ਨੂੰਹ ਦੀਆਂ ਚਲਾਕੀਆਂ (ਭਾਗ -16) Nooh dia chlakia (part-16)

Поділитися
Вставка
  • Опубліковано 22 січ 2025

КОМЕНТАРІ • 225

  • @daljitkaurdhillon7004
    @daljitkaurdhillon7004 2 роки тому +26

    ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖ਼ਸ਼ਣ ਬਹੁਤ ਵਧੀਆ ਸਟੋਰੀ ,👌👌👍👍🥰

  • @talwinderkaur2287
    @talwinderkaur2287 2 роки тому +53

    ਪੜਦਾ ਫਾਸ਼ ਹੋ ਗਿਆ ਨਵ ਦਾ ਮਜ਼ਾ ਆ ਗਿਆ ਸੀਨ ਦੇਖਕੇ ਸੱਚ ਤਾਂ ਸੱਚ ਹੀ ਹੁੰਦਾ

  • @sukhwindersidhu9105
    @sukhwindersidhu9105 2 роки тому +5

    ਵੀਰ ਜੀ ਵੀਡੀਓ ਬਹੁਤ ਵਧੀਆ ਜੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਜੀ ਵੀਰ ਜੀ ਭਾਵੇਂ ਵੀਡੀਓ ਹੀ ਪਰ ਜਦੋਂ ਵੇਖੀਦੀ ਉਦੋਂ ਸਭ ਕੁੱਝ ਭੁੱਲ ਜਾਂਦਾ ਹੈ ਵੀਰ ਜੀ ਜੇਕਰ ਪਿੰਦਰ ਘਰੇ ਆ ਜਾਂਦਾ ਤਾਂ ਬਹੁਤ ਵਧੀਆ ਸੀ। ਹੁਣ ਜਿੰਨਾ ਚਿਰ ਘਰੇ ਨਹੀਂ ਆਉਂਦਾ ਟੈਂਸ਼ਨ ਰਹਿਣੀ ਹੈ। ਵੀਰ ਜੀ ਅਗਲੇ ਭਾਗ ਵਿੱਚ ਪਿੰਦਰ ਘਰੇ ਜ਼ਰੁਰੀ ਆਉਣਾ ਚਾਹੀਦਾ ਹੈ। ਅਤੇ ਜੇਕਰ ਨਵ ਅਦਾਲਤ ਵਿੱਚ ਕੇਸ ਕਰ ਵੀ ਦਿੰਦੀ ਹੈ ਤਾ ਸਾਰੇ ਪਰਿਵਾਰ ਨੇ ਹੋਸਲਾ ਵਿਖਾਉਣਾ ਹੈ

  • @jaskarnsingh3884
    @jaskarnsingh3884 2 роки тому +7

    ਸਿਆਣਾ ਧੀ ਪੁਤ ਖਜਾਨਾ ਹੂੰਦਾ ਅਜ ਕਲ ਬਹੁਤ ਘਟ ਹੈ ਹਵਾ ਗੰਦੀ ਚਲਪੀ

  • @pindervirk9494
    @pindervirk9494 2 роки тому +11

    ਬਹੁਤ ਹੀ ਸੋਹਣੀ ਵੀਡੀਓ ਆ ਵਾਹਿਗੁਰੂ ਜੀ ਕਿਸੇ ਦੀਆਂ ਵੀ ਨੋਹਾਂ ਨਾਂ ਹੋਣ ਇਦਾਂ ਦੀਆਂ

  • @gurvinderkullar5431
    @gurvinderkullar5431 2 роки тому +8

    ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ

  • @virksaab7741
    @virksaab7741 2 роки тому +27

    ਬਹੁਤ ਜ਼ਿਆਦਾ ਚਿਰ ਚਲਾਕੀਆਂ ਨਹੀਂ ਚੱਲਦੀਆਂ ਜੀ ਨਾਲੇ ਚੋਰ ਨਾਲੇ ਚਤਰਾਈਆਂ

  • @SatinderSingh-xh3kp
    @SatinderSingh-xh3kp 2 роки тому +11

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji mehar karan very nice video

  • @KiranSingh-gg7vf
    @KiranSingh-gg7vf 2 роки тому +4

    Very interesting vedio 👍 Waheguru ji bless you all 🙏

  • @gursharanjeetkaur5469
    @gursharanjeetkaur5469 2 роки тому +6

    ਬਹੁਤ ਵਧੀਆ ਵੀਡੀਓ ਸਾਰੀ ਟੀਮ ਵਧਾਈ ਦੀ ਪਾਤਰ

  • @vickybasra5213
    @vickybasra5213 2 роки тому +2

    sharan te jaswinder aunti di acting b bahut h vadiya

  • @surinderpalkaur4802
    @surinderpalkaur4802 2 роки тому +5

    ਲਉ ਜੀ ਪਰਦਾ ਫਾੜ ਹੋ ਗਿਆ ਨਵ ਦਾ, ਹੁਣ ਨਜ਼ਾਰਾ ਆਉ। 😂😂ਬਹੁਤ ਵਧੀਆ।

  • @JaswinderKaur-fr3wp
    @JaswinderKaur-fr3wp 2 роки тому +5

    Very good g wahguru ji charde kalan vech rakhe 🙏

  • @manghuman3162
    @manghuman3162 2 роки тому +12

    ਜੀ ਸਿਆਣੇ ਕਹਿੰਦੇ ਨਾ ਮਾੜਾ ਘਰ ਜੰਮੇ ਤੇ ਨਾ ਬਾਹਰੋਂ ਆਵੇ ਨਹੀਂ ਤੇ ਘਰ ਦਾ ਬੇੜਾ ਗਰਕ ਹੋ ਜਾਦਾਂ

  • @KuldeepSingh-zt2sp
    @KuldeepSingh-zt2sp 2 роки тому +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
    very nice video
    Waheguru ji waheguru ji mehar karan

  • @swarnjitkaur6595
    @swarnjitkaur6595 2 роки тому +4

    ਵਾ ਨਵ ਜੀ ਵਾ ਨਾਲੇ ਚੋਰ ਨਾਲੇ ਚਤਰਾਈਆਂ ਹੁਣ ਹੋਇਆ ਏ ਨਵ ਦਾ ਪੜਦਾ ਜਲਦੀ ਮਾਫ਼ ਨਾ ਕਰਨਾ ਜੀ ਬੁਹਤ ਸੋਹਣਾ ਮੈਸਿਜ ਜੀ

  • @vickybasra5213
    @vickybasra5213 2 роки тому +2

    wah g wah jeewan aunti di acting 👍👍👍

  • @kulwinderknagra3640
    @kulwinderknagra3640 2 роки тому +4

    ਵੈਰੀ ਨਾਈਸ ਵੀਡੀਓ🙏❤🙏

  • @sukhwindersingh45
    @sukhwindersingh45 2 роки тому +3

    👌👌👌👌👌👌 story sab d acting v sirra 👌🙏

  • @arshbajwa372
    @arshbajwa372 2 роки тому +5

    So nice video 🙏 22 ji waheguru ji

  • @gurjotsinghcheema4083
    @gurjotsinghcheema4083 2 роки тому +5

    ਬਹੁਤ ਹੀ ਵਧੀਆ ਵੀਡੀਓ ਆ ਜੀ

  • @kulwinderknagra3640
    @kulwinderknagra3640 2 роки тому +23

    ਭੈਣ ਜੀ ਇਹਨੂੰ ਹੁਣ ਮਾਫ ਨਾ ਕਰਿਓ ਨਵ ਨੂੰ🙏🙏

  • @santoshmongia4050
    @santoshmongia4050 2 роки тому +4

    ਅਗਲਾ ਵਲੋਗ ਵੀ ਜਲਦੀ ਹੀ ਪੇਸ਼ ਕਰਨਾ ਚਾਹਿਦਾ ਹੈ

  • @DaljitSingh-pv3to
    @DaljitSingh-pv3to 2 роки тому +6

    God bless you all beautiful family members ji ❤ 🙏

  • @darshansingh4293
    @darshansingh4293 2 роки тому +1

    Very Very nice Video. Appreciated, great great real acting. Thanks

  • @BaljinderKaur-vu4ki
    @BaljinderKaur-vu4ki 2 роки тому +6

    ਮਜ਼ਾ ਆ ਗਿਆ ਨਵ ਨਾਲ ਇਦਾਂ ਹੋਣਾ ਚਾਹੀਦਾ ਸੀ

  • @Legend1215z
    @Legend1215z 2 роки тому +8

    God bless you all family members ❤️ ❤️❤️❤️❤️❤️🙏🙏🙏

  • @sukhwinderkaur19667
    @sukhwinderkaur19667 2 роки тому +3

    God bless you all team members 💓

  • @surjitrattan8818
    @surjitrattan8818 2 роки тому +2

    ਨਵ ਦਾ ਪਰਦਾ ਫਾਸ ਹੋ ਿਗਆ ਮਜਾ ਆ ਿਗਆ ਸੱਚਾਾ ਸੱਚ ਹੁਦਾ

  • @ਸਰਬਜੀਤਕੌਰ-ਪ6ਣ
    @ਸਰਬਜੀਤਕੌਰ-ਪ6ਣ 2 роки тому +1

    ਨੂੰਹਾਂ ਤੇ ਇਸੇ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਹਨ ।ਪਰ ਸਸਾ ਵੀ ਤੁਹਾਡੇ ਵਰਗੀਆਂ ਹੋਣੀਆਂ ਚਾਹੀਦੀਆਂ ਹਨ ਫੇਰ ਹੀ ਗਲ ਬਣਦੀ ਹੈ ।

  • @kulwinderknagra3640
    @kulwinderknagra3640 2 роки тому +7

    ਨਵ ਨੇ ਤਾ ਘਰ ਵਿਚ ਲੜਾਈ ਹੀ ਪਾ ਦਿਤੀ

  • @ekamjotrandhawa8846
    @ekamjotrandhawa8846 2 роки тому +8

    God bless you all family members 💞💞👍👍

  • @ravelravel3005
    @ravelravel3005 2 роки тому +4

    👍👍👍super uncle g series lambi karo. Interesting hundi aa.

  • @jaskarnsingh3884
    @jaskarnsingh3884 2 роки тому +16

    ਅਸਲ ਜਿੰਦਗੀ ਵਿੱਚ ਸੇਮ ਸੁਭਾਹ ਹੈ ਨਵ ਦਾ ਨਾਟਕ ਵਿੱਚ ਪਿੰਦਰ ਡਰਦਾ ਚਪੇੜ ਮਾਰਦਾ ਵਿਚਾਰਾ ਇਹੋ ਜਿਹੀ ਤਾ ਦੁਸ਼ਮਨ ਦੇ ਵੀ ਨਾ ਆਵੇ

    • @mandipkaur174
      @mandipkaur174 2 роки тому

      Tuhanu kida pta

    • @mehakpreetsinghgurdaspur6471
      @mehakpreetsinghgurdaspur6471 2 роки тому +1

      Hanji daso tuhanu kiwe pata aa

    • @jaskarnsingh3884
      @jaskarnsingh3884 Рік тому

      ਭੈਣ ਆ ਮੇਰੀ ਦੂਰ ਦੇ ਰਿਸ਼ਤੇ ਵਿਚੋਂ ਕਹਿਣਾ ਤਾ ਨਹੀਂ ਚਹੀਦਾ sorry sis

  • @baljinderbadhan5680
    @baljinderbadhan5680 2 роки тому +1

    Very very nice video❤️❤️❤️❤️❤️ ਜੀਵਨ ਆਟੀ ਹੋਣ ਪਤਾ ਲੱਗਾ ਕਿ ਕੌਣ ਝੂਠਾਂ ਹੈਤੇ ਕੌਣ ਸੱਚਾ

  • @manishanagpal6159
    @manishanagpal6159 2 роки тому +1

    Superb 👌🌹

  • @kawaljitkaurmalhi5983
    @kawaljitkaurmalhi5983 2 роки тому +1

    ਬਹੁਤ ਵਧੀਆ 👍💯

  • @maninderkaur8408
    @maninderkaur8408 2 роки тому +1

    Bhut hi veddia kitta nav da perda saaf hogia good message 👍

  • @palwinderkaur5461
    @palwinderkaur5461 2 роки тому +3

    Excellent work all team members

  • @jogavirk4669
    @jogavirk4669 2 роки тому +1

    Very very nice video ❤️❤️❤️👌👌❤️👌

  • @neetugold6136
    @neetugold6136 2 роки тому +2

    ਨਵ ਦੇ ਵਾਜੇ ਵਜ ਗੲੇ।ਫੇਰ ਵੀ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ।

  • @sukhwindetkaur6321
    @sukhwindetkaur6321 2 роки тому

    Very nice video ਬਣੀ ਏ tusi ਗਰਟ ਹੋ ਸਾਰੀ ਫੈਮਲੀ ਮੈਬਰ ਜੀ ਨੂੰ ਗੁਡ acite good 🙏❤😘😍🙏❤😘

  • @riyasanjeevbajaj
    @riyasanjeevbajaj 2 роки тому +2

    Emotional video 😥 Nav da parda fash ho geya aj ta nd wait for next part 👍

  • @kalsijatt307
    @kalsijatt307 2 роки тому +5

    Very nice 👌 God bless you all family members 🌹🌹

  • @HarjinderSingh-sf3yf
    @HarjinderSingh-sf3yf 2 роки тому +3

    Very nice video 👍🏻 God blass you 🙏🏻

  • @manindersinghsingh161
    @manindersinghsingh161 2 роки тому +2

    Haye jeewan aunty di actig o my God superb

  • @rajwantbaring5938
    @rajwantbaring5938 2 роки тому +1

    Very nice video waiting for next part time is very nice 🙏🙏🙏🙏🙏

  • @nishagandhotra2889
    @nishagandhotra2889 2 роки тому +1

    Very very nice g

  • @rajwinderkaur7882
    @rajwinderkaur7882 2 роки тому +1

    Very nice and interesting story🎉🎉

  • @noorpreetkaur2584
    @noorpreetkaur2584 2 роки тому +1

    Jeevan mam excellent

  • @anmolkahlon1974
    @anmolkahlon1974 2 роки тому +7

    ik din chlakia faryi e jandyi na nav buht tej aa👌👌👌👌👌👌👌👌

  • @jasugill5862
    @jasugill5862 2 роки тому +2

    Very nice 👌god bless you🌷🌷🌷

  • @samarcheema7080
    @samarcheema7080 2 роки тому +1

    Very nice story

  • @palwinderkaur5461
    @palwinderkaur5461 2 роки тому +2

    Excellent work

  • @HarjinderSingh-sf3yf
    @HarjinderSingh-sf3yf 2 роки тому +3

    Very nice video 👍🏻 God blass you

  • @dilbagsingh4857
    @dilbagsingh4857 2 роки тому +2

    ਬਹੁਤ ਵਧੀਆ ਵੀਡੀਓ ਜੀ ਨਵ ਨੂੰ ਬਖਸਿਓ ਨਾ

  • @angrejsinghkala6096
    @angrejsinghkala6096 2 роки тому +6

    ਅੱਜ ਭੁੱਕੀ ਦੋ ਚਮਚੇ ਜਾਂਦਾ ਖਾਂ ਲੈ

  • @kamaljitkaur7182
    @kamaljitkaur7182 2 роки тому

    Very nice maza aa gye Nav da parda fas ho gye 👌

  • @amanpreetkaur3225
    @amanpreetkaur3225 2 роки тому +2

    bahut vdhia story aa god bless you all team members

  • @seeratwahla2476
    @seeratwahla2476 2 роки тому +1

    Amazing story
    I like to much

  • @ashanand8810
    @ashanand8810 2 роки тому +3

    God bless you all family

  • @dilbagsingh4857
    @dilbagsingh4857 2 роки тому +3

    God bless you all

  • @pavitersingh4781
    @pavitersingh4781 2 роки тому +1

    So nice story 👌👌👌❤️❤️

  • @vickybasra5213
    @vickybasra5213 2 роки тому

    very nice video mza aa gya video dekh k

  • @8happy420
    @8happy420 2 роки тому

    Sari teem di acitning nice 👍

  • @GurpreetSingh-gy4lj
    @GurpreetSingh-gy4lj 2 роки тому +1

    Nice story God bless you 🙏🙏👍👍

  • @pampanesar8332
    @pampanesar8332 2 роки тому +4

    Emotional video. Despite being sorry for causing soo much stress Nav is very smart and state she will drag everyone into court to get a divorce. Sharans documents file is Nav's job and cause of two brothers separating and delaying Sharon's job .More Pinder left home and his parents are devastated. Wait for next part.Waheguru's blessings to everyone always.

  • @manpreetsinghmanpreetsingh4395
    @manpreetsinghmanpreetsingh4395 2 роки тому

    Beautiful pic g bahut soni lagi video g sara jana bahut vadia acting karda va

  • @Harjinder_x01
    @Harjinder_x01 2 роки тому

    Bahut sohni video aa ji God bless you all

  • @jasssandhu4432
    @jasssandhu4432 2 роки тому

    Given anti nice 👍👌👌👌👌👌👌👌👍👌👍

  • @veerpalkaurdhillonveerpalk3333
    @veerpalkaurdhillonveerpalk3333 2 роки тому +1

    Very very nice video ji

  • @jasleenkaur7114
    @jasleenkaur7114 2 роки тому +2

    So nice family

  • @DineshDinesh-nv3bn
    @DineshDinesh-nv3bn 2 роки тому

    V nyc video waiting for next part

  • @balkarsingh-nn5le
    @balkarsingh-nn5le 2 роки тому

    Bhut vadiya video Veerji 👌👌👌👌👌👌👍👍👍👍🌹❤️🙏🙏

  • @swaransingh7053
    @swaransingh7053 2 роки тому +3

    Jivan aunty bhut vadia acting karde ne

  • @ravelravel3005
    @ravelravel3005 2 роки тому +1

    Gaint veer g. Mazza aa gye

  • @lakhveerkaur6736
    @lakhveerkaur6736 2 роки тому

    Bhuth nice story a all members good a

  • @kulbirkaur3641
    @kulbirkaur3641 2 роки тому

    Very nice video 🥰🥰🥰

  • @jagmohansingh9841
    @jagmohansingh9841 2 роки тому +1

    Very nice video 👍👍 and happiness and good health

  • @gurlalgurlal9544
    @gurlalgurlal9544 2 роки тому

    Very nice video or big video banaye kro

  • @Aekamsinghsidhu
    @Aekamsinghsidhu 2 роки тому +3

    Very nice 👍😘

  • @parwinderkaur7110
    @parwinderkaur7110 2 роки тому

    Very good nav naal Edda e chida c

  • @kulwinderkaur393
    @kulwinderkaur393 2 роки тому +1

    Very very nice video 👌👌👌👌👌👌🙏🙏🙏😘😘😘😘😭😭

  • @kamladevi7018
    @kamladevi7018 2 роки тому +6

    ਭੈਣ ਜੀ ਹੁਣ ਮਾਫ਼ ਨਹੀਂ ਕਰਨਾ

  • @teama.d.s6961
    @teama.d.s6961 2 роки тому +1

    Jivan aunty g di acting super

  • @KulwinderSingh-hh9ng
    @KulwinderSingh-hh9ng 2 роки тому

    Nice story super ⭐ acting

  • @vickybasra5213
    @vickybasra5213 2 роки тому

    jeewan aunti g di acting bahut h sohni aa

  • @puneetkaur3279
    @puneetkaur3279 2 роки тому +1

    Nice video vir ji 🙏

  • @harinderkaur9505
    @harinderkaur9505 2 роки тому +1

    very nice video,dhee d karam da next part v jaldi pao ji

  • @rajveersandhu6964
    @rajveersandhu6964 2 роки тому +4

    God bless you

  • @gillbrother7786
    @gillbrother7786 2 роки тому +1

    Very nice video god bless you family members

  • @garrykhehra543
    @garrykhehra543 2 роки тому +1

    Very nyc 👌👌👌

  • @sarojbala7402
    @sarojbala7402 2 роки тому +1

    Very nice video g gbu

  • @yuviyuvi2694
    @yuviyuvi2694 2 роки тому +1

    Very Very good 👍

  • @SonuKumar-wz5wv
    @SonuKumar-wz5wv 2 роки тому

    Very nice video God bless you g

  • @JarnailSingh-ny8zg
    @JarnailSingh-ny8zg 2 роки тому +1

    Good nice veer jee 🙏

  • @narinderdosanjh4926
    @narinderdosanjh4926 2 роки тому +2

    🤩🤩🤩🤩🤩

  • @randhawa5097
    @randhawa5097 2 роки тому +1

    👌🏾👌🏾👌🏾👌🏾👌🏾👌🏾👌🏾👌🏾

  • @preetchhina5419
    @preetchhina5419 2 роки тому +1

    Very nice vides

  • @jaskaur1510
    @jaskaur1510 2 роки тому

    Very interesting story