : JUKE DOCK DEVOTIONAL
    Enquiry No. +91 7307800101
    ---‐--------------------------------------
    ਤੇਰੇ ਘਰਾਂ ਤੱਕ ਪਹੁੰਚੇ ਸਰਦਾਰ ਨੀ
    ਨੀਂਦ ਤੇਰੀ ਵੀ ਉਡਾਰੀ ਗਈ ਮਾਰ ਨੀ
    ਸਾਡਾ ਕੱਲਾ ਸਿੰਘ ਮਾਰੂ ਸਵਾ ਲੱਖ ਦਿੱਲੀਏ
    ਸੁੱਤੇ ਸਰਦਾਰ ਭਾਵੇਂ ਸੜਕਾਂ ਦੇ ਉੱਤੇ ਤੇਰੀ ਮਹਿਲਾਂ ਚੇ ਵੀ ਲੱਗਦੀ ਨੀ ਅੱਖ ਦਿੱਲੀਏ
    ਤੇਰੇ ਚਾਰੇ ਪਾਸੇ ਫਿਰਦੇ ਦਹਾੜ ਦੇ
    ਆਏ ਸੇਰਾ ਦੇ ਜਬਾੜੇ ਜਿਹੜੇ ਪਾੜਦੇ
    ਤੈਨੂੰ ਪਤਾ ਪੱਲੇ ਛੱਡਦੇ ਨੀ ਕੱਖ ਦਿੱਲੀਏ
    ਸੁੱਤੇ ਸਰਦਾਰ ਭਾਵੇਂ ਸੜਕਾਂ ਦੇ ਉੱਤੇ ਤੇਰੀ ਮਹਿਲਾਂ ਚੇ ਵੀ ਲੱਗਦੀ ਨੀ ਅੱਖ ਦਿੱਲੀਏ
    ਤੇਰੀ ਹਿੱਕ ਉੱਤੇ ਝੰਡੇ ਸਾਡੇ ਝੂਲਦੇ
    ਅਸੀਂ ਮਰਕੇ ਵੀ ਹਾਰਾ ਨਹੀਂ ਕਬੂਲਦੇ
    ਭਾਵੇ ਸਿਰ ਉੱਤੋਂ ਸੀਸ ਹੋਜੇ ਵੱਖ ਦਿੱਲੀਏ
    ਸੁੱਤੇ ਸਰਦਾਰ ਭਾਵੇਂ ਸੜਕਾਂ ਦੇ ਉੱਤੇ ਤੇਰੀ ਮਹਿਲਾਂ ਚੇ ਵੀ ਲੱਗਦੀ ਨੀ ਅੱਖ ਦਿੱਲੀਏ
    ਕੱਡ ਦਿਲ ਵਿੱਚੋਂ ਆਪਣੇ ਦੇ ਛੱਕ ਨੀ
    ਲੈਣੇ ਚੰਗੀ ਤਰਾਂ ਆਉਦੇ ਸਾਨੂੰ ਹੱਕ ਨੀ
    ਪਾਉਂਦੇ ਸਾਬ ਪੰਨਗੋਟਾ ਕਹਿੰਦਾ ਨੱਥ ਦਿੱਲੀਏ ||
    ------------‐-----------------------------
    Click Here To Subscribe : bit.ly/2Wt7Lm8
    Enjoy And Stay Connected With Us📲
    Website : jukedock.com/
    Facebook : / jukedockdevo. .
    Instagram : / jukedockdevotional
    #nirvairpannu #sawalakhdilliye #newpunjabisong #latestpunjabisong #jukedock #jukedockdevotional #kisan #kisanektajindabad #farmer #supportfarmer #kisanandolan #nirvairpannusongs

КОМЕНТАРІ • 3 тис.

  • @user-eu6go3sg3f
    @user-eu6go3sg3f 3 роки тому +605

    ਲੱਖੇ ਸਿਧਾਣੇ ਲਈ ਲਾਈਕ।
    ਜੋ ਗੀਤ ਦੇ ਮੂਹਰੇ ਆਵਾਜ ਲੱਖੇ ਵੀਰ ਦੀ।

    • @Queen_endless07
      @Queen_endless07 3 роки тому +8

      hnji hnji sai aa

    • @Romanarecords47
      @Romanarecords47 3 роки тому +3

      Best Rap song on Kisaani (FARMERS) Jarur suno ik vaar👇🏻[2ND GOD]💥👌🏻💪🏻ua-cam.com/video/vD4uOln3jco/v-deo.html
      Badi mahenat naal tyaar kita only for FARMERS
      Modi nu thokva jvaab te odda poora poora hisaab kita😡
      Please SHARE and SUBSCRIBE KISAAN ZINDABAAD💪🏻💪🏻🙏🏻💎
      #WESTANDWITHFARMERS
      #WESUPPORTFARMERS
      #NOFARMERSNOFOOD
      #FARMERSAREGOD
      #SUPPORTFARMERSPROTEST
      #kisaanzindabaad
      #farmerslandlord
      #fullsupportforfarmers..

    • @videosforyou9715
      @videosforyou9715 3 роки тому +3

      📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ 1- ਵਪਾਰੀ ਨੂੰ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਾਲ੍ਲੁ , ਗੰਡੇ ਮਹਿੰਗੇ ਵੇਚੇ ਜਾਂਦੇ ਹਨ ਸਸਤੇ ਸਟੋਰ ਕਰ ਕੇ ਮਤਲਬ ਆਮ ਬੰਦੇ ਨੂੰ ਰੋਟੀ ਵੀ ਨਹੀਂ ਜੁੜਣੀ -- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ------------ ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਤੇ ਬੀਮਾ 100 ਲਾਲਚ ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਕਮੀਆਂ ਗਿਨਾ ਕੇ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1800- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇਹ ਹਾਲ ਹੋ ਜੁ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ - ਇਕ ਬਿਜਲੀ ਬਿੱਲ ਵੀ ਆ ਰਿਹਾ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗ - ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ** ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ -ਪੰਜਾਬ ਕੋਲ ਖੇਤੀ ਤੋਂ ਬਿਨਾ ਕੁਜ ਨਹੀਂ 60-65% ਖੇਤੀ ਤੇ ਨਿਰਬਰ ਕਰਦਾ -ਖੇਤੀ ਖਤਮ ਪੰਜਾਬ ਖਤਮ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋT

    • @Sandeep-cz4hf
      @Sandeep-cz4hf 3 роки тому +6

      Lakhe veer de awajh wakhri aa

    • @hindurashtravadi2563
      @hindurashtravadi2563 3 роки тому +2

      Khalistan nuin support karo Singhon, 1984 massacre bhul gaye veeron, Akal takht taya see ennah sada recently vich Sikhan paggan raully gayi aa India vich Sharam karo te Khalistan nuin support karo

  • @amritaulakh6562
    @amritaulakh6562 3 роки тому +1018

    ਦਿੱਲੀ ਵਾਲੇ ਕਹਿੰਦੇ ਸੀ ਦਸ ਸਾਲ ਪੁਰਾਣੀ ਗੱਡੀ ਦਿੱਲੀ ਵਿੱਚ ਨਾ ਆਵੇ ਜੱਟਾਂ ਨੇ 78-78 ਮਾਡਲ ਟ੍ਰੈਕਟਰ ਵਾੜਤੇ😂😂😂😂😂

    • @garrybrar13-22
      @garrybrar13-22 3 роки тому +9

      Hahahaha
      60 /65 model babe kahnu radkan dinde ne landdi puchi nu

    • @sukhmanpreetsingh7072
      @sukhmanpreetsingh7072 3 роки тому +1

      💟👌👌🤟

    • @harshdeepsinghguraya1714
      @harshdeepsinghguraya1714 3 роки тому +2

      Shi gall. A

    • @gurmaan8768
      @gurmaan8768 3 роки тому +4

      ਕਿਸਾਨੀ ਸੰਘਰਸ਼ ਉੱਤੇ ਇੱਕ ਗੀਤ!!
      ਕਿਸਾਨ ਵੀਰ, ਪੰਜਾਬੀ ਜ਼ਰੂਰ ਸੁਨਣ🙏🙏
      ua-cam.com/video/k5BD_Cqpb3A/v-deo.html
      Like comment share and subscribe to my channel🙏💪

    • @babbumooseala1597
      @babbumooseala1597 3 роки тому +3

      Hahaha. Jatt att

  • @khushisidhu3266
    @khushisidhu3266 3 роки тому +398

    Kinu kinu maan aa sikh kaum te kro like❤👈

  • @movierecap7425
    @movierecap7425 2 роки тому +279

    ਸਾਡੀ ਜਿੱਤ ਹੋ ਗਈ

  • @gabbar2233
    @gabbar2233 3 роки тому +193

    ਪਿੰਡਾਂ ਵਾਲੇ like ਤੇ comment ਜ਼ਰੂਰ ਕਰੋ 🙏🙏 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏 ਕਿਸਾਨਾਂ ਨੂੰ ਜ਼ਮੀਨ ਜਾਨ ਤੋ ਪਿਆਰੀ ਆ 🙏...

  • @Veerpalkaur-uj3sj
    @Veerpalkaur-uj3sj 3 роки тому +208

    ਮਾਣ ਹੈ ਪੰਜਾਬੀ ਹੋਣ ਤੇ,ਸਿੱਖ ਹੋਣ ਤੇ 🙏🙏🙏🙏ਧੰਨ ਦਸ਼ਮੇਸ਼ ਪਿਤਾ ਜੀ ਧੰਨ ਓਹਨਾ ਦੇ ਸਾਰੇ ਬੱਚੇ👍👍👍

  • @gurmanpreetsingh6057
    @gurmanpreetsingh6057 3 роки тому +72

    ਸਿੰਘ ਸੂਰਮੇ ਸ਼ੀ੍ ਗੁਰੂ ਗੋਬਿੰਦ ਸਿੰਘ ਜੀ ਦੇ ।।
    ਸਿੱਖ ਗੁਰੂ ਨਾਨਕ ਦੇਵ ਜੀ ਦੇ ।।
    ਕਿਸਾਨ ਏਕਤਾ ਜ਼ਿੰਦਾਬਾਦ ।

  • @itsharmanpreet4018
    @itsharmanpreet4018 2 роки тому +141

    ਆਖਿਰ ਸੱਚ ਦੀ ਅੱਜ ਜਿੱਤ ਹੋਈ❤️੯ਦਸੰਬਰ੨੦੨੧ ਫਤਹਿ ਕਿਸਾਨ ਮੋਰਚਾ❤️❤️

  • @inderjeetsingh72413
    @inderjeetsingh72413 3 роки тому +149

    ਹੁਣ ਬਣੀ ਏਂ ਗੱਲ
    ਨਿਰਵੈਰ ਪੰਨੂੰ ਦੇ ਨਾਲ ਸਾਹਬ ਪਨਗੋਟਾ
    ਅਸਲੀ ਜੋੜੀ ਹੁਣ ਰਲੀ ਏ
    ਜੁੜ ਕੇ ਤੇ ਮਿਲ ਕੇ ਰਹਿਓ।

    • @gurmaan8768
      @gurmaan8768 3 роки тому

      ਕਿਸਾਨੀ ਸੰਘਰਸ਼ ਉੱਤੇ ਇੱਕ ਗੀਤ!!
      ਕਿਸਾਨ ਵੀਰ, ਪੰਜਾਬੀ ਜ਼ਰੂਰ ਸੁਨਣ🙏🙏
      ua-cam.com/video/k5BD_Cqpb3A/v-deo.html
      Like comment share and subscribe to my channel🙏💪

  • @malhipbo4851
    @malhipbo4851 3 роки тому +69

    ਜਿਹੜੇ ਲੋਕਾਂ ਨੇ ਡਿਸ਼ ਲਾਈਕ ਸ਼ਰਮ ਕਰੋ ਪਤੰਦਰੌ

  • @gursewaksandhu5114
    @gursewaksandhu5114 3 роки тому +97

    ਉਹ ਤੇਰੇ ਖੰਡੇ ਨੇ ਜਿੰਨਾ ਦੇ ਮੂੰਹ ਮੋੜੇ ਨੇ ਓ ਸਾਨੂੰ ਫੇਰ ਅੱਜ ਲਲਕਾਰ ਦੇ ਨੇ
    ਬਾਜਾ ਵਾਲੀਆ ਬਾਜ ਨੂੰ ਭੇਜ ਮੁੜਕੇ ਆਹ ਤਿੱਤਰ ਫੇਰ ਉਡਾਰੀਆ ਮਾਰ ਦੇ ਨੇ 👌✊🙏

  • @Inder2213-r2x
    @Inder2213-r2x 3 роки тому +204

    ਮੈਨੂੰ ਲਗਦਾ dislikes ਆਲੇ ਰੋਟੀ ਨੀ ਖਾਂਦੇ ਗੋਹੇ ਆਲੇ ਆ ਜਪਨਾਮ 😂😂😂😂😂❤️

  • @gurpreetsinghshimlapuri8470
    @gurpreetsinghshimlapuri8470 3 роки тому +113

    ❤️ਬੱਲੇ ਓ ਬੱਬਰ ਸ਼ੇਰਾ❤️
    ਇਹ ਦੇਸ਼ ਦੇਸ਼ ਨਾ ਹੁੰਦਾ, ਜੇ ਪਿਤਾ ਦਸ਼ਮੇਸ਼ ਨਾ ਹੁੰਦਾ,
    ਕਿਸਾਨ ਸਾਡਾ ਅੰਨਦਾਤਾ ਹੈ, ਕਿਸਾਨ ਅੰਦੋਲਨ ਦਾ
    ਕਿਹੜੇ ਕਿਹੜੇ ਅੱਜ ਭਾਰਤ ਬੰਦ ਦਾ ਸਮਰਥਨ ਕਰਨਗੇ।

  • @harpreetkaursandhu3120
    @harpreetkaursandhu3120 3 роки тому +119

    Dislike wale roti nai khaande lagda....kisaaaan ekta jindabad

    • @Gulattigaming918
      @Gulattigaming918 3 роки тому +1

      Ha bhai ise bhi dislike kar rhe h

    • @SUKHBIRSINGHSAHBA
      @SUKHBIRSINGHSAHBA 3 роки тому +5

      ਗੋਬਰ ਖਾਣ ਵਲਿਆਂ ਨੂੰ ਇਹ ਨੀ ਪਤਾ ਗੋਬਰ ਵੀ ਕਿਸਾਨੇ ਦੇ ਉਗਾਏ ਚਾਰੇ ਤੋਂ ਬਣਦਾ

    • @singhsaab-cg8id
      @singhsaab-cg8id 3 роки тому +1

      Eh gobar bhgat ne

    • @MafiaGaming-jd1ql
      @MafiaGaming-jd1ql 3 роки тому

      Sing is king
      Love from kashmir❤

    • @deepkaur1699
      @deepkaur1699 3 роки тому

      🙏

  • @gurvindersingh2131
    @gurvindersingh2131 3 роки тому +54

    ਸਿੰਘ ਹਮੇਸ਼ਾ ਜਿੱਤਦੇ ਅਾਏ ਅਾ🙏🙏🙏

  • @farmarjatt9284
    @farmarjatt9284 2 роки тому +18

    ਲੱਖੇ ਦੀਆ ਸਪੀਚਾ ਨੇ ਬਹੁਤ ਜੋਸ ਭਰਿਆ ਬਹੁਤ ਯੋਗਦਾਨ ਆ ਬਾਈ ਦਾ

  • @farmerlife3046
    @farmerlife3046 3 роки тому +191

    ਸਰਦਾਰ ਵੀਰ ਤੇ ਬਾਕੀ ਜਿੰਨੇ ਵੀ ਵੀਰ ਦਿੱਲੀ ਗਏ ਨੇ ਸਾਰਿਆਂ ਨੂੰ ਦਿਲੋਂ ਸਲੂਟ a

  • @harmandeepsingh4715
    @harmandeepsingh4715 3 роки тому +69

    ਸਾਬ ਪਨਗੋਟਾ ਬਹੁਤ ਸੋਹਣੀ ਲਿਖਤ ਤੇ ਵੀਰ ਦੀ ਆਵਾਜ਼ ਦਾ ਕੋਈ ਮੁੱਲ ਨਹੀਂ।

  • @sukhambhavi4491
    @sukhambhavi4491 2 роки тому +27

    ਵਾਹ ਬਈ ਵਾਹ !! ਕਮਾਲ ਦੀ ਆਵਾਜ਼ ਤੇ ਕਮਾਲ ਦੇ ਅਲਫ਼ਾਜ਼ ,,ਅੰਦਾਜ਼ ਬਾਈ ਪਨੂੰ ਜਿਉਂਦਾ ਰਹਿ

  • @jaspreetsinghbrar878
    @jaspreetsinghbrar878 3 роки тому +31

    Satnaam Waheguru ji💗💗💗💗💗💗
    Kisan Mazdoor Ekta Zindabadh💗💗
    Jai Kisan Jai Jawan💗💗💗💗💗💗
    Punjabi Youth Zindabadh💗💗💗💗💗

  • @jaatinthakur9260
    @jaatinthakur9260 3 роки тому +53

    Bhai aapa Himachal SE or Hindu aa..Jo tusi sade lai krya saanu maan aa...pr aapa v kisan aa tuhade jitni zamin ni pr Apne jitni hojati ..hm aa ni skte but Bhai Puri puri duava aa tuhade naal Saadi ...#chdi_kla_ch_aa_ Punjab #farmerprotest

  • @lakhisingh6741
    @lakhisingh6741 3 роки тому +199

    ਸਿਰਾ ਲਾ ਗਿਆਂ ਵੀਰ ਸੱਚੀ ਮੋਦੀ ਹੁਣਾ ਦੇ ਗਲ ਚ ਗੂਠਾ ਦਿੱਤਾ ਆ ਸਿੰਘਾ ਸਰਦਾਰਾ ਨੇ❤️🤣

    • @sarabjeetkaur1156
      @sarabjeetkaur1156 3 роки тому

      Right veer

    • @satindersingh6327
      @satindersingh6327 3 роки тому +1

      Vt

    • @gurmaan8768
      @gurmaan8768 3 роки тому

      ਕਿਸਾਨੀ ਸੰਘਰਸ਼ ਉੱਤੇ ਇੱਕ ਗੀਤ!!
      ਕਿਸਾਨ ਵੀਰ, ਪੰਜਾਬੀ ਜ਼ਰੂਰ ਸੁਨਣ🙏🙏
      ua-cam.com/video/k5BD_Cqpb3A/v-deo.html
      Like comment share and subscribe to my channel🙏💪

    • @pinkirani5383
      @pinkirani5383 3 роки тому +2

      Actually m not srdaarni but i sporting u wmk🙏

    • @gurbirsingh982
      @gurbirsingh982 2 роки тому

      Modi di ta chnggi tra neend urrayyi Punjab ne... Eh ta Punjab wal pith krr k soyegga hun.

  • @user-ep6ud1zd4b
    @user-ep6ud1zd4b 3 роки тому +4

    ਸਿੱਖ ਫੋਰ ਜਸਟਿਸ ਦਾ ਸਾਥ ਦਿਉਂ ਵੋਟਾਂ ਬਣਾਉ ਕਿਸਾਨ ਹੱਲ ਖਾਲਿਸਤਾਨ

  • @dhirendrasingh5477
    @dhirendrasingh5477 3 роки тому +17

    ਸਾਡਾ ਕਲਾ ਸਿੰਘ ਮਾਰੂ ਸਵਾ ਲੱਖ ਦਿੱਲੀਏ 💪

  • @gursewakbhari1124
    @gursewakbhari1124 3 роки тому +45

    ਸਰਦਾਰ ਜੀ ਲਈ ਇੱਕ like

  • @prabhbrar2481
    @prabhbrar2481 3 роки тому +458

    ਬਹੁਤ ਸੋਹਣਾ ਨਿਰਵੈਰ ਵੀਰੇ ਬਸ ਖਿੱਚ ਕੇ ਰੱਖੋ ਕੰਮ

    • @poprecords8881
      @poprecords8881 3 роки тому +3

      ua-cam.com/video/iA_O7bYJ-Hg/v-deo.html

    • @harman1850
      @harman1850 3 роки тому +4

      hvv

    • @kumarmandeep6418
      @kumarmandeep6418 3 роки тому +6

      22 g Seera,, Neenda udd jaandiya

    • @Romanarecords47
      @Romanarecords47 3 роки тому +3

      Best Rap song on Kisaani (FARMERS) Jarur suno ik vaar👇🏻[2ND GOD]💥👌🏻💪🏻ua-cam.com/video/vD4uOln3jco/v-deo.html
      Badi mahenat naal tyaar kita only for FARMERS
      Modi nu thokva jvaab te odda poora poora hisaab kita😡
      Please SHARE and SUBSCRIBE KISAAN ZINDABAAD💪🏻💪🏻🙏🏻💎
      #WESTANDWITHFARMERS
      #WESUPPORTFARMERS
      #NOFARMERSNOFOOD
      #FARMERSAREGOD
      #SUPPORTFARMERSPROTEST
      #kisaanzindabaad
      #farmerslandlord
      #fullsupportforfarmers..

    • @hindurashtravadi2563
      @hindurashtravadi2563 3 роки тому +4

      Khalistan nuin support karo Singhon, 1984 massacre bhul gaye veeron, Akal takht taya see ennah sada recently vich Sikhan paggan raully gayi aa India vich Sharam karo te Khalistan nuin support karo

  • @KHAROUD_JATT
    @KHAROUD_JATT 9 місяців тому +6

    Punjab zindabad❤

  • @Parvinderhanda
    @Parvinderhanda 3 роки тому +30

    🚩☬ੴ ਵਾਹਿਗੁਰੂ ਜੀ ਕਾ ਖਾਲਸਾ ੴ☬🚩
    🚩☬ੴ ਵਾਹਿਗੁਰੂ ਜੀ ਕੀ ਫਤਿਹੴ☬🚩

  • @jinderpoohla
    @jinderpoohla 3 роки тому +28

    ਬਾਈ ਆਹ ਸੋਗ Trending ਵਿਚ ਆਉਣਾ ਚਾਹੀਦਾ ਬਾਈ

  • @vickybains6317
    @vickybains6317 3 роки тому +217

    ਆਓ ਜਾਤ-ਪਾਤ ਛੱਡ ਕੇ ਆਪਣੇ ਹੱਕ‌‌‌‌‌‌‌ ਲਈ ਲੜੀ਼ਏ 🙏ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏 KisaaN MazDooR Ekta ZinDabaaD

    • @pinkirani5383
      @pinkirani5383 3 роки тому +1

      Wmk🙏

    • @harkamalsingh8293
      @harkamalsingh8293 3 роки тому +6

      ਸਾਰੇ ਇਕੱਠੇ ਆ ਹੁਣ ਅੱਗੇ ਵੀ ਇਕੱਠੇ ਰੱਖਣ ਲਈ ਜੱਟਵਾਦ ਖ਼ਤਮ ਕਰੋ ਪਹਿਲਾਂ |

    • @ranjitgrewal8195
      @ranjitgrewal8195 3 роки тому

      @@harkamalsingh8293 jatt ki galat krde a? Surname oh sikh v likhde a jehde jatt nhi gill surname bhut da likheaa hoya song v aye a thode putt chamra de ohde te sanu koi itraz nhi fit thonu kyu gareeb (ghat jameen wala)jatt da thode nalo v hall mada na jameen to income na reservation kuj galat bande har kite hunde a sarre nu galt nhi khena chida

    • @harkamalsingh8293
      @harkamalsingh8293 3 роки тому +5

      @@ranjitgrewal8195 ਜੱਟਵਾਦ ਬ੍ਰਾਹਮਣਵਾਦ ਦਾ ਹੀ ਭਰਾ ਆ | ਅਸੀ ਤੁਹਾਡੇ ਜੱਟ ਅਖਵਾਉਣ ਤੇ ਕੋਈ ਇਤਰਾਜ ਨਾਂ ਕਰਦੇ ਜੇ ਤੁਸੀ ਬਾਕੀ ਜਾਤਾਂ ਦੇ ਲੋਕਾਂ ਨੂੰ ਨੀਵੇਂ ਨਾਂ ਸਮਝਦੇ | ਬਹੁਤ ਸਾਰੇ ਤਾਂ ਨੱਕ ਤੇ ਕੱਪੜਾ ਰੱਖ ਲੈਂਦੇ ਆ ਅੱਜ ਵੀ ਜਦੋ ਕੋਈ ਛੋਟੀ ਜਾਤ ਦਾ ਦਿਖਦਾ ਤੇ ਨੀਵੀਂ ਜਾਤਾਂ ਦੇ ਲੋਕਾਂ ਦੀ ਮਜਬੂਰੀ ਦਾ ਫਾਇਦਾ ਚੁੱਕ ਕੇ ਗੁਲਾਮ ਬਣਾਉਣਾ ਪਸੰਦ ਕਰਦੇ ਆ | ਦੁਜਾ ਤੁਹਾਡੇ ਲੋਕਾਂ ਨੂੰ ਰਾਖਵੇਂ ਕੋਟੇ ਤੋਂ ਬੜੀ ਚਿੜ ਆ ਜੇ ਤੁਹਾਨੂੰ ਥੋੜਾ ਬਹੁਤਾ ਗਿਆਨ ਹੋਵੇ ਤਾਂ ਤੁਹਾਡੀਆਂ ਜਮੀਨਾਂ ਵੀ ਰਾਖਵੇਂ ਕੋਟੇ ਚ ਹੀ ਮਿਲੀਆਂ ਆ ਤੇ ਸਾਡੇ ਲੋਕਾਂ ਦੇ ਹਿੱਸੇ ਰਾਖਵਾਂ ਕੋਟਾ ਆਇਆ ਸੀ ਹਿਸਾਬ ਤਾਂ ਓਦੋ ਹੀ ਬਰਾਬਰ ਹੋਗਿਆ ਸੀ ਫਿਰ ਅੱਜ ਕਿਉ ਚੁੱਭਦਾ ਰਾਖਵਾਂ ਕੋਟਾ? ਜੇ ਰਾਖਵਾਂ ਨਾਂ ਹੁੰਦਾ ਤੁਸੀ ਤਾਂ ਜੀਣ ਨੀ ਸੀ ਦੇਣਾ | ਬਾਕੀ ਜਿਵੇੰ 5 ਉਂਗਲਾਂ ਬਰਾਬਰ ਨਹੀਂ ਹੁੰਦੀਆਂ ਓਦਾਂ ਹੀ ਸਾਰੇ ਜੱਟ ਵੀ ਇੱਕੋ ਜਹੇ ਨਹੀਂ 🙏🙏🙏

    • @ranjitgrewal8195
      @ranjitgrewal8195 3 роки тому +1

      @@harkamalsingh8293 Ludhiane area vich ehda main ta kde suneaa ni sab normal rehnde a.jatt v obc vich hi unde a brhman vaad vich assi v suhdar. Sab to kutte leader jehdi marji jaat da hove oh v nhi chunde jaat paat khatab hove koi padh likh jave. School college factory privatr kri jande a jis nal reservation da koi faida ni rehna. Kheti private ho gi jameena waleaa da v kamm khrab. central govt ne bass brahman agge le k une a.

  • @kakasingh3178
    @kakasingh3178 Рік тому +6

    Khalistan jindabad. Raj krega khalsa

  • @jssidhupb024
    @jssidhupb024 3 роки тому +1

    🌾🌾🌾🌾🌾🌾🌾🌾ਸਾਡੇ ਬਾਪੂ ਨੇ ਤਾਂ ਜਮੀਨ ਕਦੇ ਠੇਕੇ ਤੇ ਨੀ ਦਿੱਤੀ ਇਹ ਸਾਲ਼ੇ ਖੋਹਣ ਨੂੰ ਫਿਰਦੇ ਅਾ..
    ਦਿੱਲੀ ਤਾਂ ਝਾਂਜਰ ਪਾ ਕੇ ਨੱਚੂਗੀ,, ਕਿਸਾਨ ਮਜਦੂਰ ਏਕਤਾ ਜਿੰਦਾਬਾਦ🌾🌾🌾🌾🌾🌾💪💪💪💪💪💪

  • @westernaustralia3290
    @westernaustralia3290 3 роки тому +101

    ਬਹੁਤ ਵਧੀਆ ਨਿਰਵੈਰ ਬਾਈ ਤੇ ਮੇਰਾ ਵੱਡਾ ਬਾਈ ਸਾਹਬ ਪਨਗੌਟਾ 👌👌👌👌

    • @hindurashtravadi2563
      @hindurashtravadi2563 3 роки тому

      Khalistan nuin support karo Singhon, 1984 massacre bhul gaye veeron, Akal takht taya see ennah sada recently vich Sikhan paggan raully gayi aa India vich Sharam karo te Khalistan nuin support karo

  • @pindaaale877
    @pindaaale877 3 роки тому +143

    8dec. Kisaan union me kon kon shamil h 👌👍👍👍

    • @pargatvirk9279
      @pargatvirk9279 3 роки тому +4

      Nahi hu 😭😭😭my exam👍👍

    • @preetlove2034
      @preetlove2034 3 роки тому +2

      Apa bai ji 👍👍

    • @dilpreetchahal2659
      @dilpreetchahal2659 3 роки тому +1

      Me

    • @Romanarecords47
      @Romanarecords47 3 роки тому

      Best Rap song on Kisaani (FARMERS) Jarur suno ik vaar👇🏻[2ND GOD]💥👌🏻💪🏻ua-cam.com/video/vD4uOln3jco/v-deo.html
      Badi mahenat naal tyaar kita only for FARMERS
      Modi nu thokva jvaab te odda poora poora hisaab kita😡
      Please SHARE and SUBSCRIBE KISAAN ZINDABAAD💪🏻💪🏻🙏🏻💎
      #WESTANDWITHFARMERS
      #WESUPPORTFARMERS
      #NOFARMERSNOFOOD
      #FARMERSAREGOD
      #SUPPORTFARMERSPROTEST
      #kisaanzindabaad
      #farmerslandlord
      #fullsupportforfarmers...

    • @pindaaale877
      @pindaaale877 3 роки тому

      @@Romanarecords47 ua-cam.com/video/8I9D-ZfzU5w/v-deo.html
      Kisaan union

  • @ranaaamir7979
    @ranaaamir7979 3 роки тому +75

    Respect.. Chak k rakho 🤘 love u baja walyooo from pakistan 💪🌹❤️...

  • @rajkapoor1094
    @rajkapoor1094 Рік тому +8

    Maan Punjabi Hone Te🙏 Waheguru Ji Ka Khalsa Waheguru Ji ki Fateh 🙏❤️🙏❤️🙏❤️🙏❤️🙏❤️🙏❤️🙏❤️

  • @fortune.9738
    @fortune.9738 3 роки тому +733

    Love india.

    • @SinghPB71
      @SinghPB71 3 роки тому +5

      Ikk purane Punjabi song di new video dekho👉👉 ua-cam.com/video/ltpWA9aUxRc/v-deo.html ,Eho jehe Lyrics ajkal de songs vich nahi milde..old is Gold..je video and song vadhia lagge ta plz Subscribe jarur kar deo☺👆😀

    • @sabipooni4488
      @sabipooni4488 3 роки тому +1

      Me

    • @pawandeepsingh6976
      @pawandeepsingh6976 3 роки тому +2

      Saab pangota y siraa

    • @karanhothi6371
      @karanhothi6371 3 роки тому +1

      Mee bro

    • @Gurleennn.
      @Gurleennn. 3 роки тому +1

      Me

  • @33navjotkaur26
    @33navjotkaur26 3 роки тому +44

    ਰਾਜ ਕਰੇਗਾ ਖਾਲਸਾ 💪

    • @Romanarecords47
      @Romanarecords47 3 роки тому

      Best Rap song on Kisaani (FARMERS) Jarur suno ik vaar👇🏻[2ND GOD]💥👌🏻💪🏻ua-cam.com/video/vD4uOln3jco/v-deo.html
      Badi mahenat naal tyaar kita only for FARMERS
      Modi nu thokva jvaab te odda poora poora hisaab kita😡
      Please SHARE and SUBSCRIBE KISAAN ZINDABAAD💪🏻💪🏻🙏🏻💎
      #WESTANDWITHFARMERS
      #WESUPPORTFARMERS
      #NOFARMERSNOFOOD
      #FARMERSAREGOD
      #SUPPORTFARMERSPROTEST
      #kisaanzindabaad
      #farmerslandlord
      #fullsupportforfarmers..

  • @loveambarsariya8833
    @loveambarsariya8833 3 роки тому +3

    waheguru ji kirpa kre charhdikla rakhe veer di
    mai majbi sikh da put thode nal khda jithe ldna peya ldage jithe mrna peya mrange

  • @Parvinderhanda
    @Parvinderhanda 3 роки тому +28

    World power KHALSA ❤️

  • @jinderpoohla
    @jinderpoohla 3 роки тому +21

    ਨਿਰਵੈਰ ਬਾਈ ਮੋਟੀਵੇਸ਼ਨਲ ਸੋਗ ਆ ਬਹੁਤ ਤੇਰਾ ਬਾਈ ਇਕ ਮੈਸਜ ਵੀ ਦੇ ਰਿਹਾ ਬਾਈ ਸਿਰਾ ਕਰਾ ਤੀ ਆ

  • @jinderpoohla
    @jinderpoohla 3 роки тому +13

    ਲੱਖੇ ਬਾਈ ਦੀ ਆਵਾਜ ਤੇ ਗੱਲ ਚ ਸੱਚ ਆ ਇਸ ਲਈ ਬਾਈ ਲੱਖੇ ਨੂੰ ਸਾਰੇ ਨੌਜਵਾਨਾਂ ਦਾ ਸਮਰਥਨ ਆ ਬਾਈ ਦੀ ਗੱਲ ਮਨ ਰਿਹਾ ਸਾਰਾ ਯੂਥ

  • @VikramKumar-bz2pf
    @VikramKumar-bz2pf 3 роки тому +11

    KHALISTAN JINDABAAD ❤️💪🚩❤️

  • @gurbirsingh982
    @gurbirsingh982 2 роки тому +2

    Waqai... Nyi lggi 13 mheene akh dilli di.

  • @simrandublka4911
    @simrandublka4911 3 роки тому +50

    ਨਾਮ ਹੀ ਦਿੱਲੀ ਆ
    ਇਹੋ ਜੇ ਕੰਮ ਤਾਂ ਕੋਈ ਪੱਥਰ ਦਿਲ ਵੀ ਨਾ ਕਰੇ।
    #SupportFarmersProtest

  • @jaspreetkaur-bc5fl
    @jaspreetkaur-bc5fl 3 роки тому +44

    Very good beta ਵਾਹਿਗੁਰੂ ਜੀ chadikala kerry ਏਸੇ ਤਰ੍ਹਾਂ ਸਿਖ ਕੌਮ de ਸੇਵਾ ਕਰਦੇ reho ਵਾਹਿਗੁਰੂ ਜੀ ਤੰਦਰੁਸਤ ਰੱਖਣ ਰਾਜ ਕਰੇਗਾ ਖਾਲਸਾ ਖਾਲਿਸਤਾਨ ਜ਼ਿੰਦਾਬਾਦ

    • @Romanarecords47
      @Romanarecords47 3 роки тому

      Best Rap song on Kisaani (FARMERS) Jarur suno ik vaar👇🏻[2ND GOD]💥👌🏻💪🏻ua-cam.com/video/vD4uOln3jco/v-deo.html
      Badi mahenat naal tyaar kita only for FARMERS
      Modi nu thokva jvaab te odda poora poora hisaab kita😡
      Please SHARE and SUBSCRIBE KISAAN ZINDABAAD💪🏻💪🏻🙏🏻💎
      #WESTANDWITHFARMERS
      #WESUPPORTFARMERS
      #NOFARMERSNOFOOD
      #FARMERSAREGOD
      #SUPPORTFARMERSPROTEST
      #kisaanzindabaad
      #farmerslandlord
      #fullsupportforfarmers....

  • @mateinaustralia
    @mateinaustralia 3 роки тому +8

    Soo rabb dey Kissana uTay bnay ganay andar agg laa dinday...
    Moga da khoon hush marrda.
    A Punjabi from Lehnda Punjab.
    More power to kissan paraa

  • @iqbalsinghiqbal4872
    @iqbalsinghiqbal4872 2 роки тому +2

    skm jindabad kisan morcha jindabad kisan majdoor ekta jindabad

  • @IamArashdeepSingh
    @IamArashdeepSingh 3 роки тому +54

    Aa hek dilli de hikk ch vajjni🦅🦅...akaal🙏🏻

  • @jinderpoohla
    @jinderpoohla 3 роки тому +55

    ਭਗਤ ਸਿੰਘ ਜੀ ਕਰਤਾਰ ਸਿੰਘ ਸਰਾਭਾ ਜੀ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਦੇ ਵਾਰਸ ਆ ਹੱਕ ਲੈਣ ਲਈ ਜਾਨ ਵੀ ਵਾਰ ਦੇਣੀ ਆ

    • @JaswinderSingh-qv7ov
      @JaswinderSingh-qv7ov 3 роки тому +3

      💪💪💪💪💯💯💯💯💯💯

    • @anavtajbrar5229
      @anavtajbrar5229 3 роки тому +1

      ਇਹਨਾਂ ਜ਼ਾਲਮ ਸਰਕਾਰ ਨੂੰ ਦੱਸ ਨਾ ਬਣ ਦਾ ਹੱਕ ਨਹੀਂ ਮਾਰੇ ਜਾਂਦੇ ਸਿੰਘ ਸਰਦਾਰ ਆ ਆਸੀ ਗੁਰੂ ਗੋਬਿੰਦ ਸਿੰਘ ਦੇ

    • @sameersinghdhuria2810
      @sameersinghdhuria2810 3 роки тому

      ਬਿਲਕੁਲ ਸਹੀ ਖਾਲਸਾ ਜੀ ਜਿੰਨੇ ਵੀ ਪੰਜਾਬ ਦਾ ਪਾਣੀ ਪਿਤਾ ਹੈ ਓਂਦੀ ਹਮੇਸ਼ਾ ਫਤਹਿ ਹੋਂਦੀ ਹੈ
      ਵਾਹਿਗੁਰੂ ਜੀ ਕਾ ਖਾਲਸਾ 🙏🙏
      ਵਾਹਿਗੁਰੂ ਜੀ ਕੀ ਫਤਹਿ 🙏🙏

  • @ramanpreetkaur7380
    @ramanpreetkaur7380 3 роки тому +20

    Waheguru ji ka khalsa waheguru ji ki Fateh 🙏🙏🙏🙏

  • @manpreetbrar5079
    @manpreetbrar5079 3 роки тому +12

    🙏 satnam shri waheguru ji mehar krio ji 🙏🙏🌾🌾🌾🌾🇮🇳🇮🇳🇮🇳🇮🇳

  • @waqarhassan1073
    @waqarhassan1073 3 роки тому +5

    Support farmer support punjab... Love from punjab Pakistan

  • @jinderpoohla
    @jinderpoohla 3 роки тому +10

    ਦਿੱਲੀ ਨੂੰ ਪਤਾ ਲੱਗ ਗਿਆ ਵੀ ਮੱਥਾ ਕਿੱਥੇ ਲੱਗ ਗਿਆ
    ਸਿੰਘ ਆਪਣੇ ਨਾਮ ਪਿੱਛੇ ਕਿਸੇ ਕਾਰਣ ਕਰਕੇ ਲਾਈਆ ਸਾਡੇ
    ਇਕ ਸਿੰਘ ਸਵਾ ਲੱਖ ਦੇ ਬਰਾਬਰ ਆ ਤੇ ਇਹ ਗੱਲ ਸਾਹਮਣੇ ਆ ਗਈ ਆ

  • @gamindictator2171
    @gamindictator2171 3 роки тому +11

    0:58 gave goosebumps wake guru ji da Khalsa wahegruji di Fateh

  • @amberzrecordz9184
    @amberzrecordz9184 3 роки тому +6

    ਵਧੀਆ ਗੀਤ

  • @karandeepsingh3003
    @karandeepsingh3003 3 роки тому +14

    ਕਿਸਾਨ ਏਕਤਾ ਜ਼ਿੰਦਾਬਾਦ 🌾🌾🌾

  • @rj14053
    @rj14053 3 роки тому +15

    ਦਮਦਾਰ ਆਵਾਜ਼ ❤️🙏

  • @jaswindersinghjass219
    @jaswindersinghjass219 2 роки тому +3

    ਜੀਓ ਜਾਗਦੀ ਜ਼ਮੀਰ ਵਾਲੇਓ 🙏

  • @gurpreetsinghgill7228
    @gurpreetsinghgill7228 2 дні тому

    Assda iketa he jit da sehra sazeayei ge❤😢🎉❤🎉😊❤🎉😊❤🎉😊❤🎉😊❤🎉😊❤🎉😊❤🎉😊❤🎉😊❤🎉😊❤🎉😊

  • @harjindersingh-fl8rg
    @harjindersingh-fl8rg 3 роки тому +6

    ਨਿਰਵੈਰ ਵੀਰ ਜੀ ਅਤੇ ਸਾਬ ਪੰਨਗੋਟਾ ਵੀਰ ਜੀ ਬਹੁਤ ਸੋਹਣਾ ਲਿਖਿਆ ਤੇ ਗਾਇਆ ਬਾਈ ਜੀ ਲਾਸਟ ਦੇ ਅੰਤਰੇ ਚ ਤਾ ਜਵਾਂ ਖੁੰਨ ਉਬਾਲੇ ਖਾਂਦਾ ਹਰ ਇਕ ਪੰਜਾਬੀ ਦਾ

  • @preetsinghkhaira7274
    @preetsinghkhaira7274 3 роки тому +9

    ਬਹੁਤ ਹੀ ਸੋਹਣਾ ਗਾਇਆ ਵੀਰ ਨੇ।

  • @sukhdevsingh-qg1pb
    @sukhdevsingh-qg1pb 3 роки тому +6

    ਬਹੁਤ ਵਧੀਆ

  • @kulwindersandhu6906
    @kulwindersandhu6906 2 роки тому +3

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਵਾਹਿਗੁਰੂ ਜੀ ਨੇ ਸਾਨੂੰ ਜਿੱਤ ਹਾਸਲ ਕਰ ਤੀ

  • @humerausman6460
    @humerausman6460 3 роки тому +179

    Love all sardars from Pakistan.

  • @panjabikitaab
    @panjabikitaab 3 роки тому +6

    ਕਿਸਾਨੀ ਨੂੰ ਆਪਣਾ ਧਰਮ ਮੰਨਣ ਵਾਲੇ
    ਇਸ ਗਾਣੇ ਨੂੰ ਸਟੇਟਸ ਤੇ 🔥🔥 ਲਾ ਦਿਓ
    🔥👇

  • @MohanSingh-mf6gl
    @MohanSingh-mf6gl 5 місяців тому

    ਰੂਹ ਨੂੰ ਜਨੂੰਨ ਦੇਣ ਵਾਲਾ ਗੀਤ ਗਾਇਆ ❤ ਜਿਉਂਦਾ ਰਹਿ ਵੀਰ❤🙏

  • @abimasih78892
    @abimasih78892 3 роки тому +1

    Nice song nirval pannu ji very nice song nirval pannu

  • @BalkarSingh-ft9zu
    @BalkarSingh-ft9zu 3 роки тому +6

    ਵਾਹਿਗੁਰੂ ਜੀ🙏🙏🙏🙏

  • @harkirtsingh5236
    @harkirtsingh5236 3 роки тому +5

    ਸਿਰਾ ਗੀਤ ਤੇ ਆਵਾਜ਼ ਆ ਵੀਰ ਦੀ

  • @gurveersingh6966
    @gurveersingh6966 3 роки тому +30

    We feel proud on you guys coz we are Punjabi

  • @MalkitSingh-ml4dy
    @MalkitSingh-ml4dy 3 роки тому +206

    Voice + Lyrics = Awesome 💯👳‍♂️

    • @poprecords8881
      @poprecords8881 3 роки тому +2

      ua-cam.com/video/iA_O7bYJ-Hg/v-deo.html

    • @lovepreetjosan4216
      @lovepreetjosan4216 3 роки тому +4

      Jena vi deslike kita o Mc va nla bc

    • @JAANISAJIDASLAMDESIVOCAL
      @JAANISAJIDASLAMDESIVOCAL 3 роки тому +1

      @@lovepreetjosan4216 LOVE💣💣y veer✌❤.TE GANA VI BAI NE AAG🔥HI GAYA,😘 Jaani k 2part kiya hn ap ke bhi ne piz check kry_&chenl ko subriebe zaror kro❤👇🙏link..ua-cam.com/video/IaMZJbh5gg8/v-deo.html !
      ...

    • @SinghPB71
      @SinghPB71 3 роки тому

      Ikk purane Punjabi song di new video dekho👉👉 ua-cam.com/video/ltpWA9aUxRc/v-deo.html ,Eho jehe Lyrics ajkal de songs vich nahi milde..old is Gold..je video and song vadhia lagge ta plz Subscribe jarur kar deo☺👆😀

    • @Grewal179
      @Grewal179 9 місяців тому

      @@SinghPB71A ke ji video si bai😂par gana vadia wa

  • @prabhjotpannu1292
    @prabhjotpannu1292 3 роки тому +12

    best ending veer g 👌👌♥️♥️♥️♥️♥️♥️♥️👌ek like jrur kroo g

  • @tavanpreetsingh7070
    @tavanpreetsingh7070 3 роки тому +55

    Support farmers from jammu 🙏🏻🙏🏻

  • @user-ig3xd3sb6g
    @user-ig3xd3sb6g 2 місяці тому

    Asi vi dehli rehnde par Punjab baare mada nhi sun sakhde belong mahje to krde khoon ch sikhi aa sade hmesa proud to be a sikh girl❤

  • @GurpreetKaur-gz9bo
    @GurpreetKaur-gz9bo 3 роки тому +33

    ਬਹੁਤ ਵਧੀਆ ਬਾਈ ਜੀ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰਖੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ ✌✌✌👌👌

  • @mannatkaur6177
    @mannatkaur6177 3 роки тому +12

    We all support farmers ❤️👍🏻
    From_ DELHI

  • @ManpreetKaur-dh8em
    @ManpreetKaur-dh8em 2 роки тому +1

    ਸਵਾ ਲੱਖ ਸੇ ਏਕ ਲੜਾਊਂ ਤਬੇਂ ਗੋਬਿੰਦ ਸਿੰਘ ਨਾਮ ਕਹਾਊਂ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏

  • @karammander1988
    @karammander1988 3 роки тому +1

    ਲੱਖਾ ਵੀਰ ਮੇਰਾ.. ਲਵ ਯੂ

  • @AmandeepKaur-hd1kl
    @AmandeepKaur-hd1kl 3 роки тому +4

    Kya kalam lajwab aa👍👍👍👍🥰🥰🥰

  • @imranmunir2946
    @imranmunir2946 3 роки тому +171

    I'm not an Indian but i feel💔😔
    Love from pak🇵🇰❤️

    • @cartown185
      @cartown185 3 роки тому +8

      We all are only human

    • @manveerpooni9740
      @manveerpooni9740 3 роки тому +3

      Love you

    • @gurmaan8768
      @gurmaan8768 3 роки тому +1

      ਕਿਸਾਨੀ ਸੰਘਰਸ਼ ਉੱਤੇ ਇੱਕ ਗੀਤ!!
      ਕਿਸਾਨ ਵੀਰ, ਪੰਜਾਬੀ ਜ਼ਰੂਰ ਸੁਨਣ🙏🙏
      ua-cam.com/video/k5BD_Cqpb3A/v-deo.html
      Like comment share and subscribe to my channel🙏💪

    • @harkirat__virk9309
      @harkirat__virk9309 3 роки тому +2

      Me also bro

    • @gurmaan8768
      @gurmaan8768 3 роки тому +2

      @@harkirat__virk9309 ਕਿਸਾਨੀ ਸੰਘਰਸ਼ ਉੱਤੇ ਇੱਕ ਗੀਤ!!
      ਕਿਸਾਨ ਵੀਰ, ਪੰਜਾਬੀ ਜ਼ਰੂਰ ਸੁਨਣ🙏🙏
      ua-cam.com/video/k5BD_Cqpb3A/v-deo.html
      Like comment share and subscribe to my channel🙏💪

  • @preet_sing_h
    @preet_sing_h 2 роки тому +2

    ਵਾਹਿਗੁਰੂ ਜੀ ਕੀ ਫਤਹਿ

  • @JagsirSingh-uk8tj
    @JagsirSingh-uk8tj 2 роки тому

    ਸਾਡੀ ਜਿੱਤ ਹੋ ਗਈ ਸਾਡਾ ਸਬਰ ਕੰਮ ਕਰ ਗਿਆ ਕਿਸਾਨ ਮਜਦੂਰ ਏਕਤਾ ਜਿੰਦਾਬਾਦ

  • @sevenriversrummi5763
    @sevenriversrummi5763 3 роки тому +6

    OMG amazing
    No words
    Sirraaaaaaaaaaaaaaaaa hi krta
    🔥💖🔥💖🔥💖🔥💖🔥💖🔥💖🔥
    💖💖💖💖💖💖💖💖💖💖💖💖💖

  • @chakshuhome8677
    @chakshuhome8677 3 роки тому +8

    jai kisan 🤟🤟

  • @laddikharoudgurgratsingh1770
    @laddikharoudgurgratsingh1770 2 роки тому +2

    ਗੀਤ ਵਿਚ ਜਦੋ ਜੈਕਾਰੇ ਲਾਉਂਦੇ ਨੇ ਸੁਣ ਕੇ ਸਰੀਰ ਦੇ ਕੰਡੇ ਖੜੇ ਹੋ ਜਾਂਦੇ ਆ ਵਾਹਿਗੁਰੂ ਜੀ

  • @himanshu_short1008
    @himanshu_short1008 3 роки тому +44

    Its humble request from me that all the people who support farmer protest should join the kisan ekta morcha official page on every platform like twitter, UA-cam, facebook...
    At least we can do this much work for our farmer.. This will boost their confidence in further movement.

  • @manochahalwale4310
    @manochahalwale4310 3 роки тому +3

    att krai jada k narvair pannu nhi reesha teriya metra 😘😘💪💪👌👌

  • @JaspreetSingh-dp2cf
    @JaspreetSingh-dp2cf 3 роки тому +6

    🔥🔥🔥❤️

  • @harpreetjandu9702
    @harpreetjandu9702 5 місяців тому +2

    ਮੁੜ ਫੇਰ ਚੱਲੇ ਜੱਟ ਦਿੱਲੀ ਨੂੰ

  • @jaslinkaur1313
    @jaslinkaur1313 11 місяців тому

    Waheguru ji waheguru ji waheguru ji waheguru ji waheguru ji waheguru ji

  • @jasvirsinghsandhu4737
    @jasvirsinghsandhu4737 2 роки тому +4

    ਬਹੁਤ ਖੂਬ 🙏🏾🙏🏾👌👌👍👍

  • @bobbyshowkat
    @bobbyshowkat 3 роки тому +14

    Proud to be a farmer from kashmir❤️🙏

  • @PalSingh-tr3rb
    @PalSingh-tr3rb 3 місяці тому +1

    Kisan majdoor. Ekta Jindabad

  • @user-xl6fm6or6p
    @user-xl6fm6or6p 2 роки тому +2

    ਕਿਸਾਨ ਤੇ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਸੰਯੁਕਤ ਮੋਰਚਾ ਜਿੰਦਾਬਾਦ ਮੋਦੀ ਸਰਕਾਰ ਮੁਰਦਾਬਾਦ ਅੰਬਾਨੀ ਤੇ ਅੰਡਾਨੀ ਮੁਰਦਾਬਾਦ ਬੀਜੇਪੀ ਮੁਰਦਾਬਾਦ

  • @RajinderKaur-dq7ns
    @RajinderKaur-dq7ns 3 роки тому +5

    ਵਾਹਿਗੁਰੂ ਜੀ ਕਿਰਪਾ ਕਰਨੀ ਕਿਸਾਨ ਵੀਰਾ ਦੀ ਜਿੱਤ ਹੋਵੇ 🙏🙏🙏🙏🙏🌾🌾🌾🌾

  • @yuvrajlehal6886
    @yuvrajlehal6886 3 роки тому +25

    great job bro ♥️♥️

  • @lovihayer
    @lovihayer 2 роки тому +1

    Jitt gaye💪💪💪

  • @langeriboys
    @langeriboys 3 місяці тому

    Waheguru ji than tu te than tery sikhy waheguru ji bahut he sohana song love you brother