ਪਤਾ ਨਹੀਂ ਕਿਉ ਫੋਨ ਲਾਕੇ ਅਵਦੀ ......🤬

Поділитися
Вставка
  • Опубліковано 25 жов 2024

КОМЕНТАРІ • 308

  • @SurjitKaur-qz3fl
    @SurjitKaur-qz3fl 11 місяців тому +79

    ਪੁੱਤ ਇਹਨਾਂ ਕੱਚਾ ਨਾਲ ਕਿਉ ਦਿਮਾਗ ਖਰਾਬ ਕੀਤਾ ਨਾਲੇ ਇਹਨਾਂ ਦੀ ਕੁੜੀ ਵੀ ਤੇਰੇ ਲਾਇਕ ਹੈਨੀ ❤ ਵਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਪੁੱਤਰਾ ਤੈਨੂੰ ਤੁਸੀਂ ਥੋੜੇ ਨੋਜਵਾਨ ਉ ਆਪਣੇ ਪੰਜਾਬ ਲਈ ਡਟੇ ਰਹਿਣ ਵਾਲੇ ❤

    • @AjaypalSingh-eh6yn
      @AjaypalSingh-eh6yn 4 місяці тому

      Eh ta app kach a
      Ehnu kinne dhamki deni a
      Jaan k fame bhalda sala

  • @Major.Singh69
    @Major.Singh69 11 місяців тому +78

    ਵਧੀਆ ਝਾੜ ਝੰਬ ਕਰਤੀ ਇਸ ਦੀ ਘੈਂਟ ਕਿੱਤਾ ਰੲਏ ਬਾਈ ਨੇ ,,

  • @Batthfamily_
    @Batthfamily_ 11 місяців тому +56

    ਜਿਓਦਾ ਰਹਿ ਵੀਰ ਦੀਪ ਸਿੰਧੂ ਜਿੰਦਾਬਾਦ❤❤

    • @RajKamal-g2i
      @RajKamal-g2i 3 дні тому

      Jehra Vi Koi Is Trha Buhat Galat Kise Nu Pareshaan Nahi Karna Chahida Eh Wehle Lok Inha Nu Hor Koi Kam Hai Nahi ENGLAND ( UK )

  • @MohanSingh-ty9gz
    @MohanSingh-ty9gz 11 місяців тому +20

    ਰਫਤਾਰ ਤੇਰੀ ਜਿੰਦਗੀ ਬਹੁਤ ਜਾਂਦਾ ਰਫਤਾਰ ਨਾਲ ਚੱਲ ਰਹੀ ਆ😊 ਲਗਦਾ ਬੁੜ੍ਹਾ ਤੂੰ ਵੀ ਨਹੀਂ ਹੋਣਾ ਜਿੰਨੇ ਦੁਸ਼ਮਣ ਪਾਲ ਰੱਖੇ ਹੋਏ ਆ😂 ਵੀਰੇ ਜਿਨਾ ਚਿਰ ਜੀਣਾ ਅਣਖ ਨਾਲ ਸਿੱਧੂ ਮੋਸੇਵਾਲੇ ਵਾਂਗ ਦੀਪ ਸਿੱਧੂ ਵਾਂਗ ok ਸੂਰਮੇ ਬਹੁਤ ਘਟ ਲਿਖਾ ਕੇ ਆਉਂਦੇ ਨੇ ਧਰਤੀ ਤੇ❤👍👍

  • @amarjitbrar6938
    @amarjitbrar6938 11 місяців тому +15

    ਪੁੱਤ ਆਪਣਾਂ ਧਿਆਨ ਰੱਖੀਂ ਇਹੋ ਜਿਹੀ ਖੱਚ ਦਾ ਕੋਈ ਪਤਾ ਨਹੀਂ ਹੁੰਦਾ। ਇਹੋ ਜਿਹੇ ਕੁਤਿਆਂ ਤੋਂ ਕੀ ਲੈਣਾ ਪੁੱਤ।

  • @kirandeepgill2602
    @kirandeepgill2602 11 місяців тому +11

    Veer ena looka da kuch Ni janda ਇਨਾ ਲੲੀ ਆਪਣਾ ਦਿਮਾਗ ਨਾ ਖਰਾਬ ਨਾ ਕਰੋ ਆਪਣੇ ਮਾਂ ਪਿਉ ਵੱਲ ਦੇਖ ਵੀਰ ਮਾਵਾਂ ਮਸਾ ਪੁੱਤ ਪਾਲਦੀਆ ਵੀਰ,,

  • @GurjeetKaur-vn4ch
    @GurjeetKaur-vn4ch 11 місяців тому +39

    ਪੁੱਤਰ ਜੀ ਧਿਆਨ ਨਾਲ ਰਵੀ ਚੰਗੇ ਬੱਦੇ ਨੂੰ ਕੋਈ ਰੇਣ ਨਹੀ ਦਿੰਦਾ

  • @dharmindersingh6169
    @dharmindersingh6169 11 місяців тому +29

    ਵੀਰ ਧਿਆਨ ਨਾਲ ਹਮੇਸਾ ਸੱਜਾ ਖੱਬਾ ਵੇਖ ਕੇ

  • @chahalfamily
    @chahalfamily 11 місяців тому +29

    ਬਾਈ ਥੋੜਾ ਜਾ ਧਿਆਨ ਨਾਲ ਰਿਹਾ ਕਰ , ਨਸ਼ੇੜੀਆਂ ਦਾ ਕੋਈ ਭਰੋਸਾ ਨੀ ਹੁੰਦਾ 😢

  • @baljindersingh8527
    @baljindersingh8527 7 місяців тому +6

    ਚਲ ਯਾਰ ਉਹ ਤਾਂ ਜਿੱਦਾਂ ਦਾ ਹੋਇਆ ਹੋਇਆ ਉਹਨੂੰ ਤਾਂ ਚਲੋ ਨਹੀਂ ਬੋਲਣਾ ਆਉਂਦਾ ਪਰ ਬੋਲਣ ਦੀ ਇਕ ਤੈਨੂੰ ਵੀ ਹੈ ਨੀ ਸਿਰ ਤੇ ਤੂੰ ਪੱਗ ਬੰਨੀ ਆ ਗਲਤ ਤੂੰ ਕੁੜੀ ਨੂੰ ਬੋਲਦਾ

    • @ArshBhathal-s7e
      @ArshBhathal-s7e 23 дні тому

      Veera oo v ki kra onu v bachra nu cha ni boln da ovi akya hiya bolda 😢

  • @JashanGill-k5b
    @JashanGill-k5b 11 місяців тому +21

    ਸਹੀ ਗੱਲਾਂ ਨੈ ਬਾਈ ਦਿਪ ਸੱਦੋ ਬਾਈ ਜਿਦਾ ਬਾਦ ਹੈ ਰਹੋ ਵੀ ਜੀ ਵਾਹਿਗੁਰੂ ਜੀ ਮੇਹਰ ਕਰਨ ਸੱਬਤੈ ਤੇ ਜੀ

  • @Instagram_Reels601
    @Instagram_Reels601 Місяць тому +1

    ਜਨਾਬ ਕਾਲੇ ਦੇ ਨਵੇਂ ਸ਼ਲਾਰੂ ਉੱਠੇ ਆ ਧਮਕੀਆਂ ਵੀ ਨਹੀਂ ਦੇਣੀਆਂ ਆਉਂਦੀਆਂ ਇਹਨਾਂ ਨੂੰ ਤਾਂ ਇਨਾ ਨਾ ਕਿਥੋਂ ਮੱਥਾ ਮਾਰੀ ਜਾਨੇ ਹੋ ਤੁਸੀਂ ਦਫਾ ਕਰੋ ਐਵੇਂ ਤੇ ਇੱਕ ਕੀੜਾ ਬਹੁਤ ਆਉਂਦੀਆਂ ਨੇ ਤੇ ਬਹੁਤ ਜਾਂਦੀਆਂ ਨੂੰ❤❤

  • @manmeetkaur8079
    @manmeetkaur8079 8 місяців тому +2

    Bhut vadia kita Rafftar rahi❤❤ waheguru ji mehar kryo saarya

  • @rajgr5934
    @rajgr5934 11 місяців тому +24

    ਸਿਰਾ ਕਰ ਤਾ ਵੀਰ ਰਫ਼ਤਾਰ

  • @KingHunter3597
    @KingHunter3597 10 місяців тому +5

    ਸਾਰੇ ਨੰਬਰ ਬਲੋਕ-ਲਿਸਟ ਵਿੱਚ ਪਾਦੇ
    💥✅

  • @School_of_Engineers
    @School_of_Engineers 11 місяців тому +12

    ਚੰਗੇ ਲੋਕਾਂ ਲਈ ਇਸ ਦੇਸ਼ ਵਿੱਚ ਕੋਈ ਜਗ੍ਹਾ ਨਹੀਂ ਬਚੀ
    ਗੰਦ ਲੋਕ ਆਰਾਮ ਨਾਲ ਰਹਿ ਸਕਦੇ ਇਸ ਦੇਸ਼ ਵਿੱਚ

  • @MaanBrar7007
    @MaanBrar7007 11 місяців тому +14

    ਓ ਭਰਾਵਾ ਬਹਿਜਾ ਟਿੱਕ ਕੇ ਕਿਉਂ ਹਰੇਕ ਕਤੀੜ ਨਾਲ ਪੰਗੇ ਲਈ ਜਾਨਾ, ਲੜਣਾ ਹੀ ਹੈ ਕਿਸੇ ਹੋਰ ਚੰਗੇ ਕੰਮ ਲਈ ਲੜਲੈ।
    ਕਿਸੇ ਦਾ ਕੱਖ ਨੀ ਜਾਣਾ ਵਿਊ ਲੈਂਦਾ ਲੈਂਦਾ ਮਾਂ ਪਿਉ ਨਾ ਦੁੱਖੀ ਕਰਜੀ

  • @rajvinderaujla5191
    @rajvinderaujla5191 11 місяців тому +9

    ਕੁੱਤੇ ਦਾ ਕੰਮ ਹੁੰਦਾ ਭੁੰਕਣਾ
    ਬਸ ਆਪਣੇ ਲਫਜ਼ਾਂ ਦਾ ਧਿਆਨ ਜਰੂਰ ਰੱਖਣਾ
    ਇਹ ਇੰਟਨੈੱਟ ਕਾਲ ਹੁੰਦੇ ਜਰੂਰੀ ਨਹੀਂ ਬਾਹਰੋਂ

  • @NirbhaySingh-sr5ee
    @NirbhaySingh-sr5ee 9 місяців тому +8

    Je kitte sachi kisi di call aaa gyi fir Teri bolti band ho Jani ..kyu k eh sbb scripted calls aa

    • @RajSidhu1994
      @RajSidhu1994 7 місяців тому +1

      Aah Gall Kiti Veer Sirre Di. Kya Karda aa Ehe Klun....

  • @dcmanmeetsingh5532
    @dcmanmeetsingh5532 11 місяців тому +20

    ਸਵਾਦ ਆ ਗਿਆ ਬਾਈ ਵਧੀਆ ਝਾੜ kiti

  • @MaanBrar7007
    @MaanBrar7007 11 місяців тому +8

    ਸਹੀ ਦੱਸਾਂ ਤੂੰ ਵੀ ਯਾਰ ਹੁਣ ਭੌਂਕਾ ਲਗਣ ਲਗ ਗਿਆ,
    ਨਾ ਪੰਗਿਆ ਚ ਪੈ ਨਾ ਪੈ, ਆਏਂ ਚੱਲੇਂਗਾ ਸੱਚਿਓਂ ਕੰਮ ਕਰਜੂ ਤੇਰਾ,
    ਭਕਾਈ ਓਦੇ ਨਾਲੋਂ ਵੱਧ ਤੂੰ ਆਪ ਮਾਰਦੈਂ ਭਰਾਵਾ

  • @makkarinderjotsingh
    @makkarinderjotsingh 11 місяців тому +6

    Raftar Rai full support tanu love you meri Jaan

  • @Jasleenofficials
    @Jasleenofficials 2 місяці тому

    Mera chachu aa deep Sidhu una lii pyar dakh k akha bhar aya 😢😢❤❤

  • @Janti838
    @Janti838 11 місяців тому +10

    Rai 22 good job 👍

  • @tajsinghtoofan1347
    @tajsinghtoofan1347 11 місяців тому +11

    Waheguru jio apne bachian de ang sang raho

  • @JoginderSingh-sn1ko
    @JoginderSingh-sn1ko 11 місяців тому +12

    Raftar singh Rai beta ji sat Shri akal

  • @jagdeepkaur-dg6ne
    @jagdeepkaur-dg6ne 11 місяців тому +6

    ਪਾਗ਼ਲ ਨਾਲ ਕਾਤੋਂ ਦਿਮਾਗ ਖਰਾਬ ਕੀਤਾ

  • @ParminderSingh-yg1qh
    @ParminderSingh-yg1qh 3 місяці тому +1

    ਅਸੀਂ ਰਫ਼ਤਾਰ ਰਾਏ ਦੇ ਨਾਲ ਹਾਂ ਜੇਕਰ ਹਿੰਮਤ ਹੈ ਤਾਂ ਆਉਣ

  • @bobbysekhon6106
    @bobbysekhon6106 11 місяців тому +7

    Bohut wadiya 🙏

  • @mahjatvwale325
    @mahjatvwale325 11 місяців тому +5

    ਫੁਕਰਿਆਂ ਡਰਾਮਾ ਨਾ ਕਰ ,ਵੱਡਾ ਤੂੰ ਕੌਮੀ ਯੋਧਾ ,ਸਿਰੇ ਦੀ ਫੁਕਰਾ ਤੂੰ

  • @AmandeepSingh-8090
    @AmandeepSingh-8090 Місяць тому +1

    ਸਹੀ ❤

  • @palbaba8345
    @palbaba8345 11 місяців тому +4

    ਰਫ਼ਤਾਰ ਰਾਏ ਬਾਈ ਜਿੰਦਾਬਾਦ ਦੀਪ ਸਿੱਧੂ ਬਾਈ ਸਾਡੀ ਸਿੱਖ ਕੌਮ ਦਾ ਸ਼ਹੀਦ ਹੈ ਤੇ ਰਹੇਗਾ

  • @jagdeepkaur-dg6ne
    @jagdeepkaur-dg6ne 11 місяців тому +3

    ਦੀਪ ਸਿੱਧੂ ਦੀ ਰੀਸ ਏ ਨਹੀਂ ਕਰ ਸਕਦੇ

  • @Janti838
    @Janti838 11 місяців тому +4

    Ssp ya DGP nu complete kro 22 ji

  • @HappyGrewal-i4r
    @HappyGrewal-i4r Місяць тому

    Love you ❤❤ raftaar bro rabb thonu hmesha khush rkhe😊❤❤

  • @hsfacts7481
    @hsfacts7481 11 місяців тому +14

    ਕਈ ਘੁੱਸੇ ਇਥੇ ਹੱਸਣ ਡਏ ਆ ਉਏ ਪਾਗਲੋਂ ਤੁਹਾਨੂੰ ਗੰਭੀਰ ਮਸਲਿਆ ਤੇ ਹਾਸਾ ਕਿੱਦਾ ਆ ਸਕਦਾ

  • @GurdeepSingh-qv3yt
    @GurdeepSingh-qv3yt 11 місяців тому +5

    ਗੁੱਡ ਵੀਰ

  • @Care_yourselftips01
    @Care_yourselftips01 Місяць тому

    Eda da phn dhmki vla pehli vr dekhya.. K aap dhmki den li phn lya te sun k kat dena🤣🤣🤣🤣... Rafftar veer vichare nu bol ta len do🤣🤣

  • @GurpreetSingh-vh3mu
    @GurpreetSingh-vh3mu 11 місяців тому +9

    ਜਿਹੜੀ ਮੈ ਗੱਲ ਕਹਿਣ ਲੱਗਿਆਂ ਬਹੁਤੇ ਮੇਰੇ ਨਾਲ ਸਹਿਮਤ ਨੀ ਹੋਣੇ ਅਸਲ ਚ ਇਨਸਾਨ ਦੀ ਜੋ ਸਭ ਤੋਂ ਵੱਡੀ ਬਿਮਾਰੀ ਐ ਓਹ ਮਾਨਸਿਕ ਬਿਮਾਰੀ ਐ ਜਿਹਦਾ ਨਾਮ ( ਮੈਂ ) ਐ ਇਹਨੂੰ ਹੰਕਾਰ ਵੀ ਕਹਿੰਦੇ ਨੇ ਅੰਗਰੇਜੀ ਚ ego ਕਹਿੰਦੇ ਨੇ ਇਹ ਸਭ ਤੋਂ ਵੱਡੀ ਤੇ ਆਮ ਬਿਮਾਰੀ ਐ ਮਨੁੱਖ ਅੰਦਰ , ਥੋੜੀ ਬਹੁਤ ਇਹ ਸਾਰਿਆਂ ਅੰਦਰ ਹੁੰਦੀ ਐ ਪਰ ਇਹ ਬਿਮਾਰੀ ਓਦੋ ਬਣ ਜਾਂਦੀ ਐ ਜਦੋਂ ਇਹ ਲੋੜ ਤੋਂ ਵੱਧ ਜਾਵੇ ਅੰਗਰੇਜੀ ਚ ਇਹਨੂੰ narcisim ਕਹਿੰਦੇ ਨੇ ਇਹਦਾ ਇਲਾਜ ਕਰਾਉਣਾ ਵੀ ਜਰੂਰੀ ਐ , ਸਿੱਧੂ ਮੂਸੇਆਲਾ ਇਸੇ ਬਿਮਾਰੀ ਦਾ ਸ਼ਿਕਾਰ ਸੀ ਥੌੜੀ ਬਹੁਤ ਓਹਦੇ ਪਰਿਵਾਰ ਨੂੰ ਵੀ ਹੈਗੀ ਐ , ਜਦੋ ਜਿੰਦਗੀ ਚ ( ਮੈਂ , ਮੇਰੀ , ਮੇਰਾ ) ਇਹਨਾਂ ਸ਼ਬਦਾਂ ਦਾ ਇਸਤੇਮਾਲ ਜਿਆਦਾ ਵਧ ਜਾਵੇ ਤਾਂ ਸਮਝੋ ਤੁਸੀ ਇਸ ਬਿਮਾਰੀ ਦੇ ਸ਼ਿਕਾਰ ਓ , ਤਾਂ ਬੰਦੇ ਨੂੰ ਐਵੇ ਲੱਗਦਾ ਵੀ ਸਾਰੇ ਮੈਨੂੰ ਦਬਾਉਣ ਨੂੰ ਫਿਰਦੇ ਨੇ ਤੇ ਬਸ ਮੈ ਸਹੀ ਆਂ ਬਾਕੀ ਸਾਰੇ ਗਲਤ ਨੇ ਬੰਦਾ ਅਪਣੇ ਆਪ ਨੂੰ ਲੋੜ ਤੋਂ ਵੱਧ serious ਲੈ ਜਾਂਦੈ ਇਹੀ ਕੰਮ ਇਹ ਵੀਰ ਨਾਲ ਹੋ ਰਿਹਾ , ਫਿਰ ਜਦੋ ਬਿਗਾਨੇ ਪੁੱਤ ਨੇ ਮਾਰਤਾ ਫਿਰ ਇਨਸਾਫ ਮੰਗੀ ਜਾਓ , ਹੁਣ ਇਹ ਵੀ ਮੌਤ ਨੂੰ ਅਵਾਜਾ ਮਾਰ ਰਿਹੈ ਫਿਰ ਅੱਕਿਆ ਹੋਇਆ ਕੋਈ ਤਾਂ ਮਾਰੁਗਾ ਹੀ ਅਪਣੇ ਪੰਜਾਬੀਆਂ ਲਈ ਬਹੁਤ ਗੰਭੀਰ ਮਸਲਾ ਬਣ ਚੁੱਕਿਆ ਇਹ ਕਿਉਕਿ ਮੂਸੇਆਲੇ ਦਾ ਅਸਰ ਬਹੁਤ ਪੈ ਰਿਹਾ ਜਵਾਕਾਂ ਤੇ , ਜਵਾਕਾਂ ਵਿੱਚ ਮੈਂ ਮੈਂ ਬਹੁਤ ਵੱਧਦੀ ਜਾ ਰਹੀ ਐ ਮਾਪਿਆ ਨੂੰ ਸਮਝਾਉਣਾ ਚਾਹੀਦਾ ਕਲਾਕਾਰਾਂ ਨੂੰ ਸੁਣੋ ਪਰ ਇੱਕ ਹੱਦ ਤੱਕ , ਏਨਾਂ ਵੀ ਨਾਂ ਸੁਣੋ ਕਿ ਤੁਹਾਡੇ ਉੱਤੇ ਹਾਵੀ ਹੋ ਜਾਵੇ …. ਨਫਰਤ ਈਰਖਾ ਦੂਜੇ ਚ ਨੁਕਸ ਤੇ ਅਪਣੇ ਆਪ ਨੂੰ ਸਦਾ ਸਹੀ ਸਮਝਣਾ ਕਿੰਨੀ ਕੁ ਸਿਆਣਪ ਦੀ ਗੱਲ ਐ , ਜਿੰਦਗੀ ਵਿੱਚ ਸਹੀ ਗਲਤ ਸਭ ਕੁਝ ਹੁੰਦਾ ਪਰ ਜਰੂਰੀ ਨੀ ਤੁਸੀ ਗਲਤ ਬਾਰੇ ਹੀ ਗੱਲ ਕਰਦੇ ਰਹਿਣਾ , ਭਾਨਾ ਸਿੱਧੂ , ਲੱਖਾ ਸਿਧਾਣਾ , ਤੇ ਆਹਾ ਜਵਾਕ ਜਾ ਇਹ ਸਾਰਾ ਦਿਨ ਸੋਸ਼ਲ ਮੀਡੀਆ ਉੱਤੇ negativity ਫੈਲਾਉਦੇ ਰਹਿੰਦੇ ਨੇ ਇਹਨਾਂ ਨੂੰ ਸੁਣਨ ਲੱਗ ਜਾਓ ਜਿੰਦਗੀ stress ਨਾਲ ਭਰਨੀ ਸ਼ੁਰੂ ਹੋ ਜਾਂਦੀ ਐ ਕਿਉਕਿ ਅੰਗਰੇਜੀ ਦੀ ਕਹਾਵਤ ਐ garbage in garbage out ਜੋ ਸੁਣਾਂਗੇ ਓਹੀ ਬਾਹਰ ਨਿਕੱਲਣ ਲੱਗ ਜਾਂਦੈ , ਇਹ ਸਭ ਪੈਸੇ ਦਾ ਤੇ fame ਦਾ ਚੱਕਰ ਐ , social media ਰਾਹੀ ਪੈਸਾ ਫੇਮ ਦੋਨੇ ਸੌਖਿਆਂ ਹੀ ਮਿਲ ਰਹੇ ਨੇ ਅੱਜਕੱਲ …. ਕੁਝ ਕੰਮ ਹੋ ਸਕਦਾ ਇਹਨਾਂ ਦੇ ਚੰਗੇ ਵੀ ਹੋਣ ਪਰ ਜਿਆਦਾਤਰ ਇਹ ਲੋਕ ਨਫਰਤ ਹੀ ਫੈਲਾ ਰਹੇ ਨੇ

    • @BalbirSingh-kv8mq
      @BalbirSingh-kv8mq 11 місяців тому +2

      ਬਿਲਕੁਲ ਸੋਲ਼ਾਂ ਆਨੇ ਸੱਚ ਆਖਦਾ ਏ ਭਰਾ,ਇਹ ਜੁਵਾਕ ਵੀ ਹੁਣ ਥੋੜ੍ਹਾ ਸਮਾਂ ਕੱਢੇਗਾ, ਕਿਉਂਕਿ ਇਹ ਹੁਣ ਆਪਣੇ ਆਪ ਨੂੰ ਸੇਰ ਸਮਝਣ ਲੱਗ ਪਿਆ, ਜਦੋਂ ਸਵਾ ਸੇਰ ਮਿਲ ਗਿਆ ਤਾਂ ਕੰਮ ਤਮਾਮ, ਫਿਰ ਮਾਂ ਪਿਓ, ਪਰਿਵਾਰ ਵੀ ਕੰਧਾਂ ਚ ਟੱਕਰਾਂ ਮਾਰਨ ਗੇ, ਹੁਣ ਉਹ ਵੀ ਖੁਸ਼ ਨੇ,ਬੲਈ ਸਾਡਾ ਸ਼ੇਰ ਪੁੱਤਰ, ਨਾਲ਼ੇ ਇਹ ਵਿਉ -ਵਿਯਾ ਦੇ ਚਾਰ ਪੈਸੇ ਆਂਦੇ ਹੋਣਗੇ ਧੰਨਵਾਦ

    • @GurpreetSingh-vh3mu
      @GurpreetSingh-vh3mu 11 місяців тому +1

      @@BalbirSingh-kv8mq ਬਿਲਕੁੱਲ ਵੀਰ ਫਿਰ ਮਾਂ ਬਾਪ ਬਾਅਦ ਚ ਕਹਿੰਦੇ ਨੇ ਸਾਡਾ ਮੁੰਡਾ ਤਾਂ ਸਾਉ ਸੀ ਓਹਨੂੰ ਕਿਓ ਮਾਰਤਾ , ਮੰਨੀ ਗੱਲ ਮਾਰਨਾ ਕੋਈ ਹੱਲ ਨੀ ਪਰ ਪਹਿਲਾਂ ਹੀ ਸਮਝਾਉਣ ਅਪਣੇ ਜਵਾਕ ਨੂੰ ਕਿ ਭਾਈ ਏਨੀ ਮੈਂ ਮੈਂ ਚੰਗੀ ਨੀ ਹਰ ਇੱਕ ਨਾਲ ਪੰਗਾ ਨੀ ਲਈਦਾ ਰੱਬ ਤੋਂ ਡਰਕੇ ਰਹੋ , ਹੰਕਾਰੇ ਹੋਏ ਬੰਦੇ ਦਾ ਵੈਸੇ ਵੀ ਕਿਸੇ ਨਾਂ ਕਿਸੇ ਨਾਲ ਕਲੇਸ਼ ਚੱਲਦਾ ਹੀ ਰਹਿੰਦਾ

    • @SATAN-eq8ws
      @SATAN-eq8ws 11 місяців тому +1

      Ehnu phn krke tang kr rea ne te eh bole v na ??

    • @MangalSingh-cp5hw
      @MangalSingh-cp5hw 11 місяців тому

      Fukre log Saab ji. Yeh language hai ihna di. Fukre MASAND

  • @maansingh8477
    @maansingh8477 11 місяців тому +1

    ਕੋਈ ਖੁਰਕ ਲੱਗਿਆ ਕੁੱਤਾ ਹੋਣਾ ਵੱਧ ਫੋਨ ਲਾਣ ਵਾਲਾ ਜ਼ਿਆਦਾ ਖੁਰਕ ਲੱਗਿਆ ਹੋਣਾ

  • @inderdhami6939
    @inderdhami6939 11 місяців тому +2

    Glln marn joge a Bs krn Kuch nhi oda hi Dar rhe a.. Ida hi chardikla ch rho 🙏

  • @kuldeepsinghkuldeep853
    @kuldeepsinghkuldeep853 11 місяців тому +8

    Kio darame kite aa yar

    • @RajSidhu1994
      @RajSidhu1994 7 місяців тому +1

      Klun bande da kum ehi hunda aa Bhra.....

  • @YTAbhijot45334
    @YTAbhijot45334 11 місяців тому +2

    Shi aa bai tu khech ke rakh kamm assi tere nal aaa bau

  • @KingHunter3597
    @KingHunter3597 10 місяців тому +2

    💥 Deep Sidhu Zindabad 💥

  • @kamalsandhu8681
    @kamalsandhu8681 3 місяці тому

    ਦੇਣ ਤਾਂ ਆਏ ਰਿਸ਼ਤਾ ਤੇਨੂੰ ਓਦੋ ਤੂੰ ਥਾਣੇ ਵਿੱਚ ਚਲਾ ਗਿਆ ਵੀਰ

  • @user_jatt_5911
    @user_jatt_5911 11 місяців тому +9

    Rafftar bai❤❤❤❤❤

  • @Virk26love
    @Virk26love 11 місяців тому +3

    Chk k rakho kam par system nal rakhya karo gift dea k pejna bai ja koi aya ❤❤❤❤❤❤ god bless you both family sacha insaan nal Ave hunda deep Sidhu sidhu bai Sandeep Sandhu a 3 insaan apne lai khass nea ta rahen gea ❤❤❤

  • @gameon4475
    @gameon4475 11 місяців тому +3

    ਜੱਟ ਦਬਦਾ ਕਿੱਥੇ ਆ

  • @HardeepSingh-cp8qv
    @HardeepSingh-cp8qv 8 місяців тому +1

    Avatar good very ji 👍👍👍💪👍

  • @chamkaursingh3605
    @chamkaursingh3605 11 місяців тому +2

    ਇਹ ਸਭ ਕੁਝ ਦੀਆ ਜੁੰਮੇਵਾਰ ਸਰਕਾਰਾਂ

  • @garrygola7029
    @garrygola7029 Місяць тому

    App he boli jnda bhawa rong nbr ayia howaa 😂😂😂

  • @ji-bh1qx
    @ji-bh1qx 11 місяців тому +2

    ਮੱਛਰ ਬਦਮਾਸ਼ 😳🤣🤣🤣

  • @Sidhu307pb
    @Sidhu307pb 11 місяців тому +6

    Eh sidhu moosewale de feeling la gya sala v menu bot dhomkiya aundiya🤣🤣🤣🤣🤣

    • @swarnjitsinghsingh4857
      @swarnjitsinghsingh4857 11 місяців тому

      😂😂😂😂😂.....

    • @Sidhuofficial591
      @Sidhuofficial591 11 місяців тому

      Bai raftaar taa lokka nall boli janda.. Tetoa bolya ne jana... Kush sikhh.. Tusi logg ta hmesa girra hoya ooo... Sidhu hmesa kiss aagga jhukya nhi cc tahi ajj namm chalda Sidhu moose wala da.... Raftaar rai nall vii khda aa asi... ❤

  • @RajwantSingh786
    @RajwantSingh786 11 місяців тому +6

    Big fan aa bai 👌

  • @naveenchahal7291
    @naveenchahal7291 11 місяців тому +1

    Jiyunda reh veere

  • @GURINDERBIRSingh-u9z
    @GURINDERBIRSingh-u9z 11 місяців тому +1

    Sat sri akal ji beta god bless you ❤❤❤❤

  • @Janti838
    @Janti838 11 місяців тому +3

    Rai 22 tere nal ha 22 ji 👍

  • @ManjitKaur-bu2ox
    @ManjitKaur-bu2ox 11 місяців тому +1

    ਤੂੰ ਸਮਝਣ ਦੀ ਕੋਸ਼ਿਸ਼ ਕਰ ਭਾਈ ਕਿਸੇ ਦਾ ਫ਼ੋਨ ਨਾ ਚਕ

  • @GurlalBhullar-m7g
    @GurlalBhullar-m7g 11 місяців тому +4

    ਹੈਗਾ ਖੱਚ ਤੂੰ ਸਲਿਆ ...ਬਾਈ ਦੀਪ ਦਾ ਨਾਮ ਲੈਕੇ ਲੋਕਾਂ ਜਜ਼ਬਾਤਾ ਨਾਲ ਖੇਡ ਦਾ ...ਤੂੰ ਕੀਤਾ ਕਿ ਅਪੇ ਫੋਨ ਲਵਾ ਲੇਨਾ ਕਿਸੇ ਆਪਣੇ ਬੰਦੇ ਕੋਲੋਂ ਬੱਸ view Len li ..mere nal kad li Shak reply krdi number send krdo mai roj eko km fdya

  • @SangheraSahib-oo4ti
    @SangheraSahib-oo4ti 11 місяців тому +3

    Sahi gal bey ji

  • @LuckyDhAbA58
    @LuckyDhAbA58 11 місяців тому +2

    Maan saab security deoo bai nu

  • @ManjitKaur-bu2ox
    @ManjitKaur-bu2ox 11 місяців тому +1

    ਇਹ ਬਿਨਾ ਮਤਲਵ ਤੈਨੂੰ ਪਛਾਉਣ ਨੂੰ ਫਿਰਦੇ ਨੇ

  • @HarmanSingh-tg2fh
    @HarmanSingh-tg2fh 3 місяці тому

    Ehnu v security provide kiti jave 😅😅😅

  • @allinone8508
    @allinone8508 11 місяців тому +8

    Fuddu ਬਣਾਉਂਦਾ ਏਹ ...ਏ ਬੰਦੇ ਕਰਕੇ ਮੈਨੂੰ ਤਾਂ Rai ਗੌਤ ਬੁਰਾ ਲੱਗਣ ਲੱਗ ਗਿਆ😮

    • @loveguru4554
      @loveguru4554 11 місяців тому

      Kyo rai got ne tera ki chk lya

    • @allinone8508
      @allinone8508 11 місяців тому

      @@paramchahal6440 tere vrge ede chupe launde a tahi eh Chamble pae a

    • @BaljinderDhaliwal-w1x
      @BaljinderDhaliwal-w1x 7 місяців тому +1

      Fudu bna riha ਲੋਕਾਂ ਨੂੰ fem ਭਾਲਦਾ ਦੀਪ ਸਿੱਧੂ ਭਾਈ ਦੇ ਨਾ ਤੇ

  • @ytmaviff0008
    @ytmaviff0008 6 днів тому

    3:10 is so 😂 funny 🤣

  • @Jeeti405
    @Jeeti405 11 місяців тому +3

    God bless you bai

  • @husansandhu5351
    @husansandhu5351 11 місяців тому +12

    Khach lok aa beta ji

  • @Jimmy_jacky
    @Jimmy_jacky 11 місяців тому +2

    Bai ji wedsibe to number change hoganda aa without sim card aa sala real number to phone ni londa

  • @sukhgill1000
    @sukhgill1000 11 місяців тому +3

    ਕੁਲੰਨਾ ਤੈਨੂ ਮੋਦੀ ਵਾਲੀ z security ਚਾਹੀਦੀ ਆਆ

  • @anupreet5018
    @anupreet5018 10 місяців тому

    your right bro ji ganla maja for the you ji thanks for you ji

    • @anupreet5018
      @anupreet5018 5 місяців тому

      thanks for you ji bro ji very very good chad chamb karde ji for the you ji

  • @HarshVerma-pf6zf
    @HarshVerma-pf6zf 11 місяців тому +2

    Sirra laata baii

  • @HardeepSingh-cp8qv
    @HardeepSingh-cp8qv 8 місяців тому +1

    Good very good very

  • @mandeepmandeep5480
    @mandeepmandeep5480 11 місяців тому +3

    Good bai ji

  • @Baljitsingh-o2f
    @Baljitsingh-o2f 8 місяців тому +1

    Ho pra una di v gl sun lai kala hi boli jana

  • @KulwinderSingh-qg3lx
    @KulwinderSingh-qg3lx 11 місяців тому +3

    Good 👍👍

  • @LakhvirSingh-hw7pc
    @LakhvirSingh-hw7pc 7 місяців тому

    Jo duniya to chale gaye hon ona da sahara nai laina chahida

  • @HardeepSingh-cp8qv
    @HardeepSingh-cp8qv 8 місяців тому +1

    Good 👍👍👍👍👍👍

  • @balajiconstruction2940
    @balajiconstruction2940 11 місяців тому +2

    Ki bnu ena klanna da pagg di ijat krlo

  • @GurtejKhaira-ic2jd
    @GurtejKhaira-ic2jd 11 місяців тому +2

    Sahi gal veer

  • @garrygola7029
    @garrygola7029 Місяць тому

    Yaar rolla ke aww tera bhai ke feeling lenda 22 tu yarr

  • @GurjantSandhu-l3s
    @GurjantSandhu-l3s 11 місяців тому +2

    Good Bhai je

  • @tejveerwalia3934
    @tejveerwalia3934 2 місяці тому

    Bai cyber alea kol ja oh dsn ge kidaa number a eh oh krn ge karvahi

  • @narindersingla5018
    @narindersingla5018 11 місяців тому +4

    Eh bss ena kamma jogge aw, klann mehkma😅

  • @JaskaranSingh-mj5qu
    @JaskaranSingh-mj5qu 11 місяців тому +1

    Vadia aa veer

  • @NancyPangli-295
    @NancyPangli-295 11 місяців тому +1

    Sidhu Moose wala Miss ❤❤

  • @lalsingh8561
    @lalsingh8561 11 місяців тому +2

    Putter ji treatment Lao ji tuse mansik.roge ho

  • @nirmalsinghgillvmajhoor764
    @nirmalsinghgillvmajhoor764 11 місяців тому

    Good,,,,veer,,,,g

  • @SHORTSBEING
    @SHORTSBEING 11 місяців тому +2

    Theek aa yr 😂

  • @Sahil.sDeep.d
    @Sahil.sDeep.d 3 місяці тому

    Maher kro waha guru ji sab ta

  • @inderdhami6939
    @inderdhami6939 11 місяців тому +1

    Bai number fake MIL jnde bht aap aa sale krde itho Punjab ton hi hunde aa number hi Bs bhrle hunde 😏

  • @sidhusingh3681
    @sidhusingh3681 11 місяців тому

    boparai khurad kehra dasi mnu..jo khase kol painda

  • @BenjamenTonnyson
    @BenjamenTonnyson 11 місяців тому +1

    Love u ho gaya bai g

  • @armaandhaliwal2021
    @armaandhaliwal2021 11 місяців тому +1

    Bai eh net tu phn krda ne lok etye betha hunde sala

  • @sandhu_Usa22
    @sandhu_Usa22 11 місяців тому +2

    😂😂

  • @GurpreetFF007
    @GurpreetFF007 2 місяці тому

    Bhai sahi gal ay

  • @cavingill9759
    @cavingill9759 11 місяців тому +4

    Planned script

  • @RajwantSingh786
    @RajwantSingh786 11 місяців тому +1

    Ehh ta Bhai g fake app to phone kri jande

  • @premsingh993
    @premsingh993 11 місяців тому +1

    Veere Thora sambal ke chalo emi landi puchi da jwaab ni daye da hunda..

  • @Sarbjot--r57
    @Sarbjot--r57 4 місяці тому

    Butaa kon aa

  • @garmalsingh4181
    @garmalsingh4181 11 місяців тому +6

    Ewe apne bande to he phone lawake app he live ho janda had ehe hand saheed Deep Singh Sidhu de name te fame bahlda v ene nal kach publicty vitch ake tore foolka chalda rahega or gade vitch oil v ta pawuna hunda sanu ta koe dahmkeya denda ne ase v deep Sidhu nu saheed mande han par Rola ta live hoke rupeya kamun da hae mootan lage v live bake live live kehlo te sangta nu ghumrah karke khoob rupeya kamao wehle raho

    • @GurbirSingh-hi9ti
      @GurbirSingh-hi9ti 11 місяців тому

      😂😂😂 gal ta aawe di lagdi aa

    • @souravdhiman8263
      @souravdhiman8263 11 місяців тому

      😂😂😂😂

    • @GurpreetSingh-xd6mv
      @GurpreetSingh-xd6mv 6 місяців тому

      Shi gal a, ehda apna banda hi a, tahi ni agheo bolda jeada. te eh awe hero bni janda.