Bhagat Farid Ji Salok | ਸ਼ੇਖ਼ ਫਰੀਦ ਜੀ ਦੇ ਸਲੋਕ

Поділитися
Вставка
  • Опубліковано 5 лют 2022
  • ਵਾਹਿਗੁਰੂ ਜੀ ਕਾ ਖਾਲਸਾ ।।
    ਵਾਹਿਗੁਰੂ ਜੀ ਕੀ ਫਤਿਹ ।।
    ਪਾਠ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਮਾਫ ਕਰਨਾ ਜੀ ।
    ਜੇਕਰ ਵਿਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕਰਾਇਬ ਕਰੋ ਜੀ ।
    ਨਾਮ - ਹਰਪ੍ਰੀਤ ਸਿੰਘ ਸੰਗਰੂਰ
    Google Pay - 7009667669
    Paypal - www.paypal.me/iharprit
    ਫੋਨ ਨੰ - 7009667669
    Instagram - igurbanivichar igurbanivichar?...
    Facebook - / gurbani.vichar.96
    Roposo - www.roposo.com/@igurbanivichar
    Moj - mojapp.in/@gurbanivichar?refe...
    Mx Taka Tak - share.mxtakatak.com/1fymagi8
    Sharechat - sharechat.com/profile/igurban...
    Full Video Links 👇
    ਜਪੁਜੀ ਸਾਹਿਬ - • Japji Sahib | ਜਪੁਜੀ ਸਾ...
    ਨਿਤਨੇਮ ੫ ਬਾਣੀਆਂ - • Nitnem 5 Baaniyan | ਨਿ...
    ਭੋਗ ਦੇ ਸਲੋਕ - • Bhog De Salok , Salok ...
    ਕਬੀਰ ਜੀ ਦੇ ਸਲੋਕ - • ਭਗਤ ਕਬੀਰ ਜੀ ਦੇ ਸਲੋਕ ।।...
    ਸ਼ੇਖ ਫਰੀਦ ਜੀ ਦੇ ਸਲੋਕ - • ਸ਼ੇਖ਼ ਫਰੀਦ ਜੀ ਦੇ ਸਲੋਕ ...
    ਸੁਖਮਨੀ ਸਾਹਿਬ - • Sukhmani Sahib | ਸੁਖਮਨ...
    ਜਾਪੁ ਸਾਹਿਬ - • Jaap Sahib | ਜਾਪੁ ਸਾਹਿ...
    ਤ੍ਵ ਪ੍ਰਸਾਦਿ ਸਵੱਯੇ ਅਤੇ ਚੌਪਈ ਸਾਹਿਬ - • Tav-Prasad Savaiye , C...
    ਅਨੰਦੁ ਸਾਹਿਬ - • ANAND SAHIB | ਅਨੰਦੁ ਸਾ...
    ਸੋਹਿਲਾ ਸਾਹਿਬ - • Sohila Sahib | ਸੋਹਿਲਾ ...
    Please Subscribe My Channel #gurbanivichar
    #gurbani #vichar
    #japjisahib #waheguru
    #sikh #waheguru
    #sikhism #khalsa
    #punjab #punjabi
    #singh #gurbani
    #sikhi #amritsar
    #waheguruji #ji
    #wmk #sardar
    #turban #gurugranthsahibji
    #goldentemple #gurunanakdevji
    #sardari #india
    #kaur #gurugobindsinghji
    #khalsapanth #darbarsahib #gurbaniquotes #satnamwaheguru
    #sikhs #love
    #khalistan #bhfyp
    #gurdwara #chandigarh
    #gurudwara #khalsaaid
    #gurunanak #gurbanitimeline
    #kirtan #sa

КОМЕНТАРІ • 794

  • @dalersingh5613
    @dalersingh5613 11 місяців тому +63

    ਚੰਗੇ ਭਾਗਾਂ ਬਿਨਾ ਨਾ ਤਾਂ ਬਾਣੀ ਸੁਣੀ ਜਾਾ ਸਕਦੀ ਹੈ ਤੇ ਨਾ ਬਾਣੀ ਪੜੀ ਜਾ ਸਕਦੀ ਹੈ ਜੀ
    ਵਾਹਿਗੁਰੂ ਦਾ ਧੰਨਵਾਦ ਜੀ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ਜੀ

  • @harindersingh1622
    @harindersingh1622 5 місяців тому +15

    ਵਾਹ ਓ ਸਿੰਘਾ ... ਕਿੰਝ ਦੱਸਾ ਬਾਬੇ ਫਰੀਦ ਜੀ ਸਲੋਕ ਜਦ ਕੰਨਾਂ ਚ ਪੈਂਦੇ ਨੇ ਤਦ ਸਰਰ ਦਾ ਇਕ ਇਕ ਅੰਗ ਧੁਰ ਕੀ ਬਾਣੀ ਦਾ ਸ਼ੁਕਰਗੁਜਾਰ ਹੋ ਉਠਦੈ.. ਕਿੰਝ ਦੱਸਾਂ....
    ਕਿ ਗੁਰਬਾਣੀ ਇਸ ਜਗ ਮਹਿ ਚਾਨਣ' ਜੋ ਖ਼ਜਾਨਾ ਗੁਰੂ ਆਪਣੇ ਸਿੱਖ ਨੂੰ ਬਖ਼ਸ਼ ਗਏ ਨੇ ਉਸ ਤੋਂ ਓਪਰ ਹੋਰ ਕੁਝ ਵੀ ਨਹੀ...
    ਜੀਓ... ਬਹੁ ਸੋਹਣਾ ਬੁਲਾਰਾ ਔਰ ਵਿਰਾਗ ਹੈ ਆਪ ਜੀ ਦੀ ਅਵਾਜ਼ ਚ...❤️

  • @user-fu8bq3jm6z
    @user-fu8bq3jm6z 7 місяців тому +31

    ਵੀਰਜੀ ਤੁਹਾਡੀ ਅਵਾਜ਼ ਬਹੁਤ ਵਧੀਆ ਹੈ, ਵਾਰ ਵਾਰ ਸੁਨਣ ਨੂੰ ਜੀਅ ਕਰਦਾ ਹੈ।

  • @Sone188trick
    @Sone188trick 5 місяців тому +14

    ਫ਼ਰੀਦ ਜੀ ਦੀ ਬਾਣੀ ਨੂੰ ਸੁਣ ਕੇ ਮਨ ਨੂੰ ਸ਼ਾਂਤੀ ਮਿਲੀ ਭਾਈ ਜੀ ਦੀ ਆਵਾਜ਼ ਵਿਚ ਬਹੁਤ ਮਿਠਾਸ ਭਾਰੀ ਹੈ ਵਹਿਗੁਰੂ ਵਹਿਗੁਰੂ ਜੀ

  • @yadvinderbagga
    @yadvinderbagga Рік тому +33

    ਬਹੁਤ ਹੀ ਵਧੀਆ ਆਵਾਜ਼ ਬਖਸ਼ੀ ਐ ਓਸ ਮਾਲਕ ਨੇ। ਉਪਰ ਤੋਂ ਸ਼ੇਖ ਫ਼ਰੀਦ ਜੀ ਦੇ ਸ਼ਲੋਕ ਮਨ ਤੇ ਆਤਮਾ ਨੂੰ ਸ਼ਾਂਤੀ ਦੇਂਦੇ ਹਨ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਵੀਰ ਨੂੰ। ਲੰਮੀਆਂ ਉਮਰਾਂ ਬਖਸ਼ੇ। ਸਤਿ ਸ੍ਰੀ ਆਕਾਲ ਜੀ

  • @pardeepgill5641
    @pardeepgill5641 2 роки тому +119

    ਵੀਰ ਜੀ ਵਾਹਿਗੁਰੂ ਜੀ ਨੇ ਤੁਹਾਨੂੰ ਬਹੁਤੁ ਸੋਹਣੀ ਆਵਾਜ਼ ਬਖਸ਼ੀ ਆ, ਇਕ ਇਕ ਸ਼ਬਦ ਰੂਹ ਨੂੰ ਸ਼ਾਂਤੀ ਦਿੰਦਾ! ਬਾਬਾ ਨਾਨਕ ਤੁਹਾਨੂੰ ਬਹੁਤੁ ਤਰੱਕੀ ਤੇ ਤੰਦਰੁਸਤੀ ਬਖਸ਼ਣ 🙏🏼

  • @mr_mrspunia9679
    @mr_mrspunia9679 2 роки тому +235

    My baby is only 24 days old and when he listen this voice then sleep also stop crying 🙏🙏🙏waheguru

  • @deepgill7890
    @deepgill7890 9 місяців тому +13

    ❤ ਧੰਨ ਧੰਨ ਬਾਬਾ ਸ਼ੇਖ ਫਰੀਦ ਸਾਬ ਜੀ ❤
    ਮੇਹਰ ਕਰੋ ਘਰ ਪਰਿਵਾਰ ਤੇ

  • @sarmailsingh1741
    @sarmailsingh1741 Рік тому +23

    ਵਾਹਿਗੁਰੂ ਜੀ ਵੀਰ ਜੀ ਨੂੰ ਬਹੁਤ ਮਿੱਠੀ ਅਵਾਜ਼ ਬਖਸ਼ੀ ਹੈ। ਵਾਹਿਗੁਰੂ ਜੀ ਵੀਰ ਜੀ ਨੂੰ ਤੰਦਰੁਸਤ ਰੱਖਣਾ

    • @gurpreetsinghgurpreetsingh
      @gurpreetsinghgurpreetsingh Рік тому

      🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🥰🥰🥰🥰🥰🥰🥰🥰🥰🥰🥰🥰

  • @shinetv7581
    @shinetv7581 2 роки тому +22

    waheguru ji ਬਹੁਤ ਸੋਹਣੀ ਅਵਾਜ ਆ ਜੀ

  • @prabhyodh
    @prabhyodh 2 роки тому +22

    ਬਹੁਤ ਹੀ ਮਿੱਠੀ ਅਵਾਜ਼ ਵਾਹਿਗੁਰੂ ਜੀ ❤️🙏🏻

  • @jsdhanoa100
    @jsdhanoa100 Рік тому +16

    Jinna khoobsurat likhia, onna hi khoobsurat padhia. Kot kot parnam likhan wale baba ji nu, sadke jawa padhan wale de te shabashe sunan walian de.

  • @user-my9zy8bb5x
    @user-my9zy8bb5x Рік тому +9

    ਧੰਨ ਧੰਨ ਬਾਬਾ ਸ਼ੇਖ ਫਰੀਦ ਜੀ ਮੇਹਰ ਕਰੋ ਜੀ ਸਬ ਦਾ ਭਲਾ ਹੋ ਵਹਿਗੁਰੂ ਜੀ 🙏🌹⚘🙏🌹

  • @Lolpo319
    @Lolpo319 Рік тому +17

    ਬਹੁਤ ਵਧਿਆ ਮੀਠੀ ਅਵਾਜ ਮਨ ਨੂੰ ਛਾਨਤੀ ਆਈ ਸੂਣ ਕੇ 🌹🌹🌹🌹🌹💕💕💕💕💕🙏🙏🙏🙏🙏

  • @rupindersingh-oj4nn
    @rupindersingh-oj4nn Рік тому +1

    ਇਕ ਵਾਰ ਸੁਣਨਾ‌ ਸ਼ੁਰੂ ਕਰੋ‌ ਫਿਰ ਛੱਡਣ ਨੂੰ ਦਿਲ ਨਹੀਂ ਕਰਦਾ

  • @harleenkaur3249
    @harleenkaur3249 Рік тому +24

    ਬੋਹਤ ਵਧੀਆ, ਵਾਹਿਗੁਰੂ ਆਪ ਜੀ ਨੂੰ ਚੜ੍ਹਦੀਕਲਾ ਵਿੱਚ ਰਖੈ। ਫ਼ਰੀਦ ਜੀ ਦੇ ਸਲੋਕ ਅੱਜ ਤੋਂ ਕੋਈ ੫-੭ ਸਾਲ ਪਹਿਲਾਂ ਸੁਨੈ ਸਨ, ਤੇ ਅੱਜ ਫਿਰ ਤੋਂ ਸੁਣ ਕੇ ਦਿਲ ਭਾਵੁਕ ਹੋ ਗਿਆ, ਤੁਹਾਡਾ ਬੇਅੰਤ ਸ਼ੁਕਰਾਨਾ।

  • @Ravinder-pu5ef
    @Ravinder-pu5ef 2 місяці тому +4

    ਜਦੋ ਆਸਮਾਨ ਵਿੱਚ ਬਿਜਲੀ ਲਿਸ਼ਕਦੀ ਹਾ, ਤਾ ਮੈਨੂੰ ਬਹੁਤ ਹੀ ਡਰ ਲੱਗਦਾ ਬਹੁਤ ਹੀ ਜਾਦਾ , ਕੇ ਪੁੱਛੋ ਹੀ ਨਾ, ਫਿਰ ਬਾਬਾ ਫ਼ਰੀਦ ਜੀ ਦਾ ਨਾਮ ਹੀ ਮੂੰਹ ਕੇ ਆਉਂਦਾ ਧੰਨ ਬਾਬਾ ਫ਼ਰੀਦ ਜੀ ਧੰਨ ਬਾਬਾ ਫ਼ਰੀਦ ਜੀ, ਫਿਰ ਜਾ ਕੇ ਸਾਹ ਚ ਸਾਹ ਮਿਲਦਾ 2,,,4 ਮਿੰਟਾਂ ਚ ਹੀ ਬਿਜਲੀ ਦੀ ਡਰਾਉਣ ਵਾਲੀ ਆਵਾਜ਼ ਫਿਰ ਨਹੀ ਸੁਣਦੀ, ਸੱਚੀ ਬਾਬਾ ਫ਼ਰੀਦ ਜੀ ਦੇ ਨਾਮ ਵਿੱਚ ਹੀ ਬਹੁਤ ਸ਼ਕਤੀ ਆ ਕਿਤੇ ਅਜਮਾ ਕੇ ਦੇਖ ਲਿਉ, , ਅੱਜ ਵੀ ਬਹੁਤ ਤੇਜ਼ ਬਿਜਲੀ ਲਿਸ਼ਕ ਰਹੀ ਐ ਰਾਤ ਦੇ ਟਾਈਮ 10 :00 , 30 ਮਾਰਚ , 2024

    • @ParamjitSingh-ug3lc
      @ParamjitSingh-ug3lc Місяць тому

      ਪੰਜਾਬ ਚ ਵੀਰ ਜੀ ਬਿਜਲੀ?? 🙏🙏

  • @balwinderkaurjohal7136
    @balwinderkaurjohal7136 2 роки тому +30

    🙏ਵਾਹਿਗੁਰੂ ਜੀ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ੇ

  • @rachhpalsingh2172
    @rachhpalsingh2172 Рік тому +2

    Waheguru waheguru waheguru ji

  • @SharanNagra-wx9cl
    @SharanNagra-wx9cl 7 днів тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @khalsamusic2804
    @khalsamusic2804 2 роки тому +221

    ਗੁਰੂ ਸਾਹਿਬ ਜੀ ਆਪ ਸਹਾਈ ਹੋ ਕੇ ਸੇਵਾ ਲ਼ੈ ਰਹੇ ਹਨ ਭਾਈ ਸਾਹਿਬ ਜੀ ਕੋਲੋ ਤਾਂਹੀ ਐਨੀ ਰਸ ਮਈ ਆਵਾਜ਼ ਹਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਸਤਿਗੁਰੂ ਆਪ ਜੀ ਨੂ 🌹🌹

  • @RupinderKaur-kf8ni
    @RupinderKaur-kf8ni Рік тому +1

    Boht sakoon milya🙏

  • @jobanjeetsingh7181
    @jobanjeetsingh7181 2 роки тому +18

    Veer ji rab tuhanu hamesha chardikla vich rakhe

  • @kuljindersingh8282
    @kuljindersingh8282 Рік тому +9

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @sukhdeepgill7247
    @sukhdeepgill7247 2 роки тому +12

    ਇਹਨਾ ਆਨੰਦ ਅੱਜ ਤੱਕ ਕਦੀ ਨਹੀ ਆਇਆ ।ਵਾਹਿਗੁਰੂ ਜੀ ਦੀ ਬਹੁਤ ਮਿਹਰ ਤੁਹਾਡੇ ਤੇ ।🙏🏼🙏🏼

  • @user-ks8wd4ix6b
    @user-ks8wd4ix6b 17 днів тому

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @GurwinderSingh-jz9vf
    @GurwinderSingh-jz9vf Рік тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @HARPREETSINGH-wm7kx
    @HARPREETSINGH-wm7kx Рік тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @jashankhangura1452
    @jashankhangura1452 Рік тому +1

    Waheguruji 🙏 🙏 waheguruji

  • @karamjeetkaur4210
    @karamjeetkaur4210 2 роки тому +1

    Bohot men legda tuhadi voice sun ke baba ji

  • @PardeepSingh-ny7yt
    @PardeepSingh-ny7yt 2 роки тому +6

    Satnam shri waheguru ji🎂🎂🎂🎂🎂🎂🎂🎂🎂🎂🎂🎂🎂🎂🎂🎂🎂💐💐💐💐💐💐💐💐💐💐💐💐💐🎂🎂🎂🎂🎂🎂🎂🎂🎂🎂🎂🎂🎂🎂🎂🎂🎂🎂🎂🎂🎂🎂🎂🎂🎂🎂

  • @lovekahlon1752
    @lovekahlon1752 Рік тому +3

    ਵਾਹਿਗੁਰੂ ਜੀ ਇਸ‌ ਵੀਰ ਜੀ ਤੇ ਕਿਰਪਾ ਬਣਾਈ ਰੱਖਿਓ

  • @kamaljitsingh3000
    @kamaljitsingh3000 Рік тому +1

    Waheguru g

  • @gjsinghtung3916
    @gjsinghtung3916 Рік тому +4

    Ati sunder Shalok Baba Farid ji deh ji. Waheguru ji Waheguru ji Waheguru ji Waheguru ji Waheguru ji 🙏

  • @bhindasing9137
    @bhindasing9137 7 місяців тому +2

    Satnam shri Waheguru ji 🙏🙏🙏🙏🙏

  • @HarmanDeep-by6eu
    @HarmanDeep-by6eu Рік тому +2

    Waheguru ji

  • @lakhveerkaur6945
    @lakhveerkaur6945 Рік тому +3

    Satnam Singh waheguru

  • @pallisaroye6792
    @pallisaroye6792 2 місяці тому +1

    Satnam Shri Waheguru Sahib Ji🙏🙏

  • @inderjeetkaur8501
    @inderjeetkaur8501 Рік тому +1

    surreli te meethi voice
    guru nal joran wali 🙏🙏🙏

  • @ramchand7673
    @ramchand7673 Рік тому +2

    Waheguru ji 🙏

  • @MrSingh1577
    @MrSingh1577 Рік тому +1

    🌻ਵਾਹਿਗੁਰੂ ਜੀ 🌹ਵਾਹਿਗੁਰੂ ਜੀ 🌹ਵਾਹਿਗੁਰੂ ਜੀ 🌹ਵਾਹਿਗੁਰੂ ਜੀ 🌹ਵਾਹਿਗੁਰੂ ਜੀ 🌻
    🌻ਵਾਹਿਗੁਰੂ ਜੀ 🌹ਵਾਹਿਗੁਰੂ ਜੀ 🌹ਵਾਹਿਗੁਰੂ ਜੀ 🌹ਵਾਹਿਗੁਰੂ ਜੀ 🌹ਵਾਹਿਗੁਰੂ ਜੀ 🌻
    🌻ਵਾਹਿਗੁਰੂ ਜੀ 🌹ਵਾਹਿਗੁਰੂ ਜੀ 🌹ਵਾਹਿਗੁਰੂ ਜੀ 🌹ਵਾਹਿਗੁਰੂ ਜੀ 🌹ਵਾਹਿਗੁਰੂ ਜੀ 🌻
    🌻ਵਾਹਿਗੁਰੂ ਜੀ 🌹ਵਾਹਿਗੁਰੂ ਜੀ 🌹ਵਾਹਿਗੁਰੂ ਜੀ 🌹ਵਾਹਿਗੁਰੂ ਜੀ 🌹ਵਾਹਿਗੁਰੂ ਜੀ 🌻
    🌻ਵਾਹਿਗੁਰੂ ਜੀ 🌹ਵਾਹਿਗੁਰੂ ਜੀ 🌹ਵਾਹਿਗੁਰੂ ਜੀ 🌹ਵਾਹਿਗੁਰੂ ਜੀ 🌹ਵਾਹਿਗੁਰੂ ਜੀ 🌻
    🌻ਵਾਹਿਗੁਰੂ ਜੀ 🌹ਵਾਹਿਗੁਰੂ ਜੀ 🌹ਵਾਹਿਗੁਰੂ ਜੀ 🌹ਵਾਹਿਗੁਰੂ ਜੀ 🌹ਵਾਹਿਗੁਰੂ ਜੀ 🌻
    🌻ਵਾਹਿਗੁਰੂ ਜੀ 🌹ਵਾਹਿਗੁਰੂ ਜੀ 🌹ਵਾਹਿਗੁਰੂ ਜੀ 🌹ਵਾਹਿਗੁਰੂ ਜੀ 🌹ਵਾਹਿਗੁਰੂ ਜੀ 🌻
    🌻🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌻

  • @gurpreetkaur7043
    @gurpreetkaur7043 2 роки тому +1

    Waheguru ji ej hi mehar bhriya hath rkhna veer ji te

  • @bhupinder846
    @bhupinder846 Рік тому +4

    ਵਾਹਿਗੁਰੂ ਜੀ ਬਹੁਤ ਹੀ ਮਿੱਠੀ ਆਵਾਜ਼ ਹੈ ਜੀ ਵਾਹਿਗੁਰੂ ਸਦਾ ਮੇਹਰ ਭਰਿਆ ਹੱਥ ਰੱਖਣ ਜੀ

  • @sababdin9426
    @sababdin9426 2 роки тому +9

    ਸਕੂਨ ਦੇਣ ਵਾਲਾ ਸ਼ਬਦ ਬਾਬਾ ਜੀ🙏🏻

  • @kamaljeetjassal2176
    @kamaljeetjassal2176 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਤੇਰਾ ਸ਼ੁਕਰ ਹੈ

  • @shamshersinghshera8325
    @shamshersinghshera8325 Рік тому +3

    ਭਾਈ ਸਾਹਿਬ ਜੀ ਦੀ ਬਾਣੀ ਸੁਣ ਕੇ ਅਨੰਦ ਆ ਜਾਂਦਾ ਹੈ ਅਵਾਜ ਬੋਤ ਸੋਣੀ ਹੈ। ਵਾਹਿਗੁਰੂ ਮੇਹਰ ਕਰੀ

  • @SukhbirSingh-mi6dt
    @SukhbirSingh-mi6dt Рік тому +8

    ਵਾਹਿਗੁਰੂ ਜੀ ਕਾ ਖ਼ਾਲਸਾ ॥
    ਵਾਹਿਗੁਰੂ ਜੀ ਕੀ ਫ਼ਤਿਹ ॥🙏🏻

  • @nagwinderdadwal3896
    @nagwinderdadwal3896 2 роки тому +9

    ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਜੀ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ 🙏❤️

  • @ManpreetEmitraAndMobileShop
    @ManpreetEmitraAndMobileShop 11 місяців тому +1

    wmk waheguru maher kara ji waheguru ji ka khlsa waheguru ji ki fateh ji

  • @Vikramsingh-qv3st
    @Vikramsingh-qv3st 2 роки тому +11

    ਵਾਹੇਗੁਰੂ ਜੀ।

  • @gurleenkaur6869
    @gurleenkaur6869 Рік тому +14

    I always get goosebumps whenever I listen this….
    Bhot sohni awaaz …🙏🏻🙏🏻waheguru mehar rakhe

  • @GurpreetSingh-yl2nj
    @GurpreetSingh-yl2nj 2 місяці тому +1

    Wahe Guru ji sarbat da bala karna ji Wahe Guru ji 🙏

  • @kuldeepkambojdhot3786
    @kuldeepkambojdhot3786 Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @dany-sk6jv
    @dany-sk6jv Рік тому +6

    Dhan satguru farid ji maharaj👏🏻

  • @karanjitsingh262
    @karanjitsingh262 Рік тому +2

    ਵਾਹਿਗੁਰੂ ਵਾਹਿਗੁਰੂ ਜੀ

  • @warriorlife5101
    @warriorlife5101 2 роки тому +7

    Waheguru ji thoddi awaz bhut sukoon dindi aa prmatma thonu bhut lmmi unar te tndrusti bkshn 🙏🙏🙏🙏

  • @JaspreetSingh-jj11
    @JaspreetSingh-jj11 4 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ, ਸਿੰਘ ਸਾਹਿਬ ਜੀ ਆਪ ਜੀ ਦੀ ਆਵਾਜ਼ ਬਹੁਤ ਮਿੱਠੀ ਹੈ ਜੀ ਪਰ ਗੁਰਬਾਣੀ ਦੀ ਸ਼ੁੱਧਤਾ ਲਈ ਆਪ ਜੀ ਨੂੰ ਸੰਥਿਆ ਕਰਨੀ ਚਾਹੀਦੀ ਹੈ ਜੀ।

  • @ManpreetSingh-ti8qy
    @ManpreetSingh-ti8qy Рік тому

    ਵਾਹਿਗੁਰੂਜੀ ਕਾ ਖ਼ਾਲਸਾ ਵਾਹਿਗੁਰੂਜੀ ਕੀ ਫ਼ਤਹਿ

  • @rupindersingh-oj4nn
    @rupindersingh-oj4nn 2 роки тому +5

    ਆਵਾਜ਼ ਇੰਨੀ ਸੋਹਣੀ ਲਗਦੀ ਦਿਲ ਕਰਦਾ ਸੁਣੀ ਜਾਵਾ

  • @ManjeetSingh-vk2zl
    @ManjeetSingh-vk2zl Рік тому +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ... ਆਨੰਦ ਆ ਗਿਆ ਬਾਬਾ ਜੀ ਬਹੁਤ ਮਿੱਠੀ ਆਵਾਜ਼ ਆ

  • @royalsardar_007
    @royalsardar_007 3 дні тому

    بابا فرید گنج شکر ❤

  • @PardeepSharma-bz7by
    @PardeepSharma-bz7by 2 роки тому +1

    waheguru ji Bahut Chnga lagda ji Guru bani sunke ji

  • @gurpreetgoraya297
    @gurpreetgoraya297 8 місяців тому +1

    🌺🙏🏻Waheguru ji🙏🏻🌺

  • @jagrajsingh5226
    @jagrajsingh5226 Рік тому

    Waheguru ji waheguru ji waheguru ji waheguru ji

  • @RahulKumar-pm4tj
    @RahulKumar-pm4tj Рік тому +8

    waheguru ji 🙏 sab te mehar kreyo

  • @Maanjellypb-16-rl5kn
    @Maanjellypb-16-rl5kn 6 місяців тому +2

    🌹🌹ੴ ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ☬🌹🌹❤❤🌹👏🏻

  • @anmoljapnoor4489
    @anmoljapnoor4489 Рік тому +6

    SATNAM SHRI WAHEGURU SAHIB JI 🙏🙏🙏🙏

  • @gkflowerasr7016
    @gkflowerasr7016 Рік тому

    Wahe guru ji Dhan baba Farid ji

  • @user-pk7um3gx5h
    @user-pk7um3gx5h 4 місяці тому

    Waheguru ji waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ❤

  • @lovedhillon498
    @lovedhillon498 Рік тому

    WaheGuru ji mehar karo sabh tei 🙏🏻🙏🏻🙏🏻🙏🏻🙏🏻

  • @user-fo3sz4ph9u
    @user-fo3sz4ph9u 2 роки тому +4

    Bai ji ik benti aa jii
    Video de naal captions ve deo jada vadia smj aandi ejii
    Kyunki appa baani samjhni va 🙏

  • @barinderkaur8093
    @barinderkaur8093 8 місяців тому +3

    ਬਹੁਤ ਵਧੀਆ ਅਵਾਜ ਐ ਭਾਈ ਸਾਹਿਬ ਦੀ

  • @gurpreetdhillon762
    @gurpreetdhillon762 11 місяців тому +1

    Waheguru

  • @user-oy7hf1xy6h
    @user-oy7hf1xy6h Місяць тому +1

    Waheguru ji ♥️🙏

  • @manjeetsingh7603
    @manjeetsingh7603 2 роки тому +3

    Bhaut Sundar awaZ granthi Saab ji di

  • @singhsaan8735
    @singhsaan8735 2 роки тому +3

    🙏ਵਾਹਿਗੁਰੂ ਜੀ 🙏

  • @user-nr4df2qv6y
    @user-nr4df2qv6y 7 місяців тому

    waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @BalbirSingh-cv1gd
    @BalbirSingh-cv1gd Рік тому +7

    Waheguru ji 🙏🙏🙏🙏🙏💐🌺🌹🌺💐🌹

  • @ishmeetsingh2234
    @ishmeetsingh2234 6 місяців тому +5

    ਬਹੁਤ ਸੁੰਦਰ ਆਵਾਜ਼ ਭਾਈ ਜੀ ਦੀ

  • @raghvirsingh3311
    @raghvirsingh3311 Рік тому +1

    ਧੰਨ ਧੰਨ ਸ੍ਰੀ ਬਾਬਾ ਫਰੀਦ ਜੀ

  • @noormahal3023
    @noormahal3023 2 роки тому +1

    Satnam shri waheguru ji

  • @amanjeetu982
    @amanjeetu982 4 місяці тому +1

    Man nu skoon milda baba g de slok sun k waheguru ji Chad di kla ch rakhn sab nu 🙏🙏🙏🙏

  • @SATNAMSINGH-oc5sj
    @SATNAMSINGH-oc5sj 2 роки тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @gagandeepsingh5115
    @gagandeepsingh5115 Рік тому +1

    Waheguru Ji Ka Khalsa
    Waheguru Ji Ki Fathe 🙏🏻🙏🏻

  • @rohitpaul9112
    @rohitpaul9112 5 місяців тому

    🌹ਧੰਨ-ਧੰਨ ਬਾਬਾ ਸ਼ੇਖ ਫ਼ਰੀਦ ਜੀ (ਸ਼ਕਰਗੰਜ)🌹

  • @darsanDarsansgsan-ht5gg
    @darsanDarsansgsan-ht5gg 3 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @lovepreetkhan9828
    @lovepreetkhan9828 27 днів тому

    ਬਹੁਤ ਮਿਠਾਸ ਆ ਅਵਾਜ਼ ਵਿਚ ਮਨ ਨੂੰ ਸਕੂਨ ਮਿਲਦਾ 🙏🙏

  • @shakuntalarani3660
    @shakuntalarani3660 2 роки тому +1

    Tuhadi awaz waheguru mai bani nu ene pyr naal pdh de bhot ght loka nu dekhya

  • @KuldeepSingh-bb6ok
    @KuldeepSingh-bb6ok Рік тому +1

    Waheguru ji 🙏🙏🙏

  • @kimmidhir3241
    @kimmidhir3241 Місяць тому +1

    ਵਾਹਿਗੁਰੂ ਜੀ 🙏🙏🌹🌹

  • @aamirmalik1344
    @aamirmalik1344 10 місяців тому

    HAQ Farid ya Farid haq Sabir ya Sabir g

  • @gurbutasingh6801
    @gurbutasingh6801 Рік тому

    Waheguru waheguru waheguru waheguru waheguru waheguru waheguru waheguru waheguru waheguru ji 🙏🙏

  • @amandhap1445
    @amandhap1445 Рік тому +16

    Your voice god gift he bhai god bless you 🤗 waheguru ji ka Khalsa waheguru ji ki Fateh waheguru ji apna Mehar bria hath veer ji te bnai rhio 🙏🙏

  • @sukhjeetaliana5763
    @sukhjeetaliana5763 Рік тому +5

    ਬਹੁਤ ਹੀ ਸੁਰੀਲੀ ਆਵਾਜ਼ ਆਈ , ਸੁਣ ਕੇ ਦਿਲ ਨੂੰ ਬਹੁਤ ਸਕੂਨ ਮਿਲਦਾ 🙏😌😌😌

  • @LakhwinderSingh-PB.46
    @LakhwinderSingh-PB.46 3 місяці тому

    Waheguru Waheguru Waheguru Waheguru Waheguru. Ji

  • @satpalsekhon9044
    @satpalsekhon9044 2 роки тому +6

    Satguru ji bhut hi pyari awaj....room de ander tak jandi hai....thank you baba ji

  • @sahibsingh531
    @sahibsingh531 11 місяців тому

    Waheguru ji Ka khalsa waheguru ji ki fateh

  • @manjitbhullar3919
    @manjitbhullar3919 2 роки тому +32

    Veer tuhadi awaz dil cheer dindi aa... ❤❤

  • @SarbSanjiGurbani
    @SarbSanjiGurbani Рік тому +5

    ਵਾਹਿਗੁਰੂ ਜੀ 🙏 ਮੇਹਰ ਕਰਨ

  • @GurpreetKaur-fr8iw
    @GurpreetKaur-fr8iw 2 роки тому +3

    Waheguru apni bakshish hmeshan bnaee rakhey