Gippy Grewal ਤੇ Binnu Dhillon ਪਹੁੰਚੇ ਮਰੀਜ਼ਾਂ ਦੀ ਮੱਦਦ ਕਰਨ, ਸੁਣੋਂ ‘Ek Zaria’ ਬਾਰੇ ਕੀ ਕਿਹਾ Live

Поділитися
Вставка
  • Опубліковано 18 гру 2024

КОМЕНТАРІ • 758

  • @VSingh590
    @VSingh590 Рік тому +71

    ਧੰਨ ਮਾਂ ਦੀ ਕੁੱਖ ਜਿਸਨੇ ਸਰਵਨ ਪੁੱਤ ਨੂੰ ਜਨਮ ਦਿੱਤਾ ਨਾਮ ਵੀ ਅਨਮੋਲ ਕੰਮ ਵੀ ਅਨਮੋਲ 💜💜💜👌👌✌✌🙏🙏👍👍👍

  • @jasssran7237
    @jasssran7237 Рік тому +126

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਕਰਨ ਸਭਨਾਂ ਤੇ ਵਾਹੇਗੁਰੂ ਜੀ

  • @amriksingh9589
    @amriksingh9589 Рік тому +50

    ਗਿੱਪੀ ਬਾਈ ਬੀਨੂ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਅਨਮੋਲ ਵੀਰ ਦੀ ਫੈਮਲੀ ਕੋਲ ਪਹੁੰਚੇ ਬਹੁਤ ਖੂਸੀ ਹੋਈ ਵਾਹਿਗੁਰੂ ਤੁਹਾਨੂੰ,ਸਦਾ,ਚੱੜਦੀ ਕਲਾ ਵਿਚ ਰੱਖਣ ਅਨਮੋਲ ਵੀਰ ਨੂੰ ਵਾਹਿਗੁਰੂ ਸਦਾ ਚੱੜਦੀ ਕਲਾ ਵਿਚ ਰੱਖਣ ਤੰਦਰੁਸਤ ਰੱਖਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @inderjit1900
    @inderjit1900 Рік тому +11

    ਗਿੱਪੀ ਤੇ ਬੀਨੂੰ ਵੀਰ ਨੂੰ ਅਨਮੋਲ ਵੀਰ ਦੀ ਇਸ ਐਨ ਜੀ ਓ ਤੇ ਲੋਕਾਂ ਦੀ ਅਵੇਅਰਨੈਸ ਲਈ ਫਿਲਮ ਬਣਾਉਣੀ ਚਾਹੀਦੀ ਹੈ। ਧੰਨਵਾਦ 🙏🙏🙏

  • @inderdeepsingh8105
    @inderdeepsingh8105 Рік тому +109

    ਅਨਮੋਲ ਕਵਾਤਰਾ ਵੀਰ ਨੂੰ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਬਖਸ਼ਣ ਜੀ

    • @baldevbhullar2394
      @baldevbhullar2394 Рік тому +6

      ਵਾਹਿਗੁਰੂ ਜੀ ਹਾਏ ਉਏ੍੍ਰਰੱਬਾ ਤੁ ਹੀ ਪੈਦਾ ਕਰਦਾ ਏ ਤੂੰ ਹੀ ਦੁੱਖ ਦੇਂਦਾ ਏ ਤੈਨੂੰ ਚਾਹੀਦਾ ਨਹੀਂ ਪੈਸਾ ਬੜੀ ਵੱਡੀ ਚੀਜ਼ ਐਂ ਰੱਬਾ ਪੰਜਾਬ ਦਾ ਕੋਹਿਨੂਰ ਹੀਰਾ ਅਨਮੋਲ ਕਵਤਰੇ ਵਰਗੇ ਹੋਰ ਵੀ ਪੁਤ ਜੰਮਦੇ ਰਹਿਣ

    • @baldevbhullar2394
      @baldevbhullar2394 Рік тому +3

      ਵਾਹਿਗੁਰੂ ਅਨਮੋਲ ਯਾਰ ਵੱਡੇ ਲੋਕਾਂ ਕੋਲ ਟਾਈਮ ਨਹੀਂ ਪੈਸੇ ਬੜੇ ਲੋਕ ਦੇਣਾ ਚਾਹੁੰਦੇ ਨੇ ਖ਼ਾਤਾ ਹੋਵੇ ਤਾਂ ਲੱਖਾ ਮਰੀਜ਼ਾਂ ਦੀ ਮੱਦਦ ਹੋਰ ਹੋ ਸਕਦੀ ਹੈ ਅਨਮੋਲ ਵਰਗੇ ਪੁਤ ਘਰ ਘਰ ਜੰਮਣ

    • @ParwinderSingh-he6ob
      @ParwinderSingh-he6ob Рік тому

      Anmol sir de apni id share kr skde o

  • @joginderkaur5531
    @joginderkaur5531 Рік тому +157

    ਗਿੱਪੀ ਵੀਰ ਜੀ ਬੀਨੂੰ ਢਿੱਲੋਂ ਵੀਰ ਜੀ ਦਾ ਮਨੁਖਤਾ ਦੀ ਭਲਾਈ ਲਈ ਯੋਗਦਾਨ ਦੇਣ ਲਈ ਧੰਨਵਾਦ 👏👏

    • @kashishsharma7576
      @kashishsharma7576 Рік тому +2

      bhrawa film promote krn lai draame aa bss

    • @Punjabi.movies725
      @Punjabi.movies725 Рік тому +4

      ਦੋਵੇਂ ਪਾਸੇ ਦੰਦੇ
      ਤੈਨੂੰ ਹੋਰ nagetive ਗੱਲਾਂ ਕਰਨ ਦੀ ਤਿਆਰੀ ਕਰਨ ਦੀ.................
      ਵਾਲੇ ਲੋਕ
      ਕੀ ਮਾੜਾ ਕੀਤਾ ਉਹਨਾਂ ਨੇ ਸੇਵਾ ਕਰਕੇ
      ਰੱਬ ਖੁਸ਼ ਰੱਖੇ ਗਿੱਪੀ ਗਰੇਵਾਲ ਬਿੰਨੂ ਢਿੱਲੋਂ ਅਨਮੋਲ ਜੀ

    • @Punjabi.movies725
      @Punjabi.movies725 Рік тому

      @@kashishsharma7576 nagetive

    • @balram8335
      @balram8335 Рік тому +1

      @@kashishsharma7576 vry gud khud kuch karna nhi tee dujeya nuu v naa karan lakh lalta kashishsharma 7576 tere teee

    • @sahilsingh-ni7ld
      @sahilsingh-ni7ld Рік тому

      ​@@Punjabi.movies725veer gal sochan wali hai jido ina de movie ahi hai oda hi ina nu anmaol veer dasya pehla nhi

  • @Onkar.0008
    @Onkar.0008 Рік тому +120

    ਅਸੀਸਾਂ ਪਾਪ ਬਖ਼ਸ਼ ਦਿੰਦੀਆਂ ਨੇ ਅਸੀਸਾਂ ਜਿੰਦਗੀ ਦੀ ਢਾਲ਼ ਬਣ ਜਾਂਦੀਆਂ ਨੇ ਅਸੀਸਾਂ ਲੈਣਾਂ ਹਰ ਕਿਸੇ ਦੇ ਭਾਗਾਂ ਚ ਨੀ ਇਹ ਕੰਮ ਤੁਹਾਡੇ ਹਿੱਸੇ ਆਇਐ ਵੀਰੋ WMK 🤲🙏

  • @surindergill9090
    @surindergill9090 Рік тому +26

    ਅਨਮੋਲ ਪੰਜਾਬ ਦਾ ਹੀਰਾ ਪੁੱਤ ਹੈ

  • @inderghumman7449
    @inderghumman7449 Рік тому +60

    ਵਾਹਿਗੁਰੂ ਜੀ ਸਬ ਤੇ ਆਪਣਾ ਮਹਿਰਾ ਭਰਿਆ ਹੱਥ ਰੱਖਿਓ🙏

  • @amandeepsingh-yk4nt
    @amandeepsingh-yk4nt Рік тому +3

    ਗਿੱਪੀ ਗਰੇਵਾਲ ਤੇ ਬੀਨੂੰ ਢਿੱਲੋਂ ਜੀ ਬੇਨਤੀ ਆ ਕੇ ਅਨਮੋਲ ਵੀਰ ਜੀ ਨਾਲ ਹਮੇਸ਼ਾ ਹਰ ਮਹੀਨੇ ਸੇਵਾ ਵਿਚ ਸਾਥ ਦਿਆ ਕਰੋ ਸਾਰੇ ਆਪਣੇ ਕੰਮਾਂ ਤੋਂ ਵਡਾ ਕੰਮ ਮਨੁੱਖਤਾ ਦੀ ਸੇਵਾ ਹੀ ਆ ਹੁਣ ਸਾਥ ਨਾ ਛਡਿਓ ਅਨਮੋਲ ਵੀਰ ਜੀ ਦਾ ਅਨਮੋਲ ਵੀਰ ਜੀ ਨੇ ਆਪਣੀ ਜਵਾਨੀ ਮਨੁੱਖਤਾ ਦੀ ਸੇਵਾ ਦੇ ਲੇਖੇ ਲਾਈ ਆ ਇਹ ਕੋਈ ਛੋਟੀ ਗੱਲ ਨਹੀਂ ਆ । ਬੁਹਤ ਵਧੀਆ ਲਗਾ ਕੇ ਸਾਡੇ ਪੰਜਾਬ ਦੇ ਕਲਾਕਾਰ ਆਏ ਅਨਮੋਲ ਵੀਰ ਜੀ ਕੋਲ ,love u ਸਾਰੀਆਂ ਨੂੰ

  • @sandeepjakhar00
    @sandeepjakhar00 Рік тому +9

    Gippy jina vadia actor aa
    Ohna vadia banda aw

  • @sandeepkaur6144
    @sandeepkaur6144 Рік тому +4

    Thanks Gippy te binnu veere aun lai.

  • @Thealtafmalik_
    @Thealtafmalik_ Рік тому +39

    Miss you Sidhu moose wala 😭😭😭😭😭ਦਿਲ ਦਾ ਨੀਂ ਮਾੜਾ ਤੇਰਾ Sidhu moose wala love you Brother ❣️

  • @bahiabelt3402
    @bahiabelt3402 Рік тому +9

    Gippy te binnu bai heere bande ne anmol bai baba g mehar rakhn tuhade te bahut loka nu aasaa ne tuhade te

  • @bainsjeet
    @bainsjeet Рік тому +6

    ਪਰਮਾਤਮਾ ਸਭ ਦਾ ਭਲਾ ਕਰੇ ਤੇ ਸਭ ਨੂੰ ਤੰਦਰੁਸਤੀ ਦੇਵੇ..ਰੱਬ ਕਿਸੇ ਨਾ ਕਿਸੇ ਰੂਪ ਵਿੱਚ ਮਦਦ ਕਰਨ ਜਰੂਰ ਆਉਂਦਾ ਐ.. ਬਹੁਤ ਵਧੀਆ ਸੇਵਾ ਨਿਭਾ ਰਹੇ ਐ ਤੁਸੀਂ ਪਰਮਾਤਮਾ ਸਭ ਨੂੰ ਤੰਦਰੁਸਤੀ ਦੇਵੇ..

  • @malkitsingh-rw7or
    @malkitsingh-rw7or Рік тому +25

    ❤ ਵੈਰੀ ਗੁੱਡ ਅਨਮੋਲ ਪਾਜੀ ਐਂਡ ਗਿੱਪੀ ਗਰੇਵਾਲ ਜੀ ਬਿਨੋ ਢਲਿਨੋ ਪਾਜੀ ਵੈਰੀ ਗੁੱਡ ਅਨਮੋਲ ❤❤ ਗੁੱਡ ਜੋਬ

  • @sajidmanj9192
    @sajidmanj9192 Рік тому +2

    Ahlla pak Aap saba ki lambi umar kar i m from Pakistan Punjab Fasilabad

  • @kulvindersinghpadam1273
    @kulvindersinghpadam1273 Рік тому +5

    Gippi veer binu veer n your all team u r real heroes not reel heroes 👏 🙌 ❤️ love you....

  • @navsaini3819
    @navsaini3819 Рік тому +5

    Gippy gerwal king of Punjab Bollywood👑 hero

  • @tsgkarn4284
    @tsgkarn4284 Рік тому +1

    ਬਹੁਤ ਬਹੁਤ ਧੰਨਵਾਦ ਵੀਰ ਜੀ ਗਿੱਪੀ ਐਂਡ ਬਿੰਨੂ ਢਿੱਲੋਂ ਜੀ

  • @ahsanjattdayalpuria
    @ahsanjattdayalpuria Рік тому +4

    Gippy grewal 22 great person love and sport from Pakistan best wishes for 22 carry on jatta3

  • @Kuldeepsingh-xg1zy
    @Kuldeepsingh-xg1zy Рік тому +5

    ਨਾਨਕ ਨਾਮ ਚੜ੍ਹਦੀ ਕਲਾ
    ਤੇਰੇ ਭਾਣੇ ਸਰਬੱਤ ਦਾ ਭਲਾ

  • @Mahipal_sharma
    @Mahipal_sharma Рік тому +3

    Gippy Grewal Best Person ❤️🌸 .. har ik layi nal khda huda.. real hero 🙏

  • @psingh3851
    @psingh3851 Рік тому +14

    ਮਦਦ ਕਰਨ ਵਾਲਿਆਂ ਨੂੰ ਵਾਹਿਗੁਰੂ ਨੇ ਭੇਜਿਆਂ । 🙏🙏

  • @balveersingh5170
    @balveersingh5170 Рік тому +22

    ਵਾਹਿਗੁਰੂ ਸਰਬੱਤ ਦਾ ਭਲਾ ਕਰੇ

  • @skdeepsabharwal5883
    @skdeepsabharwal5883 Рік тому +5

    ਬਹੁਤ ਵਧੀਆ ਕੰਮ ਕਰ ਰਹੇ ਹੋ ਅਨਮੋਲ ਵੀਰ ਜੀ
    ਵਾਹਿਗੁਰੂ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਚ ਰੱਖੇ
    👏👏🤲🤲🙌🙌👌👌👍👍😍😍❤️❤️🌹🌹

  • @pbx1paras771
    @pbx1paras771 Рік тому +10

    ਦਿਲ ਦਾ ਨੀ ਮਾੜਾ💔 ਸਾਡਾ ਸਿੱਧੂ ਮੂਸੇਵਾਲਾ🕊 ❤☹️
    #justiceforsidhumoosewala

  • @gurdevsingh22Q
    @gurdevsingh22Q Рік тому +23

    ਰੱਬ ਸਾਨੂੰ ਵੀ ਐਨੇ ਜੋਗਾ ਕਰ ਦੇਵੇ ਵੀ ਅਸੀਂ ਵੀ ਆ ਕੇ help ਕਰ ਸਕੀਏ ਜਰੂਰਤਮੰਦਾ ਦੀ 🙏🙏❤
    ਜ਼ਿੰਦਗੀ ਚ ਜੇ ਰੱਬ ਨੇ in future ਆਪਣੇ ਪੈਰਾਂ ਤੇ ਖੜੇ ਕਰਤਾ ਤਾਂ ਜਰੁਰ help ਕਰਾਂਗਾ ਚਾਹੇ ਵੈਸੇ ਹੀ ਕਰ ਦੇਵਾ personaly ਕਿਸੇ ਦੀ ❤🙏 but ਜਰੂਰ help ਕਰਨਾ ਚਾਵਾਂਗਾ 🙏❤

    • @rajnishgoyal8666
      @rajnishgoyal8666 Рік тому

      i also think so

    • @MalkitSingh-ec2kq
      @MalkitSingh-ec2kq Рік тому

      Ryt

    • @KulwinderKaur-413
      @KulwinderKaur-413 Рік тому

      Help karan lai veer bht jeada paisea di lod ni hundi tuhada dil ch hona chahida ..tusi bejuban panchia lai roj pani rakh sakde ho..roti pa sakde a eh ve help hundi a ja hise nu hosla deke kise de face te smile lya sakde ho eh ve pun he hunda a veer.

  • @Lovenature-nt8zm
    @Lovenature-nt8zm Рік тому +6

    ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏

  • @mannugurdaspur5967
    @mannugurdaspur5967 Рік тому +15

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ ਜੀ ❤🙏

  • @sarabjit_gill_
    @sarabjit_gill_ Рік тому +2

    Gippy Grewal ji ਬਿੰਨੋ ਢਿੱਲੋਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ❤❤ ਧੰਨ ਧੰਨ ਬਾਬਾ ਦੀਪ ਜੀ ਸਿੰਘ ਤੁਹਾਡੇ ਤੇ ਮਿਹਰ ਭਰਿਆ ਹੱਥ ਰ੍ਹਕੇ ਤੁਹਾਡੇ ਇਹ ਕੰਮ ਕਰਕੇ ਹੋਰ ਐਕਟਰ ਸਿੰਗਰ ਕੋਈ ਬਿਜਨੈਸਮੇਨ ਵੀ ਅੱਗੇ ਆਉਣਗੇ 😊❤❤❤

  • @PrinceSingh-uj5hb
    @PrinceSingh-uj5hb Рік тому +1

    Gippiy Grewal ji and Binnu Dhillion ji.Respect veeer ji.👏👏👏👏👏👏👏👏👏👏👏👏👏👏👏👏👏👏👏👏👏👏👏👏🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡👏👏👏👏👏👏👏🫡👏👏👏👏

  • @AjitSingh-hz9ze
    @AjitSingh-hz9ze Рік тому +4

    Gippy Grewal ji tuhanu parmatma lambi umr bakshan 🙏🙏 Waheguru tuhadi har film super duper hit hove.

  • @inderjit1900
    @inderjit1900 Рік тому +1

    ਅਨਮੋਲ ਵੀਰ ਬਹੁਤ ਵਧੀਆ ਕੰਮ ਕਰ ਰਹੀ ਰਹੇ ਓ। ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ। ਪ੍ਰਮਾਤਮਾ ਅਨਮੋਲ ਵੀਰ ਤੇ ਇਸਦੀ ਟੀਮ ਨੂੰ ਹਮੇਸ਼ਾ ਤੰਦਰੁਸਤੀਆ ਖੁਸ਼ੀਆ ਤਰੱਕੀਆਂ ਬਖਸੇ 🙏🙏🙏

  • @kalerfamilyvlogs
    @kalerfamilyvlogs Рік тому +10

    ਵਾਹਿਗੁਰੂ ਜੀ ਸਭ ਤੇ ਅਪਣਾ ਮਹਿਰਾ ਭਰਿਆ ਹੱਥ ਰੱਖਿਉ ਜੀ 🙏🙏🙏🙏🙏

  • @Nonanona-c9s
    @Nonanona-c9s Рік тому +1

    baut vdiya kar rahe ho sare jane mil kay.. " anmol bhaji, gippy sir, binnu ji and all team members.. " parmatma tuhanu har khushi davey..

  • @manusapnavlog2843
    @manusapnavlog2843 Рік тому +4

    Thanku Gippy veer shukar aa malak da ki punjabi de ander tuhade wall dekh ke ansainit jagu gi buht buht dhanwad Gippy bro te Anmol veer rab tenu chaddi kala vich rakhe❤❤❤

  • @nenusingh8962
    @nenusingh8962 Рік тому +2

    Gippy Grewal binnu Dhillon y hora nu waheguru traki bakhse 🙏🏻🙏🏻🙏🏻 wmk

  • @jaisharma4045
    @jaisharma4045 Рік тому +16

    Waheguru ji mehar kriyo sab te ❤️🙏

  • @Armaan456u
    @Armaan456u Рік тому +14

    Sarea te mehar bhrea hath rkhna waheguru ji sarea nu tandrust kr k ghar nu bhejna🙏

  • @Singh-c7l
    @Singh-c7l Рік тому +15

    Legend never die Sidhu moosewala 😭💔💔

  • @BuntyGill-dv1rw
    @BuntyGill-dv1rw Рік тому +2

    Gippy veer Ji te dhilo veer ji nu waheguru Ji hamesha chaddi Kala which rakhna 🙏🙏🙏

  • @satinderkaur7317
    @satinderkaur7317 Рік тому +5

    ਗਿਪੀ ਜੀ ਤੇ ਬੀਨੂੰ ਜੀ ਤੁਸੀਂ ਇਹ ਹਿਸਾਬ ਲਾ ਲਓ ਇਹ ਕਈ ਲੋਕ ਏਹੇ ਜਹੇ ਨੇ ਜਿਨ੍ਹਾਂ ਨੂੰ ਤੁਹਾਡੀ ਪਸ਼ਾਣ ਵੀ ਨਹੀਂ ਕਿ ਤੁਸੀਂ ਕੌਣ ਓ ਸਾਡੇ ਪੰਜਾਬ ਦੀ ਇਹ ਹਾਲਤ ਐ ਕਈਆਂ ਦੀ ਰੋਟੀ ਨਹੀਂ ਚਲਦੀ ਕਈ ਆਪਣੀ ਦਵਾਈ ਨਈ ਲੈ ਸਕਦੇ ਓਹਨਾ ਨੂੰ ਫ਼ਿਲਮਾਂ ਕਿਥੋਂ ਸੁਜਦੀਆਂ ਨੇ

  • @vanshbadhan9313
    @vanshbadhan9313 Рік тому +4

    ਜੋ ਜੀ ਆਵੇ ਸੋ ਰਾਜੀ ਜਾਵੇ 🙏 ਵਾਹਿਗੁਰੂ ਤੰਦਰੁਸਤੀਆਂ ਬਖਸ਼ੇ ਸਭ ਨੂੰ...

  • @deepaman2200
    @deepaman2200 Рік тому +2

    Hats off u veere tuc bott hi vadia Kam KR re o .Mera dream k me u nu Mila te tuhadi sewa Ch kujj hissa pawa Parmatma jldi eh supna poore kre.god bless u .eh v koi koi hi KR skda az kl loka kol ghrde kma li ni time tuc loka di eni sewa KR re o 😊🇬🇧🇬🇧🇬🇧🇬🇧

  • @amarjeetkaurpami279
    @amarjeetkaurpami279 Рік тому +1

    ਤੁਸੀਂ ਫਰੀਸ਼ਤਾ ਹੈਗੇਆ ਅਨਮੋਲ ਵੀਰ ਮੈਂ ਰੱਬ ਤੋਂ ਅਰਦਾਸ ਕਰਦੀ ਹਾਂ ਕਿ ਆਪ ਵਰਗਾ ਬੱਚਾ ਵਾਹਿਗੁਰੂ ਹਰ ਇਕ ਮਾਂ ਨੂੰ ਦੇ ਦੇਵੇ ਤਾਂ ਜੀਵਨ ਸਫਲ ਹੋ ਜਾਵੇ ਵਾਹਿਗੁਰੂ ਜੀ ਤੇਨੂੰ ਸਾਡੀ ਉਮਰ ਵੀ ਲਾ ਦੇਵੇ ਤੂੰ ਲੰਮੀ ਉਮਰ ਵਾਲਾ ਹੋਮੈਂ

  • @irfan33573
    @irfan33573 Рік тому +2

    Bai bahut wadda kamm hai jo tusi kar rahe ho Ghar baith gallan karniya asaan ne dil to salute a anmol veer nu kinniya duaawan ne

  • @g1thiarathiara467
    @g1thiarathiara467 Рік тому +6

    Sare hi punjabi hit singer nu sewa karni chahide aa aapna daswand jarur kado yaar waheguru ji 🙏

  • @MandeepKaur-co1xd
    @MandeepKaur-co1xd Рік тому +1

    Very good Gippy Grewal ji ,Binnu Dhillon and Anmol ji 🙏❤️

  • @sharmapreeti8568
    @sharmapreeti8568 Рік тому +12

    Waheguru ji Waheguru ji Waheguru ji Waheguru ji Waheguru ji

  • @tarjitsingh5991
    @tarjitsingh5991 Рік тому +4

    ਵੀਰ ਜੀ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਵਾਹਿਗੁਰੂ ਜੀ ਮਿਹਰ ਕਰਣ ਜੀ ਆਪ ਸਬ ਵੀਰਾਂ ਤੇ

  • @gurmukhsingh7825
    @gurmukhsingh7825 22 дні тому

    ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਬੁਹਤ ਵਧੀਆ ਸੇਵਾ ਹੈ
    ਆਪਣੇ ਐਡਰੇਸ ਦੇਣ ਜੀ

  • @surbhideora1638
    @surbhideora1638 Рік тому +20

    Good to see this! Hope more people get inspired and motivated to join this noble cause and help those who really need it ♥️

  • @happyghuman2824
    @happyghuman2824 Рік тому +10

    Waheguru ji mehar kario veer te 🙏🙏🙏🙏🙏🙏🙏🙏🙏🙏🙏🙏

  • @SurjitSingh-qq2qu
    @SurjitSingh-qq2qu Рік тому

    Satkar zog Gippy veer ji ,Dhillon Veer ji di Teem da Very very Thanks, 🙏 God bless you 🙏♥️ Waheguru Ji Chardi Kla Tandrusti Bakshsis karn ji 🙏 Sachi Suchi Sewa karn da Maan Bakshsis karn ji 🙏🙏🙏🙏🙏🙏🙏

  • @mandeepsingh-rc7uh
    @mandeepsingh-rc7uh Рік тому +9

    🙏God bless you Gippy sir

  • @rajwindersingh7186
    @rajwindersingh7186 4 місяці тому

    ਅਨਮੋਲ ਬਹੁਤ ਅਨਮੋਲ ਹੈ। ਵਾਹਿਗੁਰੂ ਮੇਹਰ ਕਰਿਓ

  • @balwinderpal8194
    @balwinderpal8194 Рік тому +1

    ਅਨਮੋਲ ਪਾਜੀ ਵਾਹਿਗੁਰੂ ਜੀ ਮੇਹਰ ਕਰਨ ਤੁਹਾਡੀ ਸਾਰੀ ਟੀਮ ਤੇ

  • @arwindersinghchahal6616
    @arwindersinghchahal6616 Рік тому +1

    GIPPY GREWAL #Legend

  • @rajamishal7281
    @rajamishal7281 Рік тому +1

    Anmol veer duniya di sab to sohni video binnu 22 nal te gippy 22 nal sada veer bhanna l a sare veera nu dilo slam 🙏🙏🔥❤ w m.k

  • @KarmoKaAaina
    @KarmoKaAaina 11 місяців тому

    वाहेगुरु जी दे मेहर इस अनमोल ते हमेशा बनी रहे..जो real meaning में अनमोल है...सेवा की कोई कीमत नहीं लाई जा सकती...
    I love❤ you from core of my Heart. 🎉

  • @arshdeepgill2619
    @arshdeepgill2619 Рік тому

    Dil toh thanks gippy veer and binnu veer sbb toh vdd thanks veer anmol veer waheguru ji Chardikla ch rkhn sbb nu 🙏🙏🙏🙏

  • @prabhminhas1837
    @prabhminhas1837 Рік тому +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @sukhvlogss001
    @sukhvlogss001 Рік тому

    Love'u anmol veer thx Gippy Grewal veer ji and binnu dhilon veer ji

  • @SukhwinderSingh-wq5ip
    @SukhwinderSingh-wq5ip Рік тому +1

    ਸਰਬੱਤ ਦਾ ਭਲਾ

  • @Amrinder_sandhu
    @Amrinder_sandhu Рік тому +1

    Very good Gippy bai ❤

  • @jaskiratthind-wy9le
    @jaskiratthind-wy9le Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਭਲੀ ਕਰੇ ਵੀਰੇ

  • @butarambutaram8471
    @butarambutaram8471 Рік тому +3

    Anmol veer waheguru ji tenu hamesha chardi Kala wich rakhe

  • @sarbjitsingh4524
    @sarbjitsingh4524 Рік тому +1

    Anmol bhai tusi ਬਹੁਤ ਚੰਗਾ ਕੰਮ ਕਰ rehe ho waheguru ਭੱਲਾ ਕਾਰੇ

  • @5PETERZ
    @5PETERZ Рік тому +2

    ਅਨਮੋਲ ਨਾ ਹੀ ਪਰਮਾਤਮਾ ਨੇ ਆਪ ਰੱਖਿਆ ਹੈ ,ਪਰਮਾਤਮਾ ਤੰਦਰੁਸਤੀ ਭਰਿਆ ਲੰਮਾ ਜੀਵਨ ਬਖਸ਼ਣ ❤❤

  • @SukhdeepTiwanaOffical53
    @SukhdeepTiwanaOffical53 Рік тому +2

    ਬਹੁਤ ਵਧੀਆ ਯਤਨ ਬਾਈ 👍👍❤❤🌹🌹

  • @Desiboys79796
    @Desiboys79796 Рік тому +1

    Binnu Gippy bai bahut vadiya 👍

  • @manvirsingh001
    @manvirsingh001 Рік тому +1

    Boht sohna kam kar rye ho veer jii proud of you baba ji tanu hmesha chardikala vich rkhe veer ji stay blessed love you...❤️❤️❤️🙏🙏

  • @Kuldeepbhatti92
    @Kuldeepbhatti92 Рік тому +3

    ਅੱਜ ਮੈ ਹੁਣੇ 7vje ਉਠਿਆ ਆ ਪੇਲ੍ਹੀ video ਦੇਖਣ ਲੱਗਿਆ ਸਾਰੀ video ਦੇਖ ਕ ਮੇਰਿਆ ਅੱਖਾ ਚੋ ਪਾਣੀ ਬੰਦ ਨਹੀਂ ਹੋਇਆ 😢 ਵਾਹਿਗੁਰੂ ਜੀ 🙏ਸਬ ਠੀਕ ਕਰ ਦੇਣ 🙏🙏

  • @MandeepSingh-ml9cu
    @MandeepSingh-ml9cu Рік тому +1

    Ghaint bande ne dono

  • @Punjabimunde6073
    @Punjabimunde6073 Рік тому +9

    Bhut kushi hoyi dekh k.....je sada sidhu veer vi hunda ta bhut kushi honi ci......love you all ❤ respect

  • @SatnamSingh-fe3tg
    @SatnamSingh-fe3tg Рік тому +4

    Dhan Guru Nanak Dev g Mhar kro 🙏🙏

  • @laddisingh4383
    @laddisingh4383 Рік тому +1

    meri umer b rab Anmool veera nu la deva ji jug jug jeo veer ji

  • @pardeeps2851
    @pardeeps2851 Рік тому +4

    Salute a bai tuhanu yrr

  • @pardeeps2851
    @pardeeps2851 Рік тому +6

    Jis din bai apne para t ho gyia promise a tuhadyi help jroir krni bai

  • @Gurpreetkaur-rc8ew
    @Gurpreetkaur-rc8ew Рік тому

    Waheguru sarbat Da bhla kre, Gippy vir ji da dhillow shb da .

  • @advancedkhetibaadi5174
    @advancedkhetibaadi5174 Рік тому +3

    Huge respect gor gippygrewal

  • @ammysidhu9886
    @ammysidhu9886 Рік тому +1

    Bht vaddi ajj Jo problem hai oh Sade environment khrb food khrb water polluted air polluted jis krke ehniya bimarya lg rehya loka nu waheguru mehr krn

  • @PremSingh-rg8cj
    @PremSingh-rg8cj Рік тому

    Wha y ji dill khush ho gya❤,,je ada bade bnde age on ta punjab che gribi te creme kite v rhe skda ,,wheguru ji meri umer lve❤

  • @sidhuvlogs000
    @sidhuvlogs000 Рік тому +2

    Waheguru ji mehar kro ji sab te ❤❤

  • @GoldySingBoy
    @GoldySingBoy Рік тому +1

    Brother you going very good jod no words for you I respect u alot and i see you soon

  • @GurvinderSingh-pm8su
    @GurvinderSingh-pm8su Рік тому +2

    waheguru ji mehar karan

  • @ParamjitSingh-dc9px
    @ParamjitSingh-dc9px Рік тому +1

    Gippy j bino j and Anmol j all tem nu whuguru whuguru chardi kala kara ❤❤❤❤❤❤

  • @rathourphotography5665
    @rathourphotography5665 Рік тому

    ਭਾਜੀ ਮੈ ਵੀਡਿਓ ਸਾਰੀ ਦੇਖੀ
    ਅਨਮੋਲ ਭਾਜੀ ਬਹੁਤ ਵਧੀਆ ਕੰਮ ਕਰ ਰਹੇ ਓ ਤੁਸੀ
    ਪਰਮਾਤਮਾ ਚੜ੍ਹਦੀ ਕਲ੍ਹਾ ਬਖਸ਼ੇ

  • @balligoldy2973
    @balligoldy2973 Рік тому +1

    Gippy Bha Ji Bahut Bahut Dhanbad...

  • @satinderkaur4405
    @satinderkaur4405 Рік тому

    You r a great person I see your new video with Gippy and binu dhillon mera Dil bahut Ronda thadi video dekh ke duina de dukh sunke mein tuhadi team nu milna chahundi ha

  • @BalwinderSingh-mc1lq
    @BalwinderSingh-mc1lq Рік тому +1

    Anmol saab great brave nice veer thanks

  • @ATULSHARMA-gi4je
    @ATULSHARMA-gi4je Рік тому +2

    Respecttt ❤️🙏🏽 bagwaan apko ar jyda himat de

  • @ritugulbadhar6104
    @ritugulbadhar6104 Рік тому +1

    God bless you anmol beta

  • @rupindertiwana3017
    @rupindertiwana3017 Рік тому +2

    Waheguru ji bless you always 🙏 ♥️

  • @sunitabains8588
    @sunitabains8588 Рік тому

    Binne dhillon veer ji gippy veer tai anmol veer ji tuhda bohot bohot dhanwad ji waheguru ji tuhanu tandrusti bakhsn trkyaa bakhsn ji🙏🙏🙏

  • @luvaghori
    @luvaghori Рік тому

    It makes me cry 😭 rabba kde kise nu Inna lachaar na kri te rabba ho ske bs sewa krne jogga krde manukhtaa do🙏

  • @sarabjit_gill_
    @sarabjit_gill_ Рік тому +1

    Gippy Grewal ji ਬਿੰਨੋ ਢਿੱਲੋਂ ਜੀ ਤੁਸੀ ਹੋਰ ਐਕਟਰਆਂ ਨੂੰ ਵੀ ਆਪਣੀ ਸਲਆ ਦਵੋ ਤੁਹਾਡੀ ਇਕ ਜੁਬਾਨ ਹਿਲਣ ਨਾਲ ਬਹੁਤ ਗਰੀਬ ਲੋਕਾਂ ਦੀ ਮਦਦ ਹੋ ਸਕਦੀ ਹੈ ਵਾਹਿਗੁਰੂ ਜੀ ਥਾਨੁ ਬਹੁਤਾ ਦੇਵੇ ❤❤❤ਭਗਵੰਤ ਮਾਨ ਨੂੰ ਵੀ ਮੇ ਏਹੀ ਸਲਾਹ ਦੇਵਾ ਗਾ ਤੁਸੀ ਵੀ ਕੋਈ ਚੰਗਾ ਕੰਮ ਕਰ ਲਵੋ ਕਰਮਾ ਦਾ ਫ਼ਲ ਹਰ ਇਕ ਨੂੰ ਮਿਲਦਾ ਹੈ ਚਾਏ ਕੋਈ ਚੰਗਾ ਹੋਵੇ ਚਾਏ ਕੋਈ ਮੰਦਾ ਤੁਸੀ ਬਹੁਤ ਵੱਡੇ ਵੱਡੇ ਵਾਧੇ ਕੀਤੇ ਸੀ ਹਰ ਕਿਸੇ ਦਾ ਇਲਾਜ਼ ਫ੍ਰੀ ਹੋਵੇਗਾ ਪਰ ਜਦ ਲ਼ੋਕ ਹੌਸਪੀਟਲ ਜਾਂਦੇ ਨੇ ਸਭ ਦਵਾਈਆ ਬਾਹਰੋਂ ਮੁੱਲ ਲੈਣੀਆਂ ਪੈਂਦੀਆਂ ਨੇ ਮੇ ਖ਼ੁਦ ਸਰਕਾਰੀ hospital 🏥 ਗਿਆ ਸੀ ਇਕ ਦਵਾਈ ਨੀ ਮਿਲੀ ਸਭ ਦਵਾਈਆ ਪਰਚੀ ਤੇ ਲਿੱਖ ਦਿੱਤਇਆ ਗਰੀਬ ਬੰਦਾ ਕੀ ਕਰੇ ਨਾ ਕੋਈ ਚੰਗਾ ਕੰਮ ਕਰਨ ਨੂੰ ਮਿਲਦਾ ਦਿਹਾੜੀ ਲੋਨੀ ਪੈਂਦੀ ਹੈ ਬੰਦਾ ਦਵਾਈ ਲਵੇ ਜਾ ਘਰ ਪੈਸੇ ਦਵੇ 😢😢😢

  • @Punjabimunde6073
    @Punjabimunde6073 Рік тому +3

    Waheguru 🙏🙏🙏🙏😢😢😢...bhut vadiya lga sade punjabi age aye.....sidhu de maa peo ne pehllll kitti waheguru 😢😢

  • @abhigadgill6724
    @abhigadgill6724 Рік тому

    ਪਰਮੇਸ਼ਵਰ ਸਭ ਨੂੰ ਚੰਗਾ ਕਰੇ god bless you