ਲੱਖਾ ਸਿਧਾਣਾ ਨੇ ਖੋਲ੍ਹੇ ਕੱਚੇ ਚਿੱਠੇ । ਭਈਆਂ ਨੇ ਆਹ ਕੁਝ ਕੀਤਾ । Lakha Sidhana | Bathinda Lok Sabha |

Поділитися
Вставка
  • Опубліковано 22 лис 2024

КОМЕНТАРІ • 55

  • @Punjabisurma
    @Punjabisurma 5 місяців тому +26

    ਸਰਦਾਰ ਲੱਖਾ ਸਿਧਾਣਾ ਬਾਈ ਜੀ ਪੰਜਾਬ ਪੰਜਾਬੀਅਤ ਦੇ ਗਰੀਬ ਮਜ਼ਦੂਰ ਲੋਕ ਦਾ ਮਸੀਹਾ ਜਿੰਦਾਬਾਦ ✊

  • @swaranjit2481
    @swaranjit2481 5 місяців тому +12

    ਇੱਕ ਮੌਕਾ ਲੱਖੇ ਬਾਈ ਨੂੰ ਜ਼ਰੂਰ ਦਿਉ please 🙏

  • @kuldeepkaur-uw8tn
    @kuldeepkaur-uw8tn 5 місяців тому +6

    ਸੱਚ

  • @ArshdeepSingh-oh4qk
    @ArshdeepSingh-oh4qk 5 місяців тому +4

    ਵੋਟਾਂ ਲੱਖੇ ਬਾਈ ਨੂੰ ਹੀ ਪਾਵਾਂਗੇ ਐਤਕੀਂ

  • @balpreetsingh4764
    @balpreetsingh4764 5 місяців тому +10

    ਬਠਿੰਡਾ ਹਲਕੇ ਵਿੱਚ ਸਾਰੇ ਸਤਿਕਾਰਯੋਗ ਬਜ਼ੁਰਗ ਮਾਤਾ ਭੈਣਾਂ ਭਰਾਵਾਂ ਨੂੰ ਨਿਮ੍ਰਤਾ ਸਹਿਤ ਬੇਨਤੀ ਹੈ ਕਿ ਲੱਖਾ ਸਿਧਾਣਾ ਦੇ ਹੱਕ ਵਿੱਚ ਵੱਧ ਤੋਂ ਵੱਧ ਪ੍ਰਚਾਰ ਕਰੋ ਅਤੇ ਵੱਧ ਤੋਂ ਵੱਧ ਵੋਟਾਂ ਬਾਈ ਲੱਖਾ ਸਿਧਾਣਾ ਜੀ ਨੂੰ ਪਾਓ

  • @balpreetsingh4764
    @balpreetsingh4764 5 місяців тому +5

    ਇੱਕ ਸਾਲ ਤੋਂ ਵੱਧ ਕਿਸਾਨ ਅੰਦੋਲਨ ਵਿੱਚ ਸੰਘਰਸ਼, ਪੰਜਾਬੀ ਮਾਂ ਬੋਲੀ ਦਾ ਸਤਿਕਾਰ, ਨਸ਼ਿਆ ਵਿਰੁੱਧ ਅਵਾਜ਼, ਹਰੇਕ ਵਰਗ ਦੇ ਲੋਕਾਂ ਦੀਆਂ ਨਿੱਜੀ ਮਸੀਬਤਾਂ ਵਿੱਚ ਸਾਥ, ਪੰਜਾਬ ਦੇ ਪਾਣੀਆਂ ਦੇ ਮਸਲੇ, ਬੰਦੀ ਸਿੰਘਾ ਦੀ ਰਿਹਾਈ ਹੋਰ ਵੀ ਬਹੁਤ ਸਾਰੇ ਮਸਲੇ ਜਿੰਨਾ ਵਿੱਚ ਬਾਈ ਲੱਖਾ ਸਿਧਾਣਾ ਜੀ ਨੇ ਸਭ ਤੋਂ ਵੱਧ ਸਾਥ ਦਿੱਤਾ ਹੈ

  • @competition.concepts1438
    @competition.concepts1438 5 місяців тому +1

    I support Sidhana ji

  • @sehji_03
    @sehji_03 5 місяців тому +2

    ਸਾਰੇ ਲੱਖੇ ਸਿਧਾਣੇ ਨੂੰ ਵੋਟਾਂ ਪਾ ਦਿੳ

  • @nav8472
    @nav8472 5 місяців тому +1

    ਲੱਖਾਂ ਸਿੱਧਾਣਾ ਜਿੰਦਾਬਾਦ

  • @HappySingh-ig9fe
    @HappySingh-ig9fe 5 місяців тому +5

    ਜੋ ਗੱਲ ਸਹੀ ਉਸ ਨੂੰ ਸਹੀ ਕਹੋ

  • @JASS_POOHLA_WALA
    @JASS_POOHLA_WALA 5 місяців тому +3

    Thank you ji ☺️☺️

  • @sattibains4818
    @sattibains4818 5 місяців тому +4

    Veer Lakha Singh Sidhana jindabad jindabad jindabad jindabad jindabad jindabad

  • @harjangsingh5567
    @harjangsingh5567 5 місяців тому +2

    Very good lakha g

  • @indarjitsingh1228
    @indarjitsingh1228 5 місяців тому

    We support Lakha Serdana Bhai ji in vote Will win 101%in Punjab 👍🚩🌹🌷♥🙏🙏🙏🙏🙏♥🌷🌹🚩🥁🥁💯💯💞💖👍🌷🌹

  • @JarnailSandhu-dh1vg
    @JarnailSandhu-dh1vg 5 місяців тому +4

    Lakha Singh sidhana zendabaad ❤❤❤❤

  • @jaswindersidhu4185
    @jaswindersidhu4185 5 місяців тому

    ਲੱਖੇ ਵੀਰ ਦੀ ਸੋਚ ਬਹੁਤ ਉੱਚੀ ਆ ਧੰਨਵਾਦ ਵੀਰ ਜੀ

  • @santlashmanmuni6045
    @santlashmanmuni6045 5 місяців тому +11

    ਕਹਿੰਦੇ ਹਸਪਤਾਲ ਚ, ਨਸ਼ਿਆਂ ਨੂੰ ਛਡਾਉਣ ਲਈ ਗੋਲੀ ਦਿੱਤੀ ਜਾਂਦੀ ਹੈ ਪਰ ਗੋਲੀ ਲੈਣ ਵਾਲਿਆਂ ਦੀ ਲਾਈਨ ਦਿਨੋਂ ਦਿਨ ਬੱਡੀ ਹੋ ਰਹੀ ਹੈ

  • @gurpalgill9314
    @gurpalgill9314 5 місяців тому +1

    ਕੌਮ ਲਈ ਲੜਨ ਵਾਲਾ ਯੋਧਾ ਲੱਖਾ ਸਿਧਾਣਾ। ਲੱਖੇ ਨੂੰ ਵੋਟ ਪਾਉ ਤੇ ਆਪਣਾ ਇਲਾਕਾ ਬਚਾਉ।

  • @shamdhiman8717
    @shamdhiman8717 5 місяців тому +3

    ਅਸਲੀ ਪੁੱਤ ਪੰਜਾਬ ਦੇ ਲੱਖਾ ਸਿਧਾਣਾ ਸੁਖਪਾਲ ਖਹਿਰਾ ਭਾਨਾ ਸਿੱਧੂ ਅਮ੍ਰਿਤ ਪਾਲ ਸਿੰਘ ਨੂੰ ਵੋਟਾਂ ਪਾਓ ਲੋਕਾਂ ਕੋਲ ਮੌਕਾ ਮਿਲਿਆ ਜਾਗੋ ਜਾਗੋ ਸਿੱਖੋ ਜਾਗੋ ਲੋਕੋ ਜਾਗੋ

  • @JagdevSingh-t5b
    @JagdevSingh-t5b 5 місяців тому +1

    ❤🎉lakhabig👍👍👍👍👍 jindabad jindabad jindabad jindabad 👍👍👍👍mplakha big jindabad wahigurg👍👍👍👍👍

  • @narindersingh3140
    @narindersingh3140 5 місяців тому

    ਬਾਈ ਜੀ ਆਪਾਂ ਸਰਬੱਤ ਦਾ ਭਲਾ ਮੰਗਦੇ ਆਂ ਪਰ ਤੇਰੀਆਂ ਗੱਲਾਂ ਦੇ ਵਿੱਚ ਸਰਬੱਤ ਦੇ ਭਲੇ ਵਾਲੀ ਤਾਂ ਗੱਲ ਹੀ ਕੋਈ ਨਹੀਂ

  • @GoraSingh-hz9it
    @GoraSingh-hz9it 5 місяців тому

    ਲੱਖਾ ਸਧਾਣਾ ਜਿੰਦਾਬਾਦ

  • @baljeetuppal7670
    @baljeetuppal7670 5 місяців тому +1

    Waheguru ji maher karo lakhai veer tai

  • @malkitsingh5925
    @malkitsingh5925 5 місяців тому +1

    Wahegurugi Wahegurugi ❤️ 🙏 👍 ❤️

  • @mangatsingh670
    @mangatsingh670 5 місяців тому +2

    ਸਿਧਾਣਾ ਸਾਬ ਮਾਨ ਸਾਬ ਤੋ ਪੁੱਛੋ ਕਿ
    ਭਗਤ ਸਿੰਘ ਸ਼ਹੀਦ ਹੈ ਜਾਂ ਅੱਤਵਾਦੀ ਹੈ

  • @gursahibsingh5552
    @gursahibsingh5552 5 місяців тому

    Good

  • @Bajwasukhwindersingh84
    @Bajwasukhwindersingh84 5 місяців тому +1

    ਲੱਖਾ ਜੀ ਕੰਮ ਦਾ ਅਸੀਂ ਪੰਜਾਬ ਦੀ ਲੇਬਰ ਕਰਵਾਉਣਾ ਚਾਹੁੰਦੇ ਹਾਂ ਪਰ ਸੀਜ਼ਨ ਚਲਦਾ ਹੈ ਪੰਜਾਬ ਦੀ ਲੇਬਰ ਕੈਪਟਨ ਅਮਰਿੰਦਰ ਸਿੰਘ ਬਣ ਜਾਂਦੀ ਇਹ ਗੱਲ ਨਹੀਂ ਚੰਗੀ ਤਰ੍ਹਾਂ ਕਰਦੇ ਜੇਕਰ ਕੰਮ ਮਾੜਾ ਕਰਦੇ ਇਨ੍ਹਾਂ ਨੂੰ ਕਹਿ ਨਹੀਂ ਸਕਦੇ ਜੇਕਰ ਕਹਿ ਦਿੱਤਾ ਜਾਵੇ ਕੰਮ ਅੱਧ ਵਿਚਕਾਰ ਛੱਡ ਕੇ ਤੁਰ ਜਾਂਦੇ ਹਨ ਇਹ ਲੇਬਰ ਵੀ ਜਿਆਦਾ ਲੈਂਦੇ ਹਨ। ਪਰ ਸਾਰੇ ਇਕੋ ਜਿਹੇ ਨਹੀਂ ਹੁੰਦੇ।

  • @Jaswinder-c9v
    @Jaswinder-c9v 5 місяців тому +1

    ❤❤❤❤❤❤❤❤

  • @BaljinderSingh-lq7lt
    @BaljinderSingh-lq7lt 5 місяців тому

    Very nice bibi ji

  • @shamdhiman8717
    @shamdhiman8717 5 місяців тому +1

    ਜ਼ੋ ਪਾਰਟੀ ਅਫੀਮ ਭੁੱਕੀ ਦੇ ਠੇਕੇ ਖੋਲ੍ਹੇ ਵੋਟਾਂ ਉਸ ਪਾਰਟੀ ਨੂੰ ਪਾਉ। ਨੌਜਵਾਨ ਬਚਣ ਗੇ

  • @jotijatt4022
    @jotijatt4022 5 місяців тому

    Lakhas sidhana y ❤️🚩

  • @ShinderpalKaur-fe3ln
    @ShinderpalKaur-fe3ln 5 місяців тому +2

    1:55 ❤❤❤❤❤ 2:18 2:19 2:20

  • @amardeepsingh8338
    @amardeepsingh8338 5 місяців тому

    ਲੱਖਿਆ ਇਹ ਵੇਲਾ

  • @akamkahlonakamkahlon6698
    @akamkahlonakamkahlon6698 5 місяців тому

    ਤੈਨੂੰ ਜਟਾ ਫੁਲ ਸਪੋਟ

  • @amarbhullar7745
    @amarbhullar7745 5 місяців тому

    ਭਰਤੀ ਭਗਵੰਤ ਦੀ ਘਰ ਵਾਲੀ ਕਰਦੀ ਹੈ

  • @shamdhiman8717
    @shamdhiman8717 5 місяців тому +1

    ਅਫੀਮ ਭੁੱਕੀ ਮਿਲਦੀ ਨਹੀ ਜੀਭ ਵਾਲੀ ਗੋਲੀ ਨਾਲ ਟਾਇਮ। ਕੱਢ ਦੇ ਨੇ। ਕੋਈ। ਚਾਰਾ। ਨਹੀ

  • @SonuChodri-nl8qw
    @SonuChodri-nl8qw 5 місяців тому +1

    Eh sab chor haige ah jado lakhha mp ban. Giya ehne disna nahi kite

  • @ishankaranansh1682
    @ishankaranansh1682 5 місяців тому +1

    You lakha jee Stop hosiery project in mattawar Ludhiana do good but where new project build you are giving loss to economic development of Punjab

  • @amardeepsingh8338
    @amardeepsingh8338 5 місяців тому

    ਲੱਖਿਆ ਇਹ ਵੇਲਾ ਇਹ ਗੱਲਾ ਕਰਨ ਦਾ‌ ਨਹੀ‌।ਮਿਹਨਤ ਕੋਈ‌ ਵੀ ਕਰ ਸਕਦਾ ਇਹਨਾਂ ਗੱਲਾਂ ਨਾਲ ਨੁਕਸਾਨ ਹੋਣਾ ਤੇਰਾ ਅੱਗੇ ਇਹ ਗੱਲ ਖਹਿਰੇ ਨੇ ਕਰ ਕੇ ਕਾਂਗਰਸ ਦਾ ਨੁਕਸਾਨ ਕੀਤਾ ।।।।।ਬਾਊ ਤੁੱੜ

  • @amarjitkaur8129
    @amarjitkaur8129 5 місяців тому

    Bhaeyan da ilaj free ho riha hai

  • @satwinderpanju9049
    @satwinderpanju9049 5 місяців тому

    ਤੂੰ ਪੰਜਾਬ ਨਾਲ ਵਫਾਦਾਰ ਰਹੀ ਲੱਖਿਆ ਐਪੀ ਬਣਕੇ ਵਧੀਆ ਕੰਮ ਕਰੀਂ ਅਗਲੇ ਵਾਰ ਪੰਜਾਬ ਤੈਨੂੰ ਮੁੱਖ ਮੰਤਰੀ ਬਣਾ ਦਿਊਗਾ ਪੰਜਾਬ ਦੇ ਲੋਕਾਂ ਨੇ ਹਰੇਕ ਤੇ ਵਿਸ਼ਵਾਸ ਕੀਤਾ ਕੁਰਸੀਆ ਪਾਵਰਾ ਦਿੱਤੀਆਂ ਹਨ

  • @satnamwaheguru1255
    @satnamwaheguru1255 5 місяців тому +1

    Bhraawa.. Ameer lok hi bheoye rakhde aa.. Greeba ne ki krwwuna ehna to... Kande ameeer bheejde aa te Chuggnn nooo Greeeba no slaah Den lg jaaane o

  • @ziddihunk4106
    @ziddihunk4106 5 місяців тому

    Zombie bnaon dahey aa

  • @kanwalpreets1181
    @kanwalpreets1181 5 місяців тому

    ਮਾਨ ਕੋਲੋ ਬਚ ਜਾ ਤੇਰੀ ਬੁਡ ਪੜਵਾ ਦੇਣੀ ਗ਼ੱਦਾਰ ਨੇ ਜਿਵੇਂ ਦੀਪ ਤੇ moosewala marva ta

  • @SonuChodri-nl8qw
    @SonuChodri-nl8qw 5 місяців тому

    Lakhe de jo mager munda black shirt wala ohda chita laghya akha meech riha dekh lo ethho pta lagda lakha kithho chita rok lavega

  • @amarjitkaur8129
    @amarjitkaur8129 5 місяців тому

    Sada culture khrab horiha hai

  • @roshangupta7928
    @roshangupta7928 5 місяців тому

    Thodi akl brt leya kro

  • @dhanguru1
    @dhanguru1 5 місяців тому +1

    ਲੱਖਾਂ ਰੁਪਏ ਲੋਕਾਂ ਨੂੰ ਬਲੈਕਮੇਲ ਕਰਕੇ ਇਕੱਠੇ ਕੀਤੇ

    • @Satnamoffical
      @Satnamoffical 5 місяців тому +3

      ਲੱਖਾ ਸਿੰਘ ਸਿਧਾਣਾ ਜ਼ਿੰਦਾਬਾਦ

    • @SurinderSingh-gz5lp
      @SurinderSingh-gz5lp 5 місяців тому

      ​@@Satnamofficallakha 22 jindabad

  • @JatinderSingh-sb5jv
    @JatinderSingh-sb5jv 5 місяців тому

    Tu de dae pese jhonaa lvaie de Tu theeka lia Punjab da

  • @kanwalpreets1181
    @kanwalpreets1181 5 місяців тому

    ਦੀਪ ਦਾ ਕੇਸ UNO ਲੈ ਗਿਆ😂

  • @user-kk5fs2mw9t
    @user-kk5fs2mw9t 4 дні тому

    Good

  • @shamdhiman8717
    @shamdhiman8717 5 місяців тому +1

    ਅਫੀਮ ਭੁੱਕੀ ਮਿਲਦੀ ਨਹੀ ਜੀਭ ਵਾਲੀ ਗੋਲੀ ਨਾਲ ਟਾਇਮ। ਕੱਢ ਦੇ ਨੇ। ਕੋਈ। ਚਾਰਾ। ਨਹੀ